7 ਰਾਤਾਂ ਐਵੇਂ ਦੁੱਧ 'ਚ ਪਕਾਓ ਸੋਨਾ ਤੇ 8ਵੇਂ ਦਿਨ ਦੇਖੋ ਕਮਾਲ

แชร์
ฝัง
  • เผยแพร่เมื่อ 10 ก.ย. 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

ความคิดเห็น • 32

  • @veenakumari1832
    @veenakumari1832 7 หลายเดือนก่อน +6

    Bahut changa nuskha sir ji

  • @mandeepbaghi6581
    @mandeepbaghi6581 7 หลายเดือนก่อน +3

    ਵੈਦ ਦੀ ਦੁਕਾਨ ਚਲੇ ਨਾ ਚਲੇ, ਪਰ ਫਾਰੂਕੀ ਨੇ ਪੀ ਐਚ ਡੀ ਕਰ ਲੈਣੀ,ਇਹ ਗੱਲ ਪੱਕੀ ਹੈ।

  • @Sarabjit-nr5eb
    @Sarabjit-nr5eb 7 หลายเดือนก่อน +5

    ਬਹੁਤ ਵਧੀਆ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਿੲਸ ਵਧੀਆ ਗੁਣਕਾਰੀ ਨੁਕਸੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @harpalkaur5080
    @harpalkaur5080 7 หลายเดือนก่อน

    Bauht Sunder Msg dita Dr Sahib ji Thanks you so much ❤

  • @Khalsa-kf3wt
    @Khalsa-kf3wt 7 หลายเดือนก่อน +1

    ਬਹੁਤ ਵਧੀਆ ਹੈ ਜੀ

  • @Silentgirl640
    @Silentgirl640 7 หลายเดือนก่อน +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @sukhwantaulakh2395
    @sukhwantaulakh2395 7 หลายเดือนก่อน +1

    Good information vaid ji

  • @prabhjotsinghkhushia4471
    @prabhjotsinghkhushia4471 7 หลายเดือนก่อน +1

    Thanks

  • @simranjeet4735
    @simranjeet4735 7 หลายเดือนก่อน

    Thank you sir

  • @GurmeetSingh-ud1dv
    @GurmeetSingh-ud1dv 7 หลายเดือนก่อน +2

    ਉਬਾਲਣਾ ਕੋਲੀ ਵਿਚ ਜੀ ਏ ਤਾਂ ਦੱਸੋ ਜੀ ਪੀਤਲ ਵਿੱਚ

  • @sukhvinderdhillon7984
    @sukhvinderdhillon7984 7 หลายเดือนก่อน

    Verygood

  • @harjindersidhu4957
    @harjindersidhu4957 7 หลายเดือนก่อน

    Great idea ji

  • @balbirkaur8832
    @balbirkaur8832 7 หลายเดือนก่อน

    Gud job thanks Doctor sahib ji🙏🏻🙏🏻

  • @shabanasaleem8172
    @shabanasaleem8172 7 หลายเดือนก่อน

    Very good 👍🏻

  • @hsgill4083
    @hsgill4083 7 หลายเดือนก่อน

    Very good

  • @parvindersingh1630
    @parvindersingh1630 7 หลายเดือนก่อน +1

    ਵੈਦ ਜੀ ਅਗਰ ਪਿੱਤਲ ਤੇ ਕਲੀ ਕੀਤੀ ਹੋਵੇ ਤਾ ਉਸ ਪਿੱਤਲ ਦੇ ਬਰਤਨ ਵਿਚ ਦੁੱਧ ਉਬਾਲ ਸਕਦੇ ਹਾਂ

  • @husanmeetsingh7015
    @husanmeetsingh7015 7 หลายเดือนก่อน +2

    ਸੋਨਾ ਘੱਟਦਾ ਤਾਂ ਨਹੀਂ ਜਾ ਮੁੰਦਰੀ ਖਰਾਬ ਹੁੰਦੀ ਨਹੀਂ

  • @nirlepvirk1045
    @nirlepvirk1045 7 หลายเดือนก่อน

    Dr sahib ji ssa ji kuli ja gllas vich ta ubaal nyi skde fir oh kis brtan ch ubalan ?

  • @ushajoria8630
    @ushajoria8630 7 หลายเดือนก่อน

    Baaki ਤੂਹਾਡੀ ਗੱਲ ਠੀਕ ਹੈ ਪੁਰਾਣੇ lokki heere moti Sona Chandi,,di BHAsam khayeya karde c

  • @husanmeetsingh7015
    @husanmeetsingh7015 7 หลายเดือนก่อน +2

    ਮੁੰਦਰੀ ਖਰਾਬ ਤਾਂ ਨਹੀਂ ਹੁੰਦੀ

  • @musicalvideofunnychanelbes7116
    @musicalvideofunnychanelbes7116 7 หลายเดือนก่อน

    Yr je kise usa kra leya ho ta daso ta ki pta lage ki ae kive da kama kra da hai

  • @nirmallovejeet5164
    @nirmallovejeet5164 7 หลายเดือนก่อน

    lipoma da treatment daso please

  • @AmarjitSingh-qw7yd
    @AmarjitSingh-qw7yd 5 หลายเดือนก่อน

    Gold di koi v cheej aa ohde te polish ta hundi hi aa

  • @WahegurugWaheguruji
    @WahegurugWaheguruji 7 หลายเดือนก่อน

    Migraine da illaj daso

  • @amrindersingh4747
    @amrindersingh4747 7 หลายเดือนก่อน

    Faroki sab kade manu bi lakee javo ji vaid kool

  • @ushajoria8630
    @ushajoria8630 7 หลายเดือนก่อน

    Garib lokk ki karnge😢

  • @sukhwinderkaur9593
    @sukhwinderkaur9593 7 หลายเดือนก่อน

    Sona v pure hona chahida ae

  • @RAJWANTKAUR-db8vr
    @RAJWANTKAUR-db8vr 7 หลายเดือนก่อน

    Pittal da bartan Kali hona chaiye

  • @amandeepsinghsinghgill4852
    @amandeepsinghsinghgill4852 7 หลายเดือนก่อน

    Bhanda kli karvauna hai ja nhi

  • @ajsingh348
    @ajsingh348 7 หลายเดือนก่อน +1

    Uric acid layee koi sab to vadiya nuska dasso chahey kinna b mehnga hovey q ki uric acid di problem bohut jyada hai..
    Bohut medicine layee hai ayurvedic. English nahi layee

  • @Harkirat_roman
    @Harkirat_roman 7 หลายเดือนก่อน

    Thank u ji