ਕਾਰ ਬਾਜ਼ਾਰ ਆਇਆ ਕਰੋਨਾ ਦੀ ਚਪੇਟ ਵਿੱਚ| ਕੂੜੇ ਦੇ ਰੇਟ ਲੈ ਜੋ ਸੋਨਾ| Patra Car Bazar Punjab || Patra Car Market

แชร์
ฝัง
  • เผยแพร่เมื่อ 7 ก.ย. 2024
  • Karona Car sale , Lockdown Car Sale
    #patracarbazar
    #patracarmarket
    #patracarbazarpunjab
    #patracarmarketpunjab
    patra car bazar
    patra car Market
    patra car bazar punjab
    patra car Market punjab
    punjab di sab to waddi car Market
    punjab di sab to sasti car Market
    patran car bazar
    patran car Market

ความคิดเห็น • 532

  • @BALWINDERSingh-hu2fe
    @BALWINDERSingh-hu2fe 2 ปีที่แล้ว +5

    ਠਰੰਮੇ ਨਾਲ ਗੱਲ ਕਰਿਅਾ ਕਰ ਵੀਰ
    ਘੜ੍ਮੱਸ ਜਿਹੀ ਪਾਈ ਫਿਰਦਾਂ ਚਾਰ ਚੀਜਾਂ ਲੜੀਵਾਰ ਪੁਛਿਆ ਕਰੋ
    ਕਾਰ ਦਾ ਨਾਮ
    ਸਾਲ
    ਚੱਲੀ ਕਿਨੀ
    ਫਿਰ ਹਾਲਤ
    ਫੇਰ ਕੀਮਤ ਦੱਸਿਆ ਕਰੋ
    ਤੇ
    ਫਾਰਮ ਡਰੈਸ ਪਾਇਆ ਕਰੋ ਜੇ ਚੈਨਲ ਚਲਾਉਣਾ

  • @pawanarora9072
    @pawanarora9072 3 ปีที่แล้ว +57

    ਸਵਾਹ ਸਸਤੀ ਆ... ਧਿਆਨ ਨਾਲ ਲਯੋ ਵੀਰ ਫਸ ਨਾ ਜਾਇਓ

  • @JagwinderSingh-sd1fi
    @JagwinderSingh-sd1fi 3 ปีที่แล้ว +2

    ਐਂਕਰ ਚਿੱਟੀਆਂ ਜੀਆ ਖਾਦਾ

    • @HMT5911di
      @HMT5911di 3 ปีที่แล้ว

      Fer yad v ni rakhda ke show na kra pura jor laonda a bhkai te

  • @penduvlog1514
    @penduvlog1514 3 ปีที่แล้ว +19

    ਇਹ ਤਾਂ ਬਹੁਤ ਹੀ ਸਸਤੀਆਂ ਗੱਡੀਆਂ ਲਗਦਾ ਵੀਰ ਤੈਨੁੰ ਕੁਸ਼ ਯੀਆਦਾ ਹੀ ਪਤਾ

  • @BaljitSingh-mn1rr
    @BaljitSingh-mn1rr 3 ปีที่แล้ว +12

    Tenu ki ptaa model 2009 ਮੰਗਦੇ 2ਲੱਖ 20 ਹਜ਼ਾਰ ਕਿ ਸਸਤੀ ਆ ਦੱਸ ਮਰੀ ਜਾਂਦਾ ਭਕਾਈ

  • @GagandeepSinghChumber
    @GagandeepSinghChumber 3 ปีที่แล้ว +11

    ਸਾਲੇ ਨੇ ਕੋਈ ਪਤੇ ਦੀ ਗੱਲ ਨੀ ਕੀਤੀ ਬਸ ਗੋਲ਼ੀਆਂ ਖੱਲਾਂ ਕੇ ਛੱਡਿਆ ਆ

  • @AvtarSingh-bu9kc
    @AvtarSingh-bu9kc 3 ปีที่แล้ว +3

    Bhut vdia, saf suthri a, bdia a, andr toh bina dekhe bina hi khi janda 🤔ptndr

    • @HMT5911di
      @HMT5911di 3 ปีที่แล้ว

      Paid promotions

  • @gagansetia7959
    @gagansetia7959 3 ปีที่แล้ว +24

    Swift vxi 2009 model or rs 220000 vich
    Bhaji enne ch 2 gadiyan aa jaan
    Sasti kithon???

  • @maninderbarhampur
    @maninderbarhampur 3 ปีที่แล้ว +67

    Etios luxury?
    ਗੋਲੀਆਂ ਘੱਟ ਖਾ ਲਿਆ ਕਰ, ਚੱਕ ਕੇ ਮਾਈਕ top gear ਆਲੀ ਫੀਲਿੰਗ ਈ ਲਈ ਜਾਂਦਾ!
    ਪਤਾ ਡੱਕੇ ਦਾ ਨੀ

  • @rabindersingh3246
    @rabindersingh3246 3 ปีที่แล้ว +1

    ਕਾਕਾ ਵੀਡੀਉ ਬਣਾਉਣ ਦਾ ਸ਼ੌਕ ਚੰਗੀ ਗੱਲ ਹੈ ਤੇ ਕੰਮ ਵੀ ਵਧੀਆ ਆ,,,
    ਪਰ ਵੀਡੀਉ ਬਣਾਉਣਾ ਸਿੱਖੋ,,
    ਕੈਮਰਾ ਕੰਟਰੋਲ ਸਿੱਖੋ
    ਫੇਰ
    ਕਮੈਂਟਰੀ ਕਰਨਾ ਸਿੱਖੋ,,,
    ਏਹ ਤਾਂ ਬਾਈ TRAMADOL ਯਾ ਭੁੱਕੀ ਖਾ ਕੇ ਬੋਲੀ ਜਾਣੈ,,,,,
    ਸਭ ਤੋਂ ਜ਼ਰੂਰੀ ਗੱਲ ਵੀਡੀਉ ਬਣਾ ਕੇ ਐਡਿਟ ਕਰਨਾ ਸਿੱਖੋ

  • @jagseersidhu6226
    @jagseersidhu6226 4 ปีที่แล้ว +46

    ਬਾਬੇ ਤੋਂ ਕਿਹਨੇ ਪੈਸੇ ਲੈਕੇ ਮਸ਼ਹੂਰੀ ਕਰਦਾ ਐ

  • @kesaraujla512
    @kesaraujla512 ปีที่แล้ว

    ਸਭ ਤੋਂ ਵੱਧ ਰੇਟਾਂ ਵਾਲਾ ਕਾਰ ਬਾਜ਼ਾਰ

  • @craftergirl6915
    @craftergirl6915 3 ปีที่แล้ว

    ਸਰਦਾਰ ਬੋਲਬਾਣੀ ਤੋਂ ਤਾਂ ਇਮਾਨਦਾਰ ਲੱਗਦਾ ਬਾਕੀ ਮੌਕੇ ਤੇ ਇੱਧਰ ਉੱਧਰ ਰੇਟ ਹੋ ਜਾਂਦੇ ਆ

  • @kulwindersinghmaan5166
    @kulwindersinghmaan5166 4 ปีที่แล้ว +1

    ਬਹੁਤ ਵਧੀਆ ਜੀ

  • @sukhidhillon4841
    @sukhidhillon4841 4 ปีที่แล้ว +1

    Bahut vdia video a tuhadi

  • @naughtysingh1604
    @naughtysingh1604 3 ปีที่แล้ว +8

    Wagonar 8 model, 1 : 40 di, 😂😂, tenu sasti lgdi a

  • @swarnjeet8128
    @swarnjeet8128 3 ปีที่แล้ว +2

    ਬਹੁਤ ਠੰਗ ਮੰਡੀ

  • @gurvindersinghbawasran3336
    @gurvindersinghbawasran3336 3 ปีที่แล้ว +1

    ਬਾਈ ਜੀ dellar vadiya ਬੰਦੇ ਲੱਗਦੇ ਆ

  • @luckychaudhary4649
    @luckychaudhary4649 3 ปีที่แล้ว +1

    Good job sir

  • @NarinderSingh-hd2pv
    @NarinderSingh-hd2pv 3 ปีที่แล้ว

    Nice Thanku

  • @pritpalsingh2789
    @pritpalsingh2789 2 ปีที่แล้ว

    ਇਹਨਾਂ ਦੀ ਜੁੰਮੇਵਾਰੀ ਪੈਸੇ ਲੈਣ ਤੋੰ ਪਹਿਲਾਂ ਹੀ ਹੁੰਦੀ ਹੈ ਬਾਅਦ ਚ ਨੀ 😂

  • @zimidarveer996
    @zimidarveer996 4 ปีที่แล้ว +38

    ਕੋਈ ਵੀ ਨਵਾਂ ਬੰਦਾ ਬਿਨਾ ਜਾਣਕਾਰੀ ਤੋਂ ਨਾ ਫਸ ਜਾਯੌ

  • @Jasveer1991
    @Jasveer1991 3 ปีที่แล้ว +6

    2009 model ..2.20 di 😂😂😂

  • @satnamsingh8047
    @satnamsingh8047 4 ปีที่แล้ว +1

    Nice.g👍👍👍👍

  • @bachitarsingh6088
    @bachitarsingh6088 3 ปีที่แล้ว

    Right very good

  • @Mahesh-pb5eg
    @Mahesh-pb5eg 3 ปีที่แล้ว

    Bohut kaint lagi video vr

  • @SukhdevSingh-bs8ss
    @SukhdevSingh-bs8ss 3 ปีที่แล้ว

    Nice video Kuwait

  • @user-nz3th1qf6m
    @user-nz3th1qf6m ปีที่แล้ว

    ਇਕ ਵਾਰ ਜਿਹੜਾ ਫਸ ਗਿਆ ਬਹੁਤ ਪਛਤਾਓਦਾ, ਮੇਰੇ ਨਾਲ ਏ ਬਾਬੇ ਠੱਗੀ ਲਾ ਤੀ

  • @KulwantSingh-ff4ju
    @KulwantSingh-ff4ju 3 ปีที่แล้ว

    ਖੇਹ ਤੇ ਸੁਆਹ ਸਸਤੀਆਂ ਵੈਗਨਰ ਅੱਧੋ ਅੱਧ ਰੇਟ ਦੁਗਣਾ ਮੰਗੀ ਜਾਂਦੇ ਨੇ

  • @chahalboys837
    @chahalboys837 3 ปีที่แล้ว +3

    Bahut sohni ਵੀਡੀਓ aa veere

  • @guntajbrar5899
    @guntajbrar5899 3 ปีที่แล้ว +1

    ਬਾਈ ਏਸ ਹਿਸਾਬ ਨਾਲ ਤਾਂ ਫੇਰ ਕੂੜਾ ਹੀ ਬੜਾ ਮਹਿੰਗਾ ਹੋਇਆ ਪਿਆ,😂

  • @JaspalSingh-fd3xg
    @JaspalSingh-fd3xg 3 ปีที่แล้ว

    ਯਾਰ ਤੂੰ ਤਾ ਕਹੀ ਜਹਨਾ ਕੇ ਗੱਡੀ ਸਸਤੀ ਆ
    ਇਹਨਾ ਨੇ ਬੇਚਣੀ ਹੋਵੇ ਤਾਂ ਸੋਨਾ ਦੇ ਪਾਹ
    ਖਰੀਦਣੀ ਹੋਵੇ ਤਾਂ ਕੁੜੇ ਦੇ ਪਾ
    ਜਾ ਤੇ ਜਿਹੜਾ ਬੰਦਾ ਗੱਡੀ ਵਿੱਚਨ ਆਉਂਦਾ ਉਦਾ ਬੀ ਸਹੀ ਮੂਲ ਪਾਉਣ

  • @ranjodhsingh2619
    @ranjodhsingh2619 3 ปีที่แล้ว +1

    ਬਾਬਾ ਜੀ ਸਤਿ ਸ੍ਰੀ ਅਕਾਲ ਤੁਹਾਡਾ ਆਪਣਾ ਰਣਜੋਧ ਸਿੰਘ ਮੰਡੇਰ ਪਾਤੜਾਂ ਉਰਫ ਜੋਧਾ ਵੈਦ ਸਰਬਜੀਤ ਸਿੰਘ ਦਾ ਛੋਟਾ ਭਰਾ ਓਕੇ

  • @GurjantSingh-il7ir
    @GurjantSingh-il7ir 3 ปีที่แล้ว

    Very nice

  • @punjabifunnynews3067
    @punjabifunnynews3067 4 ปีที่แล้ว +2

    First view

  • @mithuram757
    @mithuram757 3 ปีที่แล้ว +1

    ,ਬਾਈ,ਪਾਤੜਾਂ, ਛੱਡ,ਕੇ,ਹੋਰ,ਸਹੀਰ,ਦੀਆ,ਕਾਰਾਂ,ਦਿਖਾਏ,ਏ,,ਤਾਂ,ਠਗ, ਨੇ

  • @baldevkkp6298
    @baldevkkp6298 3 ปีที่แล้ว

    ਭਰਾਵਾ ਭਾਵੇਂ ਵੀਡਿਓ ਬਨਾਉਣ ਦੇ ਕਿੰਨੇ ਵੀ ਪੈਸੇ ਲਏ ਹੋਣ , ਫ਼ੇਰ ਵੀ ਇੱਕ ਯੂ ਟਿਊਬਰ ਵਾਂਗੂੰ ਪੇਸ਼ ਆਉਣਾ ਚਾਹੀਦਾ ਨਾ ਕਿ ਅਗਲੇ ਦਾ ਪਾਲਤੂ ਤੋਤਾ ਬਣ ਜਾਈਦਾ। ਬਾਈ ਗੁੱਸਾ ਨਾ ਕਰੀਂ ਪਰ ਤੂੰ ਓਹਦਾ ਪਰਸਨਲ ਕਰਿੰਦਾ ਲੱਗਦਾ ਪਿਆਂ।

  • @baggajamsher5534
    @baggajamsher5534 3 ปีที่แล้ว +1

    13:20 te jehri gaddi swift dezire hai oho 2015 model hai he nahi yaar kio loka da khichi jaane o, naale ik.gall hor car bazaar valea dw kol gaddia 50 ja 60 hazaar he challia mildia oh v 8 saal purania

  • @JagjeetSingh-jp6mo
    @JagjeetSingh-jp6mo 3 ปีที่แล้ว +3

    ਬਹੁਤ ਵਧੀਆ ਜੀ 👌

  • @balkarsingh2172
    @balkarsingh2172 3 ปีที่แล้ว

    ਗੱਡੀਆ ਦੀ ਵੀਡੀਉ ਤਾਂ ਢੰਗ ਨਾਲ ਬਣਾ ਲਵੋ ਨਾਲੇ ਕਾਰ ਮਾਲਕ ਨੂੰ ਮੈਕ ਦੇ ਦਿੰਦੇ ਅਵਾਜ਼ ਸੁਣਦੀ ਨੀ ਸੀ ਅੱਗੇ ਤੋਂ ਮੈਰਿਜ ਤੇ ਅਮਲ ਕਰੀ ਭਰਾ

  • @harbanssidhu5234
    @harbanssidhu5234 3 ปีที่แล้ว +11

    ਠੱਗ ਮੰਡੀ ਪਾਤੜਾਂ 😀😀

    • @jaswinder4011
      @jaswinder4011 3 ปีที่แล้ว +1

      Sare kite ehi haal aa veer.. ghat knowledge wala banda fas janda..

  • @paramjitsinghkholi4075
    @paramjitsinghkholi4075 3 ปีที่แล้ว

    ਇਹ ਤਾਂ ਹੁੰਦਾ ਹੀ ਹੈ ਕੇ ਦੈਣ ਵੇਲੇ ਹੋਰ ਤਾਂ ਬਾਅਦ ਵਿਚ ਹੋਰ।

  • @jasbirsingh-ld1ql
    @jasbirsingh-ld1ql 3 ปีที่แล้ว

    Nicc

  • @waheguru8405
    @waheguru8405 3 ปีที่แล้ว +2

    We have brought ford figo 2015 model only in 170000

  • @gurvindersinghbawasran3336
    @gurvindersinghbawasran3336 3 ปีที่แล้ว

    ਬਾਈ ਜੀ ਗੱਡੀ ਦਾ ਮਾਡਲ ਤੇ ਕਿੰਨੇ ਦੀ ਹੈ,,,, ਉਹ ਸਕਰੀਨ ਤੇ ਸ਼ੋ ਕਰਿਆ ਕਰੋ ਜੀ

  • @BaljitSingh-mn1rr
    @BaljitSingh-mn1rr 3 ปีที่แล้ว +4

    ਸੁੰਸ਼ਨਾ ਸਸਤੀਆਂ

  • @bachitergill9008
    @bachitergill9008 3 ปีที่แล้ว +11

    ਤੂੰ ਤੈਜ ਬੜਾ ਬੋਲਦਾ ਨਾ ਕੋਈ ਪਿਡ ਦੱਸਿਆ ਨਾ ਕੋਈ ਸਹਿਰ ਦੱਸਿਆ ੲਿਵੇ ਟੈਮ ਖਰਾਬ ਕੀਤਾ ਸਾਡਾ ੲਿਦੇ ਨਾਲੋ ਕੋਈ ਹੋਰ ਵੀਡੀਓ ਦੇਖ ਲੈਦੇ ਓ ਚੰਗਾ ਸੀ

    • @JassDw
      @JassDw 3 ปีที่แล้ว

      th-cam.com/video/DisfjR3mC5A/w-d-xo.html veer g eh video dekho and comment krke jrur dsyo kive lgi

    • @karamjeetbawa1166
      @karamjeetbawa1166 3 ปีที่แล้ว

      Bro city da name galt payea ehna ne city patran dist ..patiale a g eh car market

  • @SimranSingh-vy5gz
    @SimranSingh-vy5gz 3 ปีที่แล้ว +4

    Sarya de rate hight hai ancor bhai jini v teri video vekho sb vch rate high hai..ot tussi khnde sasti mil rhhi gadi

  • @harmailsingh4669
    @harmailsingh4669 3 ปีที่แล้ว +2

    ਸ਼ਹਿਰ ਦਾ ਨਾਮ ਤਾ
    ਪੁਛ ਲੈ ਅੰਕਲ ਤੋਂ video ਦੇ ਸੁਰੂ ਹੋਣ ਤੋਂ ਪਹਿਲਾਂ ਜਾਂ ਲਾਸਟ ਤੇ ਨਾ number ਦਿੱਤਾ ਨਾ ਬਜਾਰ ਦਸਿਆ ਕਿਹੜਾ fake video ਬਣਾ ਕੇ ਰੱਖ ਤੀ ਮੈਂ ਤੇਰੇ ਵਰਗੇ ਪਤਰਕਾਰ ਬੜੇ ਦੇਖੇ ਅਗਲੇ ਤੋਂ ਇਕ ਚੁਡੀ ਕਾਲੇ ਮਾਲ ਦੀ ਖਾ ਕੇ ਹੱਕ ਵਿੱਚ ਬੋਲੀ ਜਾਂਦਾ ਮੈਂ ਗਾਲ ਇਸ ਲਈ ਨੀ ਕਡੀ ਕਮੇਟ ਵਿੱਚ ਹੈ ਤੋਂ ਜੇ ਸਾਹਮਣੇ ਹੁੰਦਾ ਤਾਂ ਦਸਦੇ ਤੇਨੂੰ ਕਿਵੇਂ ਲੋਕਾਂ ਦਾ ਸਮਾਂ ਖਰਾਬ ਕਰੀਦਾ

    • @heaven7346
      @heaven7346 3 ปีที่แล้ว +1

      9855066448Narmal singh

  • @Ashish-zb9el
    @Ashish-zb9el 4 ปีที่แล้ว +4

    VDI modal 2012 desire 2lac 40 thousand ki mil jati hai. Thodi soch smj ke rate bola kro pa ji

  • @sukhwindersingh9466
    @sukhwindersingh9466 3 ปีที่แล้ว +1

    ਏਨੀਆਂ ਸਸਤੀਆਂ 😅😅🤣

  • @lovenature8287
    @lovenature8287 3 ปีที่แล้ว +4

    Bhai gaddi da model te KM driven te cost screen te show kita kro,

  • @amanladhroia6973
    @amanladhroia6973 3 ปีที่แล้ว

    15 ਮਾਡਲ ਚ ਨਵੀਂ ਸੇ਼ਪ ਆ ਗਈ ਸੀ
    ਤੂੰ ਕਾਕਾ ਜਾ ਕੇ ਸਾਈਕਲਾਂ ਦੀਆਂ ਵੀਡੀਉ ਬਣਾ ਕੇ ਸਾਈਕਲਾਂ ਵਾਲਿਆਂ ਨੂੰ ਕਾਮਯਾਬ ਕਰ
    ਗੱਡੀਆਂ ਦੀ ਐਂਕਰਿੰਗ ਕਰਨਾ ਤੇਰੇ ਵੱਸ ਦਾ ਕੰਮ ਨੀਂ

  • @RameshKumar-py9oh
    @RameshKumar-py9oh 3 ปีที่แล้ว

    ਬੇਵਕੂਫ। ਆਪ। ਹੀ। ਕਹੀ। ਜਾਨਾ। ਕੇ। ਕਰੋ। ਲਈਆ। ਗਡੀਆ। ਹਨ। ਤੇ। ਦੂਜੇ। ਸਟੈਂਡ। ਤੋ। ਕਿਉਂ। ਲੈਣ। ਯਦਾ। ਵੀਡੀਓ। ਦਾ

  • @omkarsingh132
    @omkarsingh132 3 ปีที่แล้ว +2

    Fas na jayeo veer 🙏bot high rate. ave bkai jada.
    Apni mehnat di kamyi dhan nal car lavo.chamk te na dul jayo🙏

  • @rubal.
    @rubal. 3 ปีที่แล้ว +1

    Great work...keep it up...👍👍..

  • @dalvirsinghm.a.1815
    @dalvirsinghm.a.1815 3 ปีที่แล้ว

    ਥਲੇ ਜਿਸ ਚਵਲ ਦੀ Add ਅਾ ਰਹੀ ੲੇ ਬੰਦ ਕਰੋ

  • @jaswinderghuman4045
    @jaswinderghuman4045 3 ปีที่แล้ว +1

    Pattara. Thagg sab

  • @babachahal9381
    @babachahal9381 3 ปีที่แล้ว

    ਗੁਡ

  • @HarwinderSingh-pu5ym
    @HarwinderSingh-pu5ym 2 ปีที่แล้ว

    ਸੁਣਸਣਾ ਸੱਸਤੀ ਹੈ

  • @joginderteja6194
    @joginderteja6194 3 ปีที่แล้ว +2

    ਤੁਸੀ ਭਾਜੀ ਓਵਰ ਰੀਏਸਤ ਜਾਦਾ ਕਰ ਦੇ ਹੋ
    Tusi ਸਸਤੀ ਗੱਡੀ ਨੂੰ ਮਹਿੰਗਾ ਕਰਦੇ ਹੋ ਥੋੜਾ ਸੋਚ ਕੇ ਚੱਲੋ ਸੋਚ ਕੇ ਬੋਲੋ

  • @ManpreetSingh-vb9ny
    @ManpreetSingh-vb9ny 4 ปีที่แล้ว

    Nice

  • @jattwaad12
    @jattwaad12 3 ปีที่แล้ว

    ਬਿੰਦ ਕ਼ ਮਗਰੋਂ ਕਹਿੰਦਾ ਬਾਈ ਜੀ ਗੱਡੀਆਂ ਔਰੀਜਨਲ ਨੇ ਮੈਨੂੰ ਆਏ ਲਗਦਾ ਜਿਹੜਾ ਮਿੰਨਤਾ ਜੇਹਿਆ ਕਰੀ ਜਾਂਦਾ
    ਗੱਡੀਆਂ ਸਾਰਿਆਂ ਡੂਪਲੀਕੇਟ ਨੇ

  • @jaswinderghuman4045
    @jaswinderghuman4045 3 ปีที่แล้ว +1

    Chori. Di. V ho. Sakdi aa

  • @deepbrarbrar7781
    @deepbrarbrar7781 4 ปีที่แล้ว +2

    ਜੇੜੀ ਡਜ਼ਰ ਗੜੀ ਆ ਓ 2.5 ਲੱਖ ਦੀ ਕਹੀ ਜਾਂਦਾ ਏਹੇ ਮ 1.60 ਦੀ ਲ ਕੇ ਆਇਆ ਏਹੇ ਦਿੱਲੀ ਦਿੱਲੀ ਆਲੀਆ ਗੱਡੀਆਂ

    • @gurjantdguri5619
      @gurjantdguri5619 4 ปีที่แล้ว

      veer delhi kehri market ch

    • @amanbrar4308
      @amanbrar4308 4 ปีที่แล้ว

      Please veerji Delhi da dilar sanu v dio

  • @craftergirl6915
    @craftergirl6915 3 ปีที่แล้ว

    ਲਫੜ ਲਫੜ ਲਫੜ ਲਫੜ ਲਫੜ ਲਫੜ ਲਫੜ ਲਫੜ ਲਫੜ ਲਫੜ ਲਫੜ ਲਫੜ ਲਫੜ ਲਫੜ ਲਫੜ ਲਫੜ ਲਫੜ ਲਫੜ

  • @gagansaraon5469
    @gagansaraon5469 3 ปีที่แล้ว +1

    ਟਰਮਾਡੋਲ ਕੇ ਖਾਂਦੀਆਂ

  • @Truckvloger904
    @Truckvloger904 4 ปีที่แล้ว +7

    ਆਵਦੀ ਭਕਾਈ ਘੱਟ ਮਾਰ ਗੱਡੀ ਵਾਰੇ ਦੱਸ

  • @rajdeepsingh9125
    @rajdeepsingh9125 3 ปีที่แล้ว

    ਕੂੜੇ ਦੇ ਰੇਟ ਦੀ ਦਵਾ ਕੋਈ ਗੱਡੀ ਜਿਹੜੀ ਬਾਈ ਤੂੰ ਕਹਿੰਦਾ 😁😁😁

  • @palwindersingh8268
    @palwindersingh8268 3 ปีที่แล้ว +1

    Ethe na koi fass jaeo mai ethe e rehna hje kll 50gaddiya fadiya gayia ne 2number diya

  • @zimidarveer996
    @zimidarveer996 4 ปีที่แล้ว +1

    sade ristedar nu meter back vali gaddi punjab numbar lagga ditti si

  • @SinghSaab-et2cq
    @SinghSaab-et2cq 4 ปีที่แล้ว +3

    Market kithe a adds dso

  • @gurdevwahegurujisingh2539
    @gurdevwahegurujisingh2539 3 ปีที่แล้ว +1

    ਛੋਟੇ ਵੀਰ ਗੋਲੀਆਂ ਘੱਟ ਖਾ ਲੈਂਦਾ

  • @charandass2212
    @charandass2212 3 ปีที่แล้ว +1

    Eh koode de bha aa,,,, vere mehngiiya aa

    • @jattpunjabi6090
      @jattpunjabi6090 3 ปีที่แล้ว

      ਵੀਰੇ ਦਿੱਲੀ ਅਜੈ ਦੂਰ ਆ

  • @aniketmattu342
    @aniketmattu342 4 ปีที่แล้ว +4

    ਭਰਾ ਵੀਡੀਉ ਛਡ ਕੇ 10 ਦਿਨ ਏਥੇ ਹੀ ਰਹਿਲਾ

  • @amanladhroia6973
    @amanladhroia6973 3 ปีที่แล้ว

    ਤੂੰ ਰੇਟ ਆਪ ਦੱਸਤਾ ਉਨ੍ਹਾਂ ਨੇ ਤਾਂ ਬਾਅਦ ਚ ਦੱਸਿਆ

  • @sarbjeetsingh5681
    @sarbjeetsingh5681 3 ปีที่แล้ว +1

    O.bus

  • @Jatindergill2023
    @Jatindergill2023 3 ปีที่แล้ว +1

    Chakkar double hoye pye aa….

  • @harjeetsingh4789
    @harjeetsingh4789 3 ปีที่แล้ว +1

    Bai rate kise v gaddi da ghat nai hai Sab high rate han market nalo

  • @erdeepsingh9542
    @erdeepsingh9542 2 ปีที่แล้ว

    Bahut high Rs... Hai sir
    WagonR da 2008 model da

  • @OMWARVAL
    @OMWARVAL 4 ปีที่แล้ว +20

    ਵੀਰ ਜੀ ਵੀਡੀਓ ਅਰਾਮ ਨਾਲ ਬਣਾਆ ਕਰੋ ਜਲਦੀ ਕਿਉਂ ਕਰਦੇ ਓ

    • @modisarkar2555
      @modisarkar2555 3 ปีที่แล้ว

      Sahi keha bai patndr na haneri layi pyi a😂

  • @BaljitSingh-mq7wt
    @BaljitSingh-mq7wt 3 ปีที่แล้ว +3

    Ina sarya naalo Bahar Gaddi sasti mill jaaooo... Eh Ta Bakvaas kri janda

  • @SukhwinderSingh-ny8il
    @SukhwinderSingh-ny8il 3 ปีที่แล้ว

    hr ik gaddi puri paint hundi a patran ch kehnde a touching futching

  • @jassikhalon1430
    @jassikhalon1430 3 ปีที่แล้ว +1

    Innova hai

  • @kingsaab4721
    @kingsaab4721 3 ปีที่แล้ว +1

    Paji kithy aaa eh bazar and car v chngi tarha show krwayia kro

  • @DineshKumar-zj8rb
    @DineshKumar-zj8rb 3 ปีที่แล้ว +2

    Tour taxi Hundi veer

  • @RajKumar-xq2xd
    @RajKumar-xq2xd 3 ปีที่แล้ว

    Swift dzire 2015 model ch number change pb how much any idea

  • @SATNAMSINGH-re1zn
    @SATNAMSINGH-re1zn 3 ปีที่แล้ว

    Verna 2016,2017 white colours kine da banega bhai g

  • @Dilshad-Khan-dadu
    @Dilshad-Khan-dadu 3 ปีที่แล้ว

    ਲੱਖ ਤੋ ਅੰਦਰ ਬੋਲੋ ਫੇਰ ਸਸਤੀ ਅਾ

  • @gurlalsandhu8280
    @gurlalsandhu8280 3 ปีที่แล้ว +1

    Kabbad khane gea lagda veer

  • @GurmeetSingh-gv5el
    @GurmeetSingh-gv5el 4 ปีที่แล้ว +4

    7:00 vedio start hoya aa

  • @dcheema3347
    @dcheema3347 3 ปีที่แล้ว +1

    Dealer ta khus nhi lgda 😂😂

  • @sidhucarhub5804
    @sidhucarhub5804 3 ปีที่แล้ว +1

    Mainu reporter de chakr jada hoye lagde aa jehda 90 te hoyea firda

  • @rockingshivirockingshivi3440
    @rockingshivirockingshivi3440 3 ปีที่แล้ว

    Yaar. Baaii. Tu. Gallan. Keho. Jehi Krda. Liva. Tenu. Luxury. Lagdi. Wa. Te. Fer. Croolla. Ya. Camaryy. Tan. Tenu. Jahaaz. Hi. Lagde. Hone. Wa. Te. Aah. Sassti. Wa. Fer. Mehngi. KAHnu. Kahnde wa.

  • @jagrajdhillon648
    @jagrajdhillon648 3 ปีที่แล้ว +1

    Wagoner 2008 bai 60000di mil jandi .kithe ik lakh 40000 di das rhe o asi lyandi Wagoner 6 model 40000 di

  • @surjitsingh6683
    @surjitsingh6683 3 ปีที่แล้ว

    O prwa kise chaj de dealer kol ja jithe rate vdiya hove ethe te rate bot up a

  • @desraj5689
    @desraj5689 3 ปีที่แล้ว +1

    Dukandaar nu bhi kush bol lain de amaliya 😂😂

  • @jagjitsinghsidhu7951
    @jagjitsinghsidhu7951 3 ปีที่แล้ว +1

    ਪਤਾ ਨਹੀਂ ਨੰਬਰ ਕਿਓਂ ਨੀਂ ਦਿੰਦੇ ?

  • @gurdeepSingh-wd8kw
    @gurdeepSingh-wd8kw 3 ปีที่แล้ว +2

    5100 milya mashoori krn da

    • @HMT5911di
      @HMT5911di 3 ปีที่แล้ว

      O v ene avde te he laona

  • @JaspalSingh-qq6kn
    @JaspalSingh-qq6kn 3 ปีที่แล้ว

    Tata pikka 13 14 madel deso bra ji