RABB DE RANG | ਰੱਬ ਦੇ ਰੰਗ | EP 41 | خدا کے رنگ | MR MRS DEVGAN | NEW PUNJABI WEB SERIES 2024

แชร์
ฝัง
  • เผยแพร่เมื่อ 17 ต.ค. 2024

ความคิดเห็น • 1K

  • @jasvinderkaur6021
    @jasvinderkaur6021 2 หลายเดือนก่อน +13

    ਬਹੁਤ ਵਧੀਆ ਸੁਨੇਹਾ ਦੇਣ ਦਾ ਉਪਰਾਲਾ ਕੀਤਾ ਹੈ। ਰਾਇਟਰ, ਡਾਇਰੈਕਟ, ਐਕਟਰ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਆਪਣੇ ਕਿਰਦਾਰ ਨਿਭਾਉਣ ਲਈ।🎉❤

  • @amankotla2951
    @amankotla2951 2 หลายเดือนก่อน +42

    ਅੱਜ ਦੀ ਸਟੋਰੀ ਬਹੁਤ ਵਧੀਆ ਲੱਗੀ ਦੇਵ ਵੀਰੇ ਦਾ ਕਿਹਾ ਹੋਇਆ ਇੱਕ ਇੱਕ ਸ਼ਬਦ ਵਿੱਚ ਸੱਚਾਈ ਹੈ ਜੇ ਵੱਡੀਆਂ ਭੈਣਾਂ ਆਪਣੇ ਹੀ ਜ਼ਿੰਦਗੀ ਕੁਰਬਾਨ ਕਰ ਸਕਦੀਆਂ ਨੇ ਛੋਟਿਆਂ ਲਈ ਤਾਂ ਛੋਟਿਆਂ ਨੂੰ ਵੀ ਵੱਡਿਆਂ ਲਈ ਕੁਝ ਸੋਚਣਾ ਚਾਹੀਦਾ ਹੈ ਸੋਚਣਾ ਚਾਹੀਦਾ ਹੈ। ਪਰਮਾਤਮਾ ਤੁਹਾਨੂੰ ਸਭ ਦੀ ਚੜਦੀ ਕਲਾ ਵਿੱਚ ਰੱਖੇ ਵੀਰ ਜੀ ਪੂਰੀ ਫੈਮਲੀ ਨੂੰ ਜਿੰਨੇ ਵੀ ਤੁਸੀਂ ਕੰਮ ਕਰਦੇ ਹੋ ਸਾਰਿਆਂ ਨੂੰ ਵਾਹਿਗੁਰੂ ਜੀ ਮਿਹਰ ਕਰੇ

  • @paramjitkuar3951
    @paramjitkuar3951 2 หลายเดือนก่อน +22

    ਬਹੁਤ ਵਧੀਆ ਅੱਜ ਦਾ ਐਪੀਸੋਡ ਦੇਵ ਵੀਰੇ ਨੇ ਮਿੰਦੋ ਨੂੰ ਸਹੀ ਜਵਾਬ ਦਿੱਤਾ ਤੂੰ ਲੜਨਾ ਜਾਣਦੀ ਆ ਰਿਸ਼ਤਿਆਂ ਨੂੰ ਸਮਝਣਾ ਨਹੀ ਜਾਣਦੀ❤

  • @jeetinder1993
    @jeetinder1993 2 หลายเดือนก่อน +2

    Anka ala sira lata

    • @BalkarSingh-c4w
      @BalkarSingh-c4w 27 วันที่ผ่านมา

      😊😊😊😮7😊😊😊😊😊m😊😊u😊😮😊m7😊7😊um😊😊😊😊😊😊😊😊😊😮😅7😊😊😊😮😊7😊

  • @KuldeepKaur-d8v
    @KuldeepKaur-d8v 2 หลายเดือนก่อน +13

    ਬਹੁਤ ਵਧੀਆ ਲੱਗਿਆ ਅੱਜ ਦਾ ਐਪੀਸੋਡ ❤❤ ਦੇਵ ਵੀਰ ਬਹੁਤ ਵਧੀਆ ਗੱਲਾਂ ਕੀਤੀਆਂ ਅੱਜ ਮੇਰਾ ਵੀ ਦਿਲ ਕਰਦਾ ਵੀ ਥੋਡੇ ਤੋਂ ਇਕ ਸਲਾਹ ਲਵਾਂ ਕਿੰਨੀ ਵਾਰ ਛੋਟੇ ਵੀ ਸਹੀ ਗੱਲ ਕਰ ਜਾਂਦੇ ਆ ਛੋਟੇ ਵੀਰ 🎉🎉🎉🎉

  • @kashmirsingh3481
    @kashmirsingh3481 2 หลายเดือนก่อน +8

    ਵਧੀਆ ਕਲਾਸ ਲਾਈ ਦੇਵ ਨੇ ਮਿੰਦੋ ਹੁਰਾਂ ਦੀ

  • @palsaab9116
    @palsaab9116 2 หลายเดือนก่อน +144

    ਅੱਜ ਕੱਲ ਦੁਨੀਆ ਆਪਣੇ ਬਾਰੇ ਸੈਚਦੀ ਆ ਪਰ ਦੇਵ ਵੀਰ ਦੂਜਿਆਂ ਲਈ ਸੋਚ ਰਿਹਾ ਹੈ ਵਾਹਿਗੁਰੂ ਜੀ ਵੀਰੇ ਤੇ ਮਿਹਰ ਕਰਿਓ 😂❤❤❤❤❤❤❤❤

  • @surjeetsingh3109
    @surjeetsingh3109 2 หลายเดือนก่อน +10

    ❤❤❤❤❤ ਦੇਵ ਭਾਜੀ ਜੀ ਬਹੁਤ ਵਧੀਆ ਜੋ ਗੱਲਾਂ ਤੁਸੀਂ ਕਹੀਆਂ ਬਹੁਤ ਵਧੀਆ ਕਹੀਆ ਹੁਣ ਮਿੰਦੋ ਅਤੇ ਉਸ ਦੀ ਭੈਣ ਤੁਹਾਡੀਆਂ ਕਹੀਆਂ ਗੱਲਾਂ ਤੇ ਅਮਲ ਕਰਦਿਆਂ ਕਿ ਨਹੀਂ ਕਰਦੀਆਂ❤❤❤❤❤

  • @jaspreetsingh-jo6bz
    @jaspreetsingh-jo6bz 2 หลายเดือนก่อน +84

    Bahut hi Vadia story aa 🎉🎉❤❤❤❤Waheguru ji Waheguru ji mhre karn sari tim ta

  • @kamlarani8052
    @kamlarani8052 2 หลายเดือนก่อน +33

    Dev veere thodi acting bahut vadiya aa God bless you all members❤❤❤❤

  • @brownmunde444
    @brownmunde444 2 หลายเดือนก่อน +17

    Dev veer ne ਅੱਜ ਦੀ video ਵਿੱਚ good massage ਦਿੱਤਾ very very good thank u veer God bless you 🎉🎉

  • @sohansinghsingh8435
    @sohansinghsingh8435 2 หลายเดือนก่อน +7

    Very nice good luck beautiful very best episode good luck best writing best story durlabh Devgan family durlabh Devgan group❤❤❤❤

  • @ravinderkaur9092
    @ravinderkaur9092 2 หลายเดือนก่อน +45

    ਬਾਪੂ ਜੀ ਬਚਕੇ ਕਿਹੋ ਕਿਤੇ ਏ ਵੀ ਅਪਣੇ ਪਿਓ ਵਾਂਗੂ ਕਿਤੇ ਓਸਤੋ ਵੀ ਦੂਰ ਛਡਕੇ ਆਜੇ ਕੇ ਤੁਸੀਂ ਵਾਪਿਸ ਨ ਆ ਸਕੋ ਵੈਸੇ ਤੁਸੀਂ ਬਹੁਤ ਸਿਆਣੇ ਹੋ ਤੁਹਾਡੀਆਂ ਗਲਾ ਬਹੁਤ ਚੰਗੀਆ ਹੁਨੰਦੀ ਹੈ ❤❤❤❤❤

  • @balvinderkaur6750
    @balvinderkaur6750 2 หลายเดือนก่อน +13

    Amazing story Waheguru bless you to all team members acting performance in this video 🎉🎉🎉

  • @sunitasharma1417
    @sunitasharma1417 2 หลายเดือนก่อน +21

    Very nice Dav beta gbu bohot vadhiya kaha beta g 👌👌👌👌👌🎉🎉🎉🎉🎉🌺🌺🌺🌺🌺

  • @championgamemap6485
    @championgamemap6485 2 หลายเดือนก่อน +9

    ❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਦੇਵ ਮਿੰਦੋ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @ambitiousleo4595
    @ambitiousleo4595 2 หลายเดือนก่อน +23

    Like…. Before starting ❤

  • @kulwinderkaur393
    @kulwinderkaur393 2 หลายเดือนก่อน +2

    Very very nice dev veer ji di gal bhut vdia lgi ❤❤❤❤❤❤❤

  • @JaggapannuPannu
    @JaggapannuPannu 2 หลายเดือนก่อน +11

    ਬੋਹੁਤ ਵਧੀਆ ਸਟੋਰੀ

  • @SukhwinderSingh-wq5ip
    @SukhwinderSingh-wq5ip 2 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @JagjeetSingh-bq4og
    @JagjeetSingh-bq4og 2 หลายเดือนก่อน +17

    ਬਹੁਤ ਵਧੀਆ ਸਟੋਰੀ ਹੈ

  • @MonikabidduSaab
    @MonikabidduSaab 2 หลายเดือนก่อน +1

    Ajj da episode great 👍👍 se wahh mindo dyeaa akkha khol kitieaa dev veere ne👍👍

  • @SurinderKumar-sp8hm
    @SurinderKumar-sp8hm 2 หลายเดือนก่อน +21

    Very nice wmk waheguru mehar kare 🎉🎉🎉

  • @SatpalSingh-nj6el
    @SatpalSingh-nj6el 2 หลายเดือนก่อน

    ਦੇਵ ਵੀਰ ਜੀ ਤੁਹਾਡੇ ਸਾਰੇ ਹੀ ਐਪੀਸੋਡ ਬਹੁਤ ਹੀ ਵਧੀਆ ਹੰਦੇ ਨੇ ਤੇ ਹਰ ਐਪੀਸੋਡ ਵਿਚ ਬਹੁਤ ਵਧੀਆ ਮੈਸੇਜ ਹੁੰਦਾ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🎉🎉🎉

  • @bainsjeet
    @bainsjeet 2 หลายเดือนก่อน +5

    ਵਿਆਹ ਤੋਂ ਬਾਅਦ ਇੱਕ ਕੁੜੀ ਨੂੰ ਘਰ ਚ ਰਹਿਣਾ ਚਾਹੀਦਾ ਐ ਆਪਣੇ ਮਾਪਿਆਂ ਨਾਲ ਜਿਸਦਾ ਕੋਈ ਭਰਾ ਨਾ ਹੋਵੇ..

  • @neelammadhok8988
    @neelammadhok8988 2 หลายเดือนก่อน +2

    Sari team da dhanyawad ki tussi aaj kl de hisab naal hi aa sare episod banaye aa sariyaan de jeevan vich aa hi honda hai aur sabhi kuch na kuch taan sikhiyaan len gain ❤🎉😂😊

  • @SonuSomal-o8m
    @SonuSomal-o8m 2 หลายเดือนก่อน +22

    Very nice wrmk waheguru maharashtra kare❤❤❤❤

  • @HarpreetSingh-tt5di
    @HarpreetSingh-tt5di 2 หลายเดือนก่อน +5

    ਮੈਂ ਕਿਤੇ ਗੲਈ ਹੋਈ ਸੀ ਪਰ ਮੇਰਾ ਸਾਰਾ ਧਿਆਨ ਵੀਡੀਓ ਵਿਚ ਸੀ ਹਾਏ ਮੇਰੀ ਵੀਡੀਓ ਆ ਗਈ ਹੋਣੀਂ 😂

  • @skaushik5985
    @skaushik5985 2 หลายเดือนก่อน +4

    Very nice story ❤❤❤❤ mja aa gya gj di story dekh ke bhut vdiya dev ne mindo hora nu bhut change trike nl smjaya ❤❤❤❤❤❤

  • @manjitkaur-wy1tg
    @manjitkaur-wy1tg 2 หลายเดือนก่อน +1

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਜੀ 👌👌👍👍🙏🙏ਪ੍ਰਮਾਤਮਾ ਤੁਹਾਨੂੰ ਬਹੁਤ ਜ਼ਿਆਦਾ ਖੁਸ਼ ਰੱਖੇ 🙏🙏ਧੰਨਵਾਦ ਜੀ 🙏🙏

  • @bharatbhushansachdeva7656
    @bharatbhushansachdeva7656 2 หลายเดือนก่อน +8

    Very nice Dev Ji. You are Right

  • @Paramjitkaur-sc8vy
    @Paramjitkaur-sc8vy 2 หลายเดือนก่อน +6

    Dev ne bhaut vadiya kita mindo t pammi nu bol k👌👌✨✨✨✨✨nice story

  • @anju_garg2227
    @anju_garg2227 2 หลายเดือนก่อน +4

    Dev ਤੋਂ ਆਪਣੇ ਘਰ ਦਾ ਮਸਲਾ ਤਾਂ ਹੱਲ ਨਹੀਂ ਹੁੰਦਾਂ ਏਥੇ philospher ਬਣਿਆ ਫਿਰਦਾ 😅😅😅😅😅😮😮😮😮

  • @tajinderkaur6523
    @tajinderkaur6523 2 หลายเดือนก่อน +4

    Waheguru ji God bless you always 👌👌👌👌👌👌👌🙏🏻🙏🏻

  • @narindernarinder592
    @narindernarinder592 2 หลายเดือนก่อน +1

    ਪਾਪਾ ਜੀ ਕੌਲ ਸਬਜੀ ਦਾ ਕਲਰ ਬਹੁਤ ਵਧੀਆ ਲੱਗਾ

  • @sunitasharma1417
    @sunitasharma1417 2 หลายเดือนก่อน +10

    Very nice Mindo beta g gbu 👌🏻👌🏻👌🏻🎉🎉🎉🎉🎉

  • @kavitakhanna4416
    @kavitakhanna4416 2 หลายเดือนก่อน

    Well done Dev Veere❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gudiyasaluja7471
    @gudiyasaluja7471 2 หลายเดือนก่อน +7

    Mindoo de samme Dev Veere di entry bahut stylish lagi h❤❤

  • @tarlochansingh9471
    @tarlochansingh9471 2 หลายเดือนก่อน

    Perfect message given in today's episode .
    Gud one Dev bhaji...

  • @JaswinderKaur-o2c7r
    @JaswinderKaur-o2c7r 2 หลายเดือนก่อน +35

    Nice story god bless you veer ji te mindo bhabhi ji 😊

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 หลายเดือนก่อน

    ਅੱਜ ਦੇਵ ਦੀਆਂ ਗੱਲਾਂ ਨੇ ਮਨ ਮੋਹ ਲਿਆ ਜੀ। ਬਹੁਤ ਵਧੀਆ ਐਪੀਸੋਡ।

  • @urmilasharma8914
    @urmilasharma8914 2 หลายเดือนก่อน +15

    Bahut badhiya story

  • @biljandersingh5142
    @biljandersingh5142 2 หลายเดือนก่อน

    ਦੇਬ ਵੀਰੇ ਰੱਬ ਤੈਨੂੰ ਤਰੱਕੀਆਂ ਬਖਸ਼ੇ ਮੈਂ ਕਰਮਜੀਤ ਪਿੰਡ ਹੀਰੋ ਕਲਾਂ ਬਹੁਤ ਵਧੀਆਂ ਕਹਾਣੀ ਹੈ ❤❤❤❤❤❤❤❤❤❤❤❤

  • @kulwindernatt7790
    @kulwindernatt7790 2 หลายเดือนก่อน +34

    ਸਹੀ ਗੱਲ

  • @deepadhaliwal5971
    @deepadhaliwal5971 2 หลายเดือนก่อน +1

    Very Nyc episode 😍👍I'm Exited For next episode

  • @JaspreetKaur-ww9wq
    @JaspreetKaur-ww9wq 2 หลายเดือนก่อน +5

    Very very nice story veere God bless you 👌👌👌👍👍👍💯💯🙏🥰

  • @bantysingh7280
    @bantysingh7280 2 หลายเดือนก่อน +2

    ਮਿੰਦੋ ਭੈਣ ਜੀ ਥੋੜੀ ਜਿਹੀ ਜ਼ਿਆਦਾ ਉਵਰ ਐਕਟਿੰਗ ਕਰ ਰਹੀ ਆ

  • @JasvirKaur-rb7iq
    @JasvirKaur-rb7iq 2 หลายเดือนก่อน +10

    ਬਹੁਤ ਵਧੀਆ ਜੀ

  • @AmarjitSingh-gw8qe
    @AmarjitSingh-gw8qe 2 หลายเดือนก่อน

    Dev bai waheguru mehar kare tuhade te ❤❤❤

  • @sunnybajaj3417
    @sunnybajaj3417 2 หลายเดือนก่อน +10

    Dev di motivation speak bahut vadhia laggi

  • @MandeepKaur-sc6yx
    @MandeepKaur-sc6yx 2 หลายเดือนก่อน +1

    Nice

  • @sumanlata2332
    @sumanlata2332 2 หลายเดือนก่อน +8

    Very nice.
    Bhoat intersting vidio aa.
    ❤❤

  • @Mander_Bai
    @Mander_Bai 2 หลายเดือนก่อน +1

    ਬਾਈ ਦੇਵ ਬਹੁਤ ਵਧੀਆ ਵੀਡੀਓ

  • @ManjitSingh-ff2id
    @ManjitSingh-ff2id 2 หลายเดือนก่อน +12

    Att showing
    Mindo ji

  • @binderkaur2453
    @binderkaur2453 2 หลายเดือนก่อน +1

    😮😮😮😮😮😮

  • @SurinderKumar-sp8hm
    @SurinderKumar-sp8hm 2 หลายเดือนก่อน +18

    🎉🎉 bahut vadiya wmk waheguru mehar kare

  • @veenarani663
    @veenarani663 2 หลายเดือนก่อน

    ਬਹੁਤ ਵਧੀਆ

  • @parveenr1931
    @parveenr1931 2 หลายเดือนก่อน +8

    Bht vdia story a dev veery.. 🎉🎉

  • @shashisood8157
    @shashisood8157 2 หลายเดือนก่อน

    Dialogues are very nice & Dev convinced Mindo & her sister in a very good way. Very nice episode

  • @HarmeetKaur-yr3zt
    @HarmeetKaur-yr3zt 2 หลายเดือนก่อน +6

    Very nice msg and video my dear sister and brother ji 🙏🙏🙏🙏❤️

  • @Prabhdeep_youtuber
    @Prabhdeep_youtuber 2 หลายเดือนก่อน

    ਬਹੁਤ ਵਧੀਆ ਵੀਡੀਓ ਮਿੰਦੋ ਭੈਣ ਜੀ ਤੇ ਵੀਰ ਜੀ ਤੁਹਾਡੀ ਸਾਰੀ ਟੀਮ ਨੂੰ ਪਰਮਾਤਮਾ ਚੜਦੀ ਕਲਾ ਚ ਰੱਖੇ❤❤

  • @jagdishlal6906
    @jagdishlal6906 2 หลายเดือนก่อน +8

    बहुत बढ़िया वीरे

  • @reemalongani2135
    @reemalongani2135 2 หลายเดือนก่อน

    Lajwab episode behtreen ♥️♥️♥️

  • @Gurfateh-iv6gy
    @Gurfateh-iv6gy 2 หลายเดือนก่อน +11

    Waheguru ji

  • @jasvirkaur5447
    @jasvirkaur5447 2 หลายเดือนก่อน

    Dav Vir ji very good 👍 Dod bless you 🙏🏻🌹🌺🎉❤️

    • @jasvirkaur5447
      @jasvirkaur5447 2 หลายเดือนก่อน

      God bless you 🙏🏻sorry ਗਲਤ ਲਿਖ ਦਿਤਾ ਸੀ

  • @jaspreetbenipal5428
    @jaspreetbenipal5428 2 หลายเดือนก่อน +8

    Ending masat lgi😊😊😊

  • @masutakkhan6038
    @masutakkhan6038 2 หลายเดือนก่อน +2

    ਡਾਰੈਕਟਰ ਸਾਹਿਬ ਦੀ ਐਂਟਰੀ

  • @Khushichoudhary-p5m
    @Khushichoudhary-p5m 2 หลายเดือนก่อน +466

    Today my birthday but not like ❤

    • @SimmiJassverma
      @SimmiJassverma 2 หลายเดือนก่อน +17

      Happy birthday

    • @WinderGur
      @WinderGur 2 หลายเดือนก่อน +12

      Happy birthday sister god bless u 🎉🎉🎉🎂🎂🎂🎂🎂

    • @MonikaRani-tg9rk
      @MonikaRani-tg9rk 2 หลายเดือนก่อน +9

      Happy birthday 🎉🎉

    • @gopalverma5464
      @gopalverma5464 2 หลายเดือนก่อน +4

      🎉🎉🎉🎉🎉

    • @ammybajwa7296
      @ammybajwa7296 2 หลายเดือนก่อน +4

      Happy bday 🎂

  • @paramjeetkaur565
    @paramjeetkaur565 2 หลายเดือนก่อน

    Aj da best episode me dubara dekhya

  • @sanjaysukhija5296
    @sanjaysukhija5296 2 หลายเดือนก่อน +4

    सतश्री आकल वीर जी
    बहुत बहुत सुन्दर ❤❤❤❤

  • @paramjeetkaur565
    @paramjeetkaur565 2 หลายเดือนก่อน

    Super acting and super dailog of dev beta 🙏

  • @RajveerSingh-d6x
    @RajveerSingh-d6x 2 หลายเดือนก่อน +10

    Very nice story waheguru mehar kare🎉🎉🎉❤❤❤❤

  • @Nirbhay828
    @Nirbhay828 2 หลายเดือนก่อน

    Dev beta thodi acting bahut vadiya aa God bless you ❤❤❤❤❤❤❤❤❤❤❤❤❤❤

  • @SahilManki-q5t
    @SahilManki-q5t 2 หลายเดือนก่อน +6

    Buhat hi vadia story l❤u devgan family

  • @inderjitkaur4820
    @inderjitkaur4820 2 หลายเดือนก่อน +1

    Bahut hi vadhia story hai ji 👌🏽👌🏽👌🏽👌🏽👍🏽👍🏽👍🏽👍🏽

  • @JassiKaur-w3d
    @JassiKaur-w3d 2 หลายเดือนก่อน +3

    Very nice story God bless you ❤❤❤❤❤❤

  • @trollpunjabi2374
    @trollpunjabi2374 2 หลายเดือนก่อน

    Very nice story 👍❤ god bless you ❤

  • @WinderKhaira
    @WinderKhaira 2 หลายเดือนก่อน +5

    ਬਹੁਤ ਵਧੀਆ ਬੜੀ ਆ

  • @iqbalsran7866
    @iqbalsran7866 2 หลายเดือนก่อน

    Very Very nice video God bless you all teams ❤

  • @SatnamSingh-or7ii
    @SatnamSingh-or7ii 2 หลายเดือนก่อน +10

    V Nice video ਬਹੁਤ ਵਧੀਆ ਞੀਡੀੳ ਲੱਗਦੀਆ

  • @SonuSingh-i5p8s
    @SonuSingh-i5p8s 2 หลายเดือนก่อน

    Nice dev veer g bhut vadia gal kiti

  • @majorsinghinsan1133
    @majorsinghinsan1133 2 หลายเดือนก่อน +11

    ਬਹੁਤ ਵਧੀਆ ਐਪੀਸੋਡ 🎉🎉🎉🎉🎉

  • @kamleshnath7423
    @kamleshnath7423 2 หลายเดือนก่อน +1

    Very nice episode

  • @ambitiousleo4595
    @ambitiousleo4595 2 หลายเดือนก่อน +4

    I have been watching your videos for many years when I was I. India my husband and I always played your videos while having dinner or lunch.. in Canada too we do same .

  • @RamanJattana-xg5um
    @RamanJattana-xg5um 2 หลายเดือนก่อน +1

    Bahut vadia story aa veere

  • @BalwinderKaur-vo1jf
    @BalwinderKaur-vo1jf 2 หลายเดือนก่อน +8

    Very Very nice video ❤❤❤❤❤❤❤❤❤❤❤❤❤❤❤❤❤all family

  • @anitaoberoi8325
    @anitaoberoi8325 2 หลายเดือนก่อน

    Very nice episode.Bhot vadiya samjhaya tusi dona bhna nu 👌👍❤️

  • @Rockstar..1898
    @Rockstar..1898 2 หลายเดือนก่อน +12

    kaintttt ji🙈😘🥰🥰🥰🥰🥰🥰🥰🥰🥰

  • @Herpreet1316
    @Herpreet1316 2 หลายเดือนก่อน +1

    👌👌

  • @Manjeet_Kaur-cd3bf
    @Manjeet_Kaur-cd3bf 2 หลายเดือนก่อน +9

    ❤❤❤❤❤❤❤love you Sara nu

  • @sunitachhabra6511
    @sunitachhabra6511 2 หลายเดือนก่อน

    V nice Dev ji👌👌👌👌 super acting...God bless u all Devgan family

  • @RupinderKaur-jk6io
    @RupinderKaur-jk6io 2 หลายเดือนก่อน +11

    ਮਿਦੋ,ਦੀ,ਵੈਰੀ,ਨਾਇਸ,❤❤❤❤ ਫੈਮਲੀ,

  • @Rajeshkumar-gj2py
    @Rajeshkumar-gj2py 2 หลายเดือนก่อน

    Very nice video aa waheguru ji Mehar karn sari teem te ,❤❤❤❤❤🎉🎉🎉❤❤

  • @tajinderkaur6010
    @tajinderkaur6010 2 หลายเดือนก่อน +7

    Very Very nice story

  • @palwinderkaur5461
    @palwinderkaur5461 2 หลายเดือนก่อน

    Excellent work all team members ❤❤❤❤❤

  • @AnjuRaj-uw1ws
    @AnjuRaj-uw1ws 2 หลายเดือนก่อน +41

    Mera aj Barthday hi bat no like❤😢

    • @harkiratsaluja849
      @harkiratsaluja849 2 หลายเดือนก่อน +2

      Happy birthday to u🎉. Dada g ludhiana toh

    • @pinkysapkota3250
      @pinkysapkota3250 2 หลายเดือนก่อน +1

      Happy birthday ji 🎂🎉

  • @kitchenqueenpammi1307
    @kitchenqueenpammi1307 2 หลายเดือนก่อน

    Bahut aacha kita dev ney

  • @sumannar1736
    @sumannar1736 2 หลายเดือนก่อน +3

    Very nice episode best role for Dev veer ji🎉🎉

  • @anitaprashar4716
    @anitaprashar4716 2 หลายเดือนก่อน +3

    Dev you r great

  • @giftypmp
    @giftypmp 2 หลายเดือนก่อน

    Dev veer ji ne bahut badhiya Shiksha hai dono