Chajj Da Vichar (2152) || ਐਹੋ ਜਿਹੇ ਕੰਮ ਕਰਦਾ ਸੀ ਚਮਕੀਲਾ, ਦੋਗਾਣੇ ਗਾ ਕੇ ਹੋਇਆ ਮੇਰੇ ਨਾਲ ਧੋਖਾ

แชร์
ฝัง
  • เผยแพร่เมื่อ 1 ก.พ. 2025

ความคิดเห็น • 1K

  • @tirathlal3648
    @tirathlal3648 3 หลายเดือนก่อน +6

    Voice of chamkila is super Excellent

  • @deepshindaofficial9044
    @deepshindaofficial9044 3 หลายเดือนก่อน +47

    ਚਮਕੀਲਾ ਭਾਅ ਜੀ ਮੇਰੇ ਵੱਡੇ ਗੁਰਭਾਈ ਸਨ। ਉਹਨਾਂ ਵਿੱਚ ਨਿਮਰਤਾ ਸੀ। ਭਾਅ ਜੀ ਤੇ ਫਿਲਮ ਬਣਨੀ ਸਹੀ ਆ ਜੀ

  • @SurjeetSingh-hj8lk
    @SurjeetSingh-hj8lk 3 หลายเดือนก่อน +111

    ਸਾਨੂੰ ਇਹ ਗੱਲ ਤੇ ਮਾਣ ਹੈ ਚਮਕੀਲਾ ਮਰਨ ਤੋਂ ਬਾਅਦ ਵੀ ਇਹਨੇ ਦੇ ਦਿਲਾਂ ਵਿੱਚ ਅੱਗ ਲੱਗੀ ਪਈ ❤❤❤❤❤❤❤❤❤❤❤❤❤❤❤❤

    • @JaswinderKaur-pc2nz
      @JaswinderKaur-pc2nz 3 หลายเดือนก่อน +3

      ਮੈਂ ਮੈਂ ਕਰੀਂ ਜਾਂਦੀ ਹੈ ਬਕਰੀ ਵਾਂਗ ਕਿੰਨੀ ਹੌਮੇ ਐ

    • @JaswinderKaur-pc2nz
      @JaswinderKaur-pc2nz 3 หลายเดือนก่อน +3

      ਚਮਕੀਲੇ ਤੋਂ ਕਿਨਾਂ ਸੜਦੀ ਐ

    • @Jagir1948
      @Jagir1948 3 หลายเดือนก่อน

      @@JaswinderKaur-pc2nzਅਕਲ

    • @Jagir1948
      @Jagir1948 3 หลายเดือนก่อน

      ਅਕਲ ਤੋਂ ਕੰਮ ਲੈਣਾ ਚਾਹੀਦਾ ​@@JaswinderKaur-pc2nz

    • @Jagir1948
      @Jagir1948 3 หลายเดือนก่อน +1

      ਮਹਾਨ ਕਲਾਕਾਰ ਜਸਪਿੰਦਰ ਜੀ

  • @AjayKumar-fp6gu
    @AjayKumar-fp6gu 3 หลายเดือนก่อน +113

    ਜਿੰਨਾ ਮਰਜੀ ਭੰਡ ਲਵੋ ਚਮਕੀਲਾ ਸਾਬ ਨੂੰ
    ਤੁਹਾਨੂੰ ਜਿਉਂਦਿਆ ਨੂੰ ਲੋਕਾ ਨੇ ਭੁਲਾ ਦਿੱਤਾ ਹੈ
    ਓਹ ਮਰ ਕੇ ਵੀ ਅਮਰ ਹੈ❤❤❤😢😢😢

    • @jiwansharma467
      @jiwansharma467 3 หลายเดือนก่อน +6

      Very good Jaspinder self praise kr rihi aa she is now only history legend di fame tolerate ni ho rihi I senior I senior aj di gl kro madam ji

    • @SukhwinderSingh-rj1sh
      @SukhwinderSingh-rj1sh 3 หลายเดือนก่อน +1

      😊😊😊

    • @GKSHISH
      @GKSHISH 2 หลายเดือนก่อน

      ਆ ਕਹੀ ਆ ਗੱਲ💯

  • @heeralakhiwal
    @heeralakhiwal 3 หลายเดือนก่อน +65

    ਇਹਦਾ ਧਾਰਮਿਕ ਤੇ ਸੱਭਿਆਚਾਰ ਗੀਤ ਜਿਵੇਂ ਅੱਜ ਰਲ ਕੇ ਗੁਜ਼ਾਰਾ ਗੇ ਰਾਤ ਅੱਲ੍ਹਾ ਕਰੇ ਦਿਨ ਨਾ ਚੜੇ ,,,,ਪਿੱਛੋਂ ਹਾਕ ਮਾਰੀ ਆ ਇਹ ਬਿੱਬਾ ਦੇ ਗਾਣੇ ਨੇ ,,ਮੈ ਬਹੁਤ respect krda c par ajj ehdi। Gl sunke jma ਨਜ਼ਰਾਂ ਚੋਂ ਡਿੱਗ ਗਈ ,,,ਜਾਤ ਪਾਤ ਦਾ ਕੀੜਾ ਹਜੇ ਵੀ ਅਟਕਿਆ ਹੋਇਆ

    • @dallersingh-t2c
      @dallersingh-t2c 3 หลายเดือนก่อน +2

      Right

    • @dallersingh-t2c
      @dallersingh-t2c 3 หลายเดือนก่อน +5

      ਪਤਾ ਨਹੀ ਏਨੀ ਨਫ਼ਰਤ ਕਿਉ ਚਮਕੀਲੇ ਨਾਲ ਇਨਾ ਲੋਕਾ ਨੂੰ

    • @GurmailSingh-kw5wn
      @GurmailSingh-kw5wn 3 หลายเดือนก่อน +2

      Right

    • @apsingh6883
      @apsingh6883 3 หลายเดือนก่อน +1

      Same

  • @naibsingh5171
    @naibsingh5171 3 หลายเดือนก่อน +18

    ਚਮਕੀਲੇ ਵਰਗਾ ਕੋਈ ਨਹੀ ਗਾ ਸਕਦਾ ਅੱਜ ਵੀ ਸੁਪਰ ਹਿੱਟ ਆ

  • @mazariwale1257
    @mazariwale1257 3 หลายเดือนก่อน +94

    ਚਮਕੀਲਾ ਸਾਬ੍ਹ ਦੇ ਗੀਤਾਂ ਤੋਂ ਮੂੰਹ ਦੇਖੋ ਕਿੱਦਾਂ ਕਰਦੇ ਆ ਆਪਣਾ ਤੁਹਾਡਾ ਗੀਤ (ਰਲ ਕੇ ਗੁਜ਼ਾਰਾ ਗੇ ਰਾਤ )ਬਹੁਤ ਸੱਭਿਅਕ ਆ

    • @gurindersingh2073
      @gurindersingh2073 3 หลายเดือนก่อน

      Chamkila tera sahib kehnda c Teri Maa de ਢਿੱਡ di talashi leni ..hun bhen nu nal betha k ..video bna k pai ..

    • @SukhwinderKaur-qf6bs
      @SukhwinderKaur-qf6bs 3 หลายเดือนก่อน +1

      ਇਹ ਗਾਣਾ ਪੰਜਾਬੀ ਫ਼ਿਲਮ ਸ਼ਹੀਦ ਓਧਮ ਸਿੰਘ ਵਿੱਚ ਫ਼ਿਲਮਾਇਆ ਗਿਆ

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ 3 หลายเดือนก่อน +2

      ਜੇ ਚਮਕੀਲੇ ਦੇ ਗੀਤ ਡਬਲ ਮੀਨਿੰਗ ਸੀ ਤਾਂ ਧੀ ਦੇ ਰਲਕੇ ਰਾਤ ਗੁਜ਼ਾਰਨੇ ਵਾਲੇ ਗੀਤ ਦੀ ਸਮਝ ਤਾਂ ਲੱਗ ਗਈ ਹੋਵੇਗੀ ਇਹਦੇ ਪਿਓ ਨੂੰ ਕਿ ਅੱਲ੍ਹਾ ਅੱਗੇ ਕਿਓਂ ਦੁਆ ਕਰਦੀ ਹੈ ਕਿ ਰਾਤ ਲੰਮੀ ਹੋਵੇ ਜਿਹੜਾ ਵੀ ਨੇ ਦੀਵਾਨ ਤੇ ਜਾਣਾ ਹੈ?😅😅😅😅

  • @SukhmanderSingh-yk9te
    @SukhmanderSingh-yk9te 3 หลายเดือนก่อน +89

    ਮੈਡਮ ਜੀ ਤੁਹਾਡੇ ਗਾਣੇ ਬਹੁਤ ਵਧੀਆ ਨੇ ਜੋ ਵੀ ਤੁਸੀਂ ਗਾਏ ਹਨ ਪਰ ਤੁਹਾਡਾ ਹੰਕਾਰ ਥੋਨੂੰ ਡੋਬ ਗਿਆ. ਤੇ ਚਮਕੀਲੇ ਦੀ ਨਿਮਰਤਾ ਨੇ ਚਮਕੀਲੇ ਨੂੰ ਅੱਜ ਵੀ ਨੰਬਰ 1 ਤੇ ਕਾਇਮ ਰੱਖਿਆ ਹੋਇਆ ਹੈ!

    • @ashwanibanga5269
      @ashwanibanga5269 3 หลายเดือนก่อน +5

      ❤❤❤❤❤❤❤

    • @sonysinghfarmar256
      @sonysinghfarmar256 2 หลายเดือนก่อน

      ਸਹੀ ਗੱਲ ਜੀ,, ਹੰਕਾਰਿਆ ਜੋ ਮਾਰਿਆ ❤❤

  • @ManinderSingh-c7u
    @ManinderSingh-c7u 3 หลายเดือนก่อน +61

    ਆਵਦੀ ਤਰੀਫ਼ ਰਹ ਕੋਈ ਕਰ ਲੈਂਦਾ ਤੁਹਾਡੀ ਤਰਾ ਜੇ ਲੋਕ ਤਰੀਫ ਕਰਨ ਫਿਰ ਗਲ ਬਣਦੀਆਂ chamkila veer ji nu ਆਵਦੀ ਤਰੀਫ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਲੋਕ ਤਰੀਫ ਕਰਦੇ ਆ❤

  • @GurdeepSingh-kn2uy
    @GurdeepSingh-kn2uy 3 หลายเดือนก่อน +60

    ਚਮਕੀਲਾ ਬਹੁਤ ਵਧੀਆ ਕਲਾਕਾਰ ਸੀ, ਉਸ ਵਕਤ ਮੈਂ ਕਾਲਜ ਵਿੱਚ ਪੜ੍ਹਦਾ ਸੀ,‌ ਕਈ ਵਾਰ ਚਮਕੀਲਾ ਜੀ ਦੇ ਅਖਾੜੇ ਸੁਣੇ ਨੇ ❤

  • @sarbjeetsingh3687
    @sarbjeetsingh3687 3 หลายเดือนก่อน +23

    ਚਮਕੀਲਾgood

  • @ramfalsingh4523
    @ramfalsingh4523 3 หลายเดือนก่อน +32

    ਚਮਕੀਲਾ ਬਹੁਤ ਤੇਜ਼ ਦਿਮਾਗ਼ ਵਾਲਾ ਕਲਾਕਾਰ ਸੀ🎉🎉🙏🙏

  • @BalwinderSingh-qd3jl
    @BalwinderSingh-qd3jl 3 หลายเดือนก่อน +102

    ਚਮਕੀਲੇ ਵਿਚ ਬਹੁਤ ਨਿਮਰਤਾ ਸੀ ਚਮਕੀਲਾ ਸਾਡੇ ਨਾਲ ਦੇ ਪਿੰਡ ਦੁੱਗਰੀ ਦਾ ਰਹਿਣ ਵਾਲਾ ਸੀ ❤❤❤love you legend chamkila

    • @dharamsingh5541
      @dharamsingh5541 3 หลายเดือนก่อน +5

      Balwinder ji chamkila ta chamkila hi si os varga kon ban sakda he
      Sare kalakara vicho heera banda si
      Osda koi mukabla nhi kr sakda

  • @parabhjotsingh3686
    @parabhjotsingh3686 3 หลายเดือนก่อน +4

    Very nice chamkila ji

  • @lokradio9217
    @lokradio9217 3 หลายเดือนก่อน +17

    ਚਮਕੀਲਾ ਜ਼ਿੰਦਾਬਾਦ ❤❤❤❤❤❤❤

  • @mohitbhart302
    @mohitbhart302 3 หลายเดือนก่อน +115

    ਇੱਕ ਗਰੀਬ ਪਰਵਾਰ ਵਿੱਚ ਮੁੰਡੇ ਦੇ ਇਹ ਕਹਿਣ ਤੇ ਕੇ ਜੇ ਚਮਕੀਲਾ ਮੇਰੇ ਵਿਆਹ ਤੇ ਆਉ ਗਾ ਤਾਂ ਮੈਂ ਵਿਆਹ ਕਰੂੰ ਤਾਂ ਚਮਕੀਲਾ ਮੁਫ਼ਤ ਵਿੱਚ ਅਖਾੜਾ ਲੱਗਾ ਗਿਆ ਸੀ ਇਹ ਸੀ ਚਮਕੀਲਾ ਜੋ ਤੁਸੀ ਕਹਿ ਰਹੇ ਹੋ ਨਾ ਮੈਡਮ ਜੀ ਅਸੀ ਦੇਨਾ ਸਿੱਖੇ ਕੋਈ ਅਜਿਹਾ ਕੰਮ ਦਸ ਦੋ ਜੌ ਤੁਸੀ ਕਿਸੇ ਦੇ ਵਿਆਹ ਤੇ ਗਾ ਕੇ ਆਏ ਪੈਸੇ ਦੀ ਮੰਗ ਨਾ ਕੀਤੀ ਹੋਵੇ ਚਮਕੀਲਾ ਫ਼ਿਲਮ ਦਾ ਇਕ ਸੰਵਾਦ ਮੈਨੂੰ ਭੁੱਲਦਾ ਨਹੀਂ ਕੇ ਬਾਕੀ ਤਾਂ ਸਭ ਗਾਇਕ ਨੇ ਪਰ ਤੂੰ ਸਾਡਾ ਹੈ 22

    • @Mandeep-e9k
      @Mandeep-e9k 3 หลายเดือนก่อน +11

      ਮੈਨੂੰ ਤਾਂ ਟਹਿਣੇ ਦੇ ਇਤਰਾਜ਼ ਹੈ ਇੱਕ ਇਹੋ ਜਿਹੀ ਗੱਲ ਛੇੜ ਕੇ ਬਹਿ ਗਿਆ

    • @yourmaster157
      @yourmaster157 3 หลายเดือนก่อน +1

      Tu itna purana

    • @Mandeep-e9k
      @Mandeep-e9k 3 หลายเดือนก่อน +11

      ਬਾਕੀ ਮੈਡਮ ਜੀ ਤੁਹਾਡੇ ਪਿਤਾ ਜੀ ਨੇ ਕਿਹੜਾ ਗਾਣਾ ਚਮਕੀਲੇ ਨੂੰ ਦਿੱਤਾ ਸੀ ਜਰਾ ਦੱਸੋ ਤਾਂ ਚਾਨਣਾ ਪਾਓ

    • @Mandeep-e9k
      @Mandeep-e9k 3 หลายเดือนก่อน +9

      ਮੇਰਾ ਜਨਮ 1981 ਦਾ ਹੈ ਤੇ ਚਮਕੀਲੇ ਦਾ ਮੈਂ ਮੁੱਢ ਤੋਂ ਫੈਨ ਹਾਂ। ਨਰੂਲਾਂ ਨੂੰ ਬਹੁਤ ਚੰਗੀ ਤਰਾਂ ਜਾਣਦਾ ਹਾਂ ਖੁਦ ਨੂੰ ਮਾਈਕ ਫੜਨਾ ਨਹੀਂ ਆਉਂਦਾ, ਆਵਾਜ਼ ਪੰਜਾਬ ਦੇ ਵਿੱਚ ਦੂਜਿਆਂ ਨੂੰ ਮਾਈਕ ਤੇ ਗਾਉਣ ਦੀ ਪ੍ਰੇਰਣਾ ਤੇ ਦੂਜਿਆਂ ਨੂੰ ਦੱਸਦੀ ਹੈ

    • @rajwantkaur7921
      @rajwantkaur7921 3 หลายเดือนก่อน +2

      ਮੈਡਮ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ, ਜਦ ਦਰਦ ਨਾਲ ਆਲ਼ਾ ਦੁਆਲਾ ਹੋਵੇ ਤਾਂ ਸੰਸਾਰ ਦੀ ਦਰਦ ਸੁਣੋ, ਨਾ ਕੀ ਕਮਾਈ ਵੱਲ ਪੂਰਾ ਧਿਆਨ ਰੱਖੋ🙏

  • @luckytatooart6723
    @luckytatooart6723 3 หลายเดือนก่อน +48

    ਮੈ ਨਰੂਲਾ ਜੀ ਤੁਹਾਡਾ ਬਹੁਤ ਵੱਡਾ ਫੈਨ ਸੀ ਪਰ ਤੁਸੀ ਉਸ ਰੱਬ ਦੇ ਫੱਕਰ ਨੂੰ ਬਹੁਤ ਗਲਤ ਕਿਹਾ ਤੁਹਾਨੂੰ ਦੁਨੀਆਂ ਘੱਟ ਜਾਨਦੀ ਹੈ ਚਮਕੀਲਾ ਜੀ ਨੂੰ ਸਾਰੇ ਪੰਜਾਬੀ ਪਿਆਰ ਕਰਦੇ ਹਨ ਜੇ ਤੁਹਾਡਾ ਦਿਲ ਸਾਫ ਹੁੰਦਾ ਤੁਸੀ ਚਮਕੀਲਾ ਜੀ ਬਾਰੇ ਗਲਤ ਨਾ ਬੋਲਦੇ ਜਲਨ ਮਸੂਸ ਹੋੲੀ ਚਮਕੀਲਾ ਜੀ ਤੋਂ ਤੁਹਾਨੂੰ

  • @peterhundal8108
    @peterhundal8108 3 หลายเดือนก่อน +79

    ਨਰੂਲਾ ਆਂਟੀ ਚਮਕੀਲਾ ਬਹੁਤ ਵੱਡਾ ਕਲਾਕਾਰ ਸੀ, ਇਸ ਦਾ ਸਬੂਤ ਇਹ ਕਿ ਅੱਜ ਵੀ ਚਮਕੀਲੇ ਨੂੰ ਲੋਕ ਇੰਨਾਂ ਯਾਦ ਕਰਦੇ ਹਨ ਕਿ ਉਸ ਉਪਰ ਫਿਲਮਾਂ ਬਣ ਰਹੀਆਂ ਹਨ

    • @AmarjeetChatha-nz5qd
      @AmarjeetChatha-nz5qd 3 หลายเดือนก่อน

      Kon. Pushda is, r. Nukaiaae. Hechmkilevrgekutejzrdusmn. Srkarikzrgdardleberha. Grkkrditagaika. Nekzrkbanagake. Koi. Izt. Wala his Unda. Ihoniheanu

  • @AmarKumar-hr2cz
    @AmarKumar-hr2cz 3 หลายเดือนก่อน +72

    ਮੈਡਮ ਜੀ ਤੁਸੀ ਭਾਈਆਂ ਦੀ ਬੋਲੀ ਵਿਚ ਗਾਣੇ ਗਾ ਕੇ ਮਸ਼ਹੂਰ ਹੋਇਓ ਪਰ ਸਾਡੇ ਵੀਰ ਚਮਕੀਲਾ ਜੀ ਮਾ ਬੋਲੀ ਦੇ ਗਾਣੇ ਗਾ ਕੇ ਮਸ਼ਹੂਰ ਸੀ,ਅੱਜ ਵੀ ਹੈ ਅਤੇ ਰਹੇਗਾ ਵੀ। ਟਹਿਣਾ ਵੀਰ ਅਤੇ ਭੈ ਨ ਜੀ ਨੂੰ ਸਤਿ ਸ੍ਰੀ ਆਕਾਲ।

  • @yuvrajduggal3064
    @yuvrajduggal3064 3 หลายเดือนก่อน +75

    ਮੈਂ ਬਹੁਤ ਪ੍ਰਮਾਤਮਾ ਨੂੰ ਮੰਨਣ ਵਾਲੀ ਸਮ੍ਜਦਾ ਸੀ
    ਪਰ ਚਮਕੀਲੇ ਦੀ ਝਾੜ੍ਹਾਈ ਏਤੋ ਦੇਖ ਨਈ ਹੁੰਦੀ
    ਇਸ ਵਿੱਚ ਹੁਮੇ ਬਹੁਤ ਆ
    ਚਮਕੀਲੇ ਤੇ ਫਿਲਮ ਇਸ ਲਈ ਬਣੀ ਕਿਉਕਿ ਉਸ ਨੇ ਆਪਣੀ ਮੇਹਨਤ ਨਾਲ ਆਪਣਾ ਨਾਮ ਬਣਿਆ

  • @tarsemlal499
    @tarsemlal499 3 หลายเดือนก่อน +56

    ਅਮਰ ਸਿੰਘ ਚਮਕੀਲਾ ਅਮਰ ਰਹੇ

  • @manistudiobittu8975
    @manistudiobittu8975 3 หลายเดือนก่อน +101

    ਜਮਲਾ ਜੀ ਵੀ ਬੁਹਤ ਹੀ ਵਧੀਆ ਜਿਨ੍ਹਾਂ ਦਾ ਕੋਈ ਵੀ ਗਾਇਕ ਮੁਕਾਬਲਾ ਨਹੀਂ ਕਰ ਸਕਦਾ ਪਰ ਚਮਕੀਲਾ ਜੀ ਵੀ ਆਪਣੇ ਸਮੇਂ ਦੇ ਮਸ਼ਹੂਰ ਗਾਇਕ ਸੀ 🙏🙏

    • @pamajawadha5325
      @pamajawadha5325 2 หลายเดือนก่อน +1

      Jamla kuj nhi c

    • @AmritSingh-kp1yd
      @AmritSingh-kp1yd 2 หลายเดือนก่อน

      ਬਾਈ ਤੈਨੂੰ ਜਮਲਾ ਉਸਤਾਦ ਜੀ ਬਾਰੇ ਜਰਾ ਵੀ ਗਿਆਨ ਨਹੀਂ ।ਜਮਲਾ ਜੀ ਦਾ ਮੁਕਾਬਲਾ ਕਿਸੇ ਨਾਲ ਨਹੀਂ । ਸਾਫ ਸੁਥਰਾ ਗਾਉਣ ਵਾਲਾ,ਕਲਾਕਾਰ ਸੀ।​@@pamajawadha5325

  • @NirmalSingh-vq9gv
    @NirmalSingh-vq9gv 3 หลายเดือนก่อน +79

    ਚਮਕੀਲਾ ਤਾਂ ਚਮਕੀਲਾ ਸੀ ਅਤੇ ਚਮਕੀਲਾ ਹੈ ਉਸ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ
    ਬਾਕੀ ਸਭ ਅਪਣੀ ਥਾਂ ਤੇ ਮਸ਼ਹੂਰ ਅਤੇ ਮਹਾਨ ਹਨ

    • @gurindersingh2073
      @gurindersingh2073 3 หลายเดือนก่อน

      Apni bhen nu ...maa nu ..te ਘਰਵਾਲੀ da ..ja kudi ..bhanji ..nu le k ayi .
      Phr ohde ਢਿੱਡ di talasi leni aa. Tera bapu Teri bhen de andar ...ਬੱਕਰੀ de than ਛੱਡ aya

    • @Kforkamaljit
      @Kforkamaljit หลายเดือนก่อน

      ਮਸ਼ਹੂਰ ਅਤੇ ਮਹਾਨ ਵਿੱਚ ਜਮੀਨ ਆਸਮਾਨ ਦਾ ਫਰਕ ਹੁੰਦਾ ਮਸ਼ਹੂਰ ਕੋਈ ਵੀ ਹੋ ਸਕਦਾ ਪਰ ਮਹਾਨ ਲੱਖਾਂ ਚੋਂ ਕੋਈ ਇੱਕ ਹੀ ਹੁੰਦਾ

  • @sheh_baaz302
    @sheh_baaz302 3 หลายเดือนก่อน +54

    ਮੈਡਮ ਜੀ ਚਮਕੀਲਾ ਇਸ ਲਈ ਅਮਰ ਕਿ ਉਸ ਨੇ ਕਦੇ ਨਹੀਂ ਕਿਹਾ ਮੈਂ ਹੀ ਸਭ ਤੋਂ ਸੀਨੀਅਰ ਹਾਂ, ਉਸ ਨੂੰ ਘਮੰਡ ਨਹੀ ਸੀ,, ਬਾਕੀ ਨਛੱਤਰ ਗਿੱਲ ਨਾਲ ਟੇਪ ਕਰਨ ਤੋਂ ਬਾਅਦ ਵਿੱਚ ਹੀ ਲੋਕ ਤੁਹਾਨੂੰ ਜਾਨਣ ਲੱਗੇ ਸੀ,, ਇੱਕ ਗੱਲ ਹੋਰ ਇਹ ਕਿਵੇਂ ਹੋ ਸਕਦਾ ਤੁਸੀਂ ਗਾਨਾ ਗਾਇਆ ਹੋਵੇ ਤੇ ਤਹਾਨੂੰ ਪਤਾ ਨਾ ਹੋਵੇ ਕਿਸ ਕਲਾਕਾਰ ਨਾਲ ਗਾਇਆ ਏ,,ਦੂਜੀ ਗੱਲ ਤੁਹਾਨੂੰ ਨਹੀਂ ਪਤਾ ਹੁੰਦਾ ਸੀ ਕਿ ਇਹ ਗਾਣਾ ਤੁਹਾਡਾ ਹੈ,, ਕਿਉਂ ਕਿ ਤੁਹਾਨੂੰ ਪੰਜਾਬੀ ਭਾਸ਼ਾ ਨਾਲ ਪਿਆਰ ਨਹੀਂ ਸੀ,,,, ਇਸ ਲਈ ਅਮਰ ਸਿੰਘ ਚਮਕੀਲਾ ਅਮਰ ਹੈ ਤੇ ਰਹੇਗਾ 🙏 ਸਤਿ ਸ਼੍ਰੀ ਆਕਾਲ

  • @gurbachansingh9541
    @gurbachansingh9541 3 หลายเดือนก่อน +31

    ਟਹਿਣਾ ਜੀ ਕੁਮੈਂਟ ਪੜ੍ਹ ਕੇ ਦੇਖੋ ਕਿ ਚਮਕੀਲਾ ਜੀ ਕੀ ਚੀਜ ਸਨ

  • @TarsemSingh-gi8hz
    @TarsemSingh-gi8hz 3 หลายเดือนก่อน +15

    Chamkila was very good man

  • @tejpal3221
    @tejpal3221 3 หลายเดือนก่อน +24

    ਇੰਟਰਵੀਊ ਨਰੂਲਾ ਦੀ ਕਮੈਟ ਚਮਕੀਲਾ ਜ਼ੀ ਦੇ

    • @dallersingh-t2c
      @dallersingh-t2c 3 หลายเดือนก่อน +1

      😂😂😂😂ਸਹੀ ਗੱਲ ਤੁਹਾਡੀ ਇੱਕ ਵੀ ਕੁਮੈਟ ਨਹੀ ਇਹਦਾ😂😂😂😂

    • @rajinderrattu1053
      @rajinderrattu1053 3 หลายเดือนก่อน +1

      ❤️❤️🪕

    • @balbirbangar2111
      @balbirbangar2111 3 หลายเดือนก่อน

      She fill with Eago. Eago no cana take you anywhere.

  • @paramjitheer4750
    @paramjitheer4750 3 หลายเดือนก่อน +54

    ਹੋਰ ਤੈਨੂੰ ਕੁਝ ਨਹੀਂ ਕਹਿਣਾ ਜਿਨ੍ਹਾਂ ਤੇਰੇ ਵਿੱਚ ਹੰਕਾਰ ਆ ਜਿਸ ਇਨਸਾਨ ਨੂੰ ਆਪਣੇ ਗਾਣੇ ਦਾ ਨਹੀਂ ਪਤਾ ਕਿ ਮੈਂ ਕਿਹੜਾ ਗਾਇਆ ਉਸ ਨੂੰ ਹੰਕਾਰ ਨਹੀਂ ਕਹਿਣਾ ਤਾਂ ਕੀ ਕਾਇਆ ਬਾਕੀ ਬਾਈ ਅਮਰ ਸਿੰਘ ਚਮਕੀਲਾ ਜੀ ਦੀ ਰੋਟੀ ਗੱਲ ਕਹੀ ਤੁਸੀਂ ਦੱਸੋ ਕਿ ਕਿਹੜੇ ਹੋਟਲ ਵਿੱਚ ਰੋਟੀ ਖਾਣੀ ਉਸ ਵਿੱਚ ਖਵਾ ਦੇਵਾਂਗੇ ਤੁਹਾਡੇ ਧੌਣ ਵਿੱਚ ਜ਼ਾਤ ਦਾ ਕਿਲ੍ਹਾ ਅੜਿਆ ਹੈ ਸਾਡਾ ਬਾਈ ਕਿਸੇ ਦਾ ਮੋਹਤਾਜ ਨਹੀਂ ਸੀ ਉਹ ਅਮਰ ਰੂਹ

  • @JaswinderkaurGhumman
    @JaswinderkaurGhumman 3 หลายเดือนก่อน +10

    ਚਮਕੀਲਾ ਮੇਰੀ ਜਾਨ ❤❤❤❤❤❤❤

  • @ManpreetSingh-yz1rq
    @ManpreetSingh-yz1rq 2 หลายเดือนก่อน +8

    ਮੈਡਮ ਜੀ ਉਹ ਇਨਸਾਨ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਚਮਕੀਲੇ ਉਸ ਦੇ ਤਾ ਨੇੜੇ ਤੇੜੇ ਵੀ ਕੋਈ ਸਿੰਗਰ ਨੀ 1 ਉਹ ਇਨਸਾਨ ਬਹੁਤ ਵਧੀਆ ਸੀ 2 ਉਹ ਹਰੇਕ ਦੀ ਮੱਦਦ ਕਰਦਾ ਸੀ 3 ਆਪਣੇ ਅਖਾੜਿਆਂ ਵਿੱਚ ਉਹ ਹਰੇਕ ਨਵੇਂ ਸਿੰਗਰ ਨੂੰ ਗਾਉਂਣ ਦਾ ਮੋਕਾ ਦਿੰਦਾ ਸੀ 4 ਉਸ ਦੇ ਮੂੰਹ ਤੋਂ ਮੈਂ ਅੱਜ ਤੱਕ ਕਿਸੇ ਦੀ ਬੂਰਾਈ ਨੀ ਸੁਣੀ ਹੋਰ ਕਿ ਦਸਾਂ ਉਸ ਬਾਰੇ ਜਿਨ੍ਹਾਂ ਕਹਾਂ ਉਨ੍ਹਾਂ ਥੋੜਾ I love chamkila 🪔🪔🪔🙏🙏

  • @ਅੱਤਦੇਸ਼ਿਕਾਰੀ-ਮ1ਧ
    @ਅੱਤਦੇਸ਼ਿਕਾਰੀ-ਮ1ਧ 3 หลายเดือนก่อน +25

    ਉਹ ਤਰਜ਼ਾਂ ਬਣਾਂ ਲਿਆ ਕਰਦਾਂ ਗਾਉਂਦਾ ਵੀ ਵਧੀਆ ਸੀ ਤਹੀ ਤਾਂ ਉਹ ਲੋਕਾਂ ਵਿੱਚ ਆਪਣਿਆਂ ਗਾਣਿਆਂ ਕਰਕੇ ਅੱਜ ਵੀ ਜਿਉਂਦਾ ਹੈ

  • @pardeepkumarsarangal1843
    @pardeepkumarsarangal1843 3 หลายเดือนก่อน +6

    ਚਮਕੀਲਾ ਜੀਉਂਦਾ v ਹਜਮ ਨਈ ਹੋਇਆ ਹੁਣ ਇਸ ਦੁਨੀਆ ਤੋਂ ਜਾਣ ਦੇ ਪਿੱਛੋਂ v ਇਨਾ ਲੋਕਾਂ ਨੂੰ ਹਜਮ ਨਈ ਹੋ ਰਿਹਾ

  • @paramsingh-z2d
    @paramsingh-z2d 3 หลายเดือนก่อน +20

    ਚਮਕੀਲਾ ਅਸੀਂ ਦੇਖਿਆ ਨੀ ਪਰ ਗਾਣੇ ਯਾਦ ਆ ਕੋਈ ਤਾਂ ਗੱਲ ਸੀ

  • @NirmalSingh-vl1bs
    @NirmalSingh-vl1bs 3 หลายเดือนก่อน +48

    ਚਮਕੀਲੇ ਦੀ ਰੀਸ ਨਹੀਂ ਹੁਣ ਵੀ ਜਦ ਚਮਕੀਲੇ ਦਾ ਗੀਤ ਸੁਣਦੇ ਹਾਂ ਤਾਂ ਤਰੋ ਤਾਜਾ ਹੋ ਜਾਈ ਦਾ

  • @RanjeetSingh-nu5dz
    @RanjeetSingh-nu5dz 3 หลายเดือนก่อน +89

    ਕਹਿੰਦੀ ਕੇਹੋ ਜੇ ਗਾਣੇ ਗਾਏ ਚਮਕੀਲੇ ਨੇ ਡਬਲ ਮੀਨਿਗ ਵਾਲੇ
    ਤੇ ਆਹ ਕੀ ਸੀ ਅੱਜ ਰਲਕੇ ਗੁਜਾਰਗੇ ਰਾਤ ਅੱਲਾ ਕਰੇ ਦਿਨ ਨਾ ਚੜੇ

    • @dharamsingh5541
      @dharamsingh5541 3 หลายเดือนก่อน +3

      Ranjeet singh ji keaa baat aa ji bahut sohni exple diti he

    • @HarjinderKaur-ku9tt
      @HarjinderKaur-ku9tt 3 หลายเดือนก่อน +3

      😂😂😂😂😂😂

    • @dallersingh-t2c
      @dallersingh-t2c 3 หลายเดือนก่อน +2

      ❤ ਸਹੀ ਜਵਾਬ ਦਿੱਤਾ ❤

  • @bittuuhdnawalia4235
    @bittuuhdnawalia4235 3 หลายเดือนก่อน +58

    ਜਸਪਿੰਦਰਨਰੂਲਾ ਜੀ ਬਹੁਤ ਵੱਡੀ ਗਾਇਕਾ ਹਨ ਹਰ ਕਲਾਕਾਰ ਦੀ ਆਪਣੀ ਆਪਣੀ ਪਹਿਚਾਨ ਹੁੰਦੀ ਹੈ ਜਮਲਾ ਜੀ ਸਾਡੇ ਸਤਿਕਾਰਯੋਗ ਕਲਾਕਾਰ ਸਨ ਜੋ ਚਮਕੀਲੇ ਨੂੰ ਸ਼ੋਹਰਤ ਮਿਲੀ ਹੈ ਅੱਜ ਤੋਂ 35 ਸਾਲ ਪਹਿਲਾਂ ਉਹ ਅੱਜ ਤੱਕ ਕਿਸੇ ਨੂੰ ਵੀ ਨਹੀਂ ਮਿਲੀ

    • @hardeosingh3215
      @hardeosingh3215 3 หลายเดือนก่อน

      Narula ji chamkile ware deeply ni jandi.amar he amar rhenge.

    • @kalwindersingh7408
      @kalwindersingh7408 3 หลายเดือนก่อน

      Deeply chamkila sahib nu ki laina ye geet aine bhare na hunde te bilkul vi nahin si chalne baki ih sangeet jo narula ji gaaya e is nu sabh traan de te har boli wale sunde ne punjab de singers nu sirf punjabi. fir punjabi vi mainu lagda lehande punjab wale ghatt vadh hi sun de hone kiun ke uhna de punjabi geet ya gaun wale apne punjab to kite vadhia ne. Do arthe geet apne hi ziada chlde ne.

    • @LovneeshSingh-v5t
      @LovneeshSingh-v5t 2 หลายเดือนก่อน

      Chamkile nu aj de bache ve jande a par tenu shaid tere time de lok ve ghat he jande hon ge thoda hankar ghat kar biba apna.

  • @bbr3311
    @bbr3311 3 หลายเดือนก่อน +87

    35ਸਾਲਾਂ ਬਾਅਦ ਵੀ ਚਲਦਾ ਚਮਕੀਲਾ ਆਪ ਲਿਖਦਾਂ ਤੇ ਆਪ ਤਰਜ਼ਾਂ ਬੜੀਆਂ ਗੱਲਾਂ ਸੀ ਗਰੀਬੀ ਤੋਂ ੳਉਠ ਕੇ ਅਰਸ਼ ਗਿਆ ਸੀ

  • @TekSingh-uv7og
    @TekSingh-uv7og 3 หลายเดือนก่อน +26

    ਚਮਕੀਲੇ ਚ ਨਿਮਰਤਾ ਬਹੁਤ ਸੀ ਜੋ ਥੋਡੇ ਚ ਨਹੀ

    • @ReshamSingh-l9t
      @ReshamSingh-l9t 2 หลายเดือนก่อน

      Amar Singh chamkila amar hi ji and amrjot amar hi

  • @jass73409
    @jass73409 2 หลายเดือนก่อน +3

    ਜਿਹੜੇ ਧਾਰਮਿਕ ਗੀਤ ਚਮਕੀਲਾ ਗਾ ਗਿਆ ਉਹਦਾ ਕੋਈ ਸਿੰਗਰ ਮੁਕਾਬਲਾ ਨਹੀਂ ਕਰ ਸਕਦਾ

    • @AmritSingh-kp1yd
      @AmritSingh-kp1yd 2 หลายเดือนก่อน

      ਬਾਈ ਮਾਣਕ ਵਾਰੇ ਤੁਹਾਨੂੰ ਗਿਆਨ ਨਹੀਂ ਕਿ ਕਿੰਨੇ ਧਾਰਮਿਕ ਗੀਤ ਗਾੲਏ ਨੇ।

  • @Des_Raj
    @Des_Raj 3 หลายเดือนก่อน +9

    ਜੇ ਚਮਕੀਲੇ ਦੀ ਫਿਲਮ ਆ ਗਈ ਨਵੀ ਜੈਨਰੇਸ਼ਨ ਨੂੰ ਚਮਕੀਲੇ ਦੀ ਜ਼ਿੰਦਗੀ ਬਾਰੇ ਕੁਝ ਜਾਣਕਾਰੀ ਮਿਲ ਗਈ ਤਾਂ ਪਤਾ ਨੀ ਕਿਉ ਜਾਤ ਹੰਕਾਰੀ ਲੋਕਾਂ ਦੇ ਚਲੂਣੇ ਕਿਉ ਲੜਦੇ ਆ।

  • @baljitsinghturay
    @baljitsinghturay 3 หลายเดือนก่อน +4

    ਅਮਰ ਸਿੰਘ ਚਮਕੀਲਾ ਪੰਜਾਬੀ ਗਾਇਕੀ ਦਾ ਸਟਾਰ ਸੀ। ਸੁਰਾਂ ਦਾ ਗਿਆਨ ਸੀ ਉਸ ਨੂੰ। ਦੋਨੋਂ ਮਰਹੂਮ ਕਲਾਕਾਰ ਚਮਕੀਲਾ ਤੇ ਅਮਰਜੋਤ ਉੱਚੇ ਸੁਰਾਂ ਵਿੱਚ ਐਨਾ ਵਧੀਆ ਗਾਉਂਦੇ ਸੀ ਕਿ ਸਮਕਾਲੀ ਕਲਾਕਾਰ ਵਿਹਲੇ ਕਰਤੇ ਸੀ।ਉਹ ਜਿਉਂਦੇ ਹੁੰਦੇ ਐਨਾ ਹੀ ਸੁਣਿਆ ਜਾਂਦਾ ਸੀ ਮਰਨ ਤੋਂ ਬਾਅਦ ਦੁੱਗਣੇ ਲੋਕਾਂ ਨੇ ਸੁਣਿਆ ਤੇ ਅੱਜ ਵੀ ਸੁਣਦੇ ਨੇ।

  • @harbansmalwa1401
    @harbansmalwa1401 3 หลายเดือนก่อน +24

    ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਹਮੇਸ਼ਾ ਸਾਡੇ ❤ ਵਿੱਚ ਵਸਦੇ ਨੇ ❤❤

  • @culchredog-rn8cj
    @culchredog-rn8cj 3 หลายเดือนก่อน +12

    ਜਵਾਨੀ ਵੇਲੇ ਲੁਟੇ ਬਾਣੀਆਂ ਬੁਢੇ ਬਾਰੇ ਰੱਬ ਦੀ ਭਗਤਣੀ ਹੋਈ ਉਹ ਕੰਮ ਨਰੂਲਾ ਕਰਦੀਆਂ

  • @rameshkumar-lr2ml
    @rameshkumar-lr2ml 3 หลายเดือนก่อน +1

    Salutes to chamkila amrjot ❤❤

  • @NirmalSingh-vq9gv
    @NirmalSingh-vq9gv 3 หลายเดือนก่อน +6

    ਮੈਡਮ ਜੀ ਚਮਕੀਲੇ ਤੇ ਇੱਕ ਨਹੀਂ ਤਿੰਨ ਫਿਲਮਾਂ ਬਣਈਆਂ ਹਨ ਤੁਹਾਡੇ ਤੇ ਹੋਰ ਖੱਬੀਖਾਨ ਗਾਇਕਾਂ ਤੇ ਇੱਕ ਵੀ ਨਹੀਂ

  • @yuvrajduggal3064
    @yuvrajduggal3064 3 หลายเดือนก่อน +39

    ਮਿਸ ਪੂਜਾ ਨੇ ਇਸ ਤੋਂ ਜਾਂਦਾ ਡਿਊਟ ਗਾਏ ਹੁਣੇ ਆ
    ਪਰ ਪੂਜਾ ਨੂੰ ਯਾਦ ਸਾਰੇ ਹੀ ਹੁਣੇ ਆ
    ਇਸ ਨੂੰ ਆਪਣੇ ਗੀਤ ਹੀ ਯਾਦ ਨਈ 🤔🤔

  • @drjagtarSinghDidargarh
    @drjagtarSinghDidargarh 3 หลายเดือนก่อน +58

    ਚਮਕੀਲਾ ਜੋੜੀ ਉਹ ਕੰਮ ਕਰਗੀ ਜੋ ਧਰਤੀ ਤੇ ਕੋਈ ਵੀ ਗਾਇਕ ਧਰਤੀ ਉੱਤੇ ਆ ਕੇ ਉਸਦੇ ਗਾਏ ਗੀਤਾ ਤੋਂ ਮੂਹਰੇ ਲੰਘਕੇ ਮਿਟਾ ਨਹੀਂ ਸਕਦਾ ।
    ਅਮਰ ਜੋੜੀ ਅਮਰ ਅਵਾਜ, ਸਦਾ ਅਮਰ ਰਹੇਗੀ ।

    • @jsranajsrana5263
      @jsranajsrana5263 3 หลายเดือนก่อน +2

      ਆਪਣੇ ਆਪਣੇ ਘਰ ਦਾ ਮਾਹੌਲ ਹੁੰਦਾ ਹੈ ਭਾਈ ਸਾਹਿਬ, ਅਸੀਂ ਅੱਜ ਵੀ ਉਸ ਦੇ ਗਾਣੇ ਧੀਆਂ ਭੈਣਾ ਦੇ ਸਾਹਮਣੇ ਨਹੀਂ ਸੁਣ ਸਕਦੇ,
      1978 -1995 ਤੱਕ ਦਾ ਮਾਹੌਲ ਤਾਂ ਹੋਰ ਸੋਗ ਭਰਿਆ ਸੀ,
      ਤੁਹਾਨੂੰ ਲਿਖਣਾ ਚਾਹੀਦਾ ਸੀ ਕਿ ਇਸ ਜੋੜੀ ਨੇ ਜਿਹੜੇ ਰਿਕਾਰਡ ਅਸ਼ਲੀਲਤਾ ਵਿੱਚ ਬਣਾ ਦਿੱਤੇ ਅੱਜ ਤੱਕ ਕੋਈ ਹੋਰ ਜੋੜੀ ਨਹੀਂ ਬਣਾ ਸਕੀ.

    • @mazariwale1257
      @mazariwale1257 3 หลายเดือนก่อน

      @@jsranajsrana5263 ਅਸ਼ਲੀਲਤਾ ਤਾਂ ਅੱਜ ਸਭ ਤੋਂ ਵੱਧ ਆ ਸਭ ਖੁਲ ਕੇ ਕਹਿੰਦੇ ਆ ਚਮਕੀਲੇ ਦੇ 6. 7 ਗੀਤ ਹੈ ਜੋ ਗਲਤ ਆ ਪਰ ਧਾਰਮਿਕ ਗੀਤਾਂ ਦਾ ਕੋਈ ਤੋੜ ਨਈਂ ਜੋ ਰਿਕਾਰਡ ਨਈਂ ਹੋਏ ਉਹ ਸੁਣ ਕੇ ਦੇਖੋ ਧੀ ਮਰ ਜਾਏ ਬਦਕਾਰ, ਦਿਲ ਦਾ ਸ਼ੀਸ਼ਾ, ਤੁਰ ਗਏ ਪ੍ਰਦੇਸੀ, ਤੇ ਕਈ ਹੋਰ ਬਾਕੀ ਤੁਸੀ ਜੋ ਮਰਜੀ ਸੁਣੋਂ ਤੁਹਾਡੀ ਮਰਜੀ

    • @drjagtarSinghDidargarh
      @drjagtarSinghDidargarh 3 หลายเดือนก่อน

      @@jsranajsrana5263 ਜੋ ਵਿਆਹ ਦੇ ਅਖਾੜੇ ਵਿੱਚ ਧੀਆਂ ਭੈਣਾਂ ਦੇ ਨਾਲ ਸੁਣਦੇ ਸੀ ਓ ਲੁੱਚੇ ਲਢੇ ਸੀ ਜਾ ਚਮਕੀਲਾ ਸੀ । ਜੋ ਹੁਣ ਪੌਣੇ ਦੋ ਫੁੱਟ ਦੀਆਂ ਦਾੜੀਆ ਖੁੱਲੀਆਂ ਛੱਡਕੇ ਆਰਕੈਸਟਾ ਵਾਲੀਆਂ ਨਾਲ ਜੱਫੀਆਂ ਪਾ ਕੇ ਵਿਆਹਾਂ ਵਿੱਚ ਅਪਣੀਆਂ ਧੀਆਂ ਭੈਣਾਂ ਦੇ ਸਾਹਮਣੇ ਏਹੋ ਜਿਹੀਆਂ ਕਰਤੂਤਾਂ ਕਰਦੇ ਹਨ ਓ ਠੀਕ ਲੱਗਦੀਆਂ ਹਨ।
      ਕਰਤਾਰ ਮਰਲੇ ਦਾ ਗੀਤ-
      ਢਾਈਂ ਮਿੰਟ ਦਾ ਕੰਮ ਮੇਰਾ ਕੁੜੀਫਸਾਉਣ ਦਾ।
      ਦੀਦਾਰ ਦਾ-
      ਮੇਰਾ ਕੱਲਦਾ ਕਾਲਜਾ ਦੁਖਦਾ ।
      ਜਮਲੇ ਦਾ-
      ਅੰਬ ਵਾਂਗੂ ਤੂੰ ਪੱਕਗੀ ਤੈਨੂੰ ਚੂਸਲਾ ਬੁੱਲ੍ਹਾਂ ਤੇ ਬੁੱਲ੍ਹ ਧਰ ਕੇ ।
      ਹੋਰ ਵੀ ਬਹੁਤ ਗੀਤ ਹਨ ਪਰ ਚਮਕੀਲਾ ਗਾਉਂਦਾ ਹੀ ਵਧੀਆ ਢੰਗ ਤਰੀਕੇ ਨਾਲ਼ ਸੀ ਜੋ ਗਾਇਆ ਓ ਸਮਾਜ ਵਿੱਚ ਵਾਪਰ ਰਿਹਾ ਸੀ। ਜੇ ਲੋਕ ਮੁਕਾਬਲਾ ਨਹੀਂ ਕਰ ਸਕਦੇ ਤਾਂ ਨਫਰਤ ਜਰੂਰ ਕਰ ਲੈਦੇਂ ।

    • @AmarjeetChatha-nz5qd
      @AmarjeetChatha-nz5qd 3 หลายเดือนก่อน

      Kutemoatmareakzrsrkarikutataut

  • @KashmirSingh-h4o
    @KashmirSingh-h4o 3 หลายเดือนก่อน +10

    ਬੀਬਾ ਜੀ ਸਿਰਫ਼ ਚਮਕੀਲੇ ਵਰਗਾ ਕੋਈ ਨਹੀ

  • @SunnySingh-ze2ds
    @SunnySingh-ze2ds 3 หลายเดือนก่อน +23

    ਨਰੂਲਾ ਜੀ ਤੁਹਾਨੂੰ ਇੱਕ ਗੱਲ ਦੱਸਾਂ ਚਮਕੀਲਾ ਜੀ ਮਰਕੇ ਅਮਰ ਹੈ ਤੁਸੀਂ ਫਲਾਪ ਕਿਉਂ ਹੋ ਗਈ ਚਮਕੀਲੇ ਵਿੱਚ ਤਾਂ ਸਾਦਗੀ ਬਹੁਤ ਸੀ ਬਾਕੀ ਫੇਰ ਗੱਲ ਕਰਾਂਗੇ

  • @KanwaljitSingh-ll6xf
    @KanwaljitSingh-ll6xf 3 หลายเดือนก่อน +4

    ਜੇ ਅੱਜ ਦੇ ਲੋਕ ਐਨੀ ਨਫਰਤ ਕਰਦੇ ਹਨ ਉਸ ਟਇਮ ਕਿਨੇ ਇਹ ਲੋਕ ਦੁਖੀ ਹੋਣਗੇ ਆਪਣੀਆ ਸਿਫਤਾ ਆਪ ਨਹੀ ਕਰੀ ਦੀਆ

  • @jarnailrai8988
    @jarnailrai8988 3 หลายเดือนก่อน +36

    ਚਮਕੀਲਾ ਤਾ ਚਮਕੀਲਾ ਸੀ

  • @GurjitSingh-dg7kd
    @GurjitSingh-dg7kd 3 หลายเดือนก่อน +45

    ਚਮਕੀਲਾ 🎉❤

  • @culchredog-rn8cj
    @culchredog-rn8cj 3 หลายเดือนก่อน +7

    ਆਪ ਕੈਦੀ ਰਾਤ ਨਾ ਚੜੇ ਬਹੁਤ ਚੰਗਾ ਗਏ ਆ ਨਿਰਾ ਗਦ ਗਾਏ ਆ ਤੂ ਸਾੜਾ ਇਸ ਗਲ ਦਾ ਸਾਡੇ ਤੇ ਕੋਈ ਗੱਲ ਨੀ ਕਰਦਾ ਚਮਕੀਲਾ ਜੀ ਤੇ ਰਿਕਾਰਡ ਤੋੜੇ ਫਿਲਮ ਬਣ ਗੲਈ ਲਾ ਆ ਗੱਲ ਆ

  • @sherjangsingh4309
    @sherjangsingh4309 2 หลายเดือนก่อน +3

    ਚਮਕੀਲੇ ਵਰਗਾ ਕਲਾਕਾਰ, ਸੁਭਾਅ, ਅਵਾਜ਼ ਅਤੇ ਹਲੀਮੀ ਹੋਰ ਕਿਸੇ ਵਿਚ ਨਹੀਂ ਦੇਖੀ
    ਚਮਕੀਲਾ ਲੋਕਾਂ ਦੇ ਦਿਲਾਂ ਵਿਚ ਵਸਦਾ
    ਬੀਬੀ ਜੀ ਨੋਟਾਂ, ਪੈਸੇਆਂ ਤੋਂ ਥੱਲੇ ਨੀ ਉਤਰੀ

  • @MsSidhu-cc1ix
    @MsSidhu-cc1ix 3 หลายเดือนก่อน +36

    ਚਮਕੀਲਾ ਸਾਬ ਦੀਆਂ ਰੀਸਾਂ ਕੋਈ ਵੀ ਨਹੀਂ ਕਰ ਸਕਦਾ

  • @harbanssingh1965
    @harbanssingh1965 3 หลายเดือนก่อน +2

    ਚਮਕੀਲਾ ਸਾਬ੍ਰ ਚਮਕੀਲਾ ਹੀ ਸੀ ਏਹੇ ਐਵੇਂ ਹੀ ਰਹੇ ਨੇ

  • @harbhajansoomal4709
    @harbhajansoomal4709 3 หลายเดือนก่อน +18

    Chamkila is top jori in the world ❤

  • @shamshersingh662
    @shamshersingh662 3 หลายเดือนก่อน +23

    ਮੈਡਮ ਜੀ ਤੁਸੀਂ ਪੂਰੀ ਜ਼ਿੰਦਗੀ ਵਿੱਚ ਚਮਕੀਲੇ ਜਿੱਡਾ ਰੁਤਬਾ ਨੀ ਹਾਸਲ ਕਰ ਸਕਦੇ ।

  • @deepjhim6488
    @deepjhim6488 3 หลายเดือนก่อน +38

    ਆਪਣੀ ਤਾਰੀਫ਼ ਆਪ ਕਰੀ ਜਾਂਦੀ ਸਾਰਿਆ ਨੂੰ ਨਿਵਾ ਦਿਖਾਈ ਜਾਂਦੀ

  • @SurinderPal-m9z
    @SurinderPal-m9z 3 หลายเดือนก่อน +28

    ਸਾਡੇ ਪਿੰਡ ਵਿੱਚ ਉਨੀਂ ਸੋ ਪਚਾਸੀ ਵਿਚ ਚਮਕੀਲਾ ਤੇ ਅਮਰਜੋਤ ਨੇ ਗ਼ਰੀਬ ਘਰ ਦੇ ਮੁੰਡੇ ਫ੍ਰੀ ਖਾੜਾ ਲਾਈਆਂ ਸੀ ਜ਼ੋ ਵੇਲਾ ਦੇ ਪੈਸੇ ਵੀ ਉਸ ਵਿਆਂਦੜ ਕੁੜੀ ਦੀ ਝੋਲੀ ਵਿੱਚ ਪਾ ਗਿਆ ਦਸਦੇ ਆਪਣੇ ਕੋਲੋਂ ਸ਼ਗਨ ਵਾਜੋਂ ਕਵੂਜਾ ਰੁਪਏ ਦਿੱਤੇ ਸਨ ਏਥੇ ਸਭ ਜਾਤੀਵਾਦ ਭਰੀ ਰਿਹਾ ਕਿਉਂਕਿ ਚਮਕੀਲਾ ਚਮਾਰ ਸੀ ਬਹੁਤ ਸਾਰੇ ਕਲਾਕਾਰ ਏਸੇ ਕਰਕੇ ਲਗਦੇ ਸਨ ਚਮਕੀਲੇ ਨਾਲ ਉਸ ਨੂੰ ਪਿਆਰ ਕਰਨ ਵਾਲੇ ਹਰ ਜਾਤੀ ਨਾਲ ਸਬੰਧ ਰੱਖਦੇ ਸਨ

    • @ParamjeetSingh-bh4ws
      @ParamjeetSingh-bh4ws 3 หลายเดือนก่อน +3

      ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏🙏🙏🙏🙏🙏

    • @SurinderPal-m9z
      @SurinderPal-m9z 3 หลายเดือนก่อน

      @ParamjeetSingh-bh4ws Jai Guru dhan Guru Ji

  • @nirmalsingh9091
    @nirmalsingh9091 3 หลายเดือนก่อน +2

    Chamkila jindabad ji

  • @mazariwale1257
    @mazariwale1257 3 หลายเดือนก่อน +57

    ਜਸਪਿੰਦਰ ਜੀ ਇਹ ਦੱਸੋ (ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾ ਲਈ ਆ )ਗੀਤ ਕੇਹਦਾ ਆ ਤੇ ਕੁਲਦੀਪ ਮਾਣਕ ਜੀ ਦਾ ਗੀਤ ਮੱਛਲੀ ਦਾ ਪਤ ਬਣ ਕੇ ਲਾਲੀ ਚੂਸ ਲਾ ਬੁਲ੍ਹਾਂ ਦੀ ਸਾਰੀ ਗੀਤ ਵੀ ਸੱਭਿਆਚਾਰਕ ਆ ਜਾਂ ਸਦੀਕ ਸਾਬ੍ਹ ਦਾ ਗੀਤ ਥੋੜ੍ਹਾ ਜਿਹਾ ਨੇੜੇ ਹੋ ਜਾ ਸੀਨੇ ਚੋਂ ਨਿਕਲੇ ਭਾਫ ਸਭ ਨੇ ਉਸ time ਏਦਾਂ ਦੇ ਗੀਤ ਗਏ ਚਮਕੀਲਾ ਦੀ ਪੁੱਛ ਜਿਆਦਾ ਸੀ ਤਾਂ ਸਾਰੇ ਜੇਲਸ ਕਰਦੇ ਸੀ ਜਿਦਾ ਮੂਵੀ ਬਣਨ ਤੇ ਤੁਸੀ ਕਰਦੇ ਹੋ (ਜੈ ਹੋ ਦੁਗਰੀ ਵਾਲੇ ਬਾਬੇ ਦੀ )

    • @ajaybadhan9258
      @ajaybadhan9258 3 หลายเดือนก่อน +3

      ❤❤❤

    • @LakhvirSingh-r6y
      @LakhvirSingh-r6y 3 หลายเดือนก่อน +1

      ਦੱਸੋ ਜਸਪਿੰਦਰ ਜੀ ਜਰੂਰ ਰਿਬਲਾਹ ਦਿਓ

    • @LakhvirSingh-r6y
      @LakhvirSingh-r6y 3 หลายเดือนก่อน +4

      ਜਸਪਿੰਦਰ ਜੀ ਤੇਰੇ ਤੇ ਕੀ ਫਿਲਮ ਬਣੂ?
      ਫਿਲਮ ਵਿਚ ਕੋਈ ਅਜਿਹੀ ਗੱਲ ਚਾਹੀਦੀ ਹੈ ਜਿਸ ਵਿਚ ਭਾਵਨਾਤਮਿਕ ਤੌਰ ਤੇ ਵਾਪਰਿਆ ਹੋਵੇ
      ਪਰ ਤੁਸੀਂ ਕਮੱਰਸ਼ੀਅਲ ਲੋਕ ਸਿਰਫ਼ ਪੈਸੇ ਲਈ ਗਾਉਂਦੇ ਹੋ ਕੀ ਫਿਲਮ ਬਣੂ
      ਰਹੀ ਗੱਲ ਅਹੂਜਾ ਸਾਹਬ ਦੀ ਚਰਨਜੀਤ ਆਹੂਜਾ ਤਾਂ ਆਪ ਚਮਕੀਲੇ ਦੇ ਫੈਨ ਸੀ ਕਿਉਂ ਕਿ ਕੰਪੋਜਰ ਆਪ ਤੇ ਸੁਰ ਦਾ ਪੱਕਾ ਚਮਕੀਲਾ ਸੀ

    • @SurjeetSingh-hj8lk
      @SurjeetSingh-hj8lk 3 หลายเดือนก่อน +4

      ਬਾਈ ਜੀ ਇਹ ਲੋਕ ਨਹੀਂ ਸਮਝਦੇ ਇਹਨੂੰ ਚਮਕੀਲਾ ਹੀ ਮਾੜਾ ਲੱਗਦਾ ❤❤❤❤❤

    • @baljitbhatoe8187
      @baljitbhatoe8187 3 หลายเดือนก่อน

      Answer deo

  • @surinderkataria9315
    @surinderkataria9315 3 หลายเดือนก่อน +16

    Chamkila is The Legend

  • @KulwantSingh-ob7wv
    @KulwantSingh-ob7wv 3 หลายเดือนก่อน +59

    ਜਸਪਿੰਦਰ ਜੀ ਤੂੰ ਬਾਲੀਵੁੱਡ ਵਿੱਚ ਵੀ ਗਾਇਆ ਪਰ ਫੇਰ ਵੀ ਲੋਕ ਤੁਹਾਡਾ ਨਾਮ ਇਹਨਾਂ ਨਹੀਂ ਜਾਣਦੇ ਜਿਨ੍ਹਾਂ 35 ਸਾਲ ਬਾਅਦ ਅੱਜ ਵੀ ਲੋਕ ਚਮਕੀਲਾ ਨੂੰ ਜਾਣਦੇ ਹਨ ਪੰਜਾਬੀ ਦੁਗਾਣਾ ਦੀ ਟੋਪ ਜੋੜੀ ਸੀ 3 ਲੱਖ 50 ਹਜ਼ਾਰ ਚ1986 ਚ ਕਨਾਡਾ ਪ੍ਰੋਗਰਾਮ ਕਿਤਾ ਸੀ ਤੂੰ ਕਹਿ ਰਹੀ ਆ ਕਿ ਚਮਕੀਲਾ ਕੋਈ ਖਾਸ ਨਹੀਂ ਸੀ

  • @gurmeetsingh2870
    @gurmeetsingh2870 3 หลายเดือนก่อน +6

    ਹਰ ਬੰਦੇ ਦੀਆਂ ਆਪਣੀਆਂ ਨਿੱਜੀ ਖ਼ੂਬੀਆਂ ਹੁੰਦੀਆਂ ਨੇ , ਅਪਣੇ ਕੰਮ ਕਰਨ ਦਾ ਦਾਇਰਾ ਹੁੰਦਾ ਹੈ , ਕਿਸੇ ਨਾਲ ਤੁਲਨਾ ਕਰਨਾ ਬੇਇਨਸਾਫ਼ੀ ਹੋਵੇਗੀ ! 🌷🌸🙏

  • @AjmerSingh-er1kl
    @AjmerSingh-er1kl 3 หลายเดือนก่อน +57

    ਯਮਲਾ ਚਮਕੀਲੇ ਤੋ ਵੱਡਾ ਸੀ ਉਮਰ ਵਿਚ ਪਰ ਚਮਕੀਲਾ ਨੋਜਵਾਨੀ ਵਿਚ ਸਰੀਰ ਛੱਡ ਗਿਆ

  • @JatinderSingh-o9t
    @JatinderSingh-o9t 3 หลายเดือนก่อน +13

    ਚਮਕੀਲਾ ਨੁੰ ਯਾਦ ਕਰ ਕਰ ਕੇ ਅੱਜ ਵੀ ਡਰਦੇ ਨੇ ਕੇ ਸਬਜ਼ੀ ਵੇਚਣ ਨਾ ਲਾਹ ਦੇਵੇਹੁਣ ਗੱਲਾ ਮਾਰਦੇ ਨੇ ਚਮਕੀਲੇ ਦੇ ਪੇਰਾ ਵਰਗੇ ਵੀ ਨਹੀਂ ਦਿਲਜੀਤ ਬਹੁਤ ਵਧਿਆ ਗਾਇਕ ਹੇ

  • @NirmalSingh-vl1bs
    @NirmalSingh-vl1bs 3 หลายเดือนก่อน +25

    ਨਰੂਲਾ comment ਜਰੂਰ ਪੜਨਾ ਤੇ ਪਤਾ ਲੱਗ ਜਾਵੇਗਾ ਲੋਕ ਵੇਲਾ ਕਿਵੇਂ ਕਰ ਰਹੇ ਹਨ।

  • @krishandev3633
    @krishandev3633 3 หลายเดือนก่อน +5

    Legend y chamkila amrjot ji🙏

  • @KulwantSingh-dv5rb
    @KulwantSingh-dv5rb 3 หลายเดือนก่อน +15

    Chamkeela was also creation of God and was great talented person and singer composer and lyrics. He never condemned his co singers . He gave respect to all co singers.

  • @SukhwinderSingh-xq7gz
    @SukhwinderSingh-xq7gz 3 หลายเดือนก่อน +50

    ਚਮਕੀਲੇ ਦੇ ਨਾਲ ਨਫਰਤ ਕਰਕੇ ਸਾਰਿਆਂ ਦੀਆਂ ਨਜ਼ਰਾਂ ਤੋਂ ਗਿਰ ਗਈ ਮੈਡਮ

  • @shamsharmilamusic1382
    @shamsharmilamusic1382 3 หลายเดือนก่อน +17

    Chamkila Ta Chamkila hi c🎉🎉🎉🎉🎉❤❤

  • @sonihardeep
    @sonihardeep 3 หลายเดือนก่อน +6

    Only chamkila legend

  • @BalkerDhanday
    @BalkerDhanday 3 หลายเดือนก่อน +56

    ਚਮਕੀਲਾ ਬਾਰੇ ਪੁਛਿਆ ਤਾਂ ਨੱਕ ਚਾੜ ਕੇ ਨਿਕੰਮੇ ਹੀ ਜਵਾਬ ਦਿੱਤਾ ਸਿਰ ਫਿਰੀ ਨੇ

    • @Shooter_2000
      @Shooter_2000 3 หลายเดือนก่อน +5

      Nobody is nearby amar singh chamkila.
      Legend

    • @KamalSingh-mt9gd
      @KamalSingh-mt9gd 3 หลายเดือนก่อน

      Wrong

    • @rajinderrattu1053
      @rajinderrattu1053 3 หลายเดือนก่อน

      ਫੀਨੀ ਆ ਨੱਕ ਤੋ ਪਤਾ ਲਗਦਾ ਕਿੰਨੀ ਜਲਦੀ ਆ ਚਮਕੀਲੇ ਦੇ ਨਾਮ ਤੋ

  • @mandeepshergill6231
    @mandeepshergill6231 3 หลายเดือนก่อน +3

    Amarsingh camkela good 👍❤❤

  • @AmarjitsinghSonu-u5i
    @AmarjitsinghSonu-u5i 3 หลายเดือนก่อน +3

    Chanmkila good zindawaad

  • @hakikatrai
    @hakikatrai 3 หลายเดือนก่อน +26

    Chamkila super star c

  • @sidher13
    @sidher13 3 หลายเดือนก่อน +20

    Chamkila ❤

  • @viranshubhardwaj2356
    @viranshubhardwaj2356 3 หลายเดือนก่อน +35

    ਮੈਂ ਹੀ ਮੈਂ ਬੋਲਦੀ ਏ ਅੰਦਰ

  • @manmeet-22
    @manmeet-22 2 หลายเดือนก่อน +3

    ਅੱਜ ਰਲਕੇ ਗੁਜਾਰਾ ਗੇ ਰਾਤ ਲੋਕਾਂ ਨੂੰ ਦੱਸਦੇ ਰਾਤ ਨੂੰ ਕਰਨਾ ਕੀ ਸੀ ਕਦੇ ਦੁਨੀਆਂ ਤੋਂ ਤੁਰ ਗਏ ਬੰਦੇ ਨੂੰ ਗਲਤ ਨਹੀਂ ਬੋਲੀਦਾ ਨਹੀਂ

  • @bhagsingh5831
    @bhagsingh5831 3 หลายเดือนก่อน +63

    ਮੈਡਮ ਜੀ ਚਮਕੀਲੇ ਦੇ ਤੂੰ ਪੈਰ ਵਰਗੀ ਨਹੀਂ ਤੇਰਾ ਮੈਡਮ ਅਸੀਂ ਕੋਈ ਅਖਾੜਾ ਨਹੀਂ ਲੱਗਿਆ ਦੇਖਿਆ ਚਮਕੀਲਾ ਚਮਕੀਲਾ ਸੀ

  • @rajasidhulive3868
    @rajasidhulive3868 3 หลายเดือนก่อน +51

    ਚਮਕੀਲਾ ਸਾਹਿਬ ਦੇ ਧਾਰਮਿਕ ਗੀਤ ਹੀ ਦੂਜੇ ਸਿਗਰਾ ਤੋ 1000 ਗੁਣਾ ਚਮਕੀਲੇ ਨੂੰ ਵੱਡਾ ਕਰ ਦਿੰਦੇ ਐ

  • @GSBimber-ts5mc
    @GSBimber-ts5mc 3 หลายเดือนก่อน +3

    ਨਰੂਲਾ ਜੀ,ਤੁਸੀਂ ਤਾਂ ਇਕੋ ਰਪੀਟ ਨਾਲ ਥੋੜਾ ਮਸਹੂਰ ਹੋਏ ਓੰ।ਚਮਕੀਲੇ ਦਾ ਇਕ ਇਕ ਸਬਦ ਮਸਹੂਰ ਹੋਇਆ [ ਲਚਰਤਾ ਛਡਕੇ]

  • @BootaLalllyan-no6bu
    @BootaLalllyan-no6bu 3 หลายเดือนก่อน +4

    ਯਮਲਾ ਵੀ ਵਧੀਆ ਕਲਾਕਾਰ ਤੇ ਚਮਕੀਲਾ ਵੀ ਵਧਿਆ ਕਲਾਕਾਰ ਸੀ ਇਹ ਵੱਡੀ ਸਿੰਗਰ ਹੈ ਆਪਣੇ ਆਪ ਵਿੱਚ engry woman

  • @jasveerbhalooria2343
    @jasveerbhalooria2343 3 หลายเดือนก่อน +5

    ਜਿੱਥੇ ਜਸਪਿੰਦਰ ਨਰੂਲਾ ਅਤੇ ਚਮਕੀਲਾ
    ਵੱਡਾ ਅੰਤਰ

  • @Bhupinderdhaliwal123
    @Bhupinderdhaliwal123 3 หลายเดือนก่อน +3

    ਮੈਡਮ ਜੀ ਮੰਨਿਆ ਕਿ ਤੁਸੀਂ ਬਹੁਤ ਹੀ ਮਹਾਨ ਸੰਗੀਤ ਕਾਰ ਕੇਸਰ ਸਿੰਘ ਨਰੂਲਾ ਦੀ ਧੀ ਹੈ ਤੁਸੀਂ ਵੀ ਬਹੁਤ ਮਹਾਨ ਹੋ ਪਰ ਅਮਰ ਸਿੰਘ ਚਮਕੀਲਾ ਅਮਰਜੋਤ ਕਿਵੇ ਨਿੰਦੇ ਜਾ ਸਕਦੇ ਹਨ ਅਮਰ ਸਿੰਘ ਚਮਕੀਲਾ ਜਿੰਦਾ ਬਾਦ

  • @HardeepKuar-wz4cd
    @HardeepKuar-wz4cd 3 หลายเดือนก่อน +3

    ਚਮਕੀਲਾ ਬਹੁਤ ਵਧੀਆ ਸਿੰਗਰ ਸੀ

  • @manpreetkaur-tp5pj
    @manpreetkaur-tp5pj 3 หลายเดือนก่อน +16

    chamkeela g great persnality

  • @mazariwale1257
    @mazariwale1257 3 หลายเดือนก่อน +46

    ਚਮਕੀਲਾ no.1 ਸੀ ਤੇ no. 1ਹੀ ਰਹੇਗਾ ਚਮਕੀਲਾ ਸਾਬ੍ਹ ਦੇ ਗੀਤ ਅਫੀਮ ਵਾਂਗ ਹੱਡਾਂ ਚ ਰਚ ਗਏ ਆ i miss u😭😭😭 ਚਮਕੀਲਾ ਸਾਬ੍ਹ love u so much

    • @parminderpb_02
      @parminderpb_02 3 หลายเดือนก่อน +1

      ਚਮਕੀਲੇ ਦੇ ਕੋਲ ਚਲੇ ਜੋ ਪਾਜੀ

    • @HarjinderSingh-ez6ur
      @HarjinderSingh-ez6ur 3 หลายเดือนก่อน

      Tu ta kuj nhi tu ki boldi aa ki chamkila vadda nam c ..tu ta zero aa

  • @mangatsingh3711
    @mangatsingh3711 3 หลายเดือนก่อน +2

    ਪਰ ਅੱਜ ਨਰੂਲਾ ਕੌਣ ਹੈ ਕੋਈ ਨਹੀਂ ਜਾਣਦਾ ਚਮਕੀਲੇ ਨੂੰ ਅੱਜ ਵੀ ਯਾਦ ਕਰਦੇ ਹਨ

  • @GSstichingart
    @GSstichingart 3 หลายเดือนก่อน +3

    Chamkeela ਅਮਰ ਜੋਤ best kalar 👍💘😪

  • @palasingh5151
    @palasingh5151 3 หลายเดือนก่อน +20

    ਦੁਗਾਣੇ ਦੇ ਵਿੱਚ ਚਮਕੀਲੇ ਦੀ ਜੋੜੀ ਬਹੁਤ ਵਧੀਆ ਸੀ ਅਤੇ ਕਲੀਆਂ ਦੇ ਵਿੱਚ ਕੁਲਦੀਪ ਮਾਣਕ ਦਾ ਨਾਮ ਬਹੁਤ ਉੱਚਾ ਹੈ ਅੱਜ ਤੱਕ ਪੁਰਾਣੇ ਕਲਾਕਾਰਾਂ ਦਾ ਰਿਕਾਰਡ ਹੈ ਮਾਣਕ ਸਾਹਿਬ ਬਿਨਾਂ ਸਪੀਕਰ ਤੋਂ ਅਖਾੜਾ ਲਾ ਦਿੰਦੇ ਸੀ

    • @ਜਸਵਿੰਦਰਸਿੰਘਲੇਹਲ-ਘ8ਬ
      @ਜਸਵਿੰਦਰਸਿੰਘਲੇਹਲ-ਘ8ਬ 3 หลายเดือนก่อน

      ਬਿਲਕੁਲ ਠੀਕ ਕੁਲਦੀਪ ਮਾਣਕ ਵਰਗੀ ਆਵਾਜ ਕਿਸੇ ਗਾਇਕ ਦੀ ਨਹੀ ਸੀ। ਉਸ ਦੀ ਆਵਾਜ ਨੂੰ ਬਾਬੂ ਸਿੰਘ ਮਾਨ ਵੀ ਮੰਨਦਾ ਸੀ

  • @bangerrajesh2832
    @bangerrajesh2832 3 หลายเดือนก่อน +11

    Chamkila 🔥🔥

  • @TekSingh-uv7og
    @TekSingh-uv7og 3 หลายเดือนก่อน +9

    ਚਮਕੀਲਾ ਜੀਦਾਬਾਦ ❤❤❤❤

  • @roshanguru9329
    @roshanguru9329 3 หลายเดือนก่อน +4

    ਮੈਡਮ ਜੀ ਆਪਜੀ ਦੇ ਪਿਤਾ ਜੀ ਜਲੰਧਰ ਦੂਰਦਰਸ਼ਨ ਤੇ ਗਾਇਆ ਕਰਦੇ ਸੀ
    ਪਰ ਅਮਰ ਸਿੰਘ ਚਮਕੀਲਾ ਜੀ ਪਰਿਵਾਰ ਵਿੱਚ ਕੋਈ ਗਾਇਕ ਨਹੀਂ ਸੀ ਫਿਰ ਵੀ ਉਸਨੂੰ 35 ਸਾਲ ਵਾਦ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ।

  • @manjinderdeol7471
    @manjinderdeol7471 3 หลายเดือนก่อน +10

    ਜਿਵੇਂ ਸਿੱਧੂ ਮੂਸੇ ਵਾਲਾ ਕਹਿਦਾ ਸੀ ਜੇ ਰੀਸ ਨੀ ਹੁੰਦੀ ਤਾਂ ਬੁਰਾਈ ਸੁਰੂ ਕਰ ਦਿਓ ਮੰਨ ਦੇ ਹਾਂ ਕਿ ਨਰੂਲਾ ਦਾ ਨਾਮ ਵੀ ਹੈਗਾ ਪਰ 30 ਸਾਲਾਂ ਬਾਦ ਵੀ ਚਮਕੀਲੇ ਨੂੰ ਨਵੀ ਪੀੜੀ ਵੀ ਸੁਣਦੀ ਹੈ ਤਾਂ ਚਮਕੀਲੇ ਵਿੱਚ ਕੋਈ ਗੱਲ ਤਾਂ ਹੋਵੇਗੀ ਨਰੂਲਾ ਸਾੜਾ ਨਾ ਕਰੋ ਤੁਹਾਨੂੰ ਤਿੰਨ ਸਾਲ ਬਾਅਦ ਵੀ ਕਿਸੇ ਨੇ ਨਹੀਂ ਸੁਣਨਾ ਖਾਸ ਕਰ ਕੇ ਪਿੰਡਾਂ ਵਿੱਚ

  • @surinderchopra4693
    @surinderchopra4693 3 หลายเดือนก่อน +9

    Chamkila chamkila chamkila chamkila chamkila chamkila

  • @indersingh2239
    @indersingh2239 3 หลายเดือนก่อน +139

    ਚਮਕੀਲੇ ਕੋਲ ਨਿਮਰਤਾ ਬਹੁਤ ਸੀ। ਉਹ ਮਿਁਟੀ ਨਾਲ ਜੁੜਿਆ ਹੋਇਆ ਸੀ ਨਾ ਕਿ ਹੰਕਾਰੀ

    • @bg-zj6td
      @bg-zj6td 3 หลายเดือนก่อน +7

      That's why married 2 times

    • @bigsony03
      @bigsony03 3 หลายเดือนก่อน

      ਟੱਟੂ ਮਿੱਟੀ ਨਾਲ ਜੁੜਿਆ ਵਾ ਸੀ ,, ਇੱਕ ਨੰਬਰ ਦਾ ਲੁੱਚਾ ਸੀ ਗੰਦੇ ਗਾਣੇ ਗਾਉਂਦਾ ਸੀ,, ਮਿੱਟੀ ਨਾਲ ਜੁੜੇ ਲੋਕਾ ਨੂੰ ਸ਼ਰਮ ਹਜਾਹ ਹੁੰਦੀ ਆ ਕੋਈ,,

    • @Kuljeetsabharwal
      @Kuljeetsabharwal 3 หลายเดือนก่อน +6

      Tuhadi bhua da munda si lagda😂😂

    • @ChahalSinghDeep
      @ChahalSinghDeep 3 หลายเดือนก่อน +3

      Ohne mitti nall Jure Gane hi gae Sahi na veer G

    • @Mandeep-e9k
      @Mandeep-e9k 3 หลายเดือนก่อน +4

      ਇੱਕ ਗੱਲ ਹੋਰ ਜੇ ਚਮਕੀਲੇ ਦੇ ਗਾਣੇ ਯਾਦ ਹੀ ਨਹੀਂ ਕਿਹੜੇ ਕੇ ਐਸ ਨਰੂਲਾ ਜੀ ਨੇ ਸਰਬੱਤ ਕੀਤੇ ਹਨ ਤਾਂ ਫਿਰ ਇਥੇ ਫਾਲਤੂ ਬੋਲਣ ਦੀ ਕੋਈ ਲੋੜ ਨਹੀਂ ਸੀ ਨਰੂਲਾ ਜੀ ਨੂੰ

  • @mallrecords
    @mallrecords 3 หลายเดือนก่อน +8

    ਬਹੁਤ ਬਹੁਤ ਧੰਨਵਾਦ ਸਵਰਨ ਸਿੰਘ ਟਹਿਣਾ ,ਹਰਮਨ ਥਿੰਦ ਤੇ ਜਸਪਿੰਦਰ ਨਰੂਲਾ ਜੀ ਦਾ ਮੇਰਾ ਜਿ਼ਕਰ ਕਰਨ ਲਈ- ਹਰਜਿੰਦਰ ਮੱਲ 🙏🙏

  • @shindadogar6843
    @shindadogar6843 3 หลายเดือนก่อน +15

    ਬੀਬਾ ਜੀ,ਸਵ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਜੋੜੀ ਦੁਨੀਆਂ ਦੇ ਰਹਿੰਦੇ ਸਮੇਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰੇਗੀ। ਮੈਡਮ ਜੀ ਚਮਕੀਲੇ ਵਿੱਚ ਹੰਕਾਰ ਨਹੀਂ ਸੀ। ਤੁਹਾਡੇ ਵਿੱਚ ਹੈ।