Dr. Sahab aap ji di soch nu Salute aa. Aap ji de nuskhe bahot simple ate natural hn, ate aap ji da samjhon da tarika bahot vadiya ate pooran imandari de naal h ji. Benti h jadon aap phone no. ya koyi dawai da naam dassde ho tan thoda aasta bolo ate 2 vaar bolan di kirpalta karni ji❤
Glucoma rokne ke liea mera 2006 mai lazer kya tha, abh latrprost rt eyes mai rat ko dalti hu, kya kala or sphaid motiya remove ke waste aap ki medicine eyes mai dal skti hu
Ssa dr. Sahib.mera beta 4:30 yrs da hai odian eyes bot weak ne plz ode lai koi nuskha dso main bhut preshan han usnu le k odi by birth hi eyes weak ne plz reply menu bot hope a tuade ton
ਬਹੁਤ ਹੀ ਞਧੀ ਆ ਡਾਕਟਰ ਸਾਹਿਬ ਮੈ ਤਹਾਡੀ ਞੀੳੜਾ ਦੇਖਿਆ ਮੈ ਮਿਂਟੀ ਭਂਡੇ ਞਿਂਚ ਆਜਞਣ ਪੀ ਰਹੀ ਹਾ ਮੈ ਠੀਕ ਹਾ ਧੰਨਵਾਦ ਞਹਿਗੁਰੂ ਮੇਹਰ ਕਰ ❤🙏
ਅੱਜ ਕੱਲ੍ਹ ਇਹ ਵੀਡੀਓ ਪਾਉਣਾ ਇਕ ਮਾਰਕੀਟਿੰਗ ਦਾ ਵਧੀਆ ਤਰੀਕਾ ਬਣ ਗਿਆ। ਅਸੀਂ ਇਸ ਝਾਸਲੇ ਚ ਫਸ ਕੇ ਸਾਰਾ ਦਿਨ ਖਰਾਬ ਕਰ ਕੇ ਇਹਨਾ ਸਜਣਾ ਤੋਂ ਦਵਾਈ ਲਈ ਸੀ। 12 ਸਾਲ ਦੇ ਬੱਚੇ ਦੀਆਂ ਐਨਕਾਂ ਦਾ ਨੰਬਰ ਘਟਾਉਣ ਲਈ। ਪਰ ਜੋ ਹੋਰ ਦਵਾਈ ਨਾਲ ਇਕ ਲੰਮੇ ਸਮੇਂ ਤੋਂ ਸਟੇਬਲ ਸੀ ਉਹ ਇਹਨਾ ਦੀ ਦਵਾਈ, ਜੋ ਕਿ ਅੱਖਾਂ ਚ ਬਹੁਤ ਲਗਦੀ ਵੀ ਹੈ, 1 ਮਹੀਨਾ ਪਾਉਣ ਨਾਲ ਹੋਰ ਵਧ ਗਿਆ। ਮੇਰਾ ਖੁਦ 1 ਮਹੀਨਾ ਗੋਡੇ ਦਰਦ ਦੀ ਦਵਾਈ ਲੈਣ ਨਾਲ ਪੇਟ ਬਹੁਤ ਜਿਆਦਾ ਖਰਾਬ ਹੋ ਗਿਆ ਤੇ ਗੋਡਿਆਂ ਨੂੰ ਵੀ ਕੋਈ ਫਰਕ ਨਾਂ ਪਿਆ।
ਹੋ ਸਕਦਾ ਕਿਸੇ ਨੂੰ ਅਰਾਮ ਆਇਆ ਹੋਵੇ ਪਰ ਸਾਡਾ ਕੰਮ ਖਰਾਬ ਹੋਇਆ। ਸੋ ਵਿਚਾਰ ਕੇ ਜਾਇਓ।
Sahi a g
bhenji ah dvayan garam hundya ne ta sanu 3 to4 leater pani peena chahida a aur vitamin c ta sabji ch nimbu pake khave ta ah dvai khapdi a
Thank you so much Dr jagroop singh Bangu sahab ji
Thanku so much veer ji 🙏🙏🙏
Great salahan ne g Dr sahib
Inni vadiya jaankari lai aap ji da lakh lakh Shukrana ji
ਬੀ ਪੀ ਦਾ ਇਲਾਜ ਦਸੋ ਡਾਕਟਰ ਸਾਹਿਬਤੁਹਾਡਾ ਬਹੁਤ ਬਹੁਤ ਧੰਨਵਾਦ ਹਾਈਰਾਹਿਦਾ
Dr sahib ਤਵੀਸੀਰ ਭੂਰੀ ਮਿਰਚ ਅਤੇ ਛੋਟੀ ਇਲਾਚੀ ਇਹ ਤਿੰਨੇ ਵਰਤਣੀਆਂ ਜਾ ਇਨਾ ਵਿੱਚੋਂ ਇੱਕ ਹੀ ਵਰਤਣੀ ਹੈ ਜੀ ਜ਼ਰੂਰ ਦੱਸਿਓ ਜੀ
ਐਲ ਦਾ ਤਕਲਾ ਨਾਹੀਂ ਜੀ ਸੇਹ ਦਾ ਤੱਕਲਾ ਆਖਦੇ ਹੈ ਜੀ ਵੈਦ ਸਾਹਿਬ ਜੀ ਧੰਨ ਵਾਦ ਜੀ
Thanku Dr shahib ki❤🎉🎉
ਡਾ ਸਾਬ ਬਹੁਤ ਵਧੀਆ ਦਵਾਈ ਦਿੰਦੇ ਹਨ ਮੈਂ ਹਾਲੇ ਇੱਕ ਮਹੀਨਾ ਖਾਧੀ ਆ 50/,ਠੀਕ ਆਂ
Address ds deo pls
Juhadi video di awaz bilkul nahi aa rahi
Address dss Dao ehna da please ND phone no
@@harmeetkaurgrewal1037address nichhe aa ta reha screen te
Address screen ਉੱਤੇ ਆ ਰਿਹਾ ਪਰ ਜਗਾ/ਥਾਂ ਦਾ ਨਹੀਂ ਹੈ ਕਿੱਥੇ ਲੱਭਣੀ ਤੂਰ ਮਾਰਕਿਟ ਆਦਿ ਆਦਿ।
ਹਾਂ ਪਹਿਲਾਂ ਸੁਰਮਾ ਪਾਉਂਦੇ ਸੀ , ਐਨਕਾਂ ਬਹੁਤ ਘੱਟ ਲੋਕਾਂ ਦੇ ਲੱਗਦੀਆਂ ਸੀ।
ਦੋ ਕੋਹ ਤੋਂ ਬੰਦਾ ਪਛਾਣ ਲਈ ਦੈ ਨਹੀਂ ਦੋ ਕੋਹ ਤੋਂ ਪੁਰਜਾ ਪਛਾਣ ਲਈ ਦੈ ਇਹ ਅਮਰ ਸਿੰਘ ਚਮਕੀਲਾ ਦਾ ਗੀਤ ਹੈ
ਵੈਦ ਸਾਹਿਬ ਜੀ ਅਜੇ ਜਾਣਕਾਰੀ ਤੁਹਾਡੀ ਵੀ ਅਧੂਰੀ ਹੈ
ਦਵਾਈ ਘਰ ਮੰਗਵਾਏ ਸਕਦੇ ਡਾ ਸਾਹਿਬ
Thanks Dr sahib ji 🎉🎉
for this information 🎉🎉
Bahut Vadhiya Dr Saab
Doctor sab tusi grate ho ❤🙏
Very nice, waheguru hamesha khush rakhe ji
ਡਾਕਟਰ ਸਾਹਿਬ ਮੇਰੀ 74। ਸਾਲ ਹੋ ਗਈ ਹੈ ਪਰਮਾਤਮਾ ਦੀ ਕਿਰਪਾ ਕਰਕੇ ਅੱਖਾਂ ਵੀ ਤੇ ਦੰਦ ਵੀ ਬਿਲਕੁਲ ਠੀਕ ਹੈ ਹੁਣ ਮੇਰਾ ਅਕਸੀਡੰਟ ਹੋਣ ਕਰਕੇ ਚੁਕਣਾ ਟੁਟ ਗਿਆ ਹੈ ਸਾਰਾ ਸਰੀਰ ਟੁਟ ਗਿਆ ਸੀ ਫਿਰ ਪ੍ਰਮਾਤਮਾ ਦੀ ਕਿਰਪਾ ਸਾਲ ਬਾਅਦ ਚਲਣ ਫਿਰਣ ਜੋਗਾ ਹੋ ਗਿਆ ਹ ਹੱਡੀ ਟੁਟਣ ਬਾਰੇ ਦਸੋ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਸੱਦਾ ਚੜ੍ਹਦੀ ਕਲਾ ਵਿਚ ਰੱਖੇ
Thanks ji for this information
Nice sir thanks 😊
bhangu saab 95% loka nu lahnta de ditya,but i appreciate you
Salute young vaid sahib nu karmjit kaur Nabha
Dr. Phangu Thank you
ਬਹੁਤ ਞਧੀਆ
Thx Dr Saab 😊
Thanks veer ji
God bless y veere🎉🎉🎉🎉🎉
Very nice thanks
Good dr Sab
ਡਾਕਟਰ ਹੋਵੇ ਜਾਂ ਵੈਦ ਸਾਰੇ ਹੀ ਮਰੀਜ਼ਾਂ ਦੀ ਛਿੱਲ ਲਾਹੁੰਦੇ ਹਨ ਕਿਸੇ ਨੇ ਵੀ ਦਵਾਈਆਂ ਦੇ ਮੁਫ਼ਤ ਲੰਗਰ ਨਹੀਂ ਲਾਏ ਹੋਏ ਫਿਰ ਉਹ ਕੈਮੀਕਲ ਹੋਣ ਜਾਂ ਜੜੀਆਂ ਬੂਟੀਆਂ ਦੋ ਸੌ ਤੋਂ ਹਜ਼ਾਰਾਂ ਗੁਣਾ ਤੱਕ ਵਾਧੂ ਕੀਮਤ ਵਸੂਲ ਕਰਦੇ ਹਨ ਸੱਭ
ਡਾਕਟਰ ਸਾਹਿਬ ਜੀ ਨਿਗਾ ਵਾਸਤੇ ਕੀ ਵਰਤੀਏ ਤਵਾਸੀਰ, ਭੂਰੀ ਮਿਰਚ ਜਾ ਛੋਟੀ ਇਲਾਇਚੀ ਕਿਰਪਾ ਕਰਕੇ ਦੱਸਿਉ ਜੀ
😊😊😅
ਇਹਨਾਂ ਤਿੰਨਾਂ ਚੀਜਾ ਚੋ ,ਇੱਕ ਚੀਜ ਵਰਤੋ ਜੋਂ ਵੀ ਮਿੱਲ ਗਈ
Eh tin cheezan braber te dhage wali mishri nal peeh k khao akhan lai lajawab hai, suad v bahut hundi hai.
.
,
@JasvirSingh-oy9sj
Boht vadia information sir
Bohot vadiya information sir ji good 👍
ਕਿੰਨੇ ਲੋਕਾਂ ਨੇ ਚਿੱਟੇ ਮੋਤੀਆ ਦਾ ਇਲਾਜ ਲਿਆ ਹੈ, ਜ਼ਰੂਰ ਦੱਸਣਾ ਜੀ
ਸਾਰੇ ਕੰਮ ਆਨਲਾਈਨ ਹੋ ਗਏ, ਫੋਨ ਬਹੁਤ ਵਰਤਿਆ ਜਾਂਦਾ।ਸਹੀ ਗੱਲ ਜੀਭ ਦਾ ਸਵਾਦ ਵੀ ਛੱਡਣਾ ਪੈਂਦਾ।
Very good information thanks
Good veer
Press Reporter Ji, ਸੁਰੂ ਤੋਂ ਹੀ ਸਿੱਧੀ ਗੱਲਬਾਤ ਕਿਉਂ ਨਹੀਂ ਕਰਦੇ। ਪਹਿਲਾਂ Shot cut ਫਾਲਤੂ ਬਕਬਾਸ ਦਿਖਾਉਂਦੇ ਰਹਿੰਦੇ ਹੋ। ਬਾਅਦ ਵਿਚ ਫਿਰ ਉਹੀ ਗਲਬਾਤ ਸੁਰੂ ਕਰ ਦਿੰਦੇ ਹੋ ਤਾਂ ਜੋ ਵੀਡੀਓ ਲੰਮੀ ਹੋ ਸਕੇ।
Sahi keha
Thenx dr g
ਵੈਦ ਜੀ ਮੈਨੂੰ ਗਠੀਆ ਵਾਹ ਅਤੇ ਕੁਸਟ੍ਲ ਅਤੇ ਖੂਨ ਵਿੱਚ ਚਰਬੀ ਬਣ ਦੀ ਹੈ ਦ ਸਿਰ ਦਰਦ ਸਾਰੇ ਸਰੀਰ ਵਿੱਚ ਬੁਹਤ ਦਰਦ ਰਾਹੀਦਾ ਹੈ ਇਸ ਦਾ ਇਲਾਜ ਦੱਸੋ ਜੀ ਉਮਰ 44ਸਾਲ ਵੇਟ85 ਕਿਲੋ ਹੈ ਜੀ
ਵੈਦ ਜੀ ਇੱਲ ਦਾ ਤਕਲਾ ਨਹੀਂ ਸੇਹ ਦੇ ਤੱਕਲੇ ਨਾਲ ਮਮੀਰੇ ਦਾ ਸੁਰਮਾਂ ਪਾਇਆ ਜਾਂਦਾ ਸੀ।
Thanks
Bhut vdeia ਡਾਕਟਰ ਸਾਬ ਜੀ
ਦੁੱਧ ਤਾਂ ਬਾਈ ਜੀ ਬੱਚਾ ਹੋਣ ਤਾਂ ਪਹਿਲਾਂਹੀ ਬੰਦ ਕਰਦੇ ਹੈ
Very nice ❤
ਵਾਈ ਜੀ ਇਲ ਦਾ ਤੱਕਲਾ ਨਹੀਂ ਹੁੰਦਾ ਜੀ ਹਾਂ ਛੈਹ ਦਾ ਤੱਕਲਾ ਹੁੰਦਾ ਜੀ ਹਾਂ
ਨਹੀ ਵੀਰ ਜੀ,,ਇੱਲ ਦਾ ਜੀ ਹੁੰਦਾ,,,,ਜਿਸਨੂੰ ਮਾਮੀਰਾ v ਕਹਿੰਦੇ ਨੇ
I have survical pain but I am fine after sir ji de Medicine to i am karmjit kaur dhindsa
ਇੱਲ ਦਾ ਤੱਕਲਾ ਨਹੀਂ ਸ਼ੈਹ ਦਾ ਤੱਕਲਾ ਹੁੰਦਾ ਹੈ ਵੀਰ ਬਹੁਤ ਵਧੀਆ ਪਰ ਸਮਜ ਨਾ ਲ ਬੋਲੀਆਂ ਕਰੋ ਜੀ
Tuhadi soch te kam nu salute hai😊
Dr sahb
ਡਾਕਟਰ ਸਾਹਿਬ ਜੀ ਮੇਰੀ ਨਿਗਾਹ ਚਿੱਟੇ ਮੋਤੀਆ ਨਾਲ ਬਹੁਤ ਘੱਟ ਗਈ ਹੈ ਕੋਈ ਹੱਲ ਦੱਸਿਓ ਜੀ
ਕਾਲੀ ਜ਼ੇਰੇ ਗ਼ਰਮ ਹੁੰਦਾ ਹੈ ਸ਼ਰ
Good information Dr Shaib thanks 🙏
ਦੁੱਧ ਤੋ ਅਰਲਜੀ ਕਣਕ ਤੋਂ ਅਰਲਜੀ ਇਲਾਜ ਦਸੋ
Electro homeopathic best treatment any type allergy
Vaidh ji ki thode kol kala motia glucoma da koyee solution ha ta lazmi daso
Age 50 sasl hai
Very very nice veer ji
ਸਤਿ ਸ੍ਰੀ ਆਕਾਲ ਡਾਕਟਰ ਸਾਬ ਜੀ ਮੈਨੂੰ ਵੀ ਚਿੱਟਾ ਮੋਤੀਆਂ ਹੈ ਜੀ ਕੀ ਘਰ ਵਿੱਚ ਦਵਾਈ ਮੰਗਵਾਈ ਜਾ ਸਕਦੀ ਹੈ ਜੀ ਤੁਹਾਡੇ ਕੋਲੋਂ
ਸਾਡੇ ਘਰ ਸਿੰਹ ਦਾ ਤੱਕਲਾ ਹੁੰਦਾ ਸੀ
Dr. Sahibd eh video school, college, mandir, gurdwara te maseet ch dikhaoni chaheedi hai, appji Faruki ji nu kaho eh uprala karan.
ਐਡਰੈੱਸ ਵੀ ਦਸਿਆ ਕਰੋ
Thank you so much sir
Veerji I'll da tkla ni ji suneaa but sey da tkla jrur sunea ki dono ikk hi gll aa
Hats off to you sir.. very nice video
Nice 👍
Veer ji jinha de injection lge hoye ne unha lyi ve koi ilaj dso
Dr g tuc rabb hio
Dr, sahib surma on line mgva skde aan g?
Do koh ton Purja Pachan Layida 😂😂😂
Hlo sir
ਤੁਸੀ ਕਿਹੜੀ ਚਾਅ ਪੀਂਦੇ ਹੋ ਦਸਿਓ plzz
ਸੇਹ ਦਾ ਤੱਕਲਾ ਹੁੰਦਾ ਸੀ ਵੈਦ ਸੀ ਸੁਰਮਚੂ ਵਰਗਾ ਹੁੰਦਾ ਸੀ
Very good vir ji
Vaid ji tusi eh dawai kini de dane ho ji
ਸੇਹ ਦਾ ਤਁਕਲਾ ਹੁੰਦਾ ਜੀ ਇਁਲ ਦਾ ਨੀ
Tvasheery, choti ellaichi, bhuri mirch te mishri da powder bna k khan nal akhan theek hundian ne.
ਤਵਾ ਸੀਰ ਸ਼ਹਿਦ ਵਿਚ ਮਿਲਾ ਕੇ ਸੁਭਾ ਕੋਸੇ ਪਾਣੀ ਨਾਲ ਖਾਣਾ
ਐਨਕ ਉੱਤਰ ਜਾਵੇਗੀ
Bhuri mirach nu white mirch kehnde aa ya eh bhuri moracha different hai
Dr. Sahab aap ji di soch nu Salute aa. Aap ji de nuskhe bahot simple ate natural hn, ate aap ji da samjhon da tarika bahot vadiya ate pooran imandari de naal h ji. Benti h jadon aap phone no. ya koyi dawai da naam dassde ho tan thoda aasta bolo ate 2 vaar bolan di kirpalta karni ji❤
Uric acid de dawai daso please
ਸਹਿ ਦਾ ਤਕਲਾ ਹੁੰਦਾ ਹੈ ਇਲ ਦਾ ਨਹੀਂ
Ekala Purana Sahid hi h Bhai koi Surma ni
Twaseer te mirch wala nuskha dono ikathi le skde ha....plz reply me.. utrakhand
ਸ਼ਰਾਬ ਛੱਡਣ ਬਾਰੇ ਦੱਸੋ ਜੀ
Hlo veerji,nzr ly tvaseer,bhoori mirch,elaichi ki jroori h ate nzr thik Krna ly prhej ki krne paingey pls ds dio j
Goodveer
Good
ਬੇਟਾ ਜੀ ਆ ਭੂਰੀ ਮਿਰਚ ਮੈ ਐਨੀ ਖਾਨੀ ਆ ਮੈ ਪੰਜੀਰੀ ਖਾਦੀ ਉਦੇ ਵਿੱਚ ਮੈ 1ਕਿਲੋ ਸਮਾਨ ਵਿੱਚ ਦੋਸੋ ਗ੍ਰਾਮ ਤੱਕ ਪਾਦੀ ਆ ਮੇਰਾ ਤੇ ਚਸਮਾ ਨਹੀ ਉਤਰਾ ਮੇਰਾ ਵੀਪੀ ਵੀ ਬਹੁਤ ਵੱਧਿਆ ਰਹਿਦਾ ਦਸੋ ਕੀ ਕਰਾ
ਭੂਰੀ ਮਿਰਚ ਕੀ ਕਾਲੀ ਮਿਰਚ, ਮੇਰਾ BP ਹਾਈ ਹੋ ਜਾਂਦਾ ਹੈ
@@harviderkaur5348ਬੀ ਪੀ ਲਈ ਕਾਲੀਆ ਮਿਰਚਾ ਗਰਮ ਹਨ ।ਠੰਡੀਆ ਚੀਜਾ ਖਾਓ ।ਗੂੰਦਕਤੀਰਾ ਬਹੁਤ ਵਧੀਆ ਹੈ ।ਗਰਮੀਆ ਵਿਚ ਹੀ ਖਾ ਸਕਦੇ ਹਾ
Good hai ji
Online keve mangwa sakde Aa ji
Glucoma rokne ke liea mera 2006 mai lazer kya tha, abh latrprost rt eyes mai rat ko dalti hu, kya kala or sphaid motiya remove ke waste aap ki medicine eyes mai dal skti hu
Dr sahab ji akhan de floters da v elaj hai aap da kol
Very cons bare koi nuskha jasoda doctor sahab
Jai jai shre ram vaid ge ko namskar jai hind
sir ik nuska kr skde aa ja sare hi krne aa g
Veerji es surme di kimt kini h
Fee kini ha doctor sahib
Eye dryness ke liye kya karen
Jinha di akhaan da opretion ho chuka e unha laee ki nuskha e..plz reply me
ਯੂਰੀਆ ਗਠੀਆ ਦਾ ਇਲਾਜ ਦੱਸਣ ਜੀ
Dr. Sharda hospital ludiana , mukstar
Ssa dr. Sahib.mera beta 4:30 yrs da hai odian eyes bot weak ne plz ode lai koi nuskha dso main bhut preshan han usnu le k odi by birth hi eyes weak ne plz reply menu bot hope a tuade ton
ਕੀ ਲਐਨਜ ਪਾਉਣ ਤੋਂ ਬਾਅਦ ਵੀ ਭੂਰੀ ਮਿਰਚ ਖਾ ਸਕਦੇ ਹਾਂ
ਇਲ ਦਾ ਤਕਲਾ ਨੀ ਹੁੰਦਾ ਛੇਅ ਦਾ ਹੁੰਦਾ ।