ਗਵਾਲੀਅਰ ਕਿਲ੍ਹੇ 'ਤੇ ਸਿੱਖ ਇਤਿਹਾਸ ਮਿਟਾਉਣ ਦੀ ਕੋਸ਼ਿਸ਼? Gwalior Fort । Amrik Manpreet । Walk With Turna

แชร์
ฝัง
  • เผยแพร่เมื่อ 30 ม.ค. 2025

ความคิดเห็น • 140

  • @MOR.BHULLAR-PB05
    @MOR.BHULLAR-PB05 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਬੰਦੀ ਛੋੜ ਦੀ ਮਹਾਂਨਤਾ ਦੀ
    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +4

    ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਇਸ ਦਰਵਾਜੇ ਬਾਰੇ ਅਸੀਂ ਵੀ ਬਹੁਤ ਸੰਗਤਾਂ ਨੂੰ ਬੇਨਤੀ ਕੀਤੀ ਤੇ ਦੀਵਾਲੀ ਦੀ ਜਗਾ ਦਾਤਾ ਬੰਦੀ ਛੋੜ ਦਿਨ ਮਨਾਇਆ ਜਾਵੇ ਸੋ ਭੈਣ ਮਨਪਰੀਤ ਜੀ ਤੇ ਗੁਰਦੁਆਰਾ ਸਾਹਿਬ ਦੇ ਜਥੇਦਾਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਇਸੇ ਤਰਾਂ ਵਡਮੁੱਲੀਆਂ ਸੇਵਾਵਾਂ ਹੋਰ ਵੀ ਕੀਤੀਆਂ ਜਾਣ ਪਰਮਾਤਮਾ ਤੁਹਾਡੇ ਦੋਨਾਂ ਤੇ ਮਿਹਰ ਭਰਿਆ ਹੱਥ ਰੱਖੇ

  • @gurmailsingh5936
    @gurmailsingh5936 2 ปีที่แล้ว +22

    ਬਹੁਤ ਵਧੀਆ ਕੰਮ ਕਰ ਰਹੇ ਹੋ ਟੁਰਨਾ ਜੀ ਸਾਨੂੰ ਘਰ ਬੈਠਿਆ ਨੂੰ ਦਰਸ਼ਨ ਦੀਦਾਰੇ ਕਰਵਾ ਰਹੇ ਹੋ

  • @navrajsingh7607
    @navrajsingh7607 ปีที่แล้ว +5

    ਮੱਧਦ ਪ੍ਰਦੇਸ਼ ਦੀਆਂ ਵੀਡੀਓਜ਼ ਵਾਖੳਣ ਲਈ ਸ਼ੁਕਰੀਆ

  • @JoginderSingh-pu4in
    @JoginderSingh-pu4in ปีที่แล้ว +20

    ਮੈਂ ਦਰਸ਼ਨ ਕੀਤੇ ਹਨ ਇਸ ਅਸਥਾਨ ਦੇ। ਉਦੋਂ ਇਸ ਗੇਟ ਵਲੋਂ ਗੱਡੀਆਂ ਅੰਦਰ ਜਾਂਦੀਆ ਸਨ । 1984-87 ਤੱਕ ਮੈਂ ਟੇਕਨਪੁਰ ਸਰਵਿਸ ਕਰਦਾ ਰਿਹਾ ਹਾਂ ਜੀ

    • @pradeepchawla3202
      @pradeepchawla3202 ปีที่แล้ว +1

      Means ander jaan layi 3 gate sige Sir.Ik Urwai Gate,Ik Gujri Mahal aala te ik aeho gate

    • @sattibains4818
      @sattibains4818 ปีที่แล้ว

      Kine ku sal ho gye ji pansion aaya nu, te kehrri Bn de ho

  • @yadwindersingh9264
    @yadwindersingh9264 ปีที่แล้ว +6

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ

  • @narinder155
    @narinder155 ปีที่แล้ว +2

    ਬਹੁਤ ਵਧੀਆ ਜਾਣਕਾਰੀ ਭਰਪੂਰ ਹੂੰਦੇ ਨੇ ਵਲੌਗ ਤੁਹਾਡੇ, ਨਹੀਂ ਤਾਂ ਕੁਛ ਖਾਸ ਜੋੜੇ ਲੋਕਾਂ ਦੇ ਪੈਸੇ ਤੇ ਘੂੰਮਦੇ ਵੀ ਨੇ ਅਤੇ ਪੰਜਾਬ ਤੇ ਭਾਰਤ ਨੂੰ ਹੀ ਭੰਡਦੇ ਰਹਿੰਦੇ ਨੇ,....

  • @pradeepchawla3202
    @pradeepchawla3202 ปีที่แล้ว +2

    Bhai ji mein vi Gwalior rehna par ais Asthaan de Darshan mein vi aj tak nahi kitte.Bahut Bahut Dhanyawaad twada.Waheguru Ji Ka Khalsa Waheguru Ji Ki Fateh🙏🙏

  • @JagseerSingh-z1w
    @JagseerSingh-z1w ปีที่แล้ว +1

    Waheguru ji, ਤੁਹਾਡੇ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ, ਨਹੀਂ ਸਾਨੂੰ ਤਾਂ ਏਨਾ ਪਤਾ ਹੀ ਨੀ ਸੀ, ਨਾ ਸਾਨੂੰ ਕਿਸੇ ਨੇ ਅੱਜ ਤਕ ਦਸਿਆ god bless you ❤

  • @SatnamSingh-bg3bh
    @SatnamSingh-bg3bh ปีที่แล้ว +2

    ਵਾਹਿਗੁਰੂ ਜੀ🚩 ਸਤਿਨਾਮ ਜੀ🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩 ਵਾਹਿਗੁਰੂ ਜੀ

  • @RameshKumar-fr1vz
    @RameshKumar-fr1vz ปีที่แล้ว +8

    Waheguru ji mehar Karan ji from Sri Ganga Nagar Rajasthan 🙏🙏🙏🙏

  • @gurpreetmangat1089
    @gurpreetmangat1089 ปีที่แล้ว +3

    ਵਾਹਿਗੁਰੂ ਜੀ ਬਖਸ਼ੋ ਸਚੇ ਪਾਤਸ਼ਾਹ

  • @DailyPassenger
    @DailyPassenger 2 ปีที่แล้ว +10

    Wonderful virtual tour of Gwalior Fort. I was a delight to explore a distant place through your perspective. Like and support from Bangalore

  • @DaljitSingh-Lada
    @DaljitSingh-Lada ปีที่แล้ว

    ਬਿਲਕੁੱਲ ਸਹੀ ਗੱਲ ਹੈ ਇਹ ਦਰਵਾਜ਼ਾ ਖੁੱਲਣਾ ਚਾਹੀਦਾ ਹੈ

  • @sharank2014
    @sharank2014 2 ปีที่แล้ว +14

    Great work bringing out the commonly unknown facts. These issues definitely need to be brought to the attention of the appropriate authorities so the history can be preserved in a proper manner. ❤

  • @harindersinghgarcha3287
    @harindersinghgarcha3287 ปีที่แล้ว +8

    Waheguru ji parmatma sab da bla kre ji 🙏🏼 Waheguru

  • @jagdeepgrewal4008
    @jagdeepgrewal4008 2 ปีที่แล้ว +17

    Sarkar na kuch nhi Krna Sangat nu iktha kro Safai di sewa layo ji 🙏🙏🙏🙏🙏

  • @HarjeetSingh-tb2cg
    @HarjeetSingh-tb2cg ปีที่แล้ว +3

    Waheguru ji ka khalsa Waheguru ji ki fate veer ji aap bahut wadiya darsan karwaya eh saade gurua de Charan pae ne Waheguru

  • @AmrinderSidhu104
    @AmrinderSidhu104 ปีที่แล้ว +7

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🌹

  • @gurmeetmangat279
    @gurmeetmangat279 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhdevkaur7845
    @sukhdevkaur7845 ปีที่แล้ว +19

    ਬਾਈ ਜੀ ! ਅਸੀਂ ਦੂਜਿਆਂ ਨੂੰ ਦੋਸ਼ ਛੇਤੀ ਦੇ ਦਿੰਦੇ ਹਾਂ ਪਰ ਪੰਜਾਬ ਵਿੱਚ ਝਾਤੀ ਮਾਰ ਕੇ ਦੇਖੋ , ਓਥੇ ਕੀ ਛਡਿਆ ਆਪਾਂ ?? ਦੀਵਾਨ ਟੈਂਡਰ ਮਲ ਜੀ ਦੀ ਹਵੇਲੀ ਦਾ ਹਾਲ ??। ਐਡੀ ਹਰਾਮ ਖੋਰ ਹੋ ਗਈ ਸਾਡੀ ਕੌਮ !

  • @shergillpoetry
    @shergillpoetry 2 ปีที่แล้ว +2

    ਬਹੁਤ ਸੋਹਣਾ ਕੰਮ ਬਹੁਤ ਉਮਦਾ ਬਹੁਤ ਕੁੱਝ ਸਿੱਖਣ ਨੂੰ ਮਿਲਦੈ
    -ਸ਼ੇਰਗਿੱਲ425

  • @gurtejsinghhr0194
    @gurtejsinghhr0194 2 ปีที่แล้ว +8

    Waheguru ji ka khalsa waheguru ji ki Fateh

  • @Humanity0101
    @Humanity0101 ปีที่แล้ว +7

    Raj Bina Nahin Dharam Challe Hain Dharam Bina Sab Dalle Malle Hain *Guru Gobind Singh Ji Maharaj 🙏🏼

  • @sufipunjabde6103
    @sufipunjabde6103 ปีที่แล้ว +1

    Waheguru ji waheguru ji ਵਾਹੇਗੁਰੂ ਜੀ ਵਾਹੇਗੁਰੂ ਜੀ ਵਾਹੇਗੁਰੂ ਜੀ

  • @ksko506
    @ksko506 2 ปีที่แล้ว +8

    Waheguru ji

  • @balrajsingh4848
    @balrajsingh4848 2 ปีที่แล้ว +5

    Wahe Guru ji

  • @parminderkaur9491
    @parminderkaur9491 2 ปีที่แล้ว +4

    Waha guru ji 🙏

  • @karamjitsinghsalana4648
    @karamjitsinghsalana4648 2 ปีที่แล้ว +7

    Waheguru g.meharkarn

  • @gillexists
    @gillexists ปีที่แล้ว +1

    ਧਨਵਾਦ ਜੀ

  • @Gurditt1995
    @Gurditt1995 2 หลายเดือนก่อน

    dhanwad ji bahut satguru ji de kile cho bahar jan de gate bare jankari ditti jdo me gya c ta is gate da pata ni lagga agli var jaroor darshan krne a ji🙏 ise tarah guru asthana di jankari sanjhi krde raheo

  • @KuldeepSingh-cd6vk
    @KuldeepSingh-cd6vk ปีที่แล้ว +2

    Waheguru.ji 💐💐🙏🙏

  • @Punjabilogtravel
    @Punjabilogtravel ปีที่แล้ว

    Love from Pakistan se ❤❤❤❤❤❤❤❤

  • @jagmeetbhullar9717
    @jagmeetbhullar9717 ปีที่แล้ว

    Very great ji

  • @Yours12589
    @Yours12589 2 ปีที่แล้ว +6

    Waheguru jeo

  • @sukhpalsingh585
    @sukhpalsingh585 ปีที่แล้ว +1

    Very Very good beta ji

  • @AmandeepSingh-ul9mz
    @AmandeepSingh-ul9mz ปีที่แล้ว +3

    ਵਾਹਿਗੁਰੂ ਜੀ

  • @baljindersidhu5098
    @baljindersidhu5098 ปีที่แล้ว +4

    Veer ji es raste bare sangat nu dasna chahida ji es raste nu bachon lai uprala karna chahida ji

  • @SukhwinderSingh-jb2oy
    @SukhwinderSingh-jb2oy ปีที่แล้ว +3

    Satnam waheguru

  • @rajanpreetkaur121
    @rajanpreetkaur121 ปีที่แล้ว +2

    ਭਾਈ ਜੀ ਦਿਲੋਂ ਗੁਰੂ ਸਾਹਿਬ ਦੇ ਸਿੱਖ ਨੇ srif ਤਨਖਾਹ ਵਾਲ਼ੇ ਸੇਵਾਦਾਰ ਨੀ ਲਗਦੇ।

  • @satnamrandhawa1199
    @satnamrandhawa1199 ปีที่แล้ว +3

    Shri Guru Shri Guru Hargobind Sahib Ji

  • @satnamrandhawa1199
    @satnamrandhawa1199 ปีที่แล้ว +3

    Satnam waheguru ji 🙏 tan tan Baba Budha Sahib Ji

  • @abhisidhu3649
    @abhisidhu3649 2 ปีที่แล้ว +3

    Wheguru ji

  • @GurjantSingh-ri3bl
    @GurjantSingh-ri3bl ปีที่แล้ว +2

    Guru saad ji mehar karn sikh kom te

    • @Humanity0101
      @Humanity0101 ปีที่แล้ว

      Raj bina nothing possible ji

  • @manpreetrandhawa9386
    @manpreetrandhawa9386 2 ปีที่แล้ว +2

    ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ

  • @balrajsinghnagi1175
    @balrajsinghnagi1175 ปีที่แล้ว +1

    Dhan dhan guru hargobind sahibji

  • @GurdeepSingh-hw2zk
    @GurdeepSingh-hw2zk ปีที่แล้ว +2

    Waheguru 🙏🏼

  • @armansandhu6504
    @armansandhu6504 ปีที่แล้ว +1

    Wahegur ji sanu papian nu maaf kardo 🙏🙏🙏🙏🙏🙏🙏🙏🙏🙏🙏🙏

  • @khushwantsingh7193
    @khushwantsingh7193 ปีที่แล้ว +1

    Sat sri akal

  • @ManjitKaur-to2iz
    @ManjitKaur-to2iz ปีที่แล้ว

    Waheguru ji mehar kro 🙏🙏🙏🙏🙏⛳

  • @sre972
    @sre972 ปีที่แล้ว +2

    Waheguru

  • @surindersinghsandhu9566
    @surindersinghsandhu9566 ปีที่แล้ว

    Nice video

  • @ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ

    ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਤੇ ਜ਼ੋ ਨਹੀਂ ਹੋਇਆ ਤੇ ਖਾਲੀ ਲੇਖਕ ਦੀ ਕਲਪਨਾ ਹੈਗੀ ਉਸਨੂੰ ਸੱਚ ਬਣਾਕੇ ਪੇਸ਼ ਕਰ ਰਿਹਾ ਵਿਸ਼ਵ ਗੁਰੂ।

  • @singhrasal8483
    @singhrasal8483 ปีที่แล้ว

    Waheguru ji gndu asr

  • @harmilapsinghtoor9572
    @harmilapsinghtoor9572 ปีที่แล้ว

    Y bahut anad aa gia jiode rho

  • @kesarsingh5521
    @kesarsingh5521 2 ปีที่แล้ว

    ਇਹ ਗਵਾਲੀਅਰ ਕਿਲੇ ਦਾ ਗੇਟ ਬਹੁਤ ਪੁਰਾਣੇ ਸਮਿਆਂ ਦਾ ਬੰਦਾ ਹੋਵੇਗਾ। ਮੈ ਇਸ ਸਥਾਨ ਤੇ ਸਤੰਬਰ 1996 ਨੂੰ ਆਇਆ ਸੀ। ਉਸ ਸਮੇਂ ਇਸ ਗੇਟ ਵਾਰੇ ਪਤਾ ਨਹੀਂ ਲੱਗਾ ਸੀ।

    • @Parmindersingh-lt5yq
      @Parmindersingh-lt5yq 2 ปีที่แล้ว +2

      ਇਹ ਗੇਟ 1984 ਚ ਬੰਦ ਕੀਤਾ ਹੋਵੇਗਾ ਜੀ। ਤਾਂ ਜੋ ਸਿੱਖ ਇਸ ਪਾਸੇ ਵੱਲ ਨੂੰ ਨਾ ਆ ਸਕਣ ਅਤੇ ਆਪਣੀ ਵਿਰਾਸਤ ਨੂੰ ਭੁੱਲ ਜਾਣ ਅਤੇ ਜੋ ਇਸ ਪਾਸੇ ਗੁਰਦੁਆਰਾ ਸਾਹਿਬ ਸੀ ਉਸ ਵੱਲ ਧਿਆਨ ਨਾ ਦੇ ਸਕਣ।

  • @kripalsingh5187
    @kripalsingh5187 2 ปีที่แล้ว +3

    Sgpc ki Karan dai ya.
    Akal takhat ki Karan daya ya.

  • @sukhgill5913
    @sukhgill5913 ปีที่แล้ว +1

    ❤️❤️❤️❤️❤️❤️❤️🎉🎉🎉🎉🎉

  • @HarpreetKaur-hs4ke
    @HarpreetKaur-hs4ke ปีที่แล้ว

    🙏🙏🌹🌹🌹🌹🌹🙏🙏

  • @manindermalhi6272
    @manindermalhi6272 ปีที่แล้ว

    🙏🏿

  • @parmjeetsingh1314
    @parmjeetsingh1314 2 ปีที่แล้ว +1

    🙏🙏🙏🙏🙏

  • @AbhaySingh-pb1ym
    @AbhaySingh-pb1ym ปีที่แล้ว

    There was a gurudwaras sahib I saw in 1982 march

  • @Narinder13131
    @Narinder13131 ปีที่แล้ว +6

    The main gate of this fort has been shut by Hindutvi forces to eradicate Sikh history. SGPC should make attempts to get the gate reopened again.

    • @sonusonu-qv4op
      @sonusonu-qv4op ปีที่แล้ว

      Kya bhonk raha h ye Hindu government hi h jo Tum janwaro ko itna appease kyon karti h ye waha ki government hi h jisne tumhe gurdwara kholne ki itni izzajat di.

    • @Humanity0101
      @Humanity0101 ปีที่แล้ว +1

      Raj bina kauma da kush ni rehnda hunda. Ik hal azadi.

    • @apsingh2484
      @apsingh2484 ปีที่แล้ว

      SGPC,, hahahaha
      Badal de tattu ne sgpc wale

  • @ranjodhsingh6382
    @ranjodhsingh6382 ปีที่แล้ว +1

    Pehala es get thale ik moga hunda .. Os vicho ikle c asi 3 jane c.. Hun lagda ovi band karta

  • @RajaSingh-mi6kz
    @RajaSingh-mi6kz 2 ปีที่แล้ว +2

    ਵੀਰ ਜੀ ਗੁਰਦੁਆਰਾ ਸਾਹਿਬ ਦਾ ਨੰਬਰ ਦੇ ਦਿ

  • @VikramSingh-qm5hc
    @VikramSingh-qm5hc ปีที่แล้ว +2

    ਸਿਖਾਂ ਨੂੰ ਗੋਲਕਾੰ ਦੀ ਲੜਾਈ ਤੌ ਵੇਹੈਲ ਨਹੀ
    ਏਧਰ ਕਿਨੇ ਧਿਆੰਨ ਦੇਣਾ ਗੋਲਕਾਂ ਬਦਲੇ
    ਇਕ ਦੁਜੇ ਦੀਆੰ ਪਗਾੰ ਲਾਈਆੰ ਜਾ ਰਹੀਆਂ
    ਉ ਦਿਨ ਦੂਰ ਨਹੀ ਜੰਗਲਾੰ ਵਿਚ ਫਿਰਤੌ ਰਾੰਤਾਂ
    ਕਟਾੰਗੇ ਗੁਰੂ ਸਾਬ ਦੇ ਵਾਕ ਪੂਰੇ ਹੋ ਰਹੈ ਨੇ
    ਖਵਾਰ ਹੋਏ ਸਬ ਮਿਲੈਗੇ ਬਚੇ ਛੰਰਨ ਜੋ ਹੋਏ
    ਔਦੌ ਪਤਾ ਲਗੂ ਜੰਦੌ ਸਿਰ ਵਿਚ ਪੈਣਲੰਗੀਆਂ

  • @gurmitsingh300
    @gurmitsingh300 ปีที่แล้ว

    Bhai saab ji tuhaade charna ch benti aa ke tusi sheme paatsha ji age ardaas karo saari sikh sangat de charna ch benti aa ke así saare ardaas karie ke iho main gate khul jaave ji

  • @jagirsingh7369
    @jagirsingh7369 ปีที่แล้ว

    What is the resposibility of A Sikh Chairman of Minority Community?

  • @babliram3794
    @babliram3794 ปีที่แล้ว +1

    Bhai saab kehdi sarkar agge aawaz chakan di gal karde oo jis indian satet ne guru gharan tey tank chadaye ne jisne November 84 cha well plan genocide kita sikhan da jis guru sahib ne sikhan raj kaim krn da hukam dita us guru sahib de asthan lyi usse guru de sikh katal razeem to insaf di umeed krn es to wadi gulami hor ki hougi guru sahib bar bar samzonde ne ke raj to bina dharam ni chalda es desh de brahmanwadi system thale guru ghar ta jrur honge pr guru sahib da sidhant ni rehna keyoki guru gharan cha mahanta da kabza hona aaon wale time cha

  • @jasveersharma3088
    @jasveersharma3088 ปีที่แล้ว

    Guru ji ki nisaniya ager mandir mae hai tau Mandir-Maszid ka koi farak nhi .

  • @sandeepsinghsingh9302
    @sandeepsinghsingh9302 ปีที่แล้ว

    Sromni committees kithe aa

  • @sukhdevkaur7845
    @sukhdevkaur7845 ปีที่แล้ว

    ਬਾਈ ਜੀ ! ਗੁਰੂ ਹਰਿਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਨਹੀਂ ਪਹੁੰਚੇ ਸਨ, ਇਤਿਹਾਸ ਅਨੁਸਾਰ ਗੁਰੂ ਸਾਹਿਬ ਜੀ ਦੀਵਾਲੀ ਤੋਂ ਲਗਪਗ ਤਿੰਨ ਮਹੀਨੇ ਬਾਅਦ ਪਹੁੰਚੇ ਸਨ ਦੀਵਾਲੀ ਤਾਂ ਬਿਪਰ ਨੇ ਸਾਡੇ ਗਲ ਪਾਈ ਹ ਦੀਵਾਲੀ ਨਾਲ ਸਿੱਖੀ ਦਾ ਕੋਈ ਲੈਣਾ ਦੇਣਾ ਨਹੀਂ ।

    • @sonusonu-qv4op
      @sonusonu-qv4op ปีที่แล้ว +1

      Ok so don't celebrate Diwali

    • @Amarjitsidhu-qd3em
      @Amarjitsidhu-qd3em ปีที่แล้ว

      ਸਬੂਤ ਦਿਉ ਕੱਲਾ ਕੁੱਤੇ ਵਾਂਗ ਭੌਂਕਣ ਨਾਲ ਕੁਛ ਨੀ ਹੋਣਾ

  • @amarjitsingh2992
    @amarjitsingh2992 ปีที่แล้ว

    Sangat nu aap hi karna paina hai. Waheguru ji sewa lenge uprala karo.

  • @zorawarsunnder9327
    @zorawarsunnder9327 ปีที่แล้ว

    Azadi Hi Hall for your freedom of speech in Referendum Voting for your freedom of khalsaraj

  • @pbk9112
    @pbk9112 2 ปีที่แล้ว +3

    Koi insaaf nahi mil sakda jad Tak Badal warga ghatia Banda Sharomani Committee control kari baitha …..

  • @jatinder526
    @jatinder526 ปีที่แล้ว

    Shabad chownki ik mahina pehla diwali to ithy hi krni chahidi

  • @jatindersinghmatharu2070
    @jatindersinghmatharu2070 ปีที่แล้ว +1

    Ja sarkara eh kum krangiya sikha d ithhas khtam kran d koshish krangy fer sikha kaum hamesha rahgy par sarkara khatam hon jangiya waheguru ji bhala krngy

    • @sonusonu-qv4op
      @sonusonu-qv4op ปีที่แล้ว

      Punjab ch jo convert ho rahe ne una nu sambh le kaka.

  • @pardeepthirana7474
    @pardeepthirana7474 ปีที่แล้ว

    आप सभी दर्शकों से हाथ जोड़कर विनती है कि आप यहां पर यह दरवाजे पर गंदगी ना फैलाएं। कृपया करके हाथ जोड़कर विनती है और इस जगह का जीवन धार करें। सरकार से भी और शासन से भी धन्यवाद जी!

  • @apsingh2484
    @apsingh2484 ปีที่แล้ว +1

    Diwali naal koi sambandh nahi, itihaas nu Changi tarah kokh lo

  • @sukhmindersungh7211
    @sukhmindersungh7211 ปีที่แล้ว +1

    Je ehna de purkhian ne eh karam kita tan ehna da sab kuj mite ga sama dase ga

  • @VeerSingh-mt7or
    @VeerSingh-mt7or ปีที่แล้ว

    Masjid tod kar mandir tiar karna Guru dawra tod kar mandir A he duniya hai

  • @sonusonu-qv4op
    @sonusonu-qv4op ปีที่แล้ว

    Why are you spreading hate you showed some backyards which has nothing to do with history and you made up a story to blame government

    • @Humanity0101
      @Humanity0101 ปีที่แล้ว +1

      Why the truth hurt you?

    • @sonusonu-qv4op
      @sonusonu-qv4op ปีที่แล้ว +1

      @@Humanity0101 what truth it's Gwalior not punjab and what about old temples of Punjab you destroyed all.

  • @JaswinderSingh-bt9st
    @JaswinderSingh-bt9st ปีที่แล้ว

    Baba ji we are all responsible Here can not reach AKAL TAKHAT Jathedar ji has been blinded.Jathedar Saab ji you leave fllatery badal family you are make Lion.Heritage finishing. Money not give you help you can ask Ex President. AVTAR SINGH MAKKARH.

  • @pardeepthirana7474
    @pardeepthirana7474 ปีที่แล้ว

    Ye palace sardaro ke hai

  • @AK-fk7wt
    @AK-fk7wt ปีที่แล้ว

    Eh ta mugla nalo vi tap gye,jine piche guru sahib ji ne kurbani diti Ehsaan faramouse eh tuni log

  • @SinghAujla-cm9yk
    @SinghAujla-cm9yk ปีที่แล้ว

    ek din ayaiga eh hindu hakumat darbar sahib Amritsar nu bhi hindu manadar bnagainai

  • @satveendersinghkala
    @satveendersinghkala ปีที่แล้ว

    Sikh dharam de sab dushman na.

  • @hardialsinghkang7807
    @hardialsinghkang7807 ปีที่แล้ว

    Muslim ithaas khraab ho riha. Sikh ithaas da ess darwaje da rusta khraab kita hoya

  • @ManjeetSingh-pi6jo
    @ManjeetSingh-pi6jo ปีที่แล้ว

    Oh bas karo age punjab ch thoda bhadkaunde aa loka nu ...tusi hor bhadka rahe ho

  • @gurpreetsingh-jc9mn
    @gurpreetsingh-jc9mn ปีที่แล้ว +1

    ehna kamineya te karavahi karni chahidi

    • @WalkWithTurna
      @WalkWithTurna  ปีที่แล้ว

      ਕਰੇ ਕੌਣ ਜੀ

    • @BalwinderSingh-sv7hp
      @BalwinderSingh-sv7hp ปีที่แล้ว

      ਇਨ੍ਹਾਂ ਕਮੀਨਿਆਂ ਤੇ ਕਾਰਵਾਈ ਕਰਨੀਂ ਚਾਹੀਦੀ

  • @harjitsingh1982
    @harjitsingh1982 ปีที่แล้ว

    A sab srkar Dia chala ne sikha da itihas nu brbad krn Dia
    Par a nhi pta a srkara aap tbah hongia sadi grnti ha

  • @LovepreetSingh-gb7id
    @LovepreetSingh-gb7id ปีที่แล้ว +1

    Koi v sikh Mandir vich na jayo

  • @kanwaljeetsingh5193
    @kanwaljeetsingh5193 ปีที่แล้ว

    Koi shakk nahi .

  • @HoshiyarSingh-lb5pm
    @HoshiyarSingh-lb5pm ปีที่แล้ว

    Commettian Ch Saare Nakli Ya Lobhi Hi Baithe Aa? Ki Oh Eh Kam Nahi Sambhaal Sakde?

  • @vijenderg91
    @vijenderg91 ปีที่แล้ว +2

    Waheguru Ji🙏🌹

  • @satnamrandhawa1199
    @satnamrandhawa1199 ปีที่แล้ว +4

    Satnam waheguru ji

  • @hardevsinghball6332
    @hardevsinghball6332 ปีที่แล้ว +2

    Waheguru ji waheguru ji 🙏

  • @JagdishSingh-hg9jh
    @JagdishSingh-hg9jh ปีที่แล้ว +1

    ਵਾਹਿਗੁਰੂ ਜੀ

  • @inderpreet7987
    @inderpreet7987 2 ปีที่แล้ว +2

    Waheguru ji

  • @gurjantsingh-vi2de
    @gurjantsingh-vi2de ปีที่แล้ว

    Waheguru