ਤਾਏ ਨੇ ਭਤੀਜੀ ਦਾ ਵਿਆਹ ਕੀਤਾ ਸਿਧਰੇ ਨਾਲ

แชร์
ฝัง
  • เผยแพร่เมื่อ 19 มี.ค. 2024
  • ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਤੁਹਾਨੂੰ ਸਾਡੀ ਵੀਡਿਉ ਵਧੀਆ ਲੱਗੇਗੀ ਕਿਰਪਾ ਕਰਕੇ ਲਾਇਕ ਕਮੈਟ ਜਰੂਰ ਕਰੋ।
  • บันเทิง

ความคิดเห็น • 74

  • @sanjogtarani3997
    @sanjogtarani3997 2 หลายเดือนก่อน +4

    ਬੇਟੀ ਬਿਲਕੁਲ ਅਬਨਓਰਮਲ ਹੋਣੀਂ

  • @ranjitbrar2449
    @ranjitbrar2449 2 หลายเดือนก่อน +9

    ਵਹਿਗੁਰੂ ਬੇਟਾ ਬਹੁਤ ਦੁੱਖ ਦਾਇਕ ਕਹਾਣੀ ਹੈ ਪਰ ਤਾਏ ਨੇ ਜੋ ਕੀਤਾ ਜਿਸ ਵਿਚ ਵਾਸਤੇ ਕੀਤਾ ਉਹ ਪਰਮਾਤਮਾ ਨੇ ਖੋਹ ਲਿਆ ਇਸ ਕਹਾਣੀ ਵਿਚੋਂ ਬਹੁਤ ਵਡੀ ਸਿਖਿਆ ਮਿਲੀ ਹੈ ਕਿ ਬੇਈਮਾਨੀ ਕਰਨ ਤੋਂ ਡਰੋ

  • @kiranpreet6394
    @kiranpreet6394 2 หลายเดือนก่อน +13

    ਏ.ਲੋਕ ਨਹੀ ਸੌਦਰ.ਸਕਦੇ ਰਬ ਏਿਨਾ.ਨੂੰ ਕੀੜੇ.ਪਾਵੇ

  • @balwinderdhami5971
    @balwinderdhami5971 2 หลายเดือนก่อน +6

    ਸਮਾ ਬਹੁਤ ਬਲਵਾਨ ਆ ਇੱਥੇ ਹੀ ਸਭ ਕੁੱਝ ਆ

  • @harry9991
    @harry9991 3 หลายเดือนก่อน +17

    ਕਰਨੀ ਦਾ ਫਲ ਭੁਗਤਨਾ ਪੈਂਦਾ

  • @NarinderSingh-zt3jf
    @NarinderSingh-zt3jf 2 หลายเดือนก่อน +6

    ਕਰਨੀਂ ਭਰਨੀ ਹੀ ਪੈਂਦੀ ਹੈ

  • @JagroopSingh-ye1nv
    @JagroopSingh-ye1nv 2 หลายเดือนก่อน +6

    ਸਹੀ ਹੈ ਵੀਰ ❤❤

  • @veerpalkaur3269
    @veerpalkaur3269 2 หลายเดือนก่อน +3

    ਵਾਹਿਗੁਰੂ ਜੀ
    ਪ੍ਰਮਾਤਮਾ ਵਾਹਿਗੁਰੂ ਜੀ ਮੇਹਰ ਕਰਨ ਇਹੋ ਜਿਹਾ ਵੇਲਾ ਦੁਸ਼ਮਣ ਨੂੰ ਵੀ ਨਾ ਦਿਖਾਵੇ ਜੋ ਬੁਰਾ ਕਰਦਾ ਹੈ ਉਸ ਨੂੰ ਇਹ ਦਿਨ ਮੋੜਨੇ ਪੈਂਦੈ ਹਨ ਸ਼ਰੀਕ ਹਮੇਸ਼ਾਂ ਸ਼ਰੀਕ ਹੁੰਦੇ ਹਨ

  • @RajinderKaur-bg6gr
    @RajinderKaur-bg6gr 2 หลายเดือนก่อน +5

    ਬਹੁਤ ਵਧੀਆ ਕਹਾਣੀ

  • @MohanSingh-kr7ot
    @MohanSingh-kr7ot 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @avtarsinghsandhu9338
    @avtarsinghsandhu9338 2 หลายเดือนก่อน +10

    ਮਾਲਕਾ ਤੇਰੇ ਰੰਗ ਨਿਆਰੇ ਹਨ, ਦੁਨੀਆ ਕਦੋ ਇਨਸਾਨੀਅਤ ਤੇ ਆਏਗੀ, ਪਾਪ ਕਦੇ ਫਲਦਾ ਨਹੀ ਆ ਜੀ।

  • @karamjeetkaurgill2280
    @karamjeetkaurgill2280 2 หลายเดือนก่อน +5

    ਵਾਹਿਗੁਰੂ ਜੀ

  • @swarrioryt7761
    @swarrioryt7761 2 หลายเดือนก่อน +8

    ਇਹ ਗੱਲ ਮੈਂਨੂੰ ਝੂਠ ਲਗਦੀ ਏ ਮੈ ਤਾਂ ਇਹ ਸੁਣਿਆ ਏ ਕੀ ਧੋਖਾ ਕਰਨ ਵਾਲੇ ਤਾਂ ਅੱਗੇ ਵਧਦੇ ਨੇ ਤੇ ਮਿਹਨਤ ਕਰਨ ਵਾਲੇ ਦੁਖ ਤੇ ਗਰੀਬ ਨਾਲ ਲੜਦੇ ਰਹਿੰਦੇ ਨੇ
    ਰੱਬ ਵੀ ਝੂਠਿਆਂ ਤੇ ਬੇਈਮਾਨਾ , ਰਾਕਸ਼ਾਂ ਦਾ ਏ
    ਵੀਰੇ ਸੱਚਿਆਂ ਤੇ ਗਰੀਬਾਂ ਦਾ ਰੱਬ ਵੀ ਸਾਥ ਨਹੀਂ ਦਿੰਦਾ 😭😭

    • @user-zg4nx9pg1e
      @user-zg4nx9pg1e 2 หลายเดือนก่อน

      Me v ehi sochya dekhe v ne kodi vel vang vd de ne

  • @JaswinderSingh-ni2sf
    @JaswinderSingh-ni2sf 2 หลายเดือนก่อน +5

    Waheguru waheguru ji

  • @shamverinderpaul9492
    @shamverinderpaul9492 23 วันที่ผ่านมา

    Bairha garg ho jai tai da

  • @Navdeep-zh8em
    @Navdeep-zh8em 3 หลายเดือนก่อน +6

    ਵਾਹਿਗੁਰੂ ਜੀ 😢

  • @dharamsingh5541
    @dharamsingh5541 2 หลายเดือนก่อน +1

    Bahut vadhia msg he ji
    Lalch buri blaa he

  • @Manjitkaur-rm7cz
    @Manjitkaur-rm7cz 3 หลายเดือนก่อน +12

    ਅੱਜਕਲ੍ਹ ਇਹਨਾਂ ਗੱਲਾਂ ਨੂੰ ਲੋਕ ਛੱਡ ਦਿੰਦੇ ਹਨ ਬੇਈਮਾਨ ਲੋਕਾਂ ਤੇ ਕੋਈ ਅਸਰ ਨਹੀਂ

  • @jagdisg-yx5sz
    @jagdisg-yx5sz 2 หลายเดือนก่อน +1

    Veer ji is tutsi good shipshape diti hai ji thank u

  • @sukhwantkaursekhon6378
    @sukhwantkaursekhon6378 2 หลายเดือนก่อน +2

    Right

  • @user-nd2st2zt7q
    @user-nd2st2zt7q 2 หลายเดือนก่อน +1

    ਵਾਹਿਗੁਰੂ ਜੀ 🙏🏻

  • @user-xm9wf1vj3t
    @user-xm9wf1vj3t 3 หลายเดือนก่อน +3

    Bilkul sahi

  • @tajinderkaursethi8111
    @tajinderkaursethi8111 2 หลายเดือนก่อน +2

    ਜੈਸੈ ਕੋ ਤੇਸਾ

  • @HarjinderSingh-sf1dq
    @HarjinderSingh-sf1dq 2 หลายเดือนก่อน

    Very good Media

  • @mangatsingh9454
    @mangatsingh9454 2 หลายเดือนก่อน

    You right 1oo brother ji

  • @ekamjotuppal7395
    @ekamjotuppal7395 2 หลายเดือนก่อน +1

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji waheguru Ji waheguru ji 🙏🙏😭😭

  • @sarbjitkaur7814
    @sarbjitkaur7814 3 หลายเดือนก่อน +3

    👍🏽👏

  • @sahibdhaliwal7497
    @sahibdhaliwal7497 2 หลายเดือนก่อน

    You right brother

  • @santoshkumari8002
    @santoshkumari8002 2 หลายเดือนก่อน

    Waheguru to daro gal pal

  • @ravinderkaur-zg1ph
    @ravinderkaur-zg1ph 2 หลายเดือนก่อน +1

    Waheguru ji

  • @Jasbirkaurbhullar828
    @Jasbirkaurbhullar828 2 หลายเดือนก่อน

    Waheguru ji Waheguru ji 🙏 🙏🙏🙏🙏

  • @Ramankaur5
    @Ramankaur5 2 หลายเดือนก่อน

    Waheguru ji waheguru ji🙏🙏

  • @KaranFreeFire09
    @KaranFreeFire09 2 หลายเดือนก่อน

    Waheguru ji waheguru ji

  • @HardeepKaur-kw6gs
    @HardeepKaur-kw6gs 2 หลายเดือนก่อน +13

    ਮੇਰੇ ਪਤੀ ਦੀ ਮੌਤ 1992 ਵਿੱਚ ਹੋਈ ਸੀ ਉਸ ਵਕਤ ਮੇਰੇ ਦੋ ਧੀਆਂ 7 4 ਅਤੇ 1ਸਾਲ ਦਾ ਬੇਟਾ ਸੀ ਮੇਰੇ ਬੇਟੇ ਨੂੰ ਵੀ ਬਾਬਾ ਜੀ ਤੇ ਚਾਚਾ ਜੀ ਨੇ ਕੁਝ ਵੀ ਨਹੀ ਦਿੱਤਾ ਮੈਂ ਅਮਰੀਕਾ ਵਿਚ ਰਹਿੰਦੀ ਹਾਂ ਤੇ ਮਿਹਨਤ ਕਰਕੇ ਆਪਣੇ ਬੱਚੇ ਪਾਲੇ ਪੜ੍ਵਾਏ ਤੇ ਵਿਆਹੇ ਹਨ 🙏

    • @harkanwalsingh6406
      @harkanwalsingh6406 2 หลายเดือนก่อน +1

      Very sad

    • @karanpreetsinghbehla2639
      @karanpreetsinghbehla2639 2 หลายเดือนก่อน

      di ਹੱਥ ਤੋਂ ਤੋ ਤਾ ਖੋ ਲਈ ਪ੍ਰ ਮੱਥੇ ਦੀ ਲਿਖੀ ਨੀ ਖੋ ਸਕਦੇ ਹਿਮਤ ਰੱਖੋ ਰੱਬ ਸਭ ਕੁਸ਼ ਦਾਉ ਤਥੋਨੁ

    • @santokhsingh5968
      @santokhsingh5968 2 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @santokhsingh5968
      @santokhsingh5968 2 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊❤😊😊😊😊😊😊😊😊😊😊😊😊😊😊😊😊😊😊

    • @santokhsingh5968
      @santokhsingh5968 2 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @RupinderKaur-wq4rc
    @RupinderKaur-wq4rc 2 หลายเดือนก่อน

    Prmattma ta insF he krda duniyaa jandi nahi waheguru ji

  • @satinderkaur4377
    @satinderkaur4377 3 หลายเดือนก่อน +3

    Absolutely right

  • @BalwinderPadda-mt7bd
    @BalwinderPadda-mt7bd 2 หลายเดือนก่อน

    Waheguru

  • @amarjitkaur1849
    @amarjitkaur1849 2 หลายเดือนก่อน

    Koi nahi sochda

  • @RajwinderKaur-vh3tb
    @RajwinderKaur-vh3tb 2 หลายเดือนก่อน

    Sade v ghar ehi kamm hoia veer hun ta rbb v compeuter ley baitha

  • @gsantokhsinghgill8657
    @gsantokhsinghgill8657 2 หลายเดือนก่อน

    Hak pariya Nanka uss suar uss gae Hak sach di kamai hamesha Fhall di aa waheguru ji 🙏

  • @user-eh7xd5oi3o
    @user-eh7xd5oi3o 2 หลายเดือนก่อน

    🙏🙏🙏🙏

  • @mandeepkaurbains8481
    @mandeepkaurbains8481 2 หลายเดือนก่อน +1

    Jo keeta ohi paaya

  • @mamtarani5686
    @mamtarani5686 2 หลายเดือนก่อน

    Vaheguru g sbbb nu sumttt bakhsho Te nere gunaaah maaf kr deo g

  • @JagjitSingh-kt9rf
    @JagjitSingh-kt9rf 2 หลายเดือนก่อน +2

    ਜੱਸਾ ਕਰਨੀ ਐਸੀ ਬਰਨੀ

  • @honeydole3167
    @honeydole3167 2 หลายเดือนก่อน

    Txx. Veera

  • @user-zo8ee6no9r
    @user-zo8ee6no9r 2 หลายเดือนก่อน

    Taie d v dhee nal ho jo

  • @parmindersheera2707
    @parmindersheera2707 2 หลายเดือนก่อน

    Bai.jee ek.din.vee.sakun.nee.milda

  • @anitpalshergill5402
    @anitpalshergill5402 2 หลายเดือนก่อน

    Greedy people it's a lesson for you

  • @kiransharma7486
    @kiransharma7486 2 หลายเดือนก่อน

    Sada इंसाफ पता नहीं कद होना। आपा वी किस्मत दे मारे हां

  • @Nooraditi-ch9sn
    @Nooraditi-ch9sn 2 หลายเดือนก่อน +1

    Bahut galat kita❤

  • @kiranpreet6394
    @kiranpreet6394 2 หลายเดือนก่อน +7

    ਜੇਸੀ.ਕਰਨੀ.ਵੇਸੀ.ਭਰਨੀ

    • @user-qk2sd1rs7p
      @user-qk2sd1rs7p 2 หลายเดือนก่อน

      Wahguru g Wahguru g Wahguru g 🎉🎉🎉🎉

    • @Sandy-hu1sr
      @Sandy-hu1sr 2 หลายเดือนก่อน

  • @user-zg4nx9pg1e
    @user-zg4nx9pg1e 2 หลายเดือนก่อน

    Ma Rola ta pa skdi c apne bche ly

  • @jaswantsinghsahota5344
    @jaswantsinghsahota5344 2 หลายเดือนก่อน

    Bai. Ji. Lok. Nahi. Samgde. Lalch. Ne. Riste. Khatam. Kar. Ditte. Han

  • @mahargill9798
    @mahargill9798 2 หลายเดือนก่อน +1

    Wehaguru Ji me had kara

    • @talwindersingh463
      @talwindersingh463 2 หลายเดือนก่อน

      Sikh. Jatt. Ne. Sudar. Sakde🐖. Lok. Harame. Lok. 👹🥾🦥🥾🦥

  • @JasvirKaur-cu8eg
    @JasvirKaur-cu8eg 2 หลายเดือนก่อน

    Koi ni samjda

  • @amarjitkaur1849
    @amarjitkaur1849 2 หลายเดือนก่อน

    Jesa karoge vesa bhroge

  • @seetarani813
    @seetarani813 2 หลายเดือนก่อน

    Loka nu samjh nhi aodi

  • @KiranjeetKaru
    @KiranjeetKaru 3 หลายเดือนก่อน +2

    Lalch burry bla hundi

  • @amritpalkaur4167
    @amritpalkaur4167 2 หลายเดือนก่อน +1

    Very bad

  • @KK-op8ev
    @KK-op8ev 3 หลายเดือนก่อน +2

    ਵਾਹਿਗੁਰੂ ਜੀ 😢

  • @simranbhullar6531
    @simranbhullar6531 2 หลายเดือนก่อน +1

    Right

  • @jasbirkour9878
    @jasbirkour9878 2 หลายเดือนก่อน

    Waheguru waheguru ji

  • @santoshkumari8002
    @santoshkumari8002 2 หลายเดือนก่อน

    Waheguru ji