Amrital Singh ਦੀ ਨਵੀਂ ਪਾਰਟੀ ਕਿਵੇਂ ਕਰੂਗੀ ਇਹਨਾਂ ਵੱਡੀਆਂ ਦਿੱਕਤਾਂ ਦਾ ਸਾਹਮਣਾ ! Akali Dal | Sukhbir Badal |

แชร์
ฝัง
  • เผยแพร่เมื่อ 28 ม.ค. 2025

ความคิดเห็น • 15

  • @GurmailSingh-qf7ni
    @GurmailSingh-qf7ni 24 วันที่ผ่านมา +4

    ਬਿਲਕੁਲ ਸੱਚ ਹੈ ਉਜੜੇ ਬਾਗਾਂ ਦੇ ਗਾਲ੍ਹੜ ਬਣੇ ਪਟਵਾਰੀ ਵਾਲੀ ਗੱਲ ਹੋਈ ਪਈ ਹੈ ਪਰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਿਸਾਨਾਂ ਬਾਰੇ ਬੇਰੁਜ਼ਗਾਰੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਦਾ ਕਿਸੇ ਨੂੰ ਕੋਈ ਵੀ ਫ਼ਿਕਰ ਨਹੀਂ ਹੈਂ ਪੰਜਾਬ ਵਿੱਚ ਸੱਭ ਤੋਂ ਪਹਿਲਾਂ ਧੰਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮਨਾਮਾ ਜਾਰੀ ਕਰਵਾਉਣ ਲਈ ਪੰਥਕ ਹਿਤੈਸ਼ੀ ਜਥੇਬੰਦੀਆਂ ਦਾ ਫਰਜ਼ ਬਣਦਾ ਹੈ ਬਾਦਲਾਂ ਗ਼ਦਾਰਾਂ ਨੂੰ ਭਜਾਉਣ ਪੰਥ ਬਚਾਉਣ ਦਾ ਅਹਿਦ ਕਰੀਏ ਨਾ ਕਿ ਆਰ ਐੱਸ ਐੱਸ ਦੇ ਮੈਂਬਰ ਬਣਕੇ ਗੁਰਦਵਾਰਿਆਂ ਵਿੱਚ ਕਬਜ਼ੇ ਕਰਨ ਲਈ ਗੋਲਕਾਂ ਲੁੱਟਣ ਲਈ ਮੁੱਖ ਮੰਤਰੀ ਮੰਤਰੀ ਬਣ ਕੇ ਕੁਝ ਨਹੀਂ ਹੋਣਾ

  • @gurmeetgill1898
    @gurmeetgill1898 24 วันที่ผ่านมา +4

    ਜਿੰਨੇ ਵੀ ਸਿਆਣੇ ਪਤਰਕਾਰ ਤੇ ਸਪਲਟ ਇਹੋ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਮੱਤ ਦੇ ਰਹੇ ਹਨ ਪਰ ਉਹ ਬਿਲਕੁਲ ਸਮਝ ਨਹੀਂ ਰਹੇ। ਹੋਣੀ ਇਹਨਾਂ ਦੇ ਨਾਲ ਬਹੁਤ ਮਾੜੀ ਹੈ ਜੀ।।

  • @gurmeetgill1898
    @gurmeetgill1898 24 วันที่ผ่านมา +6

    ਜਿਹੜੇ ਲੋਕ ਮੁਕਤਸਰ ਮਾਘੀ ਦੇ ਮੇਲੇ ਤੇ ਸੁਖਬੀਰ ਸਿੰਘ ਬਾਦਲ ਹੁਣਾ ਦੀ ਰੈਲੀ ਦੇ ਵਿੱਚ ਆਉਣਗੇ ਉਹ ਵੀ ਅਕਾਲ ਤਖ਼ਤ ਸਾਹਿਬ ਦੇ ਬਾਗੀ ਹੋਣਗੇ।।

  • @AmandeepSingh-bu4wn
    @AmandeepSingh-bu4wn 24 วันที่ผ่านมา +2

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @KuldeepSingh-nx3lc
    @KuldeepSingh-nx3lc 24 วันที่ผ่านมา +3

    ਜਦੋ ਦੂਜੇ ਪਾਸੇ ਅਮਿਤਪਾਲ ਸਿੰਘ ਦੀ ਰੈਲੀ ਦਾ ਇਕੱਠ ਦੁਗਣਾ ਹੋਇਆ ਤਾ ਬਾਦਲ ਦਲ ਦੀ ਬੇਇਜ਼ਤੀ ਹੋਣੀ ਐ

  • @lakhveerbrar7467
    @lakhveerbrar7467 22 วันที่ผ่านมา

    ਭਾਈ ਅਮਰਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @gurdarshansingh6297
    @gurdarshansingh6297 24 วันที่ผ่านมา +1

    ਪੰਥਕ ਪਾਰਟੀ ਬਹੁਤ ਜਰੂਰੀ ਹੈ ਪਰ ਜਹੇੜੇ ਪੁਰਾਣੇ ਆਗੂ ਅਤੇ ਅਮ੍ਰਿਤਪਾਲ ਤੋਂ ਰਹਿਤ ਹੋਣੀ ਚਾਹੀਦੀ ਨਹੀ ਤਾਂ ਕੌਮ ਨੂੰ ਹੋਰ ਪੰਜਾਹ ਸਾਲ ਸੰਘਰਸ਼ ਕਰਨਆ ਪਵੇਗਾ

  • @Dilsher_brar2006
    @Dilsher_brar2006 16 วันที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @MastanSinghDulai
    @MastanSinghDulai 23 วันที่ผ่านมา

    ਗੁਰੂ ਪਿਆਰਿਓ ਬਾਦਲ ਪਰਿਵਾਰ ਅਤੇ ਦਲ ਨੇ ਸ੍ਰੀ ਅਕਾਲ ਸਾਹਿਬ ਦੀ ਅਥੌਰਿਟੀ ਨੂੰ ਕਦੇ ਨਹੀਂ ਮੰਨਿਆ! ਨਾ ਹੀ ਮੰਨ ਰਿਹਾ
    ਹੈ! ਅਤੇ ਨਾ ਕਦੇ ਮੰਨਣਗੇ! ਬਾਦਲ ਪਰਿਵਾਰ ਤੇ ਸਿੱਖਾਂ ਨੂੰ ਕਦੇ ਵੀ ਯਕੀਨ ਨਹੀਂ ਕਰਨਾ ਚਾਹੀਦਾ !

  • @BalkarSingh-dc1oq
    @BalkarSingh-dc1oq 24 วันที่ผ่านมา +2

    ਬਾਦਲ ਮਸੰਦ ਹੈ ਅਕਾਲੀ ਮਸੰਦਾਂ ਦੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

  • @NimmaSingh-rh1fb
    @NimmaSingh-rh1fb 24 วันที่ผ่านมา

    Panth da mehna te ehna akhoti khali dal ne bahut time da lai lea hai Jo kadi nahi lathna ehna de picho