ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Bhut vadiya video Dharnat bai g Love u aa ਗੁਰੂ ਸਾਹਿਬ ਚੜਦੀਕਲਾ ਤੰਦਰੁਸਤੀ ਬਖਸ਼ਣ ਜੀ
Haryau wale buht aadia video ❤😂
ਧਰਨਾਟ ਜੀ ਇਹ ਵੀਡੀਓ ਵੇਖਣ ਨੂੰ ਦਿਲ ਤਾਂ ਨਹੀਂ ਸੀ ਕਰਦਾ ਕਿਉਂਕਿ ਕੁੜੀਆਂ ਮੁੰਡਿਆ ਨਾਲੋਂ ਮਾਤਾ ਪਿਤਾ ਦਾ ਵੱਧ ਸਤਿਕਾਰ ਕਰਦੀਆਂ ਹਨ ਜੀ 🌹
Sat Sri akal ji Dharnat Tari veer Manpreet ji bahut bahut vadiya story video
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐
Nice video Puri sirra g ❤
ਨਾਇਸ ਵੀਡੀਓ ਬਾਈ ਜੀ
Nice video sirra ji ❤❤🎉😊
ਜਦੋ ਮਾ ਬੱਚੇ ਨੁ ਜਨਮ ਦੇਂਦੀ ਆ ਤਾਂ ਔਰਤ ਦਾ ਵੀ ਦੋਬਾਰਾ ਜਨਮ ਹੁੰਦਾ ਹ ਬਚੇ ਨੁ ਜਨਮ ਦੇਣਾ ਸੋਖੀ ਗਲ ਨ੍ਹੀ ਅਤੇ ਮੁੜਾ ਕੁੜੀ ਤਾਂ ਬੰਦੇ ਦੇ ਹਥ ਵਿੱਚ ਹ ਅਤੇ ਕੁੜੀਆ ਤਾਂ ਆਪਣਾ ਲੇਖ ਲਖਵਾ ਕੇ ਆਉਂਦੀਆ ਨੇ ਜਿਵੇ ਬਾਬੇ ਨਾਨਕ ਜੀ ਨੇ ਆਖਿਆ ਏ ਸੋ ਕਿਉ ਮੰਦਾ ਆਖਿਏ ਜਿਸ ਜਮੇ ਰਾਜਾਨ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
ZzzmzvzvvxzvvvzzzvzvzvzzzzvvzzzzvzzzzzzvzvvzvzzvvxzvzvzzzvvvVvvvVvvVvvvvYweuvVVvvvVVvvVvvVvvvvvvmVVvvVVvVvvvVVVvvvVVvvvvvvvvvvvvvyjm IMO. So a mos. a Ammon B o. Am.
❤⁶@@kalusingh8499
¹11q2+5@@kalusingh8499
Q1q1 ni huKi ji@@kalusingh8499
ਸਲੂਟ ਤੁਹਾਨੂੰ ਕਮੈਟ ਵਧੀਆ ਕੀਤਾ ਇਹਨਾ ਲੋਕਾ ਨੂੰ ਪਤਾ ਨਹੀ (ਓ /ੜ ਦਾ A/Z ਸਮਾਜ ਨੂੰ ਇਹਨਾ ਲੋਕਾ ਨੇ ਦੂਜਾ ਬਾਬਿਿਆ ਨੇ )
ਬਹੁਤ ਹੀ ਮਾੜੀ ਗੱਲ ਕੀਤੀ ਹੈ ਜੀ
ਕੁਲਦੀਪ ਦੁਸਾਂਝ ਮੁੰਡਾ ਜੰਮਣਾਂ ਔਰਤ ਦੇ ਵੱਸ ਨਹੀਂ ਹੁੰਦਾਂ ਇਹ ਸਭ ਕੁੱਝ ਰੱਬ ਦੀ ਕਿਰਪਾ। ਹੁੰਦੀ ਹੈ
ਅਸਲ ਸਚਾਈ ਤਾ ਇਹ ਹੁੰਦੀ ਐ ਕੁੜੀ ਹੋਣਾ ਜਾਂ ਮੁੰਡਾ ਹੋਣਾ ਇਹ ਔਰਤ ਦਾ ਨਹੀ ਮਰਦ ਦਾ ਕਸੂਰ ਹੁੰਦਾ, ਮਰਦ ਜਿਹੋ ਜਿਹਾ ਬੀ ਪਾਉਂਦਾ ਉਹੋ ਜਿਹਾ ਫਲ ਹੀ ਉਗਦਾ,
❤❤very nice video Nice story very good acting❤❤❤
Very nice video ji waheguru bless u all team members ji
V nice vedio ❤🎉🎉🎉🎉👌👌👌
Bohut hi emotional story ji teeyan da dukh ni dekha janda
ਮਨਪ੍ਰੀਤ ਭੈਣ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਧੀ ਨੂੰ ਝੋਲੀ ਪਵਾਇਆ ਵਾਹਿਗੁਰੂ ਭੈਣ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉
ਸੱਚੀ ਗੱਲ ਆ ਵੀਰ ਲੋਕ ਸੱਚੀ ਮੁੱਚੀ ਕੁੜੀਆਂ ਵੀ ਵੇਚ ਆ
ਅਸੀਂ ਤਾਂ ਤਰਸਦੇ ਪਏ ਹਾਂ ਕੀ ਰੱਬ ਸਾਨੂੰ ਧੀ ਦੇ ਦੇਵੇ
Kyu munda kyu nahi chaida bai farak kyo rkh de oo
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
❤ਬਹੁਤ ਵਾਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
So emotional story.
Heart touching story
ਕਿਡੀ ਮਾੜੀ ਜਨਾਨੀ ਆ ਆਪ ਵੀ ਤਾਂ ਜਨਾਨੀ ਆ ਮੜੀਏ ਜਨਾਈਏ
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ
ਪਿੰਡ ਚ ਬਣੀ ਹੋਈ ਧੀ ਪਾਲ ਨੀ ਸਕਦੇ ਮਾਤਾ ਤੈਨੂੰ ਤਾਂ ਕਿਸੇ ਵੇਚਿਆ ਨੀ
❤😊Very Very Very nice video ji😊❤
V Nyc 22 ji❤👍👍👌
ਵੈਰੀ ਨਾਈਸ ਵੀਡੀਓ 😢😢 ਬਹੁਤ ਲੋਕ ਇਦਾਂ ਦੇ ਨੇ ਜਿਹੜੇ ਧੀਆਂ ਨੂੰ ਵੀ ਤਰਸਦੇ ਨੇ ਸਾਡੇ ਵਰਗੇ
❤ ਬਹੁਤ ਸੋਹਣੀ ਮੂਵੀ ਪਿੰਡ ਰੱਤਾ ਖੇੜਾ ਤੋ ❤
Very Nice g gud bless u ❤❤❤
Manpreet ki acting krde tuc...akhan ch pani ni rukya manpreet nu dekh k ..taari alwys osm...dhrnaat osmmm...anty ji alwys osmm
Film
Very very very nice heart touching ❤❤❤❤❤❤❤❤
Very nice video ji 👍👍👍👍👍 👌👌👌👌👌
ਧਰਨਾਟ ਪੁੱਤ ਧੀਆਂ ਤਾਂ ਧਿਰਾਂ ਹੁੰਦੀਆਂ ਆ ਦੁਖ ਸੁਖ ਵਿੱਚ ਨਾਲ ਖੜੀਆਂ ਹੁੰਦੀਆਂ ਨੇ ਕਪੂਰਥਲਾ ਤੋ
ਤਾਰੀ ਤੇ ਮਨਪ੍ਰੀਤ ਨੇ ਰਸਤੇ ਚ ਕੱਪੜੇ ਬਦਲ ਲੇ ਕੁੜੀ ਲੈਣ ਗਏ ਹੋਰ ਕੱਪੜੇ ਸੀ ਘਰੇ ਆਏ ਹੋਰ ਕੱਪੜੇ ਸੀ 😂
plz repeat krke scene dhyaan naal sunlo mam😊
Mtha tekan gye c oh
ਬੇਬੇ ਬੀਬੀ ਕਹਿ ਲਿਆ ਕਰੋ, ਮਾਤਾ ਕੀ ਹੁੰਦਾ ਮੈਨੂੰ ਇਹ ਲਫਜ਼ ਬਿਲਕੁਲ ਪਸੰਦ ਨਹੀਂ, ਇੱਜ਼ਤ ਨਾਲ ਬੋਲਿਆ ਕਰੋ, ਧੀ ਵੀ ਆਪਣੀ ਹੈ ਪੁੱਤ ਵੀ ਆਪਣਾ ਹੈ,
ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
ਬਹੁਤ ਵਧੀਆ ਜੀ
Y g bhut vdiya stori aa ehda duja prt v laike ayo
ਸਹੀ ਵੀਡੀਓ ਕਈ ਘਰਾ ਵਿੱਚ ਇਹੋ ਕੁਝ ਹੁੰਦਾ ਵੱਲੋ ਗੁਰਵੇਲ ਸਿੰਘ ਔਲਖ ਪਿੰਡ ਸਿੰਘਪੁਰਾ
ਬਹੁਤ ਵਧੀਆ ਵੀਡੀਓ ਧਰਨਾਟ ਜੀ 🙏 ਪਰ ਪੁੱਤ ਧੀਆਂ ਤਾਂ ਧਿਰਾਂ ਹੁੰਦੀਆਂ ਹਨ ਦੁਖ ਸੁਖ ਵਿਚ ਨਾਲ ਖੜੀਆਂ ਹੁੰਦੀਆਂ ਨੇ ਗੁੱਡ ਮੈਸਜ 🙏🌿💛🌿👌 ਯਮੂਨਾ ਨਗਰ
Very nice Video Bhai ji
Very. Nice. Video g
ਧਰਨਾਟ ਇਹੋ ਜਿਹੀ ਵੀਡੀਓ ਦੇਖ ਕੇ ਕੁੱਝ ਬੰਦਿਆਂ ਤੇ ਗਲਤ ਅਸਰ ਪੈਂਦਾ ਹੈ ਇਸਦਾ ਨਤੀਜਾ ਜਰੂਰ ਵਧੀਆ ਕੱਢਿਉ ਤਾਂ ਜੋ ਲੋਕ ਜਰੂਰ ਪਸੰਦ ਕਰਨ ਐਕਟਿੰਗ ਸਾਰਿਆਂ ਦੀ ਸਿਰਾ ਸਭਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
Nice movie
Very very nice video 😊😊😊
😢😢😢😢😢😢God very good
Very nice story 😢😢❤❤❤❤❤❤
Bhua vicholan?
Nice video dear
ਬਹੁਤ ਵਧੀਆ
ਧਰਨਾਟ ਵੀਰ ਜੀ ਮੁੰਡਿਆਂ ਨਾਲੋਂ ਕੁੜੀਆ ਬਹੁਤ ਵਧੀਆ ਹੁੰਦੀਆ ਪਰ ਵੀਡਿਓ ਬਹੁਤ ਵਧੀਆ
ਛੋਟੀ ਸੋਚ ਵਾਲੇ ਤਾ ਤੁਹਾਡੀ ਕਹਾਣੀ ਵਾਲੇ ਸਾਹਿਮਤ ਹੋ ਸਕਦੇ ਨੇ ਮਾਤਾ ਜੀ ਤੁਸੀ ਵੂੀ ਕਿਸੇ ਬਾਪ ਦੀ ਧੀ ਹੋ ਪਰ ਮਾ ਤੇਰੇ ਵਰਗਾ ਪੁਤ ਜੰਮ ਕੇ ਲਾਹਨਤਾ ਖੰਟਦੇ ਨੇ ਵੀਰ ਜੀ ਭੈਣ ਜੀ ਮਾਤਾ ਜੀ ਪੁਤ ਜੀ UP ਬਿਹਾਰ ਇਹਨਾ ਲੋਕਾ ਪਰਮੋਟ ਕਰਨਾ ਮੜੀਆ ਮਸਾਨਾ ਵਾਲਿਓ ਕਹਾਣੀ ਪੰਜਾਬ ਦੇ ਪੁਰਾਣੇ ਇਤਹਾਸ ਬਾਰੇ ਪੜੋ (ਪੰਜਾਬ ਵਿਚ ਤੁਹਾਡੀਆ ਵੀਡੀਓ ਵੇਥ ਇਜਤਾ ਦੇ ਸੋਦੇ ਹੁੰਦੇ ਨੇ
Very very very very very very very nice next part Ritu Sharma bathinda 👏👏👏👏👏👏👏👏👏👏👏👏👏👏
Nice 🎉
Bhut soni vodio
Ok🌹💜🌷💐💐🙏👍
ਜੇਹੜੀ ਧਰਨਾਟ ਮਾਂ ਬਣੀ ਇਹ ਕਿੰਨੀਆਂ ਭੈਣਾਂ ਇਹ ਗੱਲ ਮੈਨੂੰ ਜਚ ਦੀ ਨੀ
ਬਾਈ ਜੀ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਹੈ
ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 01ਦਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤
Nice video 🎉
Very best performance Manpreet
ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ
Very nice story mann usa 🇺🇸
Palli nu dekh k akhan cho pani ni bnd ho reha😢😢😢😢😢😢
ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਂਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਬਾਈ ਧਰਨਾਂਟ ਨੈਗਟਿਵ ਰੋਲ ਚੰਗਾ ਨੀ ਲੱਗਦਾ ਹਰਜੱਸ ਦੀ ਤੇ ਬੱਬੂ ਦੀ ਐਕਟਿੰਗ ਬਹੁਤ ਹੀ ਵਧੀਆ 👍🌹❤️🙏🙏
ਧਰਨਾਟ ਦੀ ਮਾ ਵੀ ਵੱਡਾ ਪੱਧਰ ਆ
ਮਨਪ੍ਰੀਤ ਪ੍ਰਮਾਤਮਾ ਤੇਰੀ ਉਮਰ ਲੰਬੀ ਕਰੇ
Vary nais vedio
Very good movie
❤❤
ਧੀਆਂ ਵੀ ਰੱਬ ਦੀ ਦੇਣ ਆ,,,je ਧੀਆ ਨਹੀਂ ਰਹੀਆਂ ta ਪੁੱਤਾ ਦੇ ਵਿਆਹ ਕਿਵੇਂ ਹੋਣ ਗੇ,,,very emotional story😢
ਵੈਸੇ ਤਾਂ ਇਹ ਇੱਕ ਪੁੰਨ ਦਾ ਕੰਮ ਹੈ ਕਿ ਕਿਸੇ ਦੀ ਖਾਲੀ ਝੋਲੀ ਭਰਨੀ
Very.nice.video.good.Team.
Very nice video very good story
😮😊😅❤🎉duduwue
ਉਦੇ ਤੋਂ ਤਾ ਮੁੰਡਾ ਭਾਲਦੀਆ ਆਪ ਜੰਮਲਾ ਇੱਕ ਹੋਰ
👌👌
❤❤❤❤❤❤❤❤❤❤❤❤❤❤❤❤
Manu ni veer ji sahi lagi video ❤buth ro rhea 😢
ਕੁਲਦੀਪ ਦੁਸਾਂਝ ਪਾਲੀ ਦੇਕੀ ਹੱਥ ਫੜਿਆ ਮੁੰਡਾ ਇਹ ਤਾਂ ਰੱਬ ਦੇ ਹੱਥ ਚ
👌👌👌😊😊❤❤
Very nice video
😢😢😢sad and very emotional story
Very nyc video
Kammo da role verysuper
❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
😭😭😭😭😭😭😭😭😭😭😭😭😭😭😭😭😭😭😭😭😭😭😭😭
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਧਰਨਾਟ ਦਾ ਰੋਲ ਵਧੀਆ ਨੀ ਧੀਆ ਪੁੱਤ ਤਾ ਰੱਬ ਦੇ ਵੱਸ ਵਿੱਚ ਆ ਉਨੇ ਦੇਣਾ ਜੋ ਦੇਣਾ
💖👌🌹👍💚♥️🌹🙏🙏🙏🙏
ਕੁਲਦੀਪ ਤੂੰ ਕਿਓ ਭੁੱਲ ਗਈ ਤੂੰ ਵੀ ਆਪਣੇ ਪਿਓ ਦੇ ਪੱਥਰ ਹੀ ਜੰਮੀ ਸੀ ਕੁੜੀਆਂ ਵੀ ਤੇਰੇ ਪੁੱਤ ਨੇ ਜੰਮੀਆ ਨੇ ਮਾ ਤਾਂ ਜਨਮਦਾਤੀ ਹੁੰਦੀ ਹੈ ਇਹ ਘਟੀਆ ਸੋਚ ਵਾਲੀਆ ਵੀਡੀਓ ਨਾ ਬਣਾਇਆ ਕਰੋ🙏 ਅੱਜ ਕੱਲ ਤਾ ਲੋਕੀ ਧੀਆਂ ਮੰਗਦੇ ਹਨ ਕੁੜੀਆਂ ਤਾਂ ਅੱਜ ਚੰਨ ਤੱਕ ਪਹੁੰਚ ਗਈਆਂ ਸਾਰੀ ਉਮਰ ਮਾ ਪਿਓ ਦੀ ਸਾਥ ਵੀ ਦਿੰਦੀਆ ਧੀਆਂ ਨੂੰ ਕਦੇ ਵੀ ਪੱਥਰ ਨਹੀਂ ਕਹਿਣਾ ਚਾਹੀਦਾ ਧਰਨਾਟ ਤੈਨੂੰ ਇਹੋ ਜੀ ਵੀਡੀਓ ਸੋਭਦੀ ਨੀ ਧੰਨਵਾਦ🙏
ਧਰਨਾਟ ਦੀ ਮਾ ਵੀ ਇੱਕ ਧੀ ਹੇਕਿਉ ਨਫਤਰ ਕਰਦੀ ਹੇ
ਪਾਲੀ Good ਧਰਨਾਟ No
ਧਰਨਾਟ ਵੀਰ ਭੂਆ ਦੀ ਜਮੀਨ ਦਾ ਪਾਰਟ ਨਹੀ ਲੈ ਕੇ ਆਏ ਅਗਲਾ
Kahani emotional h
ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਂਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਬਾਈ ਧਰਨਾਂਟ ਨੈਗਟਿਵ ਰੋਲ ਚੰਗਾ ਨੀ ਲੱਗਦਾ ਹਰਜੱਸ ਦੀ ਤੇ ਬੱਬੂ ਦੀ ਐਕਟਿੰਗ ਬਹੁਤ ਹੀ ਵਧੀਆ ਤਾਰੀ ਤੇ ਮਨਪ੍ਰੀਤ ਤੇ ਭੋਲੇ ਦੀ ਐਕਟਿੰਗ ਬਹੁ ਹੀ ਵਧੀਆ 👍🌹❤️🙏🙏
Pali re taresh nahi aanda ena rondi hai. Mera ta man bahut dukhi hoya
Bhut vadiya video Dharnat bai g Love u aa
ਗੁਰੂ ਸਾਹਿਬ ਚੜਦੀਕਲਾ ਤੰਦਰੁਸਤੀ ਬਖਸ਼ਣ ਜੀ
Haryau wale buht aadia video ❤😂
ਧਰਨਾਟ ਜੀ ਇਹ ਵੀਡੀਓ ਵੇਖਣ ਨੂੰ ਦਿਲ ਤਾਂ ਨਹੀਂ ਸੀ ਕਰਦਾ ਕਿਉਂਕਿ ਕੁੜੀਆਂ ਮੁੰਡਿਆ ਨਾਲੋਂ ਮਾਤਾ ਪਿਤਾ ਦਾ ਵੱਧ ਸਤਿਕਾਰ ਕਰਦੀਆਂ ਹਨ ਜੀ 🌹
Sat Sri akal ji Dharnat Tari veer Manpreet ji bahut bahut vadiya story video
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐
Nice video Puri sirra g ❤
ਨਾਇਸ ਵੀਡੀਓ ਬਾਈ ਜੀ
Nice video sirra ji ❤❤🎉😊
ਜਦੋ ਮਾ ਬੱਚੇ ਨੁ ਜਨਮ ਦੇਂਦੀ ਆ ਤਾਂ ਔਰਤ ਦਾ ਵੀ ਦੋਬਾਰਾ ਜਨਮ ਹੁੰਦਾ ਹ ਬਚੇ ਨੁ ਜਨਮ ਦੇਣਾ ਸੋਖੀ ਗਲ ਨ੍ਹੀ ਅਤੇ ਮੁੜਾ ਕੁੜੀ ਤਾਂ ਬੰਦੇ ਦੇ ਹਥ ਵਿੱਚ ਹ ਅਤੇ ਕੁੜੀਆ ਤਾਂ ਆਪਣਾ ਲੇਖ ਲਖਵਾ ਕੇ ਆਉਂਦੀਆ ਨੇ ਜਿਵੇ ਬਾਬੇ ਨਾਨਕ ਜੀ ਨੇ ਆਖਿਆ ਏ ਸੋ ਕਿਉ ਮੰਦਾ ਆਖਿਏ ਜਿਸ ਜਮੇ ਰਾਜਾਨ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
ZzzmzvzvvxzvvvzzzvzvzvzzzzvvzzzzvzzzzzzvzvvzvzzvvxzvzvzzzvvvVvvvVvvVvvvvYweuvVVvvvVVvvVvvVvvvvvvmVVvvVVvVvvvVVVvvvVVvvvvvvvvvvvvvyjm
IMO. So a mos. a Ammon
B o. Am.
❤⁶@@kalusingh8499
¹11q2+5@@kalusingh8499
Q1q1 ni hu
Ki ji@@kalusingh8499
ਸਲੂਟ ਤੁਹਾਨੂੰ ਕਮੈਟ ਵਧੀਆ ਕੀਤਾ ਇਹਨਾ ਲੋਕਾ ਨੂੰ ਪਤਾ ਨਹੀ (ਓ /ੜ ਦਾ A/Z ਸਮਾਜ ਨੂੰ ਇਹਨਾ ਲੋਕਾ ਨੇ ਦੂਜਾ ਬਾਬਿਿਆ ਨੇ )
ਬਹੁਤ ਹੀ ਮਾੜੀ ਗੱਲ ਕੀਤੀ ਹੈ ਜੀ
ਕੁਲਦੀਪ ਦੁਸਾਂਝ ਮੁੰਡਾ ਜੰਮਣਾਂ ਔਰਤ ਦੇ ਵੱਸ ਨਹੀਂ ਹੁੰਦਾਂ ਇਹ ਸਭ ਕੁੱਝ ਰੱਬ ਦੀ ਕਿਰਪਾ। ਹੁੰਦੀ ਹੈ
ਅਸਲ ਸਚਾਈ ਤਾ ਇਹ ਹੁੰਦੀ ਐ ਕੁੜੀ ਹੋਣਾ ਜਾਂ ਮੁੰਡਾ ਹੋਣਾ ਇਹ ਔਰਤ ਦਾ ਨਹੀ ਮਰਦ ਦਾ ਕਸੂਰ ਹੁੰਦਾ, ਮਰਦ ਜਿਹੋ ਜਿਹਾ ਬੀ ਪਾਉਂਦਾ ਉਹੋ ਜਿਹਾ ਫਲ ਹੀ ਉਗਦਾ,
❤❤very nice video Nice story very good acting❤❤❤
Very nice video ji waheguru bless u all team members ji
V nice vedio ❤🎉🎉🎉🎉👌👌👌
Bohut hi emotional story ji teeyan da dukh ni dekha janda
ਮਨਪ੍ਰੀਤ ਭੈਣ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਧੀ ਨੂੰ ਝੋਲੀ ਪਵਾਇਆ ਵਾਹਿਗੁਰੂ ਭੈਣ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉
ਸੱਚੀ ਗੱਲ ਆ ਵੀਰ ਲੋਕ ਸੱਚੀ ਮੁੱਚੀ ਕੁੜੀਆਂ ਵੀ ਵੇਚ ਆ
ਅਸੀਂ ਤਾਂ ਤਰਸਦੇ ਪਏ ਹਾਂ ਕੀ ਰੱਬ ਸਾਨੂੰ ਧੀ ਦੇ ਦੇਵੇ
Kyu munda kyu nahi chaida bai farak kyo rkh de oo
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
❤ਬਹੁਤ ਵਾਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
So emotional story.
Heart touching story
ਕਿਡੀ ਮਾੜੀ ਜਨਾਨੀ ਆ ਆਪ ਵੀ ਤਾਂ ਜਨਾਨੀ ਆ ਮੜੀਏ ਜਨਾਈਏ
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ
ਪਿੰਡ ਚ ਬਣੀ ਹੋਈ ਧੀ ਪਾਲ ਨੀ ਸਕਦੇ ਮਾਤਾ ਤੈਨੂੰ ਤਾਂ ਕਿਸੇ ਵੇਚਿਆ ਨੀ
❤😊Very Very Very nice video ji😊❤
V Nyc 22 ji❤👍👍👌
ਵੈਰੀ ਨਾਈਸ ਵੀਡੀਓ 😢😢 ਬਹੁਤ ਲੋਕ ਇਦਾਂ ਦੇ ਨੇ ਜਿਹੜੇ ਧੀਆਂ ਨੂੰ ਵੀ ਤਰਸਦੇ ਨੇ ਸਾਡੇ ਵਰਗੇ
❤ ਬਹੁਤ ਸੋਹਣੀ ਮੂਵੀ ਪਿੰਡ ਰੱਤਾ ਖੇੜਾ ਤੋ ❤
Very Nice g gud bless u ❤❤❤
Manpreet ki acting krde tuc...akhan ch pani ni rukya manpreet nu dekh k ..taari alwys osm...dhrnaat osmmm...anty ji alwys osmm
Film
Very very very nice heart touching ❤❤❤❤❤❤❤❤
Very nice video ji 👍👍👍👍👍
👌👌👌👌👌
ਧਰਨਾਟ ਪੁੱਤ ਧੀਆਂ ਤਾਂ ਧਿਰਾਂ ਹੁੰਦੀਆਂ ਆ ਦੁਖ ਸੁਖ ਵਿੱਚ ਨਾਲ ਖੜੀਆਂ ਹੁੰਦੀਆਂ ਨੇ ਕਪੂਰਥਲਾ ਤੋ
ਤਾਰੀ ਤੇ ਮਨਪ੍ਰੀਤ ਨੇ ਰਸਤੇ ਚ ਕੱਪੜੇ ਬਦਲ ਲੇ ਕੁੜੀ ਲੈਣ ਗਏ ਹੋਰ ਕੱਪੜੇ ਸੀ ਘਰੇ ਆਏ ਹੋਰ ਕੱਪੜੇ ਸੀ 😂
plz repeat krke scene dhyaan naal sunlo mam😊
Mtha tekan gye c oh
ਬੇਬੇ ਬੀਬੀ ਕਹਿ ਲਿਆ ਕਰੋ, ਮਾਤਾ ਕੀ ਹੁੰਦਾ ਮੈਨੂੰ ਇਹ ਲਫਜ਼ ਬਿਲਕੁਲ ਪਸੰਦ ਨਹੀਂ, ਇੱਜ਼ਤ ਨਾਲ ਬੋਲਿਆ ਕਰੋ, ਧੀ ਵੀ ਆਪਣੀ ਹੈ ਪੁੱਤ ਵੀ ਆਪਣਾ ਹੈ,
ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
ਬਹੁਤ ਵਧੀਆ ਜੀ
Y g bhut vdiya stori aa ehda duja prt v laike ayo
ਸਹੀ ਵੀਡੀਓ ਕਈ ਘਰਾ ਵਿੱਚ ਇਹੋ ਕੁਝ ਹੁੰਦਾ ਵੱਲੋ ਗੁਰਵੇਲ ਸਿੰਘ ਔਲਖ ਪਿੰਡ ਸਿੰਘਪੁਰਾ
ਬਹੁਤ ਵਧੀਆ ਵੀਡੀਓ ਧਰਨਾਟ ਜੀ 🙏 ਪਰ ਪੁੱਤ ਧੀਆਂ ਤਾਂ ਧਿਰਾਂ ਹੁੰਦੀਆਂ ਹਨ ਦੁਖ ਸੁਖ ਵਿਚ ਨਾਲ ਖੜੀਆਂ ਹੁੰਦੀਆਂ ਨੇ ਗੁੱਡ ਮੈਸਜ 🙏🌿💛🌿👌 ਯਮੂਨਾ ਨਗਰ
Very nice Video Bhai ji
Very. Nice. Video g
ਧਰਨਾਟ ਇਹੋ ਜਿਹੀ ਵੀਡੀਓ ਦੇਖ ਕੇ ਕੁੱਝ ਬੰਦਿਆਂ ਤੇ ਗਲਤ ਅਸਰ ਪੈਂਦਾ ਹੈ ਇਸਦਾ ਨਤੀਜਾ ਜਰੂਰ ਵਧੀਆ ਕੱਢਿਉ ਤਾਂ ਜੋ ਲੋਕ ਜਰੂਰ ਪਸੰਦ ਕਰਨ ਐਕਟਿੰਗ ਸਾਰਿਆਂ ਦੀ ਸਿਰਾ ਸਭਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
Nice movie
Very very nice video 😊😊😊
😢😢😢😢😢😢God very good
Very nice story 😢😢❤❤❤❤❤❤
Bhua vicholan?
Nice video dear
ਬਹੁਤ ਵਧੀਆ
ਧਰਨਾਟ ਵੀਰ ਜੀ ਮੁੰਡਿਆਂ ਨਾਲੋਂ ਕੁੜੀਆ ਬਹੁਤ ਵਧੀਆ ਹੁੰਦੀਆ ਪਰ ਵੀਡਿਓ ਬਹੁਤ ਵਧੀਆ
ਛੋਟੀ ਸੋਚ ਵਾਲੇ ਤਾ ਤੁਹਾਡੀ ਕਹਾਣੀ ਵਾਲੇ ਸਾਹਿਮਤ ਹੋ ਸਕਦੇ ਨੇ ਮਾਤਾ ਜੀ ਤੁਸੀ ਵੂੀ ਕਿਸੇ ਬਾਪ ਦੀ ਧੀ ਹੋ ਪਰ ਮਾ ਤੇਰੇ ਵਰਗਾ ਪੁਤ ਜੰਮ ਕੇ ਲਾਹਨਤਾ ਖੰਟਦੇ ਨੇ ਵੀਰ ਜੀ ਭੈਣ ਜੀ ਮਾਤਾ ਜੀ ਪੁਤ ਜੀ UP ਬਿਹਾਰ ਇਹਨਾ ਲੋਕਾ ਪਰਮੋਟ ਕਰਨਾ ਮੜੀਆ ਮਸਾਨਾ ਵਾਲਿਓ ਕਹਾਣੀ ਪੰਜਾਬ ਦੇ ਪੁਰਾਣੇ ਇਤਹਾਸ ਬਾਰੇ ਪੜੋ (ਪੰਜਾਬ ਵਿਚ ਤੁਹਾਡੀਆ ਵੀਡੀਓ ਵੇਥ ਇਜਤਾ ਦੇ ਸੋਦੇ ਹੁੰਦੇ ਨੇ
Very very very very very very very nice next part Ritu Sharma bathinda 👏👏👏👏👏👏👏👏👏👏👏👏👏👏
Nice 🎉
Bhut soni vodio
Ok🌹💜🌷💐💐🙏👍
ਜੇਹੜੀ ਧਰਨਾਟ ਮਾਂ ਬਣੀ ਇਹ ਕਿੰਨੀਆਂ ਭੈਣਾਂ
ਇਹ ਗੱਲ ਮੈਨੂੰ ਜਚ ਦੀ ਨੀ
ਬਾਈ ਜੀ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਹੈ
ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 01ਦਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤
Nice video 🎉
Very best performance Manpreet
ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ
Very nice story mann usa 🇺🇸
Palli nu dekh k akhan cho pani ni bnd ho reha😢😢😢😢😢😢
ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਂਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਬਾਈ ਧਰਨਾਂਟ ਨੈਗਟਿਵ ਰੋਲ ਚੰਗਾ ਨੀ ਲੱਗਦਾ ਹਰਜੱਸ ਦੀ ਤੇ ਬੱਬੂ ਦੀ ਐਕਟਿੰਗ ਬਹੁਤ ਹੀ ਵਧੀਆ 👍🌹❤️🙏🙏
ਧਰਨਾਟ ਦੀ ਮਾ ਵੀ ਵੱਡਾ ਪੱਧਰ ਆ
ਮਨਪ੍ਰੀਤ ਪ੍ਰਮਾਤਮਾ ਤੇਰੀ ਉਮਰ ਲੰਬੀ ਕਰੇ
Vary nais vedio
Very good movie
❤❤
ਧੀਆਂ ਵੀ ਰੱਬ ਦੀ ਦੇਣ ਆ,,,je ਧੀਆ ਨਹੀਂ ਰਹੀਆਂ ta ਪੁੱਤਾ ਦੇ ਵਿਆਹ ਕਿਵੇਂ ਹੋਣ ਗੇ,,,very emotional story😢
ਵੈਸੇ ਤਾਂ ਇਹ ਇੱਕ ਪੁੰਨ ਦਾ ਕੰਮ ਹੈ ਕਿ ਕਿਸੇ ਦੀ ਖਾਲੀ ਝੋਲੀ ਭਰਨੀ
Very.nice.video.good.Team.
Very nice video very good story
😮😊😅❤🎉duduwue
ਉਦੇ ਤੋਂ ਤਾ ਮੁੰਡਾ ਭਾਲਦੀਆ ਆਪ ਜੰਮਲਾ ਇੱਕ ਹੋਰ
👌👌
❤❤❤❤❤❤❤❤❤❤❤❤❤❤❤❤
Manu ni veer ji sahi lagi video ❤buth ro rhea 😢
ਕੁਲਦੀਪ ਦੁਸਾਂਝ ਪਾਲੀ ਦੇਕੀ ਹੱਥ ਫੜਿਆ ਮੁੰਡਾ ਇਹ ਤਾਂ ਰੱਬ ਦੇ ਹੱਥ ਚ
👌👌👌😊😊❤❤
Very nice video
😢😢😢sad and very emotional story
Very nyc video
Kammo da role verysuper
❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
Very nice video
😭😭😭😭😭😭😭😭😭😭😭😭😭😭😭😭😭😭😭😭😭😭😭😭
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਧਰਨਾਟ ਦਾ ਰੋਲ ਵਧੀਆ ਨੀ ਧੀਆ ਪੁੱਤ ਤਾ ਰੱਬ ਦੇ ਵੱਸ ਵਿੱਚ ਆ ਉਨੇ ਦੇਣਾ ਜੋ ਦੇਣਾ
💖👌🌹👍💚♥️🌹🙏🙏🙏🙏
ਕੁਲਦੀਪ ਤੂੰ ਕਿਓ ਭੁੱਲ ਗਈ ਤੂੰ ਵੀ ਆਪਣੇ ਪਿਓ ਦੇ ਪੱਥਰ ਹੀ ਜੰਮੀ ਸੀ ਕੁੜੀਆਂ ਵੀ ਤੇਰੇ ਪੁੱਤ ਨੇ ਜੰਮੀਆ ਨੇ ਮਾ ਤਾਂ ਜਨਮਦਾਤੀ ਹੁੰਦੀ ਹੈ ਇਹ ਘਟੀਆ ਸੋਚ ਵਾਲੀਆ ਵੀਡੀਓ ਨਾ ਬਣਾਇਆ ਕਰੋ🙏 ਅੱਜ ਕੱਲ ਤਾ ਲੋਕੀ ਧੀਆਂ ਮੰਗਦੇ ਹਨ ਕੁੜੀਆਂ ਤਾਂ ਅੱਜ ਚੰਨ ਤੱਕ
ਪਹੁੰਚ ਗਈਆਂ ਸਾਰੀ ਉਮਰ ਮਾ ਪਿਓ ਦੀ ਸਾਥ ਵੀ ਦਿੰਦੀਆ ਧੀਆਂ ਨੂੰ ਕਦੇ ਵੀ ਪੱਥਰ ਨਹੀਂ ਕਹਿਣਾ ਚਾਹੀਦਾ ਧਰਨਾਟ ਤੈਨੂੰ ਇਹੋ ਜੀ ਵੀਡੀਓ ਸੋਭਦੀ ਨੀ ਧੰਨਵਾਦ🙏
ਧਰਨਾਟ ਦੀ ਮਾ ਵੀ ਇੱਕ ਧੀ ਹੇਕਿਉ ਨਫਤਰ ਕਰਦੀ ਹੇ
ਪਾਲੀ Good
ਧਰਨਾਟ No