Time waqt samay pal hamesha change parivartit badlta rehta hai .Only Dharma is timeless second is prakriti First in Sikhi know as akalPurush second is bhairvi .
This song was always on the play list at weddings in the 70's, 80's and 90's! It cleared the dance floor of women and every pissed up bloke would bust their moves!!!
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and
All Sikh Martyrs, from the time period of Guru Saheb, and later on All Sikh Martyrs are pride of Punjab. All Sikh Sardaars, Missal Sardaars, Maharaja Ranjit Singh, Maharaja Jassa Singh Ramghariya, Maharaja Jassa Singh Ahaluwalia, Sardar Baghel Singh, Sardar Hari Sing Nalwa, Sardar Nidhan Singh Panjjhatha, Gadhri Babbe Akali, Shaheed E Asam Sardar Kartar Singh Sarabha, Sardar Udam Singh, Sardar Manmohan Singh and countless many more are pride of Punjab.
pehli gal asi v nabbe wale aa per asi jo dekheya inna jawaka ne nhi dekhyeaa per oh jammana bahut vadia sii ..mavvanaa bheennna dii ijjat si soh laggge ajjj v ohhhi zamana labhde aaa
This is interesting Original arjun velly song is sung by surinder shinda And he was also the singer under whom chamkila worked for some time(movie name of shinda is jatinder jinda)
Bihari Shatrughan Singh Acting on Punjabi Song.. This was the Golden India!
Yes, love from Bihar for sikhs❤
Not only song he has done so many super hit punjabi movies at that time
Punjabi a shatrughn
@@KuldeepSingh-qz3ur Nahi
@@KuldeepSingh-qz3ur How shatrughan from bihar
ਮੈਂ ਇਹ ਫਿਲਮ 100ਤੋਂ ਵੱਧ ਵਾਰ ਦੇਖ ਲਈ ਹੋਣੀ ਬਹੁਤ ਵਦੀਆਂ ਦਾਇਲਾਗ ਅਦਾਕਾਰੀ ਗੀਤ ਭੰਗੜਾ ਪੰਜਾਬ ਲੋਕ ਬੋਲੀਆਂ ਸਾਰੇ ਪੰਜਾਬ ਦੇ ਲੋਕਾਂ ਰਹਿਣ ਸਹਿਣ ਪੁਰਾਣਾ ਪਹਿਰਾਵਾ ਇਸ ਫਿਲਮ ਵਿਚ ਵਧੀਆ ਦਿਖਾਇਆ ਗਿਆ ਹੈ 👍🌹🌹🌹🌹🌹
ਸਾਡੇ ਭਾਅ ਜੀ ਮਾਣੀਖੇੜੇ ਸਰਪੰਚ ਜਗਤ ਸਿੰ੍ਘ ਸਤਰੂਘਣ ਸਿਨਹਾ ਸਦਾ ਬਹਾਰ ਨੇ ਤੇ ਰਹਿਣਗੇ
ਸੁਰਿੰਦਰ shinde ਲਈ ਬਣਿਆ ਸੀ ਏਹ ਗੀਤ,,, ਜਦੋਂ ਮੈ ਏਹ ਫ਼ਿਲ੍ਮ 1988 ch ਦੇਖੀ ਸੀ ਜ਼ਮਾਨਾ ਹੀ ਹੌਰ ਸੀ,,vcr ਤੇ ਕੋਠਿਆਂ ਤੇ ਲ਼ੋਕ ਬੈਠੇ ਸੀ,, ਪਤਾ ਨੀ ਏਨੀ ਦੂਰ ਤੋ ਕੀ ਨਜ਼ਰ ਆਉਂਦਾ ਸੀ ਉਹਨਾਂ ਨੂੰ,, ਪਿਆਰ ਬਹੂਤ ਸੀ,, ਅੱਜ ਦਾ ਟਾਈਮ ਨੇ ਸਭ ਖਤਮ ਕਰਤਾ
Yes I totally agree with you
ਬਿਲਕੁੱਲ ਸਹੀ ਕਿਹਾ ਬਾਈ ਜੀ ❤
Ji eh sbb sarkaaran diyan challan aa, Punjab nu kamzor bna k ONA te hukumat karni....😢😢😢😢😢
@@freedomfighter313Han ji bai ki sahi keha.
A sarkaran sada apas ch pyar ghata rahia ne
Agree sir
ਅੱਜ ਦੇ ਕਲਾਕਾਰ ਤਾਂ ਪਤਾ ਨਹੀਂ ਕੀ ਗਾਈ ਜਾਂਦੇ ਆ। ਯੋਧੇ ਸੂਰਮਿਆਂ ਨੂੰ ਤਾਂ ਗਾਣਾ ਈ ਬੰਦ ਕਰ ਦਿੱਤਾ ਹੈ।
Time waqt samay pal hamesha change parivartit badlta rehta hai .Only Dharma is timeless second is prakriti First in Sikhi know as akalPurush second is bhairvi .
Pr kisana de aandolan ne singers nu fer majboor krta aise Geet likhan te gaon lyi….
ਤੇਰੀ ਮਾਂ ਨੂੰ ਸਤਿ ਸ੍ਰੀ ਅਕਾਲ ਗੱਲ ਸਾਨੂੰ ਮੇਰੀ ਖੁਸ ਰਿਹਾ ਲੱਖਾਂ ਲਣ ਤੇਰੇ ਤੇ ਸਿੱਧੂ ਮੂਸੇ ਵਾਲੇ ਨੂੰ ਭੁੱਲ ਗਿਆ ਇੱਕ ਵਾਰੀ ਆਪਣਾ ਐਡਰੈਸ ਦੇ ਪੰਜਾਬ ਪੁਲਿਸ ਚ ਤੇਰੀ ਕੰਪਲੇਂਟ ਪਾਉਨਾ ਤੂੰ ਅੱਜ ਦੇ ਕਲਾਕਾਰਾਂ ਦਾ ਆਪਾਂ ਮਾਣ ਕੀਤਾ ਹੈ ਹੋਰ ਤੂੰ ਉਹਨਾਂ ਨੂੰ ਧਮਕੀਆਂ ਦਿੱਤੀਆਂ ਹਨ ਔਰ ਪੰਜਾਬ ਪੁਲਿਸ ਦਾ ਅਪਮਾਨ ਕੀਤਾ ਹੈ ਮੈਂ ਪੰਜਾਬ ਪੁਲਿਸ ਦਾ ਬਹੁਤ ਮਾਣ ਸਨਮਾਨ ਕਰਦਾ ਹਾਂ ਕਿਉਂਕਿ ਮੇਰੇ ਮਾਮਾ ਜੀ ਪੰਜਾਬ ਪੁਲਿਸ ਦੇ ਸਿਪਾਹੀ ਰਹੇ ਨੇ
@@pratapvikram9676ਕੀ ਹੋਗਿਆ ਵੀਰ
ਜਗਰਾਓਂ ਸ਼ਹਿਰ ਵਿਚ ਸਦੀਆਂ ਤੋਂ ਰੌਸ਼ਨੀ ਦਾ ਮੇਲਾ ਲੱਗਦਾ ਆ ਰਿਹਾ ਹੈ ਫਰਵਰੀ ਦੇ ਮਹੀਨੇ। ਪਿੰਡਾਂ ਦੇ ਲੋਕ ਇੱਕ ਦੂਜੇ ਨੂੰ ਮੇਲੇ ਤੇ ਵੇਖ ਲੈਣ ਲਈ ਚੈਲਿੰਗ ਕਰਦੇ ਹੁੰਦੇ ਸਨ। ਉੱਥੇ ਪਿੰਡਾਂ ਦੇ ਗਰੁਪਾਂ ਦੀਆਂ ਲੜਾਈਆਂ ਹੁੰਦੀ ਸਨ। “ਕੁੱਟਤੀ ਪੰਡੋਰੀ ਸਾਰੀ…..” ਇਹ ਬੋਲੀਆਂ ਹਕੀਕੀ ਘਟਨਾਵਾਂ ਉੱਪਰ ਬਣੀਆਂ ਹੋਈਆਂ ਸਨ। ਗੀਤ ਵਿੱਚ ਜਗਰਾਓਂ ਦੇ ਆਸ ਪਾਸ ਦੇ ਪਿੰਡਾਂ ਦਾ ਹੀ ਜ਼ਿਕਰ ਹੈ।
ਜਗਜੀਤ ਚੂਹੜਚੱਕ ਨੇ ਵੀ “ਪੁੱਤ ਜੱਟਾਂ ਦੇ” ਫ਼ਿਲਮ ਵਿਚਲੇ ਇਸ ਗੀਤ ਦਾ ਅੱਧਾ ਹਿੱਸਾ ਦੇਵ ਥਰੀਕੇ ਵਾਲੇ ਦਾ ਲਿਖਿਆ ਲਿਆ ਤੇ ਬਾਕੀ ਜਗਰਾਓਂ ਵਾਲੀਆਂ ਬੋਲੀਆਂ ਤੋਂ ਚੁਰਾਇਆ।
“ਅਰਜਨ ਵੈਲੀ” ਵਾਲੇ ਗੀਤ ਦੀ ਟਾਈਟਲ ਲਾਇਨ ਉਸ ਫਿਲਮੀ ਗੀਤ ਵਿੱਚੋਂ ਕਾਪੀ ਕੀਤੀ ਗਈ ਹੈ।
❤❤❤❤❤❤
Arjun Veily is actually a folk legend who used to be a real person during partition time and he protected a lot of people with his axe
ਬਿਲਕੁਲ ਸਹੀ ਕਿਹਾ ਵੀਰ ਜੀ
Wao ji 88 89 yad a gia 15wari dekhi vcr
Mitti te bah K
ਮੈਂ ਇਹ ਫਿਲਮ 10-10 ਰੁਪਏ ਇਕੱਠੇ ਕਰਕੇ ਪੁੱਤ ਜੱਟਾ ਦੇ ਜੱਟ ਤੇ ਜ਼ਮੀਨ ਤੇ ਛੋਅਲੇ ਫਿਲਮ ਦੇਖੀ ਸੀ 1988 ਵਿੱਚ ਬਹੁਤ ਵਧੀਆ ਜ਼ਮਾਨਾ ਸੀ ❤❤
Yr meri jaan tu movie nahi ithaaas dekheya tainu pta tera bahut vadda. Fan aa mai aesli ki ae golden time dekheya tusi
Chole film . Eh kehri film c
Sholay ❌choley✅
Eh din mud vapis a jaan rabba
pooray punjab ch agg lagi c ki vadia c udon?
This song was always on the play list at weddings in the 70's, 80's and 90's! It cleared the dance floor of women and every pissed up bloke would bust their moves!!!
I grew up listening in weddings but I was very young.. when I heard this now 30-32 years later, I instantly knew the wordings!
ਯਾਦਾਂ ਦੇ ਵਰਕੇਆਂ ਤੇ ਸੁਨਹਿਰੀ ਕਲਮ ਨਾਲ ਉੱਕਰਿਆ ਹੋਇਆ
ਗੀਤ
ਬਹੁਤ ਵਧੀਆ ਲਿਖਿਆ
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and
ਬਹੁਤ ਹੀ ਵਧੀਆ ਫਿਲਮ ਹੈ ਗਿਨਤੀ ਨਹੀਂ ਕਿਨੀ ਵਾਰ ਵੇਖੀ ਹੈ ਸੁਪਰ ਹਿੱਟ
ਬਹੁਤ ਵਧੀਅਾ ਰੋਲ ਕੀਤਾ ਮਾਹਣੀ ਖੇੜਾ ਦੇ ਸਰਪੰਚ ਛਤਰੁੂਘਣ ਸਿਨਹਾ ਨੇ ਕੀਤਾ ਮੈ ਅੰਜ ਵੀ ਕਿਸੇ ਫਿਲਮ ਵਿੰਚ ਜਦੋ ਸ਼ਤਰੂ ਘਣ ਸਿਨਹਾ ਨੂੰ ਵੇਖਦਾ ਹਾ ਤਾ ਮਾਹਣੀ ਖੇੜੇ ਦਾ ਚੇਤਾ ਅਾ ਜਾਦਾ ਹੈ
ਬਹੁਤ ਵਧੀਆ ਫਿਲਮ ਏ ਪੁੱਤ ਜੱਟਾ ਦੀ ❤❤❤❤❤❤❤❤❤
ਮੈ ਏਹ ਫਿਲਮ ਬਚਪਨ ਚਾ ਪਿੰਡ ਵਿੱਚ ਵੇਖੀ ਉਸ ਵੇਲੇ ਅਸੀ ਲੁਧਿਆਣੇ ਦਰਿਆ ਤੋ ਪਾਰ ਪਿੰਡ ਪਦਰੋੜ ਰਹਿਦੇ ਸੀ ਬੀਸੀਆਰ ਵਿਚ ਵੇਖੀ 30 ਸਾਲ ਪਹਿਲਾ ਪਿੰਡ ਦੇ ਨੌਜਵਾਨਾਂ ਨੇ ਟਿਵੀ ਅਤੇ ਬੀਸੀ ਆਰ ਕਿਰਏ ਤੇ ਲਿਆਂਦਾ ਸੀ
Mere naal purre pind ne dekhi
ਦਿਲ ਕਰਦਾ ਹੈ बचपन ਫਿਰ aaje
Meri Sab too payaari panjabi picture Super❤❤❤
Br 1982
😊
ਬਹੁਤ ਹੀ ਵਧੀਆ ਫਿਲਮ ਸੀ ਪੁੱਤ ਜੱਟਾਂ ਦੇ ਸਟਾਰ ਕਾਸਟ ਵੀ ਨੰਬਰ 1 ਸੀ
Shatru was very famous that time in Punjab. Good job
2:35 The line we all have been looking for.
😂 Yes!
The history of this video, if people can take pride in our Punjabi history:
th-cam.com/video/b8wJ2oDTviQ/w-d-xo.html
@@pg18099actually it is 2:34
The famous Arjan Vailly song is actually an anthem. Sikh gurus used to sing it to motivate teams during wartime.
@@Soham6784-p3acha main bhi sikh hu maine toh kabhi nahi suni yeh anthem
ਬਹੁਤ ਵਧੀਆ ਫਿਲਮ C ਪੁੱਤ ਜੱਟਾਂ ਦੇ
❤ ਬਹੁਤ ਵਧੀਆ ਗਾਇਆ ਹੈ ❤
❤ਪੁਰਾਣਾ ਪੰਜਾਬ ❤
Grandfather of Jatt and Jaat Songs😊
Jatta di koi ik kurbani dass,, 22. God father sirf oh rabb va sareya da,,
@@jasbirnijjer4377 Bhagat Singh
Right sir ❤
I was 4 year old odo da kan ch vajda e song..we lived life with these movies..time flew very fast
Vah Ji vah mja aa gya ❤
Arjun vehlly 🪓💪🏻❤
OLD ES GOLD SUPER HIT CHEPION SONG PYARY JHADEH KHOOB LOVELY ANDAJ CERIOS JOB WAHE GURO JI UTTAM JI SUPER SIR
Watch this video all the time god bless Sardool ji pa ji🙏🏻🥰love u Noori Didi ❤️
ਇਹ ਟਾਈਮ ਮੁੜਕੇ ਨਹੀ ਆਉਣਾ 😢😢
Bilkul ji
Sahi gall bai😢😢
All Sikh Martyrs, from the time period of Guru Saheb, and later on All Sikh Martyrs are pride of Punjab. All Sikh Sardaars, Missal Sardaars, Maharaja Ranjit Singh, Maharaja Jassa Singh Ramghariya, Maharaja Jassa Singh Ahaluwalia, Sardar Baghel Singh, Sardar Hari Sing Nalwa, Sardar Nidhan Singh Panjjhatha, Gadhri Babbe Akali, Shaheed E Asam Sardar Kartar Singh Sarabha, Sardar Udam Singh, Sardar Manmohan Singh and countless many more are pride of Punjab.
Bro don't include Manmohan Singh among these great warrior. He is coward controlled by a woman.
Dont forget the sher e punjab maharaja ranjeet singh
सिख पंथ का भारत देश और मानवता पर ऐसा कर्ज है जो कभी उतारे नही उतर सकता।
@@artcrushmovies5336 Dr Manmohan Singh is living legend.
Add Bhagat Singh
pehli gal asi v nabbe wale aa per asi jo dekheya inna jawaka ne nhi dekhyeaa per oh jammana bahut vadia sii ..mavvanaa bheennna dii ijjat si soh laggge ajjj v ohhhi zamana labhde aaa
बचपन में कैसेट में सुनते थे ❤
2:33 ... 2:38 ..Arjun Vailly Ne Perr jodh k Gandassi Mari....👌👌👌👌👌
ਵੀਰ ਜੀ ਗੰਡਾਸੀ ਪੈਰ ਜੋੜਕੇ ਨਹੀ ਵੱਜਦੀ
ਜਿਹਨੇ ਡਾਂਗ ਜਾਂ ਗੰਡਾਸੀ ਨਾਲ ਲੜਾਈ ਕੀਤੀ ਐ ਉਹਨੂੰ ਪਤਾ ਕਦੇ ਵੀ ਡਾਂਗ ਜਾਂ ਗੰਡਾਸੀ ਪੈਰ ਜੋੜਕੇ ਨਹੀ ਪੈਰ ਥੋੜੇ ਫਾਸਲੇ ਤੇ ਰੱਖਕੇ ਹੀ ਸੱਟ ਮਾਰਿਆ ਤਸੱਲੀ ਹੁੰਦੀ ਹੈ।
Eh din ni mudke aune veero bhut dil ronda eh dekhke
I love Punjab ❤
Nice song bro ❤👈
IK MOST SUPER HIT PUNJABI FILM..
Hay meriq rabba eh din mudke aa jaan mere malka bhut vadhia din c eh sabh ne mar jana par eh samma ni kise nu disna
Bilkul shi ji
Mere v ehi hi bol ne but bolna ni aaounda
ਫ਼ਿਲਮ ਦਾ ਹੀਰੋ ਬਲਦੇਵ ਖੋਸਾ ਬੰਬੇ ਚ ਐਮ ਐਲ ਏ ਰਿਹਾ, ਸ਼ਾਇਦ ਥੋੜੇ ਲੋਕਾਂ ਨੂੰ ਪਤਾ ਹੋਵੇਗਾ
Yes
Right
ਹਾਜੀ
ਸਾਡਾ ਰਿਸ਼ਤੇ ਦਾਰ ਵੀਰ ਜੀ
ਉਹ ਜਮਾਨੇ ਵਿੱਚ ਪੁੱਤ ਜੱਟਾ ਦੇ ਫਿਲਮ ਵੀਸਿਆਰ ਲੈਣ ਜਾਣਾ ਤੇ ਵੀਸਿਆਰ ਵਾਲੇ ਇਹ ਫਿਲਮ ਉਸ ਨੇ ਦੇ ਦੇਣੀ ਤੇ ਕਹਿਣਾ ਇਹ ਤਾ ਤੁਸੀ ਵੇਖਣੀ ਹੁਣੀ ਆ
bahut vadhia time c oh
Real folk song I watch this natraj cinema Khanna. Satru ji n dharmendra ji was big stars this time. Thanks for share
Jaat Sher h Sher rahenge
Shatrughn sinha di acting sab to badhiya si es film vich
ਬੱਲੇ ਬੱਲੇ ਵੀਰ 👌👌
the OG of all Jatt songs...
Awesome 👍🏻👍🏻
Definitely remember this song 🎶
❤
Courageous,Beautiful, Colourful Punjabi culture
Super Hit film sda bahaar
Satroo ji.jaggea.di.gitup.ch.greeat
Very good
Jattan de jaan deshhh lei!!!
This song will live forever great song by great legend Surinder Shinda.
Ha 22g Bhut vadia time c us vele
Miss old time love you ❤
Mr. शत्रुघन सिन्हा जी the legend of Bihar And कायथ community proud of him ❤
jitni personalty punjabi dress main lagi utni kabhi nahi lagi shatru toh lagtay hi is dress main punjabi hai
Old is gold da best
❤❤❤❤❤❤❤.vary vary nice.
I love song 💗
Beautiful song ❤❤
Waheguru g mehar kari punjab te.
Satrugan sinha kamal kar gaya is role main. S sinha saab lazaab.
Great shinda sahab g...
Very nice song❤❤❤❤❤❤❤
Pura osho g puri osho g ❤❤❤❤
Eh movie hje v vcr reel sabhi v aa fav movie
This is interesting
Original arjun velly song is sung by surinder shinda
And he was also the singer under whom chamkila worked for some time(movie name of shinda is jatinder jinda)
Jatt anthem
Jatta ne Sikhi da bohut Nuksaan kita.
Nanak de Dushman ne eh Jatt.
Mere hisab naal jattan nu shad k sab sikh han, eh fake han
Very good song ji and old is gold
Kya rees karega Ranbir aur bobby .?....asli Arjan velly ye hai..
Koum koun purane geeta da shounki aa aaj vi ??
Very good👍
Baakamaal 👌👌
Sinhan saab tusin kime aaye punjabi filam putt jattan de 🙏🙏🙏
He is a Bhumihar from Bihar. Love and Respect for Sikhs From a Bihari Bhumihar farmer 🚩🚩🙏🇮🇳🚩🦅
Asali song g old is gold g
Very good putt jata de 🎉🎉🎉🎉🎉
I miss you surinder sinda ji😢😢😢😢
😂😂
Shi hai bro that time is very happiness
Very very nice 💯
Aj bi ah movi sade ghar vcr Di Pai hoi❤❤
mere kol v vcr te cassete dove paiyian
Mein tan 5 saal da c odon de mere dimag ch eh gane vajde aa..really our childhood was peaceful or zamana hor tran da c o..
Jabardast song🎉🎉
Kkkkkkkkkkkkkkkkkkkk I
Iiutrerttuiooooppppppppppopppppppppp
ਇਹ ਗਾਣੇ ਵਿੱਚ ਅਰਜਨ ਵੈਲੀ ਦਾ ਕੋਈ ਜ਼ਿਕਰ ਹੀ ਨਹੀਂ ਹੈ। ਹਾਂ ਵੈਲ ਪੁਣਾ ਜਰੂਰ ਦਿਖਾ ਰਹੇ ਨੇ ਇਹ ਸਾਰੇ ਜਾਣੇ ਇਸ ਗੀਤ ਵਿੱਚ।
2:32 you're welcome
kya baat hai 👍
❤ who come from Animal.? Real Arjan velly is here ❤❤
Nothing similar
Music, Lyrics nothing
@@shahjeelani2691 Bro, the line arjan valley ne par jhod ke gandasi Mari. Is from this song only
1988 di meri hit film c tict 5 ruppe c mansa vich bai ji
Osm❤❤❤❤
❤❤
ਬਹੁਤ ਵਧੀਆ
Ess film ch ghore mere fufad ji de si
Pind dhaanas chandigarh kol,
Dharmendr sharma ji de, (donni)
Sikho me bhi sharma title h kya? Ya fir Hindu
Bcz... Mai Bhumihar hu Bihar se, yha sharma title Bhumihars me hi lgta h
Bachpan 😮yaad aa geya
😢😢😢😢😢ਵਾਲ ਵਧੀਆ ਟੈਮ ਸੀ
E time swarag c kash o vele fr aun vaps o mahul pinda de hun te sab khatm lgda bhut vdiaa time c sare ikteh bthke dekhde c vcr
ਮੈਂ ਪਹਿਲੀ ਪੰਜਾਬੀ ਫਿਲਮ ਇਹ ਦੇਖੀਂ ਸੀ 😅😅
When Punjabi music was real ! ❤
My first movie ❤️❤️❤️in my childhood 😍😘😘
ਪੁਰਾਣਾ ਸਮਾ ਯਾਦ ਆ ਗਿਆ
Just amazing
II remember I saw this movie on a video parlour when this movie was released
Wow!
THE BEST ❤❤❤
YAAR VERY NICE mY childehod song
Babe 85 da Mera janam
ਮੈਂ ਆਪਣੀ ਜਿੰਦਗੀ ਦੀ ਪਹਿਲੀ ਫਿਲਮ ਇਹੀ ਵੇਖੀ ਸੀ
ਸ਼ਤਰੂਘਨ ਸਿਨਾ ਵਲੋਂ ਗਾਇਆ ਟਪਾ ਉਸ ਦੇ ਘਰ ਵੀ ਸ਼ੂਟਿੰਗ ਹੋਈ੍ ਸੀ
❤🎉Ram Lal Nambardar Talwara Haryana 🎉🎉❤❤❤❤❤❤❤❤❤❤❤❤❤❤❤
ਇਹ ਗੀਤ ਕਦੀ ਵੀ ਪੁਰਾਣਾ ਨਹੀ ਹੋ ਸਕਦਾ (pooni house TH-cam channel)
Surinder shinda g artist Nice song 🎵 ♥️ (Rip)
❤🙏
Any relation to Sukhshinder Shinda?
no, shinda is just a nickname they both chose as part of their stage name @@anandb7313
ਇਹ ਟਾਈਮ ਤੇ ਇਹ ਫਿਲਮਾਂ ਕਦੇ ਨੀ ਬਣ ਸਕਦੀਆਂ
Old is gold 💯
Correct ❤❤