HANS Raj Hans--Patta Patta Singhan Da Vairi

แชร์
ฝัง
  • เผยแพร่เมื่อ 12 ธ.ค. 2024

ความคิดเห็น • 1.1K

  • @AmritSingh-hk5fx
    @AmritSingh-hk5fx 3 ปีที่แล้ว +81

    ਅਜ ਤਕ ਸਿਰਫ ਇਹ ਕੈਸਟ ਸੀ ਜਿਸਨੂੰ 2 ਵਾਰ ਰਿਲਿਜ ਕੀਤਾ ਗਿਆ
    ਇਸ ਕੈਸਿਟ ਤੋ ਹੀ ਹੰਸਰਾਜ ਸਾਹਿਬ ਦੀ ਪਛਾਣ ਹਰ ਦਿਲ ਤੇ ਹੋ ਗਈ ਸੀ

  • @cartoonchannel6797
    @cartoonchannel6797 6 ปีที่แล้ว +176

    ਇਹ ਗਾਣਾ ਨਹੀ ਉਸ ਸਮੇ ਦੀ ਹਕੀਕਤ ਸੀ ਪਰ ਇਤਹਾਸ ਗਵਾਹ ਹੈ ਸਿੱਖ ਕਦੇ ਮੁਕਾਇਆ ਨਹੀ ਮੁਕਦੇ ਪਾਤਸਾਹ ਹਮੇਸਾ ਚੜ੍ਹਦੀ ਕਲਾ ਬਖਸੇ ਧਨ ਸਤਗੁਰੂ ਸਦਾ ਹੰਸ ਰਾਜ ਤੇ ਮਿਹਰ ਰੱਖੀ

  • @kamalmorinda8845
    @kamalmorinda8845 ปีที่แล้ว +171

    ਉਹ ਸਮੇਂ ਵਿੱਚ ਇਹ ਗਾਣਾ ਗਾਉਣਾ ਬੁਹਤ ਬਹਾਦਰੀ ਵਾਲਾ ਕਮ ਸੀ, ਜੀਉ ਹੰਸ ਰਾਜ ਹੰਸ ਜੀ ❤️

    • @BajwaSandeep-qm8iz
      @BajwaSandeep-qm8iz ปีที่แล้ว +10

      ਅੱਜ ਉਸ ਹੁਕਮਤ ਦੇ ਪੈਰਾਂ ਵਿੱਚ ਬੈਠਾ

    • @gurpreetsingh7574
      @gurpreetsingh7574 ปีที่แล้ว +2

      🙏🙏🙏🙏

    • @Rinku9175Bal
      @Rinku9175Bal ปีที่แล้ว +1

      ​@@BajwaSandeep-qm8izke kre verr ji logga 84ton kine warr Cong jetwai...

    • @manimann3411
      @manimann3411 ปีที่แล้ว +2

      @@Rinku9175Bal paji jida dinnagar Aruna chodhary ne kita is wari oda h bni aa congres vr ji

    • @SukhwinderSingh-um9wx
      @SukhwinderSingh-um9wx ปีที่แล้ว +4

      ਉਸ ਟਾਇਮ ਇਹੋ ਜਿਹਾ ਗੀਤ ਗਾਊਣਾ ਆਪਣੀ ਮੌਤ ਨੂੰ ਅਵਾਜ਼ ਮਾਰਨ ਦੇ ਬਰਾਬਰ ਸੀ।।

  • @bakhshishaatma-zn7sv
    @bakhshishaatma-zn7sv 7 หลายเดือนก่อน +37

    ਵਾਹ ਵੀ ਵਾਹ ਪੁਰਾਣੇ ਸਮਿਆਂ ਪੰਜਾਬ ਚ ਅਜਿਹਾਂ ਗੀਤ ਗਾਉਣਾ ਵੱਡੀ ਮੁਸ਼ਕਲ ਸੀ ਪਰ ਹੰਸ ਰਾਜ ਹੰਸ ਤੇ ਵਾਹਿਗੁਰੂ ਪਾਤਸ਼ਾਹੀਆਂ ਸਾਹਿਬਾਨਾਂ ਨੇ ਉਹਨਾਂ ਤੇ ਸੀਰ ਤੇ ਹੱਥ ਰੱਖਦੀਆਂ ਹੋਈਆਂ ਸੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @shivanisharma5562
      @shivanisharma5562 6 หลายเดือนก่อน

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @anokhsingh9031
    @anokhsingh9031 ปีที่แล้ว +10

    ਅਸੀਂ ਉਹ ਸਮਾਂ ਦੇਖਿਆ ਹੈ ਬਹੁਤ ਹੀ ਜ਼ੁਲਮ ਹੋਇਆ ਸੀ ਉਸ ਸਮੇ ਦੇ ਵਿੱਚ ਵਾਹਿਗੁਰੂ ਜੀ ਮਿਹਰ ਕਰਨ ਇਸ ਤਰ੍ਹਾਂ ਦਾ ਮਾੜਾ ਸਮਾਂ ਨਾ ਪੰਜਾਬ ਨੂੰ ਦਿਖਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @msshergill1112
    @msshergill1112 4 ปีที่แล้ว +77

    ਇਹ ਪੂਰੀ ਐਲਬਮ ਹੀ ਬੜੀ ਪਿਆਰੀ ਸੀ ਔਰ ਸੁਪਰ ਹਿੱਟ ਰਹੀ ਨਾਲ ਅਹੂਜਾ ਸਾਬ ਦਾ ਸੰਗੀਤ ਸੀ

    • @petermasih5129
      @petermasih5129 3 ปีที่แล้ว +7

      Sangeet smrat charnjit ahuja saab

  • @deepbrar6211
    @deepbrar6211 4 ปีที่แล้ว +205

    ਮਾਣ ਆ ਇਹੋ ਜਿਹੇ ਬੰਦਿਆਂ ਤੇ ਜੋ ਹਲਾਤਾਂ ਤੋਂ ਕਦੇ ਡਰੇ ਨੀ

    • @Robbi6191
      @Robbi6191 6 หลายเดือนก่อน +4

      Phulka saab ne bcha leya c hans raaj ji nu delhi airport to nai ta ehna nu maaran lge c KPS gill

    • @nishansinghsandhu442
      @nishansinghsandhu442 3 หลายเดือนก่อน

      ​@@Robbi6191bilkul Sahi Gal tuhadi, inj hi Hona c👍

  • @ਰਾਜਵਿੰਦਰਕੌਰਧੂੜਹਾਂਤੇਰਿਆਂਚਰਨਾਂਦੀ

    ਅਕਾਲ ਸ਼ਕਤੀ
    ਫਿਰ ਤੋਂ ਹੰਸ ਰਾਜ ਨੂੰ ਸੱਚ ਦਾ ਸਾਥ ਦੇਣ ਦੀ ਤਾਕਤ ਬਖ਼ਸ਼ੇ
    ਵਾਹਿਗੁਰੂ ਅੰਗ ਸੰਗ ਰਹੇ
    ਹਰ ਮੈਦਾਨ ਫਤਹਿ ਬਖ਼ਸ਼ੇ

    • @alleviateprime4042
      @alleviateprime4042 3 ปีที่แล้ว +1

      Nivva keh keh ke pehla aap nafrat de beej bone band karo

    • @bubblypandit788
      @bubblypandit788 2 ปีที่แล้ว

      Waheguru ji

    • @er.parmjeetsingh5036
      @er.parmjeetsingh5036 4 หลายเดือนก่อน

      Veer g Hans raj di kehri jaat aa majbi Singh aa k hor koi aa

  • @Karamjiit
    @Karamjiit 7 ปีที่แล้ว +446

    ਬਚਪਨ ਚ ਬਹੁਤ ਵਾਰ ਸੁਣਿਆ ਇਹ ਗੀਤ
    ਹਾਲਾਤਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਇਸ ਗੀਤ ਨੂੰ ਗਾਉਣਾ, ਹੰਸ ਨੇ ਬਹੁਤ ਬਹਾਦਰੀ ਦਿਖਾਈ।

  • @jagtarsinghsidhu1181
    @jagtarsinghsidhu1181 5 ปีที่แล้ว +103

    ਬਚਪਨ ਚ ਮੇਰੇ ਪਿਤਾ ਜੀ ਨੂੰ ਪੁਲਿਸ ਜਬਰੀ ਚੁੱਕ ਕੇ ਲੈ ਗੇ ਸੀ ।
    ਮੁਕਾਬਲਾ ਬਣਾ ਕੇ ਮਾਰਨਾ ਸੀ, ਬਸ ਵਾਹਿਗੁਰੂ ਨੇ ਬਚਾ ਤੇ ਫਿਰ 6ਮਹੀਨੇ ਤੋ ਵਰੀ ਕਰਤਾ ਸੀ ਮੇਰੇ ਪਿਤਾ ਜੀ ਨੂੰ ਮੈ ਉਦੋਂ 5ਸਾਲ ਦਾ ਸੀ ਉਸ ਤੋਂ ਬਾਅਦ ਇਹ ਗੀਤ ਸਾਸਾ ਦਿਨ ਸੁਣਦੇ ਰਹਿੰਦੇ ਸੀ ।

    • @nishansingh3354
      @nishansingh3354 5 ปีที่แล้ว +3

      SatName WaheGuru

    • @mr.sangha.electronic
      @mr.sangha.electronic 2 ปีที่แล้ว +2

      Ke pind aaa veer g

    • @jagtarsinghsidhu1181
      @jagtarsinghsidhu1181 2 ปีที่แล้ว +3

      @@mr.sangha.electronic Poohla , Bathinda

    • @jollygill3391
      @jollygill3391 ปีที่แล้ว +12

      ਮੇਰੇ ਬਾਬਲ ਨੂੰ ਵੀ ਲੈ ਗਏ ਸੀ... ਮੈਂ ਮਾਂ ਦੇ ਕੁੱਖ ਚ ਓਦੋ!ਖੇਤ ਰੋਟੀ ਦੇਣ ਗਏ ਨੂੰ ਵੀ ਲੈ ਗਏ ਸੀ ਓਹਨਾ ਨੂੰ!ਗੱਡੀ ਚ ਬਿਠਾ ਕੇ ਪੁੱਛੀ ਜਾਣ ਦੱਸ ਆ ਕਿਹੜਾ ਪਿੰਡ ਆ? MLA ਗਾਲਿਬ ਸਾਨੂੰ ਜਾਣਦਾ ਸੀ!ਓਹਨਾ ਨੇ ਪਤਾ ਕਰਾਇਆ!ਮੁਕਰੀ ਜਾਣ ਪੁਲਿਸ ਵਾਲੇ.. ਓਹਨਾ ਨੇ ਨੌਕਰੀ ਤੋਂ ਲਾਉਣ ਦੀ ਧਮਕੀ ਦਿੱਤੀ ਫੇਰ ਬਾਹਰ ਲੈ ਕੇ ਆਏ!ਪਾਪਾ ਰੋ ਰਹੇ ਸੀ!ਮੈਨੂੰ ਜਦ ਏਸ ਗੱਲ ਦਾ ਪਤਾ ਲਗਿਆ ਵੱਡੇ ਹੋ ਕੇ ਸਵਾਲ ਬਹੁਤ ਸੀ ਮੇਰੇ ਕੋਲ!ਪਰ ਉਹ ਚਲੇ ਗਏ ਅਕਾਲ ਕੋਲ!ਪਤਾ ਨੀ ਕੀ ਕੀ ਕੀ ਦੇਖਿਆ ਹੋਣਾ ਓਹਨਾ ਨੇ ਅੰਦਰ ਮੁੰਡਿਆਂ ਨਾਲ ਹੁੰਦਾ ਜੋ ਰੋਣ ਲੱਗ ਗਏ !ਸੱਚ ਮੁੱਚ " ਪੱਤਾਂ ਪੱਤਾਂ ਸਾਡਾ ਸਿੱਖਾਂ ਦਾ ਵੈਰੀ ਸੀ ਓਦੋ!"😢😢😢

    • @SukhrajSingh-li7vy
      @SukhrajSingh-li7vy 10 หลายเดือนก่อน +3

      ​@@jollygill3391ਹੁਣ ਵੀ ਏ ਵੀਰ ਕਿਉਂਕਿ ਸਿੱਖ ਕੌਮ ਕੋਲ ਕੋਈ ਪਾਵਰ ਨਹੀਂ ਏ ਜਾਨੀ ਕੇ ਆਪਣਾ ਦੇਸ਼ ਅਸੀਂ ਅੱਜ ਵੀ ਗੁਲਾਮ ਹਾਂ 😢ਸਾਡਾ ਕੋਈ ਨਹੀਂ ਉਸ ਰੱਬ ਤੋਂ ਬਿਨਾਂ 😢😢😢 ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਪ੍ਰਨਾਮ ਸ਼ਹਿਦਾਂ ਨੂੰ ❤❤

  • @lakhvirsingh-zr6mm
    @lakhvirsingh-zr6mm ปีที่แล้ว +17

    ਇਹ ਗਾਣਾ ਬਹੁਤ ਦਿਲ ਨੂੰ ਖਿੱਚ ਪੈਦਾ ਕਰਦਾ ਹੈ ਧੰਨਵਾਦ ਜੀ 🎉🎉🎉🎉

  • @satwindersingh2753
    @satwindersingh2753 7 ปีที่แล้ว +186

    ਬਿਲਕੁਲ ਸਚ ਲਿਖਿਅਾ ਜੋਹਲ ਬਿਧੀਪੂਰ ਵਾਲਾ ਜੀ ਨੇ .....ਅਜਕਲ ਦੇ ਲੇਖਕ ਅਜਿਹਾ ਨਹੀ ਲਿਖਦੇ

    • @dhillonx
      @dhillonx 5 ปีที่แล้ว +7

      ਇਹ ਗੀਤ ਅਲਮਸਤ ਦੇਸਰਪੁਰੀ ਜੀ ਨੇ ਲਿਖਿਆ ਹੈ

    • @jassajatt829
      @jassajatt829 4 ปีที่แล้ว +3

      @@dhillonx o bhrava johal bidhipuri ne likhea 😂😂

    • @hardipbains3053
      @hardipbains3053 3 ปีที่แล้ว +2

      Nice Bahut sunder Beautiful ji

    • @happyaulakh9171
      @happyaulakh9171 3 ปีที่แล้ว +1

      Waheguru ji

    • @vickykandiara4040
      @vickykandiara4040 3 ปีที่แล้ว

      WAHEGURU Ji

  • @Gurbanipf5rh
    @Gurbanipf5rh 6 หลายเดือนก่อน +14

    ਓਹ ਸਮਾਂ ਅਸੀਂ ਦੇਖਿਆ ਈ । ਖਾੜਕੂਵਾਦ ਸੀ। 1989 . Miss dat song

  • @gurpreetdosanjh6496
    @gurpreetdosanjh6496 2 ปีที่แล้ว +10

    ਕਾਲੇ ਦੌਰ ਦੀਆਂ ਗੱਲਾਂ , ਪਰ ਅਜ ਵੀ ਕਾਲਾ ਦੌਰ ਹੀ ਹੈ , ਹੱਕਾਂ ਲਈ ਲੜਨ ਵਾਲਿਆਂ ਨੂੰ ਉਦੋਂ ਵੀ ਅੱਤਵਾਦੀ ਕਿਹਾ ਜਾਂਦਾ ਸੀ ਤੇ ਹੁਣ ਵੀ ।

  • @SinghRai-zz1xy
    @SinghRai-zz1xy 4 ปีที่แล้ว +98

    ਅੱਜ ਵੀ ਹਕੀਕਤ ਹੈ ਪੱਤਾ ਪੱਤਾ ਸਿੰਘਾਂ ਦੇ ਵੇਰੀ ਹੰਨ ਲੋਕ

  • @Eaglevidion2600
    @Eaglevidion2600 5 ปีที่แล้ว +78

    ਹੰਸਰਾਜ ਜੀ ਅਤੇ ਜੌਹਲ ਵਿਧੀਪੁਰ ਦਾ ਿੲਸ ਗੀਤ ਲੲੀ ਬਹੁਤ ਧੰਨਵਾਦ

    • @DavinderSingh-ie5zr
      @DavinderSingh-ie5zr 3 ปีที่แล้ว

      7uufiyfguut5q11²¹1⁰²34⁶5⁶⁵⁶u7890AXASETRYFYJJJKĹPPScxZcxxXzdfģhjlkĺĺlllkķźxçbnmc

  • @ਟੋਨੀਸਿਂਘਸਤਿਨਾਮਵਾਹਿਗੁਰੂਜੀ

    ਵਾਹਿਗੁਰੂ ਸਿੱਖ ਕੌਮ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ

    • @Arjun-sb1du
      @Arjun-sb1du 6 ปีที่แล้ว +4

      ਟੋਨੀ ਸਿਂਘ ਸਤਿਨਾਮ ਵਾਹਿਗੁਰੂ ਜੀ jii

    • @amarjeetsingh5241
      @amarjeetsingh5241 4 ปีที่แล้ว

      Wahaeguru ji ka khal sa wahaeguru ji ki fathe

    • @amarjeetsingh5241
      @amarjeetsingh5241 4 ปีที่แล้ว

      Hi

    • @kshnaochamaitei6780
      @kshnaochamaitei6780 4 ปีที่แล้ว

      Wehaguru

    • @maan1378
      @maan1378 3 ปีที่แล้ว

      ਮੈਂ ਅੱਜ ਸੁਣਾਈਆਂ ਦੀ ਦੀ 🙏🙏

  • @nasibsingh8567
    @nasibsingh8567 3 ปีที่แล้ว +5

    ਬਹੁਤ ਹੀ ਬੁਰੇ ਸਮੇਂ ਵਿੱਚ ਇਹ ਗੀਤ ਸੁਣੀ ਦਾ ਸੀ ਤਾਂ ਸੋਚਦੇ ਸੀ ਕਿ ਗੀਤ ਲਿਖਣ ਅਤੇ ਗਾਉਣ ਵਾਲੇ ਕਿੰਨੇ ਬਹਾਦਰ ਹਨ।

  • @balwinderpal3386
    @balwinderpal3386 3 ปีที่แล้ว +52

    The writer who has written this song deserves appreciation.

  • @jaspreetdhindsa547
    @jaspreetdhindsa547 ปีที่แล้ว +41

    30 ਸਾਲ ਬਾਅਦ ਇਹ ਗਾਣਾ ਫੇਰ ਹਿਲਤਾਂ ਤੇ ਢੁਕ ਗਿਆ

    • @atmasallan2105
      @atmasallan2105 ปีที่แล้ว

      Very nyc song

    • @BabalRandhawa-lo8cc
      @BabalRandhawa-lo8cc 19 วันที่ผ่านมา

      ਅੱਜ ਫਿਰ ਮੋਦੀ ਸਾਡੇ ਗੁਮਲਿਆ ਬਣਆ ਦਾ ਵਾਰੀ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਅੰਦਰ ਦਿੱਤਾ 😢

  • @krischha
    @krischha 2 ปีที่แล้ว +8

    Jab kabi Guruo di History study karoge to aankho se pani aa jayega, eyse the hamare mahan Guru ji.
    Wahe guru ji da Khalsa waheguru ji Fateh. Bole So nihal, Satsriyakaal

  • @rbs2303
    @rbs2303 5 หลายเดือนก่อน +28

    Kon kon suun reha hai is geet nu June 2024 which??

  • @FATEH_78666
    @FATEH_78666 ปีที่แล้ว +48

    ਪੰਜਾਬੀ ਦੇ ਸੱਚ ਨੂੰ ਬਿਆਨ ਕਰਦਾ ਸੋਂਗ 🌹

  • @jagpreetdeol7472
    @jagpreetdeol7472 3 ปีที่แล้ว +11

    ਵੀਰ ਜੀ ਬੋਹਤ ਸੋਨਾ ਗੀਤ ਲਖੀਆ ਹਲਾਤਾਂ ਤੇ

  • @BikramjitSinghBicky
    @BikramjitSinghBicky 7 ปีที่แล้ว +22

    This album is the best .. sare shabad great ...Waheguru hamesha chardi Kalla vich rakhe Hans Raj Hans Ji tuhanu..

  • @lakhvirsingh2883
    @lakhvirsingh2883 ปีที่แล้ว +23

    ❤❤❤❤ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।।

  • @baldevsingh9391
    @baldevsingh9391 10 หลายเดือนก่อน +7

    ਘਰ ਘਰ ਚਲਦਾ ਸੀ ਏ ਗੀਤ ਰਾਜਸਥਾਨ ਦੇ ਵਿਚ

  • @DheethSaab
    @DheethSaab ปีที่แล้ว +11

    ਆ ਥੂਹ ਲਾਹਣਤ ਆ ਅੰਮ੍ਰਿਤਾ ਪ੍ਰੀਤਮ, ਪਾਸ਼, ਗੁਰਦਾਸ ਮਾਨ ਤੇ ਹੋਰ ਵੀ ਉਹਨਾਂ ਸਾਰੇ ਕਲਮਕਾਰਾਂ ਤੇ ਕਲਾਕਾਰਾਂ ਉੱਤੇ ਜਿਹੜੇ ਖਾਂਦੇ ਤੇ ਪੰਜਾਬ ਸਿਰੋਂ ਰਹੇ ਪਰ ਪੰਜਾਬ ਵਿੱਚ ਸਿੱਖਾਂ ਉੱਤੇ ਹੋ ਰਹੇ ਅੱਤਿਆਚਾਰਾਂ ਅਤੇ ਜ਼ੁਲਮ ਖਿਲਾਫ਼ ਇੱਕ ਸ਼ਬਦ ਵੀ ਲਿੱਖ ਜਾਂ ਬੋਲ ਨਹੀਂ ਸਕੇ |
    ਹੰਸ ਰਾਜ ਹੰਸ ਜੀ ਦਾ ਮੈਂ ਸਮੁੱਚੀ ਸਿੱਖ ਕੌਮ ਵਲੋਂ ਦਿਲੋਂ ਧੰਨਵਾਦ ਕਰਦਾਂ ਹਾਂ ਜਿਹੜਾ ਇਹਨਾਂ ਨੇ ਓਸ ਨਾਜ਼ੁਕ ਸਮੇਂ ਜਦੋਂ ਪੁਲਿਸ ਜਾਂ ਸਰਕਾਰ ਖਿਲਾਫ਼ ਦੋ ਸ਼ਬਦ ਬੋਲਣ ਤੇ ਹੀ ਅੱਤਵਾਦੀ ਕਹਿ ਕੇ ਗੋਲ਼ੀ ਮਾਰ ਕੇ ਐਨਕਾਊਂਟਰ ਕਰ ਦਿੱਤਾ ਜਾਂਦਾ ਸੀ | ਅਜਿਹੇ ਸਮੇਂ ਵਿੱਚ ਜਦੋਂ ਪੱਤਾ-ਪੱਤਾ ਸਿੰਘਾਂ ਦਾ ਵੈਰੀ ਬਣਿਆ ਹੋਇਆ ਸੀ ਉਦੋਂ ਆਪਣੀ ਜਾਨ ਦੀ ਪ੍ਰਵਾਹ ਨਾਂ ਕਰਦੇ ਹੋਏ ਓਸ ਸਮੇਂ ਦੀ ਸਰਕਾਰ ਅਤੇ ਪੁਲਿਸ ਵਲੋਂ ਕੀਤੇ ਜਾਂਦੇ ਅੱਤਿਆਚਾਰਾਂ ਖਿਲਾਫ਼ ਇੱਕ ਗੀਤ ਦੁਆਰਾ ਹਾਅ ਦਾ ਨਾਅਰਾ ਮਾਰਿਆ |

    • @gurmeetsingh7136
      @gurmeetsingh7136 6 หลายเดือนก่อน +1

      Paash nu jaaneya v a kde. Oh chohnda ta america to vapis na aunda. Par dabban aleya cho nhi c oho. Bolan to pehla soch lyida hunda.

    • @DheethSaab
      @DheethSaab 6 หลายเดือนก่อน +2

      @@gurmeetsingh7136 ਪਾਸ਼ ਵੀ ਅੰਮ੍ਰਿਤਾ ਪ੍ਰੀਤਮ ਵਾਂਘ ਸਰਕਾਰ ਨਾਲ਼ ਹੀ ਭੁਗਤਿਆ | ਪਾਸ ਨੂੰ ਸਿੰਘਾਂ ਨੇ ਮਾਰਿਆ ਇਸ ਕਾਰਜ ਲਈ ਲੋਕਾਂ ਨੂੰ 1984 ਦੇ ਸਿੰਘਾਂ ਦਾ ਰਿਣੀ ਹੋਣਾ ਚਾਹੀਦਾ | ਜੇ ਪਾਸ਼ ਨੂੰ ਸਿੰਘ ਨਾ ਮਾਰਦੇ ਤੇ ਜਿਉਂਦਾ ਹੁੰਦਾ ਤੇ ਹੁਣ ਤੱਕ ਕੁੱਤੇ ਵਰਗੀ ਜ਼ਿੰਦਗੀ ਜੀਅ ਰਿਹਾ ਹੋਣਾ ਸੀ ਵੱਡੇ ਕਵੀ ਨੇ | ਕਿੰਨੇ ਕੁ ਕਵੀ ਨੇ ਜਿਹਨਾਂ ਦੀ ਸਾਰ ਸਰਕਾਰ ਜਾਂ ਲੋਕਾਂ ਜੇ ਲਈ ਹੈ ਦੱਸਿਓ ਮੈਨੂੰ ਜਰਾ | ਪਾਸ਼ ਨੂੰ ਮਾਰਿਆ ਸਰਕਾਰੀ ਟੌਟਾਂ ਨੇ ਸਿੰਘਾਂ ਦੀ ਮੂਵਮੈਂਟ ਤੇ ਅਕਸ ਖ਼ਰਾਬ ਕਰਨ ਲਈ ਤਾਂ ਜੋ ਆਮ ਲੋਕਾਂ ਦਾ ਵਿਸ਼ਵਾਸ ਤੇ ਸਾਥ ਸਿੰਘਾਂ ਨਾਲ਼ ਖ਼ਤਮ ਕੀਤਾ ਜਾ ਸਕੇ | ਪਾਸ ਦੀ ਇੱਕ ਲਿਖ਼ਤ ਵੀ ਦਿੱਖਾ ਦਿਓ ਜਿੱਥੇ ਓਹਨੇ ਪੰਜਾਬ ਦੇ ਲੋਕਾਂ ਜਾਂ ਪੰਜਾਬ ਲਈ ਹਾਅ ਦਾ ਨਾਅਰਾ ਮਾਰਿਆ ਹੋਵੇ ਜਾਂ ਦੋ ਸ਼ਬਦ ਮੂੰਹੋਂ ਹੀ ਫੁੱਟੇ ਹੋਣ | ਰਹਿੰਦੀ ਦੁਨੀਆ ਤੱਕ ਲੋਕ ਪਾਸ਼ ਨੂੰ ਇਸੇ ਲਈ ਨਾਇਕ ਸਮਝੀ ਜਾਣਗੇ ਕਿਉਂਕਿ ਪਾਸ਼ ਨੂੰ ਸਿੰਘਾਂ ਨੇ ਕੁੱਤੇ ਦੀ ਮੌਤ ਮਾਰਿਆ ਭਾਵੇਂ ਇਹ ਕੰਮ ਸਿੰਘਾਂ ਦੇ ਭੇਸ਼ ਵਿੱਚ ਸਰਕਾਰੀ ਕੁੱਤਿਆਂ ਨੇ ਹੀ ਕੀਤਾ |

    • @gurmeetsingh7136
      @gurmeetsingh7136 6 หลายเดือนก่อน

      @@DheethSaab oh bhrawa khalistan movement baad ch chali aa. 60veya ch naxal movement cc. Pash da naam naxlia ch bolda cc. Boht vaar police ne chakya interrogation hoyia. Gareeba lyi dard c pash de mann ch. Sarkara de virudh likhya bolya khul ke. Mzluma de hak ch. Ta jaan deni pyi.

  • @gurpreetsidhu4018
    @gurpreetsidhu4018 2 ปีที่แล้ว +4

    ਨਿੱਕੇ ਹੁੰਦੇ ਗੁੰਗਣਾਉਂਦੇ ਹੁੰਦੇ ਸੀ ਅਰਥ ਨੀ ਪਤਾ ਹੁੰਦੇ ਸੀ , ਘਰਦੇ ਟੋਕਦੇ ਹੁੰਦੇ ਸੀ।
    ਪਰ ਹੁਣ ਬਹੁਤ ਵਾਰ ਸੁਣਿਆ।

  • @balveersinghsandhu1577
    @balveersinghsandhu1577 3 ปีที่แล้ว +17

    ਹੰਸ ਰਾਜ ਨੇ ਗੀਤ ਗਾ ਕੇ ਬਹਾਦਰੀ ਦਿਖਾਈ ਧੰਨਵਾਦ ਕਰਦੇ ਹਾਂ ਹੰਸ ਭਾਜੀ ਹੋਰਾਂ ਦਾ

  • @pagalpanti6319
    @pagalpanti6319 ปีที่แล้ว +13

    Kon kon 2023 ch sun rea eh song

  • @manjinderrandhawa6565
    @manjinderrandhawa6565 2 ปีที่แล้ว +6

    ਬਚਪਨ ਵਿੱਚ ਇਹ ਗੀਤ ਸੁਣਿਆ ਸੀ ਕਹਿੰਦੇ ਉਸ ਟਾਇਮ ਹਲਾਤ ਵੀ ਇਸ ਤਰ੍ਹਾਂ ਦੇ ਬਣੇ ਸੀ ਕਿ ਪੱਤਾ ਪੱਤਾ ਸਿੰਘਾਂ ਦਾ ਵੇਰੀ ਸੀ

  • @kauruk6339
    @kauruk6339 ปีที่แล้ว +4

    Chaihe Jo marzi ah per os time vich eh song gona khala ji da bada ni c salute ah sir thonu rab sadi v umer thonu laive te mud fir sikh kom di seva karn da mouka mile akal purkh waheguru ji maher karn thode te 🙏❤️

  • @Amardeep661
    @Amardeep661 13 ปีที่แล้ว +62

    brings back the 90s i am proud to be born in that era when Sikhs still had guts

    • @MOBSquadGaming
      @MOBSquadGaming 3 ปีที่แล้ว +7

      The Singh’s always have guts. The Kisan protest victory is an example of that. Don’t ever disrespect a Singh like that

    • @sidhumosewala7344
      @sidhumosewala7344 11 หลายเดือนก่อน

      ❤❤❤

  • @msshergill1112
    @msshergill1112 4 ปีที่แล้ว +276

    ਅਸਲ ਵਿੱਚ ਇਹ ਗਾਣਾ ਉਸ ਸਮੇਂ ਦੇ ਹਾਲਾਤਾਂ ਕਰਕੇ ਨਈ ਗਾਇਆ ਸੀ ਸਗੋ ਮੁਗ਼ਲਾਂ ਦੇ ਸਮੇਂ ਦੇ ਹਾਲਾਤ ਬਿਆਨ ਕੀਤੇ ਸਨ ਪਰ ਇਹ ਗਾਣਾ ਜਦੋਂ ਆਇਆ ਉਦੋ ਵੀ ਹਾਲਾਤ ਉਸ ਜਮਾਨੇ ਵਰਗੇ ਸੀ ਇਸ ਕਰਕੇ ਇਹ ਗਾਣਾ ਬਹੁਤ ਚਲਿਆ

    • @2wale366
      @2wale366 2 ปีที่แล้ว +17

      ਭਾਊ ਜੇ ohh keh dinnda ke """"ਸਾਡੇ te ilake da ਥਾਣੇਦਾਰ ਬੜਾ e ਜ਼ਹਿਰੀ।"" ਤੇ ਇਹ song sarkar ne ban kerwa Dena c। Blast te 84da e byaan Hoya Jo।

    • @msshergill1112
      @msshergill1112 2 ปีที่แล้ว +5

      @@2wale366 ਬਿਲਕੁਲ

    • @amnidersingh-qu9yp
      @amnidersingh-qu9yp ปีที่แล้ว +3

      No 1984 karka

    • @tejindersingh4285
      @tejindersingh4285 ปีที่แล้ว +9

      Es gane de lekhak nu us time sarkar ne bahut preshan kita c

    • @tejindersingh4285
      @tejindersingh4285 ปีที่แล้ว +6

      Es elbum de sare geet bahut vadhia sunan like ne

  • @pindersohal3145
    @pindersohal3145 ปีที่แล้ว +5

    ਮੇਰੇ ਤਾਇਆ ਜੀ ਦੇ ਦੋ ਪੁੱਤਰ ਜੀਤ ਸਿੰਘ ਤੇ ਲਾਭ ਸਿੰਘ 1992 ਵਿਚ ਸ਼ਹੀਦ ਕਿਤੇ

  • @sandeepsingh-np7zv
    @sandeepsingh-np7zv 7 ปีที่แล้ว +63

    thank you hans raj hans for having the guts to release this ... you did it at personal risk.

  • @SukhvinderSingh-mv2pc
    @SukhvinderSingh-mv2pc 2 ปีที่แล้ว +14

    ਵਾਹਿਗੁਰੂ ਜੀ ਆਪਣੀ ਕੌਮ ਦੀ ਚੜ੍ਹਦੀ ਕਲ੍ਹਾ ਰੱਖਦੇ

  • @MultiDhaliwal
    @MultiDhaliwal 14 ปีที่แล้ว +20

    a apne aap ch ek legend hai............90 to 95 de dina ch is shabad nu har ek dharmik progarme loudspeakers te vajde suniya...love it.........davinder rauke

  • @harjijaswal
    @harjijaswal 7 ปีที่แล้ว +159

    bachpan ch es song di smjh ni c...brother nu pta c uh bhut sunda c us time....Hans is a brave singer....

    • @AmandeepSingh-xc7gl
      @AmandeepSingh-xc7gl 6 ปีที่แล้ว +4

      harjinder kaur singhan da dard singh e sunde ne

    • @BaldevSingh-qs8ug
      @BaldevSingh-qs8ug 6 ปีที่แล้ว +5

      harjinder kaur hanji sade elake ch the eh gane pabandi c par asi phir v chori _2 sunde hunde c Hans Raj ji ne buht deleri dekhyi c odo

    • @shingaranirman564
      @shingaranirman564 6 ปีที่แล้ว +1

      harjinder kaur bravo sister

    • @ਮਾਝੇਆਲੇਭਾਊ-ਡ3ਦ
      @ਮਾਝੇਆਲੇਭਾਊ-ਡ3ਦ 6 ปีที่แล้ว +1

      osmmmm aa 👌👌👌👌

    • @manjeetrandhawa01
      @manjeetrandhawa01 6 ปีที่แล้ว +6

      Hans Raj Hans ji such a great brave man in that time. He had guts to sung this song...
      ਉਸ ਸਮੇਂ ਵਿੱਚ ਹੰਸ ਰਾਜ ਹੰਸ ਜੀ ਅਜਿਹੇ ਮਹਾਨ ਬਹਾਦੁਰ ਮਨੁੱਖ ਸਨ. ਉਸ ਨੇ ਇਸ ਗਾਣੇ ਨੂੰ ਗਾਇਨ ਕਰਨ ਦੀ ਹਿੰਮਤ ਕੀਤੀ

  • @lakhvirsingh4468
    @lakhvirsingh4468 10 ปีที่แล้ว +56

    my childhood's first sons that made me proud for being a sikh. SATSRIAKAL

  • @balou333mb
    @balou333mb 7 ปีที่แล้ว +40

    Only Hans Ji could pull this song off that voice! Awesome

  • @sarpanchz
    @sarpanchz 13 ปีที่แล้ว +215

    Hans bahut mushkil naal bachia si eh geet gaun ton baad ! Centre ne kehta si ki maar deo ehnu vi ! Proud on him ! Rangrete guru ke bete ! Satnam sri waheguru !

    • @parwindersingh1621
      @parwindersingh1621 5 ปีที่แล้ว +19

      Daleri vala kamm c ih v bai

    • @sushilgupta9934
      @sushilgupta9934 4 ปีที่แล้ว +3

      @@parwindersingh1621 ààà

    • @gopigill3344
      @gopigill3344 4 ปีที่แล้ว +8

      Rangrata guru ka beta love you

    • @jaspaljassa8123
      @jaspaljassa8123 2 ปีที่แล้ว +6

      hmmm dekhi c interview ik us vch hoya c jikr k kuj mint late ho janda ta kam ho jana c
      pr bjp vch shamil ho k sara beda grk krwa lya
      pr singer de tor te slaam hai ajj v 🙏🙏

    • @Amandeepsingh-nm9wq
      @Amandeepsingh-nm9wq 2 ปีที่แล้ว

      Es da na hai ditta hun ki bnia piya pta hai

  • @charanjitkaur4662
    @charanjitkaur4662 3 ปีที่แล้ว +2

    Jio veer good c ohi sarkar to ਮਗਰੋਂ veer ਦਿੱਲੀ ਗੁੰਮ sarkar to ਮਾਕਪਾ ਮਗਰੋਂ veero halap kro ji kallsa

  • @SukhwinderSingh-gm2bm
    @SukhwinderSingh-gm2bm 3 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਹੰਸਰਾਜ ਜੀ

  • @2wale366
    @2wale366 2 ปีที่แล้ว +4

    ਪੱਤਾ ਪੱਤਾ ਤੇ ਸਿੰਘਾਂ ਦਾ ਸ਼ੁਰੂ ਤੋਂ ਲੈ ਅੱਜ ਤੱਕ ਵੈਰੀ ਆ ।

  • @prabhjotsingh1831
    @prabhjotsingh1831 4 ปีที่แล้ว +68

    ਵਾਹਿਗੁਰੂ ਸਾਹਿਬ ਜੀ ਮਿਹਰ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @nickprabh6707
    @nickprabh6707 3 ปีที่แล้ว +3

    Hun tak Superhit hoyia sab ton hit punjabi dharmik albums
    Satguru nanak teri leela niyari :Yamla jatt
    Baba Tera Nankana: Chamkila
    Patta patta Singha da veri: Hans raj Hans
    Dhan teri Sikhi: Satwinder bitti
    Ek Ravinder grewal di c

  • @Jattboy2036
    @Jattboy2036 2 ปีที่แล้ว +5

    ਅੱਜ ਵੀ 90 ਦਾ ਦਹਾਕਾ ਯਾਦ ਅਾ ਜਾਦਾਂ ਿੲਹ ਸਬਦ ਸੁਣ ਕੇ ਕਿਵੇ ਖਾੜਕੂ ਅਾਖ ਕੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਸੀ ਬੁੱਚੜ ਸਰਕਾਰ ਨੇ

  • @gurlalsingh3544
    @gurlalsingh3544 4 ปีที่แล้ว +3

    Hans raaj g to brave singer koi v nahi ...os waqt eh song krna bahut aukha kmm c ...maaan hai baaba hans raaj g te .....

  • @jaspreetkaurjammu6009
    @jaspreetkaurjammu6009 3 ปีที่แล้ว +4

    ਇਹ ਉਹ ਟੈਮ ਅੱਤਵਾਦ ਵਿੱਚ ਅਨੇਕਾਂ ਸਿੰਘ ਸਹੀਦ ਕਰ ਦਿੱਤਾ ਸੀ ਲੋਕਾਂ ਨੂੰ ੲਇ

  • @krishangopal2279
    @krishangopal2279 ปีที่แล้ว +6

    ਗੁਰੂ ਜਿ ਮੱਥਾ ਟੇਕ ਦੇ ਹਾਂ ਜੀ ਉੱਸ ਸਮੇਂ ਐਸਾ ਗਾਣਾ ਗਾਉਣ ਬਹਾਦਰੀ ਵਾਲਾ ਸੂਰਮਿਆਂ ਦਾ ਕੰਮ ਸੀ ਜੀ

  • @charnjeetsigh3872
    @charnjeetsigh3872 6 ปีที่แล้ว +1

    Dhan sri gurugobind singh ji maharajah ne sikh banana sikh banan to har koi darda si os halat vich phir v tusi geet gaya us halat vich salam Hans Raj ji

  • @narinderkaurrandhawa3257
    @narinderkaurrandhawa3257 2 ปีที่แล้ว +8

    Loads of respect for Hans Raj Hans Ji.🙏🙏🙏🙏after listening to this heart wrenching song.🙏🙏🙏🙏🙏🙏🙏🙏🙏🙏🙏🙏🙏🙏

  • @harpreetsandhu6226
    @harpreetsandhu6226 4 ปีที่แล้ว +1

    Hans raj Hans Ji DA eh song chote hundeya smaj nai aaya PR baad ch smaj aayi k eh song kina bhaduri nal gaya c singha lyi. Eh song to baad singha ne Hans raj hans Ji nu aapne gal lake snmaanit kreya c singha ne gift deta c. Hans raj hans Ji hi ek ave de singer c Jo US time singha di awaj bne c.te Singh hmesha chardikla ch rehnge.ona diya saheediya koom nu kdi nai bhulniya chahidiya.

  • @rajvir000
    @rajvir000 13 ปีที่แล้ว +21

    dis relegious songs reminds me bk 90's memories..can u pls upload more songs frm dis album plss i need tht ones

    • @randyortan2960
      @randyortan2960 3 ปีที่แล้ว

      Fyyhgy7jg
      Njjmkk
      Jnnm
      Jnnm
      Jmkjk
      Jmkjk
      Uhjk
      H bk hgjjykkyvujn

    • @randyortan2960
      @randyortan2960 3 ปีที่แล้ว

      Ihkkjkmj

  • @jagdevsandhu6186
    @jagdevsandhu6186 2 ปีที่แล้ว +1

    Great Song by Hans Raj Hans Mr Hans should move a resolution In Lok Sabha for November 84 as Genocide of Sikhs

  • @gopigill3344
    @gopigill3344 4 ปีที่แล้ว +20

    ਹੰਸ ਰਾਜ ਹੰਸ ਜੀ ਰੰਗਰੇਟੇ ਗੁਰੂ ਕੇ ਬੇਟੇ

    • @SukhwinderSingh-ox9hu
      @SukhwinderSingh-ox9hu 10 หลายเดือนก่อน

      But ajj a time pull gahya time time di gal hai pavoo

  • @BsSoami
    @BsSoami 7 หลายเดือนก่อน +3

    I was in Army at that time. Always listened this song on Duty.

  • @sandeepbatth4166
    @sandeepbatth4166 10 ปีที่แล้ว +37

    Bachpan deyan yaadan ajj v sunke loon khade ho jande aa!!

  • @jagdishsingh-wt3yi
    @jagdishsingh-wt3yi 2 ปีที่แล้ว +10

    ਵਾਹਿਗੁਰੂ ਮੇਹਰ ਕਰੇ ਸਾਡੇ ਵੀਰ ਨੂੰ ਜੀ

  • @demag2004
    @demag2004 2 ปีที่แล้ว +17

    ਬਚਪਨ ਯਾਦ ਆ ਜਾਂਦਾ ਇਹ ਗੀਤ ਸੁਣ ਕੇ।

  • @Sada_panjab_
    @Sada_panjab_ 7 หลายเดือนก่อน +1

    ਇਹ ਗੀਤ ਹੁਣ ਤੇਰੇ ਤੇ ਆਪ ਤੇ ਹੀ ਸੋਹਣਾ ਬੈਠ ਗਿਆ ਮੋਦੀ ਸਿੰਘਾਂ ਦਾ ਵੈਰੀ ਆ ਤੇ ਤੂੰ ਉਹਦਾ ਹੀ ਮੁੰਡਾ ਗਾ ਸਰਮ ਤਾ ਆਉਦੀ ਹੋਣੀ ਹੁਣ ਆਬਦਾ ਆਹ ਗੀਤ ਸੁਣਕੇ

    • @gurmeetsingh7136
      @gurmeetsingh7136 6 หลายเดือนก่อน

      Modi ne kdo singh maare ne dassi zrra???

  • @Lakhbir-uj4gy
    @Lakhbir-uj4gy 7 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਜੀ ❤❤❤❤❤

  • @jagtarmann6680
    @jagtarmann6680 4 ปีที่แล้ว +18

    ਇਹ ਸਮਾਂ ਦੁਆਰਾ ਆ ਗਿਆ

  • @ashokarajin
    @ashokarajin 13 ปีที่แล้ว +26

    great song i have learnt to respect hrh more now due to this song though am his fan of his voice and art .....just great

    • @tarloksinghpunia7888
      @tarloksinghpunia7888 3 ปีที่แล้ว

      ਬਹੂਤ ਵਧਿਆ ਲਗਿਆ ਸੂਨ ਕੇ ਵਿਰੈ

  • @AmitSingh-sp4mn
    @AmitSingh-sp4mn 6 ปีที่แล้ว

    sach bolan di bahut himat kiti c hans ji ne us wele marriages wich v eh git he wajda c aj warge lachar song nahi .Us wele 11 bandia di barat jandi c . daj te pabandi c . meet merge nahi c chalde DASO PHIR OH JAMANA CHANGA C K AJ DA ?

  • @JoginderSingh-vj2tx
    @JoginderSingh-vj2tx 2 ปีที่แล้ว +6

    ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ👌

  • @JM-pr3my
    @JM-pr3my 5 ปีที่แล้ว +1

    Bhut vadiya song .....Bhut himmat dikhayi c hans raj ji ne ohna tym vich eh geet gaa k

  • @souravarora6108
    @souravarora6108 6 ปีที่แล้ว +37

    sir mere papa ji cassette le k aaye c patta patta singh da vairi.. saade kol deck hunda c. shami kothe te speeker launde hunde c.. uchi aawaz chd deni

    • @manoor6nm975
      @manoor6nm975 5 ปีที่แล้ว +3

      sourav kkc Sahi akhaya.. Aassae vi Cassette lakae sundi dee.. Akha vich anjhu aa gyae yaad krkae..

    • @kulwantkaur7401
      @kulwantkaur7401 4 ปีที่แล้ว

      🙏🙏🙏🙏

  • @SukhrajSingh-qo4rd
    @SukhrajSingh-qo4rd หลายเดือนก่อน

    Dhan Dhan Guru Gobind Singh Sahibe Kamal Badsha Darvesh Hans Raj Hans te Mehar Rakhio.❤❤❤❤❤🙏🙏🙏🙏🙏

  • @tarloksingh5755
    @tarloksingh5755 3 ปีที่แล้ว +5

    Eh song ne 1984 yaad karwa ditti. King singer and king song sira 👍👍👍👍👍👍👍

  • @karamjeetsinghkirat
    @karamjeetsinghkirat ปีที่แล้ว +2

    Aaj hi Kai bar sun lia eh git wahe guru ji mehar karni aaj v eh halat aa

  • @Gurmeetsingh-nl4bh
    @Gurmeetsingh-nl4bh 3 ปีที่แล้ว +4

    ਚੜਦੀ ਕਲਾ ਰਹੇ ਵਧੀਆ ਗਾਇਆ

  • @SurinderSingh-qi6qv
    @SurinderSingh-qi6qv ปีที่แล้ว

    ਹੰਸ ਰਾਜ ਹੰਸ ਨੂੰ ਇਸ ਗਾਣੇ ਨੇ ਤੇ ਕੈਸਟ ਨੇ ਸਦਾ ਲਈ ਮਹਾਨ ਕਰ ਦਿੱਤਾ ਸੀ। ਪਰ ਓਹਨਾਂ ਨੂੰ ਇਹ ਭੁੱਲ ਗਿਆ

  • @jaswantsingh2947
    @jaswantsingh2947 5 ปีที่แล้ว +4

    ਬਿਲਕੁਲ ਸਹੀ ਆ ਬਾਈ ਜੀ ।ਵਾਹਿਗੁਰੂ ਜੀ ਮੇਹਰ ਰੱਖਿਓ ਜੀ

  • @gurwindersingh1502
    @gurwindersingh1502 15 วันที่ผ่านมา

    ਅਸੀਂ ਚਾਰ ਪੰਜ ਸਾਲ ਦੇ ਹੁੰਦੇ ਸੀ ਜਦੋਂ ਇਹ ਗਾਣਾ ਬਹੁਤ ਚੱਲਦਾ ਸੀ

  • @kaurdeep.kpreet8899
    @kaurdeep.kpreet8899 4 ปีที่แล้ว +9

    Heart touching song😘😘 .....my childhood memories judia ne ede naal 🙏🙏

    • @ManiKumar-fh4jp
      @ManiKumar-fh4jp 4 ปีที่แล้ว +2

      😓😫

    • @HarbhajanSingh-jn5gx
      @HarbhajanSingh-jn5gx ปีที่แล้ว

      Tarloksinghso sudagursingh Naseebkour wo Sudagur Singh soLakga Singh V P O Sandhanwalshahkot and ManjeetDoKartarChandVpoPipplanwaleeHoshiarpur and Tarloksingh

  • @enjoylife-y3k
    @enjoylife-y3k ปีที่แล้ว

    ਕੱਲ ਵੀ ਸੀ, ਅੱਜ ਵੀ ਹੈ, ਤੇ ਹਮੇਸ਼ਾ ਹੀ ਵੈਰੀ ਰਹੁ

  • @BsSoami
    @BsSoami 7 หลายเดือนก่อน +3

    Salute Hans ji

  • @maan1378
    @maan1378 3 ปีที่แล้ว +2

    22 12 2021ਨੂੰ ਹੋਣ ਸੁਣਦਾ
    ਪਹਿਲਾ 1992ਚ ਸੁਣਾਈਆਂ ਕਰਦੀ ਸੀ

  • @kangaroopubg
    @kangaroopubg 3 ปีที่แล้ว +13

    2021 ch kon sun reha eh song ?

  • @Varindersingh-im2gd
    @Varindersingh-im2gd 6 หลายเดือนก่อน

    Big fan from.. Patiala..... Asi choote hunde ehe bhajan laga ke guru ke langer de sewa nebhande se.. Waheguru ji🙏🙏🙏🙏🙏🙏

  • @sidhusartaj
    @sidhusartaj ปีที่แล้ว +5

    ਰਾਜ ਕਰੇਗਾ ਖਾਲਸਾ⛳❤️

  • @TechWise007adds
    @TechWise007adds 3 ปีที่แล้ว

    Hans raj ta punjab da hans hai ji ih sukhe wale Sikh ko nal riha jai singh gill dod

  • @rodhsingh6322
    @rodhsingh6322 ปีที่แล้ว +3

    Bhi amritpal singh ji Waheguru.ji kirpa karn ji

  • @AmanParjapat-xi6gt
    @AmanParjapat-xi6gt ปีที่แล้ว +1

    1984 to till eh kam sarkar congress and bjp both r equal. There is no difference between both them.

  • @TheSdhillon
    @TheSdhillon 13 ปีที่แล้ว +58

    proud to be a sikh

  • @nirmalnimma3473
    @nirmalnimma3473 ปีที่แล้ว +1

    ਹੱਸ ਜੀ ਤੁਸੀਂ ਹਮੇਸ਼ਾ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦੇ ਰਹੋਗੇ

  • @thephotographersunny
    @thephotographersunny ปีที่แล้ว +7

    ਸ਼ੁਕਰ ਮੇਰੇ ਵਾਹਿਗੁਰੂ ਜੀ🙏🙏

  • @manpreetsidhu3960
    @manpreetsidhu3960 ปีที่แล้ว

    ❤❤ good keep it up

  • @bikramsandhu8734
    @bikramsandhu8734 5 ปีที่แล้ว +10

    2020 ch kine - 2 suneya a song

  • @amangill9237
    @amangill9237 12 ปีที่แล้ว +95

    i love this song i m proud i m a sikh

    • @atmasingh8742
      @atmasingh8742 3 ปีที่แล้ว +1

      ਬਹੁਤ ਵਧੀਅਾ ਗੀਤ ਗਾिੲਅਾ ਹੈ ਜੀ A. T M A. M U K A T S A R I

    • @GoluGolu-uc1ys
      @GoluGolu-uc1ys 3 ปีที่แล้ว

      90

    • @jashandeepsingh4318
      @jashandeepsingh4318 3 ปีที่แล้ว

      Goodnight beat

    • @praduman87
      @praduman87 3 ปีที่แล้ว

      @@jashandeepsingh4318
      ,

  • @parminderkaur8069
    @parminderkaur8069 10 หลายเดือนก่อน +2

    ਬਹੁਤ ਹੀ ਵਧੀਆ song ਅੱਜ ਵੀ ਸੁਣਦੇ ਹਾ

  • @sukhdevraj1901
    @sukhdevraj1901 3 ปีที่แล้ว +6

    Biggest fan for Hans Raj ji very nice devotional song

  • @kultarsingh9161
    @kultarsingh9161 4 ปีที่แล้ว +1

    ਬਹੁਤ ਵਧੀਆ ਪੇਸ਼ਕਸ਼ ਹੰਸ ਰਾਜ ਜੀ । ਵਾਹਿਗੁਰੂ ਭਲੀ ਕਰਨ ਜੀ ।

  • @hemantchandra7423
    @hemantchandra7423 11 หลายเดือนก่อน +4

    Great song ❤❤❤

  • @Mrsingh_3390
    @Mrsingh_3390 6 หลายเดือนก่อน +1

    Hans Raj used to loyal to Punjab, back in the day

    • @mTrader1
      @mTrader1 5 หลายเดือนก่อน

      True

    • @mTrader1
      @mTrader1 5 หลายเดือนก่อน +1

      Now he’s cooked

  • @vickysandhu5574
    @vickysandhu5574 3 ปีที่แล้ว +12

    I was in nursery when my dad used to play this song on tape. Rooh nu shooh lainda ek ek word.

  • @kashmirkaur2275
    @kashmirkaur2275 7 หลายเดือนก่อน +2

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ