Lyallpur laga Dostan da mela | opening friends Pizza Shop Lyallpur Pizza Shop

แชร์
ฝัง
  • เผยแพร่เมื่อ 3 พ.ค. 2024
  • Lyallpur laga Dostan da mela | opening friends Pizza Shop Lyallpur Pizza Shop

ความคิดเห็น • 221

  • @InderjitSingh-hl6qk
    @InderjitSingh-hl6qk 27 วันที่ผ่านมา +38

    ਕਾੜ੍ਹਨੀ ਚਟਣੀ, ਵਿਆਹ ਤੇ ਮੀਂਹ ਪੈਣਾਂ,, ਧੁੱਪ ਵਿਚ ਮੀਂਹ ਪੈਣਾਂ, ਗਿੱਦੜ ਗਿੱਦੜੀ ਦਾ ਵਿਆਹ, ਬਚਪਨ ਵਿਚ ਸੁਣਦੇ,ਸਭ ਯਾਦ ਆ ਗਿਆ, ਤੁਹਾਡੇ ਕੱਠੇ ਹੋ ਕੇ ਰੌਣਕਾਂ, ਹਾਸੇ ਠੱਠੇ ਦਾ ਮਹੌਲ, ਚਾਰ ਚੰਨ, ਰੂਹ ਖੁਸ਼, ਤੂਹਾਨੂੰ ਸਾਰਿਆਂ ਨੂੰ ਦਿਲੋਂ ਮੁਹੱਬਤ ਪਿਆਰ, ਅਫ਼ਰੀਕਾ ਤੋਂ,

    • @vickysandhu92
      @vickysandhu92 27 วันที่ผ่านมา +2

      Shukar aa kite america toh ni kehta 😄😄😄

  • @jassi03purewal40
    @jassi03purewal40 27 วันที่ผ่านมา +16

    Wah ਸਰਦਾਰ ਬੱਚੇ ਵੀ ਰਹਿੰਦੇ ਲਹਿੰਦੇ ਪੰਜਾਬ ਵਿੱਚ। ਮੌਸਮ ਏਦਾਂ ਦਾ ਜਿਵੇਂ ਤੁਸੀ ਸਾਰੇ ਖੁਸ਼ ਹੋ ਰਹੇ ਹੋ

  • @KuldeepSingh-pc2zq
    @KuldeepSingh-pc2zq 27 วันที่ผ่านมา +8

    ਰੱਬ ਨੇ ਬੜੀ ਫੁਰਸਤ ਵਿੱਚ ਤੇ ਆਪਣੇ ਮਨ ਵਿੱਚ ਸਾਰੀ ਦੁਨੀਆਂ ਦਾ ਪਿਆਰ ਇੱਕਠਾ ਕਰਕੇ ਪੰਜਾਬੀ ਕੌਮ ਨੂੰ ਬਣਾਇਆ ਹੈ🙏

    • @004spaw
      @004spaw 27 วันที่ผ่านมา

      6:21 ਸੁਣ ਲਓ ਕੀ kehnda ਬੁੱਢਾ

    • @user-rm4vb4wb9x
      @user-rm4vb4wb9x 26 วันที่ผ่านมา

      ਪੰਜਾਬ ਹਜ਼ਾਰਾਂ ਸਾਲਾਂ ਤੋਂ ਦੁਨੀਆਂ ਦੀਆਂ ਬੇਸ਼ੁਮਾਰ ਨਸਲਾਂ ਦਾ ਪਸੰਦੀਦਾ ਥਾਂ ਰਿਹਾ ਹੈ। ਪੰਜਾਬ ਨੇ ਸਭਨੂੰ ਜੀ ਆਇਆਂ ਕਿਹਾ ਹੈ। ਇਸ ਲਈ ਦੁਨੀਆਂ ਭਰ ਦਾ ਪਿਆਰ ਮੁਹੱਬਤ ਪੰਜਾਬੀਆਂ ਦੀ ਫਿਤਰਤ ਬਣ ਚੁੱਕਿਆ ਹੈ।

  • @bpeo9578
    @bpeo9578 27 วันที่ผ่านมา +6

    ਜਿਓਂਦਾ ਵੱਸਦਾ ਰਹਿ ਨਾਸਿਰ ਢਿਲੋਂ ਪੁੱਤਰਾ ਜਵਾਨੀਆਂ ਮਾਣ ❤️❤️❤️ ਚੜ੍ਹਦੇ ਪੰਜਾਬ ਤੇ ਘੁੰਮਣ ਪਰਿਵਾਰ ਵੱਲੋਂ ਢਿਲੋਂ ਪਰਿਵਾਰ ਤੇ ਲਹਿੰਦੇ ਪੰਜਾਬ ਨੂੰ ਮੋਹ ਭਰੀ 🙏🙏🙏 ਜੀ ਬੜਾ ਚੇਤੇ ਆਉਂਦਾ ਹੈ ਆਪਣੇ ਮਾਂ ਬਾਪ ਦਾ ਸ਼ਤਾਬਗੜ੍ਹ ਸਿਆਲਕੋਟ ਦਾਤਿਆ ਮੇਲ ਕਰਾਦੇ ਜਲਦੀ ❤️❤️❤️

    • @004spaw
      @004spaw 27 วันที่ผ่านมา

      6:21 ਸੁਣ ਲਓ

  • @user-rm4vb4wb9x
    @user-rm4vb4wb9x 26 วันที่ผ่านมา +3

    ਦੁਕਾਨ ਜ਼ਰੂਰ ਚੱਲੂ, ਸਿਆਣਾ ਬਜ਼ੁਰਗ ਨਾਲ਼ ਲੈ ਲਿਆ। 'ਸੌ ਛਲਾਰੂ ਜਾਂਞੀਆਂ ਵੱਲੋਂ ਸੌ ਬੱਕਰੇ ਖਾਣ ਦੀ ਸ਼ਰਤ' ਵਾਲ਼ੀ ਕਹਾਣੀ ਵਿੱਚ ਜਾਂਞੀ ਇੱਕ ਬਜ਼ੁਰਗ ਨੂੰ ਸੰਦੂਕ ਵਿੱਚ ਪਾ ਕੇ ਲੈ ਗਏ ਸਨ ਤੇ ਲਾੜ੍ਹੀ ਵਿਆਹ ਲਿਆਏ ਸਨ।

  • @manjindersinghbhullar8221
    @manjindersinghbhullar8221 26 วันที่ผ่านมา +2

    ਨਾਸਿਰ ਢਿੱਲੋਂ ਵੀਰ ਅੰਜੁਮ ਸਰੋਯਾ ਸਾਬ ਸਤਿ ਸ੍ਰੀ ਆਕਾਲ ਜੀ 🙏🏻🙏🏻 ਵੀਰ ਦਿਲ ਤਾਂ ਬਹੁਤ ਕਰਦਾ ਬਜਾਜ ਪਲੈਟੀਨਾ ਮੋਟਰਸਾਈਕਲ ਤੇ ਸਵਾਰ ਹੋ ਕੇ ਸਾਮ ਤੱਕ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਨੂੰ ਮਿਲ ਕੇ ਵਾਪਸ ਪਿੰਡ ਜਾਈਏ ਪਰ ਸਰਹੱਦ ਪਾਰ ਹੋਣ ਕਰਕੇ ਮਜਬੂਰੀਆਂ ਹਨ ਦਿਲ ਤਾਂ ਬਹੁਤ ਕਰਦਾ

  • @surinderbrar4249
    @surinderbrar4249 27 วันที่ผ่านมา +6

    Canada taun vlog dekhdan. Vlog dekh ke stress dur ho jandi , especially Saroya dian gallan sunn ke. Khush raho te sab nu hasonde raho. Enjoy.

  • @RajinderSingh-cw9wu
    @RajinderSingh-cw9wu 27 วันที่ผ่านมา +5

    ਲਹਿੰਦੇ ਪੰਜਾਬ ਦੇ ਹੀਰੇ ਹੋ ਤੁਸੀਂ ਜਿਉਂਦੇ ਵਸਦੇ ਰਹੋ ਦਿਲ ਤੋਂ ਮਹੁਬਤਾਂ
    ਬੱਧਨੀਂ ਮੋਗਾ

  • @SukhjinderSingh-yk3qu
    @SukhjinderSingh-yk3qu 27 วันที่ผ่านมา +8

    بائے جی ست سری اکال بلاگ دیکھ کر مزہ آیا

  • @zeeshanmalik868
    @zeeshanmalik868 27 วันที่ผ่านมา +7

    زبردست جناب زندہ باد

  • @gurvindersinghbawasran3336
    @gurvindersinghbawasran3336 27 วันที่ผ่านมา +3

    Roti te gande ghunde lage 😂😂😂wah ji wah bhai anjum saroiya sahib ji wah kamal comadian hai bhai anjum saroiya 😂😂

  • @imransuleman7695
    @imransuleman7695 26 วันที่ผ่านมา +1

    2 Sardar bache k dekh k bahot vadya laga 🙏🙏🙏🌹🌹🌹

  • @Manraj1265
    @Manraj1265 27 วันที่ผ่านมา +5

    Very good talk Anjum and Nasir bhai jan, very good raunak mela.....ਬਹੁਤ ਵਧੀਆ ਗੱਲਬਾਤ ਅੰਜੁਮ ਤੇ ਨਾਸਿਰ ਭਾਈ ਜਾਨ, ਬਹੁਤ ਵਧੀਆ ਰੌਣਕ ਮੇਲਾ.....

    • @Pakistan03
      @Pakistan03 26 วันที่ผ่านมา +1

      Satsari aakal sardar g

    • @Manraj1265
      @Manraj1265 26 วันที่ผ่านมา +1

      @@Pakistan03 sat shri akal bhai jann.

    • @Pakistan03
      @Pakistan03 26 วันที่ผ่านมา

      @@Manraj1265 ki haaal aa sardar g,
      Kithon ooo?
      Ki karde je?

  • @jasbirsingh4011
    @jasbirsingh4011 27 วันที่ผ่านมา +6

    world need to know true islam

  • @JazKonta-oi6kb
    @JazKonta-oi6kb 27 วันที่ผ่านมา +4

    ਰੋਣਕੀ ਬੰਦਾ ਸਰੋਇਆ ਸਾਬ ❤

  • @gurdeepbachhal2455
    @gurdeepbachhal2455 27 วันที่ผ่านมา +3

    ਕਸੂਸੀ ਦਾਵਤ ਨੂੰ ਪੰਜਾਬੀ ਵਿਚ ਦਸਣਾ ਸਾਰੇ ਵੀਰਾਂ ਨੂੰ ਸ਼ਤ ਸੀਰੀ ਆਕਲ ਚੜਦੇ ਪੰਜਾਬ ਤੋਂ

    • @armaangill6180
      @armaangill6180 27 วันที่ผ่านมา

      ਖਾਸੂਸੀ vip

  • @gurinderjitnagra7199
    @gurinderjitnagra7199 27 วันที่ผ่านมา +2

    Maa Boli nu slaam hai, Respect Humanity

  • @Guri55136
    @Guri55136 27 วันที่ผ่านมา +3

    Lyallpur sweets Ludhiana di kafi mashoor dukan hai

  • @chehteshamjutt1077
    @chehteshamjutt1077 24 วันที่ผ่านมา

    Boht wadiya punjabi ch vlog ❤❤❤❤🎉🎉🎉🎉

  • @ZahoorAhmad-ir2fp
    @ZahoorAhmad-ir2fp 27 วันที่ผ่านมา +1

    Anjum Saroya bha jis mehfil vich honr, ronqan la denday ney.. Bahot sada, saaf goo aur mitta hoa banda ay, Qudrat ne enho barri tarraqi bakhshani ay..

  • @amritpl1967
    @amritpl1967 27 วันที่ผ่านมา +2

    Usmaan Bha jee Sardar Kake wekhe ruh khush kar ti....assi sare ek hi ne...ruh parmatmane eko jehi rakhi saareya ch....Allah Khush Rakhe saareya nu.
    Love you veere
    Ropar Punjab

  • @muhammadwaqass4740
    @muhammadwaqass4740 27 วันที่ผ่านมา +2

    Jis tarh ap sarya ko tarash rhay hain unhain khud bhe ni pta k wo kitnay talented hain

  • @GurdeepSingh-su5ev
    @GurdeepSingh-su5ev 27 วันที่ผ่านมา +2

    Sroia sahib ronka lai rakhda wahaguru charde kala baksha

  • @azharmaqsood8482
    @azharmaqsood8482 27 วันที่ผ่านมา +1

    اللہ پاک آپ کو سدا خوش آ با د رکھے آ میںن

  • @nishanchattha5614
    @nishanchattha5614 27 วันที่ผ่านมา +1

    ਬੜਾ ਪਤੰਦਰ ਅੰਜੁਮਨ ਸਰੋਇਆ ਮਖੌਲੀ ਸੁਭਾਅ ਦਾ ਹੈ ਹਸਾ ਹਸਾ ਕੇ ਮੁੜ ਫਰੈਸ਼ ਕਰ ਦਿੰਦਾ ਹੈ 😂❤❤

  • @BalwinderSingh-ek6kw
    @BalwinderSingh-ek6kw 25 วันที่ผ่านมา

    Very good and gentle conversation

  • @chamkaursingh4108
    @chamkaursingh4108 16 วันที่ผ่านมา

    Bahoot vadhia bai ji

  • @preetdhillon8882
    @preetdhillon8882 27 วันที่ผ่านมา +1

    Waheguru ji veera da pyar ese tira hi bnayi rakhi

  • @jassi03purewal40
    @jassi03purewal40 27 วันที่ผ่านมา +1

    Veer de ਬੱਚੇ v ਬਹੁਤ ਪਿਆਰੇ ਲੱਗਦੇ

  • @chamkaur_sher_gill
    @chamkaur_sher_gill 27 วันที่ผ่านมา +2

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤

  • @PreetSingh-vg1bn
    @PreetSingh-vg1bn 26 วันที่ผ่านมา

    verry nice

  • @jutt7809
    @jutt7809 27 วันที่ผ่านมา +3

    ناصرا مبارک ای خوشی رپن ول منڈا ہویا ای

  • @sarajitkaurkahlon668
    @sarajitkaurkahlon668 27 วันที่ผ่านมา +2

    Always stay humble and kind ❤ there is beauty in simplicity ❤aap ke baten bahut vdiya hoti Hai ❤ great video good statement great mind think I like speechless regards to Dillon sahib ❤smile bahut khoob aa waheguruji cherdhe Kela rakhe g sab pervar nu sat Sri akal nowords g.

  • @bhaibhaitentfsd1801
    @bhaibhaitentfsd1801 24 วันที่ผ่านมา

    Zabrdast vedio hazar bar tuwady cool aya par pata nhi si tusi aya rehnday a

  • @tajamulhussain3673
    @tajamulhussain3673 27 วันที่ผ่านมา +1

    Very nice❤❤❤❤❤

  • @gurcharanbrar3029
    @gurcharanbrar3029 7 วันที่ผ่านมา

    Good 🎉🎉🎉

  • @kamalkaran2165
    @kamalkaran2165 25 วันที่ผ่านมา

    Good job

  • @scenicviewsinunitedkingdom2046
    @scenicviewsinunitedkingdom2046 27 วันที่ผ่านมา +1

    So nice

  • @x_hardeep_1984
    @x_hardeep_1984 27 วันที่ผ่านมา

    ਜਿਉਦੇ ਵੱਸਦੇ ਰਹੋ ਲਹਿੰਦੇ ਪੰਜਾਬ ਵਾਲਿਉ ❤️ ਪੁਰਾਣੇ ਲਵ ਯੂੰ ਆ ਲਹਿੰਦੇ ਪੰਜਾਬ ਵਾਲਿਉ ❤️

  • @Savage-hw1gg
    @Savage-hw1gg 26 วันที่ผ่านมา

    Very nice

  • @csrstartup
    @csrstartup 27 วันที่ผ่านมา +1

    Nasir bhai great video

  • @MalikRashidAwan006
    @MalikRashidAwan006 27 วันที่ผ่านมา +1

    Ajaum sab dhop man barsh ho dua mangni chye janb ap shasid ilam nhi

  • @user-ov8xf7sm8o
    @user-ov8xf7sm8o 27 วันที่ผ่านมา

    Sat sri akal waqar bhinder nasir dhillon Anjum saroya ਸਤਿ ਸ੍ਰੀ ਅਕਾਲ ਵਕਾਰ ਭਿੰਡਰ ਨਾਸਿਰ ਢਿੱਲੋਂ ਅੰਜੁਮ ਸਰੋਯਾ ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ

  • @parneetpsandhu6725
    @parneetpsandhu6725 26 วันที่ผ่านมา

    Very very nice 👍🏻👍🏻 veer ji

  • @user-uy9wg8sv1c
    @user-uy9wg8sv1c 27 วันที่ผ่านมา +1

    اللہ پاک خیر کرے پیزا والے دا❤❤❤❤

  • @user-dn2nj5zz2l
    @user-dn2nj5zz2l 25 วันที่ผ่านมา

    ਵੀਰ ਸਰੋਆਂ ਭਿੰਡਰ ਢਿੱਲੋਂ ਸ਼ਮੀ ਤੇ ਹੋਰ ਭਰਾਵਾਂ ਨੂੰ ਸਾਸਰੀਕਾਲ

  • @TourToKashmir307
    @TourToKashmir307 27 วันที่ผ่านมา +1

    charde punjab vich v ludhiane v layallpur sweets hai ji

  • @bittusandhu3747
    @bittusandhu3747 26 วันที่ผ่านมา

    ਸਤਿ ਸ੍ਰੀ ਅਕਾਲ ਵੀਰਾ ਨੂੰ💐💐

  • @asadrana0228
    @asadrana0228 27 วันที่ผ่านมา

    دعا هے ناصر ڈھلوں صاحب الله پاک آپکو ہمیشہ خوشیاں نصیب فرمائے آمین ثم آمین

  • @ManinderSingh-xd8mx
    @ManinderSingh-xd8mx 26 วันที่ผ่านมา

    ਸਤਿ ਸ੍ਰੀ ਅਕਾਲ ਵੀਰੋ ਜਿਉਂਦੇ ਵੱਸਦੇ ਰਹੋ 💐💐💐ਜੰਗ ਸਿੰਘ ਲੁਧਿਆਣੇ ਤੋਂ

  • @SatnamSingh-fe3tg
    @SatnamSingh-fe3tg 27 วันที่ผ่านมา +1

    Very good Jatta 👍

  • @RajinderSingh-yd9ps
    @RajinderSingh-yd9ps 27 วันที่ผ่านมา +1

    ਸਤਿ ਸ੍ਰੀ ਅਕਾਲ ਜੀ

  • @user-sd5uc6xf4h
    @user-sd5uc6xf4h 26 วันที่ผ่านมา +1

    ❤❤❤❤❤

  • @rajwantkaur5211
    @rajwantkaur5211 24 วันที่ผ่านมา

    Bhut vadia puttro sada hasda vasda raho Bhut ronaka laia 🙏🏻🙏🏻🌺🌺🌺🌺

  • @HardeepSingh-tr5qb
    @HardeepSingh-tr5qb 27 วันที่ผ่านมา +1

    Nasir bhai anjum saroya sami bhut sohna vlogs bnia ji vekh ki dill bago bag hoea ji.tuhanu dill to salut h ji.❤deepa bathinda to.❤❤❤

  • @shawindersingh6931
    @shawindersingh6931 15 วันที่ผ่านมา

    🌹very nice vlog🌹

  • @kulvindersingh5126
    @kulvindersingh5126 26 วันที่ผ่านมา

    Good

  • @manjeetoberoi7074
    @manjeetoberoi7074 27 วันที่ผ่านมา +1

    Anjum Bhai sohna hai ❤

  • @javedgill4182
    @javedgill4182 27 วันที่ผ่านมา +1

    Love You All Friends Good Luck

  • @user-sb7pl2ro9q
    @user-sb7pl2ro9q 27 วันที่ผ่านมา +1

    Nasir Veera Love you Brother And Nice Video God bless you all❤

  • @VipinMaster-gn6pv
    @VipinMaster-gn6pv 26 วันที่ผ่านมา

    🎉🎉🎉

  • @ORIGINHOMESTEAD
    @ORIGINHOMESTEAD 24 วันที่ผ่านมา

    ਘੜੇਚੂਲੇਸਨ ਉੲੲੲਏ ❤❤❤❤

  • @unitedcolors2920
    @unitedcolors2920 27 วันที่ผ่านมา

    ਰੂਹ ਖੁਸ਼ ਹੋ ਜਾਦੀ ਸਾਰੇ ਭਰਾਵਾਂ ਨੂੰ ਦੇਖ ਕੇ, ਹੁਣ ਜਦੋਂ ਸਰੋਆ ਸਾਭ ਦੀ ਨਿਗਾ ਵੱਜ ਗਈ ਕੁੱਤੇ ਤੇ ਹੁਣ ਜੇ ਨਾ ਵੀ ਦਿੱਤਾ ਕੰਮ ਦਾ ਫਿਰ ਵੀ ਨੀ ਰਹਿਣਾ, ਮਜਾਕ ਆ ਸਾਭ

  • @amritdhillon5313
    @amritdhillon5313 27 วันที่ผ่านมา

    Anjum sarya dia desi galla ate desi subah bahut vadya lagda harjinder Singh dhillon sialkotya charda punjab

  • @ajitkaur9054
    @ajitkaur9054 27 วันที่ผ่านมา +1

    Nice vlog

  • @balrajsingh4182
    @balrajsingh4182 26 วันที่ผ่านมา

    ਬਹੁਤ ਵਧੀਆ ਜੀ

  • @MuhammadNasirRehar
    @MuhammadNasirRehar 27 วันที่ผ่านมา +1

    Shandar G ❤❤❤

  • @chamkaur_sher_gill
    @chamkaur_sher_gill 27 วันที่ผ่านมา +1

    sat sri akll veer ji 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤

  • @sarbbrar4173
    @sarbbrar4173 27 วันที่ผ่านมา +1

    Sat Shri akal ji 🙏🙏🙏🙏🙏

  • @ParamjitSinghBathinda
    @ParamjitSinghBathinda 26 วันที่ผ่านมา

    Veri good Anjam

  • @SatnamSingh-fe3tg
    @SatnamSingh-fe3tg 27 วันที่ผ่านมา +1

    Very nice Vlog 👌 👍

  • @farooqjutt5297
    @farooqjutt5297 25 วันที่ผ่านมา

    Beautiful bhai mere alaqy me ha phir tu inshallha vizt kare gy

  • @MuhammadNasirRehar
    @MuhammadNasirRehar 27 วันที่ผ่านมา +1

    Khair hovey 🎉🎉

  • @SS-ct4hv
    @SS-ct4hv 27 วันที่ผ่านมา +1

    ❤❤❤❤

  • @muhammadwaqass4740
    @muhammadwaqass4740 27 วันที่ผ่านมา

    Sir ye to 3.4 din pehlay ka vlog hai plz roz dia karain vlog bht intazar krna parta hai

  • @santokhpurtimes1126
    @santokhpurtimes1126 27 วันที่ผ่านมา +1

    Ajj te Anjum Saab ne bss bss kra te Jiyo Dillon Saab

  • @balkarjattana8064
    @balkarjattana8064 26 วันที่ผ่านมา

    I watch all videos very very like l am from faridkot border area

  • @faizang1954
    @faizang1954 26 วันที่ผ่านมา

    Mash Allah❤❤

  • @user-wd9he5yl9q
    @user-wd9he5yl9q 27 วันที่ผ่านมา +1

    Mashallah ❤️🤲🤲🤲🌹🌹🌹🌹😍😍😍😍😍🥰🥰🥰🥰🥰👍👍👍👍👍👍💖

  • @HarpreetSingh-wp8yv
    @HarpreetSingh-wp8yv 27 วันที่ผ่านมา

    ਸਰੋਆ ਸਾਬ ਜੀ ਲਵਾਈ ਰੱਖਦੇ ਆ ❤❤❤

  • @muhammadwaqass4740
    @muhammadwaqass4740 27 วันที่ผ่านมา

    Shukar hai vlog aya bht intazar karya ap ne

  • @swedenlifebyadnan
    @swedenlifebyadnan 25 วันที่ผ่านมา

    Anjum Saroya nu bolan da bohat shoq ay

  • @user-lx3sp2cw6h
    @user-lx3sp2cw6h 26 วันที่ผ่านมา

    ❤❤

  • @muhammadwaqass4740
    @muhammadwaqass4740 27 วันที่ผ่านมา +1

    Maza ajata hai

  • @gurditsingh1792
    @gurditsingh1792 27 วันที่ผ่านมา

    ਆਪਣਾ ਹੀਰੋ ਅੰਜੁਮ ਸਰੋਆ ਵੀਰ
    ਦੋ ਮੇਰੇ ਵਰਗੇ ਊਠ ਨਾਸਿਰ ਤੇ ਵਕਾਰ 😂😂

  • @jagmeetsingh4613
    @jagmeetsingh4613 27 วันที่ผ่านมา

    Jehde v vloge ch anjum how othe ta ronal laonda e a vlog ch v man nj akda dekh k ❤

  • @hsvirk4796
    @hsvirk4796 27 วันที่ผ่านมา

    Dil dar gya do sardar bachyan nu vekh k pataa ni kis haalat ch jindgi Ji rhe hon ge ik aise mulakh ch jithe meniorty di zindagi bari mushkil a

    • @Gurri_Grewal
      @Gurri_Grewal 24 วันที่ผ่านมา

      Lekin ik gal a veer ki oh bache fir b sabat Surat Sikh a te APA ethe kes ktayi firde a yr shrm mehsus hoi apne AP te

  • @user-qf9yl4pi6i
    @user-qf9yl4pi6i 24 วันที่ผ่านมา

    Anjom tosi great ho

  • @NirmalSingh-ix3uk
    @NirmalSingh-ix3uk 27 วันที่ผ่านมา

    ਖੁਸ਼ ਰਹੋ ਪੰਜਾਬ ਦੇ ਪੁਤਰੋ

  • @abrarcheema9105
    @abrarcheema9105 27 วันที่ผ่านมา

    Nice sharing ❤ beautiful video

  • @pinderthathgaria
    @pinderthathgaria 27 วันที่ผ่านมา

    ❤❤❤

  • @jattveer5029
    @jattveer5029 27 วันที่ผ่านมา

    G oh jatta G

  • @arslansarwar4717
    @arslansarwar4717 27 วันที่ผ่านมา

    Akhir kar ti saroya saab

  • @sawarnsingh9989
    @sawarnsingh9989 27 วันที่ผ่านมา

    Good vedio nasar shaib god bless sawarn Singh from UK

  • @KewalSingh-tj6xi
    @KewalSingh-tj6xi 27 วันที่ผ่านมา

    ਨਾਸਿਰ। ਢਿਲੋਂ ਜੀ ਜਦਾਬਾਦ

  • @mustefay3131
    @mustefay3131 27 วันที่ผ่านมา

    Anjum talking nasir laughter amazing

  • @MuhammadRehanGujjar
    @MuhammadRehanGujjar 26 วันที่ผ่านมา

    Vero koi kharkan pind zila hoshiarpir tun hega ta daseo sada tabar othon he aya hega

  • @JasbirKaur-ik3zc
    @JasbirKaur-ik3zc 27 วันที่ผ่านมา

    ਸਰੋਆ ਸਾਹਿਬ ਜੀ ਸਤ ਸੀ ਅਕਾਲ ਜੀ ਸਰੋਆ ਸਾਹਿਬ ਜੀ ਹੀਰ ਰਾਜੇ ਦਾ ਕੁਛ ਜਰੂਰ ਦੱਸਿਆ ਜੀ

  • @1crjasvinderdhillon
    @1crjasvinderdhillon 27 วันที่ผ่านมา

    Congratulations bro bhut sara pyar rab thonu bhut tarkiyan debe ❤❤❤❤ love from India

  • @InderjeetsethiInderjeetsethi
    @InderjeetsethiInderjeetsethi 27 วันที่ผ่านมา +1

    Nice 👌 video