Video is very important for everyone. Thanx for the perusal... I have seen the full video n very much impressed that you are awakening the general public.
veer ji aa sab pakistni mile hoya nall sade punjabi v hai mai ena diya gll tou andaja lya kiyoki mai vi kuwait vich aa manu v es tra de bhut phn aye veer ji tusi bhut vadeya km kiya loka nu samgaun de lai ....aap ji da bhut bhut dhnwad ji ....🙏🏼🙏🏼🙏🏼🙏🏼🙏🏼🙏🏼🙏🏼
Shi kiha kihde pannu vrghe Punjab nu khalistan bnon lye Punjab de loka to leke Punjab ch passe vandh riha Punjab de loka nu ਪੜਕਾਦੇ ohna nu payment estra lutde😮😅
WELDON Welgood Welsaid.....Beta ji.Bahot Wadhia Trap Lagaia hae AP ji ne....Bilkul Sahi kar rahe ho....Eh sab Frod wale bande han.....M.S.H.kong.....Bahot wadhia Jaankari ditti hae beta ji.....Waheguru charrdi Kala bakhshe App ji noo.....
Bai g eh banda Canada to nhi Pakistan to call karde ne eh ek aap to call karde ne jisto fon number hor kise country da show karda..ehna de gal karn de tareeke ton saaf pta chal reha ki eh pakkistni aa..bas abi ehna thagg loka to bach k raho eh bande di khoon paseene ki kmaayi ek minute vich lutt lende ne....so bai g khyaal rakhya karo
BAI G EH PHONE PAKISTAN TO AYA C , JAD ISNE KEHA GHAR DE 100 MASLE MISAYAL HUNDE A GHAR TE EH MASLE MISAYAL SHABAD YA WORDS TO HE PATA LAGDA PEYA EH PAKISTAN DA HEGA VA
Sade kol aeya c kehnde v thoda munda oothe police ne fd leya te 80 hzar pa dvo fer aasi duje phone toh apne munde nu call kiti te pta lga v eh fraud aa and South side da number c te Bombay de dig di photo lggi c
Bayi ji sachi dassa aneka hi video payia ne youtube facebook te a thaga nal gal kardia diya loka dia par jo tusi gal kiti main kadi pahila poori video ni dekhi par tuhadi ajj poori video dekhi main te subscribe vi kar lia channel bahut sohni video bnayi tusi jionde vasde raho ji
ਮੈਨੂੰ ਵੀ ਫੋਨ ਆਇਆ ਸੀ, ਓਹਨੇ ਕਿਹਾ ਪਸ਼ਾਨੋ, ਮੈਂ ਕਿਹਾ ਠੱਗ , ਉਹ ਹਸ ਪਿਆ
So nice of you
Me thoda msg pin kr reya
@@Rupblogars😊
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
hahaha
@@kulvinderhanjraguri7225❤plp
ਸਤਿ ਸ੍ਰੀ ਆਕਾਲ ਵੀਰ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ ❤❤
ਗੁਰੂ ਪਾਤਸ਼ਾਹ ਤੁਹਾਡੀ ਸੋਚ ਵਿੱਚ ਵਾਧਾ ਕਰਨ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਹੋ ਗਈ ਮੈਂ ਸੰਗਰੂਰ ਤੋਂ ਬੋਲ ਰਿਹਾ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ
@@SinghBh-mu8wvਫਿਰ ਕੂਮੈਟ ਕਿਵੇਂ ਲਿਖਿਆਂ ਜੇ ਦਿਖਾਈਂ ਨਹੀਂ ਦਿੰਦਾਂ ਸਾਲਾਂ ਬੇਵਕੂਫ਼ ਇਨਸਾਨ
❤ ਬਹੁਤ ਜ਼ਿਆਦਾ ਵਧੀਆ ਕੀਤਾ ਹੈ ਵੀਰ ਜੀ ਵਿਡੀਓ ਬਣਾ ਕੇ ਸਾਰੀਆਂ ਦੇ ਸਾਹਮਣੇ ਲਿਆ ਕੇ ਆਏ ਹੋ ਜੀ ਤੁਹਾਡੀ ਵਿਡੀਓ ਵੇਖਣ ਨਾਲ ਠੱਗ ਲੋਕਾਂ ਦਾ ਚਿਹਰਾ ਨੰਗਾ ਕੀਤਾ ਹੈ ਤੇ ਇਹਨਾਂ ਠੱਗਾ ਦੀਆਂ ਗੱਲਾਂ ਵਿੱਚ ਆ ਕੇ ਭੋਲੇ ਵਾਲੇ ਲੋਕ ਆ ਜਾਂਦੇ ਹਨ, ਤੇ ਆਪਣੀ ਹੱਕ ਦੀ ਕਮਾਈ ਠੱਗੀ ਲਵਾ ਲੈਂਦੇ ਹਨ ਬਹੁਤ ਲੋਕ ਜਾਗਰੂਕ ਹੋਣ ਗੇ ਵਿਡੀਓ ਵੇਖ ਬਹੁਤ ਬਹੁਤ ਧੰਨਵਾਦ ਵੀਰ ਜੀ ❤
ਇੱਕ ਤੇ ਤੁਹਾਡਾ ਬੋਲਣ ਦਾ ਢੰਗ ਬਹੁਤ ਹੀ ਵਧੀਆ ਹੈ
ਬਹੁਤ ਵਧੀਆ ਪੁੱਤ ਲੋਕਾਂ ਨੂੰ ਜਾਗਰੁਕ ਕਰਨਾ
ਬਹੁਤ ਬਹੁਤ ਧੰਨਵਾਦ ਤੇਰਾ ਵੀਰੇ ਤੈਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਪਤਾ ਲੱਗਾਂ ਰੂ ਜੀ ਸਾਰੇ ਲੋਕਾਂ
ਮੈਨੂ ਵੀ ਫੋਨ ਆਇਆ ਸੀ. ਪਰ ਬਚ ਗਿਆ ਸੀ।ਜਾਣਕਾਰੀ ਧਨਵਾਦ
ਬਹੁਤ ਵਧੀਆ ਪੂਰੀ ਸਮਝ ਨਾਲ ਵੀਡੀਓ ਤਿਆਰ ਕੀਤੀ। ਧੰਨਵਾਦ
ਸਹੀ ਕਿਹਾ ਜੀ
@@jujharsingh846866⁶555⁵3666666666666⁶
ਮਸਲਾ ਨਾ ਬਣ ਜਾਏ ਇਹੀ ਸਮਜੋ ਆਪਣੇ ਪੰਜਾਬ ਚ ਕੋਈ ਮਸਲਾ ਨਹੀਂ ਬੋਲਦਾ ਪਾਕਿਸਤਾਨੀ ਲੋਗ ਬੋਲਦੇ ਨੇ
ਸਾਬਾਸੇ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
ਵੀਰ ਜੀ ਇਹ ਕਾਲ਼ ਮੈਨੂੰ ਵੀ ਆਈਂ ਸੀ ਪਰ ਮੈਂ ਜ਼ਿਆਦਾ ਗੱਲ ਨਹੀਂ ਕੀਤੀ। ਮੈਂ ਫੋਨ ਕੱਟਤਾ ਉਸ ਤੋਂ ਬਾਅਦ ਦੂਜੇ ਫੋਨ ਕਾਲ ਆ ਗਈ।
ਬਹੁਤ ਵਧੀਆ ਜਾਣਕਾਰੀ ਦੇਣ ਵਾਸਤੇ ਧੰਨਵਾਦ
ਬਹੁਤ ਹੀ ਵਧੀਆ ਗਾਈਡ ਕੀਤਾ ਹੈ ਜੀ ਲਗੇ ਰਹੋ😂
ਬਹੁਤ ਵਧੀਆ information 🙏
ਇਹ ਪਾਕਿਸਤਾਨੀ ਆ ਞੀਰ ਜਦੌ ਕਹਿੰਦਾ ok ਹੌ ਗਿਆ ਆਪਣਾ ਪੰਜਾਬੀ ਇਹ ਗੱਲ ਨਹੀ ਕਹਿੰਦਾ ਆਪਾ ok ਕਹਿ ਦਿੰਨੇ ਆ ਞੀਰ ਸੌਡਾ ਗੱਲ ਕਰਨ ਦਾ ਢੰਗ ਬਹੁਤ ਞਧੀਆ ਸੀ ਞੀਰ ❤❤❤❤❤❤❤❤❤❤❤❤❤❤watching from Edmonton alta Canada 🇨🇦 ji 🙏
V v thanks
Bilkul sahi, mera v experience aa
ਭਾਜੀ ਪਾਕਿਸਤਾਨੀ ਆ ਜਿਹੜਾ ਕਹਿੰਦਾ ਮਸਲਾ/ਮਸਾਇਲ ਬਣ ਸਕਦਾ।
aho done hi pakistani a se gandu
Shi gal oho jea TH-camr
Hnji veer g ih Pakistani sala hai
True said
Rajasthan ton he bhi putter i60 pulls han bhay
ਬਹੁਤ ਵਧੀਆ ਢੰਗ ਨਾਲ ਵਿਖਿਆਨ ਕੀਤਾ ਧੰਨਵਾਦ ਜੀ
ਮੇਰੇ ਪਿਡ ਚੋਂ ਵੀ ਠੱਗੀ ਮਾਰੀ ਬਹੁਤ ਬਹੁਤ ਰਕਮ ❤
ਬਹੁਤ ਵਧੀਆ ਵੀਰ ਜੀ ਤੁਸੀਂ ਲੋਕਾਂ ਨੂੰ ਇਸ ਬਾਰੇ ਦੱਸਿਆ
ਏਦਾਂ ਦੀ ਵੀਡੀਓ ਯੂਟਿਊਬ ਹਿਸਟਰੀ ਵਿੱਚ ਪਹਿਲੀ ਵਾਰ ਬਣੀ ਆ 👍👍👍
. ਬਹੁਤ ਵਧੀਆ ਜੀ ਧੰਨਵਾਦ।❤
ਜਾਨਕਾਰੀ ਦੇਣ ਲਈ ਧੰਨਵਾਦ ਜੀ ਧੰਨਵਾਦ ਕਰਦਿਆ।
ਬਾਈ ਇਹ ਤਾ ਬਹੁਤ ਪੁਰਾਣਾ ਠੱਗ ਆ ਪਾਕਿਸਤਾਨ ਦਾ
ਇੱਹ ਪਾਕਸਤਾਨੀ ਮੁਸਲਮ ਹੈ ਲੋਕਾ ਨੂੰ ਬਹੁਤ phone ਔਦੇ ਹੈ
Video is very important for everyone. Thanx for the perusal... I have seen the full video n very much impressed that you are awakening the general public.
ਬਹੁਤ ਲਾਜਵਾਬ ਵੀਡੀਓ ਬਣਾਈ ਵੀਰ।
ਇਹ ਪਾਕਿਸਤਾਨੀ ਆ ਮੈਨੂੰ ਵੀ ਆਇਆ ਸੀ ਕਹਿੰਦਾ ਤੁਹਾਡਾ ਕੋਈ ਬਾਹਰ ਹੈਗਾ ਬੁੱਝੋ ਕੌਣ ਆ ਮੈਂ ਆਖਿਆ ਮੇਰੇ ਦੋ ਸਾਲੇ ਆ ਚਵਲ ਜੇ ਅੱਗੋਂ ਸਾਲਾ ਮੰਦਾ ਚੰਗਾ ਬੋਲਣ ਲੱਗ ਪਿਆ ਫੇਰ ਆਪਾਂ ਵੀ ਰਾਜਧਾਨੀ ਐਕਸਪ੍ਰੈਸ ਵਾਂਗੂੰ ਗਾਲ੍ਹ ਵਰਾਈ
😂😂.🙊🙊
Nic
Bhai ji sabhi ko ese samjhane ke liye aapka bahut bahut dhanyawad parampita paramata aapko sda khush rekhe
Bhaji Bohat wadiya video c tuhadi sab nu jagrook karan lyi👍👍👍🙏🙏
ਬਥੇਰੇ ਲੋਕ ਹੈਗੇ ਜਿਹ੍ੜੇ ਇਨ੍ਹਾਂ ਠੱਗਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਨ।ਬਚੋ ਭਾਈ।
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ
ਭਾਅ ਜੀ ਇਹ ਕਾਲ ਮੈਨੂੰ ਵੀ ਕੁੱਝ ਦਿਨ ਪਹਿਲਾਂ ਆਈ ਸੀ ਜੋ ਗੱਲਾ ਤੁਹਾਡੇ ਨਾਲ ਕਿਤੀਆ ਪਰ ਮੈ ਰਾਹ ਨਹੀਂ ਦਿਤਾ ਸੀ ਜੀ।
ਬਾਈ ਜੀ ਨੇ ਚੰਗਾ ਰੰਗ ਬੰਨ੍ਹਿਆ
V v thanks
ਬਹੁਤ ਵਧੀਆ ਕੀਤੀ ਨਵਦੀਪ ਨਾਲ 😂😂
Veer maja aaa gyaaaaa....😂😂❤❤❤ Thanks for uploading.......
ਬਾਈ। ਜੀ। ਜੱਮਾ। ਬੱਬੂ। ਮਾਨ। ਵਰਗਾ। ਲੱਗੀਆਂ। ਵੱਧੀਆ। ਜਾਣਕਾਰੀ। ਵੀਰ। ਜੀ
Thanks 🙏 veer ji
For Good knowledge
He is from Lahore Pakistan. You are wrong here when you said that they have some compulsions. They are thug , period.
Bahut vadhiya efforts veer ji.salute to you
ਮੈਨੂੰ ਵੀ ਏਵੇ ਹੀ ਫੋਨ ਆਇਆ ਸੀ ਪਰ ਬਚ ਗੀ
Bahut vadhia lagga, very good message
ਜੀ ਸਤਿ ਸ੍ਰੀ ਅਕਾਲ ਵੀਰ ਜੀ ਅਸੀਂ ਪੱਟੀ ਸ਼ਹਿਰ ਲਾਗੇ ਪਿੰਡ ਵਿੱਚ ਰਹਿੰਦੇ ਆ ਸਾਡੇ ਪਿੰਡ ਵਿੱਚ ਦੋ ਰਿਟਾਇਰਡ ਫੌਜੀ ਵੀਰਾਂ ਨਾਲ ਵੀ ਸੇਮ ਜਿਹਾ ਸਕੈਮ ਹੋਇਆ ਦੋਹਾਂ ਕੋਲ ਸੂਬੇਦਾਰ ਦਾ ਰੈਂਕ ਵਾ ਇਕ ਨਾਲ ਸਕੈਮ ਕਰੋਨਾ ਕਾਲ ਤੋਂ ਕੁਝ ਚਿਰ ਬਾਅਦ ਹੋਇਆ ਕਰੋਨਾ ਕਾਲ ਵਿੱਚ ਅੰਟੀ ਅੰਕਲ ਆਪਣੇ ਨੂੰਹ ਪੁੱਤ ਕੋਲ ਅਸਟਰੇਲੀਆ ਛੇ ਮਹੀਨੇ। ਰਹਿਕੇ ਆਏ ਸੀ ਸਕੈਮਰ ਨੇ ਲਾਲਚ ਦਿੱਤਾ ਕਿ ਤੁਸੀਂ ਕਿਸੇ ਮੌਲ ਤੋਂ ਸ਼ੌਪਿਗ ਕੀਤੀ ਸੀ ਇਸ ਲਈ ਤੁਹਾਨੂੰ ਗਿਫਟ ਭੇਜਣਾ ਹੈ ਉਹ ਵਿਚਾਰੇ ਲਾਲਚ ਵਿੱਚ ਆਗੇ ਆਪਣਾ ਅਕਾਉਂਟ ਨੰਬਰ ਦੇ ਦਿੱਤਾ ਖਾਤੇ ਵਿੱਚ ਇੱਕ ਲੱਖ ਚਾਲੀ ਹਜ਼ਾਰ ਰੁਪਏ ਸੀ ਪੰਜ ਮਿੰਟਾਂ ਵਿੱਚ ਖਾਤਾ ਸਾਫ਼ ਹੋ ਗਿਆ ਪਰ ਉਹਨਾਂ ਨੇ ਪਰਦਾ ਨਹੀਂ ਰੱਖਿਆ ਸਗੋਂ ਪਿੰਡ ਵਿੱਚ ਹਰ ਜਾਣ ਪਛਾਣ ਵਾਲੇ ਨੂੰ ਆਪਣੇ ਨਾਲ ਹੋਏ ਧੋਖੇ ਬਾਰੇ ਖੁਲ੍ਹ ਕੇ ਦੱਸਿਆ ਤਾਂ ਕੇ ਹੋਰਾਂ ਨੂੰ ਸਮਝ ਲੱਗ ਸਕੇ ਤੇ ਉਹ ਇਸ ਤਰ੍ਹਾਂ ਦੇ ਸਕੈਮ ਤੋਂ ਬਚ ਸਕਣ ਪਰ ਕੁਝ ਲੋਕ ਜਿਆਦਾ ਸਮਾਰਟ ਬਣਨ ਦੇ ਚੱਕਰ ਵਿੱਚ ਸਮਝ ਕੇ ਵੀ ਨਹੀਂ ਸਮਝਣਾ ਚਾਹੁੰਦੇ ਰੱਬ ਹੀ ਭਲਾ ਕਰੇ ਸਭ ਦਾ ਤੁਹਾਡੀ ਵੀਡੀਓ ਵੀ ਬਹੁਤ ਜਾਣਕਾਰੀ ਭਰਪੂਰ ਸੀ ਉਮੀਦ ਹੈ ਸਾਰੇ ਵੀਰ ਭਰਾ ਜਾਣਕਾਰੀ ਹਾਸਿਲ ਕਰਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏💐💐
Sade v masi de mude nal lagi tagi 9 lakh 90 hjar di 5 June 2023 vih foji ritayr ne
Ohh
❤
ਸਾਡੇ ਇੱਕ ਸਾਬਕਾ ਸੈਕਟਰੀ ਨਾਲ ਏਦਾਂ ਹੋਇਆਂ ਅੱਠ ਲੱਖ ਪਵਾ ਲਿਆ ਉਹ 60/65 ਸਾਲ ਦਾ ਬਜ਼ੁਰਗ ਆ ਹੁਣ ਉਹਨੇ ਆਪਣੀ ਇੱਕੋ ਕਿੱਲਾ ਜ਼ਮੀਨ ਸੀ ਉਹ ਵੇਚ ਕੇ ਪੈਸੇ ਮੋੜੇ ਆ ਜਿਸ ਤੋਂ ਚੁੱਕ ਕੇ ਪੈਸੇ ਦਿੱਤੇ
Bohat ਵਧੀਆ ਕੰਮ ਕੀਤਾ ਵੀਰ ਜੀ
ਬਹੁਤ ਬਹੁਤ ਧੰਨਵਾਦ ਤੇਰਾ ਵੀਰੇ
veer ji aa sab pakistni mile hoya nall sade punjabi v hai mai ena diya gll tou andaja lya kiyoki mai vi kuwait vich aa manu v es tra de bhut phn aye veer ji tusi bhut vadeya km kiya loka nu samgaun de lai ....aap ji da bhut bhut dhnwad ji ....🙏🏼🙏🏼🙏🏼🙏🏼🙏🏼🙏🏼🙏🏼
V v thanks ji
Shi kiha kihde pannu vrghe Punjab nu khalistan bnon lye Punjab de loka to leke Punjab ch passe vandh riha Punjab de loka nu ਪੜਕਾਦੇ ohna nu payment estra lutde😮😅
Very good. Ehna lokan naal edan e hona chahida
WELDON Welgood Welsaid.....Beta ji.Bahot Wadhia Trap Lagaia hae AP ji ne....Bilkul Sahi kar rahe ho....Eh sab Frod wale bande han.....M.S.H.kong.....Bahot wadhia Jaankari ditti hae beta ji.....Waheguru charrdi Kala bakhshe App ji noo.....
V v thanks ji
Brother,Well done.
This Video Shall very helpful for others
ਸਾਡੇ ਪਿੰਡ ਵੀ ਇਦਾ ਹੋਇਆ 1. 65 ਦੀ ਠੱਗੀ ਹੋਈ
ਪਾਕਿਸਤਾਨੀ ਆ ਪੱਕਾ ,, ਪੰਜਾਬੀ, ਪਾਕਿਸਤਾਨ ਵਿਚ ਪੰਜਾਬ ਨਾਲੋਂ ਵੱਧ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ , ਪਰ ਇਹਨਾ ਦੀ ਬੋਲੀ ਵਿਚ ਕੁਝ ਸ਼ਬਦ ਉਰਦੂ ਦੇ ਜਰੂਰ ਆਂਦੇ ਆ , ਜਿਵੇਂ ਕਿ ਮਸਲਾ, ਮਸਾਇਲ , ਮੇਹਰਬਾਨੀ , ਆਦਿ,
,ਭਾਜੀ। ਸਾਨੂੰ। ਵੀ। ਅਇਆ ਸੀ ਫੋਨ ਅਸੀ। ਬਚ ਗਏ
ਖਾਤਾ ਨੰਬਰ ਜਿਹੜਾ ਮਰਜ਼ੀ ਦੇ ਦਿਉ ਇਨ੍ਹਾਂ ਨੂੰ ਉਸ ਵਿੱਚ ਹੀ ਪੈਸੇ ਪਾ ਦਿੰਦੇ
ਭਾਈ ਸਾਹਿਬ ਮੈਨੂੰ ਵੀ ਇਸ ਤਰਾਂ ਦੀ ਕਾਲ ਕਨੇਡਾ ਵਿੱਚੋਂ ਆਈ ਇਕ ਦੋ ਵਾਰ ਪਰ ਮੈਂ ਤਾਂ ਇਕ ਦੋ ਗੱਲਾਂ ਕਰ ਹੀ ਕੱਟ ਦਿੱਤੀ ਸੀ ਮੈ ਸਮਝ ਗਿਆ ਸੀ ਕੋਟਕਪੂਰਾ
Faridkot
ਸੁਲਤਾਨ ਪੁਰ ਵਗੈਰਾ ਕਿਤੋਂ ਦਾ ਨਹੀਂ ਇਹ, ਪਾਕਿਸਤਾਨ ਪੰਜਾਬ ਦਾ ਹੈ ਇਹ ਸਿੰਧ ਤੋ..ਮੈਂ ਕਰ ਲਿਆ ਸੀ ਇਸਤੋਂ ਪਤਾ, ਕਿਊਕਿ ਮੈਂ ਕਿਹਾ ਕਿ ਇਹ ਟਰਿੱਕ ਬੁਹਤ ਪੁਰਾਣੇ ਹੋ ਗਏ ਨੇ, ਤਹਾਨੂੰ ਮੈਂ ਆਨਲਾਈਨ ਠੱਗੀ ਦੇ ਨਵੇਂ ਟਰਿੱਕ ਦਸੁਗਾ..
ਫਿਰ ਉਸਨੇ ਨਾਲ ਸਾਰੀ ਗੱਲ ਹੋਈ
ਮੈਨੂ ਵੀ ਫੋਣ ਆਈਆ ਸੀ ਜਦ ਮੈਨੇ ਗਾੱਲਾ ਕਡੀਆ ਫੋਣ ਹੀ ਕਟ ਗਿਆ
ਬਾਈ ਜੀ ਇਹ ਪਾਕਿਸਤਾਨੀ ਆ
ਵੀਰ ਇਹ ਪਾਕਿਸਤਾਨ ਤੋਂ ਹੈ
ਸਾਨੂੰ ਵੀ ਆਉਂਦੇ ਨੇ ਬੁੱਧੂ ਈ ਐ ਜਿਹੜਾ ਠਗੀ ਮਰਵਾ ਲੈਂਦਾ
Bai g eh banda Canada to nhi Pakistan to call karde ne eh ek aap to call karde ne jisto fon number hor kise country da show karda..ehna de gal karn de tareeke ton saaf pta chal reha ki eh pakkistni aa..bas abi ehna thagg loka to bach k raho eh bande di khoon paseene ki kmaayi ek minute vich lutt lende ne....so bai g khyaal rakhya karo
ਮੈਂ ਸਾਰੇ ਵੀਰਾਂ ਭੈਣਾਂ ਨੂੰ 🙏ਬੇਨਤੀ ਹੈ ਕਿ ਇਸ ਤਰ੍ਹਾਂ ਦੀ ਫੋਨ ਕਾਲ ਤੇ ਆਪਣਾ ਅਕਾਊਂਟ ਨੰਬਰ ਨਾ ਦਿਓ ਕਿਸੇ ਲਾਲਚ ਵਿੱਚ ਨਾ ਆਓ
ਧੰਨਵਾਦ ਜੀ 🙏🙏
NIC
Very good presentation sir.
ਪਾਕਿਸਤਾਨੀ ਕਰਦੇ ਹਨ ਇਹ ਭੁੱਖੇ ਮਾਰਦੇ
Very good veer ji
Very good information veer ji God bless you
Bohat vadia kam veer Waheguru tenu cahddi kla vich rakhe ❤❤❤❤❤
Thanks bhaji for this beneficial video
ਐਸ ਅਵਾਜ ਚ ਮੈਨੂ ਵੀਅ ਆਊਦੇ ਵ ਠਗ ਞ
ਮੇਹਰਬਾਨੀ ਜੀ
ਇਹਦੇ ਤੇ ਪਰਚਾ ਦਰਜ ਕਰਵਾਉ
Ji pakka
ਮਸਲਾ ਜ ਮਿਸਾਇਲ ਕਹਿੰਦਾ ਤ ਸਮਝੋ ਪਾਕਿਸਤਾਨ ਤੋਂ ਹੈ
ਐਵੇਂ ਵੀਡੀਓ ਬਣਾਉਣ ਲਈ ਏਨੀ ਪਾਣੀ ਚ ਮਧਾਣੀ ਪਾਈ, ਹੁਣ ਸਾਰਿਆਂ ਨੂੰ ਇਹਨਾਂ ਠੱਗਾਂ ਵਾਰੇ ਪਤਾ।ਮੈਨੂੰ ਵੀ ਏਦਾਂ ਦੇ ਠੱਗ ਦਾ ਫੋਨ ਆਇਆ ਸੀ।ਪੈਂਦੀ ਸੱਟੇ ਚਾਰ ਪੰਜ ਜੱਟਾਂ ਵਾਲੀਆਂ ਗਾਲ਼ਾਂ ਕੱਢੀਆਂ।ਉਸੇ ਵੇਲੇ ਫੋਨ ਬੰਦ ਕਰਕੇ ਭੱਜ ਗਿਆ।
Veer niche comment prr ik waar kine loka nal thagi wajji
Gall pani wich madhani di tenu kise ne sadda ditta se k video dekh
Bahut badya recording kete tusi thank you u r very grateful police karamchari ❤
V v thanks
ਵੀਰ ਜੀ ਪਾਕਿਸਤਾਨ ਦਾ ਇਹ ਇਹਨੇ (ਮਸਲਾ)ਸਬਦ ਬਹੁਤ ਵਾਰੀ ਵਰਤਿਆ ਇਹ ਪਾਕਿਸਤਾਨੀ ਪੰਜਾਬ ਦੀ ਆਮ ਬੋਲਚਾਲ ਦਾ ਸਬਦ ਹੈ ਜੀ
Ji
ਇਹ ਬੰਦਾ। ਪਾਕਿਸਤਾਨ ਦਾ ਜੀ ਇਸ ਦੀ ਬੋਲੀ ਦਸ ਦੀ ਆ
ਮੈਨੂੰ ਵੀ ਦੋ ਸਾਲ ਪਹਿਲਾਂ ਆਇਆ ਸੀ ਇਸ ਤਰਾਂ ਦਾ ਫ਼ੋਨ ਸਾਰਾ ਕੁੱਝ ਇਸ ਤਰ੍ਹਾਂ ਹੋਇਆ ਸੀ ਮੈਂ ਵੀ ਉਸਨੂੰ ਕੋਈ ਅਸਲੀ ਖਾਤਾ ਭੇਜਿਆ ਸੀ ਨਹੀਂ ਸੀ ਸਿਰਫ਼ ਦੱਸ ਬਾਰਾਂ ਨੰਬਰਾਂ ਦਾ ਗ਼ਲਤ ਮਲਤ ਜਾ ਭੇਜਿਆ ਸੀ ਜੋ ਕਿਸੇ ਬੈਂਕ ਦਾ ਖਾਤਾ ਬਣਦਾ ਹੀ ਨਹੀਂ ਸੀ । ਮੈਂ ਸਾਰਾ ਕੁੱਝ ਇਸੇ ਤਰ੍ਹਾਂ ਕਰਿਆ ਮੈਂ ਇਹ ਵੀ ਕਹਿ ਦਿੱਤਾ ਕਿ ਮੈਂ ਦਿੱਲੀ ਹੀ ਆਇਆ ਹੋਇਆ ਹਾਂ ਉਸਨੂੰ ਜਾਕੇ ਹੀ ਪੈਸੇ ਫੜਾ ਆਉਂਦਾ ਹਾਂ ਪਰ ਉਹ ਵਾਰੀ ਵਾਰੀ ਇਹੀ ਜ਼ਿੱਦ ਕਰੀ ਗਿਆ ਪਾਜੀ ਤੁਸੀਂ ਕੀ ਕਰਨ ਜਾਉਂਗੇ ਉਥੇ ਤੁਸੀਂ ਖਾਤੇ ਵਿੱਚ ਹੀ ਨਾ ਦਿਓ । ਜਦੋਂ ਉਹ ਲੀਹ ਤੇ ਨਾ ਆਇਆ ਤਾਂ ਫਿਰ ਬਹੁਤ ਜ਼ਿਆਦਾ ਉਸਨੂੰ ਗਾਲਾਂ ਵੀ ਕੱਢੀਆਂ ਔਰ ਦੱਸਿਆ ਕਿ ਇਹ ਦੇਖ ਦੋ ਤੈਨੂੰ ਕੰਜਰਾ ਖਾਤਾ ਨੰਬਰ ਭੇਜਿਆ ਹੈ ਉਹ ਕਿਸੇ ਬੈਂਕ ਦਾ ਖਾਤਾ ਹੈ ਹੀ ਨਹੀਂ । ਬਹੁਤ ਠੱਗੀਆਂ ਮਾਰਦੇ ਨੇ ਇਹ ।
Ji
BAI G EH PHONE PAKISTAN TO AYA C , JAD ISNE KEHA GHAR DE 100 MASLE MISAYAL HUNDE A GHAR TE EH MASLE MISAYAL SHABAD YA WORDS TO HE PATA LAGDA PEYA EH PAKISTAN DA HEGA VA
ਮੈਨੂੰ ਲਗਦਾ ਇਹ rajistani ਮਾਵਾਤ ਦੀ ਇਹ ਜਿੱਥੇ Online Taggi ਕਰਦੇ ਨੇ
ਮੈਨੂੰ ਫੋਨ। ਆਇਆ ਸੀ ਮੈ ਕਿਹਾ ਪਾ ਦਿਨਾ ਬਾਅਦ ਚ ਫੋਨ ਲੱਗਿਆ ਨਹੀ 35000 ਕੁ ਹਜਾਰ ਕਿਹਾ ਸੀ ਅੈਲ ਅੈਸ
Thanks bro sariya nu dasan lye
ਸਾਡੇ ਪਿੰਡ ਚੋਟੀਆਂ ਵੀ 170 ਹਜ਼ਾਰ ਰੁਪਏ ਦੀ ਠੱਗੀ ਵੱਜ ਗੀ
So sad
Very nice veer ji God bless you brother
Same to you
ਮੇਰੇ ਕੋਲ ਵੀ ਆਇਆ ਸੀ ਕੱਲ, ਰਿਕਾਰਡਿੰਗ ਮੈਂ ਵੀ ਕੀਤੀ
Sade kol aeya c kehnde v thoda munda oothe police ne fd leya te 80 hzar pa dvo fer aasi duje phone toh apne munde nu call kiti te pta lga v eh fraud aa and South side da number c te Bombay de dig di photo lggi c
Very good Bhaio ge
ਤੁਸੀ ਭਾੳਜੀ ਬਹੁਤ ਹੀ ਵਦੀਆ ਵਿੰਡੀੳ ਬਣਾਈ ਜੀ
V v thanks
ਇਹੀ ਅਵਾਜ ਏਹੀ ਡਰਾਮਾ ਮੈਂ ਕਰ ਚੁੱਕਿਆ
ਇਕ ਹੀ ਞਿਅਕਤੀ ਕਾਲਾਂ ਕਰਦਾ ਹੈ,
ਭਾਈ ਸਾਹਬ ਮੈਨੂੰ ਵੀ ਕੱਲ ਇਸੇ ਪ੍ਰਕਾਰ ਦੀ ਕਾਲ ਆਈ ਸੀ।ਉਹ ਹਿੰਦੀ ਬੋਲ ਰਿਹਾ ਸੀ
ਵੀਰ ਜੀ ਇਹ ਬੰਦਾ ਕਰਾਚੀ (ਪਾਕਿਸਤਾਨ) ਤੋ ਹੈ, ਇਸ ਦੀ ਮਾਂ ਨੇ ਇਸ ਦਾ ਨਾਂ ( Boas) ਰਖਿਆ ਹੋਇਆ, ਜਲੰਧਰ ਦਾ ਇਕ ਹਾਕੀ ਖਿਡਾਰੀ ਨਾਲ ਗੱਲਬਾਤ ਕਰ ਰਿਹਾ ਸੀ,ਉਸ ਨੇ ਇਹ ਵੀ ਕਿਹਾ ਕਿ ਤੂੰ ਇਸ ਤਰਾ ਲੋਕਾ ਨਾਲ ਠੱਗੀ ਨਾ ਕਰਿਆ ਕਰ,ਪਰ ਇਹ ਫੇਰ ਵੀ ਨਹੀ ਹਟਿਆ
nice video thinks Ji waheguru ji kirpa krn ji
Nice information 👍
ਭਰਾ ਜੀ ਇਹ ਪਾਕਿਸਤਾਨੀ ਹੈ
❤❤❤❤ main Changi trah pahchanda ehdi boli bhaji ❤❤❤❤ very nice job 👍❤❤❤❤
ਵੀਰ ਜੀ ਫਸਦੇ ਵੀ ਬਹੁਤ ਹਨ
Bayi ji sachi dassa aneka hi video payia ne youtube facebook te a thaga nal gal kardia diya loka dia par jo tusi gal kiti main kadi pahila poori video ni dekhi par tuhadi ajj poori video dekhi main te subscribe vi kar lia channel bahut sohni video bnayi tusi jionde vasde raho ji
V v thanks ji
Very good vir ji
ਭਰਾ ਜੀ ਇਹ ਪਾਕਿਸਤਾਨੀ ਪੰਜਾਬੀ ਹੈ, ਇਹਦੀ ਭਾਸ਼ਾ ਜਿਵੇੰ ਮਸਲਾ ਮਸ਼ਈਲ ਹੁੰਦਾ ਬੋਲਦਾ, ਇਹ ਪਾਕਿਸਤਾਨੀ ਪੰਜਾਬੀ ਹੈ ਪੱਕਾ
Belkul Bai ji a Pakistani panjbi hai a bandy jor ta bhot laondy apny boli boln de par pta far v lag janda
Very good bro
Bhai g pakistan ton ww eh bnde punjab ton nhi haige ihna di juban ton pta lg jnda
Thank you for this information.
Glad it was helpful!
ਮੈਂਨੂੰ ਵੀ ਫੋਨ ਆਇਆ ਸੀ ਮੈਨੂੰ ਕਹਿੰਦਾ ਪਛਾਣ ਲਿਆ ਮੈਂ ਕੌਣ ਹਾਂ ਮੈਂ ਕਿਹਾ ਠੱਗ ਮੈਂ ਕਿਹਾ ਹੁਣ ਤਰੀਕਾ ਬਦਲੋ ਠੱਗੀ ਦਾ ਫਿਰ ਫੂਨ ਬੰਦ ਕਰਤਾ
ਪਛਾਣ