Travel to RajanPur | Anjum Saroya ,waqar bhinder Sami jatt

แชร์
ฝัง
  • เผยแพร่เมื่อ 27 ม.ค. 2025
  • Travel to RajanPur | Anjum Saroya ,waqar bhinder Sami jatt

ความคิดเห็น • 327

  • @jsunbahti6224
    @jsunbahti6224 ปีที่แล้ว +44

    ਤੁਸੀਂ (ਵਕਾਰ,ਅਜੁੰਮ,ਸਮੀ)ਸਾਰੇ ਬਹੁਤ ਵਧੀਆ ਇਨਸਾਨ ੳ,ਤੁਹਾਡੇ ਵਰਗੇ ਸਾਰੇ ਹੋਣ ਤੇ ਦਿਲਾਂ ਚੋ ਨਫਰਤਾ ਘੱਟ ਹੋਣ,ਹੱਸਦੇ ਵਸਦੇ ਰਹੋ ਹਮੇਸ਼ਾ,

  • @Sandhu-bs6kv
    @Sandhu-bs6kv ปีที่แล้ว +19

    ਜੇਹੜੇ ਬੰਦੇ ਨੂੰ ਹਾਸਾ ਨਹੀਂ ਆਉਂਦਾ ੳਹ ਢਿਲੋਂ ਵੀਰ ਸਰੋਇਆ ਵੀਰ ਵਕਾਰ ਵੀਰ ਕਲਾਕਾਰ ਵੀਰ ਏਨਾ ਸਾਰੇ ਵੀਰਿਆ ਦੇ ਵਿਲੋਗ ਵੇਖਿਆ ਕਰੋ ਕਦੀ ਨਰਾਛਾ ਨਹੀਂ ਹੋਵੇਗੀ ਗੁਰਪਰੀਤ ਸੰਧੂ ਚੜਦਾ ਪੰਜਾਬ

  • @bpeo9578
    @bpeo9578 ปีที่แล้ว +30

    ਨਾਸਿਰ ਪੁੱਤਰ ਵਿੱਛੜਿਆਂ ਨੂੰ ਮਿਲਾਂਵਦਾ ❤❤❤ ਲਹਿੰਦੇ ਪੰਜਾਬ ਤੇ ਢਿਲੋਂ ਪਰਿਵਾਰ ਨੂੰ ਘੁੰਮਣ ਪਰਿਵਾਰ ਤੇ ਚੜਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ। ਸਦਾ ਖੁਸ਼ ਰਹੋ ਤੁਹਾਡੀ ਇਸ ਸੇਵਾ ਨੂੰ ਸਿਜਦਾ ਕਰਦਾ ਹਾਂ ਜੀ 🙏🙏🙏

  • @RajinderSingh-cw9wu
    @RajinderSingh-cw9wu ปีที่แล้ว +19

    ਨਾਸਿਰ ਢਿਲੋਂ ਵੀਰੇ ਤੁਹਾਨੂੰ ਸਾਰੇ ਭਰਾਵਾਂ ਨੂੰ ਇਕਠਿਆਂ ਬੈਠ ਕੇ ਅਤੇ ਜੁਗਤਾਂ ਕਰਦਿਆਂ ਵੇਖ ਬਹੁਤ ਵਧੀਆ ਲਗਦਾ

  • @talwindersekhon5449
    @talwindersekhon5449 ปีที่แล้ว +17

    ਸਾਰੇ ਵੀਰਾਂ ਨੂੰ ਪਿਆਰ ਸਤਿਕਾਰ ਹਮੇਸ਼ਾ ਹੱਸਦੇ ਵੱਸਦੇ ਰਹੋ

  • @Deollivegaming
    @Deollivegaming ปีที่แล้ว +6

    Sachi veero chah peende Brian pyarian gallan keetian mjja aa gya.

  • @jpdhaliwal1286
    @jpdhaliwal1286 ปีที่แล้ว +8

    Good Culture, good environment & great friends !!
    Keep it up, Punjabi Lehar!!
    Salute to you, brother Nasir !!
    Our prayers are always with you for your well being !!

  • @bpeo9578
    @bpeo9578 ปีที่แล้ว +42

    ਲਹਿੰਦਾ ਪੰਜਾਬ ਮੇਰੇ ਮਾਪਿਆਂ ਦਾ ਪੰਜਾਬ ਜੁੱਗ ਜੁੱਗ ਜੀਵੇ ਪੰਜਾਬ ਚੜ੍ਹਦੇ ਪੰਜਾਬ ਵੱਲੋਂ ਮੋਹ ਭਿੱਜੀਆਂ ਦੁਆਵਾਂ ਪੁੱਤਰੋ ਮੈਂ ਤਾਂ ਭਿੰਡਰ ਪੁੱਤਰ ਦੀ ਹੱਥੀਂ ਕਿਰਤ ਪੱਠੇ ਵੱਡਣਾ ਪੱਠੇ ਕੁਤਰਨਾ ਹੱਥੀਂ ਮੱਝਾਂ ਦੀਆਂ ਧਾਰਾਂ ਕੱਢਣਾ ❤ ਅਸ਼ਕੇ ਉਹ ਪੁੱਤਰਾ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਮੈੰ ਵੀ ਪੱਠੇ ਬੜੇ ਵੱਡੇ ਤੇ ਹੱਥੀਂ ਟੋਕਾ ਕੀਤਾ ਕੋਈ ਇੰਜਣ ਮੋਟਰ ਨਹੀ ਸੀ ਪਰ ਮੱਝਾਂ ਤਿੰਨ ਸਨ। ਜਿਓਂਦੇ ਵੱਸਦੇ ਰਹੋ ਪੁੱਤਰੋ ਤੇ ਮੇਰੇ ਪਿਓ ਦਾਦੇ ਦੀ ਜੰਮਣ ਭੌਂ ਸਿਆਲਕੋਟ ਵੀ ਕਦੀ ਦਿਖਾਓ ਜੀ 🙏🙏🙏

  • @ParminderSingh-yg1qh
    @ParminderSingh-yg1qh ปีที่แล้ว +7

    ਲਹਿੰਦੇ ਪੰਜਾਬ ਵਾਲੇ ਤੁਸੀਂ ਸਾਡੇ ਸੋਹਣੇ ਵੀਰ ਹੋ ਅਸੀਂ ਤੁਹਾਡੇ ਨਾਲ ਆਪਣੇ ਦੁਖ ਸੁਖ ਸਾਂਝੇ
    ਕਰਦੇ ਹਾਂ ਤੁਸੀਂ ਸਾਡੇ ਸੋਹਣੇ ਭਾਈ ਹੋ 🌹🙏

  • @nachattrsingh6127
    @nachattrsingh6127 ปีที่แล้ว +3

    Nice vlog from Ropar Punjab ❤

  • @DharamDhaliwal-dw4hk
    @DharamDhaliwal-dw4hk ปีที่แล้ว +2

    ਸਿਰਾ ਗੱਲਾਂ ਬਾਤਾਂ ਬਾਈ

  • @chamkaur_sher_gill
    @chamkaur_sher_gill ปีที่แล้ว +9

    ਦੇਸ ਪੰਜਾਬ ਜਿੰਦਾਬਾਦ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤😂😂

  • @InderjitSingh-hl6qk
    @InderjitSingh-hl6qk ปีที่แล้ว +2

    ਢਿੱਲੋਂ ਭਾਊ ਬਸ ਢੇਰ ਸਾਰੀਆਂ ਮੁਹੱਬਤਾਂ, ਪੰਜਾਬੀ ਬੋਲੀ ਸ਼ਹੀਦ ਤੋਂ ਵੀ ਮਿੱਠੀ, ਬੱਲੇ ਬੱਲੇ ਆ,❤

  • @jatinderkaur4685
    @jatinderkaur4685 หลายเดือนก่อน

    Sat Sri Akal Nasir Dhillon Verji good Message bahut Vadhya lughya thunu Saryan nu Milki Waheguru ji thunu hemesa kuss Rekheye God bless you all ❤️🎉

  • @narsiram8316
    @narsiram8316 5 หลายเดือนก่อน +2

    I Love Anjum Saroya Nasir Dhillon n Sammy from the core of my life

  • @Arshad_Ali_zubairy
    @Arshad_Ali_zubairy ปีที่แล้ว +3

    Ultimate video !
    Nasir Veera ,anjum, waqar bhinder te hor sarea nu slaam 🎉🎉🎉🎉😂😂😂😂❤❤❤❤

  • @samiashabbir7265
    @samiashabbir7265 ปีที่แล้ว +7

    Wah wah nasir bhai and co....ap sab ha hi block buster performers....Ma Sha Allah😂❤👍🏻👌🏻😎

  • @davindersahni6975
    @davindersahni6975 ปีที่แล้ว +6

    Always waiting for ur video. Love from Calgary...Canada..Back from Mahilpur...Hoshiarpur

  • @johnpogi7894
    @johnpogi7894 ปีที่แล้ว +3

    imran khan te navjot sidhu nu loka dian bahut aasisan mil rahian hn❤❤❤❤

  • @Jaswantsingh-qz5pv
    @Jaswantsingh-qz5pv ปีที่แล้ว +15

    ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ ਖੁਸ਼ ਰਹੋ ਆਬਾਦ ਰਹੋ ❤❤❤❤🎉🎉

  • @SukhdevSingh-vx3tz
    @SukhdevSingh-vx3tz หลายเดือนก่อน

    ੳ ਨਾਸਰ ਵੀਰ ਅਸੀ ਮਰਾਸੀ ਆੰ ਸੂਣ ਕੇ ਤਾਂ ਮੈਂ ਕਲਾ ਪੂਰੇ ਯੋਰ ਨਾਲ ਹਸਣ ਲਗਪਿਆ. ਤੇ ਮੈਂਨੂੰ ਇੰਜ ਲਗਿਆ ਕੇ ਜੀਵੇਂ ਮੈਂ ਵੀ ਤਵਾਡੇ ਨਾਲ ਹੀ ਬੈਠਾ ਹੋਵਾਂ❤❤ਪਿਆਰ ਚੜਦਾ ਪੰਜਾਬ ਸੁਖਦੇਵ ਸਿੰਘ ❤❤❤🎉🎉🎉

  • @GurpreetSingh-xc6sb
    @GurpreetSingh-xc6sb ปีที่แล้ว +1

    Nasir bai and Sami Jatt bai nu Dil ton bahut Sara pyar waheguru mehr kre Sade Aliya te

  • @Shot_pe_shorts
    @Shot_pe_shorts ปีที่แล้ว +2

    Bot sohna kmm kr rhe ho g sare veer. Waqar pinder pra. Anjum saroya saab. Nasir dhillon saab keep it up. Lots of love from charda Punjab ❤❤❤❤❤

  • @chamkaur_sher_gill
    @chamkaur_sher_gill ปีที่แล้ว +11

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਨਾਸਿਰ ਕਸਾਨਾ ਨੂੰ ਵੀ ਨਾਲ ਰੱਖਿਆ ਕਰੋ ਨਾਸਿਰ ਟਿੱਲੋ ਵੀਰ ਜੀ🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ManjeetSingh-jn5vn
    @ManjeetSingh-jn5vn ปีที่แล้ว +1

    ❤ sat shri akaal Dhillon saab, naal Saroya, Sammi, Waqar te hor sarean nu v. Bai att karde ho sare hi, purania yaadan taza krde ho. Ese tra hasde wasde raho te wadhya vlogs bnande raho ji...

  • @parminderkaur6018
    @parminderkaur6018 ปีที่แล้ว +2

    ਸਤਿ ਸ੍ੀ ਆਕਾਲ ਸਾਰੀ ਟੀਮ ਨੂੰ ਤਹਾਡੀ ਬੋਲੀ ਬਹੁਤ ਹੀ ਮਿੱਠੀ ਤੇ ਪਿਆਰੀ ਆ ਮੇਰਾ ਪਹਿਲਾ ਕਮੈਟ ਹੈ ਬੇਟਾ ਜੀ USA ਤੌ ਹਾ ਸਲਾਮ ਆਦਾਬ🙏👌👍🌟🌟🌟🌟

  • @Notorious614
    @Notorious614 ปีที่แล้ว +3

    ਬਹੁਤ ਸੋਹਣਾ 👍👍👍

  • @shawindersingh6931
    @shawindersingh6931 ปีที่แล้ว +1

    ਸਤਿ ਸ੍ਰੀ ਅਕਾਲ ਵਲੋਗਰ ਭਰਾਵਾਂ ਸਾਰਿਆਂ ਨੂੰ l ਸਭ ਤੋਂ ਵੱਡੇ ਬਲੋਗਰ ਸਰੋਆ ਸਾਹਿਬ ਨੂੰ ਵਧੀਆ ਗੱਡੀ ਲੈਕੇ ਦਿਓ l ਚੜ੍ਹਦੇ ਪੰਜਾਬ ਨਵੀਂ ਗੱਡੀ ਵਿੱਚ ਆਇਓ ਤੁਹਾਨੂੰ ਸਾਰਿਆਂ ਨੂੰ ਜੀ ਆਇਆ ਨੂੰ l

  • @Mahersaiftailor507
    @Mahersaiftailor507 ปีที่แล้ว

    Boht maza aya yar has has k douhry ho gay

  • @sukhdevsingh6069
    @sukhdevsingh6069 ปีที่แล้ว +2

    ਸਰੋਆ ਸਾਹਿਬ ਖੁਸ਼ ਰਹੋ ❤❤❤❤❤

  • @1crjasvinderdhillon
    @1crjasvinderdhillon ปีที่แล้ว +6

    Nasir Dhillon Saab tohada bahut badiya video hunda bichdyan nu milone ho waheguru ji tuhanu lamiyan umran debe ❤❤❤ love from hanumangarh rajsthan india ❤❤❤❤❤

  • @sawarnsingh9989
    @sawarnsingh9989 ปีที่แล้ว +2

    Nice video nasar bhai keep it up god bless sawarn Singh from UK

  • @amanjudge8795
    @amanjudge8795 ปีที่แล้ว +15

    ਰੋਜ਼ ਇੱਕ ਬਲੋਗ ਪਾ ਦਿਆ ਕਰੋਂ ਪੁੱਤ ਆਦਤ ਬਣ ਗਈ ਆ ਸਾਡੀ ਜਲੰਧਰ ਤਲਵਣ

  • @gurbirsingh7772
    @gurbirsingh7772 ปีที่แล้ว +14

    ਸਰੋਆ ਸਾਹਿਬ ਹਸਾਉਂਦੇ ਬਹੁਤ 😂😂😂😂

  • @HarjindersinghBrar-s2m
    @HarjindersinghBrar-s2m ปีที่แล้ว +1

    Ghait a gulla lhinde panjab dia❤❤

  • @rajanvir4173
    @rajanvir4173 ปีที่แล้ว +2

    Long Live Nasir Dhillon , Jeevey Jeevay Waqar , Great Anjum ......Missing Zaibi

  • @AfzalArainOfficial
    @AfzalArainOfficial ปีที่แล้ว

    Mza aa gya anjum bhai diyan gallan sun k 😂

  • @livingwithmyself80
    @livingwithmyself80 ปีที่แล้ว

    Jatt jundali zindabad. Bai Lub ju aa Ludhiane ton.

  • @HarpreetkaurJanagal
    @HarpreetkaurJanagal ปีที่แล้ว +5

    Anjum bai bhola banda yaar tusi lata ghat khicheya kro es nek bande di

  • @usmanbajwa9559
    @usmanbajwa9559 ปีที่แล้ว

    Anjam sb ❤❤❤❤paa g tusi boht wadiya dil waly hoo ...sari mehfal di ronak ..
    🎉🎉🎉🎉

  • @narsiram8316
    @narsiram8316 5 หลายเดือนก่อน

    I Love Waqar Bhinder from the core of my heart

  • @SharanjitKaur-r6r
    @SharanjitKaur-r6r ปีที่แล้ว

    Bhut pyara vlog veere bhut khush rho bhut mja aunda tuhada vlog dekh k

  • @JarnailSingh-kz5hw
    @JarnailSingh-kz5hw ปีที่แล้ว +1

    Well done bhaji bahut changa vadia kamm kar rahe ho Allah chardi kalah vich Rakhi

  • @harinderpreethani8147
    @harinderpreethani8147 ปีที่แล้ว +1

    Lots Love from charda panjab 🙏🙏👍🙏👍♥️🤴

  • @gurditsingh1792
    @gurditsingh1792 ปีที่แล้ว +1

    ਸਰੋਆ ਵੀਰ ਮਹਿਫ਼ਲ ਦੀ ਸ਼ਾਨ ਹੈ ❤

  • @ashmeetbrar261
    @ashmeetbrar261 ปีที่แล้ว +1

    Love all From Punjabi ( Canada)

  • @zeeshanmalik868
    @zeeshanmalik868 ปีที่แล้ว

    زبردست جناب

  • @sukhwindersingh9991
    @sukhwindersingh9991 ปีที่แล้ว

    ਨਾਸਿਰ ਬਾਈ ਵਕਾਰ, ਅਜੁੰਮ ਬਾਈ ਤਾਂ ਬਾਹਲੇ ਅੱਤ ਨੇ ਹਸਦੇ ਵਸਦੇ ਰਹੋ❤

  • @gurmeetmangat279
    @gurmeetmangat279 ปีที่แล้ว

    ਸਤਿ ਸ੍ਰੀ ਆਕਾਲ ਸਾਰੇ ਵੀਰਾਂ ਨੂੰ ਢਿੱਲੋਂ ਸਾਬ੍ਹ ਵੀਡੀਓ ਬਹੁਤ ਵਧੀਆ ਲੱਗੀ ❤️❤️🙏🙏

  • @UmairKhan-fp8rg
    @UmairKhan-fp8rg 7 หลายเดือนก่อน

    love from vehari punjab pakistan anjum bhai sira la dita tussi

  • @navjeetsingh20010
    @navjeetsingh20010 3 หลายเดือนก่อน

    Great 👍

  • @baljindersingh7802
    @baljindersingh7802 ปีที่แล้ว +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Diljitkourjosan6170
    @Diljitkourjosan6170 ปีที่แล้ว +2

    ਸਤਿ ਸਿਰੀ ਆਕਾਲ ਨਾਸਿਰ ਢਿੱਲੋਂ ਵੀਰੇ ਅਤੇ ਬਾਕੀ ਵੀਰਿਆ ਨੂੰ ❤❤

  • @HarpreetSingh-wp8yv
    @HarpreetSingh-wp8yv ปีที่แล้ว +2

    ਨਾਸਿਰ ਢਿੱਲੋਂ ਬਾਈ ਅੰਜੁਮ ਸਰੋਆ ਸਾਬ੍ਹ ਨੂੰ ਪਿਆਰ

  • @jogasingh2172
    @jogasingh2172 ปีที่แล้ว

    ਢਿਲੋਂ।ਸਾਬ।ਭੰਗੀ। ਸਰਦਾਰ।। ਜ਼ਿੰਦਾਬਾਦ। ਨਾਸਿਰ। ਭਾਈ। ਮੋਗਾ। ਧਰਮ। ਕੋਟ। ਵਿਰਕ

  • @googleuser747
    @googleuser747 ปีที่แล้ว

    ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਵੀਰ ਜੀ।

  • @Ranalikhari307
    @Ranalikhari307 ปีที่แล้ว

    ❤❤Love you bai hasde wasde raho

  • @jagirsandhu6356
    @jagirsandhu6356 ปีที่แล้ว +1

    Anjum is great❤❤❤❤❤

  • @NirmalSingh-x5v
    @NirmalSingh-x5v หลายเดือนก่อน

    Very nice ji from manila bahot del kuch hunda velog dhek k

  • @parkashsingh337
    @parkashsingh337 ปีที่แล้ว +5

    Anjum is great 😅

  • @MUHAMMADAmir-e7p
    @MUHAMMADAmir-e7p ปีที่แล้ว

    سرا وڈیو پاجی ❤❤❤ہمیشہ خوش رہو ❤❤❤❤

  • @ajitkaur9054
    @ajitkaur9054 ปีที่แล้ว

    Nice vlog from Canada

  • @AnuSharma-gt1db
    @AnuSharma-gt1db ปีที่แล้ว +1

    Boht wdiya anjum saroye nal vlog ch jaan a jandi h

  • @gursahibsingh1424
    @gursahibsingh1424 ปีที่แล้ว

    Very good veero ❤❤❤❤❤

  • @NavneetKaur-d7k
    @NavneetKaur-d7k หลายเดือนก่อน

    Menu Swami Veer bahut badhiya lagda

  • @AmanNagra-r3i
    @AmanNagra-r3i ปีที่แล้ว +1

    Ghaint vlog ❤from India punjab

  • @SukhvinderSingh-h7d
    @SukhvinderSingh-h7d 7 วันที่ผ่านมา

    Very nice 🙂🙂

  • @vikramsingh-jg1vz
    @vikramsingh-jg1vz ปีที่แล้ว +1

    Nice paji❤

  • @JaswantSingh-js2go
    @JaswantSingh-js2go ปีที่แล้ว

    Nasir dhillon and sathi vikas bhinder Sami Jatt or other are grate vir. Khas karke ajm sroea

  • @Amberzz
    @Amberzz ปีที่แล้ว

    God bless you guys from tarn taran punjab now uk

  • @surinderbajaj4381
    @surinderbajaj4381 ปีที่แล้ว

    so beautiful video bro.

  • @jaspalkaur9511
    @jaspalkaur9511 ปีที่แล้ว

    Seroya San Dian gallon bhot vadia lag Dian has khus rahoo

    • @jaspalkaur9511
      @jaspalkaur9511 ปีที่แล้ว

      India Punjab dare beers noo satshri akal Slam

  • @SatnamSinghSivia
    @SatnamSinghSivia ปีที่แล้ว +5

    ❤ ਢਿੱਲੋਂ ਸਾਹਿਬ ਮੇਰੇ ਵਲੋਂ ਵੀ 1100 ਰੁਪਏ ਯੋਗਦਾਨ ਪਾਉਣ ਲਈ ਮਾਫ ਕਰਨਾ

  • @santokhpurtimes1126
    @santokhpurtimes1126 ปีที่แล้ว +1

    Very nice 🎉🎉🎉

  • @jassgill1319
    @jassgill1319 ปีที่แล้ว

    Sirrrraaaaa bhaji 👌🏼👌🏼 God bless you Rab tuhanu Hmesha khush Rakhe 🙏🙏❤❤❤ Love you to all ❤️❤️❤️😍😍😍🙏🏼🙏🏼 from Punjab india ❤️💕🤗

  • @arbindersingh5453
    @arbindersingh5453 ปีที่แล้ว

    Nasar bro very good from charda punjab

  • @baidwan426
    @baidwan426 ปีที่แล้ว +4

    ਸਤਸਿਰੀ ਅਕਾਲ ਜੀ ਸਾਰਿਆ ਨੂੰ ਧੰਨਵਾਦ

  • @nishansidhu4052
    @nishansidhu4052 ปีที่แล้ว

    ਬਹੁਤ ਸੋਹਣਾ

  • @jaggasinghtailor2413
    @jaggasinghtailor2413 ปีที่แล้ว +1

    Anjum Bhai comedy Banda very very nice

  • @MohanSingh-pm6xf
    @MohanSingh-pm6xf ปีที่แล้ว +1

    Charda lehnda punjab Jindabad

  • @MuslimRamzan112
    @MuslimRamzan112 ปีที่แล้ว

    Mashallah beautiful vlog ❤️

  • @LakhwinderSingh-tp8oy
    @LakhwinderSingh-tp8oy ปีที่แล้ว +9

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।

  • @gurwinderkaur5625
    @gurwinderkaur5625 ปีที่แล้ว +1

    ਵੀਰੇ ਥੋਡੇ vlogs ਦੇਖ ਕੇ ਮਜਾ ਆਂ ਜਾਂਦਾ

  • @ajaydhillon8372
    @ajaydhillon8372 ปีที่แล้ว

    Love from ਚੜ੍ਹਦਾ ਪੰਜਾਬ❤

  • @shakirmahmood9974
    @shakirmahmood9974 ปีที่แล้ว +2

    Anjum nu dekh ke pase pure ho jande

  • @deeppunjabi90
    @deeppunjabi90 ปีที่แล้ว

    ਜਿਉਂਦੇ ਵੱਸਦੇ ਰਹੋ ਸਾਰੇ ਵੀਰ ਜੀ❤❤❤

  • @Sandhu-bs6kv
    @Sandhu-bs6kv ปีที่แล้ว +4

    Dhillon veer jinda bad gurpreet Sandhu charhda punjab

  • @RamanpreetToor
    @RamanpreetToor ปีที่แล้ว +1

    We miss 16 dari anjum Soraya ❤❤❤❤

  • @Deollivegaming
    @Deollivegaming ปีที่แล้ว

    Bahut vadia veero

  • @maudoodhamdani468
    @maudoodhamdani468 ปีที่แล้ว

    Excellent vlog

  • @satnambhatti7665
    @satnambhatti7665 ปีที่แล้ว

    Good work brother , love you all 🙏

  • @HarpreetSingh-wp8yv
    @HarpreetSingh-wp8yv ปีที่แล้ว +1

    ਵਕਾਰ ਬਾਈ NYC look's ❤❤

  • @masoodahmed3147
    @masoodahmed3147 ปีที่แล้ว

    Nice funny video ❤❤❤❤❤❤❤Love from Hyderabad sindh.

  • @pawandeepkaur6752
    @pawandeepkaur6752 ปีที่แล้ว

    Nyccccc brother❤

  • @GulzarSinghUppal
    @GulzarSinghUppal ปีที่แล้ว +1

    Good veer👏 ji

  • @sukhwinderpannu4626
    @sukhwinderpannu4626 ปีที่แล้ว

    Veer ji very nice video 🙏🏼🇨🇦

  • @shakirmahmood9974
    @shakirmahmood9974 ปีที่แล้ว

    Aj te has has ke anjum ne had kr de😂😂😂😂

  • @chamkaur_sher_gill
    @chamkaur_sher_gill ปีที่แล้ว

    ਚੜਦੇ ਪੰਜਾਬ ਆਜੋ ਪੈ੍ੱਗ ਲਈਏ 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤

  • @gafashionaddaavlog7799
    @gafashionaddaavlog7799 ปีที่แล้ว

    ਬਹੁਤ ਦਿਲ ਕਰਦਾ ਬਾਈ ਤੁਹਾਡੀਆਂ ਗੱਲਾਂ ਸੁਣਕੇ ਤੁਹਾਡੇ ਨਾਲ ਗੱਲਾਂ ਕਰਨ ਨੂੰ ਸੌਲਾਂ ਦਰੀ ਚ ਬਹਿਕੇ ❤

  • @AmandeepK-xr9gf
    @AmandeepK-xr9gf ปีที่แล้ว

    Khri lni Aaaa😢😢😢😢😢 13:16