@@gurdarshanmittar9494 mai vi ehi soch reha c kithe suneya yaar eh shabad... Chote hunde jdo koi vcr lai ke aunda c tn sukha, putt jattan de, baggi sorme, badla jatti da, sohley filma jaroor lai ke aunde c.. Odo hi suneya c
Bohut pyara bhajan aa waheguru ji 🙏🙏 Ajj fer rona aa gya sunke😢😢😭😭 saheeda nu yaad krke Dhan dhan baba jorawar singh ji 🙏🙏 Dhan dhan baba fateh singh ji 🙏🙏
Saleem ta jammda v sur ch roya hona..amazing voice..boht ghat singers ne jihna nu assi bachpan to saari voice modulation changes ch sunn paaye aa.legend..te dashmesh pita baare ki kahiye.salim lyi words hai..guru sahib lyi saada sar niche aa.jhukda hai.waheguru
Bai e v din c Sare ikhte bathe ha hun te Sab vich ma a gai h e wela hun nai a sakda o he mastar salem ha jisnu ajj kal kehde e muslim ha e Bheta nai ga sakda shem on loka te asi v bachpan to sun rahe ha yaad audi ha sahibjade g de waheguru❤
Sir ji, Matt te Daler mehndi, di nahi wajji? Guru ghar da sewak ho k kede, geet gaunda paiya haiga? Mika te do darje aggey wadh gaya...... Abu Dhabi di jail which apni taliyan thandiyan karda paiya haiga.
Dear Matt ta waji hundi je Banda , sharab , shabaab de Wich rujhya Howe. Oh ajj v devotional songs krde a te ohna naal e pehchan bani aa . Eda bohat singers AA jihna de naal nai lye ja sakde . So j kise kol Paisa a te naal oh celebraty v aa . It's normal ohnu thoda GAP bna k rakhna pawega duniya tou . Jdo kujh aap archive krongay ta fr apne uper ehi gall apply KR k dekhio .
Brother mahol a ohna nu v mahol de hisab naal chlna painda ajj de mahol ch apni umar de bhra 20...22 saal de kde chadar kurte ch viyah ch jande ne gal laalch di nyi kon bnda a jo kdhnda mere kol paisa na hove
Dhan jigra guru dasmesh pita ji da jisne hindu dharm bachan vaste apne pita sri guru teg Bahadur sahib ji nu pandta di faryad sun ke shahidi vaste dilhi bhejya aaj vi sare shahida de sathan sangat ondi hai te payar naal sis ghukadi hai ❤❤❤❤❤❤❤❤❤
Waaheguru ji Tera sukar assi tera den ni de sakde kalgiyan waale baaza waale saaiya tenu tere har har Shaheed singaa nu lakh lakh parnaam Waaheguru ji kaa Khalsa waheguru ji ki Fateh 🙏🙏🙏🙏🙏
ਅੱਜ ਦਾ ਦਿਹਾੜਾ ਤੇਰ੍ਹਾ ਪੋਹ ਸਿੱਖ ਕੌਮ ਲੲੀ ਸਭ ਤੋ ਵਿਰਾਗਮੲੀ ਦਿਨ ਜਿਸ ਦਿਨ ਛੋਟੇ ਸਹਿਬਜਾਦੇ ਨੀਹਾਂ ਚ ਸ਼ਹੀਦ ਕੀਤੇ ਗੲੇ ੳੁਸ ਸਮੇ ਦੀ ਨੂੰ ਸਬਦਾਂ ਵਿਚ ਸਮੇਟਣਾ ਚਾਹਿਅਾ ਬੇਬਸੀ ਮਹਿਸੂਸ ਕੀਤੇ ਕਿੳੁਕਿ ੳੁਹਨਾਂ ਦੀ ਸ਼ਹਾਦਤ ਨੂੰ ਬਿਅਾਨ ਕਰਨ ਲੲੀ ਸ਼ਬਦ ਕਿਥੋ ਲੈ ਕੇ ਅਾੲੀੲੇ......ਧੰਨ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਬਾਬਾ ਫਤਿਹ ਸਿੰਘ ਜੀ
ਇਹ ਗੀਤ ਮੈ ਬਚਪਨ ਤੋਂ ਸੁਣਦਾ ਆ ਰਿਹਾਂ ਹਾਂ ਇਹ ਮੇਰਾ ਮਨਭਾਉਂਦਾ ਦਿਲ ਨੂੰ ਛੂਹਨ ਵਾਲ਼ਾ ਧਾਰਮਿਕ ਗੀਤ ਹੈ
2024 ਵਿੱਚ ਕੋਣ ਕੋਣ ਸੁਣ ਰਹੇ ਇਹ ਗੀਤ
❤
Waheguru 💓 🙏
Yess
Me
Weheguru ji 🙏
ਇਹ ਗੀਤ ਪੰਜਾਬੀ ਮੂਵੀ ਤਬਾਹੀ ਵਿਚ ਹੈ। ਬਹੁਤ ਹੀ ਪਿਆਰਾ ਗੀਤ ਹੈ ❤❤😢 ਇਸ ਗੀਤ ਨੂੰ ਲਗਭਗ 28 ਕਉ ਸਾਲ ਤਾਂ ਹੋ ਗਏ ਹਨ। ਉਹ ਟਾਇਮ VCR ਦਾ ਸੀ , ਬਹੁਤ ਮਜਾ ਆਉਂਦਾ ਸੀ ਰਾਤ VCR ਦੇਖਣ ਦਾ ਬਹੁਤ ਵਧੀਆ ਦਿਨ ਸੀ ਉਸ ਟਾਈਮ ਆਪਣਾ ਤਾਂ ਉਸ ਟਾਈਮ ਸਾਰੇ ਪਿੰਡ ਦੇ ਹਾਣੀਆਂ ਨਾਲ ਬਹੁਤ ਵਧੀਆ ਬਚਪਨ ਲੰਘਿਆ 😊😊
🙏🏼 ਧੰਨ ਧੰਨ ਮਾਤਾ ਗੁਜਰ ਕੌਰ ਸਾਹਿਬ ਜਿਓ 🙏🏼
🙏🏼 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜਿਓ 🙏🏼
🙏🏼 ਧੰਨ ਧੰਨ ਬਾਬਾ ਫ਼ਤਿਹ ਸਿੰਘ ਸਾਹਿਬ ਜਿਓ 🙏🏼
❤ pargatsingh Khalsa psk waheguru ji ka Khalsa waheguru ji ki fatth
ਬਚਪਨ ਵਿੱਚ ਬਹੁਤ ਸੁਣਿਆਂ ਸੀ ਇਹ ਗੀਤ
ਅੱਜ ਐਨੇ ਸਾਲਾਂ ਬਾਅਦ ਸੁਣ ਕੇ ਮੱਲੋਮੱਲੀ ਹੰਝੂ ਵਹਿ ਤੁਰੇ
Sahi gl veerji
A song SUKHA FILM da hai. Bachpan vich dekhi c, V.C.R te Color T.V kiraye te lai k raat vele.
Ya fir TBAHI FILM da...
@@gurdarshanmittar9494 mai vi ehi soch reha c kithe suneya yaar eh shabad... Chote hunde jdo koi vcr lai ke aunda c tn sukha, putt jattan de, baggi sorme, badla jatti da, sohley filma jaroor lai ke aunde c.. Odo hi suneya c
ਅੱਜ ਵੀ ਕੋਲ vcr ਦੀਆਂ ਫਿਲਮਾਂ ਬਹੁਤ ਵਧੀਆ ਸਮਾਂ ਸੀ ।
ਇਹ ਗੀਤ ਬਚਪਨ ਵਿੱਚ ਸੁਣਾ ਸੀ ਅੱਜ ਸੁਣਕੇ ਅੱਖਾਂ ਵਿੱਚ ਪਾਣੀ ਆ ਗਿਆ 😭😭😭
🙏🙏😪😪
😭😭😭😭
@@GurdeepSingh-yf1el ਸਕਪਕ੬ਲ੭
Hanji asi vi bachpan vich sunea si 😢😢😢😢😢😢😢😢
@@GurdeepSingh-yf1elin fr ko6 TV
ਬਾਈ ਇਹ ਗੀਤ ਸੁਣ ਕੇ ਅੱਖਾਂ ਵਿੱਚ ਹੰਜੂ ਆ ਜਾਂਦੇ ਹਨ
ਅੱਜ ਦਾ ਦਿਹਾੜਾ ਤੇਰ੍ਹਾ ਪੋਹ ਸਿੱਖ ਕੌਮ ਲੲੀ ਸਭ ਤੋ ਵਿਰਾਗਮੲੀ ਦਿਨ ਜਿਸ ਦਿਨ ਛੋਟੇ ਸਹਿਬਜਾਦੇ ਨੀਹਾਂ ਚ ਸ਼ਹੀਦ ਕੀਤੇ ਗੲੇ ੳੁਸ ਸਮੇ ਦੀ ਨੂੰ ਸਬਦਾਂ ਵਿਚ ਸਮੇਟਣਾ ਚਾਹਿਅਾ ਬੇਬਸੀ ਮਹਿਸੂਸ ਕੀਤੇ ਕਿੳੁਕਿ ੳੁਹਨਾਂ ਦੀ ਸ਼ਹਾਦਤ ਨੂੰ ਬਿਅਾਨ ਕਰਨ ਲੲੀ ਸ਼ਬਦ ਕਿਥੋ ਲੈ ਕੇ ਅਾੲੀੲੇ......ਧੰਨ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਬਾਬਾ ਫਤਿਹ ਸਿੰਘ ਜੀ
ਧੰਨ ਮਾਤਾ ਗੁਜ਼ਰੀ ਜੀ...
ਰੁੱਤ ਸੀ ਸਿਅਾਲ ਦੀ ੳੁਹੀ ਦਿਨ ਤੇਰ੍ਹਾ ਪੋਹ
ਹਰ ਦਿਲ ਚ ਵਿਰਾਗ ਹਰ ਅੱਖ ਰਹੀ ਰੋ
ਫਤਿਹ ਜ਼ੋਰਾਵਰ ਜਦੋ ਸੂਬੇ ਦਿੱਤੇ ਨੀਹਾਂ ਚ ਖਲੋ
ਹੋੲੇ ਧਰਮ ਤੋ ਕਿਵੇ ੳੁਹ ਕੁਰਬਾਨ ਸ਼ਹਿਨਸ਼ਾਹ
ਮੈਥੋ ਸ਼ਬਦਾਂ ਚ ਹੋਵੇ ਨਾ ਬਿਅਾਨ ਸ਼ਹਿਨਸ਼ਾਹ
ਰੁੱਤ ਸੀ ਸਿਅਾਲ ਦੀ...........
ਰੋੲੇ ਤੱਕ ੳੁਹਨਾਂ ਨੂੰ ਅੰਬਰਾਂ ਤੇ ਚੰਨ ਤਾਰੇ
ਧਰਤੀ ਤੇ ਹਰ ਜੀਅ ਰੁੱਖਾਂ ੳੁਤੇ ਪੰਛੀ ਸਾਰੇ
ਸਾਕੇ ਤੇਰੇ ਪੁੱਤਾਂ ਨੇ ਕੀਤੇ ਸਾਰੇ ਜੱਗੋ ਨਿਅਾਰੇ
ਸੱਤ ਨੌ ਸਾਲ ਰਹਿ ਬਣ ਮਹਿਮਾਨ ਸ਼ਹਿਨਸ਼ਾਹ
ਮੈਥੋ ਸ਼ਬਦਾਂ ਚ ਹੋਵੇ ਨਾ ਬਿਅਾਨ ਸ਼ਹਿਨਸ਼ਾਹ
ਰੁੱਤ ਸੀ ਸਿਅਾਲ ਦੀ............
ਮੋਹਰਾਂ ਵੇਖ ਗੰਗੂ ਭੈੜਾ ਮਾਰ ਗਿਅਾ ਜ਼ਮੀਰ ਨੂੰ
ਮੋਹਰਾਂ ਖੜੀਅਾਂ ਟੋਡਰ ਮਲ ਖ੍ਰੀਦ ਦਾ ਜਮੀਨ ਨੂੰ
ਲਾਹਣਤਾਂ ਦਾ ਭਾਗੀ ਦੂਜਾ ਨੂੰ ਸੱਜਦਾ ਅਖੀਰ ਨੂੰ
ਮਲੇਰਕੋਟਲਾ ਦੇ ਰਹਿਣਾ ਬਣ ਕਰਜਦਾਰ ਸ਼ਹਿਨਸ਼ਾਹ
ਮੈਥੋ ਸਬਦਾਂ ਚ ਹੋਵੇ ਨਾ ਬਿਅਾਨ ਸ਼ਹਿਨਸ਼ਾਹ
ਰੁੱਤ ਸੀ ਸਿਅਾਲ ਦੀ............
ੲਿਕ ਠੰਡ ਸੀ ਬੁਰਜ਼ ਦੂਜਾ ਠੰਡੀ ਹਵਾ ਚੱਲੇ
ਸੁਣਾ ਤੱਵੀ ਦੀ ਦਾਸਤਾ ਪੋਤੇ ਸੂਬੇ ਵੱਲ ਕੱਲੇ
ਦਾਦੀ ਤੱਕੇ ਜ਼ੋਰਾਵਰ ਕਦੀ ਫਤਿਹ ਸਿੰਘ ਵੱਲੇ
ਚੇਤੇ ਰੱਖਿਓ ਮਨਾਂ ਚ ਦਾਦੇ ਦਾ ਧਿਅਾਨ ਸ਼ਹਿਨਸ਼ਾਹ
ਮੈਥੋ ਸ਼ਬਦਾਂ ਚ ਹੋਵੇ ਨਾ ਬਿਅਾਨ ਸ਼ਹਿਨਸ਼ਾਹ
ਰੁੱਤ ਸੀ ਸਿਅਾਲ ਦੀ.............
ਰਹੇ ਨੀਹਾਂ ਚ ਅਡੋਲ ਰਹੇ ਪੜਦੇ ੳੁਹ ਬਾਣੀ
ਸਾਕਾ ਕਰ ਗੲੇ ਵੱਡਾ ਭਾਵੇ ੳੁਮਰ ਨਿਅਾਣੀ
ਤਰਸੇਮ ਅੈਸੀ ਜੱਗ ਤੇ ਨਾ ਹੋਣੀ ਅਨੋਖੀ ਕੁਰਬਾਨੀ
ਤਾਹੀਓ ਅੰਬਰਾਂ ਤੇ ਝੂਲਦੇ ਨਿਸ਼ਾਨ ਸ਼ਹਿਨਸ਼ਾਹ
ਮੈਥੋ ਸ਼ਬਦਾਂ ਚ ਹੋਵੇ ਨਾ ਬਿਅਾਨ ਸ਼ਹਿਨਸ਼ਾਹ
ਰੁੱਤ ਸੀ ਸਿਅਾਲ ਦੀ ੳੁਹੀ ਦਿਨ ਤੇਰ੍ਹਾ ਪੋਹ
ਹਰ ਦਿਲ ਚ ਵਿਰਾਗ ਹਰ ਅੱਖ ਰਹੀ ਰੋ
ਜ਼ੋਰਾਵਰ ਫਤਿਹ ਸੂਬੇ ਦਿੱਤੇ ਨੀਹਾਂ ਚ ਖਲੋ
ਪੁੱੳ ਧਰਮ ਤੋ ਹੋੲੇ ਕੁਰਬਾਨ ਸ਼ਹਿਨਸ਼ਾਹ
ਮੈਥੋ ਸ਼ਬਦਾਂ ਚ ਹੋਵੇ ਨਾ ਬਿਅਾਨ ਸ਼ਹਿਨਸ਼ਾਹ
ਰੁੱਤ ਸੀ ਸਿਅਾਲ ਦੀ.......
ਵਾਹੋ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਵਾਹੋ ਵਾਹੋ ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ🙏🙏🙏🙏🙏🙏
ਇਹ ਸਲੀਮ ਦੀ ਕਿਸਮਤ ਸੀ ਕਿ ਉਸਨੇ ਐਸੇ ਮਹਾ ਯੋਧਿਆਂ ਦਾ ਸ਼ਬਦ ਗਾਉਣ ਦਾ ਮੌਕਾ ਮਿਲਿਆ
ਵਾਹਿਗੁਗੂ ਸਲੀਮ ਨੂਂ ਚਂਗੇ ਸ਼ਬਦ ਗਾਉਣ ਲਈ ਲਂਬੀ ਉਮਰ ਬਖ਼ਸੇ ਜੀ
SAMJAN DE EH GAL HAI KOI BI SIKH APNE BACHE NU GRANTHI ZA JATHEDAR NHI BNAUNA NHI CHANDA.
Ho sakda hai veery . Je Sikh apny parcharka de bhawna nu poora Karan
ਬਹੁਤ ਵਧੀਆ ਮਾਸਟਰ ਸਲੀਮ ਜੀ ਬਹੁਤ ਵਧੀਆ ਗਾਉਂਦੇ ਨੇ 🙏🏻
ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਗਰਾ 😭😭😭
ਬਹੁਤ ਹੀ ਵਧੀਆ ਗਾਇਆ ਮਾਸਟਰ ਸਲੀਮ ਨੇ ਵਾਹਿਗੁਰੂ ਇਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭੋਲੇ ਭਾਲੇ ਬਚਪਨ ਦੀਆਂ ਯਾਦਾਂ ਵੀ ਸੀ ਆਰ ਵਾਲੀਆਂ ਅੱਜ ਫੇਰ ਇਕ ਬਾਰ ਤਾਜ਼ਾ ਹੋ ਗਈਆਂ ਜੀ ਇਹ ਗੀਤ ਸੁਣਕੇ
ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏
Eh geet Narinder Biba di awaz vich bachpan vich bahut sunia hai. Bahut vadia lagda hai.yad taja karn lai shukria.
ਧੰਨ ਧੰਨ ਗੁਰੂ ਗੌਬਿੰਦ ਸਿੰਘ ਜੀ ਮਹਾਰਾਜ🙏🙏🙏🙏🏼🙏🏼🙏🏼
ਬੁਲੰਦ ਆਵਾਜ਼ ਦਾ ਮਾਲਕ ਆ ਜੀ ਮਾਸਟਰ ਸਲੀਮ । ਇਹ ਉਹਨਾਂ ਲਡੂ ਸਿੰਗਰਾਂ ਚੋ ਨਹੀਂ ਜੋ CD ਲਾ ਕੇ ਗਾਉਂਦੇ ਨੇ ।1994 ਦਾ ਦੌਰ ਚੇਤੇ ਆ ਗਿਆ । ਇਹ ਗੀਤ 1994 ਚ...ਤਬਾਹੀ.. ਫਿਲਮ ਦੇ ਵਿੱਚ ਗਾਇਆ ਗਿਆ ਸੀ। ਇਸ ਗੀਤ ਦੀ ਸ਼ੂਟਿੰਗ ਗੁਰੂਦੁਆਰਾ ਪੰਜੋਖਰਾ ਸਾਹਿਬ ਪਾਤਸ਼ਾਹੀ ਅੱਠਵੀਂ ਨੇੜੇ ਅੰਬਾਲਾ ਵਿਖੇ ਹੋਈ।
ਵੀਰਜੀ ਮਾਸਟਰ ਖਾਣ ਕੌਣ ਆ?
Right veer ji tabahi film da hei rona aa janda hei
@@ਕੌਰਨਾਲਟੌਹਰ ਜੀ ਓਹਨਾਂ ਬਾਰੇ ਨਹੀ ਪਤਾ ਨੀ ਨਾ ਹੀ ਮਾਸਟਰ ਖਾਨ ਦਾ ਕੋਈ ਹੋਰ ਗੀਤ ਸੁਣਨ ਲਈ ਮਿਲਿਆ
@@singhsamsher9877 ਵੀਰੇ ਜਾਂ ਤਾਂ ਓਹ mr ਸਲੀਮ ਦਾ ਭਰਾ ਹੋਣਾ ਜਾਂ ਫਿਰ ਫਿਰੋਜ khan ਪਰ ਪੱਕਾ ਪਤਾ ਨਹੀਂ।
ਮੈਂ ਬਚਪਨ ਤੋਂ ਹੀ ਇਹਨਾਂ ਬਾਰੇ ਜਾਣਨਾ ਚਾਹੁੰਦੀ ਸੀ।
@@ਕੌਰਨਾਲਟੌਹਰ ਸ਼ਾਇਦ ਹੋ ਸਕਦਾ
ਵਾਹਿਗੁਰੂ ਜੀ
ਦਿਲ ਕਰਦੈ ਇਸ ਗੀਤ ਨੂੰ ਸੁਣਦੇ ਹੀ ਰਹੀਏ❤️❤️👍🙏
Satnam Waheguru ji
ਬਾਦਸ਼ਾਹ ਦਰਵੇਸ਼ ਸ਼ਾਹੇ ਸਹਿਨਸ਼ਾਹ ਦਸਮੇਸ਼ ਪਿਤਾ ਕਲਗੀਧਰ ਜਗਦੀਸ਼ ਸਾਹਿਬ ਏ ਕਮਾਲ ਚੋਜੀ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏
ਇਸ ਗੀਤ ਨੂੰ ਮੈਂ ਫਿਰ ਦੁਬਾਰਾ ਸੁਣ ਲੱਗਿਆ ਸੰਨ 20/12/ 2024/ ਨੂੰ ਸੁਣਿਆ ❤❤
ਵਾ ਜੀ ਵਾ ਕਿਆ ਬਾਤ ਹੈ ਮਾਸਟਰ ਸਲੀਮ ਜੀ
ਬਾਬਾ ਜੋਰਾਵਰ ਸਿੰਘ ਜੀ 🙏
ਬਾਬਾ ਫਤਹਿ ਸਿੰਘ ਜੀ 🙏
ਮਾਤਾ ਗੁਜਰ ਕੌਰ ਜੀ,🙏
वाह जी वाह बहुत प्यारा शबद गाया है । सुनकर आंखे नम हो गईं कुछ समय के लिए ।😭❤️
ਬੁਹਤ ਧੰਨਵਾਦ ਵੀਰਾ ਦਾ
ਜਾਦ ਕਰਵਾਈ ਸਹੀਦੀ
ਛੋਟੇ ਸਾਹਿਬਜ਼ਾਦਿਆਂ
ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ 🙏🙏
ਇਹ ਵਾਲਾ ਧਾਰਮਿਕ ਗੀਤ ਸੁਣ ਕੇ ਮਨ ਬਹੁਤ ਖੁਸ਼ ਹੁੰਦਾ
ਬਹੂਤ ਖੂਬ ਜੀ ਮਾਸਟਰ ਸਲੀਮ ਜੀ 🙏
ਬਹੁਤ ਹੀ ਵਧੀਆ song ਹੈ ਮੰਨ ਖੁਸ਼ ਹੋ ਗਏ ,, ਬਚਪਨ ਵਿੱਚ ਹੀ ਵਾਜ ਸੋਹਣੀ ਸੀ ਹੁਣ ਅੱਜ ਤਾਂ ਹੀ ਤੁਹਾਡੇ ਬਹੁਤ fan a hun ta attttttt hi ho tuc
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਧਨ ਹੋ ਅਤੇ ਧੰਨ ਨੇ ਉਹ ਜੋ ਤੁਹਾਡੇ ਗੁਣ ਗਾ ਰਹੇ ਨੇ
GursewSingh Guri UV
Wah ji wah
Sahi h ji
Bohut pyara bhajan aa waheguru ji 🙏🙏
Ajj fer rona aa gya sunke😢😢😭😭 saheeda nu yaad krke
Dhan dhan baba jorawar singh ji 🙏🙏
Dhan dhan baba fateh singh ji 🙏🙏
Bohut nice a ji
,
ਬਹੁਤ ਪੁਰਾਣੀ ਵੀਡੀਉ ਹੈ
ਮੈਂ ਉਦੋ ਤਾਂ ਪੈਦਾ ਵੀ ਨਹੀਂ ਹੋਇਆ ਸੀ
ਬਹੁਤ ਵਧੀਆ ਸਲੀਮ ਜੀ
Saleem ta jammda v sur ch roya hona..amazing voice..boht ghat singers ne jihna nu assi bachpan to saari voice modulation changes ch sunn paaye aa.legend..te dashmesh pita baare ki kahiye.salim lyi words hai..guru sahib lyi saada sar niche aa.jhukda hai.waheguru
Waheguru ji ❤❤❤❤❤ nic bajhan bhot pyaar tanu ankha vich nami agye sun ke
ਸਲੀਮ ਅਤੇ ਖ਼ਾਨ ਵੀਰ ਜੀ ਤੁਸੀਂ ਪੁਰਾਣਾ ਵਿਰਸਾ ਯਾਦ ਕਰਵਾ ਦਿੱਤਾ ❤ ਬਹੁਤ ਵਧੀਆ
ਬਹੁਤ ਹੀ ਸੋਹਣਾ ਗੀਤ , ਵਾਹਿਗੂਰੁ ਜੀ 🙏🏼🙏🏼।ਵਾਹ ਓ ਸਲੀਮ ਕਿਆ ਬਾਤ ਏ 🙏🏼🙏🏼 ਧੰਨ ਧੰਨ ਸ੍ਰੀ ਗੂਰੁ ਗੋਬਿੰਦ ਸਿੰਘ ਜੀ , 🙏🏼🙏🏼
ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਪੁੱਤਰ ਜੀ।
ਧੰਨ ਧੰਨ ਬਾਬਾ ਅਜੀਤ ਸਿੰਘ ਜੀ।
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ।
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ।
ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ।
🙏🙏🙏🙏🙏🙏🙏🙏🙏🙏🙏
A shabad main school Ch Gaya c bhut pyar milya c .... waheguruji 🙏
Dukhi hirde nal. Sunde hoy akhan vich hanjuan di jhadi lag gai vaheguru eho jihe tasihe kise bache nu na deve sat shri aklal
Eh purane time da pnjokhra sahib gurdwra h bhut dil khus hoya dekh ke
Distk.kidi
ਗਾਣੇ ਦੇ ਬੋਲ ਬਹੁਤ ਮਿੱਠੇ ਨੇ ਸੂਣ ਕੇ ਅੱਖਾਂ ਵਿੱਚ ਹੰਜੂ ਆ ਗਏ ਸਾਡਾ ਵਿਰਸਾ ਭੁੱਲ ਦਾ ਜਾਂਦਾ ਵਾਹਿਗੁਰੂ ਜੀ,❤️❤️❤️❤️😥😥😥🙏🙏🙏🙏🙏🙏🙏🙏🙏🙏🙏🙏🙏
🦋💐🌸🌺🥀🌹🐝🦂🌻💮😍
Sai gl aa vr
😭😭😭😭😭 wahe Guru ji
🙏🙏🙏🙏🙏😭😭😭😭😭
@@happysinghrkt1745o po isis oi je log kaun 😅qto oi lo I lo😊p
मास्टर सलीम वरगा न कोई होया न होगा बहुत ही मीठी ते सुरीली आवाज है नाले सलीम जी बहुत ज्ञान वान भी है
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
Dan guru gobind singh ji De lal ruh kabdi g m bachpan ch sundi c
ਸਲੀਮ ਵੀਰ ਬਹੁਤ ਹੀ ਵਧੀਆ ਢੰਗ ਨਾਲ ਗਾਇਆ
ਬਹੁਤ ਚੰਗਾ ਮਹਿਸੂਸ ਹੋ ਰਿਹਾ ਇੰਨੇ ਸਰਦਾਰ ਦੇਖ਼ ਕੇ ❤
wah usttad g kya baat hai dil ron lag gya
ਅੱਜ ਵੀ ਸਬਦ ਬਹੁਤ ਪਿਆਰਾ ਲੱਗਦਾ ਹ ਰੂਹ ਨੂੰ ਸਕੂਨ ਦੇਣ ਵਾਲਾ ਸਬਦ ਰਹਿੰਦੀ ਦੁਨੀਆ ਤਕ ਗੂੰਜਦਾ ਰਹੂਗਾ 🙏🙏🙏
Nice
Purana punjab vekh ke emotional ho gaya
ਇਹ ਗੀਤ ਮੈਂ ਬਚਪਨ ਸੁਣਿਆ ਸੀ ਅੱਜ ਸੁਣ ਕੇ ਅੱਖਾਂ ਵਿੱਚ ਹੰਜੂ ਆਏ
ਸ਼ਾਬਾਸ਼ ਬਹੁਤ ਬਦੀਆ ਪੁਰਾਣੀਆਂ ਯਾਦਾਂ
2025 ਚ ਕਿਹੜਾ ਕਿਹੜਾ ਗਾਣਾ ਸੁਣਦਾ ਏ ,ਹੁਣ ਤਾ ਸਲੀਮ ਨੁੰ ਵੀ ਇਹ ਗਾਣਾ ਭੁੱਲ ਗਿਆ ਹੋਣਾ ਏ ❤❤
ਪੁਤਰਾਂ ਦੇ ਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏
ਧੰਨ ਧੰਨ ਹੋ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏😊
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੀ ਚੜ੍ਹਦੀ ਕਲ੍ਹਾ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏
ਧੰਨ ਹੈ ਦਸ਼ਮੇਸ ਪਿਤਾ ਧੰਨ ਤੇਰੀ ਕੁਰਬਾਣੀ
ਦਿਲੋਂ ਧੰਨਵਾਦ ਅਤੇ ਸਲਾਮ ਆ ਸਾਹਬ ਜੀ 🙏☝️✊🇮🇳
ਵਾਹ ਜੀ ਵਾਹ ਕਿਆ ਕਹਿਣੇ ਜਨਾਬ ਦੇ। ਰੰਗ ਬੰਨ੍ਹ ਦਿੱਤਾ ਬਾਈ ਨੇ।
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ 🙏🙏
🙏🌹ਮਾਸਟਰ ਸਲੀਮ ਜੀ ਏਦਾ ਦਾ ਗੀਤ ਹੋਰ ਗਾ ਦਿਉ ਲੋਕ ਸਿੱਖ ਧਰਮ ਨੂੰ ਪੁਲਦੇ ਜਾਦੇ ਨੇ🌹🙏
अदभुत कला के धनी हैं
वाहेगुरु जी
ਵਾਹਿਗੁਰੂ ਜੀ ਮੇਹਰ ਬਕਸੇ 😢 ਨਾਈਸ ਵੋਇਸ ਮਾਸਟਰ ਸਲੀਮ ਐਂਡ ਮਾਸਟਰ ਖ਼ਾਨ ❤❤❤
Salim Saab plz renew kro is shabad nu
Kyunki bahot sare lokan nu nhi pta Tohadi is great performance bare nhi pta
Salim Saab plzzzzzzzzzzzzzzzzz
Satnam Singh ji saleem paji already renewe kr chukke ne shabad nu Singh jaikare bolde album vich
Bai e v din c Sare ikhte bathe ha hun te Sab vich ma a gai h e wela hun nai a sakda o he mastar salem ha jisnu ajj kal kehde e muslim ha e Bheta nai ga sakda shem on loka te asi v bachpan to sun rahe ha yaad audi ha sahibjade g de waheguru❤
ਵਾਹ ਜੀ ਵਾਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
ਚੰਗਾ ਭਲਾ ਸੀ ਸਲੀਮ ਹੁਣ ੲੀ ਮੱਤ ਮਾਰ ਦਿੱਤੀ ੲਿਸਦੀ ਪੈਸੇ ਤੇ ਸੁੱਖ ਸਹੂਲਤਾ ਨੇ, ਮਾਣ ਹੰਕਾਰ ਤੇ ਗਰੂਰ "ਚ ਅਾ ਗਿਅਾ
Sir ji,
Matt te Daler mehndi, di nahi wajji?
Guru ghar da sewak ho k kede, geet gaunda paiya haiga?
Mika te do darje aggey wadh gaya......
Abu Dhabi di jail which apni taliyan thandiyan karda paiya haiga.
Dear Matt ta waji hundi je Banda , sharab , shabaab de Wich rujhya Howe.
Oh ajj v devotional songs krde a te ohna naal e pehchan bani aa .
Eda bohat singers AA jihna de naal nai lye ja sakde .
So j kise kol Paisa a te naal oh celebraty v aa . It's normal ohnu thoda GAP bna k rakhna pawega duniya tou .
Jdo kujh aap archive krongay ta fr apne uper ehi gall apply KR k dekhio .
Brother mahol a ohna nu v mahol de hisab naal chlna painda ajj de mahol ch apni umar de bhra 20...22 saal de kde chadar kurte ch viyah ch jande ne gal laalch di nyi kon bnda a jo kdhnda mere kol paisa na hove
Dhan shri guru gobind singh ji jina ne sab nu ena maan bakhsheya 🙏🙏🙏🙏
Jive da ajj de mahol ch sb nu pasand a oda da hi chlna painda ohna nu v agar oda na chln ta kon pasand kru ehna nu
,🙏🙏😭😭 ਵਹਿਗੁਰੂ ਜੀ ਸਾਰੀ ਦੁਨੀਆਂ ਨੂੰ ਆਪਣੀ ਚਰਨੀ ਲਾਈਂ ਮਾਲਕ ਇਸ ਬੱਚੀਆਂ ਦੀ ਤਰ੍ਹਾਂ ਜਾਗੋ ਵੀਰੋ ਜਾਗੋ 🙏🙏
ਬੋਤ ਸੋਣਾ ਜੀ🎶❤️🙏
ਮਾਸਟਰ ਖਾਣ ਦਾ ਕੋਈ ਫ਼ਿਰ ਸ਼ੋਂਗ ਕਿਉ ਨਹੀਂ ਆਰਿਹਾ❤
Ih desh desh na hunda j pitah dasmesh na hunda
Noor Nagpal shi gal a ji
bilkul sach ae, koi maney ya na maney
Sach hai. Sarbans Dani Sri Guru Gobind Singh Ji
Koi shakk ni veer es gall ch🙏
👍👍👍👍👍 bahut Sohna uprala kitaa Master Saleem
ਸਲੀਮ ਜੀ ਵੀਰ ਜੀ ਬੇਨਤੀ ੲੇ ,,,ਪਲੀਜ਼ ੲੇਦਾ ਹੋਰ ਗਾਓ ਸਿਖ ਕੌਮ ਲੲੀ ,ਕਿੳੁਕੀ ਸਿਖ ਕੌਮ ਅਾਪਣੇ ਵਿਰਸਾ ਭੁਲ ਦੀ ਜਾ ਰਹੀ ੲੇ
Wahgyru satbam
RAJA. SINGH. VEER. JI. KOOM. THE. SAB. AD BOLO
@@gurcharansingh7757 \
Bhai g lok Ajay v is nu marasi bolde ne
JAI HO SHRI GURU GOBIND SINGH JI
🌹🌹ਮਾਸਟਰ ਸਲੀਮ ਜੀ ਏਦਾ ਦਾ ਗੀਤ ਹੋਰ ਗਾ ਦਿਉ ਲੋਕ ਸਿੱਖ ਧਰਮ ਨੂੰ ਪੁਲਦੇ ਜਾਦੇ ਨੇ🌹🌹🌹
🙏🏼 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਓ 🙏🏼
ਧੰਨ ਧੰਨ ਸਾਹਿਬ ਏਂ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🙏🙏
Wa wa End of singing and lyricist !!! Master is Master in world
KkokookooOKokokoomkomookookkookoloopokoookmomloopkkkkkkoooooomokookkkoookoo
ਬਹੁਤ ਵਧੀਆ ਸ਼ਬਦ ਹੈ
Wah Saleem te Khan Bohat vadiya dowein...Waheguru hamesha chardi Kalla vich rakhe veer tuhanu dowan nu...
ਇਹ ਗੀਤ 2025 ਵਿੱਚ ਕੌਣ ਕੌਣ ਸੁਣ ਰਿਹਾ ਹੈ
ਬਚਪਨ ਦੀ ਯਾਦ ਤਾਜ਼ਾ ਕਰਦਾ ਗੀਤ
ਇਸ ਵਾਰ ਪੰਜਾਬ ਵਿੱਚ ਹਰ ਵਰਗ ਖੁਸ਼ ਹੋਏ ਹਨ ❤
ਧੰਨ ਦਸ਼ਮੇਸ਼ ਪਿਤਾ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਹਿ ਸਿੰਘ ਜੀ (ਧੰਨ ਇਹ ਬੱਚੇ ਗਾਉਣ ਵਾਲੇ ਸਲਾਮ ਹੈ)
ਵਾਹਿਗੁਰੂ ਜੀਓ ਧੰਨ ਸਾਹਿਬਜ਼ਾਦੇ 🙏🙏
Dhan jigra guru dasmesh pita ji da jisne hindu dharm bachan vaste apne pita sri guru teg Bahadur sahib ji nu pandta di faryad sun ke shahidi vaste dilhi bhejya aaj vi sare shahida de sathan sangat ondi hai te payar naal sis ghukadi hai ❤❤❤❤❤❤❤❤❤
ਸਤਿਨਾਮੁ ਸ੍ਰੀ ਵਾਹਿਗੁਰੂ ਜੀ
Bhut sunya eh sabd ajj fr sun ke akha cho pani agya 🙏🥹
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
Salaam hai writer nu, Salaam hai singers nu , Salaam hai peshkaari nu , dhan han oh topic wale🙏🙏🙏
Waheguru waheguru waheguru ji 🙏⚔️✏️🦅❤️
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
Ustad ji ta bachapan to hi ustad ji c .....rabbb
सतनाम ਸ੍ਰੀ waheguru 🙏 🙏 🙏 🙏 🙏 🙏 🙏 🙏 🙏 🙏 🙏 🙏 🙏
Pehli baar sunheya 😢😢😢😢 Waheguru ji
Dhan dhan guru gobind singh ji 🙏
ਮੈਨੂੰ bot ਰਵਾਇਆ ਇਸ ਗੀਤ ਨੇ
Satnam shri Waheguru ji 🙏🙏🙏🙏🙏
Waaheguru ji Tera sukar assi tera den ni de sakde kalgiyan waale baaza waale saaiya tenu tere har har Shaheed singaa nu lakh lakh parnaam
Waaheguru ji kaa Khalsa
waheguru ji ki Fateh 🙏🙏🙏🙏🙏
Shi gal je dasmesh pita na hunda ta india rul jana c
Bolo satnam siri waheguruu g
Bhut vdia saleem bai WAHEGURU JI MEHAR RAKHN
eh film vich song hai me aj to 20 saal pehla dekhy c very nice pic
22 film da naa ki hai
Inderjeet a Singh shayad Tabahi FILM C
Inderjeet a Singh film da name tabahi hai
@@jaisaimusic7615 ok ji
@@daljitnagi3610 ok ji
Bahut piyari te dard bhari awaaj master Saleem ji di
dashmesh pita ji varga dunia te na hoyea koi na koi hona