ਬੇਬੇ ਚੱਲੀ ਗੋਪਾਲਮੋਚਨ ||sannjha pariwar mansa|| New Punjabi short movie 2023 | Pendu virsa

แชร์
ฝัง
  • เผยแพร่เมื่อ 1 ต.ค. 2024
  • #PunjabiMovie #Punjabifilm #penduvirsa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

ความคิดเห็น • 352

  • @jagdevsingh8335
    @jagdevsingh8335 10 หลายเดือนก่อน +22

    ਸਾਂਝਾ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਚੰਗੀ ਲਗਦੀ ਹੈ ਬੇਬੇ ਗੁਰਮੇਲ ਕੌਰ ਜੀ ਦਾ ਬੋਲਣ ਦਾ ਢੰਗ ਮੈਨੂੰ ਬਹੁਤ ਚੰਗਾ ਲਗਦਾ ਹੈ ਰਾਣੀ ਵੀ ਆਪਣਾ ਰੋਲ ਬਹੁਤ ਵਧੀਆ ਨਿਭਾਇਆ ਹੈ ਤੂਹਾਨੂੰ ਚਾਹ ਪੀਂਦਿਆਂ ਨੂੰ ਵੇਖ ਕੇ ਮੇਰਾ ਵੀ ਦਿਲ ਚਾਹ ਪੀਣ ਨੂੰ ਕਰਨ ਲੱਗ ਪਿਆ ਮੱਕੀ ਦਾ ਆਟਾ ਤੁਸੀਂ ਮੈਨੂੰ ਵੀ ਯਾਦ ਕਰਵਾ ਦਿੱਤਾ ਮੈਂ ਵੀ ਕੱਲ੍ਹ ਨੂੰ ਲਿਆ ਕੇ ਰਖਦਾ ਹਾਂ ਜਦੋਂ ਸਾਗ ਬਣਿਆ ਹੁੰਦਾ ਹੈ ਤਾਂ ਉਦੋਂ ਮੱਕੀ ਦਾ ਆਟਾ ਯਾਦ ਆਉਂਦਾ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਖੁਸ਼ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @gurmeetsohi6256
    @gurmeetsohi6256 10 หลายเดือนก่อน +4

    ਜੱਸੇ ਅਤੇ ਸੁਖਪਾਲ ਨਾਲ ਕਿਉਂ ਵੱਖ ਹੋ ਗਏ

  • @jaskaranbrar2740
    @jaskaranbrar2740 10 หลายเดือนก่อน +9

    ਕੀਹਨੇ ਕੀਹਨੇ ਪੈਂਡੂ ਵਿਰਸਾ ਦੇਖਣਾ ਛੱਡਤਾ ?

  • @preetymoga
    @preetymoga 10 หลายเดือนก่อน +9

    ਤੁਸੀਂ ਤਾਂ ਜੱਸਾਂ ਫੇਲ ਕਰ ਦਿੱਤਾ 👍👍

  • @gurmeetsohi6256
    @gurmeetsohi6256 10 หลายเดือนก่อน +3

    ਮੈਨੂੰ ਕਿੰਨਾ ਚਿਰ ਹੋ ਗਿਆ ਤੁਹਾਡੀਆਂ ਵੀਡੀਓ ਦੇਖ ਦੇ ਨੂੰ ਮੈਨੂੰ ਬੱਬੀ ਨਹੀਂ ਦਿਸਿਆ ਕਦੇ ਉਹ ਡਵੱਈ ਵਿਚ ਗਿਆ ਹੋਇਆ ਕਦੇ ਯੂਪੀ

  • @msf5937
    @msf5937 10 หลายเดือนก่อน +7

    ਸੁਖਪਾਲ ਤੇ ਪੱਮੀ ਨੇ ਖਾਦੀ ਗੋਡੀਆ ਦੀ ਦਿਵਾਈ ਬੇਬੇ ਨੂੰ ਉਹ ਦਿਵਾਈ ਮਗਾ ਦਿਉ ਬੇਬੇ ਮੈਂ ਤਾ ਜੱਸੇ ਦੀ ਮਾਤਾ ਸਮਝੀ ਸੀ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @jasueprincemehta8779
    @jasueprincemehta8779 10 หลายเดือนก่อน +5

    ਬਹੁਤ ਬਹੁਤ ਵਿਧਾਈਆ ਫਿਲਮ ਹੈ ਚਾਚੀ
    ਤੇ ਬੇਬੇ ਰਾਣੀ ਕੁਲਦੀਪ ਤੁਸੀ ਸਾਰੇ ਬਹੁਤ ਸੋਹਣੇ ਲੱਗਦੇ ਹੋ ਤੁਸੀ ਅੱਡ ਕਾਤੇ ਹੋ ਗਏ 🙏🙏❤️ 🇨🇦

  • @user-jasvirkaur677
    @user-jasvirkaur677 10 หลายเดือนก่อน +12

    ਬਹੁਤ ਹੀ ਜਿਆਦਾ ਵਧੀਆ ਵੀਡਿਓ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🙏

  • @sukhrajkaurgrewal3782
    @sukhrajkaurgrewal3782 9 หลายเดือนก่อน +15

    ਬਹੁਤ ਵਧੀਆ ਵੀਡੀਓ ਹੈ ਜੀ

  • @parvinderkaur23
    @parvinderkaur23 10 หลายเดือนก่อน +3

    ਤੁਸੀਂ ਬੱਬੀ ਨੂੰ ਦਖਾਉ ਝੂਠ ਬੋਲਦੇ ਹੋਏ ਕਿ ਬਾਹਰ ਗਿਆ ਹੈ ਵੀਡੀਉ ਬਹੁਤ ਵਧੀਆ ਹੈ ਸੁਖਪਾਲ ਭੈਣ ਨੇ ਤੁਹਾਡੇ ਨਾਲ ਮਾੜਾ ਕੀਤਾ ਪਰਵਿੰਦਰ ਕੌਰ ਬਰਨਾਲਾ 😊

  • @ParamjitKaur-ug4wo
    @ParamjitKaur-ug4wo 9 หลายเดือนก่อน +14

    ਕਿਸੇ ਵੀਡੀਓ ਵਿੱਚ ਬੱਬੀ ਜ਼ਰੂਰ ਦਿਖਾ ਦਿਉ ਬੱਬੀ ਕਿੱਥੇ ਲੋਕ ਕਿ ਰੱਖਿਆ ਜ਼ਰੂਰ ਦਿਖੳ ਬੱਬੀ ਨੂੰ ਧੰਨਵਾਦ ਜੀ ਪਰਮਜੀਤ ਮੋਗਾ

  • @DEEPAKRAJPUT-cj4ro
    @DEEPAKRAJPUT-cj4ro 10 หลายเดือนก่อน +2

    Tuci pendu virsa to alag kio?

  • @neetugold6136
    @neetugold6136 10 หลายเดือนก่อน +5

    ਬੇਬੇ ਨੂੰ ਤਾਂ ਚਾਅ ਚੜ ਗਿਆ ਜਾਣ ਦਾ।

  • @sairasyed2122
    @sairasyed2122 8 หลายเดือนก่อน +1

    Video Tee lag hi rahi ji bilkul orignal lag rahi je
    Watch From Switzerland ❤

  • @kuljitkaur1375
    @kuljitkaur1375 10 หลายเดือนก่อน +3

    ਤੁਹਾਡੀਆਂ ਵੀਡੀਓ ਜੱਸੇ ਦੀ ਟੀਮ ਨਾਲੋਂ ਜ਼ਿਆਦਾ ਵਧੀਆ ਹੁੰਦੀਆਂ ਨੇ । ਉਹਨਾਂ ਦੀ ਟੀਮ ਦੀ ਐਕਟਿੰਗ ਨਕਲੀ ਲੱਗਦੀ ਏ ਜ਼ਿਆਦਾ ਹੀ ਹੱਥ ਮਾਰ , ਮਾਰ ਕੇ ਗੱਲਾਂ ਕਰਦੀਆਂ ਨੇ। ਜੋ ਕਿ ਓਵਰ ਐਕਟਿੰਗ ਲੱਗਦੀ ਏ ਜੀ।

  • @amanjudge8795
    @amanjudge8795 10 หลายเดือนก่อน +3

    ਬੇਬੇ ਤੁਸੀਂ ਬਹੁਤ ਵਧੀਆ ਲੱਗਦੀਆਂ ਤੁਸੀਂ ਦੂਸਰੀ ਰਾਣੀ ਤੀਸਰਾ ਕਾਕਾ ਬਹੁਤ ਵਧੀਆ ਲੱਗਦੇ ਤੁਸੀਂ ਪੇਂਡੂ ਵਿਰਸਾ ਸੋਨਾ ਹੋ ਗਿਆ ਤੁਹਾਡੇ ਤੋਂ ਬਗੈਰ

  • @GagandeepSingh-tn7ut
    @GagandeepSingh-tn7ut 10 หลายเดือนก่อน +1

    Jasse deya vedo ne hun vadiya lagdeya hun band krde deta dakhna jassa main ta

  • @BalvirKaur-x8n
    @BalvirKaur-x8n 9 หลายเดือนก่อน +3

    ❤❤❤❤👌👌👌👌

  • @vishalx8164
    @vishalx8164 10 หลายเดือนก่อน +1

    Jassa Belli Da sala sahib Jaggu ban Gaya sala Babbi Da Jassa Belli ta khada khachar kehna theek aa Jassa Belli kehna Belliyan nu Gall aa

  • @GagandeepSingh-tn7ut
    @GagandeepSingh-tn7ut 10 หลายเดือนก่อน +1

    Msa millya thoda Chanel kene Dena de labbh rhi c

  • @BabdilAjiz
    @BabdilAjiz 10 หลายเดือนก่อน +2

    Bahut vadhia Ji. Lagge Rho. Thana Spain Wala.

  • @anugoyal6277
    @anugoyal6277 2 หลายเดือนก่อน +1

    Sacchi jido rishten ch piyaar hove ta zindgi kini sokhi lgdi h

  • @302GAMING-x7t
    @302GAMING-x7t 10 หลายเดือนก่อน +14

    ਰਾਣੀ ਨੂੰ ਦੇਖ ਕੇ ਦਿਲ ਖੁਸ ਹੋ ਗਿਆ ਸਾਰੀ ਟੀਮ ਹੀ ਵਦੀਆ ਐਕਟਗ ਕਰਦੀ ਆ ਵਾਹਿਗੁਰੂ ਜੀ ਤਰੱਕੀਆ ਬਖਸੇ🎉🎉🎉🎉🎉🎉

  • @amarjeetsinghsangha
    @amarjeetsinghsangha 10 หลายเดือนก่อน +4

    very nice g ❤❤❤🎉🎉😂

  • @Birds_Natural_Breeding
    @Birds_Natural_Breeding 10 หลายเดือนก่อน +2

    Bai tuhadi video vich jassa bai kio nhi onda 😢😢

  • @parmjeetkaur6247
    @parmjeetkaur6247 10 หลายเดือนก่อน +4

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @harbanssingh5428
    @harbanssingh5428 10 หลายเดือนก่อน +2

    Sannja priwar zindabad vadhia video sari team ne vadhia roll kitta harbans singh italy

  • @ManjitKaur-nr1og
    @ManjitKaur-nr1og 9 หลายเดือนก่อน +2

    Very good video, everybody s acting very good 👍

  • @Jaidka.parveen
    @Jaidka.parveen 7 หลายเดือนก่อน +1

    Pendu virsa video ta hun dekhan nu jee nahi karda

  • @parminderjattana7350
    @parminderjattana7350 3 หลายเดือนก่อน

    ਗੁਰੂਦੁਆਰੇ ਦਾ ਨਾਮ ਕਿਪਾਲ ਮੋਕਨ ਹੈ ਬੇਬੇ ਦੀ ਗੱਲ ਸਹੀ ਹੈ ਕੀ ਤੁਰਨ ਫਿਰਨ ਨਾਲ ਗੌਡੇ ਨਹੀਂ ਦੁਖਦੈ ਬਾਕੀ ਚਾਹ ਪੀਣ ਦੇ ਵਹੁਤ ਸ਼ੋਕੀਨ ਲੱਗਦੇ ਹੋ ਹਰ ਵੀਡੀਓ ਵਿਚ ਨੋਟ ਕਰਦੇ ਹਾਂ

  • @ramandeepsingh6007
    @ramandeepsingh6007 10 หลายเดือนก่อน +2

    All r great your acting is superb

  • @BalwinderKaur-kg3ri
    @BalwinderKaur-kg3ri 9 หลายเดือนก่อน +2

    ❤❤

  • @Ally-preppygirl-blink
    @Ally-preppygirl-blink 9 หลายเดือนก่อน +2

    Very good

  • @sarwandassmehton3421
    @sarwandassmehton3421 10 หลายเดือนก่อน +3

    Ohhhhhhhhhhhhhhhhhhhhhhhhhh Bhai Mata Gurmel Kaur ji ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all of them thanks 🙏🙏🙏🙏🙏🙏🙏🙏🙏🙏🙏

  • @brarbrar2602
    @brarbrar2602 10 หลายเดือนก่อน +3

    ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਵੀਡੀਓ 👌❤️🙏ਪਰਮਿੰਦਰ ਕੌਰ ਬਰਾੜ ਮੋਗਾ

  • @ManjeetKaur-wb4py
    @ManjeetKaur-wb4py 9 หลายเดือนก่อน +2

    🎉❤

  • @balwinderkaurbalwinder5081
    @balwinderkaurbalwinder5081 10 หลายเดือนก่อน +1

    Jasse hori nl nhi thude

  • @jugrajsingh8033
    @jugrajsingh8033 10 หลายเดือนก่อน +2

    ਬਹੁਤ ਵਧੀਆ ਵੀਡੀਓ ਐ ਜੀ ਜਦੋਂ ਮਾਈਆਂ ਨੇ ਕਪਾਲਮੋਚਨ ਜਾਣਾ ਹੋਵੇ ਫੇਰ ਗੋਡੇ ਮੋਢੇ ਸਭ ਦੁਖਣੋ ਹਟ ਜਾਂਦੇ ਨੇ ---ਭੋਲਾ ਦਰੀਆਪੁਰ

    • @Jagjeet-kaur57
      @Jagjeet-kaur57 10 หลายเดือนก่อน

      ਸਹੀ ਗੱਲ ਆ ਭਾਂਡਿਆਂ ਦਾ ਥੈਲਾ ਭਰਕੇ ਲਿਆਉ ਬੇਬੇ

  • @MandeepKaur-nc5dm
    @MandeepKaur-nc5dm 10 หลายเดือนก่อน +2

    Bahut Vidya story aa g all family members are good acting God bless you 🎉🎉🎉🎉

  • @sukh9483
    @sukh9483 10 หลายเดือนก่อน +2

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਕਮਲ ਪੱਖੋਂ

  • @rajkaur8729
    @rajkaur8729 10 หลายเดือนก่อน +9

    ਸਾਰੀ ਟੀਮ ਦੀ ਅੈਕਟਿੰਗ ਸਹਿਜ ਤੇ ਸ਼ਲਾਘਾਯੋਗ ਹੈ। ਰਾਣੀ ਭੈਣੇ ਅਸੀਂ ਵੀ ਚਾਹ ਪੀਣੀ ਆਂ 😊

  • @renubala4307
    @renubala4307 10 หลายเดือนก่อน +3

    Rani bahan👌👌

  • @karamjeetkaur997
    @karamjeetkaur997 10 หลายเดือนก่อน +3

    Very good sari team waheguru ji mehar kara karmjeet shubhneet dharampura 🙏🏻🙏🏻🙏🏻👌👌👌👌👌❤❤❤❤❤❤❤❤❤❤❤❤❤❤

  • @parminderkaur7130
    @parminderkaur7130 10 หลายเดือนก่อน +1

    Tusi..suit side t pira kro

  • @balvirsingh-il3eb
    @balvirsingh-il3eb 10 หลายเดือนก่อน +2

    ਸਤ ਸੀ੍ ਅਕਾਲ ਜੀ ਸਾਰਿਆਂ ਨੂੰ ਵਲੋਂ ਬਲਵੀਰ ਦਹਿਲੀਜ਼ ਖੁਰਦ

  • @JaspreetKaur-tj6je
    @JaspreetKaur-tj6je 10 หลายเดือนก่อน +2

    ਬੇਬੇ ਨੂੰ ਖੁਸ਼ ਦੇਖ ਕੇ ਬਹੁਤ ਵਧੀਆ ਲੱਗਿਆ ਜਦੋਂ ਬੇਬੇ ਕਹਿੰਦੀ ਮੈਂ ਤਾਂ ਠੁਮਕ ਠੁਮਕ ਤੁਰੂ😂😂🎉🎉🎉

  • @neelamjindal9192
    @neelamjindal9192 8 หลายเดือนก่อน +1

    Jasse k alag hoge

  • @ekamdhaliwal6235
    @ekamdhaliwal6235 10 หลายเดือนก่อน +2

    Very nice video JASDEEP and pavandeep wander Moga

  • @usharani6155
    @usharani6155 10 หลายเดือนก่อน +2

    Rani bhen Dona teams ch kam kardi
    Sanja parivar ch v
    Gar parvaar ch v
    Vadia ha ❤

  • @ButtaSingh-kn8vu
    @ButtaSingh-kn8vu 5 หลายเดือนก่อน +1

    Hello

  • @sakinajavaid6051
    @sakinajavaid6051 10 หลายเดือนก่อน +2

    ❤mashallah ❤mashallah bohat achi video he garmell maa ji ap to muje bilkul apni ammi ke Tara lagti ho allah pak apko sehat wali zindagi day ameen or rani behan ap ka Kam to Kamal he ap video mey bohat Kam karti ho lagta he asal zindagi mey bi ap bohat Kam karti ho ❤nice video

  • @manpreetbhullar8949
    @manpreetbhullar8949 10 หลายเดือนก่อน +2

    ਗੋਪਾਲ ਮੋਚਨ ਨੀਂ ਹੈਗਾ ਕਪਾਲ ਮੋਚਨ ਆ

  • @RukmaniDevi-vl4nn
    @RukmaniDevi-vl4nn 10 หลายเดือนก่อน +2

    Tusi sare team di acting badia hondi Rani bebe te Bai ji asi tuhade nall hai ji rab tarkia bakhse tuhanu

  • @ManjindersinghMani-d5o
    @ManjindersinghMani-d5o 10 หลายเดือนก่อน +2

    Very nice video veer ji 🙏🙏👌👌👍👍

  • @kulwinderdhaliwale8814
    @kulwinderdhaliwale8814 10 หลายเดือนก่อน +2

    Kapalmochan ja gopalmochan

  • @JagjeetGaheer
    @JagjeetGaheer 10 หลายเดือนก่อน +1

    Hun. Jassa. Sukhpal. Dede. Khtay. Ghay. Jagjit. Gheer. Kara. Brnala

  • @jasveerkaur5460
    @jasveerkaur5460 10 หลายเดือนก่อน +1

    ਜੇ ਜੱਸਾ ਵੀਰ ਤੁਹਾਡੀ ਵੀਡਿਓ ਦੇਖਦਾ ਹੋਊ ਤਾਂ ਸੋਚਦਾ ਜਰੂਰ ਹੋਊ ਵੀ ਕਲਾਕਾਰ ਏ ਵੀ ਕਮਾਲ ਦੇ ਨੇ,,, ਮੈਨੂੰ ਤਾਂ ਮੇਰੀ ਫੋਕੀ ਆਕੜ ਮਹਿੰਗੀ ਪੈ ਗਈ 😅

  • @baldevsidhu7719
    @baldevsidhu7719 10 หลายเดือนก่อน +1

    ਸਾਰੀਆ ਬੁੜੀਆ ਤੀਰਥਾ ਤੇ vacation ਕਰਨ ਜਾਦੀਆ ਚਲੋ ਵਧੀਆ ਸਿਹਤ ਵਾਸਤੇ

  • @majhail8565
    @majhail8565 10 หลายเดือนก่อน +1

    ਤਿੰਨ ਦਿਨ ਹੋਗੇ ਕੱਪੜੇ ਸੁਕਣੇ ਪਾਏ ਤਾਰ, ਤੋਂ ਲਾਹੇਨਹੀ

  • @neelamsingh4952
    @neelamsingh4952 10 หลายเดือนก่อน +2

    Bebe eh ghar menu Bohat vadia lagda … bahar kinna Sohna view Hai … Bus stand Bohat vadia lagda … tuci khet vich Jadon chah peende menu apna pind yaad aa jaanda … Bohat vadia Video Mansa Aaleo Rani Bhen .. Suba bai … te meri favourite Bebe te Sab to pyari Sadi Malwe di boli ♥️♥️♥️♥️

  • @SandeepKaur-jy3pq
    @SandeepKaur-jy3pq 10 หลายเดือนก่อน +3

    Luv u bebbey

  • @DilbagSingh-us6jz
    @DilbagSingh-us6jz 10 หลายเดือนก่อน +1

    DILBAGSINGH ਹੋਸ਼ਿਆਰਪੁਰ

  • @KhawabKhawab-m3c
    @KhawabKhawab-m3c 10 หลายเดือนก่อน +3

    Rani g ronaka laga ditiya video vich❤

  • @Dharmikshorts023
    @Dharmikshorts023 10 หลายเดือนก่อน +2

    ਬਹੁਤ ਸੋਹਣੀ ਵੀਡਿਓ

  • @preetkaur-qn8ed
    @preetkaur-qn8ed 10 หลายเดือนก่อน +2

    rani bhen nu joror lea krooo vere

  • @dr.bhupinderchadha9116
    @dr.bhupinderchadha9116 10 หลายเดือนก่อน +2

    Very nice .
    Acting is too good

  • @charanjitkaur9073
    @charanjitkaur9073 10 หลายเดือนก่อน +1

    ਜੱਸਾ ਵੀਰ ਤੇ ਸੁਖਪਾਲ ਭੈਣ ਕਿੱਥੇ ਗਏ ਜੀ?

  • @sukhdeepkaur7723
    @sukhdeepkaur7723 9 หลายเดือนก่อน +1

    Thanks your are showing pendu culture some things are new for me also

  • @SandeepKaur-jy3pq
    @SandeepKaur-jy3pq 10 หลายเดือนก่อน +2

    Bebbey di smile badii mind blowing laggi...

  • @HardeepKaur-ew6oj
    @HardeepKaur-ew6oj 10 หลายเดือนก่อน +2

    Nice video ❤Hardeep Kaur Basraon

  • @Jagjeet-kaur57
    @Jagjeet-kaur57 10 หลายเดือนก่อน +1

    ਜ਼ਿਆਦਾ ਤਾਂ ਬੁੜੀਆਂ ਭਾਂਡੇ ਲਿਆਉਣ ਨੂੰ ਹੀ ਜਾਂਦੀਆਂ ਨੇ

  • @virparamjitkaur6416
    @virparamjitkaur6416 10 หลายเดือนก่อน +1

    🙏🏻🙏🏻👌🏻👌🏻👌🏻👌🏻👌🏻👌🏻♥️♥️♥️♥️♥️😍😍😍😍

  • @jagdevsingh8335
    @jagdevsingh8335 10 หลายเดือนก่อน +4

    ਬੇਬੇ ਜੀ ਤੁਹਾਡੀ ਦੋਹਾਂ ਦੀ ਜੋੜੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬੱਸ ਇਸੇ ਤਰ੍ਹਾਂ ਜੋੜੀ ਸਲਾਮਤ ਰਹੇ ਤੁਹਾਡਾ ਦੋਹਾਂ ਦਾ ਰੋਲ ਬਹੁਤ ਘੈਂਟ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ

    • @sohansinghkooner8060
      @sohansinghkooner8060 9 หลายเดือนก่อน

      😊0😊qq666ý😊😊😊😊😊😊I 😊😊😊😊

  • @amanbrar273
    @amanbrar273 10 หลายเดือนก่อน +2

    ਸਾਡੇ ਬੀਬੀ ਵੀ ਜਾਦੇ ਹੁੰਦੇ ਸਨ ਦਿਲੋ ਦੁਆਵਾ

  • @SukhwinderKaur-co7fs
    @SukhwinderKaur-co7fs 10 หลายเดือนก่อน +1

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦਕਲਾ ਭਵਾਨੀਗੜ੍ਹ

  • @rachhpalsingh78466
    @rachhpalsingh78466 10 หลายเดือนก่อน +2

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ )

  • @sarwandassmehton3421
    @sarwandassmehton3421 10 หลายเดือนก่อน +3

    Shalgma ch methi vi pa leyo ji 👏👏👏👏👏

  • @preetsharma8612
    @preetsharma8612 9 หลายเดือนก่อน +1

    Sariya videos puri natural lg rahiya, very nice keep it up all team members god bless you all❤❤❤

  • @simranarora1977
    @simranarora1977 10 หลายเดือนก่อน +1

    Plz request aa sare ekthe ho jao eh ghr vich Sukhpal e firdi sohni lagdi c te Odr ohna wal tuc sohne lagde o ehdr Manu oh bilkul changiya ne lagdiya jo naviya vich le aundiya tuc te odr oh ne changi lagdi jo sukhi g aa so sare ekthe e sohne lagde aa

  • @balvirkaur1674
    @balvirkaur1674 8 หลายเดือนก่อน +1

    Vry nice ji waheguru ji Mehar krn sda khush rakhe ❤❤

  • @jagjitgill2867
    @jagjitgill2867 10 หลายเดือนก่อน +2

    Very nice video ❤❤

  • @gurpreetsingh-kn9so
    @gurpreetsingh-kn9so 10 หลายเดือนก่อน +2

    Good g donu bebe g khush rho❤❤❤❤❤

  • @Gulabkaur-h2z
    @Gulabkaur-h2z 10 หลายเดือนก่อน +1

    Pendu,vrsata,sode,vina,bekar,ho,gea,i, love you saree,teem,nu

  • @KulwinderKaur-kj9rx
    @KulwinderKaur-kj9rx 10 หลายเดือนก่อน +1

    ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ ਬਹੁਤ ਵਧੀਆ ਵੀਡੀਓ ❤❤❤❤❤❤❤

  • @ManjitkaurBrar-l9t
    @ManjitkaurBrar-l9t 10 หลายเดือนก่อน +1

    ਬੀਬੀ ਮੇਰੇ ਵੀ ਗੋਡੇ ਦੁੱਖ ਦੇ ਕਿਹੜੀ ਦਵਾਈ ਮੈਨੂੰ ਵੀ ਦਸਦੋ।

  • @SimranSingh-zx4wj
    @SimranSingh-zx4wj 10 หลายเดือนก่อน +2

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    • @swarankaur7469
      @swarankaur7469 10 หลายเดือนก่อน

      ਬਹੁਤ ਸੋਹਣੀ ਹੈ ਜੀ

  • @viratclash7698
    @viratclash7698 10 หลายเดือนก่อน +1

    Goddya nal pair vi sujde hunde ne matlb sweling paira te

  • @amanmehlanwali8637
    @amanmehlanwali8637 10 หลายเดือนก่อน +1

    Gopalmochan nye g kapalmochan hunda sade ta 1⁵km hai

  • @TarnveerSingh-qh4xy
    @TarnveerSingh-qh4xy 10 หลายเดือนก่อน +2

    ❤❤❤👌👌👌 MOGA

  • @baldevsidhu7719
    @baldevsidhu7719 10 หลายเดือนก่อน +5

    ਬਹੁਤ ਵਧੀਆ ਪੰਜਾਬੀ ਕਲਚਰ ਪੇਸਕਸ ਸਾਰੀਆ ਬੇਬੇ ਤੇ ਰਾਨੀ ਭੈਨ ਘੈਟ🙏🇨🇦❤️

  • @ਆਪਣਾ_ਵਿਰਸਾ
    @ਆਪਣਾ_ਵਿਰਸਾ 10 หลายเดือนก่อน +1

    ਬਹੁਤ ਸੋਹਣੀ ਵੀਡੀਓ ਬਣਾਈ ਆ ਜੀ

  • @sarwandassmehton3421
    @sarwandassmehton3421 10 หลายเดือนก่อน +1

    Hari kirpa Ramban tel mangwa Lavo 925 Rs da aayega Godde kar dewe ga theek Agge thodiiiiiiiiiiiiiiiiiiiiiiiiiiiiiiiiiiiiiiiii marji jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe 👏👏👏👏👏👏👏👏👏👏👏

  • @AshmeetSingh-rj4ll
    @AshmeetSingh-rj4ll 10 หลายเดือนก่อน +1

    Babbu nu tahi dikhan je hove bs tark Mehta di dya di ma vng naam Hi rakheya bs

  • @sarabjeetkaur3569
    @sarabjeetkaur3569 10 หลายเดือนก่อน +1

    ਬਹੁਤ ਸੋਹਣੀ ਵੀਡੀਓ ਜੀ ਸਰਬਜੀਤ ਪਾਤੜਾਂ

  • @giangarg5239
    @giangarg5239 10 หลายเดือนก่อน +2

    Pls babi zaroor dekhao kise video ch ji

  • @NarinderSingh-bn3xm
    @NarinderSingh-bn3xm 10 หลายเดือนก่อน +1

    Pendu virsa naam sira mai bi tuhade nal Kam karna chuda pese di lod ni

  • @dildeepdhillon80
    @dildeepdhillon80 10 หลายเดือนก่อน +2

    Very nice 🥰🥰

  • @Mohdeepsinghgarcha-r2u
    @Mohdeepsinghgarcha-r2u 10 หลายเดือนก่อน +1

    Very nice video ji Rani bhain nal video bhot sohani hogi

  • @surindersharma9935
    @surindersharma9935 10 หลายเดือนก่อน +1

    Sat shri akal Bibi ji bahat vaidaya video ji tusi Bibi ji and veerji and Rani didi ji bahat he vaidaya lagde ho my favourite family ji Kush raho super super super super super super super super video funny video God bless you wait for next part I am from sangrur

  • @HarpreetNarwal-n3d
    @HarpreetNarwal-n3d 10 หลายเดือนก่อน +1

    Good 🎉 Gurbaaz Surrey Canada