ਸ੍ਰੀ ਲੰਕਾ ਦੇ ਪਿੰਡ ਕਿਵੇਂ ਦੇ? Ravan's Village Life in Sri Lanka🇱🇰

แชร์
ฝัง
  • เผยแพร่เมื่อ 28 ส.ค. 2023
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ

ความคิดเห็น • 184

  • @AvtarSingh-pw7fv
    @AvtarSingh-pw7fv 11 หลายเดือนก่อน +44

    ਬਾਈ ਮੈਂ ਤਾਂ 1974 ਵਿੱਚ ਖੁਦ ਅੱਠਵੀਂ ਜਮਾਤ ਵਿੱਚ ਪੜ੍ਹਦੇ ਨੇ ਹਲ ਦੀ ਮੁੰਨੀ ਫੜ ਲਈ ਸੀ ਤੇ ਉਸ ਵਕਤ ਤਾਂ ਮੰਡੀ ਵਿੱਚ ਵੀ ਸਾਰੀ ਫਸਲ ਬਲਦਾਂ ਵਾਲੇ ਗੱਡੇ ਤੇ ਲਿਜਾਈ ਜਾਂਦੀ ਸੀ

    • @Navdeepbrarvlogs
      @Navdeepbrarvlogs  11 หลายเดือนก่อน +1

      ❤️❤️🙏🙏

    • @COMBINEWALE001
      @COMBINEWALE001 11 หลายเดือนก่อน

      gup naa maro tusi

    • @AvtarSingh-pw7fv
      @AvtarSingh-pw7fv 11 หลายเดือนก่อน +6

      ​@@COMBINEWALE001ਕਿਉਂ ਇਸ ਵਿੱਚ ਗੱਪ ਆਲੀ ਕਿਹੜੀ ਗੱਲ ਲੱਗਦੀ ਹੈ ? 1974 ਵਿੱਚ ਚੰਡੀਗੜ੍ਹ ਸਕੂਲੋਂ ਆਕੇ ਦੁਪਹਿਰ ਬਾਦ ਆਲਾ ਜੋਤਾ ਮੈਂ ਖੁਦ ਲਾਉਂਦਾ ਰਿਹਾ ਹਾਂ ਜਿਨਾਂ ਕਦੇ ਹੱਲ ਦੀ ਮੁੰਨੀ ਫੜੀ ਹੀ ਨੂੰ ਗੱਪ ਲੱਗਣੀ ਸੁਭਾਵਿਕ ਹੈ

    • @brandedspal8977
      @brandedspal8977 11 หลายเดือนก่อน

      Possibility

    • @ravisandhu
      @ravisandhu 10 หลายเดือนก่อน

      ​@@COMBINEWALE001 1800 ch munni fadan wali khoj mai hi kiti c

  • @driverlifeamanpannu4416
    @driverlifeamanpannu4416 11 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਵਦੀਪ ਬਰਾੜ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੱਧ ਤੋਂ ਵੱਧ ਜਾਣਕਾਰੀ ਦੇਣ ਵਾਸਤੇ ਪਹਿਲਾਂ ਕਮੈਂਟ ਰਿਪਲਾਏ ਜਰੂਰ ਦਿਓ

  • @karansinghbrar119
    @karansinghbrar119 11 หลายเดือนก่อน +5

    ਅੱਖਾਂ ਦੇਖਿਆ ਹਾਲ ਬੜੇ ਵਦੀਆ ਰੂਪ ਚ ਪੇਸ਼ ਕਰਦੇ ਹੋ ਬਾਈ ਜੀ, ਐ ਫੀਲ ਹੁੰਦਾ ਜੇਵੇ ਜਿਵੇਂ ਖੁਦ ਹੀ ਦੇਖ ਰਹੇ ਆ ❤️❤️❤️❤️❤️🏁🏁🏁🏁🏁👌👌👌👌

  • @JagsirSingh-ph5tg
    @JagsirSingh-ph5tg 10 หลายเดือนก่อน +7

    ਸ੍ਰ. ਨਵਦੀਪ ਸਿੰਘ ਬਰਾੜ ਜੀ! ਆਪ ਜੀ ਦਾ ਬਹੁਤ-ਬਹੁਤ ਧੰਨਵਾਦ, ਅਸੀਂ ਘਰ ਵਿੱਚ ਬੈਠ ਕੇ ਦੁਨੀਆ ਦੇਖ ਰਹੇ ਆਪ ਜੀ ਰਾਹੀਂ।
    "ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ "! ਆਪ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @h.s.gill.4341
    @h.s.gill.4341 11 หลายเดือนก่อน +6

    ਬਹੁਤ ਖੂਬ ਨਵਦੀਪ ਵੀਰ ਸਾਨੂੰ ਘਰ ਬੈਠਿਆਂ ਨੂੰ ਲੰਕਾ ਦੀ ਸੈਰ ਕਰਵਾ ਦਿੱਤੀ ਧੰਨਵਾਦ ਵੀਰ ਜੀ

  • @SukhwinderSingh-wq5ip
    @SukhwinderSingh-wq5ip 11 หลายเดือนก่อน +8

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @Santji-jq3ow
    @Santji-jq3ow 11 หลายเดือนก่อน +7

    Waheguru ji

    • @Navdeepbrarvlogs
      @Navdeepbrarvlogs  11 หลายเดือนก่อน

      Waheguru ji❤️❤️🙏🙏

  • @swaransingh483
    @swaransingh483 11 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ

    • @Navdeepbrarvlogs
      @Navdeepbrarvlogs  11 หลายเดือนก่อน +1

      Waheguru ji ka khalsa waheguru ji ki fateh ji❤️❤️🙏🙏

  • @SatnamSingh-fe3tg
    @SatnamSingh-fe3tg 11 หลายเดือนก่อน +7

    Dhan Guru Nanak Dev g Mhar kro 🙏🙏

  • @user-bz8hb7lq9q
    @user-bz8hb7lq9q 11 หลายเดือนก่อน +9

    Beautiful place verry nice blog Navdeep ji

    • @Navdeepbrarvlogs
      @Navdeepbrarvlogs  11 หลายเดือนก่อน

      ❤️❤️🙏🙏

    • @Kang_dulla.
      @Kang_dulla. 9 หลายเดือนก่อน

      @@Navdeepbrarvlogs……ਨਵਦੀਪ। ਬਰਾੜ BROTHER … ਇਸ। ਕੁਿਮਟ ਨੁੰ ਬੜੀ। ਛੇਤੀ। ਜਾਵਬ ਦਿੱਤਾ …ਹਾਜੇ ਤਾ ID ਦਾ ਨਾਮ ਵੀ ਨਹੀ ਸੀ ਫੇਰ ਵੀ ਜਾਵਬ ਦਿੱਤਾ .. ਅਸੀ ਤੇ ਉਡੀਕ ਹੀ ਕਰਦੇ ਰਹਿੰਦੇ ਕੇ BROTHER ਕਦੋ। ਜਵਾਬ ਦਵੇ ਗਾ.. ਠੀਕ ਠਾਕ ਹੀ। ਪੁੱਛਣਾ ਹੁੰਦਾ…ੑ”(ਜਾਂ ਤਾਂ ਤੇਰਾ। ਕੋਈ ਖਾਸ ਹੀ ਸੀ … ਜੀਣੁ ਜਾਵਬ। ਦੇ ਦਿੱਤਾ

  • @deesabai2541
    @deesabai2541 9 หลายเดือนก่อน +1

    Very good very nice ptrkar ji thudea krode bar thank you.ravain di pid village bare sanu jainkari mele.

  • @charanjeetsingh9799
    @charanjeetsingh9799 11 หลายเดือนก่อน +4

    ਬਹੁਤ ਵਧੀਆ ਬਲੌਗ ਹੁੰਦੇ ਨੇ ਥੋਡੇ ਨਵਦੀਪ ਬਰਾੜ ਜੀ ਬੋਰ ਨੀ ਹੁੰਦਾ ਥੋਡੇ ਬਲੌਗ ਦੇਖਦਾ ਓਹ ਭਾਵੇਂ ਕੋਈ ਵੀ ਹੋਵੇ ਕਿਉਂਕਿ ਥੋਡਾ ਅੰਦਾਜ਼-ਏ-ਬਿਆਂ ਬਹੁਤ ਕਮਾਲ ਦਾ ਹੁੰਦੈ ਬਾਈ ਜੀ

  • @dharampal3864
    @dharampal3864 11 หลายเดือนก่อน +7

    ਬਹੁਤ ਵਧੀਆ ਵਲੋਗ, ਪੇਂਡੂ ਖੇਤਰ ਦੇਖਣ ਲਈ ਵਧੀਆ, ਪਰ ਰਹਿਣ ਲਈ ਸਹੂਲਤ ਤੋਂ ਸੱਖਣਾ। ਧੰਨਵਾਦ, ਅਕਾਲ ਪੁਰਖ ਤੰਦਰੁਸਤ ਰੱਖਣ।

  • @Shabad-kirtan1313
    @Shabad-kirtan1313 11 หลายเดือนก่อน +2

    ਧੰਨਵਾਦ ਨਵਦੀਪ ਸਿੰਘ ਪੁੱਤਰ ਜੀ

  • @happymodgill4042
    @happymodgill4042 11 หลายเดือนก่อน +1

    ਬਹੁਤ ਵਧੀਆ ਬਲੋਗ ਬਣਾਇਆ ਸ੍ਰੀ ਲੰਕਾ ਦੀ ਜਾਣਕਾਰੀ ਦਿੱਤੀ ਬਰਾੜ ਸਾਹਿਬ ਮੈਂ ਲੁਧਿਆਣਾ ਤੋਂ ਹਾਂ ਬਾਈ ਜੀ ਤੁਸੀਂ ਅਕਸਰ ਆਪਣੇ ਪਿੰਡ ਦਾ ਜ਼ਿਕਰ ਕਰਦੇ ਹੋ ਆਪਣੇ ਪਿੰਡ ਦਾ ਨਾਮ ਦੱਸੋ ਕਿਉਂ ਕਿ ਸਾਨੂੰ ਪਤਾ ਲੱਗੇ ਸਾਡਾ ਵੀਰ ਕਿਹੜੇ ਪਿੰਡ ਦਾ
    ਧੰਨਵਾਦ ਜੀ

  • @sachdiawaaznews
    @sachdiawaaznews 10 หลายเดือนก่อน +2

    ਨਵਦੀਪ ਬਾਈ ਮੇਰੇ ਕੋਲ ਅੱਜ ਵੀ ਬਲਦ ਗੱਡੀ, ਟਰੈਕਟਰ ਆਪਣੇ ਤੋਂ ਲਿਆਂ ਨੀ ਗਿਆ ਤੇ ਬਲਦ ਆਪਾ ਛੱਡਿਆ ਨਹੀਂ,
    ਹੱਥੀ ਕੰਮ ਕਰਨ ਦਾ ਅਤੇ ਕੁਦਰਤ ਦੇ ਨੇੜੇ ਰਹਿਣ ਦਾ ਵੱਖਰਾ ਸਵਾਦ

  • @13EIKONKAR13
    @13EIKONKAR13 11 หลายเดือนก่อน +3

    ੲਨਸਾਨ ਤਾ ਓਹੀ ਅਾ ਅੱਜ ਤੋ 500 ਸਾਲ ਪਹਿਲਾ ਧਰਤੀ ਤੇਪਰਮਾਤਮਾ ਭੇਜ ਦਾ ਸੀ .ਬਸ ੲਨਸਾਨ ਦਾ ਸੁਭਾਅ ਬਦਲ ਗਿਅਾ. ੲਨਸਾਨ ਸ਼ੈਤਾਨ ਬਣਦਾ ਜਾ ਰਿਹਾ

    • @charanjeetsingh9799
      @charanjeetsingh9799 11 หลายเดือนก่อน

      ਜੇ ਰੱਬ ਹੀ ਭੇਜਦੈ ਧਰਤੀ ਤੇ ਇਨਸਾਨ ਨੂੰ ਫੇਰ ਓਹ ਕਿਓਂ ਸੁਭਾਅ ਬਦਲ ਬਦਲ ਭੇਜਦੈ ਪਹਿਲਾਂ ਵਾਲੇ ਕੀ ਮੁੱਕ ਗਏ ਓਸ ਕੋਲ ਫੇਰ ਓਹ ਕਾਹਦਾ ਰੱਬ ਜਿਸਦੀ ਮਰਜੀ ਬਗੈਰ ਓਹਦਾ ਭੇਜਿਆ ਇਨਸਾਨ ਹੇਰਾ ਫੇਰੀ ਕਰ ਸਕਦੈ ਓਹਦੇ ਨਾਲ ਅਪਣਾ ਸੁਭਾਅ ਬਦਲਣ ਦੀ ਬਾਈ ਜੀ

    • @13EIKONKAR13
      @13EIKONKAR13 11 หลายเดือนก่อน

      @@charanjeetsingh9799 ਪਾਪੀ ਨੂੰ ਪਾਪ ਪਿਅਾਰਾ ਤੇ ਪੁੰਨੀ ਨੂੰ ਪੁੰਨ.ਹਰੇਕ ੲਨਸਾਨ ਦਾ ਸੁਭਾਅ ਅਾਪੋ ਅਾਪਣਾ .ਅਤੇ ੲਨਸਾਨ ਨੂੰ ਸਾਰੀ ਸਮਝ ਹੁੰਦੀ ਪਾਜ਼ੀ ਕੀ ਮੈ ਪਾਪ ਕੀਤਾ ਪੁੰਨ .ਪਰਮਾਤਮਾ ਤਾ ੲਿਹ ਮੁੱਨਖਾ ਜਨਮ ਦਿੰਦਾ ਹੈ .ਚੰਗੇ ਕਰਮ ਕਰਕੇ ਨਾਮ ਸਿਮਰਨ ਕਰਕੇ ਮੁੱਨਖਾ ਜਨਮ ਸਫਲਾ ਕਰਨ ਲੲੀ 🙏

  • @RakeshKumar-cc1jb
    @RakeshKumar-cc1jb 11 หลายเดือนก่อน +4

    Kirpa karan Waheguru bhra te

  • @sukhjeetkaur4019
    @sukhjeetkaur4019 10 หลายเดือนก่อน

    ਬਹੁਤ ਵਧੀਆ ਲਗਾ।

  • @SukhwinderSinghRataul
    @SukhwinderSinghRataul 9 หลายเดือนก่อน

    ਬਹੁਤ ਵਧੀਆ ਤੇ ਹਿੰਮਤ ਵਾਲਾ ਕੰਮ ਕਰ ਰਹੇ ਹੋ ਜੀ

  • @asinghranamukrana7258
    @asinghranamukrana7258 11 หลายเดือนก่อน +1

    Vv nc vdo pa ji bohat mehnat karni pendi aa tuhanu👌👍🙏🙏

  • @harmandhaliwal5589
    @harmandhaliwal5589 11 หลายเดือนก่อน +1

    Waheguru ji buhat acha kam kr da o app good bless you

  • @user-mw3fh5qs3q
    @user-mw3fh5qs3q 11 หลายเดือนก่อน

    ਚੜ੍ਹਦੀ ਕਲਾ ਰਹੇ ਬੇਟਾ ਜੀ

  • @DeepSingh-zx2wj
    @DeepSingh-zx2wj 11 หลายเดือนก่อน +1

    ਬਹੁਤ ਵਧੀਆ 👍 ਵੀਰ ਪੰਜਾਬ❤

  • @baljindersingh4504
    @baljindersingh4504 10 หลายเดือนก่อน +1

    Very good veer g

  • @user-qh5mz5zh4b
    @user-qh5mz5zh4b 9 หลายเดือนก่อน +1

    V.nice.baba.ji

  • @dharampreetsingh9634
    @dharampreetsingh9634 11 หลายเดือนก่อน +2

    Kudrat nal jude hoe ne ah lok nice

  • @balrajsingh4182
    @balrajsingh4182 11 หลายเดือนก่อน

    Very nice ji bahut wadhia ji

  • @user-wu2yn4oc5u
    @user-wu2yn4oc5u 11 หลายเดือนก่อน +4

    ek hor sardaar veer shrilanka gya usnu mil k videos pao dono veer ❤❤❤❤❤❤

  • @balvindersingh3813
    @balvindersingh3813 11 หลายเดือนก่อน +1

    ਵਧੀਆ ਪਿੰਡ ਦਿਖਾ ਰਹੇ ਹੋ

  • @satpalsharma3420
    @satpalsharma3420 11 หลายเดือนก่อน +2

    Jae,Siri,ram,malk,kirpa,kre,

  • @gurbanssingh2732
    @gurbanssingh2732 11 หลายเดือนก่อน +1

    Waheguru Waheguru ji

  • @Shabad-kirtan1313
    @Shabad-kirtan1313 11 หลายเดือนก่อน

    ਵਾਹਿਗੁਰੂ ਜੀ ਸਭ ਤੇ ਕਿਰਪਾ ਕਰੋ ਜੀ

  • @jasminderthinklife360
    @jasminderthinklife360 10 หลายเดือนก่อน

    Sat shree aakal
    From
    Pune

  • @SurendraSinghSirohi
    @SurendraSinghSirohi 11 หลายเดือนก่อน +1

    Beautiful vlog

  • @charanjitkaur758
    @charanjitkaur758 9 หลายเดือนก่อน

    Very nice

  • @BaljinderSingh-ty8hy
    @BaljinderSingh-ty8hy 10 หลายเดือนก่อน

    Nice video

  • @Rajdeepkaur245
    @Rajdeepkaur245 9 หลายเดือนก่อน

    Video nice

  • @jagjitsingh-tq3im
    @jagjitsingh-tq3im 11 หลายเดือนก่อน +2

    Satsriakal paji God bless you

    • @Navdeepbrarvlogs
      @Navdeepbrarvlogs  11 หลายเดือนก่อน

      Sat sri akal ji❤️❤️🙏🙏

  • @user-gg8sb1iz5j
    @user-gg8sb1iz5j 11 หลายเดือนก่อน

    ❤🎉❤ दुनिया रंग बिरंगी ❤ दिखाने के लिए शुक्रिया ❤

  • @daljitsinghpanesar974
    @daljitsinghpanesar974 11 หลายเดือนก่อน

    Good

  • @swaranjitkaur4551
    @swaranjitkaur4551 11 หลายเดือนก่อน

    God bless you

  • @rampalinsan9625
    @rampalinsan9625 11 หลายเดือนก่อน

    Nice vlog navdeep bro

  • @MRINDERGAMING
    @MRINDERGAMING 11 หลายเดือนก่อน

    👍👍👍👍👍👍👍 very nice brother keep it up😎

  • @HarbhajansinghBal-pc8fs
    @HarbhajansinghBal-pc8fs 11 หลายเดือนก่อน +1

    Nice information ਨਵਦੀਪ ਬੇਟਾ ਗੌਡ ਬਲੈਸ you

  • @palwindersingh5125
    @palwindersingh5125 9 หลายเดือนก่อน

    ਭਾਈ ਸਹਿਬ ਜੀ ਤੁਸੀ ਵਿਦੇਸ਼ੀ ਬਿਉ ਵੇਖਾ ਰਹੇ ਹੋ ਵੀਰ ਜੀ ਸਾਡੇ ਜਿਲਾ ਹੁਸ਼ਿਆਰਪੁਰ ਅਤੇ ਨਾਲ ਹਿਮਾਚਲ ਦੇ ਸ਼ਿਵਾਲਕ ਪਹਾੜੀਆਂ ਦੇ ਨਜਾਰੇ ਵੇਖਕੇ ਸ੍ਰੀ ਲੰਕਾ ਵੀ ਭੁੱਲ ਜਾਵੋਗੇ

  • @visahome1296
    @visahome1296 11 หลายเดือนก่อน

    Very Nice video

  • @ajmerdhillon3013
    @ajmerdhillon3013 11 หลายเดือนก่อน

    Very much close to nature.

  • @DilbagSingh-dt8cn
    @DilbagSingh-dt8cn 11 หลายเดือนก่อน

    Good 👍👍👍👍

  • @Prabh0751
    @Prabh0751 10 หลายเดือนก่อน

    WAHEGURU BLA KARE SAB DA

  • @jaspalsingh4959
    @jaspalsingh4959 11 หลายเดือนก่อน

    Nice

  • @hsgill4083
    @hsgill4083 11 หลายเดือนก่อน

    Very Very good

  • @karanbaraich2300
    @karanbaraich2300 11 หลายเดือนก่อน

    Nyc

  • @lssandhu9263
    @lssandhu9263 11 หลายเดือนก่อน

    Nice video brother ❤

  • @bikramsant3633
    @bikramsant3633 9 หลายเดือนก่อน

    Bai tu bhut gret a

  • @RameshKumar-fr1vz
    @RameshKumar-fr1vz 11 หลายเดือนก่อน +2

    Satsriakal ji from Sri Ganga Nagar Rajasthan 🇮🇳🇮🇳🇮🇳❤️❤️🌹🌹🌹

    • @Navdeepbrarvlogs
      @Navdeepbrarvlogs  11 หลายเดือนก่อน +1

      Sat sri akal ji❤️❤️🙏🙏

  • @akashdeep8942
    @akashdeep8942 11 หลายเดือนก่อน +1

    God bless you ❤❤

  • @PremSingh-vo8pi
    @PremSingh-vo8pi 11 หลายเดือนก่อน

    Good 22G

  • @SukhdevSingh-br2hv
    @SukhdevSingh-br2hv 11 หลายเดือนก่อน

    Nice❤❤❤❤❤

  • @dharampreetsingh9634
    @dharampreetsingh9634 11 หลายเดือนก่อน

    Nice bro

  • @JaswinderSingh-io7uo
    @JaswinderSingh-io7uo 11 หลายเดือนก่อน

    ❤❤❤❤ Very Good 👍👍👍👍👍❤❤❤

  • @gurpreetsingh09696
    @gurpreetsingh09696 11 หลายเดือนก่อน

    Nice 🙂🙂🙂

  • @sawarnsingh9989
    @sawarnsingh9989 11 หลายเดือนก่อน

    Good video sawarn Singh from UK

  • @RANJITSingh-nv9fq
    @RANJITSingh-nv9fq 10 หลายเดือนก่อน

    ਨਵਦੀਪ ਸਿੰਘ ਬਰਾੜ ❤ਸਿੰਘ ਇੰਜ ਕਿੰਗ ❤❤✅❤️❤️

  • @harvindersingh7392
    @harvindersingh7392 11 หลายเดือนก่อน

    👍🏼👍🏼

  • @asadsayed4551
    @asadsayed4551 11 หลายเดือนก่อน

    😊😊😊😊👌👌👍

  • @-paramjeetkamboj
    @-paramjeetkamboj 11 หลายเดือนก่อน +1

    ਬਹੁਤ ਬਹੁਤ ਵਧਾਈ ਰੱਖੜੀ ਦੀ ਵੀਰ ਜੀ

  • @DarshanSingh-qk3ee
    @DarshanSingh-qk3ee 11 หลายเดือนก่อน

    Good Good jung man from uk

  • @karangaming2143
    @karangaming2143 9 หลายเดือนก่อน

    ❤❤

  • @renusarwan9966
    @renusarwan9966 11 หลายเดือนก่อน

    Navdeep tuci tazakistan cho direct sri lanka aa gye wao

  • @oheepindawale
    @oheepindawale 11 หลายเดือนก่อน

    ❤❤❤

  • @jagdeepkaur5906
    @jagdeepkaur5906 5 หลายเดือนก่อน

    sat shri akal ji🙏

  • @AbHI34
    @AbHI34 11 หลายเดือนก่อน

  • @dilbagsing5131
    @dilbagsing5131 11 หลายเดือนก่อน

    Nice video 👍👍👍👍

  • @JasdeepSingh-uk9gu
    @JasdeepSingh-uk9gu 11 หลายเดือนก่อน

    Good sardar sab ❤❤❤❤❤

  • @GurwinderSingh-zi4fd
    @GurwinderSingh-zi4fd 11 หลายเดือนก่อน

    ਉਖਲੀ ਨਾਲ ਆਪਣੇ ਵੀ ਚੌਲ ਛੜਦੇ ਹੁੰਦੇ ਸਨ ,ਲੱਕੜ ਦੇ ਪਹੀਏ ਵਾਲਾ ਗੱਡਾ ਜੋ ਵੰਡ ਤੋਂ ਬਾਅਦ ਲਾਇਲਪੁਰ ਤੋਂ ਚੜਦੇ ਪੰਜਾਬ ਬਜੁਰਗ ਲੈ ਆਏ ਸਨ ਉਸਤੇ ਕਈ ਚਿਰ ਪੱਠੇ ਤੂੜੀ ਆਦਿ ਅਸੀਂ ਵੀ ਢੋਂਹਦੇ ਰਹੇ ਹਾਂ,,ਇਹਨਾਂ ਟੂਰਿਸਟ ਕਰਕੇ ਅਜੇ ਵੀ ਸਾਂਭਿਆ ਹੋਇਆ ਹੈ,ਬਹੁਤ ਵਧੀਆ,

  • @harafangle9473
    @harafangle9473 11 หลายเดือนก่อน +2

    Happy Rakhri putter blessing you🙏🙏💐💐

  • @billosingh1985
    @billosingh1985 11 หลายเดือนก่อน

    Very nice video

  • @cheema7652
    @cheema7652 11 หลายเดือนก่อน +1

    Beautiful view bro 😊

  • @simmiprince5751
    @simmiprince5751 11 หลายเดือนก่อน

    Veer ji Ssa ji Asi colombo gurudwara sahib to hai ji tusi jarur visit kareyo guru Nanak darbar colombo

  • @jattmunde1937
    @jattmunde1937 11 หลายเดือนก่อน +1

    Bhot wadiyaaa

  • @harmeetgill2966
    @harmeetgill2966 10 หลายเดือนก่อน

    They respect nature

  • @COMBINEWALE001
    @COMBINEWALE001 11 หลายเดือนก่อน

    bai bhut vadia dikha riha but .iston pehla ihh sabh apa dekh lya c

  • @BalbirSingh-co3zb
    @BalbirSingh-co3zb 11 หลายเดือนก่อน

    WKWF Waheguru bless you ❤️🇮🇳🌹🙏🙏🌹

  • @DavinderSingh-pu2ww
    @DavinderSingh-pu2ww 10 หลายเดือนก่อน

    Bohat sohni life aa veer ji ehna di punjab vich tan sab khatam ho Gaya

    • @Kang_dulla.
      @Kang_dulla. 9 หลายเดือนก่อน

      ਸਹੀ ਗੱਲ ਹੈ ਵੀਰ ਜੀ .. ਸਾਰੀ ਦੁਨੀਆ ਚ ਸਾਡੇ। ਲੋਕ। ਆਡਵਾਂਸ ਦੇ ਨਾਮ ਤੇ। ਜੀਣੇ। ਲੁੱਟ ਹੋ ਰਹੇ ਆ ਜ਼ੋਰ ਹਿਸਾਬ ਨਹੀ … ਹੁਣ ਜੋ ਮੁੰਡੇ ਆਈਏਟ(IELTS) 40/45ਲੱਖ। ਚ ਢੁੱਕੇ ਬਾਦ ਚ ਮਿਲਦਾ ਕਿ .. 5/10 ਲੰਖ ਮਿਲਦੇ ਉਹ ਵੀ ਕਿੰਨੀ ਵਾਰ ਬੇਜਿਤੀ ਕਰੋਦੇ ।। ਫੇਰ ਆਉਂਦੇ ਆਖੀਰ ਬੀਬੀਸੀ ਬਾਸੀ ਦੇ ਪ੍ਰੋਗਰਾਮ ਤੇ ,,….ਫੇਰ ਪਤਾ ਲੱਗਦਾ ਕੇ ਕਿ ਕਿ ਕੀਤਾ ਕੁੜੀ ਨੇ…

  • @Pitag-hn6le
    @Pitag-hn6le 11 หลายเดือนก่อน +1

    Bhai sara jor tan Lagda sameeet te la dita kamjori ho gayi 😂

  • @jaswindersinghbrar4731
    @jaswindersinghbrar4731 11 หลายเดือนก่อน

    Nice video ❤❤❤❤

  • @kundanmanjitsinghraizira5334
    @kundanmanjitsinghraizira5334 11 หลายเดือนก่อน

    Very good brother

  • @paramjitsingh4128
    @paramjitsingh4128 11 หลายเดือนก่อน

    Navdeep bro South Indian lok kala hann per waheguru ji na borad mind ditta hai

  • @moneysingh6926
    @moneysingh6926 11 หลายเดือนก่อน

    👍🙏

  • @jasmersinghjassbrar3673
    @jasmersinghjassbrar3673 11 หลายเดือนก่อน +2

    ਨਵਦੀਪ ਤੇਰਾ ਤਾ ਇਥੇ ਰਹਿਣ ਦਾ ਪੱਕਾ ਮਨ ਲਗਦਾ. ਲਗਦਾ ਤਾ ਯਾਰ ਸਾਨੂੰ ਵੀ ਹੈ ਵੀਡੀਓ ਚ, ਪਰ ਤੂੰ ਤਾ ਸਾਂਵਾ ਵੇਖ ਰਿਹਾ ਹੈਂ..

    • @Navdeepbrarvlogs
      @Navdeepbrarvlogs  11 หลายเดือนก่อน

      ਹਾਹਾਹ ਬਿਲਕੁਲ ਵੀਰੇ😀

  • @manjindersinghsidhu1275
    @manjindersinghsidhu1275 11 หลายเดือนก่อน

    ਇਹ ਗੋਹ ਆ ਕੁਛ ਨਹੀਂ ਕਹਿੰਦੀ ਨਾਂ ਹੀ ਜ਼ਹਿਰੀਲੀ ਹੁੰਦੀ ਆ

  • @mahilpurlivetv3032
    @mahilpurlivetv3032 11 หลายเดือนก่อน +1

    Navdeep singh kida hall👍

  • @mohinderjeetkaur7946
    @mohinderjeetkaur7946 11 หลายเดือนก่อน

    👍🙏❤❤

  • @Bindersandhu13
    @Bindersandhu13 11 หลายเดือนก่อน

    Mai v pasnd krda bai ji 😢

  • @JassiSingh-nj1vn
    @JassiSingh-nj1vn 10 หลายเดือนก่อน +1

    Asi Kuwait ch ya is karke samjh aagi

  • @HarbhajansinghBal-pc8fs
    @HarbhajansinghBal-pc8fs 11 หลายเดือนก่อน +1

    ਆਪਣੇ ਵੀ ਝੋਨਾ ਵਡ ਰਹੇ ਹਨ ਆਪਣੇ ਵੀ ਹੈਗੀ ਕਾਬੋਟ ਆ ਦੀਆ ਕੰਬਾਈਨਾ

  • @ranjodhsekhon2383
    @ranjodhsekhon2383 11 หลายเดือนก่อน

    Apne v hagian ne veer a cambine nabha bandia

  • @swarnsingh6145
    @swarnsingh6145 10 หลายเดือนก่อน

    ਉ ਏ ਬਾਈ ਆ ਦਰੱਖਤ ਅਤੇ ਕੁਤੇ ਬਿੱਲੇ ਬਥੇਰੇ ਵੇਖੇ ਕੁਝ ਰਾਵਣ ਦੀ ਹਿਸਟਰੀ ਦੱਸ

  • @JassiSingh-nj1vn
    @JassiSingh-nj1vn 10 หลายเดือนก่อน +1

    Red t-shirt wali ladies kah rahi thi ki Arabi Bhasha Aandhi Tohanu