ਮਰੇ ਹੋਏ ਜਜ਼ਬਾਤ (ਭਾਗ 13)Mare Hoye jazbaat (Ep-13) New Latest Punjabi Short Movie 2023 ! Aman dhillon

แชร์
ฝัง
  • เผยแพร่เมื่อ 15 ก.ย. 2024
  • Mare Hoye jazbaat (Ep-13) !! New Latest Punjabi Short Movie 2023 !! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    **************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    *************************
    Mare hoye jazbaat (Ep-3)
    • ਮਰੇ ਹੋਏ ਜਜ਼ਬਾਤ (ਭਾਗ 03...
    Mare hoye jazbaat (Ep-4)
    • ਮਰੇ ਹੋਏ ਜਜ਼ਬਾਤ ( ਭਾਗ 4...
    Mare hoye jazbaat (Ep-5)
    • ਮਰੇ ਹੋਏ ਜਜ਼ਬਾਤ ( ਭਾਗ 5...
    Mare hoye jazbaat (Ep-6)
    • ਮਰੇ ਹੋਏ ਜਜ਼ਬਾਤ ( ਭਾਗ 6...
    Mare hoye jazbaat (Ep-7)
    • ਮਰੇ ਹੋਏ ਜਜ਼ਬਾਤ (ਭਾਗ -7...
    Mare hoye jazbaat (Ep-8)
    • ਮਰੇ ਹੋਏ ਜਜ਼ਬਾਤ (ਭਾਗ -8...
    Mare hoye jazbaat (Ep-9)
    • ਮਰੇ ਹੋਏ ਜਜ਼ਬਾਤ (ਭਾਗ-9)...
    Mare hoye jazbaat (Ep-10)
    • ਮਰੇ ਹੋਏ ਜਜ਼ਬਾਤ (ਭਾਗ-10...
    Mare hoye jazbaat (Ep -11)
    • ਮਰੇ ਹੋਏ ਜਜ਼ਬਾਤ (ਭਾਗ 11...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

ความคิดเห็น • 374

  • @BalbirSingh-ji6vv
    @BalbirSingh-ji6vv 9 หลายเดือนก่อน +18

    ਮਾੜੇ ਵਕਤ ਦਾ ਕੋਈ ਪਤਾਂ ਕਦੋਂ ਆ ਜਾਂਦਾ ਹੈ। ਕਿਸੇ ਦੀ ਗਰੀਬੀ ਅਤੇ ਇਜ਼ਤ ਦਾ ਕਦੇ ਵੀ ਮਜ਼ਾਕ ਨਾ ਉਡਾਉ ,
    ਪਤਾ ਨੀ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ।

  • @nirmalsinghbhathal980
    @nirmalsinghbhathal980 9 หลายเดือนก่อน +4

    ਇਸ ਵੀਡੀਓ ਵਿੱਚ ਅਭੀ ਤੇ ਹਰਜੀਤ ਵੀਰ ਤੇ ਚਾਚੇ ਤੇ ਲਾਬੋ ਦਾ ਤੇ ਅਮਨ ਭੈਣ ਦੇ ਰੋਲ ਬਹੁਤ ਵਧੀਆ ਸਿਖੀਆਂ ਦਿੱਤੀ

  • @gurmeetsohi6256
    @gurmeetsohi6256 9 หลายเดือนก่อน +21

    ਬਹੁਤ ਵਧੀਆ ਸਟੋਰੀ ਹੁੰਦੀ ਹੈ ਥੋਡੀਆਂ ਸਾਰੀਆਂ ਵੀਡੀਓ ਵਿੱਚ ਮੈਂ ਪੱਗ ਨਹੀਂ ਲੈਣੀ ਉਹ ਵੀ ਬਹੁਤ ਸੋਹਣੀ ਸਟੋਰੀ ਹੈ ਜਲਦੀ ਜਲਦੀ ਅਗਲੇ ਭਾਗ ਪਾਇਆ ਕਰੋ

  • @kuldipkaur5688
    @kuldipkaur5688 9 หลายเดือนก่อน +20

    ਜਦੋਂ ਕਿਸੇ ਤੇ ਮਾੜਾ ਸਮਾਂ ਚੱਲ ਰਿਹਾ ਹੋਵੇ ਤਾਂ ਬੋਲਣ ਵਾਲਿਆਂ ਨੂੰ ਸਮਾਂ ਮਿਲ ਜਾਂਦਾ ਹੈ। ਅਭੀ ਤਾਂ ਵਿਚਾਰਾ ਸੱਚੇ ਮਨ ਨਾਲ ਮੱਦਦ ਕਰਕੇ ਗਿਆ ।

  • @mandeepgrewal1451
    @mandeepgrewal1451 9 หลายเดือนก่อน +3

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ
    ਰੱਬ ਤੁਹਾਡੀ ਟੀਮ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ 😊❤🎉

  • @sukhnandanromana1011
    @sukhnandanromana1011 9 หลายเดือนก่อน +6

    ਰਮਨਦੀਦੀ ਅਸੀਂ ਤੇਰੇ ਨਾਲ ਹਾਂ ਸ਼ਰੀਕ ਤਾਂ ਸ਼ਰੀਕ ਹੁੰਦੇ ਨੇ ਪਰ ਗਰੀਬੀ ਨਾਂ ਕਿਸੇ ਨੂੰ ਰੱਬ ਦੇਵੇ ਰਮਨਦੀਦੀ ਤੂੰ ਰਾਜ ਵੀਰੇ ਦਾ ਧਿਆਨ ਰੱਖਣਾ ❤❤❤ ਦਿਲੋਂ ਧੰਨਵਾਦ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਬਹੁਤ ਹੀ ਸਟੋਰੀ ਵੇਖਦੇ ਹਾਂ ❤❤

  • @BalbirSingh-ji6vv
    @BalbirSingh-ji6vv 9 หลายเดือนก่อน +13

    ਬਹੁਤ ਹੀ ਵਧੀਆ ਵੀਡੀਓ ਪਰਿਵਾਰਿਕ ਵੀਡੀਓ ਅਤੇ ਅੱਜ ਦੇ ਸਮੇਂ ਦੀ ਅਸਲ ਤਸਵੀਰ ਪੇਸ਼ ਕਰਦੀ ਵੀਡੀਓ ਹੈ ਜੀ । ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਅਗਲੇ ਭਾਗ ਦੀ । ਵੱਡੇ ਪਰਦੇ ਦੀ ਕਰੋੜਾਂ ਰੁਪਏ ਖਰਚ ਕਰਕੇ ਬਣਾਈਆਂ ਫਿਲਮ ਨਾਲੋ ਹਜ਼ਾਰਾਂ ਗੁਣਾਂ ਵਧੀਆ ਵੀਡੀਓ ਹੈ ਜੀ।

  • @KulwinderShergill-qj5tv
    @KulwinderShergill-qj5tv 9 หลายเดือนก่อน +9

    ਅਮਨ ਦੀਦੀ ਨੂੰ ਸ਼ਰੀਕਾਂ ਘਰ ਕੰਮ ਕਰਦੇ ਵੇਖ ਕੇ ਰੋਣਾਂ ਆ ਗਿਆ 😢 ਚਰਨੋ ਅੰਟੀ ਨੇ ਮੰਜੀ ਤੇ ਬੈਠਣ‌ ਨੂੰ ਨਹੀਂ ਕਿਹਾ ਕਹਿੰਦੇ ਪੀੜੀ ਤੇ ਬੈਠ ਜਾ ਜਿਵੇਂ ਸੱਚੀਂ ਨੌਕਰਾਣੀ ਹੋਵੇ।। ਰੱਬ ਕਦੇ ਵੀ ਕਿਸੇ ਦੇ ਘਰ ਇਕੱਠੇ ਗਰੀਬੀ ਤੇ ਬਿਮਾਰੀ ਨਾਂ ਲਿਆਵੇ। ਬਹੁਤ ਸੋਹਣੀ ਸਟੋਰੀ ਲਿਖੀ ਹੋਈ ਹੈ ਇਕ ਗਰੀਬ ਪਰਿਵਾਰ ਦਾ ਦੁੱਖ ਸਾਂਝਾ ਕੀਤਾ ਗਿਆ।। ਸਭ ਦੀ ਐਕਟਿੰਗ ਬਹੁਤ ਸੋਹਣੀ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤️ ਕੁਲਵਿੰਦਰ ਸ਼ੇਰਗਿੱਲ ❤️

    • @HarishKumar-cl6sy
      @HarishKumar-cl6sy 8 หลายเดือนก่อน

      Sahi gll a menu v bahut trs aya

  • @Santa_singh_
    @Santa_singh_ 9 หลายเดือนก่อน +2

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਰੱਬ ਸਭ ਨੂੰ ਹਮੇਸ਼ਾਂ ਖੁਸ਼ ਰੱਖੇ

  • @harwinderkaur6468
    @harwinderkaur6468 9 หลายเดือนก่อน +5

    ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

  • @amarjitsingh1946
    @amarjitsingh1946 9 หลายเดือนก่อน +4

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਕਹਾਣੀ ਆ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯

  • @GurinderSingh-ow5wl
    @GurinderSingh-ow5wl 9 หลายเดือนก่อน +1

    Bht vadiya g...

  • @kuldeeppatto1865
    @kuldeeppatto1865 9 หลายเดือนก่อน +5

    ਅਮਨ ਭੈਣ ਤੁਹਾਡੀ ਇਹ ਹਾਲਤ ਵੇਖ ਕੇ ਬਹੁਤ ਦੁਖ ਹੋਇਆ ਵਾਹਿਗੁਰੂ ਜੀ ਇਹੋ ਜਿਹੇ ਦਿਨ ਕਦੇ ਕਿਸੇ ਨੂੰ ਨਾ ਦਿਖਾਵੇ 😢😢😢

  • @gurusran838
    @gurusran838 9 หลายเดือนก่อน +4

    ਗਰੀਬੀ ਅਤੇ ਬਿਮਾਰੀ ਕਦੇ ਕਿਸੇ ਨੂੰ ਦਸ ਕੇ ਜਾ ਪੂਸਕੇ ਨਹੀਂ ਓਦੀ ਗ਼ਰੀਬੀ ਅਤੇ ਬਿਮਾਰੀ ਰੱਬ ਕਦੇ ਦੁਸ਼ਮਣ ਨੂੰ ਭੀ ਨਾ ਦੇਵੇ ❤❤❤❤❤

  • @MandeepKaur-nc5dm
    @MandeepKaur-nc5dm 9 หลายเดือนก่อน +3

    Bahut Vidya story aa g Aman dii parmatma Tarki bakshe Mandeep Kaur Patiala 🎉🎉🎉🎉🎉

  • @ranvirkaur5398
    @ranvirkaur5398 9 หลายเดือนก่อน +8

    ਅੰਜਲੀ ਦੀ ਤਾ ਚੰਗੀ ਤਰਾਂ ਛਿੱਤਰ ਪਰੇਡ ਕਰਨ ਵਾਲੀ ਏ

  • @SukhwinderSingh-wq5ip
    @SukhwinderSingh-wq5ip 9 หลายเดือนก่อน +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @TanveerkaurTanveerkaur-u3g
    @TanveerkaurTanveerkaur-u3g 9 หลายเดือนก่อน +5

    Bhut vadiya story aa g ❤Aman didi g 🤗god bless u all family members 🙏🙏❤️

  • @Sharnjeet-g9k
    @Sharnjeet-g9k 9 หลายเดือนก่อน +19

    ਬਿਮਾਰੀ ਤੇ ਗਰੀਬੀ ਕਿਸੇ ਦੁਸ਼ਮਣ ਦੇ ਘਰ ਵੀ ਨਾਂ ਆਵੇ
    ਵੀਡੀਓ ਬਹੁਤ ਵਧੀਆ ਅਮਨ ਭੈਣ
    ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚਡਦੀਕਲਾ ਚ ਰੱਖੇ
    ਹੁਣ ਵਾਲੀਆਂ ਵੀਡੀਓਜ ਚ ਗਗਨ ਮਹਿਰਾ ਤੁਹਾਡੇ ਨਾਲ ਕਿਉਂ ਨਹੀਂ ਆ ਰਹੀ ???

  • @BaljeetKaur-vy4vu
    @BaljeetKaur-vy4vu 9 หลายเดือนก่อน +1

    ਬਹੁਤ ਵਧੀਆ ਵੀਡੀਓ ਤਰਸ ਆ ਰਿਹਾ ਅਮਨ ਤੇ

  • @mangigill6639
    @mangigill6639 9 หลายเดือนก่อน +4

    Well guys, it’s getting exciting exciting it’s emotional as well. You know who stands by you. You know who your friends are you know who your family is and the main one you know who the evil one is you’re always showing reality in your story lines and always a good message in there as well. Can’t wait for The next episode. Love going out to you all hi from the UK, loving, loving and loving you all and you are simply the best making the best story lines so keep it up. God bless

  • @user-sz9fc5oo6i
    @user-sz9fc5oo6i 9 หลายเดือนก่อน +1

    Very good video 👌👌👌👌👌👌

  • @kiransharma6359
    @kiransharma6359 9 หลายเดือนก่อน +1

    Preet di dressing sense bahut achhi hai

  • @ekamdhaliwal6235
    @ekamdhaliwal6235 9 หลายเดือนก่อน +1

    Very nice video JASDEEP Singh and pavandeep wander Moga

  • @kaursukhidhillon9272
    @kaursukhidhillon9272 9 หลายเดือนก่อน +8

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤

  • @baldevsingh6204
    @baldevsingh6204 9 หลายเดือนก่อน +2

    Very nice 👍👍

  • @SimranKaur-xp8xy
    @SimranKaur-xp8xy 8 หลายเดือนก่อน +1

    very nice god bless you 👍👍🙏🙏👌🏻👌🏻

  • @ManjeetKaur-lf4ws
    @ManjeetKaur-lf4ws 9 หลายเดือนก่อน +4

    Very emotional story. Gareebi Rabb kise nu na dewe. Lok bahut faida lainde ne. Aman nu kise de ghar kamm na karna painda. Aman tusi bahut Vadhiya video bnaunde ho.

  • @RamKishan-g2r
    @RamKishan-g2r 9 หลายเดือนก่อน +3

    Aman ji di bahut hi Badhiya aucting ❤❤ bahut imosanal sabiyachark video

  • @princegarments8818
    @princegarments8818 9 หลายเดือนก่อน +5

    ਬਹੁਤ ਵਧੀਆ ਵੀਡੀਓ ਆ ਜੀ ਲਵ ਯੂ ਆਲ ਟੀਮ ਮੈਂਬਰ 🎉❤❤❤🎉🎉

  • @pavitarjeet
    @pavitarjeet 9 หลายเดือนก่อน +2

    ਅਮਨ ਰਾਜ ਬਹੁਤ ਵਧੀਆ ਸਟੋਰੀਆ ਅਭੀਤੇਪਰੀਤ ਤੁਸੀਂ ਵੀ ਆਪਣੇ ਪਰਿਵਾਰ ਵਾਰੇਦੱਸਿੳ

  • @rajsingh2776
    @rajsingh2776 9 หลายเดือนก่อน +1

    ਬਾਈ ਅਮਨ ਨਾਲ ਚਾਚੀ ਨੇ ਚਾਲ ਚੱਲੀ ਤੇ ਉਸਨੂੰ ਕੰਮ ਤੇ ਲਾਇਆ ਇਹ‌ਦੇਖਕੇ ਬਹੁਤ ‌ਦੁੱਖ ਆਉਦੈਪਰ ਅਮਨ ਹਾਲਾਤਾਂ ਤੋਂ ਮਜਬੂਰ ਹੈ ਬਹੁਤ ਵਧੀਆ ਰਾਜ ਖੀਵਾ ਮਾਨਸਾ

  • @sidhutar
    @sidhutar 9 หลายเดือนก่อน +3

    Raj bi Ji AAP Ji de movie bhoot he sohni hai when I see Aman crying I get amosnal to bi thoda and Aman da role bhoot he Kamal da Hai Avtar Sidhu from Canada

  • @davinderdhillon7116
    @davinderdhillon7116 9 หลายเดือนก่อน +2

    ❤❤❤❤

  • @sanawarjotsinghsanawarjot72
    @sanawarjotsinghsanawarjot72 9 หลายเดือนก่อน +1

    Very nice Ji bro 🎉🎉🎉🎉🎉🎉🎉❤❤❤❤❤❤❤❤

  • @TarnveerSingh-qh4xy
    @TarnveerSingh-qh4xy 9 หลายเดือนก่อน +1

    ❤❤👌👌 MOGA

  • @sanawarjotsinghsanawarjot72
    @sanawarjotsinghsanawarjot72 9 หลายเดือนก่อน +1

    Very nice Ji bro ❤❤❤❤

  • @balvirsingh4443
    @balvirsingh4443 8 หลายเดือนก่อน +1

    Very nice story❤❤❤❤❤❤❤❤❤❤❤

  • @RajdeepGill-zl3ox
    @RajdeepGill-zl3ox 9 หลายเดือนก่อน

    ਬਹੁਤ ਵਧੀਆ ਜੀ

  • @riyasanjeevbajaj
    @riyasanjeevbajaj 9 หลายเดือนก่อน +3

    So emotional story kade kese te greebe na Ave je greebe Ave ta bimari na Ave kese te 😢

  • @jsa-bb2mf
    @jsa-bb2mf 9 หลายเดือนก่อน +2

    Vary vary nice video aman di 🎉🎉🎉

  • @manjindersinghdhillon3311
    @manjindersinghdhillon3311 9 หลายเดือนก่อน +2

    Bhut vadiya story aa g ❤god bless you all family

  • @Daljitkaurcheema
    @Daljitkaurcheema 9 หลายเดือนก่อน +2

    ਬਹੁਤ ਬਹੁਤ ਵਧੀਆ ਵੀਡੀਓ ਅਮਨ ਦੀਦੀ ਵਾਹਿਗੁਰੂ ਜੀ ਤਰੱਕੀ ਦਵੇ ਦਲਜੀਤ ਚੀਮਾਂ ਪਿੰਡ ਢੀਂਗੀ

  • @user-tr5sp5rx6y
    @user-tr5sp5rx6y 9 หลายเดือนก่อน +3

    Very very very nice video ji 👌👌👌👍👍👍❤️❤️❤️🎉🎉🎉🎉🎉

  • @user-sz9fc5oo6i
    @user-sz9fc5oo6i 9 หลายเดือนก่อน +1

    Jdo Aman ne roti fd k rabb ball dekheya tan mainu bhut dukh lgeya . Rabb kise te eho j din na leyave

  • @amrikkhokhar2970
    @amrikkhokhar2970 9 หลายเดือนก่อน +4

    ਵੀਡੀਓ ਵਧੀਆ ਲੱਗੀ ਜੀ।ਜਿਉਂਦੇ ਵਸਦੇ ਰਹੋ।ਅੰਜਲੀ ਅੱਗੇ ਤਾ ਹਰਜੀਤ ਦੀ ਕੋਈ ਫਾਲ ਨਹੀ ਚਲਦੀ।

  • @Harjinder_x01
    @Harjinder_x01 9 หลายเดือนก่อน

    Bahut hi sohni video aa ji God bless you all

  • @vijaykumari3183
    @vijaykumari3183 9 หลายเดือนก่อน +2

    Very.nice.video.v.v.nice.msg.aman.mam.raj.bro❣️❣️❣️ram.ji.bimari.greebi.kisi.ko.na.de🙏🙏🙏🙏 radhy radhy radhy radhy krishna ambala

  • @ashasidhu4354
    @ashasidhu4354 9 หลายเดือนก่อน +4

    Bht hi emotional episode Aman bhane ❤

  • @suriendersingh6028
    @suriendersingh6028 9 หลายเดือนก่อน +6

    ਬਹੁਤ ਵਧੀਆ ਵੀਡੀਓ ਹੈ ਜੀ।ਵਾਹਿਗੁਰੂ ਢਿੱਲੋਂ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ।

  • @VijayKumar-hd7yw
    @VijayKumar-hd7yw 9 หลายเดือนก่อน +4

    Very interesting story Aman Didi 🙏🙏🙏🙏

  • @HarwinderSingh-me1tr
    @HarwinderSingh-me1tr 9 หลายเดือนก่อน +2

    ਆਜੰਲੀ ਵਰਗੀਆ ਆਮੀਰ ਦੀ ਵਿਗੜੀ ਧੀ ਆ ਸੋਡੇ ਵਰਗੇ ਆ ਨੂੰ ਰੱਬ ਚੇਤੇ ਨਹੀ ਰ੍ਬ ਤਤੋ ਡਰੌ ਉਪਰ ਰੱਬ ਵੇਖਦਾ ਡਲਦੀਆ ਕੱਧਾ ਦੇ ਵੜਸਾਮੇ ਹੁੰਦੇ ਆ ਕਿਤੇ ਧੁੱਪ ਛਾਂ ਉਧਰੋ ਕਿਤੇ ਉਧਰੋ ਆਮੀਰੀ ਤੇ ਗਰੀਬੀ ਦਾ ਕੋਈ ਪਤਾ ਨਹੀ ਜਿਹੜੇ ਲੋਕ ਇਹੋ ਜਿਹੇ ਪਰਿਵਾਰ ਆਏ ਕਰਦੇ ਉਹਨਾਂ ਨਾਲ ਵੀ ਮਾੜਾ ਹੋਵੇਗਾ ਇਹੋ ਜਿਹੇ ਮਸੈਜ ਮੈ ਤਾ ਕਰਦਾ ਸਾਡੇ ਨਾਲ ਕੁਝ ਗੱਲਾਂ ਇਹ ਬੀਤੀਆਂ ਜਦੋ ਗਰੀਬੀ ਪੈਦੀ ਉਦੋ ਰਿਸ਼ਤੇਦਾਰ ਵੀ ਘਰੇ ਆਉਣ ਹੱਟ ਜਾਦੇ ਚਾਚੇ ਤਾਏ ਦੇ ਘਰੋ ਮੁੜ ਜਾਦੇ ਸੀ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਚੱੜਦੀ ਕਲਾ ਹੁਣ ਵਧੀਆ ਰੋਟੀ ਖਾਣ ਲੱਗੇ ਆ ਸੁਕਰ ਕਰੀ ਦਾ ਵਾਹਿਗੁਰੂ ਜੀ ਦਾ

  • @JasdeepSingh-nv1rk
    @JasdeepSingh-nv1rk 9 หลายเดือนก่อน +3

    ❤❤ Very nice God bless you all family 🙏🙏🙏💓💓💓💓💓

  • @kulwinderkaur6938
    @kulwinderkaur6938 9 หลายเดือนก่อน +4

    Bhut vdiya story hai ji God bless all team ❤

  • @Samar_kaler_07
    @Samar_kaler_07 9 หลายเดือนก่อน +2

    ਬਹੁਤ ਵਧੀਆ ਬੀਡੀਓ ਹੈ ਜੀ ਪਰਮਾਤਮਾ ਸਭ ਤੇ ਕਿਰਪਾ ਕਰਨ

  • @jagrajbhullar-ny5mu
    @jagrajbhullar-ny5mu 9 หลายเดือนก่อน +1

    ਹਰਜੀਤ ਬਾਈ ਤੇਰੀ ਮਾਂ ਤੇ ਅਜਲੀ ਚਲਾਕੀ ਨਾਲ ਅਮਨ ਤੋ ਕੰਮ ਕਰਾ ਰਹੀਆਂ ਹਨ ਬੁੜੀ ਕਹਿਦੀ ਮੈਂ ਤਾ ਲਾਭੋ ਦੀ ਬੋਲੀ ਦਿਲ ਤੇ ਲਾਈ ਬੈਠੀ ਆ ਹੁਣ ਸਾਰਾ ਕੰਮ ਇਸ ਕਰਾਉ ਪਰ ਰੱਬ ਦੇ ਘਰ ਦੇਰ ਹੈ ਅਨੇਰ ਨਹੀ ਇਕ ਦਿਨ ਇਹਨਾ ਦੇ ਸਿਰ ਤੇ ਗੋਹੇ ਦੇ ਟੋਕਰੇ ਤੇ ਅਮਨ ਸਰਦਾਰਨੀ ਕਰਮਾ ਦਿਹਾੜੀ ਨੂੰ ਤਰਸੂ ਗਾ

  • @tanukaur10
    @tanukaur10 9 หลายเดือนก่อน +1

    ❤❤😊😊Very Very Very nice video ji😊😊❤❤

  • @BhollaKutta
    @BhollaKutta 9 หลายเดือนก่อน +2

    ਬਹੁਤ ਸੋਹਣੀ ਸਟੋਰੀ ਅਮਨ ਭੈਣ ਤੇ ਰਾਜ ਵੀਰੇ

  • @vartiyasaabvlog4193
    @vartiyasaabvlog4193 9 หลายเดือนก่อน +2

    Bhut vadiya video god bless you 👍❤

  • @Virk-2022
    @Virk-2022 9 หลายเดือนก่อน +2

    ਵੀਡੀਓ ਬਹੁਤ ਸੋਹਣੀ ਆ 👌👌

  • @RupinderKaur-z7m
    @RupinderKaur-z7m 9 หลายเดือนก่อน +2

    Very nice video, May God bless all the team.

  • @BalwinderSingh-zb6gc
    @BalwinderSingh-zb6gc 9 หลายเดือนก่อน +2

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @user-gv8wv4gu2r
    @user-gv8wv4gu2r 9 หลายเดือนก่อน +2

    Video bhut bhut vadia aa permatma tuhadi team member no hemha kush rakha ❤❤god bless you 💖

  • @KuldeepKaur-sn3ss
    @KuldeepKaur-sn3ss 9 หลายเดือนก่อน +3

    Veery nice video aman sis ji❤❤❤❤❤❤

  • @jaspreetsingh-jo6bz
    @jaspreetsingh-jo6bz 9 หลายเดือนก่อน +3

    Bahut hi Vadia video ji ❤❤❤

  • @SarbjeetSarbjeet-wd3bu
    @SarbjeetSarbjeet-wd3bu 9 หลายเดือนก่อน +2

    Bhut bhut vdiya video Aman sis gbu all team ❤❤

  • @dulaybainsdulay3413
    @dulaybainsdulay3413 9 หลายเดือนก่อน +2

    Very nice video 👌👌👌 and God bless you to the whole family and team 😇😇😇🙏🙏

  • @ManpreetKaur-qe9ks
    @ManpreetKaur-qe9ks 9 หลายเดือนก่อน +1

    Abi veer ji tusi kine good ho ji

  • @jagwindersra5730
    @jagwindersra5730 8 หลายเดือนก่อน

    Very nice video hor episodes banao jaldi waheguru ji

  • @HarwinderSingh-me1tr
    @HarwinderSingh-me1tr 9 หลายเดือนก่อน +1

    ਨਾ ਕਿਸੇ ਦੇ ਮਾੜਾ ਜੰਮੇ ਨਾ ਮਾੜਾ ਆਵੇ

  • @GurdeepSingh-db1ng
    @GurdeepSingh-db1ng 9 หลายเดือนก่อน +3

    ਬਹੁਤ ਵਧੀਆ ਸੁਨੇਹਾ ਗਰੀਬੀ ਕਿਸੇ ਦੁਸ਼ਮਣ ਤੇ ਵੀ ਨਾ ਅਵੇ ਜੀ

  • @user-sz9fc5oo6i
    @user-sz9fc5oo6i 9 หลายเดือนก่อน

    Waheguru g ik din sb de din chnge leyaunde aa..😊

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 9 หลายเดือนก่อน +3

    ਮੈਨੂੰ ਅੰਜਲੀ ਦੀ ਕਰਤੂਤ ਦਾ ਪਤਾ ਸੀ ਕਿ ਰੋਟੀ ਐਦਾਂ ਹੀ ਹੱਥ ਤੇ ਧਰੂਗੀ
    ਕਿਸੇ ਦੀ ਗਰੀਬੀ ਦਾ ਮਜ਼ਾਕ ਨੀਂ ਉਡਾਈਦਾ
    ਵਾਹਿਗੁਰੂ ਸੁਮੱਤ ਬਖਸ਼ੇ ਜਿਹਨਾਂ ਅਸਲੀ ਜ਼ਿੰਦਗੀ ਚ ਵੀ ਐਦਾਂ ਦਾ ਹੀ ਸੁਭਾਅ ਹੁੰਦਾ

  • @jagdeeppandher0753
    @jagdeeppandher0753 9 หลายเดือนก่อน +3

    Very nice very good 💯😊❤

  • @arshchahal1854
    @arshchahal1854 9 หลายเดือนก่อน

    ਬਹੁਤ ਵਧੀਆ ਵੀਡੀਓ ਅਮਨਭੈਣ ਰਾਜਬਾਈ

  • @palwinderkaur5461
    @palwinderkaur5461 9 หลายเดือนก่อน

    Super super super super super super super super

  • @amninderkundal6549
    @amninderkundal6549 9 หลายเดือนก่อน +1

    Buhat vadiya video very emotional story harjeet di maa kini momo thagni ha rab ton daro

  • @harseesjawanda4893
    @harseesjawanda4893 9 หลายเดือนก่อน

    Very nice video g 👌👌👌👌👌👌👌👌👌👌

  • @kirnarani9922
    @kirnarani9922 9 หลายเดือนก่อน +2

    11.14 wala Amn da seen dekh k rona aa gya

  • @ShubhRohnoWala
    @ShubhRohnoWala 9 หลายเดือนก่อน +1

    Nice ❤❤❤❤

  • @AsimAli-k9u
    @AsimAli-k9u 9 หลายเดือนก่อน

    Bohat vadia video I am from Pakistan

  • @amandeepkaur9868
    @amandeepkaur9868 9 หลายเดือนก่อน +2

    ਬਹੁਤ ਸੋਹਣੀ ਵੀਡੀਓ ❤❤❤❤❤

  • @BhagSinghMandeir
    @BhagSinghMandeir 9 หลายเดือนก่อน +2

    Nice Story Aman Didi ji God Bless You All Team

  • @SandhuGora-wu7mc
    @SandhuGora-wu7mc 9 หลายเดือนก่อน +3

    Very very very nice video aman dhillon ji 🎉🎉❤❤❤

  • @KaramjeetKaur-v4p
    @KaramjeetKaur-v4p 9 หลายเดือนก่อน +2

    ਬਹੁਤ ਵਧੀਆ ਵੀਡੀੳ ਆ ਜੀ ਧੰਨਵਾਦ ਸਾਰਿਆ ਦਾ

  • @veerpalkaur4499
    @veerpalkaur4499 9 หลายเดือนก่อน +1

    Very nice story God 🙏🙏 bless you all team members

  • @AmritpalSingh-vt9sy
    @AmritpalSingh-vt9sy 9 หลายเดือนก่อน +9

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਤੁਹਾਨੂੰ ਖੁਸ਼ ਰੱਖੇ ❤❤

  • @NandKishor-bl8ls
    @NandKishor-bl8ls 9 หลายเดือนก่อน

    Best of lts kind

  • @kulwinderkaur6315
    @kulwinderkaur6315 9 หลายเดือนก่อน

    Nice video god bless you 🌹🌹❤️

  • @shazadtaggar1597
    @shazadtaggar1597 9 หลายเดือนก่อน +1

    Very nice aman sister and raj bai kaka bai harjeet bai❤❤❤❤❤

  • @JasveerGrewal-s1i
    @JasveerGrewal-s1i 9 หลายเดือนก่อน

    Vry nice video ❤gbu all family members 🙏 ❤️

  • @Maninder_brar
    @Maninder_brar 9 หลายเดือนก่อน +4

    Kise di gribi da ena Faida vi ni odaona chida😢 Chachi ne ta hor hi sap kad marea asi ta shochea c kite badal gai , Anjali hor sirre Chad jo hun, fantastic episode 🙏❤️❤️ aman g tuhada emotional scene bhut vadia c roon aa gea😢😢😢

  • @HarishKumar-cl6sy
    @HarishKumar-cl6sy 8 หลายเดือนก่อน

    Great 💯👍👍

  • @sukhdeepsidhu2342
    @sukhdeepsidhu2342 9 หลายเดือนก่อน

    Very nice sorry,, Aman dhillon sister, Rajveer Dhillon veer ji 👍👍👍👌👌👌🎉🎉🎉

  • @babybansal7679
    @babybansal7679 9 หลายเดือนก่อน +2

    God bless you all team members

  • @gurvinderkullar5431
    @gurvinderkullar5431 9 หลายเดือนก่อน +52

    ❤❤ ਬਿਮਾਰੀ ਤੇ ਗ਼ਰੀਬੀ ਕਿਸੇ ਦੁਸ਼ਮਣ ਵੈਰੀ ਤੇ ਵੀ ਨਾ ਆਵੇ ਵੀਡੀਓ ਬਹੁਤ ਵਧੀਆ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤

    • @sukhwinderkaur9586
      @sukhwinderkaur9586 9 หลายเดือนก่อน +4

      😊

    • @inderpritsinggill4790
      @inderpritsinggill4790 9 หลายเดือนก่อน +2

      ❤❤🎉🎉😢😅

    • @RanveerKaur-kh1pu
      @RanveerKaur-kh1pu 9 หลายเดือนก่อน

      Nice video dii

    • @JaswinderKaur-qe1tl
      @JaswinderKaur-qe1tl 9 หลายเดือนก่อน +1

      ਗਰੀਬੀ ਤਾਂ ਕੱਟੀ ਜਾਂਦੀ ਪਰ ਬਿਮਾਰੀ ਨਾਂ ਹੋਵੇ

    • @SurinderKaur-yk9il
      @SurinderKaur-yk9il 9 หลายเดือนก่อน

      😊​@@sukhwinderkaur9586

  • @boharsingh7725
    @boharsingh7725 9 หลายเดือนก่อน +2

    ਬਹੁਤ ਹੀ ਵਧੀਆ ਬਾਈ
    👍👍👍👍👍

  • @FaqirChand-u9u
    @FaqirChand-u9u 9 หลายเดือนก่อน +1

    Acting of Aman is very nice. Great actor

  • @babybansal7679
    @babybansal7679 9 หลายเดือนก่อน +1

    Bhut vadia video aa nest video jaldi aawaye

  • @sukhwinderkaur7145
    @sukhwinderkaur7145 9 หลายเดือนก่อน +1

    ਰਾਜ ਵੀਰ ਜੀ ਗਰੀਬ ਆਦਮੀ ਦਾ ਕੋਈ ਰਿਸ਼ਤੇਦਾਰ ਨਹੀਂ ਪੈਸੇ ਵਾਲੇ ਦੀ ਦੁਨੀਆਂ ਹੈ