ਅਮਰੀਕਾ ਪ੍ਰਚਾਰ ਫੇਰੀ 2024 sant baba avtar singh ji sur Singh wale

แชร์
ฝัง

ความคิดเห็น • 13

  • @surienderdhillon2118
    @surienderdhillon2118 3 วันที่ผ่านมา

    ਵਾਹਿਗੁਰੂ ਜੀ ਧੰਨ ਬਾਬਾ ਜੀ ਅਵਤਾਰ ਸਿੰਘ ਜੀ

  • @harmanjotkaur2940
    @harmanjotkaur2940 3 วันที่ผ่านมา

    ❤❤

  • @ramandeepsingh1563
    @ramandeepsingh1563 2 วันที่ผ่านมา

    ❤Waheguru Ji❤

  • @AmandeepSingh-br4uv
    @AmandeepSingh-br4uv 4 วันที่ผ่านมา

    Waheguru g

  • @baljinderdhesi23
    @baljinderdhesi23 4 วันที่ผ่านมา

    Waheguru ji

  • @maninderjitsingh9779
    @maninderjitsingh9779 4 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rajvantsingh5175
    @rajvantsingh5175 4 วันที่ผ่านมา

    ❤❤❤ setnam Shiri waheguru ji ❤❤❤

  • @user-uy8qb4vy7n
    @user-uy8qb4vy7n 4 วันที่ผ่านมา

    Waheguru ji 🙏🙏🙏🙏🌹🙏🌹🌹

  • @sattitaprianwala
    @sattitaprianwala 4 วันที่ผ่านมา

    ਮਾਫ ਕਰਨਾ ਖਾਲਸਾ ਜੀਓ ਪਰ ਇਕ ਸਿੰਘ ਹੋਣ ਦੇ ਨਾਤੇ ਮੇਰਾ ਤੇ ਹਰ ਇਕ ਸਿੰਘ ਜਾ ਸਿੱਖ ਦਾ ਆਪਣੇ ਆਗੂਆਂ,ਪਰਚਾਰਕਾਂ ਜਾਂ ਜੱਥੇਦਾਰਾਂ ਨੂੰ ਸਵਾਲ ਜਬਾਬ ਕਰਨਾ ਤੇ ਨਿਰਭੈ ਹੋਕੇ ਬੋਲਣਾ ਫਰਜ਼ ਤੇ ਧਰਮ ਬਣਦਾ ਐ ਜੀ.... ਤੇ ਖਾਲਸਾ ਜੀਓ ਅਮਰੀਕਾਂ,ਕੈਨੇਡਾ ਜਾ ਬਾਹਰ ਕਿਸੇ ਵੀ ਦੇਸ਼ ਚ ਪਰਚਾਰ ਕਰਨਾ ਬੋਹੁਤ ਬਦੀਆ ਤੇ ਚੜਦੀ ਕਲਾ ਵਾਲੀ ਗੱਲ ਐ ਪਰ ਜਦੋਂ ਆਪਣੇ ਘਰ ਚ ਹੀ ਸਿੱਖੀ ਨਾ ਹੋਵੇ ਤਾਂ ਅਸੀਂ ਦੂਜੇਆਂ ਦ ਘਰਾਂ ਚ ਸਿੱਖੀ ਦਾ ਪਰਚਾਰ ਕਰਦੇ ਨਾ ਤੇ ਚੰਗੇ ਲਗਦੇ ਹਾਂ ਤੇ ਨਾਂ ਹੀ ਸਾਡਾ ਧਰਮ ਜਾ ਫਰਜ਼ ਐ ਕਿਉਂਕਿ ਸਾਡੇ ਦੇਸ਼ ਪੰਜਾਬ ਚ ਤਾਂ ਦਿਨ ਭਰ ਦਿਰ ਚੰਗੇ ਚੰਗੇ ਗੁਰਸਿੱਖ ਪਰਿਵਾਰ ਧਰਮ ਪਰਿਵਰਤਨ ਕਰੀ ਜਾਂਦੇ ਅਤੇ ਵੈਸੇ ਵੀ ਸਚਾਈ ਤੇ ਆਹਾ ਐ ਕੇ ਅਸੀਂ ਆਪਣੇ ਘਰ ਬਲ ਕਦੇ ਤਿਆਨ ਹੀ ਨਹੀਂ ਦਿੱਤਾ, ਕਿਨੇ ਸਾਡੇ ਸੂਰਮੇ ਯੋਧੇ ਨੌਜਵਾਨ ਜੇੜੇ ਪੰਥ ਦਰਦੀ ਨੇ ਜੇਲ੍ਹਾਂ ਚ ਕੈਦ ਕੀਤੇ ਹੋਏ ਨੇ ਬਿਨਾਂ ਕਿਸੇ ਜੁਰਮ ਬਿਨਾਂ ਤੋਂ ਹੀ ਅਤੇ ਕਿਨੇ ਆਪਣੀਆਂ ਸਜ਼ਾ ਪੂਰੀਆਂ ਕਰਕੇ ਵੀ ਜੇਲ੍ਹਾਂ ਚ ਨੇ ਤੇ ਓਹਨਾਂ ਵਾਰੇ ਸੋਚਣਾ ਤਾਂ ਦੂਰ ਸਗੋ ਨਮੇਆਂ ਨੂੰ ਕੈਦ ਕਰੀ ਜਾਂਦੇ ਨੇ ਆਹਾ ਗੰਦੀ ਨਪੁੰਸਕ ਸਰਕਾਰਾਂ ਤੇ ਗੱਦਾਰਾਂ.... ਤੇ ਅਸੀਂ....ਅਸੀਂ ਪਤਾ ਨਹੀਂ ਕੇੜੇ ਪੰਥ ਦੀਆਂ ਕੇੜੀ ਕੌਮ ਦੀਆਂ ਗੱਲਾਂ ਕਰਦੇ ਹਾਂ ਤੇ ਕੇੜੇ ਮੂੰਹ ਨਾਲ ਕਹਿੰਦੇ ਹਾਂ ਕੇ ਸਾਡੇ ਬਜੁਰਗਾਂ ਸਾਡੇ ਯੋਧਿਆਂ ਫਲਾਣੇ ਦੀ ਇਜ਼ਤ ਬਚਾਈ ਐ ਫਲਾਣੇ ਨੂੰ ਆਜ਼ਾਦ ਕਰਾਇਆ,... ਹਾਂ ਏਹਦੇ ਵਿਚ ਕੋਈ ਕਿਣਕਾ ਵੀ ਸ਼ੰਕਾ ਨਹੀ ਕੇ ਸਾਡੇ ਇਤਹਾਸ,ਸਾਡੇ ਗੁਰੂ ਸਾਹਿਬਾਨ ਜੀ,ਸਾਡੇ ਯੋਧਿਆਂ,ਸਾਡੇ ਸ਼ਹੀਦਾਂ,ਸਾਡੇ ਧਰਮ ਵਰਗਾ ਹੋਰ ਨਾ ਕੋਈ ਹੋਇਆ ਐ ਤੇ ਨਾ ਹੀ ਹੈਗਾ ਐ ਅਤੇ ਨਾ ਹੀ ਕਦੇ ਹੋਣਾ ਐ.... ਪਰ ਅਸੀਂ ਓਹਨਾਂ ਤੋਂ ਬੇਮੁੱਖ ਹੋਏ ਫਿਰਦੇ ਹਾਂ ਅਸੀਂ ਤੇ ਓਸ ਦਿਨ ਦੁਨੀਆਂ ਦੇ ਵਾਲੀ ਲੋਕ ਪਰਲੋਕ ਦੇ ਮਾਲਕ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ,ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨਾਲ ਵੀ ਚਲਾਕੀਆਂ ਖੇਲਣ ਨਪਾਕ,ਨਕਾਮ ਤੇ ਮੁਰਖਤਾਮਈ ਤੇ ਝੂਠੀ ਕੋਸ਼ਿਸ਼ਾਂ ਕਰੀ ਜਾ ਰਹੇ ਹਾਂ ਉੱਤੋਂ ਜਾਂ ਬਾਹਰੋਂ ਤਾਂ ਅਸੀਂ ਬੜੇ ਚੜਦੀ ਕਲਾ ਵਾਲੇ ਗੁਰਮੁੱਖ ਬਣੇ ਬੈਠੇ ਹਾਂ ਜਾਂ ਬਣੀ ਫਿਰਦੇ ਹਾਂ ਪਰ ਅੰਦਰੋਂ ਜਾਂ ਅਸਲ ਚ ਅਸੀਂ ਲੱਖਾਂ ਕਰੈਤਾਂ ਨਾਲ ਭਰੇ ਹੋਏ ਲਾਲਚੀ ਬੇਈਮਾਨ ਮਨਮੁੱਖ ਹਾਂ ਜੀ.... ਸੋ ਖਾਲਸਾ ਜੀਓ ਆਪ ਸਬਦੇ ਕਰਨਾ ਚ ਬੇਨਤੀ ਐ ਜੀ ਕੇ ਪਹਿਲਾਂ ਆਪਣੇ ਗੁਰੂ ਦੇ ਸਿੰਘ ਬਣਕੇ ਚਲੀਏ ਨਾਕੇ ਕੋਈ ਲੀਡਰ ਬਣਕੇ ਜਾ ਕਿਸੇ ਚੋਦਰ ਚ ਅਤੇ ਆਪਣੇ ਘਰ,ਆਪਣੀ ਪਰਿਵਾਰ ਤੇ ਆਪਣੇ ਅਸਲ ਬਲ ਤਿਆਨ ਦਈਏ ਜੀ..ਬਾਕੀ ਹੋਏ ਭੁੱਲ ਚੁੱਕ ਗਲਤੀ ਮਾਫ ਕਰਨਾ ਜੀ.....ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤

  • @bikramjeetsingh6228
    @bikramjeetsingh6228 2 วันที่ผ่านมา

    Waheguru ji ka khalsa Waheguru ji ki Fateh

  • @amritkooner6879
    @amritkooner6879 4 วันที่ผ่านมา

    Baba ji Fresno CA kdo auna ji
    Contact number mil skda ji

  • @daljitgill3838
    @daljitgill3838 4 วันที่ผ่านมา

    Waheguru ji

  • @nvsingh3378
    @nvsingh3378 4 วันที่ผ่านมา

    Waheguru ji