ਰੱਬ ਨੇ ਦਿੱਤੀਆਂ ਗਾਜਰਾਂ, ਤੇ ਵਿੱਚੇ ਰੰਬਾ ਰੱਖ | Atma Singh, S Kaur, Mandy Kalra & Tejveer Raju | 2023 HD

แชร์
ฝัง
  • เผยแพร่เมื่อ 2 ม.ค. 2025

ความคิดเห็น • 286

  • @Singhrajsandhu
    @Singhrajsandhu 4 หลายเดือนก่อน +8

    ਬਹੁਤ ਵਧੀਆ ਆਤਮਾ ਜੀ ਤੁਹਾਡੀ ਸੋਚ ਹੈ ਜਸਵਿੰਦਰ ਸੰਧੂ

  • @JasbirSingh-y8p
    @JasbirSingh-y8p ปีที่แล้ว +25

    ਰੋਜੀ ਆਤਮਾਂ ਅੱਜ ਵੀ ਤੈਨੂੰ ਬਹੁਤ ਯਾਦ ਕਰਦਾ। pls come back

  • @janaksingh5653
    @janaksingh5653 ปีที่แล้ว +26

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਵੈਰੀ ਗੁੱਡ। ਬਾਈ ਪੰਜੀਰੀ ਕੱਲਾ ਨਾ ਖਾਈ।

  • @DavinderSingh-i3y
    @DavinderSingh-i3y 6 หลายเดือนก่อน +12

    Roji te Roji c good sengar

    • @shaurilalbangar765
      @shaurilalbangar765 4 หลายเดือนก่อน

      Roji te roji c West sengar❤❤❤❤❤

  • @KulwinderSingh-um1wu
    @KulwinderSingh-um1wu ปีที่แล้ว +8

    ਆਤਮਾ ਸਿੰਘ ਜੀ ਜਿਵੇਂ ਰੋਜੀ ਛੱਡ ਗਈ ਮੈਨੂੰ ਲਗਦਾ ਤੇਰੀ ਘਰ ਵਾਲੀ ਵੀ ਛੱਡ ਜਾਉ।

    • @JszfSnzgn
      @JszfSnzgn หลายเดือนก่อน

      ਰੋਜ਼ੀ ਵੀ ਜ਼ਿਆਦਾ ਹੰਕਾਰ ਵਿੱਚ ਆਈ ਸੀ ਤਾਂ ਹੀ ਗੱਲ ਵਿਗੜੀ

  • @SewakSidhu-z2r
    @SewakSidhu-z2r 2 หลายเดือนก่อน +3

    ਆਤਮਾ ਦਿਲ ਦਾ ਸਾਫ਼ ਇਨਸਾਨ ਹੈ

  • @subedarmadhosingharmy4065
    @subedarmadhosingharmy4065 ปีที่แล้ว +8

    ਆਤਮਾਂ ਵਧੀਆ ਸਿੰਗਰ ਤੇ ਲਿਖਾਰੀ
    ਉਥੇ ਚੰਗ਼ਾ ਵਪਾਰੀ ਚੰਗਾ ਪਰਖ਼ੀ ਹੈ

  • @bahadursingh9718
    @bahadursingh9718 ปีที่แล้ว +41

    ਵੀਰ ਆਤਮਾ ਸਿੰਘ ਤੁਸੀਂ ਤਿੰਨ ਕੁੜੀਆਂ ਨੂੰ ਕਲਾਂ ਸਿਖਾਂ ਰਹੇ ਹੋ ਧੰਨਵਾਦ ਵੀਰ

  • @lakhwinderkaur9171
    @lakhwinderkaur9171 8 หลายเดือนก่อน +6

    ਆਤਮੇ ਤੇਰੇ ਲੱਛਣ ਵੇਖਕੇ ਤੇਰੀ ਜਨਾਨੀ ਵੀ ਤੈਨੂੰ ਛੱਡਕੇ ਜਾਉਗੀ

  • @karamsingh6463
    @karamsingh6463 5 หลายเดือนก่อน +3

    ਹੁਣ ਤਾਂ ਬਾਈ ਟਾਈਮ ਜਿਹਾ ਹੀ ਪਾਸ ਰਿਹੈਂ।ਚੱਲੋ ਕੋਈ ਬਾਤ ਨੀ।

  • @sgfgyfshr1087
    @sgfgyfshr1087 ปีที่แล้ว +74

    ਇਤਨੇ ਚੰਗੇ ਗਾਣੇ ਗਾ ਕੇ ਹੁਣ ਕਿਧਰ ਤੁਰ ਪਿਆ।

  • @satnamsingh7719
    @satnamsingh7719 ปีที่แล้ว +88

    ਵਾਹ ਆਤਮੇ ਤੂੰ ਇੱਕੋ -ਇੱਕ ਗਾਇਕ ਹੈ ਜੋ ਤਿੰਨ ਤਿੰਨ ਗਾਇਕਾਂ ਨਾਲ ਗਾ ਰਿਹਾ।ਅਮਨ ਰੋਜ਼ੀ ਤਾਂ ਇਕੱਲੀ ਹੀ ਬਹੁਤ ਵਧੀਆ ਸੀ। ਰੱਬ ਫੇਰ ਤੁਹਾਡੀ ਨਾਲ ਜੋੜੀ ਬਣਾ ਦੇਵੇ

  • @Kanhaiyalal-s6z
    @Kanhaiyalal-s6z 10 หลายเดือนก่อน +3

    Good luck so sweet song ♥️🙏👍

  • @gurjitsingh7404
    @gurjitsingh7404 ปีที่แล้ว +14

    ਆਤਮਾ ਬਾਈ ਜੀ ਗਾਇਕ ਨੂੰ ਇੱਕ ਨਹੀਂ ਮਿਲਦੀ ਤੂੰ ਤਿੰਨ ਤਿੰਨ ਰੱਖ ਲਈਆਂ

  • @GURPREETSINGH-oz7fr
    @GURPREETSINGH-oz7fr 7 หลายเดือนก่อน +3

    Aatma ji roji nal gal kush hor hi c bhut sohna program lagda c

  • @gurmitsinghgurmitbhullar9121
    @gurmitsinghgurmitbhullar9121 ปีที่แล้ว +29

    ਤਿੰਨ ਛੱਡ ਭਾਵੇਂ ਚਾਰ ਰੱਖ ਜੋ ਰੋਜ਼ੀ ਸੀ ਕਮਾਲ ਰੋਜ਼ੀ ਕਿਸੇ ਨੀ ਬਣ ਜਾਣਾ ਤੋ ਰੋਜ਼ੀ ਵੀ ਨਾਲ ਰੱਖ

  • @InderjeetDhillon-e4q
    @InderjeetDhillon-e4q ปีที่แล้ว +3

    Good song atam.bai.ji.good.singer.good...❤❤❤❤❤❤❤. Jodi

  • @sukhpalkaur7527
    @sukhpalkaur7527 ปีที่แล้ว +75

    ਆਤਮਾ ਬਾਈ ਕਹਿਣ ਨੂੰ ਤਾਂ ਲੋਕ ਬਹੁਤ ਕੁੱਝ ਕਹਿ ਰਹੇ ਨੇ ਪਰ ਜੋ ਤੁਹਾਡੇ ਨਾਲ ਹੋਈ ਉਹ ਤੁਸੀਂ ਜਾਣਦੇ ਹੋ ਹੁਣ ਤਾਂ ਕਿਸੇ ਦੀ ਮਦਦ ਕਰਨ ਲਈ ਵੀ ਸੋਚਣ ਦੀ ਲੋੜ ਏ

    • @kamaldeepkaur2446
      @kamaldeepkaur2446 ปีที่แล้ว +13

      ਕੀ ਹੋਇਆ ਇਹਨਾਂ ਨਾਲ

    • @HarkiratSingh-kl4gf
      @HarkiratSingh-kl4gf ปีที่แล้ว +4

      ​@Kamaldeep Kaur

    • @shakuntladevi6307
      @shakuntladevi6307 ปีที่แล้ว

      ​@@kamaldeepkaur2446 yyyyuy

    • @dimpysingh4822
      @dimpysingh4822 ปีที่แล้ว

      Ma chod ti rozi NE. Ragar ke rakh ta kaddu Wangu. 😂😂😂

    • @Notarespect
      @Notarespect ปีที่แล้ว

      @@HarkiratSingh-kl4gf zz

  • @KuldeepsinghRakhra-g6o
    @KuldeepsinghRakhra-g6o ปีที่แล้ว +1

    Very Beautiful performance All Three Singers With Atma But Rozi Aman Top Super Singer Against Three In Singer Industry

  • @ProPlayer-su9cj
    @ProPlayer-su9cj ปีที่แล้ว +4

    ਐਸ ਕਿਲੇ ਕਿਲੇ ਇਹ ਤਿੰਨ ਤਿੰਨ ਲੈ ਫੇਰਦਾ ਬਹੁਤ ਵਨਾਫ ਹੈ🤣🤣❤

  • @parwindersingh3679
    @parwindersingh3679 ปีที่แล้ว +4

    ਆਤਮਾ ਸਿੰਘ ਜੋੜੀ ਤਾਂ ਰੋਜੀ ਨਾਲ ਸੋਹਣੀ ਲਗਦੀ।

  • @BalwantSingh-js9nw
    @BalwantSingh-js9nw ปีที่แล้ว +42

    ਰੋਜੀ ਮੈਡਮ ਕਹਿੰਦੀ ਸੀ ਮੈ ਗਈ ਤੇ ਵਾਹੇੜਾ ਭਰਿਆ। ਵਾਕਿਆ ਸਹੀ ਗੱਲ ਕਹੀ ਸੀ ਉਸ ਨੇ

  • @chamkaursingh2531
    @chamkaursingh2531 ปีที่แล้ว +5

    ਕੋਈ ਖਾਲਾ ਜੀ ਦਾ ਵਾੜਾ ਨਹੀਂ ‌ਤਿਨਾ ਤਿੰਨ ਗਾਇਕਾਂ ਨਾਲ ਗਾਉਣਾ

  • @gurinderaulakh7570
    @gurinderaulakh7570 ปีที่แล้ว +10

    ਆਤਮਾ ਕਦੇ ਨਾ ਮਾਨ ਕਰੀਏ ਕਿਸੇ ਸਾਈਰ ਨੇ ਲਿਖਿਆ ਏ ਚਮਚੇ ਹੀ ਘਰ ਪੁਟਦੇ ਨੇ don't proud

  • @charanjeetsinghuppal8012
    @charanjeetsinghuppal8012 ปีที่แล้ว +17

    ਥੋੜਾ ਸੰਭਲ ਕੇ ਚੱਲ ਬੁੱਢੇਵਾਲੀਆ ਬਾਈ ਮੈਂਡੀ ਵਧੀਆ ਸਿੰਗਰ। ਹੈ ।

  • @NirmalSingh-ln2po
    @NirmalSingh-ln2po ปีที่แล้ว +7

    ਬਹੁਤ ਵਧੀਆ ਬਾਈ ਜੀ

  • @balwindertiwana8806
    @balwindertiwana8806 ปีที่แล้ว +8

    ਆਤਮਾ ਵੀਰ ਜੀ ,ਤੁਸੀ ਮੈਡਮ ਰੋਜੀ ਜੀ ਨਾਲ ਹੀ ਵਧੀਆ ਲੱਗਦੇ ਹੋ ।

  • @sardoolsinghmukkkersardool1169
    @sardoolsinghmukkkersardool1169 ปีที่แล้ว +6

    ਅੱਜ ਕੱਲ ਤਾਂ ਇੱਕ ਕਾਬੂ ਆ ਜਾਵੇ ਤਾਂ ਇਹ ਹੀ ਬਹੁਤ ਹੈ ਜੀ

  • @shindersinghgill1728
    @shindersinghgill1728 ปีที่แล้ว +40

    ਰੋਜੀ ਨੂੰ ਮਚਾ ਰਿਹਾ ਤਿੰਨ ਤਿੰਨ female ਸਿੰਗਰ ਦਿਖਾ ਕੇ ਪਰ ਰੋਜੀ ਰੋਜੀ ਆ ਚਵਲਾ
    ਕੋਈ privacy ਤਾ ਰੱਖਣੀ ਚਾਹੀਦੀ ਆ

  • @taranveer7777
    @taranveer7777 ปีที่แล้ว +1

    Aatma Bire Full Spot Aa🌹🌷

  • @BalwinderSingh-yu4tq
    @BalwinderSingh-yu4tq ปีที่แล้ว +4

    ਗੀਤ ਸਾਰੇ ਭੁਲੀ ਜਾਂਦੇ ਨੇ

  • @balveersingh1208
    @balveersingh1208 ปีที่แล้ว +19

    ਮਹਾਂਨ ਇਨਸਾਨ ਹੈ ਆਤਮਾਂ ਬੁੱਢੇਵਾਲੀਆ

  • @gurbaljeetsingh-s3r
    @gurbaljeetsingh-s3r หลายเดือนก่อน

    ਬੁਹਤ ਸੋਣਾ

  • @gurvindersinghbawasran3336
    @gurvindersinghbawasran3336 ปีที่แล้ว +12

    ਬਾਈ ਆਤਮਾ ਸਿੰਘ ਜੀ ਬਹੁਤ ਵਧੀਆ ❤

  • @rameshgarg9589
    @rameshgarg9589 2 หลายเดือนก่อน

    Atma singh is very nice 🎉

  • @bhupindersinghsandhu4494
    @bhupindersinghsandhu4494 ปีที่แล้ว +7

    ਆਤਮਾ ਉਡਦੀਆਂ ਫੜਦੈ

  • @parmjeetsingh-js4dy
    @parmjeetsingh-js4dy 5 หลายเดือนก่อน +1

    Good song good voice

  • @mahendersingh8490
    @mahendersingh8490 ปีที่แล้ว +1

    रोजी से मैंडी की आवाज बहुत अच्छी है

  • @gulshanmaan1364
    @gulshanmaan1364 ปีที่แล้ว +3

    ਰੋਜੀ ਦੇ ਚਮਚੇ ਬੜੇ ਅਗਲੀ ਗੇਈ ਹੁਣ ਏ ਵੀ ਕਿਸੇ ਦੀਆਂ ਧੀਆਂ ਭੈਣਾਂ ਸਪੋਟ ਕਰੋ ਆਤਮਾ ਬਹੁਤ ਨੇਕ ਇਨਸਾਨ

  • @gurinderaulakh7570
    @gurinderaulakh7570 ปีที่แล้ว +13

    ਰੱਬ ਨੇ ਦਿਤੀਆਂ ਗਾਜਰਾਂ ਫਿਰ ਇਕਲਾ ਗਾ ਕੇ ਦੱਸ

  • @beudhjxjdnf5188
    @beudhjxjdnf5188 ปีที่แล้ว +3

    Atman ji God Bless you.

  • @childmother119
    @childmother119 ปีที่แล้ว +5

    ਰੋਜ਼ੀ ਮੈਡਮਾਂ ਇਕੱਲੀ ਗੋਲੀਆਂ

  • @SandhuSaab-j8q
    @SandhuSaab-j8q 2 หลายเดือนก่อน

    ਆਤਮੇ ਤੈਨੂੰ ਰੋਜ਼ੀ ਨੇ ਤਾਂ ਛਡਿਆ ਆ ਤੇਰੀ ਘਰਵਾਲੀ ਵੀ ਜ਼ਰੂਰ ਛੱਡਕੇ ਜਾਉਗੀ

  • @majorsinghchahal1939
    @majorsinghchahal1939 ปีที่แล้ว +6

    Aman Rozi ;best always best partner Atme bai ji... Aman Rozi's big big fan

  • @kuldeepneorsharma9180
    @kuldeepneorsharma9180 ปีที่แล้ว +1

    ਵਾਕਿਆ ਹੀ ਗਾਜਰਾਂ ਦਿੱਤੀਆਂ ਰੱਬ ਨੇ ਬਣਾ ਦਿਓ ਹੀਰੇ ਇਹਨਾਂ ਕੁੜੀਆਂ ਨੂੰ

  • @jagdevsingh6524
    @jagdevsingh6524 ปีที่แล้ว +33

    ਗੱਲ ਨਹੀਂ ਬਣਦੀ, ਆਤਮਾ ਸਿਆਂ ਰੋਜ਼ੀ ਰੱਜ ਕੇ ਧਮਾਲਾਂ ਪੋਂਊਦੀ ਸੀ,,

  • @iqbalsingh7208
    @iqbalsingh7208 ปีที่แล้ว +8

    ਆਤਮਾ ਸਿੰਘ, ਅਠਾਰਾਂ ਸਾਲ ਦੇ, ਰਿਸਤੇ, ਨੂੰ ਇੰਝ ਬਦਨਾਮ ਨਹੀਂ ਕਰੀਦਾ, ਹੁਣ ਤਾਂ ਤੁਸੀਂ ਦੋਵੇਂ ਫਲੌਪ ਹੋ ਗਏ

  • @Jagtarsingh-rx6gk
    @Jagtarsingh-rx6gk ปีที่แล้ว +2

    S Kaur Atma Veer Ji Bahut Piary Lagde A

  • @preetturka7007
    @preetturka7007 ปีที่แล้ว +1

    Kam kadi kise da kise to bina nahi rukda chahe o aatma hove chahe hove roji kam dona da hun v chal riha na bs rab da sukar karya karo

  • @HarkeshSingh-br7ld
    @HarkeshSingh-br7ld 4 หลายเดือนก่อน

    Rozi is a good and great singer
    Atma failed without Rozi

  • @gurbaxkaur2452
    @gurbaxkaur2452 ปีที่แล้ว +14

    ਤੇਰੇ ਤੇ ਜਾਦਾ ਮਹਿਰਬਾਨ ਤੂ ਬਹੋਤੀ ਨੇਕੀ ਕਰਦਾ ਆ ਨਾ ਪਾਗਲਾਗਾਜਰਾ ਦਾ ਕੀ ਮਤਲਵ ਆਵਿਚੇ ਰਁਬਾ ਰਖ ਬੇਵਕੂਫੀ ਵਾਲੀ ਤੇ ਵੇਲੀ ਗਲ ਕਰੀ ਜਾਦਾ ਤੂ ਰੋਜੀ ਨੂ ਛਡ ਕੇ ਬਹੂਤਾ ਖੂਲਾ ਹੋ ਡਿਆ ਰੋਜੀ ਇਨਾ ਕਰਤੂਤਾ ਤੋ ਰੋਕਦੀ ਸੀ ਅਗ

  • @bhagatbhagat-k5k
    @bhagatbhagat-k5k ปีที่แล้ว +2

    Very very interest

  • @mahendersingh8490
    @mahendersingh8490 ปีที่แล้ว +1

    मैंडी बहुत अच्छा गाती है

  • @saabbullar4442
    @saabbullar4442 ปีที่แล้ว +3

    ਮੇਲਾ ਪਿੰਡ ਕਲਸੀਆਂ ਨੇੜੇ ਖਾਲੜਾ

  • @KulwinderKaur-ci1fe
    @KulwinderKaur-ci1fe ปีที่แล้ว +19

    😂😂ਭੋਰੀ ਜਾਨਾ 😂😂ਬਾਈ ਤਿੰਨ ਨਾਲ ਕੁਝ ਨੀ ਬਣਨਾ ਸੱਤਗੋਪੀਆ ਰੱਖ😂😂😂😂😂😂😂😂😂😂😂😂

  • @sandhu7784-c5b
    @sandhu7784-c5b ปีที่แล้ว +3

    ਆ ਲਗਦਾ ਨਾਲ ਸਫਾਈ ਦੇਣ ਲਈ ਲੈਆਂਦੀਆਂ

  • @prabhjitsinghbal
    @prabhjitsinghbal ปีที่แล้ว

    ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ , ਕੋਈ ਹੋਰ ਨਾਂ ਪੱਟ ਕੇ ਲੈ ਜੇ ਇਹਨਾਂ ਨੂੰ ਸੰਭਾਲ਼ ਕੇ ਰੱਖ 😂
    ਪਹਿਲਾ ਰੰਬਾ ਗਿਆ ਟੱਟ

  • @sardarsingh4257
    @sardarsingh4257 ปีที่แล้ว +52

    ਰੋਜੀ ਮੈਡਮ ਸੁਪਰ ਸਟਾਰ ਸੀ ਆਤਮਾ ਜੀ ਰੋਜੀ ਮੈਡਮ ਸਟੇਟ ਤੇ ਧਮਾਲਾ ਪਾਉਦੀ ਸੀ

    • @gurtejsingh7723
      @gurtejsingh7723 ปีที่แล้ว +2

      Oh hun mungi di dall bangi

    • @DeepsiratSirat
      @DeepsiratSirat ปีที่แล้ว

      ​@@gurtejsingh7723namaste namaste ❤87b0😊

  • @childmother119
    @childmother119 ปีที่แล้ว +2

    ਰੋਗੀ ਦਾ ਨਹੀਂ ਬਣਿਆ ਸਾਡਾ ਬਣ ਜੂ

  • @kuldipkaurkalsi923
    @kuldipkaurkalsi923 3 หลายเดือนก่อน

    3 ਰੋਜੀਆ ਇਕ ਮਾਇਕ

  • @sunilsharma9135
    @sunilsharma9135 ปีที่แล้ว +12

    22 ਜੀ ਕਿ ਖਾਦੇ ਜੇ ਸਾਨੂੰ ਵੀ ਦਿਉ ਦੱਸ

  • @kularbassboosted009
    @kularbassboosted009 ปีที่แล้ว +1

    Tera nawa song 22 kaaaat mere valo.

  • @simarjeetkaur3246
    @simarjeetkaur3246 ปีที่แล้ว +6

    ਬਾਈ ਜੀ ਤਿੰਨ ਨਾਲ ਵਧੀਆ ਨਹੀ ਲੱਗਦੇ ਜੇ ਕਿਸੇ ਇਕ ਨੂੰ ਚੁਣੋ ਜੋੜੀ ਤੁਹਾਡੀ ਅਮਨ ਰੋਜੀ ਨਾਲ ਹੀ ਜਚਦੀ ਹੈ ਬਾਕੀ ਤੁਸੀਂ ਆਪਣਾ ਜਲੂਸ ਆਪ ਕਢਵਾ ਰਹੇ ਹੋ

    • @harmailbawa
      @harmailbawa ปีที่แล้ว

      ਆਤਮਾ ਕਿੳੁ ਜਲੂਸ ਕਡੀ ਜਾਨਾ ਰੋਜੀ ਰੋਜੀ ਸੀ

    • @harmailbawa
      @harmailbawa ปีที่แล้ว

      ਆਤਮਾ ਜਲੂਸ ਕਡੀ ਜਾਨਾ ਰੋਜੀ ਵਰਗਾ ਕੋਈ ਨਹੀ ਗਾ ਸਕਦਾ

  • @mannughumman2137
    @mannughumman2137 ปีที่แล้ว +2

    ja dfaa ho

  • @Harjitsidhu3000
    @Harjitsidhu3000 ปีที่แล้ว +12

    ਬਾਈ ਪੰਜ ਸੱਤ ਹੋਰ ਕੱਠਿਆ ਕਰਲੈ ਰੋਜ਼ੀ ਵਾਲਾ ਸਲੀਕਾ ਅਦਵ ਹੋਰ ਪਤਾ ਨੀ ਕੀ ਖੂਬੀਆਂ ਬਿਆਨ ਨੀ ਕਰ ਸਕਦੇ

  • @kishorilalheer2147
    @kishorilalheer2147 ปีที่แล้ว +1

    G afternoon ji your song and post v v nice 👍🙂 ha ji i like it ❤ thank you so much all body ji

  • @ManpreetSingh-gk7oh
    @ManpreetSingh-gk7oh 6 หลายเดือนก่อน +1

    ❤❤❤❤❤❤

  • @RamSingh-kt7lw
    @RamSingh-kt7lw ปีที่แล้ว +7

    ਆਤਮਾ ਵੀਰੇ ਅਮਨ ਰੋਜ਼ੀ ਵਰਗੀ ਗਲ ਕਦੇ ਨਹੀਂ ਬਣਦੀ।

  • @surjitrandhawa7988
    @surjitrandhawa7988 ปีที่แล้ว

    Atma veere jori te combination Aman rozi nal hi Banda mei desire hai ki tusi dobara couple song kero

  • @arshpreetjandu8162
    @arshpreetjandu8162 ปีที่แล้ว +11

    ਘੈਂਟ ਐ ਕੰਮ 🙏

  • @lovebhatia8449
    @lovebhatia8449 ปีที่แล้ว +2

    Rojy,jindhabad

  • @jattmood6668
    @jattmood6668 ปีที่แล้ว +13

    ਆਤਮਾ ਕੀ ਸਿਫਤ ਕਰਾ

  • @gurwantsingh1895
    @gurwantsingh1895 ปีที่แล้ว +8

    ਰੋਜੀ ਰੋਜੀ ਹੀ ਸੀ

  • @gurmukhsandhu8334
    @gurmukhsandhu8334 ปีที่แล้ว +7

    Good Atma Singh❤❤🎉🎉

  • @brarbaljinder1977
    @brarbaljinder1977 ปีที่แล้ว +11

    ਰੋਜੀ ਵਾਲੀ ਗੱਲ ਨਹੀਂ ਬਣਦੀ

  • @guggusingh6024
    @guggusingh6024 6 หลายเดือนก่อน +1

    Atma veer ji jo jori tuhadi Aman rojji nal hai oh ehna nal nahin

  • @SatnamSingh-bz3uc
    @SatnamSingh-bz3uc 10 หลายเดือนก่อน

    ਆਤਮਾ ਕਿਹੜੇ ਰਾਹ ਪੈ ਗਿਆ

  • @parwinderkaur4413
    @parwinderkaur4413 ปีที่แล้ว +4

    Beautiful performance by these three lovely ladies and veer Atma is always the best 👍🏼👍🏼

  • @jaswantsingh-kv8ep
    @jaswantsingh-kv8ep ปีที่แล้ว +22

    ਰੋਜੀ ਰੋਜੀ ਹੀ ਸੀਂ ਆਤਮਾ ਸਿਆ ਅਮਨ ਰੋਜੀ ਲੌਕ ਗਾਇਕਾ

  • @beantgill7060
    @beantgill7060 ปีที่แล้ว +8

    ਰੋਜੀ िਬਨਾ ਨਹੀ ਗॅਲ ਬਣਨੀ

  • @saabbullar4442
    @saabbullar4442 ปีที่แล้ว +8

    ਸੁੱਖਾ ਨਾਈ ਪਿੱਛੇ ਬੈਠਾ ਰੱਖੀ ਫਿਰਦਾ ਅੱਖ,, ਰੱਬ ਨੇ ਦਿੱਤੀਆਂ ਗਾਜਰਾ,,,,,

  • @arshpreetjandu8162
    @arshpreetjandu8162 ปีที่แล้ว +9

    ਐਵ ਤਾਂ ਇੱਕ ਮਾੜਾ ਇਹ ਤਾਂ ਤਿੰਨ 😂🤭😜

  • @mehnati.KisanTv
    @mehnati.KisanTv 8 หลายเดือนก่อน +22

    ਤਿੰਨ ਦੀਆਂ ਭਾਵੇਂ ਚਾਰ ਰੱਖ ਪਰ ਅਮਨ ਰੋਜ਼ੀ ਦੀ ਜਗ੍ਹਾ ਨਹੀਂ ਲੈ ਸਕਦੀਆਂ।।।।।ਅਮਨ ਰੋਜ਼ੀ ਤੇ ਆਤਮਾ ਸਿੰਘ ਇਕੱਠੇ ਸੀ ਉਦੋਂ ਤੂਤੀ ਬੋਲਦੀ

  • @sarbjitkumar3216
    @sarbjitkumar3216 ปีที่แล้ว +7

    Good wishes ❤

  • @dheer_saab_noor
    @dheer_saab_noor ปีที่แล้ว

    Rozi no 1

  • @JaggaSinng-yr3nf
    @JaggaSinng-yr3nf ปีที่แล้ว

    Mandy siraaa

  • @harrysidhu228
    @harrysidhu228 ปีที่แล้ว +1

    Very,good,song

  • @ManjotSingh-sb1cy
    @ManjotSingh-sb1cy ปีที่แล้ว +5

    Amar Rozi nal satej bahut Hi bahut sohani lagadi c

  • @sukhbirvartia3708
    @sukhbirvartia3708 ปีที่แล้ว +2

    ❤❤❤atama atama hi hai Good

  • @GillPrabh-to7py
    @GillPrabh-to7py ปีที่แล้ว

    Roji,good

  • @butasinghsingh2719
    @butasinghsingh2719 ปีที่แล้ว

    Atma singh good aa

  • @RAKESHKUMAR-qh2ot
    @RAKESHKUMAR-qh2ot ปีที่แล้ว +2

    ਬਾਈ ਜੀ ਜੇਕਰ ਤੁਹਾਨੂੰ ਕੋਈ ਪਰਖਦਾ ਨਹੀਂ ਤੁਹਾਡੀ ਕਦਰ ਦਾ ਕੀ ਪਤਾ ਲੱਗੂ

  • @AtwalSaab-pf1gm
    @AtwalSaab-pf1gm 7 หลายเดือนก่อน

    Ro roji bahan bahut badhiya Rahi

  • @PuranSingh-kl5ho
    @PuranSingh-kl5ho ปีที่แล้ว +3

    Wahuguru ji satnam ji

  • @kernailsingh9656
    @kernailsingh9656 ปีที่แล้ว +1

    ਅਮਨ ਰੋਜ਼ੀ ਨਾਲ ਵਧੀਆ ਲੱਗਦੈ ਸੀ ਹੁਣ ਰਹਿ ਗੲਏ ਨਾ ਕੱਖ ਰੱਬ ਨੇ ਼਼਼਼਼਼਼਼

  • @HarkeshSingh-br7ld
    @HarkeshSingh-br7ld 4 หลายเดือนก่อน +1

    Atma singh is totally failed
    Without Rozi.....
    No any female singer can reach up to the standard of ROZI.
    It is truth that Atma is failed
    Without ROZI..
    Believe on truth

  • @jaspaljassar2582
    @jaspaljassar2582 ปีที่แล้ว +7

    S ਕੌਰ ਦਾ ਭਰਾ ਆਤਮਾ ਭੈਣ ਭਰਾਵਾਂ ਦੇ ਰਿਸ਼ਤਿਆਂ ਨੂੰ ਵੱਖ-ਵੱਖ ਨਾ ਕਰੋ

  • @bupindersingh8788
    @bupindersingh8788 ปีที่แล้ว +1

    Very Good Bai Atma 🌾👏💪🏻

  • @gurinderpalsingh1046
    @gurinderpalsingh1046 ปีที่แล้ว +8

    God bless you Bhai Aatma Singh

  • @rwakatiger8026
    @rwakatiger8026 ปีที่แล้ว

    ❤❤❤👌👌👌👌👌