ਬਚਿਤ੍ਰ ਨਾਟਕ ਗ੍ਰੰਥ ਵਿੱਚ ਕੀ ਲਿਖਿਆ ਹੈ?

แชร์
ฝัง
  • เผยแพร่เมื่อ 27 ม.ค. 2025

ความคิดเห็น • 103

  • @ParmesharSingh-px3ig
    @ParmesharSingh-px3ig 16 วันที่ผ่านมา +6

    ਸ਼ੁਕਰੀਆ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ, ਸਿੱਖਾਂ ਲਈ ਅਰਦਾਸ ਕੀ ਸਵਰੂਪ ਹੈ ਨਿੱਤਨੇਮ ਵਿੱਚ ਕਿਹੜੀ ਬਾਣੀ ਸਿੱਖ ਨੂੰ ਪੜ੍ਹਨੀ ਚਾਹੀਦੀਆਂ ਹਨ। ਚਰਿਤ੍ਰੋਪਾਖਿਆਨ ਲਈ ਹੂਬਹੂ ਜੋ ਲਿਖਿਆ ਹੈ ਬਿਆਨ ਕਰਦੇ ਐਪੀਸੋਡ ਜ਼ਰੂਰ ਚਲਾਓ ਕਿਉਂ ਬਹੁਤੀਆਂ ਸੰਗਤਾਂ ਨੂੰ ਇਉਂ ਲਗਦਾ ਹੈ ਕਿ ਪੂਜਾਰੀਆਂ ਅਲੱਗ ਅਲੱਗ ਵਰਗਾ ਦੀ ਆਪਸੀ ਲੜਾਈ ਕਰਕੇ ਕਮਜ਼ੋਰ ਪੁਜਾਰੀ ਵਰਗ ਨੂੰ ਜਗ੍ਹਾ ਅਤੇ ਚੜਾਵਾ ਨਾ ਮਿਲਣ ਕਰਕੇ ਨਿਦਿਆ ਕਰਦੇ ਪਰ ਜਿੰਨਾਂ ਚਿਰ ਇਸ ਨੂੰ ਸਮੂਹਿਕ ਨਹੀਂ ਕੀਤਾ ਜਾਂਦਾ ਸਿੱਖ ਜਗਤ ਇਸ ਤੋਂ ਪਿੱਛਾ ਨਹੀਂ ਛਡਵਾ ਸਕਦਾ।

    • @Rajindersinghkhalsa5
      @Rajindersinghkhalsa5  15 วันที่ผ่านมา

      ਵੀਰ ਜੀ ਪ੍ਰਥਮ ਭਗੌਤੀ ਬਾਰੇ ਅਤੇ ਨਿਤਨੇਮ ਦੀਆਂ ਬਾਣੀਆਂ ਅਤੇ ਪਾਹੁਲ ਦੀਆਂ ਬਾਣੀਆਂ ਬਾਰੇ ਮੈਂ ਅਲੱਗ ਵੀਡੀਓ ਬਣਾ ਕੇ ਆਪਣੇ ਸਾਨੇਹੜਾ ਟੀਵੀ ਉੱਤੇ ਪਾ ਚੁੱਕਾ ਹਾਂ ਆਪ ਜੀ ਉਥੇ ਦੇਖ ਸਕਦੇ ਹੋ। ਤ੍ਰੀਆ ਚਰਿਤਰ ਵਿੱਚੋਂ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਚਰਨ ਉੱਤੇ ਹਮਲਾ ਕੀਤਾ ਗਿਆ ਉਹਦੇ ਬਾਰੇ ਵੀ ਇੱਕ ਵੀਡੀਓ ਦੇ ਵਿੱਚ ਪਾਈ ਹੋਈ ਹੈ ਲੇਕਿਨ ਬਾਕੀ ਇਤਨਾ ਗੰਦ ਹੈ ਉਸਨੂੰ ਫਰੋਲਣ ਤੇ ਮਨ ਨਹੀਂ ਕਰਦਾ।😢

  • @Jagdeepsingh0313
    @Jagdeepsingh0313 วันที่ผ่านมา

    ਭਾਈ ਜੀ ਬਹੁਤ ਵਧੀਆ ੳਪਰਾਲਾ ਤੁਹਾਡਾ। ਇਹ ਸੁਣਨਾ ੳਹਨਾ ਲਈ ਅੳਖਾ ਜਿਹਨਾਂ ਫੀਮ ਭੰਗ ਖਾਣੀ ਯਾ ਬਸ ਮੰਦਾ ਬੋਲਣਾ। ਇਹਨੂ ਮਨਣ ਵਾਲੇ ਪੱਕ ਚੁੱਕੇ ਆ। ਬਾਕੀ ਜਿਹੜੇ ਕੁਝ ਅਣਜਾਨ ਨੇ ੳਹਨਾ ਨੂੰ ਜਰੂਰ ਲਾਭ ਮਿਲੂ।

  • @AmarjitSingh-gx3fy
    @AmarjitSingh-gx3fy 15 วันที่ผ่านมา +3

    ਕਾਬਲੇ ਤਾਰੀਫ ਬਹੁਤ ਹੀਖੋਜ ਭਰਪੂਰ ਵਿਚਾਰਾਂ,ਜਿੰਨੀ ਤਾਰੀਫ ਕੀਤੀ ਜਾਵੇ, ਘਟ ਹੈ, ਬਹੁਤ ਬਹੁਤ ਸੁਕਰੀਆ, ਮਿਹਰਬਾਨੀ

  • @harvindersingh9314
    @harvindersingh9314 10 วันที่ผ่านมา +1

    ਸਿਖਾਂ ਨੂੰ ਗੁਰ ਸਾਹਿਬਾਨ ਨੇ ਵਹਿਮਾ ਭਰਮਾਂ ਵਿੱਚੋ ਕੱਢ ਕੇ ਬਹੁਤ ਸਾਫ਼ ਸਪਸਟ ਅਤੇ ਸ਼ੁਦ ਬਾਣੀ ਬਖਸ਼ੀ ਹੈ ਪਰ ਸਾਡੇ ਅਨਪੜ ਬੇਸਮਜ਼ ਪਰਚਾਰਕਾਂ ਨੇ ਬਗੈਰ ਕਿਸੇ ਸਮਝ ਦੇ ਲੋਕਾਂ ਨੂੰ ਅੰਧ ਵਿਸ਼ਵਾਸ਼ ਵਿੱਚ ਧਕੇਲ ਦਿੱਤਾ ਹੈ । ਧੰਨਵਾਦ ਜੀ ਆਪ ਜੀ ਵਾਰਗੇ ਖੋਜੀਆਂ ਦਾ । ਕਾਸ਼ ਸਾਡੇ ਪ੍ਰਚਾਰਕ ਇਹਨਾਂ ਨੂੰ ਸਮਝ ਸਕਣ ।

  • @shamsherkang6806
    @shamsherkang6806 15 วันที่ผ่านมา +3

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਚਿੱਤਰ ਨਾਟਕ ਦੀ ਰਚਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ।

  • @piarasidhu9812
    @piarasidhu9812 11 วันที่ผ่านมา +2

    ਭਾਈ ਸਾਹਿਬ ਤੁਹਾਡਾ ਉਦਮ ਬਹੁਤ ਸ਼ਲਾਘਾਯੋਗ ਹੈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ 🙏

  • @sukhmandersingh6003
    @sukhmandersingh6003 10 วันที่ผ่านมา +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆਪ ਜੀ ਵਰਗੇ ਗੁਰ ਸਿੱਖ ਦੀ ਲੋੜ ਹੈ

  • @GurumeetSingh-yj1lp
    @GurumeetSingh-yj1lp 10 วันที่ผ่านมา

    ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਐਸੇ ਉਪਰਾਲੇ ਕਰਦੇ ਰਹੋ ਸੰਗਤਾਂ ਨੂੰ ਜਗਾਉਂਦੇ ਰਹੋ ਕਦੇ ਨਾ ਕਦੇ ਤੇ ਜਰੂਰ ਸੰਗਤਾਂ ਦੇ ਵਿੱਚ ਅਗਰ ਕੀ ਆਵੇਗੀ ਜਗਾਉਣ ਦਾ ਸਾਡਾ ਫਰਜ਼ ਹੈ ਬਹੁਤ ਬਹੁਤ ਧੰਨਵਾਦ

  • @bhupindersinghjolly7388
    @bhupindersinghjolly7388 15 วันที่ผ่านมา +3

    Aapji da bahut Bahut Dhanwaad Ji Veer Jio, Sikh Kom nu bahut jaroorat hai Dasam Granth prati galat jaankari nu door karan leyee.

  • @sukhwindersingh-qc8zi
    @sukhwindersingh-qc8zi 15 วันที่ผ่านมา +3

    ਬਾ ਕਮਾਲ ਕੋਈ ਸ਼ੱਕ ਨਹੀ ਬੜੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ ਵੀਰ ਜੀ

  • @jastindersingh5063
    @jastindersingh5063 10 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਕਲ ਜੀ

  • @KulwantKaur-j1y
    @KulwantKaur-j1y 14 วันที่ผ่านมา +1

    Virji kash saari dunya nu pata Lage eh ਗਲ ਬਹੁਤ ਬਹੁਤ ਧੰਨਵਾਦ ਮੈਂ ਸਾਰੀ ਸੰਗਤ ਚ ਭੇਜਾਗੀ

  • @KawaldeepKaur-l2c
    @KawaldeepKaur-l2c 11 วันที่ผ่านมา +2

    Very very thanks veer ji

  • @BalvinderSingh-x2s
    @BalvinderSingh-x2s 10 วันที่ผ่านมา +2

    🙏ਵਾਹਿਗੁਰੂ ਜੀ ਕਾ ਖ਼ਾਲਸਾ 🙏
    🙏 ਵਾਹਿਗੁਰੂ ਜੀ ਕੀ ਫਤਿਹ 🙏

  • @Voiceoftruthxf88g
    @Voiceoftruthxf88g 16 วันที่ผ่านมา +4

    ਖਾਲਸਾ ਜੀਓ
    ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੀ ਗੱਲ ਸਮਝਾ ਦਿੱਤੀ ਹੈ ਜੀ ਕਿ ਇਸ ਦਸਮ ਗ੍ਰੰਥ ਨਾਲ ਸਾਡੇ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਜੀ
    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @indarpalsinghgill1076
    @indarpalsinghgill1076 10 วันที่ผ่านมา

    Excellent explanation and too deep KHOJ DHAN GURU NANAK DEV JI 🙏 👏

  • @golewaliagill4088
    @golewaliagill4088 16 วันที่ผ่านมา +4

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ

  • @Voiceoftruthxf88g
    @Voiceoftruthxf88g 16 วันที่ผ่านมา +10

    ਖਾਲਸਾ ਜੀਓ
    ਇਹ ਭਾਈ ਬੰਤਾ ਸਿੰਘ ਭਾਈ ਪਿੰਦਰਪਾਲ ਸਿੰਘ ਅਤੇ ਕੁਝ ਹੋਰ ਲੋਕ ਜਿਹੜੇ ਸਿੱਖੀ ਦੇ ਲਿਬਾਸ ਵਿੱਚ ਹਨ ਇਹਨਾਂ ਲੋਕਾਂ ਦੀ ਕੀ ਮਜਬੂਰੀ ਹੈ ਕਿ ਇਹ ਅੱਡੀਆਂ ਚੁੱਕ ਚੁੱਕ ਕੇ ਜੋਰ ਲਾ ਰਹੇ ਹਨ ਕਿ ਦਸਮ ਗ੍ਰੰਥ ਗੁਰੂ ਸਾਹਿਬ ਜੀ ਦੀ ਬਾਣੀ ਹੈ।

    • @dharmjitsingh7881
      @dharmjitsingh7881 11 วันที่ผ่านมา

      ਭਾਈ ਤੁਸੀ ਬਾਣੀ ਨੂੰ ਸਮਝ ਲਿਆ ਹੈ

  • @mohindertamana4507
    @mohindertamana4507 11 วันที่ผ่านมา +2

    Bahut ashi jankari hai je

  • @SikhSaakhi
    @SikhSaakhi 15 วันที่ผ่านมา +2

    Very good description

  • @harmindersingh9219
    @harmindersingh9219 13 วันที่ผ่านมา +3

    Sb sikhan ko hukam hai Guru maneo GURU GRANTH SAHIB JI

  • @parambirsinghduggal1373
    @parambirsinghduggal1373 14 วันที่ผ่านมา +3

    ਤੁਹਾਡੇ ਦਸਮ ਗਰੰਥ ਦੀਆਂ ਰਚਨਾਵਾਂ ਵਾਰੇ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੁੰਦੇ ਹਨ ਤੇ ਦੇਖਣ ਵਾਲੇ ਨੂੰ ਸੱਚ ਝੂਠ ਦਾ ਨਿਤਾਰਾ ਕਰਨ ਦੀ ਸੋਝੀ ਦਿੰਦੇ ਹਨ। ਧੰਨਵਾਦ ਜੀ।

  • @nazamsingh1117
    @nazamsingh1117 10 วันที่ผ่านมา +1

    ❤❤❤❤❤❤
    Very good

  • @harinderbhatti1764
    @harinderbhatti1764 2 วันที่ผ่านมา

    ਅਖੌਤੀ ਦਸਮ ਗ੍ਰੰਥ ਦੇ ਤਿਰਿਆ ਚਰਿਤ੍ਰ ਦੇ ੪੦੫ ਚਰਿਤ੍ਰ ਦੀ ਆਖੀਰਲੀ ਚੌਪਈ ਵਿੱਚ ਲਿਖਿਆ ਹੈ ਕਿ ਬਿਕ੍ਰਮੀ ਸੰਬਤਿ ੧੭੫੩ ਦੀ ਭਾਦਰਵ ਸੁਦੀ ੮ ਵੀਂ ਨੂੰ ਰਵਿਵਾਰ ਵਾਲੇ ਦਿਨ ਸਤਲੁਜ ਦਰਿਆ ਦੇ ਕੰਢੇ ਬੈਠ ਕੇ ਇਹ ਗ੍ਰੰਥ ਸੰਪੂਰਨ ਕੀਤਾ।
    ਇਸ ਬਾਬਤ ਕੁੱਛ ਵੀਚਾਰ ਸਾਂਝੀ ਕਰਨੀ ਹੈ।
    ੧੯੯੪ ਦਿਸੰਬਰ ਤੋਂ ਪਹਿਲਾਂ ਸਾਡੇ ਕੋਲ ਡਾਕਟਰ ਗੰਡਾ ਸਿੰਘ ਜੀ ਦੀ ਉਰਦੂ ਦੀ ਮੁਖ਼ਤਾਸਿਰ ਨਾਨਕਸ਼ਾਹੀ ਜੰਤਰੀ ਸੀ ਪਰ ਐਸੀ ਕੋਈ ਹੋਰ ਤਫ਼ਸੀਲ ਜੰਤਰੀ ਨਹੀਂ ਸੀ ਜਿਸ ਰਾਹੀਂ ਕਿਸੇ ਬਿਕ੍ਰਮੀ ਕੈਲੰਡਰ ਦੀ ਚੰਦੀ ਤਿਥ ਦੇ ਬਰਾਬਰ ਦੀ ਸਾਂਝੇ ਸੰਬਤਿ ਦੀ ਤਾਰੀਖ ਅਤੇ ਹਫਤੇ ਦਾ ਦਿਨ ਕੱਢ ਸਕਿਆ ਜਾਵੇ, ਅਕਾਲ ਪੁਰਖ ਦੀ ਮੇਹਰ ਸਦਕਾ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੰਬਰ ੧੯੯੪ ਵਿੱਚ ਸ੍ਰ.ਪਾਲ ਸਿੰਘ ਪੁਰੇਵਾਲ ਜੀ ਦੀ ੫੦੦ ਸਾਲਾ ਜੰਤਰੀ ਛਾਪ ਕੇ ਖਾਲਸਾ ਪੰਥ ਦੇ ਕਈ ਮੁੱਖ ਦਿਹਾੜਿਆਂ ਦੀਆਂ ਤਾਰੀਖਾਂ ਦੇ ਮਸਲੇ ਸਦਾ ਲਈ ਹਲ ਕਰ ਦਿੱਤੇ।
    ਪਹਿਲੀ ਬਾਰ ਇਸ ੫੦੦ ਸਾਲਾ ਜੰਤਰੀ ਮਾਰਫਤ ਇਹ ਪਤਾ ਚੱਲਿਆ (ਵੈਸੇ ਅੱਜਕਲ੍ਹ ਤਾਂ ਇੰਟਰਨੈੱਟ ਤੇ ਕਈ ਹੋਰ ਸੌਫਟਵੇਅਰ ਵੀ ਮੌਜੂਦ ਹਨ)
    ਕਿ ਸੰਬਤਿ ੧੭੫੩ ਭਾਦ੍ਰਵ ਸੁਦੀ ਅਸ਼ਟਮੀ ਨੂੰ ਸਤਲੁਜ ਦੇ ਕੰਢੇ ਅਨੰਦਪੁਰ ਸਾਹਿਬ ਭਾਵ ਪੰਜਾਬ ਵਿੱਚ ਰਵਿਵਾਰ ਨਹੀਂ ਸੀ ਬਲਕਿ ਮੰਗਲਵਾਰ ਸੀ ਅਤੇ ਰਵਿਵਾਰ ਖ਼ਸ਼ਟਮੀ ਨੂੰ ਸੀ।
    ਐਥੇ ਇੱਕ ਸੰਭਾਵਨਾ ਬਣ ਰਹੀ ਸੀ ਕਿ ਜੇ ਵਾਕਈ ਇਹ ਰਚਨਾ ਗੁਰੂ ਕ੍ਰਿਤ ਹੈ ਤਾਂ ਕਿਸੇ ਨ ਕਿਸੇ ਪੁਰਾਣੇ ਸਰੂਪ ਵਿੱਚ ਅਸ਼ਟਮੀ ਦੀ ਥਾਂ ਖਸ਼ਟਮੀ ਦਾ ਹੋਣਾ ਲਾਜ਼ਮੀ ਹੈ,ਅਤੇ ਹੋ ਸਕਦਾ ਹੈ ਕਿ ਉਤਾਰਿਆਂ ਦੀ ਅਣਗਹਿਲੀ ਕਾਰਨ ਇਹ ਖਸ਼ਟਮੀ ਤੋਂ ਅਸ਼ਟਮੀ ਹੋ ਗਈ ਹੋਵੇ। ਕਿਉਂਕਿ ਹੱਥ ਲਿਖਤ "ਅ" ਅਤੇ "ਖ" ਵਿੱਚ ਕੋਈ ਬਹੁਤਾ ਫ਼ਰਕ ਨਹੀਂ ਹੈ।ਪਰ ਇਸ ਸੰਭਾਵਨਾ ਦਾ ਭੋਗ ਇਸ ਕਰਕੇ ਪੈ ਰਿਹਾ ਹੈ ਕਿ ,ਅਨੰਦਪੁਰ ਸਾਹਿਬ (ਪੰਜਾਬ) ਭਾਦੋਂ ਸੁਦੀ ਅਸ਼ਟਮੀ ਨੂੰ ਐਤਵਾਰ ਪੈ ਤਾਂ ਰਿਹਾ ਹੈ ਪਰ ਉਹ ਬਿਕ੍ਰਮੀ ਸੰਬਤਿ ੧੭੫੪ ਨੂੰ ,ਨਾ ਕਿ ਬਿਕ੍ਰਮੀ ਸੰਬਤਿ ੧੭੫੩ ਨੂੰ,ਇਸ ਦਾ ਸਿੱਧਾ ਸੰਬੰਧ ਚੰਦ ਕਵੀ ਦਾ ਪਿਛੋਕੜ ਗੁਜਰਾਤ ਹੋਣਾ ਹੈ। ਕਹਿੰਦੇ ਹਨ ਕਿ ਚੋਰ ਜਾਣ ਲਗਿਆਂ ਕੁਛ ਨ ਕੁਛ ਨਿਸ਼ਾਨੀ ਛੱਡ ਹੀ ਜਾਂਦਾ ਹੈ।ਇਸੇ ਤਰ੍ਹਾਂ ਹੀ ਐਥੇ ਹੋਯਾ ਹੈ।
    ਪੰਜਾਬ ਵਿੱਚ ਬਿਕ੍ਰਮੀ ਸੰਬਤਿ ਦਾ ਨਵਾਂ ਵਰ੍ਹਾ ਚੇਤ ਸੁਦੀ ਏਕਮ ਨੂੰ ਸ਼ੁਰੂ ਹੁੰਦਾ ਹੈ,ਅਤੇ ਗੁਜਰਾਤ ਵਿੱਚ ਕੱਤਕ ਸੁਦੀ ਏਕਮ ਨੂੰ,ਹੁਣ ਜ਼ਰਾ ਧਿਆਨ ਦੇਣਾ, ਪੰਜਾਬ ਦਾ ਬਿਕ੍ਰਮੀ ਸੰਬਤਿ ਚੇਤ ਤੋਂ ਫੱਗਣ ਤਕ ਦਾ ਹੈ। ਅਤੇ ਗੁਜਰਾਤ ਦਾ ਬਿਕ੍ਰਮੀ ਸੰਬਤਿ ਕੱਤਕ ਤੋਂ ਅੱਸੂ ਤਕ ਦਾ ਹੈ। ੧੭੫੩ ਦਾ ਪੰਜਾਬ ਦਾ ਭਾਦੋਂ, ਗੁਜਰਾਤ ਦਾ ੧੭੫੨ ਦਾ ਭਾਦ੍ਰਵ ਹੈ, ਗੁਜਰਾਤ ਵਿੱਚ ੨ ਮਹੀਨਿਆਂ ਬਾਅਦ ੧੭੫੩ ਲਗੇਗਾ ,ਅਤੇ ਗੁਜਰਾਤ ਦਾ ੧੭੫੩ ਦਾ ਭਾਦ੍ਰਵ , ਪੰਜਾਬ ਦਾ ੧੭੫੪ ਦਾ ਭਾਦੋ ਹੈ।ਸੋ ਇਸ ਗੁਜਰਾਤ ਦੇ ਕਵੀ ਨੇ ਗੁਜਰਾਤ ਵਿੱਚ ਬੈਠ ਕੇ ਹੀ ਚਰਿਤ੍ਰੋ ਪਾਖਾਯਨ ਲਿਖੀ ਅਤੇ ਭੋਗ ਪਾਇਆ ਫੇਰ ਤਿਥੀ ਅਤੇ ਵਰਖ ਤਾਂ ਗੁਜਰਾਤ ਦਾ ਦੇ ਦਿੱਤਾ , ਪਰ ਅੰਤਮ ਸਤਰ ਵਿੱਚ " ਤੀਰ ਸਤੁਦ੍ਰਵ" ਲਿਖ ਕੇ ਆਪਣੀ ਚੋਰੀ ਦੀ ਨਿਸ਼ਾਨੀ ਛੱਡ ਗਿਆ ਹੈ।
    ਵੈਸੇ ਤਾਂ ਇਨ੍ਹਾਂ ਤੱਥਾਂ ਦੀ ਤਸਦੀਕ ਇੰਟਰਨੈੱਟ ਵਿੱਚ ਮੌਜੂਦ ਹਿੰਦੂ ਜੰਤਰੀਆਂ ਤੋਂ ਕੀਤੀ ਜਾ ਸਕਦੀ ਹੈ।ਪਰ ਫੇਰ ਵੀ ਮੈਂ ਨਾਨਕਸ਼ਾਹੀ ਜੰਤਰੀ ਦੀਆਂ ਬਿਕ੍ਰਮੀ ਸੰਬਤਿ ੧੭੫੩ ਅਤੇ ੧੭੫੪ ਦੀਆਂ ਫੋਟੋਆਂ ਨੱਥੀ ਕਰ ਰਿਹਾ ਹਾਂ।
    🙏🙏🙏🙏
    ਸਰਬੱਤ ਦਾ ਭਲਾ
    ਹਰਿੰਦਰ ਸਿੰਘ
    +919993331601

  • @JaskaranSingh-kq9tc
    @JaskaranSingh-kq9tc 11 วันที่ผ่านมา +2

    ਗੁਰੂ ਨਾਨਕ ਸਾਹਿਬ ਜੀ ਨੇ ਇਕ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ। ਅਤੇ ਅਜ ਬਾਬੇ ਨਾਨਕ ਨੂੰ ਗੁਰੂ ਮੰਨਣ ਵਾਲੇ 5 ਜਨੇਊ ਪਾਉਣ ਨੂੰ ਸਿੱਖੀ ਸਮਝਦੇ ਹਨ। ਅਤੇ ਹਾਸੋਹੀਣੀ ਗੱਲ ਤਾਂ ਇਹ ਹੈ ਕਿ ਤੁਸੀਂ ਵੀ ਜੋ ਏਹ ਗਿਆਨ ਵੰਡ ਰਹੇ ਹੋ 5 ਜਨੇਊਧਾਰੀ ਹੋ ।

    • @dharmjitsingh7881
      @dharmjitsingh7881 11 วันที่ผ่านมา

      ਭਾਈ ਤੂੰ ਦੱਸ ਕਿਹੜੇ ਪੰਜ ਜਨੇਊ ਨੇ

    • @JaskaranSingh-kq9tc
      @JaskaranSingh-kq9tc 10 วันที่ผ่านมา

      @dharmjitsingh7881 ਜਿਨਾਂ ਨੂੰ ਤੁਸੀਂ 5 ਕਕਾਰ ਕਹਿੰਦੇ ਹੋ ਜੋ ਇਤਹਾਸ ਦੇ ਗ੍ਰੰਥਾਂ ਅਨੁਸਾਰ ਦੁਰਗਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਤੇ ਸੰਨ। ਹੁਣ reply ਕਰਨ ਤੋ ਪਹਿਲਾਂ ਇਤਹਾਸ ਦੇ ਉਹ ਗ੍ਰੰਥ ਪੱੜ ਲੇਣਾ ਜਿਨਾਂ ਦਾ ਪ੍ਰਚਾਰ ਟਕਸਾਲਾਂ ਡੇਰਿਆਂ ਸੰਤ ਸਮਾਜ ਨਿਹੰਗ ਅਤੇ ਇਤਹਾਸਕਾਰ ਕਰਦੇ ਹਨ। 🙏

    • @dharmjitsingh7881
      @dharmjitsingh7881 10 วันที่ผ่านมา

      @@JaskaranSingh-kq9tc ਵੀਰ ਜੀਉ ਸਾਨੂੰ ਸਮਝਣ ਲਈ ਨਾ ਤੇ ਕਿਸੇ ਟਕਸਾਲ ਦੀ ਸੰਪਰਦਾਇ ਦੀ ਤੇ ਨਾ ਮਿਸ਼ਨਰੀ ਅਪਗ੍ਰੇਡਾ ਦੀ ਲੋੜ ਹੈ ਤੁਸੀਂ ਆਪਣੀ ਗੱਲ ਕਰੋ ਕਿਹੜੇ ਧੜੇ ਨਾਲ ਸਬੰਧ ਰੱਖਦੇ ਹੋ
      ਕੋਈ ਕੀ ਝੂਠ ਬੋਲ ਰਿਹਾ ਤੁਸੀਂ ਕਿਵੇਂ ਸੱਚ ਮੰਨ ਕੇ ਬੈਠ ਗਏ ਹੋ

    • @sarvjitsingh1803
      @sarvjitsingh1803 10 วันที่ผ่านมา

      ​@@dharmjitsingh7881ਇਨ੍ਹਾਂ ਨਾਲ ਨਾ ਮੱਥਾ ਮਾਰ, ਇਹ brain wash ਮਹਿਕਮਾ ਆ,ਇਹ ਨੇਕੀ ਦੀ ਸੈਨਾ ਆ ,ਇਹ ਹਰ ਗੱਲ ਤੇ ਤਰਕ ਕਰਦੇ ਨੇ, ਇਨ੍ਹਾਂ ਪੱਲੇ ਕੱਖ ਨੀ

  • @the-gr8-eye
    @the-gr8-eye 15 วันที่ผ่านมา +1

    Thanks bhai saab for enlightening us.

  • @Lovenature-nt8zm
    @Lovenature-nt8zm 15 วันที่ผ่านมา +5

    ਵਹਿਮਾਂ ਭਰਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @manpreetsaluja3149
    @manpreetsaluja3149 13 วันที่ผ่านมา +2

    Bahut Dhanwad aap ji da Veer ji. Please make a video about Zafarnama.

  • @baghelsinghsohi9606
    @baghelsinghsohi9606 10 วันที่ผ่านมา

    Good lesson

  • @RanjitSingh-bo6fs
    @RanjitSingh-bo6fs 10 วันที่ผ่านมา

    Sab sikhan ko hukam hai,Guru Manayo Granth . !

  • @harbhajandhaliwal4966
    @harbhajandhaliwal4966 6 วันที่ผ่านมา

    Thanks

  • @Manjitsinghgarcha-123
    @Manjitsinghgarcha-123 14 วันที่ผ่านมา +1

    Waheguru ji 🙏

  • @satnamkaur384
    @satnamkaur384 16 วันที่ผ่านมา +3

    ਵੀਰ ਜੀ ਬਹੁਤ ਜ਼ਰੂਰੀ ਹੈ ਸੰਗਤਾਂ ਦੀ ਅੱਖ ਖੋਲ੍ਹ ਲਈ ਇਸ ਤੋਂ ਬਾਦ ਭੀ ਕੋਣ ਸੁਚੇਤ ਹੋ ਜਾਗਦਾ ਹੈ

    • @sarvjitsingh1803
      @sarvjitsingh1803 10 วันที่ผ่านมา

      ਕਿਸੇ ਕਮਾਈ ਵਾਲੇ ਧਰਮੀ ਬੰਦੇ ਕੋਲ ਬੈਠ ਕੇ ਆਦਿ ਬਾਣੀ,ਦਸਮ ਬਾਣੀ ਦਾ ਪ੍ਰਚਾਰ ਸੁਣੀ,ਸਭ ਤਸੱਲੀ ਹੋ ਜਾਣੀ ਆ .......ਇਹਨਾ ਮਗਰ ਨਾ ਲੱਗੋ ਇਹ ਸੰਸਾਰੀ ਕਿਤਾਬੀ ਗਿਆਨੀ ਨੇ, ਇਨ੍ਹਾਂ ਕਿਤਾਬਾਂ ਪੜੀਆਂ ਨੇ, ਇਨ੍ਹਾਂ ਧਰਮ ਨੀ ਕਮਾਇਆ

  • @DevendersinghRandhawa-ik2ym
    @DevendersinghRandhawa-ik2ym 10 วันที่ผ่านมา

    tushi jankari to anjaan ho waheguru tusha noo sumat
    bakhse.

  • @darshansran3363
    @darshansran3363 15 วันที่ผ่านมา +1

    Good

  • @ParkashSingh-ex6ok
    @ParkashSingh-ex6ok 14 วันที่ผ่านมา +1

    Right ji

  • @sangammusic2871
    @sangammusic2871 10 วันที่ผ่านมา

    ਖ਼ਾਲਸਾ ਜੀ ਜਿਸ ਗ੍ਰੰਥ ਦੀ ਚਰਚਾ ਕਰ ਰਹੇ ਹੋ ਉਸ ਦੀ ਪ੍ਰਕਾਸ਼ਨਾ ਮਿਤੀ ਦੱਸ ਕੇ ਗਲ਼ ਸ਼ੁਰੂ ਕਰਦੇ ਤਾਂ ਕੋਈ ਗੱਲ ਮਤਲਬ ਦੀ ਹੁੰਦੀ ਸੋ ਹੁਣ ਕੀ ਸੋਚਿਆ ਜਾਵੇ ਜੀਓ ? ਕਿਉਂ ਕਿ ਸ੍ਰ ਰਤਨ ਸਿੰਘ ਜੱਗੀ ਅਤੇ ਭੰਗੂ ਸਾਹਿਬਾਂਨ =ਰਲੇਵਾਂ ਹੀ ਰਲੇਵਾਂ ਹੈ।ਵਾਹਿਗੁਰੂ ਜੀ ਕੀ ਫ਼ਤਹਿ ਕਬੂਲ ਕਰਨਾ ਜੀਓ (ਡਾ ਪੰਨਾ ਲਾਲ ਮੁਸਤਫ਼ਾਬਾਦੀ)

  • @gurukifauj9631
    @gurukifauj9631 10 วันที่ผ่านมา

    ਕਲੇ ਬੈਠ ਕੇ ਵੀਡੀਓ ਬਣੋਣੀ ਬੜੀ ਸੌਖੀ ਹੈ ਜੋ ਮਰਜ਼ੀ ਬੋਲੀ ਜਾਵੋ ਕਿਹੜਾ ਕਿਸੇ ਰੋਕਣਾ

    • @Jagdeepsingh0313
      @Jagdeepsingh0313 วันที่ผ่านมา

      ਜਰਮਨੀ ਚ ਆਏ ਸੀ ਸਾਰੇ । ੳਦੋ ਭਜ ਖਲੋਤੇ ਸੀ ਬਚਿੱਤਰ ਨਾਟਕ ਦੇ ਪੁਜਾਰੀ । ਯੂਟਿੳਬ ਤੇ ਪਈ ਆ ਵੀਡਿੳ

  • @gurukifauj9631
    @gurukifauj9631 10 วันที่ผ่านมา

    ਗੁਰੂ ਸਾਹਿਬ ਨੇ ਸਿਖਾ ਨੂੰ ਕਿਹਾ ਵੀ ਨਹੀਂ ਹੈ ਸਿਖ ਅਵਤਾਰਾਂ ਨੂੰ ਮੰਨਣ ਇਹ ਗਰੰਥ ਇਸ ਲਈ ਲਿਖਿਆ ਹੋਇਆ ਹੈ ਕਿਉਂਕਿ ਉਹ ਸੰਸਕ੍ਰਿਤ ਭਾਸ਼ਾ ਵਿੱਚ ਹਨ ਗੁਰੂ ਸਾਹਿਬ ਨੇ ਸਰਲ ਭਾਸ਼ਾ ਵਿੱਚ ਲਿਖਿਆ ਹੋਇਆ ਹੈ

  • @the-gr8-eye
    @the-gr8-eye 15 วันที่ผ่านมา

    I need clarification on mitre pyaar nooh shabad. I am not sure where it is mentioned about alcohol? The pitcher feels like a spike, the drinking cup seems like a dagger, and even the clothes turn bitter like intoxicating hemp. Pitcher could be for water as well.

    • @Rajindersinghkhalsa5
      @Rajindersinghkhalsa5  15 วันที่ผ่านมา +1

      It is up to you how you want to interpret. Surahi and pyala are always used to refer alcohol drinking

  • @GurmeetKaur-nk3ye
    @GurmeetKaur-nk3ye 15 วันที่ผ่านมา +2

    Budh dharm vich 24 Awtaar hoya se ona nu vi ena ne convert kr ke hindu bana leya hai... Science journey channel dekho bahut vistaar naal dasya hai... Sikh itihaas nu vi badlan lage hoye hn.. Bahut chinta de gl hai

    • @mangatrai1319
      @mangatrai1319 10 วันที่ผ่านมา

      kush pta ni lgda ki sach h ki jhuth h ki kriye

  • @hardevsingh6545
    @hardevsingh6545 14 วันที่ผ่านมา

    Only guru Nanak Dev ji's arrival may remove unrealistic faith of these granths, it is strange that those who propogate man made granths have knowlege of fakeness.

  • @AmarjitSingh-md8gl
    @AmarjitSingh-md8gl 16 วันที่ผ่านมา

    🙏

  • @singhharbhajan2986
    @singhharbhajan2986 14 วันที่ผ่านมา +1

    ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸੀ ਅਮ੍ਰਿਤ ਛਕਾਉਣ ਵੇਲੇ ਦਸੋ। ਅਰਦਾਸ ਕਿਥੋ ਪੜੀਏ

    • @Rajindersinghkhalsa5
      @Rajindersinghkhalsa5  10 วันที่ผ่านมา

      @@singhharbhajan2986 ਮੇਰੇ ਇਸੇ ਚੈਨਲ ਤੇ ਸਾਡੇ ਜਿਹੜਾ ਟੀਵੀ ਤੇ ਪਾਹੁਲ ਦੀਆਂ ਬਾਣੀਆਂ ਬਾਰੇ ਵੀਡੀਓ ਦੇਖੋ ਜੀ।

  • @surjitsingh1943
    @surjitsingh1943 10 วันที่ผ่านมา

    ਮੈਂ ਸੁਰਜੀਤ ਸਿੰਘ ਬਲੱਗਣ ਨੇ😂 ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀਆਂ ਲਿਖਤਾਂ ਜਿਨ੍ਹਾਂ ਨੂੰ ਪੜਣਾ ਸਦਾ ਲਈ ਛੱਡ ਦਿੱਤਾ ਹੈ

    • @Rajindersinghkhalsa5
      @Rajindersinghkhalsa5  10 วันที่ผ่านมา

      @@surjitsingh1943 ਭਾਗਾਂ ਵਾਲੇ ਹੋ ਗੁਰੂ ਦੇ ਸ਼ਰੀਕ ਤੋਂ ਦੂਰ ਹੋ ਗਏ ਹੋ।

  • @gurukifauj9631
    @gurukifauj9631 10 วันที่ผ่านมา

    ਦਸਮ ਗਰੰਥ ਵਿੱਚ ਮਹਲਾ ਇਸ ਲਈ ਨਹੀਂ ਵਰਤਿਆਂ ਕਿਉਂ ਕਿ ਇਹ ਗੁਰਬਾਣੀ ਨਹੀਂ ਹੈ ਇਹ ਗੁਰੂ ਸਾਹਿਬ ਨੇ ਆਪਣੀ ਬਾਣੀ ਅਤੇ ਇਤਹਾਸ ਦੇ ਜੋ ਪੁਰਾਣੇ ਗਰੰਥ ਕੀ ਕਹਿੰਦੇ ਹਨ ਉਹ ਸਰਲ ਖਾਸ਼ਾ ਵਿੱਚ ਗੁਰੂ ਸਾਹਿਬ ਨੇ ਜਾਣੂ ਕਰਵਾਇਆ ਹੈ ਗੁਰੂ ਸਾਹਿਬ ਕਹਿਦੇ ਵੀ ਹਨ ਕਿ ਦਸਮ ਕਥਾ ਭਗੋਤ ਕੀ ਭਾਖਾ ਕਰੀ ਬਣਾਏ ਕਿ ਸਿਖਾ ਨੂੰ ਪਤਾ ਲੱਗੇ ਕਿ ਪੁਰਾਣੇ ਗਰੰਥ ਕੀ ਕਹਿੰਦੇ ਹਨ ਪਹਿਲੇ ਸਮਝੋ ਫ਼ਿਰ ਬੋਲੋ ਲੋਕਾਂ ਨੂੰ ਭਬੜ ਭੂਸੇ ਵਿੱਚ ਨਾ ਪਾਉ

    • @sarvjitsingh1803
      @sarvjitsingh1803 10 วันที่ผ่านมา

      ਆਦਿ ਬਾਣੀ+ ਦਸਮ ਬਾਣੀ+ ਸਰਬ ਲੋਹ ਬਾਣੀ❤ They all are equal for Gursikh Khalsa

  • @GagandeepKaur-k7r
    @GagandeepKaur-k7r 10 วันที่ผ่านมา

    Dasam gurnth chadi vilasrdirga durga kaali mata bachitar granth brahmano brahmano di maha sharart brahmano ne system systematism systemethed nal conspiracy nal brahmano ne Brahmin religion naal joint kr ke lik ni di sharart h jo guru granth saab de hi opposite h brahmano ko naga krna har sikh da netik duty h dadam guranth nu out kr nu iki brahmano ki maha sharart brahmano k religion jo sb brahmano ke garanth bich hindu hindu hindu hindu hindu hindu hindu hindu hindu hindu hindu not brahmins dharam h hondu hindu Dharam nhi h

  • @narindersharma8310
    @narindersharma8310 16 วันที่ผ่านมา

    Why JAP is added in NITNEM which is from DASAM GRANTH

  • @narindersharma8310
    @narindersharma8310 16 วันที่ผ่านมา

    There are so many contradictory statements in Guru Granth Sahib also , for example relating to to eat meat and many others as there’s bani of different saints and bhagats of different sects in Guru Granth Sahib

    • @the-gr8-eye
      @the-gr8-eye 15 วันที่ผ่านมา

      I believe, then we did not understand the it correctly. What may seem contradictory is often addressing different contexts or audiences. For example, references to meat are less about the act of eating and more about attachment to worldly desires or ethical living.

    • @narindersharma8310
      @narindersharma8310 15 วันที่ผ่านมา

      @ Ved kateb kaho mat jhoothe
      Jhootha jo na vichare
      Je sab me ek khudaye kehat ho
      Ta kyon murgi mare--kabir sahib

    • @narindersharma8310
      @narindersharma8310 15 วันที่ผ่านมา

      @ main thing is to follow the path of truth, all other things are just rituals
      Pothi pad pad jag mua
      Pandit bheya na koye
      Dhaii akhar prem ke
      Pade so Pandit hoye

    • @the-gr8-eye
      @the-gr8-eye 15 วันที่ผ่านมา +1

      @@narindersharma8310 Brother, no one is saying any one jhoota here. What he is saying is its not written by guru gobind singh! Guru saab gave us updesh to do parkesh of GGS Ji only. I am not sure why we still have doubts. Many scholars would say many things. However, we should only follow guru updesh.

    • @narindersharma8310
      @narindersharma8310 15 วันที่ผ่านมา

      @ it’s in Guru Granth Sahib

  • @jss312
    @jss312 10 วันที่ผ่านมา

    Listen to nihang dharam singh sach khoj academy

    • @sarvjitsingh1803
      @sarvjitsingh1803 10 วันที่ผ่านมา

      ੳਸ ਜਥੇਦਾਰ ਦਾ ਪ੍ਰਚਾਰ ਸੁਣਨ ਲਈ ਵੱਡਾ ਜਿਗਰਾ ਚਾਹੀਦਾ, ਇਨ੍ਹਾਂ ਕੋਲ ਹੈਨੀ,....... ਇਨ੍ਹਾਂ ਦੀ ਉਂਝ ਹੀ ਮੋਕ ਵੱਜ ਜਾਣੀ ੳਨੂ ਦੇਖ ਕੇ

  • @narindersharma8310
    @narindersharma8310 16 วันที่ผ่านมา

    If Dasam Granth is not related to guru gobind singh ji , then why sikhs quote the shaloks of DASAM GRANTH on different occasions

    • @the-gr8-eye
      @the-gr8-eye 15 วันที่ผ่านมา

      They should not mate.

    • @Rajindersinghkhalsa5
      @Rajindersinghkhalsa5  15 วันที่ผ่านมา

      It is because of ignorance and blind faith.

    • @kulwantsandhu2693
      @kulwantsandhu2693 14 วันที่ผ่านมา

      Rajinder Singh Khalsa veer Ji , aap Ji deh suherd ate kratnti kar vichar, jinda jameer wale sikhah teh prabahb pa raheh hun . Trashdi eh heh ke sikhah da mansak vicaas rukia hoyia heh. Bipar/Sanatni, anti GGS deh authers dian rachnava neh , ehna nu mansak tor teh gulam / apahaj banah ditta heh . Boleh aageh gaviah-bharow seh gowdhi :Bhai Gurdaas .

  • @sarvjitsingh1803
    @sarvjitsingh1803 10 วันที่ผ่านมา

    ਅੰਗਰੇਜ਼ਾਂ ਵਾਲੀ ਪੱਗ ਬੰਨਣ ਵਾਲਾ ਕਦੇ ਵੀ ਦਸਵੇਂ ਪਾਤਸ਼ਾਹ ਦੇ ਸੱਚ ਨੂੰ ਨੀ ਦੱਸ ਸਕਦਾ, ਹਰਾਮਜਾਦਗੀਆ ਨਾ ਕਰ

  • @gurukifauj9631
    @gurukifauj9631 10 วันที่ผ่านมา

    ਹੱਦ ਹੋਗੀ ਇਹ ਤਾਂ ਕੀ ਇਸ ਤੇ ਜੋ ਬੋਲ ਰਹੇ ਹੋ ਵਿਚਾਰ ਵਿਟਾਦਰ ਕਰ ਸਕਦੇ ਹੋ

    • @Rajindersinghkhalsa5
      @Rajindersinghkhalsa5  9 วันที่ผ่านมา

      @@gurukifauj9631 ਬਿਲਕੁਲ ਤਿਆਰ ਹਾਂ ਜੀ। ਦੱਸੋ ਕਦੋਂ ਕਿੱਥੇ ਕਿਸ ਨੇ ਕਰਨੀ ਹੈ?

  • @gurukifauj9631
    @gurukifauj9631 10 วันที่ผ่านมา

    ਤੁਸੀਂ ਹੈਈ ਬਜ਼ੁਰਗ ਹੋ ਨਹੀਂ ਤਾਂ

  • @narindersharma8310
    @narindersharma8310 16 วันที่ผ่านมา

    Why sikhs go to Hem kund sahib ?

    • @kulwantsandhu2693
      @kulwantsandhu2693 16 วันที่ผ่านมา +2

      Hem Kundh , bahi Veer Singh dee saajis heh . Es da Guru Gonind Ji nal koey vee ,lena dehna nahi heh , eh sanh pakandh heh . Sikhan da mansak vicaas rukia hoyay heh !

    • @narindersharma8310
      @narindersharma8310 16 วันที่ผ่านมา +2

      @@kulwantsandhu2693mansik vikas kewal sikhan da nhi, hr dharmik bande da band hai, may it be Hindu, Muslim or Sikh
      I know hemkund was creation of bhai veer singh , I have read Bachittar Natak in early 80’s 🙏🏻🙏🏻

    • @osariyeapunjab
      @osariyeapunjab 11 วันที่ผ่านมา

      ਗੁਰਮਤਿ ਦੇ ਮਾਰਗ ਵਿੱਚ ਪਿਛਲੇ ਅਗਲੇ ਜਨਮ ਨੂੰ ਕਿਤੇ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ ਹੈ । ਹੇਮਕੁੰਟ ਵਿਖੇ ਪਿਛਲੇ ਜਨਮ ਚ ਤਪ ਕਰਨ ਬਾਰੇ ਵੀ ਵੱਖ ਵੱਖ ਲਿਖਤਾਂ ਹਨ ਸੂਰਜਪਕਾਸ਼ ਵਿਚ ਨੰਦੇੜ ਹਜ਼ੂਰ ਸਾਹਿਬ ਵਿਖੇ ਕਰਨ ਦਾ ਲਿਖਿਆ ਹੋਇਆ ਹੈ । ਬਚਿੱਤਰ ਨਾਟਕ ਵਿਚ ਹੇਮਕੁੰਟ ਵਿਖੇ ਕਰਨ ਬਾਰਾਂ ਸੁਣਨ ਵਿੱਚ ਆਇਆ ਹੈ । ਇਹ ਸਾਰੀ ਕਹਾਣੀ ਹੀ ਨਿਰਆਧਾਰ ਹੈ ਸੱਚ ਨਹੀਂ ਹੈ । ਜੋ ਕਿ ਅਜੀਹਾ ਹੋਣਾ ਕਿਸੇ ਤਰਾਂ ਸੰਭਵ ਨਹੀ ।

  • @manmeetmakkar3928
    @manmeetmakkar3928 15 วันที่ผ่านมา

    Rajindera tera fitemooh teri akal da

  • @exploringworlditaly
    @exploringworlditaly 10 วันที่ผ่านมา

    Tera dimag kharab ho gaya hai😂

    • @Rajindersinghkhalsa5
      @Rajindersinghkhalsa5  10 วันที่ผ่านมา

      @@exploringworlditaly ਵੀਰ ਜੀ ਤੁਹਾਡੀ ਗਾਲ ਮੈਨੂੰ ਪ੍ਰਵਾਨ ਹੈ ਪਰ ਇਨਾ ਤੇ ਦੱਸ ਦੇਣਾ ਸੀ ਕਿ ਗਲਤ ਜਾਣਕਾਰੀ ਦਿੱਤੀ ਹੈ ਬਾਕੀ ਸਾਰਿਆਂ ਨੂੰ ਵੀ ਪਤਾ ਲੱਗ ਜਾਂਦਾ।

  • @Jagdeepsingh0313
    @Jagdeepsingh0313 วันที่ผ่านมา

    ਭਾਈ ਜੀ ਬਹੁਤ ਵਧੀਆ ੳਪਰਾਲਾ ਤੁਹਾਡਾ। ਇਹ ਸੁਣਨਾ ੳਹਨਾ ਲਈ ਅੳਖਾ ਜਿਹਨਾਂ ਫੀਮ ਭੰਗ ਖਾਣੀ ਯਾ ਬਸ ਮੰਦਾ ਬੋਲਣਾ। ਇਹਨੂ ਮਨਣ ਵਾਲੇ ਪੱਕ ਚੁੱਕੇ ਆ। ਬਾਕੀ ਜਿਹੜੇ ਕੁਝ ਅਣਜਾਨ ਨੇ ੳਹਨਾ ਨੂੰ ਜਰੂਰ ਲਾਭ ਮਿਲੂ।