Prime Focus 2341

แชร์
ฝัง
  • เผยแพร่เมื่อ 3 พ.ย. 2024

ความคิดเห็น • 89

  • @reshamsingh5116
    @reshamsingh5116 2 หลายเดือนก่อน +6

    ਅੱਜ ਕੱਲ੍ਹ ਬਹੁਤੇ ਪਿੰਡਾਂ ਦੇ ਲੋਕ ਮੈਬਰ ਸਰਪੰਚ ਉਹਨਾਂ ਨੂੰ ਬਣਾਉਣਦੇ ਆ, ਜਿਨ੍ਹਾਂ ਦੇ ਕਹੇ ਘਰ ਦੇ ਚਾਹ ਵੀ ਨਹੀਂ ਧਰਦੇ

  • @baldevjassar8059
    @baldevjassar8059 2 หลายเดือนก่อน +22

    *🙏🌻ਅੱਜ ਦਾ ਵਿਚਾਰ🌻🙏*
    *ਉਹਨਾਂ ਹੱਥਾਂ ਦੀ ਸਦਾ ਇੱਜ਼ਤ ਕਰੋ।ਜੋ ਤੁਹਾਡੇ ਲਈ ਸਹਾਰਾ ਬਣਨ ਤੋਂ ਕਦੇ ਨਹੀਂ ਝਿਜਕੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @surmeetsingh-ii2qr
    @surmeetsingh-ii2qr 2 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤੇਹ

  • @anandpreetsingh8573
    @anandpreetsingh8573 2 หลายเดือนก่อน +5

    ਸਾਡੇ ਭਾਰਤ ਦੀਆਂ ਜੇਲਾਂ ਇਦਾਂ ਆ ਮੋਟਰਸਾਈਕਲ ਦੀ ਰਿਪੋਰਟ ਦਰਜ ਕਰਵਾਉਣ ਗਿਆ ਤੇ ਬਾਹਰੋਂ ਸਾਈਕਲ ਚੋਰੀ

  • @KanwaljitSingh-n5e
    @KanwaljitSingh-n5e 2 หลายเดือนก่อน +7

    ਜਿੱਸ ਬੰਦੇ ਨੇ ਨਸ਼ੇ ਵੇਚਣ ਦਾ ਵਾਪਾਰ ਪੰਜਾਬ ਦਾ ਮੰਤਰੀ ਬਣਕੇ ਸ਼ੁਰੁ ਕੀਤਾ ਹੋਵੇ ਉਹ ਬੰਦਾ ਤਾਂ ਹਰ ਭੈੜੇ ਤੋਂ ਭੈੜੇ,ਚੰਗੇ ਤੋਂ ਚੰਗੇ ਨਾਲ ਲਿੰਕ ਕਰੇ ਹੀ ਕਰੇਗਾ। ਜਿੱਸ ਦਾ ਨਾਮ ਭੋਲੇ ਭਲਵਾਨ ਨੇ ਸ਼ਰੇਆਮ ਪ੍ਰੈਸ ਕਾਨਫਰੰਸ ਵਿੱਚ ਲਿਆ ਹੋਵੇ।ਸ਼ਰੀਫ ਅਤੇ ਗਰੀਬ ਜ਼ਰੂਰ ਹਾਂ ਪਰ ਜਾਣਦੇ ਸੱਭ ਕੁਝ ਹਾਂ ਪ੍ਰਮਾਤਮਾ ਕੀ ਕਿ੍ਪਾ ਨਾਲ ਜੀ।

  • @HardeepSingh-jy2ln
    @HardeepSingh-jy2ln 2 หลายเดือนก่อน +4

    ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਖਰੜ ਵਿਖੇ ਇੰਟਰਵਿਊ ਆਲਾ ਮਸਲਾ ਬੇਹੱਦ ਗੰਭੀਰ ਹੈ ਵੱਡੇ ਬੰਦਿਆਂ ਨੂੰ ਬਚਾਉਣ ਖਾਤਰ ਪੁਲਿਸ ਆਪਣੇ ਸਿਰ ਜ਼ਿਮੇਵਾਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਮਸਲਾ ਬੇਅਦਬੀ ਤੇ ਗੋਲੀ ਕਾਂਡ ਵਾਂਗ ਸੁਖਬੀਰ ਬਾਦਲ ਦੀ ਤਰ੍ਹਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਵੀ ਲੈ ਡੁੱਬੇਗਾ। ਡੇਢ ਸਾਲ ਮੁੱਖ ਮੰਤਰੀ ਦੁਆਰਾ ਇੰਟਰਵਿਊ ਵਾਲਾ ਸੱਚ ਦੱਬਣਾ, ਮਾਨਸਾ ਦੀ ਲੋਕ ਮਿਲਣੀ ਦੌਰਾਨ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਨਾ ਮਿਲਣਾ ਉਨ੍ਹਾਂ ਦੀ ਖੱਜਲ-ਖੁਆਰੀ ਕਰਾਉਣੀ, ਪੰਜਾਬ ਸਰਕਾਰ ਵੱਲੋਂ ਦੋ ਸਾਲ ਤੱਕ ਕੇਸ ਦੀ ਚਾਰਜਸ਼ੀਟ ਖਰਾਬ ਕਰਨਾ, ਵਾਰਦਾਤ ਮੌਕੇ ਨਾਕਾਬੰਦੀ ਨਾ ਕਰਨੀ, ਹਾਲੇ ਤੱਕ ਹਥਿਆਰਾਂ ਦਾ ਨਾਂ ਲੱਭਣਾ, ਦਿੱਲੀ ਸੈੱਲ ਦੁਆਰਾ ਪੰਜਾਬ ਨੂੰ ਅਲਰਟ ਕਰਨ ਤੇ ਵੀ ਸਕਿਊਰਿਟੀ ਘਟਾਉਣੀ ਤੇ ਲੀਕ ਕਰਨੀ, ਲਾਰੈਂਸ ਗੈਂਗ ਤੇ ਕਾਰਵਾਈ ਨਾ ਕਰਨਾ, ਦੋ ਸਾਲ ਕਤਲ ਦੇ ਸਬੂਤ ਮਿਟਾਉਂਦੇ ਹੋਏ ਕਾਨੂੰਨ ਨਾਲ ਲੁਕਣ-ਮੀਟੀ ਦਾ ਖੇਡ ਖੇਡਣਾ, ਮੂਸੇ ਦੇ ਪਰਿਵਾਰ ਨੂੰ ਠਿੱਠ ਤੇ ਟਾਰਗੇਟ ਕਰਨਾ, ਬੱਚਾ ਹੋਣ ਤੇ ਵੀ ਇਨਕੁਆਰੀ ਕਰਨੀ, ਪੁੱਛਗਿੱਛ ਦੌਰਾਨ ਸ਼ੱਕੀ ਕਲਾਕਾਰਾਂ ਨੂੰ ਚਾਹਾਂ ਪਿਲਾਕੇ ਮੋੜਨਾ,ਬੜਾ ਕੁਝ ਹੋਇਆ ਤੇ ਅਖੀਰ ਕੋਰਟ ਦੁਆਰਾ ਸੱਚ ਜੱਗ ਜ਼ਾਹਰ ਕਰ ਦੇਣਾ ਮੁੱਖ ਮੰਤਰੀ ਦੇ ਕਿਰਦਾਰ ਨੂੰ ਕਟਹਿਰੇ ਵਿੱਚ ਖੜਾ ਕਰਦਾ ਹੈ। ਭਵਿੱਖ ਚ ਮੌਜੂਦਾ ਸਰਕਾਰ ਨੂੰ ਅਕਾਲੀ ਸਰਕਾਰ ਦੀ ਤਰ੍ਹਾਂ ਹੀ ਸੱਤਾ ਦੇ ਨੁਕਸਾਨ ਭਾਰੀ ਕੀਮਤ ਚੁਕਾਉਣੀ ਪਵੇਗੀ। ਬੇਅਦਬੀ ਤੇ ਗੋਲੀ ਕਾਂਡ ਦੀ ਤਰ੍ਹਾਂ ਇਹ ਕੇਸ ਵੀ ਮੌਜੂਦਾ ਸਰਕਾਰ ਦੇ ਕਫ਼ਨ ਦਾ ਕਿੱਲ ਬਣੇਗਾ।

  • @stevenjanagill6132
    @stevenjanagill6132 2 หลายเดือนก่อน +5

    ਅੱਜ ਪੰਜਾਬੀ ਨੇ ਗੋਲਡ ਮੈਡਲ ਜਿੱਤਿਆ cong...to ਅਰਸ਼ਦ ਨਾਦੀਮ

    • @azharg5959
      @azharg5959 2 หลายเดือนก่อน

      Love you

  • @diljeetkaur5858
    @diljeetkaur5858 2 หลายเดือนก่อน

    ਬਹੁਤ ਖੂਬ ♥️🙏🏻👌

  • @baldevsinghkular3974
    @baldevsinghkular3974 2 หลายเดือนก่อน +8

    "ਹਲਵਾਰਾ" ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ "ਅੰਤਰ ਰਾਸ਼ਟਰੀ" ਹਵਾਈ ਅੱਡਾ ਹੋ ਜਾਵੇ ਤਾਂ ਸ਼ਹੀਦ ਨੂੰ ਸ਼ਰਧਾਂਜਲੀ ਹੋਵੇਗੀ!.

  • @sukhmansanghavlogs6617
    @sukhmansanghavlogs6617 2 หลายเดือนก่อน +1

    ਬਾਠ ਸਾਬ ਸ਼੍ਰੀਜੇਸ਼ ਆਖਰੀ 90 ਸੈਕਿੰਡ ਪੂਰੀ ਦੀਵਾਰ ਦੀ ਤਰਾਂ ਅੜਿਆ ਰਿਹਾ ਸਪੇਨ ਨੂੰ 4 ਪੈਨਲਟੀ ਕਾਰਨਰ ਮਿਲੇ ਸੀ ਉਦੋ

  • @amanbrar273
    @amanbrar273 2 หลายเดือนก่อน +2

    ਵੀਰ ਕੁਦਰਤ ਅਗੇ ਕੋਈ ਜੋਰ ਨੀ

  • @ranaavtar1296
    @ranaavtar1296 2 หลายเดือนก่อน +2

    ਸੰਧਾਵਾਲੀਆ ਜੀ ਨੀਰਜ ਚੋਪੜਾ ਨੂੰ silver medal mil gyia

  • @amanbrar273
    @amanbrar273 2 หลายเดือนก่อน +4

    ਪਹਿਲਾ ਵੀਰ ਬਾਠ ਭਰਾ ਨੂੰ ਆਵਾਜ ਮਾਰੋ 🙏

  • @jagdevbrar6100
    @jagdevbrar6100 2 หลายเดือนก่อน +4

    ਸੰਧਾਵਾਲੀਆ ਸਾਹਿਬ ਜੀ ਅਤੇ ਬਾਠ ਸਾਹਿਬ ਜੀ ਆਪ ਜੀ ਸਹੀ ਕਹਿ ਰਹੇ ਹੋ ਕਿ ਖੇਡ ਮੰਤਰਾਲੇ ਦੇ ਵਿੱਚ ਮੰਤਰੀ ਤੋਂ ਲੈਕੇ ਥੱਲੇ ਤੱਕ ਸਾਰੇ ਆਹੁਦੇ ਖਿਡਾਰੀਆਂ ਨੂੰ ਹੀ ਦੇਣੇ ਚਾਹੀਦੇ ਹਨ ਜਿਨ੍ਹਾਂ ਨੂੰ ਖੇਡਾਂ ਦੀ ਏ ਬੀ ਸੀ ਨਹੀਂ ਆਉਂਦੀ ਉਹਨਾਂ ਨੂੰ ਮੰਤਰਾਲੇ ਦੇ ਕੋਈ ਵੀ ਜਗ੍ਹਾ ਨਹੀਂ ਦਿੱਤੀ ਜਾਣੀ ਚਾਹੀਦੀ
    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kairon3725
    @kairon3725 2 หลายเดือนก่อน +1

    ਹਾਕੀ ਖਿਡਾਰੀਆਂ ਦੀ ਜਿੱਤ ਨੂੰ 🙏🏿

  • @musicrecords1282
    @musicrecords1282 2 หลายเดือนก่อน

    Very nice Speech ji

  • @daljitsingh7980
    @daljitsingh7980 2 หลายเดือนก่อน +7

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @kuldipsingh9704
      @kuldipsingh9704 2 หลายเดือนก่อน

      Sat Sri akal G❤

    • @kuldipsingh9704
      @kuldipsingh9704 2 หลายเดือนก่อน

      Barm Saab una Nu disda ni..

  • @VijayKumar-oq5cg
    @VijayKumar-oq5cg 2 หลายเดือนก่อน +1

    Sardar Ji Kejriwal ki baat nahin ki aapane cal Bhi Nahin Ki Aaj Bhi Nahin Ki Kejriwal ki jo jamanat ki arji thi vah FIR let ho gai

  • @parmjitkaur4700
    @parmjitkaur4700 2 หลายเดือนก่อน

    ਬਾਠ, ਸੰਧਾਵਾਲੀਆ ਜੀ, ਕੱਲ੍ਹ ਮੈਂ ਤੁਹਾਨੂੰ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ
    ਖਿਡਾਉਣ ਲਈ ਸਹੀ ਤਰ੍ਹਾਂ ਪੀਰਿਯਡ ਨਹੀਂ ਲਾਏ ਜਾਂਦੇ ਬੱਚੇ ਆਪਣੀਆਂ ਨਰਾਜਗੀਆ ਜ਼ਾਹਰ ਵੀ ਕਰਦੇ ਨੇ,ਪਰ ਸਕੂਲ ਵਿੱਚ ਉਹਨਾਂ ਨੂੰ ਕੋਈ ਸੀਰੀਅਸ ਨਹੀਂ ਲੈਂਦਾ।,ਫਿਰ ਇਹੀ ਖੇਡਾਂ ਦੇ ਵੇਹਿਲੇ ਪਿਰਿਅਡਾਂ ਵਿਚ ਗ਼ਲਤ ਕੰਮ ਕਰਦੇ ਅਤੇ ਸਿੱਖਦੇ ਨੇ, ਫਿਰ ਸਾਡੇ ਇਸ ਭਵਿੱਖ ਦੇ ਗ਼ਲਤ ਕੁਰਾਹੇ ਪੈਣ ਦੇ ਕਸੂਰਵਾਰ ਸਾਡੇ ਇਹ ਬੱਚੇ ਨਹੀਂ ਹਨ। ਕਿਰਪਾ ਕਰਕੇ ਇਸ ਤੇ ਜਰੂਰ ਗੱਲ ਕਰੋ। ਧੰਨਵਾਦ।

  • @bawamaanx
    @bawamaanx 2 หลายเดือนก่อน

    🎉

  • @amanbrar273
    @amanbrar273 2 หลายเดือนก่อน

    🙏

  • @gurimangat2636
    @gurimangat2636 2 หลายเดือนก่อน

    SAT SHRI AKAL JI SARYAN NU 🙏 ❤❤

  • @KulwinderSingh-zv1tx
    @KulwinderSingh-zv1tx 2 หลายเดือนก่อน

    Sat.shri.akal.g.🙏🌹😊 Banga

  • @ravinderkaur2640
    @ravinderkaur2640 2 หลายเดือนก่อน

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @SubhashChander-s3n4f
    @SubhashChander-s3n4f 2 หลายเดือนก่อน

    Hearty congrats to all the team members of this squad carry on boys you are pride of India 🎉🎉🎉 🎉

  • @ParamjeetKaur-wd4qc
    @ParamjeetKaur-wd4qc 2 หลายเดือนก่อน

    ❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:34

  • @sciencehouse1
    @sciencehouse1 2 หลายเดือนก่อน

    Self-proclaimed 😇 intelligentsia.

  • @devrajsalaria3333
    @devrajsalaria3333 2 หลายเดือนก่อน +1

    HOCKEY PLAYERS NE BHI JE JAAN LAGGA KE INDIA NU EK MADAL DILA KE MEDAL TALLY VIDH WADDA KITA HAI.CONGRATULAIONS TO ALL THOSE ASSOCIATED WITH THIS GAME. LAWERENCE BISHNOI DE INTERVIEW KHARAR DE CIA STAFF JAIL VICH HOI HAI JEE DUJI KEHA JA SAKDA HAI TAJSTHAN BICH HOI HAI/ NICE PROGRAMME

  • @daljitsinghsihota7464
    @daljitsinghsihota7464 2 หลายเดือนก่อน

    ਜਿਹੜੇ ਚੈਨਲ ਨੇ ਇਹ ਇੰਟਰਵਿਊ ਕੀਤੀ ਆ ਉਸਤੇ ਵੀ ਕੋਈ ਐਕਸ਼ਨ ਜਰੂਰ ਹੋਣਾ ਚਾਈਦਾ।

  • @PremPal-rg7jx
    @PremPal-rg7jx 2 หลายเดือนก่อน

    Sandhawaliea and parmjeet ji sat shri akal ji

  • @ਅਜ਼ਾਦਸੋਚ-ਦ5ਸ
    @ਅਜ਼ਾਦਸੋਚ-ਦ5ਸ 2 หลายเดือนก่อน

    ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ

  • @HarpreetSingh-dh1ln
    @HarpreetSingh-dh1ln 2 หลายเดือนก่อน

    Good job Veerji 🙏👍👍👍👍

  • @Karmjitkaur-gk1xq
    @Karmjitkaur-gk1xq 2 หลายเดือนก่อน +2

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏻❤️🙏🏻❤️🙏🏻👌

  • @daljitsingh-qj8fz
    @daljitsingh-qj8fz 2 หลายเดือนก่อน

    ਸੰਧਾਵਾਲੀਆ ਸਾਹਿਬ, ਤੁਸੀਂ ਕਦੇ ਤਾਂ ਬਾਠ ਸਾਹਿਬ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾ ਲਿਆ ਕਰੋ। 😊

  • @balwindersinghpawar5024
    @balwindersinghpawar5024 2 หลายเดือนก่อน

    ਸਤਿ ਸ੍ਰੀ ਆਕਾਲ ਜੀ

  • @BittuChambal-vl4hr
    @BittuChambal-vl4hr 2 หลายเดือนก่อน

    Good job 👍👍

  • @kawaljeetsingh-d4b
    @kawaljeetsingh-d4b 2 หลายเดือนก่อน

    ਲਾਈਕ ਨੂੰ 328 ਜੀ

  • @sukhboparai3346
    @sukhboparai3346 2 หลายเดือนก่อน +2

    1.4 billion people and 4 bronze madals shame on 😅India

  • @amandeepsinghbuttar1486
    @amandeepsinghbuttar1486 2 หลายเดือนก่อน

    ਯਾਰ ਕੋਈ ਆਵਾਜ਼ ਦਾ ਹੱਲ ਕਰੋ, ਬਹੁਤ ਘੱਟ ਆਉਂਦੀ ਹੈ, ਆਫ਼ਿਸ ਜਾਂਦੇ ਸਮੇ ਸੁਨਣਾ ਹੁੰਦਾ, ਬੇਨਤੀ ਹੈ

  • @sarbjitsinghriar596
    @sarbjitsinghriar596 2 หลายเดือนก่อน

    🙏🙏❤

  • @ramandeepsingh4310
    @ramandeepsingh4310 2 หลายเดือนก่อน

    Good

  • @narinderjeetsingh3994
    @narinderjeetsingh3994 2 หลายเดือนก่อน

    Sat Sri akaal to all 🙏🎈

  • @JagtarGill-u1z
    @JagtarGill-u1z 2 หลายเดือนก่อน

    Very good ji bath shiab and sindawela Shihab ji thanks

  • @Lovedeepsingh01
    @Lovedeepsingh01 2 หลายเดือนก่อน

    🙏🙏🙏🙏

  • @amritpalsidhu9184
    @amritpalsidhu9184 2 หลายเดือนก่อน

    Sat Sri akal ji

  • @sarvjeetsingh64
    @sarvjeetsingh64 2 หลายเดือนก่อน

    sandliya shab gud laugh

  • @harshwinderkaur7260
    @harshwinderkaur7260 2 หลายเดือนก่อน

    Sat shri akal ji 🙏🏻🙏🏻

  • @musicrecords1282
    @musicrecords1282 2 หลายเดือนก่อน

    Hlo Sir i am Sukhpal singh dpe u all Episode dekhda sir ji
    vill Bajak distt Bathinda

  • @GurdeepSingh-hd3qs
    @GurdeepSingh-hd3qs 2 หลายเดือนก่อน

    Sat shri akal ji🙏🙏 kolkata

  • @jatendersingh3596
    @jatendersingh3596 2 หลายเดือนก่อน

    Sat Shri akal 22 ji

  • @popwwin
    @popwwin 2 หลายเดือนก่อน +1

    bath sab main kal ph karya airport wale help center nu .....gall karn da tarika bada mara riha help center ghat te Thana wad mehsus hoya .....koi professional behavior ni...

  • @SuchasinghSandhu-y3z
    @SuchasinghSandhu-y3z 2 หลายเดือนก่อน

    Fogat nu banao sports minister

  • @surindersran432
    @surindersran432 2 หลายเดือนก่อน +2

    ਸਬੰਧਿਤ ਅਧਿਕਾਰੀ ਨੂੰ ਪੁਲਿਸ ਐਕਟ ਤਹਿਤ ਤੁਰੰਤ ਬਰਖਾਸਤ ਕਰ ਦੇਣਾ ਜਰੂਰੀ ਹੈ

  • @GursharanSingh-g4m
    @GursharanSingh-g4m 2 หลายเดือนก่อน

    Bath S. SandhaWalia S. Fogat-Bhain Nu Reward As Gold-Medalist Not As Silver-Medalist plz U Can

  • @popwwin
    @popwwin 2 หลายเดือนก่อน +1

    bath sab main kal ph kit airport wale help center nu .....gall karn da tarika bada mara riha help center ghat te Thana wad mehsus hoya .....koi professional behavior ni...

  • @GursharanSingh-g4m
    @GursharanSingh-g4m 2 หลายเดือนก่อน

    Bath S. SandhaWalia S. Fogat-Bhain Deserves Gold-Medalist Wala Reward
    Not As Silver-Medalist

  • @sciencehouse1
    @sciencehouse1 2 หลายเดือนก่อน

    At least, first ask for her consent. Then, MP nahi PM banao. And, by the way, what's wrong with Neeraj Chopra. He is also from Haryana, and has a career full of great achievements. You simply ignore him cause he is not a part of Left Eco System.

  • @gagidhillo3251
    @gagidhillo3251 2 หลายเดือนก่อน

    Italy vich v pyea see , sab sabji ,, ghar , cars khatam ker ditya see

  • @jaswinderkaur6041
    @jaswinderkaur6041 2 หลายเดือนก่อน

    Like neber one 🙏

  • @azharg5959
    @azharg5959 2 หลายเดือนก่อน

    Cricket ball Jeni stone balls men Oman vicj digti dekhi

  • @sidhudhurkotia9919
    @sidhudhurkotia9919 2 หลายเดือนก่อน +11

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

    • @BaldevSingh-co2sq
      @BaldevSingh-co2sq 2 หลายเดือนก่อน +1

      ਪਿੰਡ ਮਹਿਰਾਜ

  • @Gobinderkaurmaan
    @Gobinderkaurmaan 2 หลายเดือนก่อน

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏🙏

  • @Diljitkourjosan6170
    @Diljitkourjosan6170 2 หลายเดือนก่อน

    ਗੁਰਪ੍ਰੀਤ ਸਿੰਘ ਪਰਮਵੀਰ ਸਿੰਘ ਵੀਰੇ ਸਤਿ ਸ੍ਰੀ ਆਕਾਲ ਜੀ 🙏

  • @gravewalker7925
    @gravewalker7925 2 หลายเดือนก่อน +2

    ਓ ਛੱਡ ਦੀਓ ਓਲੰਪਿਕ ਨੂੰ 😢

    • @HDMusic1313
      @HDMusic1313 2 หลายเดือนก่อน +2

      ਕਾਹਤੋਂ ਛੱਡ ਦਿਉ | ਕਰਨ ਆਲ਼ੀ ਗੱਲ ਕਰਨੀ ਨਹੀਂ ?

  • @HarkrishanLal-f9r
    @HarkrishanLal-f9r 2 หลายเดือนก่อน +1

    🇮🇳✋️❤️🙏🪯

  • @jagdishpuri5366
    @jagdishpuri5366 2 หลายเดือนก่อน

    Haada ne ki kaya eh te das Dita par us da jawab mahavir phogat Vinesh de family member ne ki Dita k jado hooda di sarkar vich Gita medal jit aai c sarkar di policy DSP banan di c fer v Us nu DSP nai banaya te hun politics na karo

  • @narinderjeetkaur2918
    @narinderjeetkaur2918 2 หลายเดือนก่อน

    🙏🙏

  • @lakhbirsinghkhatra917
    @lakhbirsinghkhatra917 2 หลายเดือนก่อน +1

    Cong leaders also tell some way

  • @jagjitsinghbenipal5481
    @jagjitsinghbenipal5481 2 หลายเดือนก่อน

    Good morning ji 🌹🌹

  • @darshanlal18
    @darshanlal18 2 หลายเดือนก่อน

    Good morning ji

  • @bobminhas6749
    @bobminhas6749 2 หลายเดือนก่อน

    SeaTac good morning Ji

  • @jagjitsingh627
    @jagjitsingh627 2 หลายเดือนก่อน

    Bai g sat shri akal g, jagjit randhawa mimsa dhuri

  • @balvirsingh1116
    @balvirsingh1116 2 หลายเดือนก่อน

    ਬਾਠ ਸਾਹਿਬ ਸਤਿ ਸ੍ਰੀ ਅਕਾਲ

  • @harvinderkaur6374
    @harvinderkaur6374 2 หลายเดือนก่อน

    beta ji fikar na kro keep it up 👍👍

  • @akashdeepsingh9983
    @akashdeepsingh9983 2 หลายเดือนก่อน

    Galt gal gurpreet bro ssa li blai aj

  • @sonusingh-cn5pr
    @sonusingh-cn5pr 2 หลายเดือนก่อน

    39

  • @sourabhdhawan8132
    @sourabhdhawan8132 2 หลายเดือนก่อน

    Ajj Sandhawalia siyania Gallan kar giya

  • @popwwin
    @popwwin 2 หลายเดือนก่อน

    bath sab main kal ph karya airport wale help center nu .....gall karn da tarika bada mara riha help center ghat te Thana wad mehsus hoya .....koi professional behavior ni...

  • @popwwin
    @popwwin 2 หลายเดือนก่อน

    bath sab main kal ph karya airport wale help center nu .....gall karn da tarika bada mara riha help center ghat te Thana wad mehsus hoya .....koi professional behavior ni...