ਸਰਪੰਚ ਘਰੇ ਦੁੱਧ ਲੈਣ ਆਏ ਮੁੰਡੇ ਦਾ ਗੀਤ ਸੁਣਕੇ- ਸਰਪੰਚ ਵੀ ਰੋ ਪਿਆ😭 ਲੋਕਾਂ ਮਾਰੀਆਂ ਤਾੜੀਆਂ | ਹਾਏ ਗਰੀਬੀ | Viral

แชร์
ฝัง
  • เผยแพร่เมื่อ 25 ธ.ค. 2024

ความคิดเห็น • 1.6K

  • @LahoriyeRecords
    @LahoriyeRecords  3 ปีที่แล้ว +483

    *ਅਸੀਂ ਪੰਜਾਬ ਦੇ ਛੁਪੇ ਹੋਏ ਟੇਲੈਂਟ ਨੂੰ ਤੁਹਾਡੇ ਸਾਹਮਣੇ ਲੈਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ,, ਕਿਰਪਾ ਕਰਕੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ, ਹੋ ਸਕਦਾ ਤੁਹਾਡੇ ਇਕ ਸ਼ੇਅਰ ਨਾਲ ਕਿਸੇ ਦੀ ਜਿੰਦਗੀ ਬਦਲ ਜਾਵੇ। ਚੈਨਲ Subscribe ਕਰਨਾ ਨਾ ਭੁੱਲਿਓ।*
    ਚੈਨਲ ਨੂੰ ਐਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ❤ ਸਾਡੇ ਨਾਲ ਜੁੜੇ ਰਹੋ। *ਅਸੀਂ ਵੀ ਗਰੀਬੀ ਦੇ ਮਾਰ ਹੇਠ ਦੱਬੇ ਹੀਰਿਆਂ ਨੂੰ ਤੁਹਾਡੀ ਕਚਹਿਰੀ ਚ ਹਾਜ਼ਿਰ ਕਰਦੇ ਰਹਾਂਗੇ।*
    Regards
    *TEAM Lahoriye Records* 🙏

    • @sakeenakhan2423
      @sakeenakhan2423 3 ปีที่แล้ว +5

      🙏🙏🙏🙏🙏👍👍👍👍

    • @gnimma5200
      @gnimma5200 3 ปีที่แล้ว +3

      Bhut vadyaa gal a malk Sonu hamsa khus rakhe g

    • @rupindersinghshergill9307
      @rupindersinghshergill9307 3 ปีที่แล้ว +1

      Sahi gall aa

    • @kamleshkamleshkumar2003
      @kamleshkamleshkumar2003 3 ปีที่แล้ว +2

      @@sakeenakhan2423 jjjjjjj

    • @dhadda3636
      @dhadda3636 3 ปีที่แล้ว +3

      ਬਹੁਤ ਸੋਹਣੀ ਆਵਾਜ਼ ਹੈ ਬੇਟਾ ਰਬ ਤਰੱਕੀ ਬਖਸੇ ਤੈਨੂੰ

  • @nisha-re2rl
    @nisha-re2rl 2 ปีที่แล้ว +46

    ਵਾਹਿਗਰੂ ਜੀ ਇਸ ਬਚੇ ਨੂੰ ਹਮੇਸ਼ਾਂ ਖੁਸ਼ ਰੱਖੇ ਬਹੁਤ ਸੋਹਣੀ ਅਵਾਜ ਆ ਬੇਟਾ ਜੀ

  • @kulwantsinghinsan5284
    @kulwantsinghinsan5284 ปีที่แล้ว +8

    🎈☘️❤️ ਬਹੁਤ ਹੀ ਵਧੀਆ ਤੇ ਅਵਾਜ਼ ਵੀ ਬਹੁਤ ਵਧੀਆ ਮੇਹਨਤ ਕਰ ਹਿੰਮਤ ਕਰੇ ਇਨਸਾਨ ਤੇ ਸਹਾਇਤਾ ਕਰੇ ਭਗਵਾਨ ਮਾਲਿਕ ਤੇਰੀ ਸੋਚ ਵਰਗੇ ਬੱਚਿਆਂ ਦੀ ਗਰੀਬੀ ਨੂੰ ਆਪੇ ਹੀ ਚੱਕ ਦਿੰਦਾ ਹੈ ਪੁੱਤਰਾਂ ਤੇਰੇ ਵਿੱਚ ਤਾਂ ਟਾਇਲੈਟ ਵੀ ਬਹੁਤ ਹੈ ਵਾਹਿਗੁਰੂ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਜੀ।❤️☘️🎈

  • @shivrajsinghbrar6490
    @shivrajsinghbrar6490 3 ปีที่แล้ว +28

    ਪੁੱਤ ਜੀ ਤੇਰਾ ਗਾਣਾ ਸੁਣ ਕੇ ਬਹੁਤ ਵਧੀਆ ਲੱਗਿਆ ਪ੍ਰਮਾਤਮਾ ਤੈਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਲੰਬੀ ਉਮਰ ਹੋਵੇ ਇਹਨਾ ਦੀ ਅਰਦਾਸ ਕਰਦਾ ਹਾਂ ਵਲੋਂ ਸ਼ਿਵਰਾਜ ਸਿੰਘ ਬਰਾੜ ਅਕਾਲ ਗੜ੍ਹ ਸ੍ਰੀ ਮੁਕਤਸਰ ਸਾਹਿਬ

  • @gagandeepsinghchohan9063
    @gagandeepsinghchohan9063 3 ปีที่แล้ว +41

    ਬਹੁਤ ਸੋਹਣਾ ਸੀ ਮੁੰਡੇ ਦਾ ਗੀਤ ਜੀ ਅਸਲ ਦੇ ਵਿਚ ਇਸ ਗਰੀਬ ਦਾ ਦਰਦ ਸੀ ਅਸਲ ਦੇ ਬੱਚੇ ਸਾਡੀਆਂ ਸਰਕਾਰਾਂ ਗੰਦੀਆਂ ਹੋਣ ਕਰਕੇ ਸਾਨੂੰ ਸਭ ਲਗਾਉਣਾ ਪੈਂਦਾ ਹੈ

    • @SarbiSarbisingh
      @SarbiSarbisingh 8 หลายเดือนก่อน

      ਹੋਰ ਸਰਕਾਰ ਗਰੀਬ ਵਰਗ ਨੂੰ ਬਂਡ ਦੇਦੇ ਸਾਰਾ ਕੁਝ ਤਾਂ ਮਿਲਦਾ ਪਰ ਇਕ 😂😂😂ਲਲਲਨਨਨ ਵਾਕੀ ਆਆਆਆ😢😢😢😢

  • @rakeshsahota2237
    @rakeshsahota2237 3 ปีที่แล้ว +22

    ਵਾ ਜੀ ਵਾਹ ਬਹੁਤ ਸੋਹਣੀ ਆਵਾਜ਼ ਹੈ ਜੀਓ ਬੱਚੇ 👍👍👍
    ਇਸ ਲਈ ਦੋ ਲਾਈਨਾਂ ਲਿਖੀਆਂ ਹਨ
    ਕਰ ਮਹਿਨਤਾ ਓਏ ਰੁਸੇ ਨਸੀਬਾਂ ਨੂੰ ਮਨਾਗੇ ਏ
    ਅੱਜ ਮਿਥੇ ਜੋ ਮਕਾਂਮ ਉਹ ਵੀ ਇੱਕ ਦਿਨ ਪਾਵਾਂਗੇ ਏ
    ਮਾੜਿਆਂ ਤੋਂ ਦਿਨ ਚੰਗੇ ਵੀ ਲਿਆਉਣੇ ਆ
    ਓ ਆਪਾਂ ਮੰਨਣੀ ਲੇਖ਼ਕ ਵੀ ਕਰਾਉਣੇ
    ਮਾੜਿਆਂ ਤੋ਼਼਼਼਼਼਼਼਼
    ✍️ ਫੋਗੀ ਉਮਰ ਪੁਰੀਆਂ 🙏🙏🙏🙏

  • @simranmattu4815
    @simranmattu4815 2 ปีที่แล้ว +3

    ਵੈਰੀ ਨਾਈਸ ਪੁੱਤ ਤੇਰੀ ਅਬਾਜ ਬਹੁਤ ਪਿਅਾਰੀ ਗੱਲ ਵੀ ਸੱਚੀ ਅਾਖ ਦਿੱਤੀ

  • @antieuntie8724
    @antieuntie8724 3 ปีที่แล้ว +228

    ਪੁੱਤਰ ਤੂੰ ਗੀਤ ਬਹੁਤ ਹੀ ਚੰਗੀ ਅਵਾਜ ਵਿਚ ਗਾੲਿਆ ਹੈ ਰੱਬ ਕਰੇ ਤੂੰ ੲਿਕ ਦਿਨ ਸਿਗਰ ਬਣ ਜਾਵੇ ਤੇ ਵਾਹਿਗੁਰੂ ਕਰੇ ਜੌ ੲਿਸ ਗੀਤ ਵਿੱਚ ਰੱਬ ਕੌਲੌ ਮੰਗ ਕੀਤੀ ਹੈ ਰੱਬ ਤੇਰੀ ਪੂਰੀ ਕਰੇ 😭❤️🙏🙏

    • @dkmetcalf14598
      @dkmetcalf14598 3 ปีที่แล้ว +3

      Very nice beta.os de ramgan nu ohi janda hei
      God bless you.

  • @SarbjitKaur-s5f
    @SarbjitKaur-s5f 8 หลายเดือนก่อน +14

    ਬੇਟੇ ਤੁਸਾਂ ਨੇ ਬਹੁਤ ਵਧੀਆ ਗੱਲ ਕਹੀ ਹੈ ਧੰਨਵਾਦ ਤੇਰਾ ਜਿੰਦਗੀ ਦੀ। ਅਸਲ ਸੱਚਾਈ ਹੈ ਗੁਰੂ ਰਾਮਦਾਸ ਜੀ ਕਿਰਪਾ ਕਰੇ। ਤੁਸੀਂ ਕੁਝ ਬਣ।ਕੇ।ਵਿਖਾਓ।ਗਏ। ਧੰਨਵਾਦ ਜੀ ਆਪ ਜੀ ਦਾ

  • @nishanmarmjeetkour.verygoo1903
    @nishanmarmjeetkour.verygoo1903 3 ปีที่แล้ว +308

    ਬਹੁਤ ਸੋਹਣੀ। ਆਵਾਜ਼ ਹੈ ਛੋਟੇ ਹੀਰੋ ਦੀ।।

  • @sukharaikoti2811
    @sukharaikoti2811 3 ปีที่แล้ว +3

    ਵੀਰ ਛੋਟੇ ਜੀ ਤੁਸੀ ਬਹੁਤ ਬਹੁਤ ਸੋਹਣਾ ਗੀਤ ਗਾਈਆ ਜੀ👍👍👍👍👍👍👍👍👍👍👌👌👌👌👌👌👌👌👌👌👌

  • @JasvirSingh-hw1ku
    @JasvirSingh-hw1ku 3 ปีที่แล้ว +152

    ਬਹੁਤ ਵਧੀਆ ਉਪਰਾਲਾ ਕਿਸੇ ਗਰੀਬ ਦਾ talent share ਕਰਨ ਲਈ

  • @balvirbainsbains4384
    @balvirbainsbains4384 3 ปีที่แล้ว +10

    ਵਾਹਿਗੁਰੂ ਏਸ ਬੱਚੇ ਨੂੰ ਬੁਲੰਦੀਆਂ ਤੇ ਪੁਚਾਵੇ ਜੀ

  • @karamjitdhaliwal7353
    @karamjitdhaliwal7353 3 ปีที่แล้ว +128

    ਨੋਨੇ ਪੁੱਤ ਬਹੁਤ ਸੋਹਣੀ ਸ਼ੁਰਲੀ ਆਵਾਜ਼ ਤੇਰੀ। ਪਰਮਾਤਮਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ

  • @labhbrar6143
    @labhbrar6143 3 ปีที่แล้ว +4

    ਬੇਟਾ ਤੂੰ ਸੱਚਾਈ ਪੇਸ਼ ਕੀਤੀ ਹੈ ਰੱਬ ਤੈਨੂੰ ਤਰੱਕੀਆਂ ਬਖਸ਼ੇ

  • @jaskarnsingh5053
    @jaskarnsingh5053 3 ปีที่แล้ว +311

    ਇਸ ਛੋਟੇਬਚੇ ਦੇ ਬੋਲ ਸਾਨੂੰ ਕੁੱਝ ਸੋਚਣ ਤੇ ਮਜਬੂਰ ਕਰਦੇ ਹਨ, ਅੱਜ ਲੋੜ ਹੈ ਏਹਨਾਂ ਹੀਰਿਆਂ ਵਰਗੇ ਬਚਿਆਂ ਨੂੰ ਸੰਭਾਲਣ, ਵਰਨਾ ਪੰਜਾਬ ਅਤੇ ਪੰਜਾਬੀਅਤ ਖ਼ਤਮ ਹੋ ਜਾਵੇਗੀ।

  • @Ashmeet-ne3db
    @Ashmeet-ne3db 3 ปีที่แล้ว +1

    very good ਖੂਛ ਰਹੇ ‌ਪੁੱਤਰਾ ਜਵਾਨੀਆਂ ਮਾਣ ਵਾਹਿਗੁਰੂ ਮਿਹਰ ਕਰੇ

  • @harpalkaursohi5196
    @harpalkaursohi5196 3 ปีที่แล้ว +126

    ਪੁੱਤ ਰੱਬ ਤੇਰੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰੇ

  • @jyotikaursaran4712
    @jyotikaursaran4712 3 ปีที่แล้ว +1

    ਬੁਹਤ ਸਹੋਣੀ ਅਵਾਜ਼ ਆ ਤੁਹਾਡੀ ਰੱਬ ਤੁਹਾਡੀ ਅਰਦਾਸ ਸੁਣੇ ਜਲਦੀ ਸਣੇ

  • @Noor_sarai4321
    @Noor_sarai4321 3 ปีที่แล้ว +193

    ਬਹੁਤ ਵਧੀਆ ਅਵਾਜ ਪੁੱਤ ਤੇਰੀ ਰੋਣਾ ਆ ਗਿਆ ਤੇਰਾ ਗਾਣਾ ਸੁਣ ਕੇ ਵਾਹਿਗੁਰੂ ਜੀ ਪੁੱਤ ਨੂੰ ਤਰੱਕੀਆਂ ਬਖਸੀ 🙏

  • @harmeshsingh3545
    @harmeshsingh3545 2 ปีที่แล้ว +6

    ਬਹੁਤ ਹੀ ਵਧੀਆ ਆਵਾਜ਼ ਬੁਲੰਦ ਹੈ ਜੀ ਇਸ ਬੱਚੇ ਦੀ ਵਹਿਗੁਰੂ ਜੀ ਇਸ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ,

  • @pendueng
    @pendueng 3 ปีที่แล้ว +68

    ਗਰੀਬ ਕਿਸੇ ਨੂੰ ਪਰਮਾਤਮਾ ਨਹੀਂ ਬਣੂਦਾ ਨਾਂ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਘਰ ਵਿੱਚ ਸਮਝੀਆਂ ਜਾਂਦਾ ਹੈ ਇਹ ਸਮਾਜਿਕ ਕੁਰੀਤੀਆਂ ਦੀ ਦੇਣ ਹੈ। ਬਾਜਾਂ ਵਾਲੇ ਦੇ ਪੁੱਤਰੋ ਧੀਉ ਅਮਿ੍ਤਧਾਰੀ ਹੋ ਕੇ ਜਿਉ

  • @narinderkaur1958
    @narinderkaur1958 2 ปีที่แล้ว +1

    ਬਹੁਤ ਸੋਹਣੀ ਆਵਾਜ਼ ਸੋਹਣੇ ਬੱਚੇ ਨੂੰ ਤਰੱਕੀ ਬਕ

  • @HarpalSingh-uv9ko
    @HarpalSingh-uv9ko 3 ปีที่แล้ว +50

    ਸਿਰਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ

  • @meetokaur6000
    @meetokaur6000 3 ปีที่แล้ว +2

    ਵਾਹਿਗੁਰੂ ਜੀ ਤੁਹਾਨੂੰ ਬਹੁਤ ਦੇਵੇ ਸਹੀ ਕਿਹਾ ਵਾਹਿਗੁਰੂ ਜੀ ਕਿਸੇ ਬਹੁਤ ਹੀ ਅਮੀਰੀ ਕਿਸੇ ਦਿਨ ਰੋਟੀ ਮਸੀ ਪੂਰੀ ਹੁੰਦੀ

  • @balwinderpadda2311
    @balwinderpadda2311 8 หลายเดือนก่อน +5

    ਪ੍ਰਮਾਤਮਾ ਇਸ ਬੱਚੇ ਨੂੰ ਬਹੁਤ ਬਹੁਤ ਤਰੱਕੀ ਦੇਵੇ

  • @ManpreetSingh-ht3bo
    @ManpreetSingh-ht3bo 3 ปีที่แล้ว +1

    ਹੀਰੋ ਆ ਜੀ ਪੁੱਤ ਤਾ ਪਰਮਾਤਮਾ ਏਨੂੰ ਤਰੱਕੀਆਂ ਬਕਸ਼ੇ 🙏🙏

  • @RajinderSingh-ld6zz
    @RajinderSingh-ld6zz 3 ปีที่แล้ว +4

    ਬਹੁਤ ਵਧੀਆ ਬੱਚੇ ਨੇ ਗਾਇਆ ਪੱਤਰਕਾਰ ਦਾ ਵੀ ਧੰਨਵਾਦ ਆ ਜੀ ਗੋਦੜੀ ਦੇ ਲਾਲ ਨੂੰ ਸਾਹਮਣੇ ਲਿਆਂਦਾ 👍👍👍🌹🌹🌹

  • @santoshmatharu5638
    @santoshmatharu5638 3 ปีที่แล้ว +2

    ਪੁਤ ਵਾਹਿਗੁਰੂ ਤੈਨੂੰ ਬਹੁਤ ਅਮੀਰ ਬਣਾ ਦੇਵੇ

  • @ਸੁਖਦੀਪਸਿੰਘ-ਦ5ਘ
    @ਸੁਖਦੀਪਸਿੰਘ-ਦ5ਘ 3 ปีที่แล้ว +106

    ਬਹੁਤ ਸੋਹਣਾ ਉਪਰਾਲਾ ਵਾਹਿਗੁਰੂ ਤਰੱਕੀਆਂ ਬਖਸ਼ੇ🌾❤️💯

  • @SukhwinderSingh-vo9fq
    @SukhwinderSingh-vo9fq 2 ปีที่แล้ว +1

    ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਵੀਰ

  • @asingh4019
    @asingh4019 3 ปีที่แล้ว +25

    ਹੇ ਵਾਹਿਗੁਰੂ ਜੀ ਇਸ ਬੱਚੇ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਓ ਜੀ 🙏🙏🙏🙏🙏🌹🌹

  • @sonyvalu6137
    @sonyvalu6137 8 หลายเดือนก่อน +3

    ਬੇਟਾ ਜੀ ਬਹੁਤ ਵਧੀਆ ਗੀਤ ਤੇ ਅਵਾਜ। ਇਹ ਗੀਤ ਵਿੱਚ ਪੂਰੀ ਤਰ੍ਹਾਂ ਸੱਚਾਈ ਹੈ ਵਾਹਿਗੁਰੂ ਜੀ ਇਸ ਬੱਚੇ ਨੂੰ ਤਰੱਕੀਆਂ ਬਖਸ਼ੇ ਤੇ ਲੰਮੀ ਉਮਰ ਕਰੇ

  • @punjab_singh3253
    @punjab_singh3253 3 ปีที่แล้ว +24

    ਬਹੁਤ ਸੋਹਣਾ ਗੀਤ ਛੋਟੇ ਵੀਰ ਗੁਰੂ ਸਿੰਘ ਸੱਜਾਹ ਵਾਹਿਗੁਰੂ ਤਿਨੂੰ ਚਾੜਦੀ ਕਲਾਂ ਰੱਖੇ ਗਾ 🙏

  • @manjitbath9458
    @manjitbath9458 3 ปีที่แล้ว +2

    ਮੇਰੇ ਸੋਹਣੇ ਪੁੱਤਰ ਰੱਬ ਤੇਰੀਆ ਸਾਰੀਆ ਇੱਛਾ ਪੂਰੀਆ ਕਰੇ।

  • @prabparmindernagra5075
    @prabparmindernagra5075 2 ปีที่แล้ว +5

    ਵਾਹਿਗੁਰੂ ਜੀ ਮੇਹਰ ਕਰਨ ਇਸ ਬੱਚੇ ਤੇ ਬਹੁਤ ਵਧੀਆ ਅਵਾਜ਼ ਹੈ ਬੱਚੇ ਦੀ

  • @JaswinderSingh-io7uo
    @JaswinderSingh-io7uo 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਇਸ ਬੱਚੇ ਨੂੰ ਰੱਬ ਤਰੱਕੀਆ ਬਖਸ਼ੇ ਜੀ🚩🚩🚩🚩👌👌👌👌👌👌

  • @baljeetkaur6440
    @baljeetkaur6440 3 ปีที่แล้ว +169

    ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕੇ ਰੱਬ ਸਾਦਾ ਖੁਸ਼ ਰੱਖੇ 💖 😭😭🙏🙏

  • @JassJhinjer-y9c
    @JassJhinjer-y9c 8 หลายเดือนก่อน +1

    ❤❤🎉🎉ਬਹੁਤ।ਸੋਹਣਾ।ਗਾਇਆ।ਪੁੱਤਰਾਂ।ਮਾਲਕਾਂ।ਤੈਨੂ।ਅਮੀਰ।ਬਣਾ।ਦੇਵੈ

  • @basramufliswriter1751
    @basramufliswriter1751 3 ปีที่แล้ว +14

    ਉਮਰ ਦੇ ਹਿਸਾਬ ਨਾਲ ਸਿਰਾ ਕਰਤਾ। ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ।

  • @RanjeetSingh-bu3dj
    @RanjeetSingh-bu3dj 3 ปีที่แล้ว +1

    ਵਾਹ ਬੇਟਾ ਵਾਹ ਕਿਆ ਬਾਤ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਖੁਸ਼ ਰਹੋ ਬੇਟਾ 👍❤️🙏🌹🙏❤️🇮🇳🇮🇳🇮🇳

  • @amrit1292
    @amrit1292 3 ปีที่แล้ว +5

    ਕੋਈ ਸ਼ਬਦ ਹੀ ਨਹੀਂ ਪਿਆਰੇ ਬੱਚੇ ਲਈ ਕਿਵੇ ਸਿਫਤ ਕਰਾ love you beta

  • @suwindersingh9884
    @suwindersingh9884 2 ปีที่แล้ว +1

    ਬਹੁਤ ਭਾਵਪੂਰਤ ਸ਼ਬਦ,,, ਵਾਹਿਗੁਰੂ ਚੜਦੀ ਕਲਾ ਬਖਸ਼ੇ

  • @khushwantsingh2964
    @khushwantsingh2964 3 ปีที่แล้ว +30

    ਬਹੁਤ ਵਧੀਆ ਲੱਗਿਆ ਪੁੱਤਰ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ

  • @chamkaursingh1721
    @chamkaursingh1721 3 ปีที่แล้ว +3

    ਲਾਹੋਰੀਏ record s da ih bhut sohna uprala a kise greeb da talent ਸਾਹਮਣੇ ਲੈਕੇ ਅਉਣਾ

  • @37records99
    @37records99 3 ปีที่แล้ว +30

    ਬਹੁਤ ਵਧੀਆ ਬੇਟਾ ਜਾਰੀ ਰੱਖੋ ਬਹੁਤ ਵਧੀਆ ਸੰਦੇਸ਼ ਦਿੱਤਾ ਹੈ

    • @PremSingh-bg2dw
      @PremSingh-bg2dw 3 ปีที่แล้ว

      ਬਹੁਤ ਸੋਹਣੀ ਆਵਾਜ਼ ਆ ਛੋਟੇ ਵੀਰ ਦੀ ਪ੍ਰਭੂ ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ

  • @sakinderboparai3046
    @sakinderboparai3046 3 ปีที่แล้ว +5

    ਸੰਗਤਾਂ ਨੂੰ ਕੋੲੀ ਫਰਕ ਨੀ ਪੈਣਾ । ੲਿਸ ਬੱਚੇ ਦੀ ਦੇ ਘਰ ਦੀ ਗਰੀਬੀ ਤਾਂ ਚੱਕ ਦੇਣੀ ਚਾਹੀਦੀ ਹੈ । ਵਾਹਿਗੁਰੂ ਜਰੂਰ ਕਿਰਪਾ ਕਰਨਗੇ ੲਿਸ ਬੱਚੇ ਤੇ ।

  • @davinderkaur8597
    @davinderkaur8597 3 ปีที่แล้ว +38

    ਵਾਹਿਗੁਰੂ ਜੀ ਮਿਹਰ ਕਰੋ ਆਪਣਿਆਂ ਬੱਚਿਆ ਤੇ ਮਨ ਦੀਆਂ ਆਸਾਂ ਜਲਦੀ ਪੂਰੀਆਂ ਕਰੀਂ ਵਾਹਿਗੁਰੂ

    • @nishangill3400
      @nishangill3400 2 ปีที่แล้ว

      God bless you waheguru mehar kra a 🤗🙏

  • @rocktalwandi2271
    @rocktalwandi2271 2 ปีที่แล้ว +4

    ਰੋਗਾ ਵਿੱਚ ਰੋਗ ਉਨੋਖਾ ਜਿਸ ਦਾ ਗਰੀਬੀ ਮੁਸ਼ਕਿਲ ਆਉਣੇ ਤੇਰੇ ਸੱਭ ਸੱਡ ਜਾਦੇ ਰਿਸਦੇਦਾਰ ਕਰੀਬੀ

  • @santokhsinghsingh9266
    @santokhsinghsingh9266 3 ปีที่แล้ว +34

    ਬਹੁਤ ਸੋਹਣਾ ਗੀਤ ਗਾਇਆ ਬੱਚੇ ਨੇ 🙏

  • @ਇੰਦਰਜੀਤਸਿੰਘ-ਠ3ਥ
    @ਇੰਦਰਜੀਤਸਿੰਘ-ਠ3ਥ 2 ปีที่แล้ว +2

    ਵਾਹਿਗੁਰੂ ਜੀ 🙏🙏 ਬੱਚੇ ਨੂੰ ਚੜ੍ਹਦੀ ਕਲਾ ਬਖਸ਼ੀ ਜੀ 🙏🙏

  • @Gursewak321
    @Gursewak321 3 ปีที่แล้ว +13

    Love you cutie 😘❤️ bro😭🙏🙏💕💕🌹🌹🌹🌹🌺🌺🌺🌻🌻🌻🌻🌺🌺🥀🌹🌹🌹🌹🌹🌹ਵਾਹਿਗੁਰੂ ਜੀ ਕਿਰਪਾ ਕਰੋ ।। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🌹🌹🌹🌹🌹🌹🌹🌹🌹।।

  • @nehachoudhary422
    @nehachoudhary422 2 ปีที่แล้ว +1

    Boht sohni awaj aa chotte veer song ve sohnaa god bless u veer

  • @manderdhonamanderdhona1850
    @manderdhonamanderdhona1850 3 ปีที่แล้ว +35

    ਵਾਹਿਗੁਰੂ ਜ਼ੀ ਮੇਜਰ ਕਰਨਗੇ

  • @parveenkaur7360
    @parveenkaur7360 3 ปีที่แล้ว +2

    ਪਰਮਾਤਮਾ ਇਸ ਬੱਚੇ ਨੂੰ ਲੰਮੀਆਂ ਉਮਰਾਂ ਅਤੇ ਤਰੱਕੀਆਂ ਵਕਛਣ

  • @sunaina5488
    @sunaina5488 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪੁੱਤਰ ਦੀ ਆਵਾਜ਼ ਬਹੁਤ ਸੁਰੀਲੀ 🙏 ਮੇਰੀ ਹੱਥ ਜੋੜ ਕੇ ਐਨ ਆਰ ਆਈ ਵੀਰਾ ਨੂੰ ਬੇਨਤੀ ਹੈ ਕਿ ਇਸ ਬੱਚੇ ਦੀ ਮਦਦ ਜ਼ਰੂਰ ਕਰਨ ਤਾਂ ਜੋ ਇਹ ਬੱਚਾ ਪੰਜਾਬ ਦਾ ਨਾਂ ਰੌਸ਼ਨ ਕਰਨ ਵਿੱਚ ਆਪਣਾ ਨਾਮ ਦਰਜ ਕਰ ਇਸ ਬੱਚੇ ਨੂੰ ਇਹਨਾਂ ਰਾਹੀ ਵੀਰਾਂ ਦੀ ਸਪੋਟ ਦੀ ਲੋੜ ਹੈ ਸੋ ਵੀਰੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੱਚੇ ਦੀ ਮਦਦ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨਵਾਦ

  • @shallushallu313
    @shallushallu313 2 ปีที่แล้ว +1

    ਬਹੁਤ ਸੋਹਣੀ ਅਵਾਜ ਹੈ ਵਾਹਿਗੁਰੂ ਮੇਹਰ ਕਰੇ

  • @sidhuanoop
    @sidhuanoop 3 ปีที่แล้ว +3

    ਵਾਹਿਗੁਰੂ ਜੀ ਇਸ ਬੱਚੇ ਨੂੰ ਵੱਡਾ ਗਾਇਕ ਬਣਾ ਦਿਉ

  • @Jasvir-Singh8360
    @Jasvir-Singh8360 3 ปีที่แล้ว +2

    ਬਹੁਤ ਹੀ ਮਿੱਠੀ ਸੁਰੀਲੀ ਮਨਮੋਹਕ ਆਵਾਜ ਹੈ ਇਸ ਚਮਕੀਲੇ ਦੀ ਇੱਕ ਦਿਨ ਆਪਣੇ ਹੱਥੀਂ ਲਿਖੇ ਗੀਤ ਹੀ ਗਾਵੇਗਾ। ਵਾਹਿਗੁਰੂ ਚੜ੍ਹਦੀ ਕਲਾ ਅਤੇ ਬੁਲੰਦੀਆਂ ਬਖਸ਼ਣ ਇਸ ਹੀਰੇ ਨੂੰ। ਪਰਿਵਾਰਕ ਗੀਤ ਹੀ ਗਾਉਣੇ ਚਮਕੀਲਾ ਜੀ। ਵਾਹਿਗੁਰੂ ਤਰੱਕੀਆਂ ਬਖਸ਼ਣਗੇ ।

  • @SukhdevSingh-eq8jc
    @SukhdevSingh-eq8jc 3 ปีที่แล้ว +28

    ਬਹੁਤ ਸੋਹਣੀ ਅਵਾਜ਼ ਇਸ ਬੱਚੇ

  • @raniinsa4529
    @raniinsa4529 3 ปีที่แล้ว

    ਬਹੁਤ ਵਧੀਆ ਕਿਹਾ ਪੁੱਤ ਜੀ ਬਹੁਤ ਸੋਹਣੀ ਆਵਾਜ਼ ਪੁੱਤ ਜੀ

  • @jatindertiwana7363
    @jatindertiwana7363 3 ปีที่แล้ว +3

    ਛੋਟਾ ਲਾਭ ਹੀਰਾ ਮੇਰਾ ਵੀਰ ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸ਼ਣ

  • @jinderkalsi4492
    @jinderkalsi4492 3 ปีที่แล้ว +1

    ਬਹੁਤ ਸੋਹਣੀ ਆਵਾਜ਼ ਇਸ ਛੋਟੇ ਜਿਹੇ ਬੱਚੇ ਦੀ ਸਾਈਂ ਰਾਜਿੰਦਰ ਸ਼ਾਹ ਵੱਲੋਂ ਇਸ ਛੋਟੇ ਜਿਹੇ ਬੱਚੇ ਨੂੰ ਮੇਰੇ ਵੱਲੋਂ ਪਿਆਰ

  • @amarjeetkaur1347
    @amarjeetkaur1347 3 ปีที่แล้ว +4

    ਬਹੁਤ ਸੋਹਣਾ ਗਾਇਆ ਬੱਚੇ ਨੇ

  • @sarapannu2792
    @sarapannu2792 2 ปีที่แล้ว

    ਬਹੁਤ ਵਧੀਆ ਆਵਾਜ ਬੱਚੇ ਦੀ

  • @manjitbudwal5953
    @manjitbudwal5953 3 ปีที่แล้ว +10

    ਬੇਟਾ ਤੂੰ ਜ਼ਿੰਦਗੀ ਵਿੱਚ ਗਰੀਬ ਨਹੀਂ ਰਹੇਗਾ ਸਤਿਗੁਰ ਮੇਹਰ ਕਰਨਗੇ।

  • @somnathsuman5338
    @somnathsuman5338 3 ปีที่แล้ว

    ਸ਼ਾਬਾਸ਼ ਜਿਉਂਦਾ ਰਹਿ ਪੁੱਤਰ

  • @singhrattan2090
    @singhrattan2090 3 ปีที่แล้ว +21

    ਵਾਹ ਜੀ ਵਾਹ ਪਰਮਾਤਮਾ ਸਭ ਦਾ ਭਲਾ ਕਰੇ ਕਮਾਲ ਦਾ ਬੱਚਾ ਕਮਾਲ ਦਾ ਅਵਾਜ਼ ਵਾਹਿਗੁਰੂ ਜੀ ਸਭ ਸੰਗਤਾਂ ਤੇ ਕ੍ਰਿਪਾਲਤਾ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

  • @ArshDeep-em4zt
    @ArshDeep-em4zt 3 ปีที่แล้ว

    ਬਹੁਤ ਵਧੀਆ ਗਾਇਆ ਛੋਟੂ ਨੇ

  • @kuka6853
    @kuka6853 3 ปีที่แล้ว +11

    ਵਾਹ ਵਾਹ ਅਵਾਜ ਬੋਲ ਸੱਚੇ ਆ। ਕੋਈ ਗੱਲ ਕਰਨ ਵਾਲੀ ਨਹੀ ਰਹੀ ਕਿਦਾਂ ਸਿਫਤ ਕਰਾਂ। ਵਾਹਿਗੁਰੂ ਨੀਵਾ ਹੋਕੇ ਸੁੱਣੇ ਇਸ ਬੱਚੇ ਦੀ ਦਰਦ ਕਹਾਣੀ ਨੂੰ ਕਿ ਇਹ ਵੀ ਸਿੰਗਰ ਬਣ ਜਾਵੇ। 👌👌👌👌👌👍👍👍👍👍🌹🇩🇪

    • @rajveersingh8032
      @rajveersingh8032 8 หลายเดือนก่อน

      ❤❤❤❤🙏🏻🙏🏻🙏🏻🙏🏻🙏🏻

  • @HarjinderSingh-dk6pu
    @HarjinderSingh-dk6pu 2 ปีที่แล้ว +1

    ਇਸ ਬੱਚੇ ਦੀ ਵਹਿਗੁਰੂ ਚੜਦੀ ਕਲਾ ਕਰੇ

  • @dilbardhillon7557
    @dilbardhillon7557 3 ปีที่แล้ว +6

    ਬਹੁਤ ਹੀ ਸੋਹਣੀ ਆਵਾਜ਼ ਆ ਬੱਚੇ ਦੀ 👍👍👍👍❤️❤️❤️❤️❤️

  • @gurmeetsinghbatth2920
    @gurmeetsinghbatth2920 3 ปีที่แล้ว

    ਬਹੁਤ ਵਧੀਆ ਅਵਾਜ‌ ਗੁਡ

  • @gurisingh9211
    @gurisingh9211 3 ปีที่แล้ว +5

    ਬਹੁਤ ਸੋਹਣਾ ਗਾਈਆਂ ਪੁੱਤਰ ਜੀ
    ਵਾਹਿਗੁਰੂ ਮੇਹਿਰ ਕਰੇ

  • @kalimuddinmalik5712
    @kalimuddinmalik5712 2 ปีที่แล้ว

    ਬਹੁਤ ਵਧੀਆ ਬੱਚੇ ਜਿਉਂਦਾ ਰਹਿ

  • @baljitsingh7492
    @baljitsingh7492 3 ปีที่แล้ว +26

    ਵਾਹਿਗੁਰੂ ਇਸ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖਣ

    • @sarwansingh3513
      @sarwansingh3513 2 ปีที่แล้ว

      Bahut Sona Gaya Hai bacche ne Waheguru Mehar kare

  • @baljitsidhu8912
    @baljitsidhu8912 3 ปีที่แล้ว +1

    ਜੀਓ ਸ਼ੇਰ ਜੀਓ, ਕੋਈ ਗੱਲ ਨਹੀਂ ਇਹ ਦਿਨ ਤੇਰੇ ਵੀ ਦਿਨ ਆਉਣਗੇ।

  • @BalkarSingh-gx8gi
    @BalkarSingh-gx8gi 3 ปีที่แล้ว +8

    ਬੁਹਤ ਹੀ ਵਧੀਆ ਗੀਤ ਗਾਇਆ ਬੇਟਾ ਜੀ ਵਾਹਿ ਗੁਰੁ ਜੀ ਚੜਦੀ ਕਲਾ backhan ਜੀ

    • @kuljitkaur4558
      @kuljitkaur4558 3 ปีที่แล้ว

      🙏🏻🙏🏻👌👌👌👌👌

  • @JagdishSingh-yp2pc
    @JagdishSingh-yp2pc 3 ปีที่แล้ว +2

    ਕਿਆ ਕਹਿਣੇ ਕਮਾਲ ਕਰਤਾ ਨਿੱਕੇ ਨੇ।
    ਜੀਉ ਹਮੇਸ਼ਾਂ ਵਾਹਿਗੁਰੂ ਸਦਾ ਹਸਦੇ ਵਸਦੇ ਰੱਖੇ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ।

  • @baljeetsandhu2709
    @baljeetsandhu2709 3 ปีที่แล้ว +19

    Sahi gal he bache di waheguru ji chardi kala bakshen ji

  • @omkaruppal2681
    @omkaruppal2681 2 ปีที่แล้ว

    ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ ਰੱਖੀਂ ਵਾਹਿਗੁਰੂ ਜੀ

  • @manroopbajwa2026
    @manroopbajwa2026 2 ปีที่แล้ว +3

    Very sweet voice and song 🥰🥰God bless u veer

  • @singhsab6249
    @singhsab6249 2 ปีที่แล้ว

    Very very good 👍❤️ bhuat agge jaie ga mundaa

  • @GurmeetSingh-vt5el
    @GurmeetSingh-vt5el 3 ปีที่แล้ว +1

    ੳੁਪਰਾਲਾ ਬਹੁਤ ਸੋਹਣਾ ਜਿੳੁਦੇਂ ਰਹੋ ਰੱਬ ਜੀ ਿੲਸ ਬੱਚੇ ਨੂੰ ਤੱਰਕੀਅਾਂ ਬਖਸ਼ੋ

  • @rajkaur9097
    @rajkaur9097 3 ปีที่แล้ว +5

    Rab tri mange puri kre .bhahut vadia gaya hai. Wahe guru khush rkhe ✋👍👌✍

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ 👍👍👍ਪੁੱਤਰ ਜੀ👍

  • @tirathsingh6539
    @tirathsingh6539 3 ปีที่แล้ว +27

    ਵਹਿਗੁਰੂ ਭਲੀ ਕਰੇ 🙏🙏

  • @aman3095
    @aman3095 2 ปีที่แล้ว

    Bhut sohni awaj aa putt per dard bhut aa eh gareebi Tu hi door kerni aa putt eni mihnet kero ki maa bap v khush ho jann God bless u bacche🙏

  • @darshansingh3120
    @darshansingh3120 3 ปีที่แล้ว +20

    ਸੁਰ ਤੇ ਅਵਾਜ਼ ਬਹੁਤ ਵਧੀਆ ਹੈ ਗਾਇਆ ਕਰ ਸੇਰਾ ਇਕ ਦਿਨ ਗਾਇਕ ਜਰੂਰ ਬਣੇਗਾ
    very good 👌👌👌👌👌

  • @DharminderSingh-hk3vp
    @DharminderSingh-hk3vp 7 หลายเดือนก่อน

    ਵਾਹ ਜੀ ਵਾਹ ਬਹੁਤ ਸੋਹਣਾ ਗਾਇਆ ਇਸ ਬੱਚੇ ਨੇ ਕਰੋ ਦੱਬ ਕੇ forward 👍🙏

  • @dhandagirl6564
    @dhandagirl6564 3 ปีที่แล้ว +12

    Very nice put waheguru ji tere sare supne pure krn 👍🏼👍🏼👍🏼👍🏼👌

  • @SantoshKumari-jz5dc
    @SantoshKumari-jz5dc ปีที่แล้ว

    Beta rab tenu hamesha khush rakhe,ik din tu bahut bada kalakar banega, God bless you beta

  • @balveersinghsandhu1577
    @balveersinghsandhu1577 3 ปีที่แล้ว +11

    ਬਹੁਤ ਵਧੀਆ ਗੀਤ ਹੈ ਬਹੁਤ ਵਧੀਆ ਅਵਾਜ਼ ਹੈ

  • @bhupinderkaur2151
    @bhupinderkaur2151 2 ปีที่แล้ว

    Bete parmatma tenu chardi kla ch rekhe. Teri her mnocamna puri hove.👌❤🙏

  • @birbalsinghbirru1491
    @birbalsinghbirru1491 3 ปีที่แล้ว +3

    ਛੋਟੇ ਜਿਹੇ ਬੱਚੇ ਨੇ ਸਾਡੇ 70 ਦਿਹਾਕੇ ਬਾਰੇ ਦੱਸ ਦਿੱਤਾ ਪਰ ਵਜ਼ੀਰਾਂ ਨੇ ...

  • @Manjit678-k1
    @Manjit678-k1 2 ปีที่แล้ว

    Rb de roop da prmatma te sade systm nu swal aa ik god bless u beta tere frayad jrur puri hove

  • @mohpreet1563
    @mohpreet1563 3 ปีที่แล้ว +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਈ ਗੱਲ ਵੀਰ

  • @harvinderkaur5614
    @harvinderkaur5614 2 ปีที่แล้ว

    Jina sohna vacha ohni sohni awaz God bless you beta

  • @sohisaabsamana3769
    @sohisaabsamana3769 3 ปีที่แล้ว +14

    ਗਰੀਬ ਜੰਮਣਾ ਗੁਨਾਹ ਨਹੀਂ,ਗਰੀਬ ਮਰਨਾ ਗੁਨਾਹ ਹੈ।।

  • @simranjeetkaur1765
    @simranjeetkaur1765 2 ปีที่แล้ว +1

    ਗਰੀਬ ਨੂੰ ਕੋਈ ਨਹੀਂ ਪੁੱਛਦਾ ਰੱਬਾ। ਬੱਚੇ ਦੀ ਅਵਾਜ਼ ਸੁਣ 👍👍🙏🙏💯💯💯👌👌👌😘