4 ਭਾਗ ਮਸ਼ੀਨ ਦੀ ਜਾਣਕਾਰੀ ਲਈ ਸਪੰਰਕ ਕਰੋ 🙏🙏🙏

แชร์
ฝัง
  • เผยแพร่เมื่อ 16 ก.ย. 2024
  • Custom Punjabi Suit Embroidery
    Contact: 6283531901 to buy suits
    #embroidery #embroiderydesign #punjabisuit #punjabisuits #suit #design

ความคิดเห็น • 15

  • @user-vd7zi6wy9z
    @user-vd7zi6wy9z 3 หลายเดือนก่อน +2

    ਦੀਦੀ ਜੀ ਮੈਂ ਵੀ ਕੰਮ ਚਲਾਉਣਾ ਚਾਹੁੰਦੀ ਆਂ

  • @manjotkaur1036
    @manjotkaur1036 3 หลายเดือนก่อน +1

    ਭੈਣੇ ਸਤਿ ਸ੍ਰੀ ਆਕਾਲ ਜੀ ਭੈਣੇ ਤੁਸੀਂ ਇਹ ਮਸ਼ੀਨ ਕਿੰਨੇ ਦੀ ਲਈ ਆ ਜੀ

  • @Maninder_33
    @Maninder_33 3 หลายเดือนก่อน +1

    ਦੀਦੀ ਫੋਨ ਕਿਉ ਨਹੀ ਚੁਕਦੇ ਜੀ

  • @najarsingh2476
    @najarsingh2476 12 วันที่ผ่านมา

    Ki price aa didi te kithu li aa

  • @prabhvlogs9886
    @prabhvlogs9886 3 หลายเดือนก่อน +1

    ਸਤਿ ਸ਼੍ਰੀ ਅਕਾਲ ਜੀ
    ਭੈਣ ਜੀ ਤੁਸੀਂ ਇਸ ਮਸ਼ੀਨ ਨੂੰ ਚਲਾਉਣ ਦੀ ਟ੍ਰੇਨਿੰਗ ਵੀ ਦਿੰਦੇ ਹੋ ਅਤੇ ਤੁਸੀਂ ਇਹ ਮਸ਼ੀਨ ਕਿੱਥੋਂ ਖ੍ਰੀਦੀ ਹੈ,ਕਿਰਪਾ ਕਰਕੇ ਇਸ ਬਾਰੇ ਵੀ ਜਾਣਕਾਰੀ ਦਿਓ ਤੁਹਾਡੀ ਮਦਦ ਦੀ ਜ਼ਰੂਰਤ ਹੈ | 🙏🏻🙏🏻

    • @BK_Fashion
      @BK_Fashion  3 หลายเดือนก่อน

      ਹਾਂਜੀ ਟੇ੍ਨਿੰਗ ਵੀ ਦਿੰਦੇ ਆ ਨੰਬਰ ਤੇ ਫੌਨ ਕਰ ਲੋ

  • @kuldeepkhangura3348
    @kuldeepkhangura3348 2 หลายเดือนก่อน

    Ki price a ji is machine di?

  • @user-vd7zi6wy9z
    @user-vd7zi6wy9z 3 หลายเดือนก่อน +1

    ਤੁਸੀਂ ਕਿੱਥੋਂ ਮਸ਼ੀਨ ਲਈ ਹੈ ਕਿ ਕਿੱਥੋਂ ਦੀ ਵੀਡੀਓ ਹੈ

  • @BK_Fashion
    @BK_Fashion  3 หลายเดือนก่อน

    6283531901

  • @user-vd7zi6wy9z
    @user-vd7zi6wy9z 3 หลายเดือนก่อน

    ਮੈਂ ਆਪਣਾ ਨੰਬਰ ਭੇਜ ਰਹੀ ਹਾਂ

  • @harjitkaur997
    @harjitkaur997 2 หลายเดือนก่อน

    Tusi design kido lando ho

  • @manjotkaur1036
    @manjotkaur1036 3 หลายเดือนก่อน +1

    ਤੁਸੀਂ ਇਹ ਮਸ਼ੀਨ ਕਿਥੋਂ ਲਈ ਆ ਜੀ

  • @user-vd7zi6wy9z
    @user-vd7zi6wy9z 3 หลายเดือนก่อน

    ਦੀਦੀ ਜੀ ਤੁਸੀਂ ਟਰੇਨਿੰਗ ਵੀ ਦਿੰਦੇ ਹੋ ਆਪਣਾ ਨੰਬਰ ਜਰੂਰ ਸੈਂਡ ਕਰੋ