Twins Brother Interview | Twins Brother | Twins Brother First Interview
ฝัง
- เผยแพร่เมื่อ 6 พ.ย. 2024
- Twins Brother Interview | Twins Brother | Twins Brother First Interview @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .
ਦਿਲੋਂ ਸਲੂਟ ਹੈ ਪਰਿਵਾਰ ਨੂੰ ਜਿਹੜਾ ਇਨੇ ਵੱਡੇ ਦੁੱਖ ਚ ਵੀ ਆਪਣੇ ਬੱਚਿਆਂ ਨਾਲ ਪਹਾੜ ਬਣ ਕੇ ਖੜਾ ਏ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਤੇ ਚੜ੍ਹਦੀਕਲਾ ਰੱਖੇ
ਇੰਨੇ ਪਿਆਰੇ ਬੱਚੇ ਨੇ ਤੁਸੀਂ ਇੰਨਾ ਨੂੰ ਹਸਨਪੁਰ ਮਿੰਟੂ ਵੀਰ ਕੋਲ ਲੈ ਕੇ ਜਾਉ ਬਾਬਾ ਜੀ ਮੇਹਰ ਕਰਨ ਗੇ ਬਾਬਾ ਰਾਮ ਦਾਸ ਜੀ ਮੇਹਰਾ ਕਰਨਗੇ
ਧੰਨ ਗੁਰੂ ਰਾਮਦਾਸ ਜੀ ਇੰਨਾਂ ਬੱਚਿਆਂ ਨੂੰ ਤੰਦਰੁਸਤੀ ਬਖ਼ਸ਼ੋ ਜੀ।
ਬਹੁਤ ਹੀ ਸੋਹਣੇ ਸਰਦਾਰ ਪੁਤਰ ਨੇ ਵਹਿਗੁਰ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਆਪਣੇ ਪੁੱਤਰਾ ਠੀਕ ਕਰਦੋ
ਵਾਹਿਗੁਰੂ ਕੋਈ ਕ੍ਰਿਸ਼ਮਾ ਕਰੋ ਤੇ ਬੱਚਿਆਂ ਨੂੰ ਠੀਕ ਕਰ ਦੇਵੋ
Weer g waheguru te bhrosa rakho bache chheti theek hongÿ
ਆਮੀਨ ਸੁਮਾ ਆਮੀਨ
Waheguru ji👏👏👏👏
ਤੁਸੀ ਭੈਣ ਜੀ ਜਿਨੀ ਜਲਦੀ ਹੋ ਜਾਵੇ ਤੁਸੀ ਹਸਾਣੀ ਵਾਲੇ ਬਾਬਾ ਜੀਅਜੀਤ ਸਿੰਘ ਹੋਰਾ ਦੇ ਦਰ ਤੇ ਮੱਥਾ ਟੇਕ ਕੇ ਸੁੱਖਣਾ ਸੁੱਖ ਕੇ ਅਰਦਾਸ ਕਰੋ ਜੀ ਬਾਬਾ ਜੀ ਸਬ ਦਿਆ ਅਰਦਾਸਾਂ ਪੁਰੀਆਂ ਕਰਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਗੁਰੂ ਰਾਮਦਾਸ ਜੀਉ ਤੁਸੀ ਧੰਨ ਹੋ ਇੰਨਾ ਬੱਚਿਆ ਮਿਹਰ ਕਰੋ ਸਾਡੇ ਨਿਮਾਣਿਆ ਦੀ ਅਰਦਾਸ ਮੰਜੂਰ ਕਰੋ
ਦੁਖ ਭੰਜਨੀ ਬੇਰੀ ਦੇ ਇਸ਼ਨਾਨ ਕਰਾਊ ਗੂਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਗੇ
ਭੈਣ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਵੀਰ ਜੀ ਮੈਨੂੰ ਇਹਨਾਂ ਬਚਿਆ ਦਾ ਬਹੁਤ ਪਿਆਰ ਆਉਂਦਾ ਬਹੁਤ ਪਿਆਰੇ ਬੱਚੇ ਆ ਵਾਹਿਗੁਰੂ ਬਚਿਆ ਨੂੰ ਚੜ੍ਹਦੀ ਕਲਾ ਵਿਚ ਰੱਖਣ
ਮਨੁੱਖਤਾ ਦੀ ਸੇਵਾ ਹਸਨਪੁਰ ਵਿੱਚ ਇਹਨਾਂ ਦੀ physiothrapy ਕਰਵਾਓ
ਵੀਰ ਆਪਣੇ ਪੇਟ ਅੱਗ ਹੈ।ਜੋ ਰੱਬ ਨੇ ਦਿੱਤਾ ਹੈ ਸ਼ੁਕਰ ਹੈ। ਵੀਰ ਜੀ ਸੀਨੇ ਲਾ ਕੇ ਠੰਢ ਪੈ ਜਾਂਦੀ ਹੈ।
ਹਾਏ ਰੱਬਾ ਕਿਨੇ ਸੋਹਣੇ ਸਰਦਾਰ ਪੁੱਤ ਨੇ ਵਾਹਿਗੁਰੂ ਜੀ ਕੋਈ ਕਰਿਸ਼ਮਾ ਹੀ ਕਰ ਦੋ ਇਹ ਦੋਵੇਂ ਭਰਾ ਠੀਕ ਹੋ ਜਾਣ ਅਸੀ ਸਾਰੇ ਅਰਦਾਸ ਕਰਦੇ ਆ
ਵਾਹਿਗੁਰੂ ਮੈਹਰ ਕਰੋ ਮਾ ਬਾਪ ਦੇ ਹੀਰੇ 💎💎💎💎💎💎💎💎💎💎💎💎💎💎 ਨੇ ਹੀਰੇ💎
ਵੀਰ ਜੀ ਭੈਣ ਜੀ ਬਾਪੂ ਜੀ ਤੁਹਾਨੂੰ ਕੋਟਿ ਕੋਟਿ ਵਾਰ ਪ੍ਰਣਾਮ 🙏 ਬੱਚਿਆਂ ਦੀ ਦੀ ਸਿਹਤਯਾਬੀ ਦੱਸਦੀ ਏ ਕਿ ਤੁਸੀਂ ਬਹੁੱਤ ਹੀ ਵਧੀਆ ਪਰਵਰਿਸ਼ ਕਰਦੇ ਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿਚ ਰੱਖੇ❤🙏🙏❤❤🙏🙏❤🙏❤
ਵਾਹਿਗੁਰੂ ਜੀ ਸੱਭ ਸੋਚ ਸਮਝ ਕੇ ਦਾਤ ਦਿੰਦੇ,,ਤੁਹਾਡੇ ਕਰਮਾਂ ਚ ਗੁਰੂ ਸਾਹਿਬ ਜੀ ਨੇ ਘਰ ਚ ਹੀ ਸੇਵਾ ਬਖਸ਼ੀ,,ਬੀਬੀ ਰਜਨੀ ਜੀ ਦਾ ਉਹ ਰੂਪ ਯਾਦ ਰੱਖੋ,,ਸੱਭ ਆਪਣੇ ਕਰਮ ਖਾਂਦੇ,,
ਹੌਸਲਾ ਰੱਖੋ ਵੀਰੇ ਕੋਈ ਗੱਲ ਨਹੀਂ ਇਹ ਹੋ ਜਾਣਗੇ ਠੀਕ ਆ ਇਹਨਾਂ ਦੇ ਉੱਤੇ ਰੱਬ ਦੀ ਮਿਹਰ ਹੈ
ਏਹੋ ਜਹੀ a ਜਨਾਨੀਆ v ne samaj ch Jo kehdi v ਮੈਂ ਮੱਥਾ ਟੇਕੁ ਇਹ ਤੁਰਨ ਹੀ ਨਾ ,o ਹੋ ਲੱਖ ਲਾਹਨਤ ਏਹੋ ਜੀ ਚਵਲ ਗੰਦਗੀ ਤੇ
Kavan de kain te jhote ni marde veere
@@gurdeepkaur4259 sahi gal a bhen
ਬਹੁਤ ਪਿਆਰੇ ਪੁੱਤਰ ਨੇ ਪਰਮਾਤਮਾ ਤੁਹਾਨੂੰ ਜਲਦੀ ਤੁਰਨ ਦਾ ਦੇਣ ਪੁੱਤਰ ਤੁਸੀਂ ਪੜਾਈ ਵਧੀਆ ਕਰਨੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਐਨੀਆਂ ਤਰੱਕੀਆਂ ਬਖਸ਼ਣ ਕਿ ਲੋਕਾਂ ਦੇ ਮੂੰਹ ਬੰਦ ਕਰ ਦੇਣ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਜਲਦੀ ਤੁਰਨ ਲੱਗ ਜਾਵੋ
ਵਾਹਿਗੁਰੂ ਜੀ ਬੱਚਿਆਂ ਨੂੰ ਤੰਦਰੁਸਤੀ ਦੀ ਦਾਂਤ ਬਖਸ਼ੋ
ਹੈ ਮੇਰੇ waheguru kene ਸੋਹਣੇ ਸੋਹਣੇ ਪੁੱਤ ਨੇ ਇਹਨਾਂ ਨੂੰ ਜਲਦੀ ਠੀਕ ਕਰਦੋ
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
ਕਿੰਨੇ ਸੋਹਣੇ ਬੱਚੇ ਨੇ ਵਾਹਿਗੁਰੂ ਮਿਹਰ ਕਰਨ ਬੱਚਿਆਂ ਤੇ
ਵੀਰੇ ਗੁਰੂ ਰਾਮਦਾਸ ਜੀ ਦੇ ਘਰ ਸ਼ਰਧਾ ਨਾਲ ਜਾੳ ਜਰੂਰ ਮਿਹਰ ਹੋਵੇਗੀ ਉਹ ਹੀ ਸਮਰਥ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਤਹਾਨੂੰ ਦੀਦੀ ਤੁਸੀਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਘਰ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਜਲਦੀ ਠੀਕ ਕਰਨਗੇ ਇਹਨਾਂ ਬਚਿਆਂ ਨੂੰ
ਵਹਿਗੁਰ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਉ 🙏🙏
ਜਿੱਥੇ ਦੋਵੇ ਪੁੱਤ ਸੋਹਣੇ ਹਨ ਉਥੇ ਇਹਨਾਂ ਦੇ ਸਿਰ ਉੱਤੇ ਸੋਹਣੀ ਦਸਤਾਰ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ। ਵਾਹਿਗੁਰੂ ਜੀ 🙏🌹🙏 ਇਹਨਾਂ ਸਭਨਾਂ ਉੱਤੇ ਆਪਣੀ ਮੇਹਰ ਬਣਾਏ ਰੱਖਣਾ ਜੀ 🙏🌹🤗 ਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਜੀ 🌹🙏🌹🤗
2ਬੱਬਰ ਸੇ਼ਰਾ ਵਰਗੇ ਪੁੱਤ ਵਾਹ ੳ ਰੱਬਾ ਤੇਰੇ ਰੰਗ
ਵੀਰ ਜੀ ਵਾਹਿਗੁਰੂ ਜੀ ਤੇ ਵਿਸ਼ਵਾਸ ਰਖੋ ਸਬ ਕੁਝ ਠੀਕ-ਠਾਕ ਹੋ ਜਾੳਗਾ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਵਾਹਿਗੁਰੂ ਜੀ ਮਿਹਰ ਕਰੀਂ ਬੱਚਿਆਂ ਤੇ
ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਬੱਚਿਆਂ ਨੂੰ 🎉
🙏🙏🙏🙏🙏🙏👏🏻👏🏻👏🏻👏🏻👏🏻👏🏻
ਸੋਨੇ ਵਰਗੇ ਪੂਤ ਨੇ ਵਾਹਿਗੁਰੂ ਸ਼ਕਤੀ ਦੇ please ina ਨੂ ਹਸਨਪੁਰ ਵੀਰ ਪਾਸ। ਲਾਇ ਜਾਵੋ ਤੁਹਾਡਾ ਖਰਚਾ ਵੀ ਨਹੀਂ ਹੋਣਾ। Beta ਜੀ ਲੋਕਾਂ ਦੀ ਪਰਵਾਹਨਾ ਕਰੋ ਤੁਹਾਡੇ ਵੀ ਚੰਗੇ ਦਿਨ ਆਉਣ ਗੇ ਤੁਸੀ ਕੀ ਮਾੜਾ ਕੀਤਾ ਦਰਵਾਰ ਸਾਹਿਬ ਦਰਸ਼ਨ ਕਰਵਾ ਦੇਵੋਪਲ ਖਰੌੜ ਵੀ ਬਹੁਤ ਵਧੀਆ ਇਨਸਾਨ ਨੇ
ਮੇਰਾ ਵੀ ਬੇਟਾ ਅਪਾਹਜ ਏ ਇੱਕ ਪੈਰ ਤੋਂ ਮੈਨੂੰ ਵੀ ਵਥੇਰਾ ਕਿਹਾ ਰਿਸ਼ਤੇਦਾਰਾਂ ਨੇ ਇੱਕ ਹੋਰ ਬੱਚਾ ਜੰਮੋ ਪਰ ਮੈਂ ਵੀ ਇਹਨਾਂ ਵਾਲੀ ਸੋਚ ਰੱਖੀ ਵੀ ਚੰਗੇ ਭਲੇ ਨੂੰ ਜ਼ਿਆਦਾ ਤਰਜੀਹ ਦੇਣ ਲੱਗ ਜਾਵਾਂਗੇ
ਸਵਾਸ ਸਵਾਸ ਗੁਰੂ ਰਾਮਦਾਸ ਜਪਿਆ ਕਰੋ ਭੈਣੇ ਸਾਰੇ ਗੁਰੂ ਰਾਮਦਾਸ ਬੜੇ ਬੇਅੰਤ ਨੇ ਕਿਰਪਾ ਕਰਨਗੇ ਸੁਆਸ ਸੁਆਸ ਗੁਰੂ ਰਾਮਦਾਸ
ਵਾਹਿਗੁਰੂ ਜੀ ਤੇਰੇ ਰੰਗ ਨਿਆਰੇ ਹੈ ਕਿਸੇ ਨੂੰ ਇਨ੍ਹਾਂ ਦੁੱਖ। ਤੇ ਕਿਸੇ ਨੂੰ ਇਨ੍ਹਾਂ ਸੁੱਖ। ਵੀਰ ਜੀ ਤੁਹਾਡੀ ਸੋਚ ਤੇ ਬਹਾਦੁਰੀ ਨੂੰ ਸਲੂਟ ਹੈ। ਧੰਨ ਧੰਨ ਗੁਰੂ ਰਾਮਦਾਸ ਜੀ। ਇਸ ਪਰਿਵਾਰ ਨੂੰ ਸਾਰੇ ਮੇਹਰ ਭਰਿਆ ਹੱਥ ਰੱਖਣਾ। ਇਨ੍ਹਾਂ ਬੱਚਿਆਂ ਨੂੰ। ਠੀਕ ਕਰੋ🙏🙏🙏🙏🙏🙏🙏🙏🙏
ਵਾਹਿਗੁਰੂ ਜੀ ਇਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ
Bhut pyaare bachelor love u Puttar ji God bless you Jug Jug Jeo Puttro
Meri Beti v Premature hai 18 saal di hai oh chal v ni te beth v ni skdi
Boht Sweet hai
Lok ta boht kush kehde a ohna ne kehda sambne a
Waheguru ne ohdi sewa lai tuhannu chuneya e, aukha te bahut hunda 24 hrs nazra to ohle nhi kar sakde, kyoki meri beti vi CP child e 4-4.5 saal to physiotherapy karwa rahe ya kadi kito kadi kito, kadi derabassi ja-2 ke neurotherapy sikh ke karde rahe,, kadi jaipur to magnet therapy karwali, gurudwara Panjokhra sahib/darbar sahib vi jaida e hun 6 saal di hoi hun khade hona sikkhi oh vi kise nu pakad ke, 🙏🙏 sari sewa/tyag Ma da hi hunda jinni koi kar lave🙏🙏
ਕਿੰਨੇ ਸੋਹਣੇ ਲਗਦੇ ਸਰਦਾਰ ਬੱਚੇ
ਏਹ ਬਹੁਤ ਜਲਦੀ ਠੀਕ ਹੋਣ ਗੇ ਵਾਹੇਗੁਰੂ ਜੀ 🙏
ਵੀਰੇ ਸਲਾਮ ਹੈ ਤੁਹਾਨੂੰ ਬੱਚੇ ਵੀ ਬਹੁਤ ਸੋਹਣੇ ਲੱਗਦੇ ਹੈਂ ਸਿੰਘ ਸਰਦਾਰ
ਗੁਰੂ ਨਾਨਕ ਸਾਹਿਬ ਤੇ ਵਿਸ਼ਵਾਸ ਰੱਖਣਾ ਸਭ ਠੀਕ ਹੋ ਜਾਵੇਗਾ 👍👍👍👍👍👍
ਪਿਛਲੇ ਕਰਮਾਂ ਦਾ ਚੱਕਰ ਹੈ ।ਇੱਕ ਹੀ ਸਹਾਰਾ ਲੈ ਲਉ ,ਗੁਰੂ ਰਾਮਦਾਸ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਚਰਨਾਂ ਵਿੱਚ ਅਰਦਾਸ ਕਰੋ।ਵੱਧ ਤੋਂ ਵੱਧ ਬਾਣੀ ਦਾ ਸਹਾਰਾ ਲਉ।
ਪਰਮਾਤਮਾ ਕਰੇ ਬੱਚੇ ਠੀਕ ਹੋ ਜਾਣ ❤
ਵਾਹਿਗੁਰ ਚੜਦੀ ਕਲਾ ਵਿਚ ਰਖਣ ਜੀ
Manukhta di sewa wale Gurpreet veer ji kol lai k jawo othe te es to maare hlaat waley v theek ho jaande ne heerya verge putter ne rab rupi Waheguru ji es priwaar nu chardi klaa vich rakhe jiyunde vesde rehan sarbatt da bhlaa ji ❤❤❤❤❤
ਪੀ ਜੀ ਆਈ ਲੈ ਜਾਵੋ ਵੀਰੇ।ਇਲਾਜ ਵੀ ਸਸਤਾ
ਸਤਿਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਪ੍ਰਮਾਤਮਾ ਜੀ ਇੰਨਾ ਦੋਨਾ ਪੁੱਤਰਾ ਨੂੰ ਜਲਦੀ ਤੋ ਜਲਦੀ ਤੰਦਰੁਸਤੀ ਕਰਨ ਜੋ ਸਹੀ ਸਲਾਮਤ ਆਪਣੇ ਆਪ ਤੁਰਨ ਲੱਗ ਜਾਣ ਜੀ ।
ਵੀਰ ਜੀ ਇੰਨਾ ਪੁੱਤਰਾ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਲੈ ਕਿ ਜਾਣ ਲਗ ਜਾਓ ਜੋ ਠੀਕ ਠਾਕ ਤੰਦਰੁਸਤ ਹੋ ਜਾਣਗੇ ਜੀ।
Guru ramdas ji veera nu ਤੰਦਰੁਸਤੀ ਬਖਸ਼ੇ apne ਪਰਿਵਾਰ ch Raji ਖੁਸ਼ੀ rahen Ina nu ਠੀਕ kar ਦੇਵੋ
ਵਾਹਿਗੁਰੂ ਜੀ ਜਰੂਰ ਮੇਹਰ ਕਰਨ ਗੇ ਫ਼ਿਕਰ ਨਾ ਕਰਨਾ ਪੁੱਤ ਸਭ ਲੋਕਾਂ ਦਾ ਅਸੀਸਾਂ ਨੇ
ਹੇ ਵਾਹਿਗੁਰੂ ਇੰਨਾ ਬੱਚਿਆ ਨੈ ਸਹੀਂ ਕਰਦੇ ਲੰਮੀ ਉਮਰ ਹੋਵੇ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਹਰ ਬਿਮਾਰੀ ਦਾ ਇਲਾਜ ਹੋ ਜਾਂਦਾ ਹੈ, ਪਰ ਕੋਈ ਕਮਾਈ ਵਾਲਾ ਨਾਲ ਅਸੀਸ ਦੇ ਦੇਵੇਂ, ਵਾਹਿਗੂਰੂ ਜੀ ਸਭ ਦਾ ਭਲਾ ਕਰਨ
ਵਾਹਿਗੁਰੂ ਨੇ ਇਹਨਾ ਬੱਚਿਆ ਨੂੰ ਪਤਾ ਨਹੀ ਕਿੰਨਾ ਕੁਝ ਦੇਣਾ
Eh sohne sohne sardar putr bht piaare ne ...Guru Ramdass ji te bharosa rakho eh sohne putr jarur ohna di kirpa naal theek ho jange ...bht e piaare a dono veer ...GBU all faimly❤❤
Bhoat sone lagde 22g badi vadiya gal dastaar bande
ਵਹਿਗੁਰੂ ਬੰਚੇਆ ਨੂੰ ਠੀਕ ਕਰਦੋ ਐਨੇ ਸੋਹਣੇ ਨੇ❤❤❤❤❤❤❤
Kiny sohny bachy aa waheguru ji.....theek krdo bacheya nu waheguru ji🙏🙏🙏🙏
ਸਲੁਟ ਸਾਰੇ ਪਰਿਵਾਰ ਨੂੰ, ਪਰ ਬਾਪੂ ਜੀ ਦਾ ਧੰਨ ਜੇਰਾ ❤❤❤🎉🎉🎉
ਵਾਹਿਗੁਰੂ ਜੀ ਬੱਚਿਆਂ ਨੂੰ ਤੰਦਰੁਸਤੀ ਰੱਖਣ ਜੀ
ਵਾਹਿਗੁਰੂ ਬੱਚੇ ਤੇ ਮੇਹਰ ਕਰੋ 🙏🏻🙏🏻
ਵੀਰ ਜੀ ਮੇਰਾ ਵੀ ਇੱਕ ਬੇਟਾ ਹੈ ਉਹ ਵੀ ਤੁਰਦਾ ਨਹੀ ਮੈ ਤਾ ਗੁਰੂ ਰਾਮ ਦਾਸ ਤੇ ਹੀ ਡੋਰਾ ਸ਼ੁੱਟੀਆ ਹਨ
God bless you putter g waheguru ji tuhanu lambia umra bahksan tandrusti bahksani ❤❤❤❤🎉🎉
ਵਾਹਿਗੁਰੂ ਜੀ ਚੜਦੀ ਕਲਾ ਤੰਦਰੁਸਤੀ ਬਖਸ਼ਣ ਜੀ
Parmatma tu tuci bahut beant ho mehar Karo waheguru ji
Rona ageya yr dekh k kine changi family aa kide heere varge putt ditte rab ne
ਵਾਹਿਗੁਰੂ ਜੀ ਅੱਗੇ ਅਰਦਾਸਹੈ ਇਹਨਾ ਬੱਚਿਆਂ ਨੂੰ ਵਾਹਿਗੁਰੂ ਬਿਲਕੁਲ ਤੰਦਰੁਸਤਕਰਦਿਓ ਪਰਿਵਾਰ ਨੂੰ ਬੱਚਿਆਂ ਦੇ ਨੌਂ ਬਰ ਨੌਂ ਹੋਣ ਤੇ ਬਹੁਤ ਖੁਸ਼ੀਆਂ ਪ੍ਰਾਪਤ ਹੋਣਗੀਆਂ ਵਾਹਿਗੁਰੂ ਮੇਹਰ ਕਰੋ
ਬਹੁਤ ਹੀ ਪਿਆਰੇ ਬੱਚੇ...ਸੋਹਣੇ ਵੀਰ ਮੇਰੇ ❤
ਪਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਇਹ ਠੀਕ ਹੋ ਜਾਣ।
ਵਾਹਿਗੁਰੂ ਜੀ ਬੱਚਿਆਂ ਤੇ ਮੇਹਰ ਕਰੋ
🙏 Waheguru ji mere Putra nu jaldi hi thik karngy ❤ ardaas kardea sone sardar putr sodea video dakh ke dil nu bhot sukun milda 😘😘 mom dadd de anmol ratan ❤ waheguru ji SADA kush rakhan mere Putra nu ❤️
ਵਾਹਿਗੁਰੂ ਲਮਿਆ ਉਮਰਾਂ ਲਾਵੇ ਤਦਰੂਸਤੀ ਬਖਸ਼ੇ
Waheguru chardikla ch rkhe dowe sohne Veera nu 💗😍
Tuhanu Waheguru ne khas seva diti h te tusi sara parivar guru nanak de bhane nu sr mathe hushia nal nibha rhe ho.Waheguru tuhanu sda himmat bakshe te kadi kisi cheez di thorr na ave. Meri Ardas tuhade nal h waheguru tuhade te mehar kare.
ਵਹਿਗੁਰੂ ਜੀ ਤੁਸੀਂ ਕਿਰਪਾ ਕਰੋ ਇਹ ਬੱਚੇ ਤੰਦਰੁਸਤ ਹੋ ਜਾਣ ਵਹਿਗੁਰੂ ਜੀ ਬੱਚਿਆਂ ਨੂੰ ਨੌਕਰੀ ਮਿਲ ਜਾਵੇ ਕਿਰਪਾ ਕਰੋ
ਵਾਹਿਗੁਰੂ ਸਿਮਰਨ ਕਰੋ ਭੈਣ ਜੀ ਸਭ ਤੋ ਞਧ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ
ਰੱਬ ਦੀਆ ਦਾਤਾਂ ਵਾਹਿਗੁਰੂ ਭਲੀ ਕਰੂ।
Love u putt oye waheguru kirpa krngey tusi loka de tenshn na lao merey putt
ਵਹਿਗੁਰੂ ਜੀ ਮੇਹਰ ਕਰਨ 🙏
ਵਾਹਿਗੂਰ. ਜੀ.ਮੇਹਰ.ਕਰੋ.ਇੰਨਾ
ਬਚਿਆ ਤੇ
Sari family te kirpa ea Guru Ramdass ji di ..pagga vale srdara di family bht piaari family a.
Eh sewa ohna Nu mildi ya jo kar sakan, waheguru app decide karke pejde ya .❤ Baba ji tannu appe bal himmat bakshde ya 🙏🏼
Guru Ram das ji meher kro taras kro apne bachia de ang sang ho ke tandrusti, dehaarogta te chardikla baksho ji .waheguru ji blessed you sohne sardar putro
ਮੈ ਵਿਧਵਾ.ਗਰੀਬਣੀ ਔਰਤ ਹਾ ਬਹੁਤਾ ਪੜੀ ਨਹੀ ਹਾ ਆਸਰਾ ਵੀ ਨਹੀ ਹੈ ਕੋਈ. ਛੋਟਾ. ਜਿਹਾ ਰੋਜ਼ਗਾਰ ਲਈ ਹੈਲਫ ਕਰਦੋ ਆਪਣਾ ਤੇ ਬਚਿਆ ਦਾ.ਪੇਟ ਪਾਲ ਸਕਾ.ਚੰਗੀ ਸਿਖਿਆ ਦੇ.ਸਕਾ ਹੈਲਪ ਭੈਣ ਜੀ
ਹੇ ਵਾਹਿਗੁਰੂ ਜੀ ਬੱਚਿਆਂ ਨੂੰ ਤੰਦਰੁਸਤੀ ਦੇਣਾ ਇਨ੍ਹਾਂ ਨੂੰ ਸਲਾਹ ਦੇਣ ਵਾਲਿਉ ਰੱਬ ਤੋਂ ਡਰੋਂ ਇਨ੍ਹਾਂ ਦੇ ਮਾਪਿਆਂ ਦੇ ਕਿਸੇ ਨੇ ਅੰਦਰ ਵੜਕੇ ਨਹੀਂ ਵੇਖਿਆ
ਵਾਹਿਗੁਰੂ ਜੀ ਵਾਹਿਗੁਰੂ ਬਚਿਆ ਤੇ ਮੇਹਰ ਕਰੋ
ਵਾਹਿਗੁਰੂ ਜੀ ਬਚਿਆਂ ਨੂੰ ਠੀਕ ਕਰਦੋ 🙏🏻🙏🏻🙏🏻🙏🏻🙏🏻
Mamma ,Pappa and Dadda ji so nice,Ikk din Waheguru Ji Mehar karenge 🙏♥️🙏
Whayguru ji tuhadi pag de laj jour rakega sache patsah age ardas ha sadi bhe veer ji🙏🙏
Bohat lovely sardar putt ny god bless all family
ਵਾਹਿਗੁਰੁ ਜੀ ਮੇਹਰ ਕਰੋ ਕਿਰਪਾ ਕਰੋ ਬੱਚਿਆਂ ਤੇ ਤੰਦਰੁਸਤੀ ਬਖ਼ਸ਼ੋ ਜੀ 🙏🙏🙏🙏🙏
ਲੋਕ ਤਾਂ ਬਹੁਤ ਜ਼ਿਆਦਾ ਮਾੜੇ ਨੇ ਇਹ ਰੱਬ ਨੂੰ ਭੁੱਲੀ ਬੈਠੇ ਹਨ ਇਹਨਾਂ ਨੂੰ ਇਹ ਨਹੀਂ ਪਤਾ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਨੇ ਇਹਨਾਂ ਬੱਚਿਆਂ ਇਸ ਘਰ ਵਿੱਚ ਜਨਮ ਦਿੱਤਾ ਹੈ ਤੇ ਮਾੜਾ ਬੋਲਣ ਵਾਲੀਆ ਦੇ ਬੱਚੇ ਵੀ ਵਾਹਿਗੁਰੂ ਜੀ ਨੇ ਦਿੱਤੇ ਨੇ ਮਾੜੇ ਲੋਕੋ ਪਰਿਵਾਰ ਨੂੰ ਬੱਚੀਆਂ ਨੂੰ ਮਾੜਾ ਬੋਲ ਕੇ ਪਰਿਵਾਰ ਨੂੰ ਦੁੱਖ ਪਹਚਾਉਦੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੌ ਡਰੋ ਉਸ ਦੀ ਲਾਠੀ ਦੀ ਆਵਾਜ਼ ਨਹੀਂ ਆਉਂਂਦੀ ਵਾਹਿਗੁਰੂ ਜੀ ਇਹੋ ਮਾੜਾ ਬੋਲਣ ਵਾਲਿਆਂ ਨੂੰ ਸੁਮੱਥ ਬਖਸਿਓ ਜੀ ਉਹਨਾਂ ਨੂੰ ਸਬਕ ਸਿਖਾਉਣਾ ਜੀ ਤਾਂ ਕੀ ਆਪ ਜੀ ਦੇ ਫੈਸਲੇ ਤੇ ਕੋਈ ਉਂਗਲ ਨਾ ਚੁੱਕਣ ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਇਹ ਬੱਚੇ ਇਸ ਪਰਿਵਾਰ ਵਿੱਚ ਆੲਏ ਨੇ ਵਾਹਿਗੁਰੂ ਜੀ ਕਰ ਦਿਓ ਕਿਰਪਾ ਜੀ ਬੱਚੀਆਂ ਨੂੰ ਠੀਕ ਕਰ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
Waheguru ji meher kro inha bachia te. Tandrusti bakhsho ji.
ਵਾਹਿਗੁਰੂ ਜੀ ਤੇਰਾ ਸ਼ੂਕਰ ਹੈ ਜੀ
ਵੀਰ ਜੀ ਗੁਰੂ ਰਾਮਦਾਸ ਜੀ ਦੇ ਦਰ ਤੇ ਸਾਰੇ ਦੁੱਖ ਟੁੱਟਦੇ ਨੇ।ਬਸ ਉਸ ਦਰ ਤੇ ਟੇਕ ਰੱਖੋ ਵਾਹਿਗੁਰੂ ਜੀ ਜਰੂਰ ਬਰ ਜਰੂਰ ਠੀਕ ਹੋਣਗੇ ।ਏਹੋ ਅਰਦਾਸ ਹੈ ਧੰਨ ਗੁਰੂ ਰਾਮਦਾਸ ਜੀ ਬਹੁੜੀ ਕਰੋ।
ਵਾਹਿਗੁਰੂ ਮਿਹਰ ਕਰੇ ਤੰਦਰੁਸਤੀ ਬਖਸ਼ੀ ਮੇਰੇ ਪੁੱਤਾਂ ਨੂੰਸੋਨੇ ਸਰਦਾਰ ਪੁੱਤ ਨੇ ਮੇਰੇ
ਵਾਹਿਗੁਰੂ,ਠੀਕ ਕਰਨ, ਗਏ, ਬੱਚੇ, ਮਹੇਰ, ਕਰ, ਰਬਾ,
ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਬੱਚਿਆਂ ਉੱਤੇ
Hun te bahut fark hai. Hor v kirpa hoyegi
Sare parvar te Maher karo whayguru ji bache thik ho Jan sache patsah ea bache guru de sache sikh han karo kirpa mere baba nanak ji kine sone here han❤❤🙏🙏🙏
ਵਾਹਿਗੁਰੂ ਜੀ ੲਿਹ ਦੋ ਹੀਰੇ ਵਲ ਨਜਰ ਮਾਰੋ ੲਿਨਾ ਕਿਰਪਾ ਕਰੋ
ਵਾਹਿਗੁਰੂ ਬੱਚਿਆ ਤੇ ਮੇਹਰ ਕਰਨਾ 🙏🙏🙏🙏🙏
ਵਾਹਿਗੁਰੂ ਜੀ ਕਿਰਪਾ ਕਰੋ ਜੀ ਬੱਚਿਆਂ ਨੂੰ ਠੀਕ ਕਰ ਦਿਉ ਜੀ