ਜੇ ਬੰਦਾ ਅੰਤਰਜਾਮੀ ਹੋਵੇ ਤਾਂ ਕੀ ਹੋਵੇਗਾ? ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 250 | Dhadrianwale

แชร์
ฝัง
  • เผยแพร่เมื่อ 29 ก.ย. 2024
  • For all the latest updates, please visit the following page:
    ParmesharDwarofficial
    www.emmpee.in/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast

ความคิดเห็น • 327

  • @harleevkaur7916
    @harleevkaur7916 2 ปีที่แล้ว +3

    Waheguru Ji ka khalsa waheguru ji ki fateh 🙏🙏

  • @HarpreetKaur-gf9kl
    @HarpreetKaur-gf9kl 2 ปีที่แล้ว +1

    Whaguru ji ka Khalsa waheguru ji ke fateh vir ji

    • @harpreetsingh4645
      @harpreetsingh4645 2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @surinderpalkaur1581
    @surinderpalkaur1581 2 ปีที่แล้ว

    Very nice vichar hai ji

  • @manjinderkaur769
    @manjinderkaur769 2 ปีที่แล้ว

    Very good ideology bhai saab 🙏🙏

  • @arshdeepgill2285
    @arshdeepgill2285 2 ปีที่แล้ว +5

    😍😍😍🙏🙏🙏😍😍😍

  • @arjunSingh-vl1tu
    @arjunSingh-vl1tu 2 ปีที่แล้ว +17

    ਬਹੁਤ ਵਧੀਆ ਭਾਈ ਸਾਬ ਜੀ
    ਅੱਜ ਦੇ ਟਾਈਮ ਵਿੱਚ ਤੁਹਾਡੇ ਵਾਂਗ ਲੋਕਾ ਨੂੰ ਕੋਈ ਵੀ ਗਿਆਨ ਨੀ ਦੇ ਰਿਹਾ❤️🙏🏻🙏🏻

  • @PreetSingh-dj4un
    @PreetSingh-dj4un 2 ปีที่แล้ว

    A person gets KAMLA waiting for a happy event.

  • @deepchoudhary1630
    @deepchoudhary1630 2 ปีที่แล้ว +27

    ਜੇਕਰ ਆਉਣ ਵਾਲ਼ਾ ਸਮਾਂ ਪਹਿਲਾ ਹੀ ਪਤਾ ਲੱਗ ਜਾਏ,ਤਾਂ ਜਿੰਦਗੀ ਜਿਉਣ ਦਾ ਰਸ ਨ੍ਹੀ ਰਹਿੰਦਾ🙏🙏🌹🌹

  • @jasdeepkaur8714
    @jasdeepkaur8714 2 ปีที่แล้ว +33

    ਬਹੁਤ ਵਧੀਆ ਕਰ ਰਹੇ ਹੋ ਲੱਗੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ👌👌

    • @aarysaab6793
      @aarysaab6793 2 ปีที่แล้ว +2

      ਭੈਣੇ ਇਕ ਗੱਲ ਪੁੱਛ ਸਕਦਾ ਜੀ ਕੇ ਇਹ Jasdeep ਨਾਮ ਮੁੰਡਿਆਂ ਦਾ ਹੁੰਦਾ ਆ ਜਾ ਜ਼ਿਆਦਾ ਤੋਰ ਤੇ ਕੁੜੀਆਂ ਦਾ ਹੁੰਦਾ?
      ਕਿਉਂ ਕੇ ਮੇਰਾ ਨਾਂ ਵੀ Jasdeep Singh ਹੈ ਜੀ😊
      ਕਿਰਪਾ ਕਰਕੇ ਦਸਣ ਦੀ ਕਿਰਪਾਲਤਾ ਕਰਨੀ ਜੀ🙏

  • @hkaur9379
    @hkaur9379 2 ปีที่แล้ว +12

    ਅੱਜ ਦੇ ਸਮੇਂ ਵਿਚ ਲੋਕਾਂ ਨੂੰ ਤੁਹਾਡੇ ਵਾਂਗ ਕੋਈ ਗਿਆਨ ਨਹੀਂ ਹੈ ਭਾਈ ਸਾਹਿਬ ਚੜਦੀ ਕਲਾ ਵਿਚ ਰਹੋ ।ਇਦਾਂ ਹੀ ਗਿਆਨ ਵੰਡਦੇ ਰਹੋ।। ਤਾਂ ਕਿ ਸਾਡੇ ਵਰਗਿਆਂ ਦਾ ਭਲਾ ਹੋ ਸਕੇ। ਵਾਹਿਗੁਰੂ ਜੀ। 🙏🙏🙏🙏🙏

  • @singhrajinder68
    @singhrajinder68 2 ปีที่แล้ว +8

    ਭਾਈ ਸਾਹਿਬ ਜੀ ਨਵੀਂ ਸ਼ਾਮ ਦਾ ਨਵਾਂ ਸੁਨੇਹਾ ਵੀ ਸ਼ੁਰੂ ਕਰੋ ਕ੍ਰਿਪਾ ਕਰਕੇ, ਜਿਸ ਵਿੱਚ ਰੋਜ ਇੱਕ ਸ਼ਬਦ ਦੀ ਵਿਆਖਿਆ ਕੀਤੀ ਹੋਵੇ 🙏🙏🙏

  • @naibsinghsingh5248
    @naibsinghsingh5248 2 ปีที่แล้ว +11

    ਆਪਣੇ ਤਜਰਬਿਆਂ ਅਤੇ ਆਪਣੇ ਜੀਵਨ ਵਿੱਚ ਲਏ ਗਏ ਗਿਆਨ ਰਾਹੀਂ ਥੋੜ੍ਹੀ ਬਹੁਤੀ ਅੰਤਜਾਮਤਾ ਆ ਜਾਂਦੀ ਹੈ ਬਾਬੇ ਇਸ ਅੰਤਜਾਮਤਾ ਨਾਲ ਲੌਕਾਂ ਨੂੰ ਠੱਗਦੇ ਨੇ।

  • @ManjitKaur-lu7oy
    @ManjitKaur-lu7oy 2 ปีที่แล้ว +3

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਸੈਪਲਾ ਤੋ ਜੀ ਮੈ ਆਪ ਜੀ ਦੇ ਸਾਰੇ ਪ੍ਰੋਗਰਾਮ ਸੂਣਦੀ ਆ ਜੀ ਵਧੀਆ ਲਗਦਾ ਤੂਹਾਨੂੰ ਸੂਣਨਾ ਤੂਹਾਨੂੰ ਸੂਣ ਕੇ ਦੇਖ ਕੇ ਰੂਹ ਖੂਸ ਹੋ ਜਾਦੀ ਆ ਜੀ ਬੜੇ ਦੇਰ ਤੋ ਸੂਣ ਰਹੀ ਆ ਭਾਈ ਸਾਹਿਬ ਜੀ ਤੂਹਾਨੂੰ ਪ੍ਰਚਾਰਕ ਤਾ ਹੋਰ ਵੀ ਬਹੂਤ ਨੇ ਬਸ ਤੂਹਾਨੂੰ ਈ ਸੂਣਦੀ ਆ ਜੀ ਮੈ ਤਾ ।

  • @u.pdepunjabipind1620
    @u.pdepunjabipind1620 2 ปีที่แล้ว +8

    ਸਹੀ ਗੱਲ ਆ ਭਾਈ ਸਾਹਿਬ ਜੀ ਅੰਤਰਜਾਮੀ ਹੋ ਕੇ ਸਿਰਫ ਦੁਖੀ ਹੋਵਾਂਗੇ ਬਹੁਤ ਵਧੀਆ ਭਾਈ ਸਾਹਿਬ ਜੀ 🙏🙏🙏🙏🌹🌹🌹

  • @KamaljitKaur-fy3uu
    @KamaljitKaur-fy3uu 2 ปีที่แล้ว +8

    ਕਿਆ ਬਾਤ ਐ ਜੀ 🙏 ਅੰਤਰਜਾਮਤਾ ਸ਼ਰਾਪ ਹੀ ਹੈ ਕਿਉਂਕਿ ਇਹ ਜ਼ਿੰਦਗੀ ਦਾ ਰਸ ਮਾਰ ਦਿੰਦੀ ਹੈ 🙏

  • @ManjitKaur-wl9hr
    @ManjitKaur-wl9hr 2 ปีที่แล้ว +33

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ, "ਅੰਤਰਜਾਮਤਾ (ਆਉਣ ਵਾਲ਼ੇ ਸਮੇਂ 'ਚ ਕੀ ਹੋਵੇਗਾ ਤੇ ਕੀ ਨਹੀਂ ਹੋਵੇਗਾ )
    ਵਰ ਨਹੀਂ ਸਗੋਂ ਸਰਾਪ ਹੈ l"
    ਬਹੁਤ -ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏

    • @NSV55
      @NSV55 2 ปีที่แล้ว

      🙏🙏🙏🙏🙏🙏🎉🔥🔥

    • @NSV55
      @NSV55 2 ปีที่แล้ว

      ਸਹੀ ਸਲਾਹ ਜੀ🙏

    • @GurtejSingh-ou9jf
      @GurtejSingh-ou9jf 2 ปีที่แล้ว

      @@NSV55 Hi

    • @inderjeetkaur3274
      @inderjeetkaur3274 2 ปีที่แล้ว

      Thanks bahi shib ji 👍❤️

  • @navpreetsingh327
    @navpreetsingh327 2 ปีที่แล้ว +3

    ਭਾਈ ਸਾਹਿਬ ਜੀ ਚੰਗੇ ਕਰਮ ਕਿਹੜੇ ਹਨ,ਸਾਨੂੰ ਕਿਹੜੇ ਚੰਗੇ ਕਰਮ ਕਰਨੇ ਚਾਈਦੇ ਨੇ plz ਏਨਾ ਤੇ viedo ਜਰੂਰ ਬਣਾਓ

  • @naibsinghsingh5248
    @naibsinghsingh5248 2 ปีที่แล้ว +3

    ਆਪਣੇ ਤਜਰਬਿਆਂ ਅਤੇ ਜ਼ਿਦੰਗੀ ਲੲਏ ਗੲਏ ਗਿਆਨ ਰਾਹੀਂ ਥੋੜ੍ਹੀ ਬਹੁਤੀ ਅੰਤਜਾਮਤਾ ਆ ਜਾਂਦੀ ਹੈ। ਤਾਹੀਓਂ ਤਾਂ ਬਾਬੇ ਲੌਕਾਂ ਨੂੰ ਠੱਗਦੇ ਨੇ।

  • @rdsaproduction9999
    @rdsaproduction9999 2 ปีที่แล้ว +3

    Main Tuhadian Sarian Videos Dekhda Ha Bhai Sahab Ji Tuhadi Bolan Di Kala Menu Bohat Payari Lagdi Hai Ji Aaj Wali Video Vich Tusi Bohat Waddi Gall Samjhai Hai Tuhada Bohat Bohat Dhanwad Bhai Sahab Ji Saadi Jindgi Vich Daily Ek Navi Umang Bharan Lai.Sat Shari Akal Bhai Sahab Ji

  • @shanbrar3479
    @shanbrar3479 2 ปีที่แล้ว +11

    Waheguru ji ka khalsa waheguru ji ki Fateh🙏🙏🙏🙏🙏🙏🙏🙏🙏🙏🙏

  • @NareshKumar-bc8xw
    @NareshKumar-bc8xw 2 ปีที่แล้ว +6

    ਬਹੁਤ ਹੀ ਵਧੀਆ ਵਿਚਾਰ ਪੇਸ਼ ਕਰਦੇ ਹੋ ਤੁਸੀਂ ਭਾਈ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖਣ ਸਭ ਤੇ.....💐🙏🏼🙏🏼

    • @rswow
      @rswow ปีที่แล้ว

      Guru is Antarjami. As Bhai Sahib seems to be insulting the concept of Antarjami here, is he not thus insulting the Guru's traits?

  • @KamaljitKaur-fy3uu
    @KamaljitKaur-fy3uu 2 ปีที่แล้ว +32

    ਕੀ ਕਰਨਾ ਭਾਈ ਸਾਹਿਬ ਅੰਤਰਜਾਮੀ ਹੋ ਕੇ ਅਸੀਂ ਤਾਂ ਬੱਸ ਅੱਜ ਵਿੱਚ ਹੀ ਜੀਣਾ ਲੋਚਦੇ ਹਾਂ ਜੀ 🙏

    • @tarasinghsamagh1300
      @tarasinghsamagh1300 2 ปีที่แล้ว

      🌷🌷🌷🌷🌷🌷🌷🌷🌷🌷🌷🌷🌷🌷🌷🌷

    • @tarasinghsamagh1300
      @tarasinghsamagh1300 2 ปีที่แล้ว

      👍👍

    • @sukhiduggankaur384
      @sukhiduggankaur384 2 ปีที่แล้ว

      ਸਹੀ ਆ

    • @rswow
      @rswow ปีที่แล้ว

      The Gurus had ਅੰਤਰ ਜਾਮਤਾ. Was it a ਸਰਾਪ (curse) or a ਵਰ (boon/blessing)?
      Re: 03:48 etc.

  • @gursharansharma164
    @gursharansharma164 2 ปีที่แล้ว +2

    Waheguru Ji Satnam Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @harsimransingh6102
    @harsimransingh6102 2 ปีที่แล้ว +4

    Waheguru ji ka Khalsa waheguru ji ki Fateh g. ki karna bahi sahib jaanke. Jo ajj da din milya oh jii lo bs .ki pta kall mile ja na mile .

  • @goldytandatanda2286
    @goldytandatanda2286 2 ปีที่แล้ว +8

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ ਜੀ 🙏🙏

  • @naibsinghsingh5248
    @naibsinghsingh5248 2 ปีที่แล้ว +2

    ਆਪਣੇ ਤਜਰਬਿਆਂ ਨਾਲ ਬੰਦਾ ਅੰਤਰਜਾਮੀ ਹੋ ਸਕਦਾ।

  • @balwantgill3488
    @balwantgill3488 2 ปีที่แล้ว +4

    ਬਹੁਤ ਵਧੀਆ ਸੰਤ ਜੀ ਇਹਨੀਆ ਗੁਰਬਾਣੀ ਦੀਆ ਪੰਗਤੀਆ ਜਾਰੂਰ ਪਿਆ ਕਰੋ।

  • @bhagatsingh1491
    @bhagatsingh1491 2 ปีที่แล้ว +7

    Practical and realistic words. Keep up good work. You are definitely moving people in the right direction. 💯

  • @gurnavjoshan1727
    @gurnavjoshan1727 2 ปีที่แล้ว +3

    ਸਤਿ ਨਾਮੁ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ

  • @harpreetbrar795
    @harpreetbrar795 2 ปีที่แล้ว +5

    Waheguru ji sath dena sab da ਹੌਸਲਾ ਬਣਾਈ ਰੱਖਣਾ

  • @GurtejSingh-hk1rb
    @GurtejSingh-hk1rb 2 ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਹਿਬ ਜੀ ਨੂੰ

  • @Baljit7136billa
    @Baljit7136billa 2 ปีที่แล้ว +7

    No words for you Baba Ji true Ji Every words in the Guru Granth Sahib Ji ❤️🙏🙏🙏

    • @rswow
      @rswow ปีที่แล้ว

      If being Antarjami is a curse as Bhai Sahib says, then what is to be said of the Gurus who were Antarjami?

  • @tannusandhu8700
    @tannusandhu8700 2 ปีที่แล้ว +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਅੱਜ ਹਰਾਮਪੁਣੇ ਨਾਲ ਪੈਸੇ ਕਮਾਉਣ ਵਾਲਾ ਦੂਜਿਆ ਦੇ ਹੱਕ ਖਾਣ ਵਾਲਾ ਜਿਆਦਾ ਗੁਰੂ ਘਰਾ ਜ਼ਗਾ ਤੇ ਜ਼ਿਆਦਾ ਜਾਦੇ ਕਹਿੰਦੇ ਸਾਡੇ ਤੇ ਰੱਬ ਦੀ ਬੜੀ ਮਿਹਰ ਕਿਰਤ ਤੇ ਹੱਕ ਖਾਣ ਵਾਲੇ ਨੂੰ ਮਜ਼ਾਕ ਕਰਦੇ ਇਹ ਗੁਰੂ ਘਰ ਨਹੀ ਜ਼ਾਦਾ ਕੰਮ ਹੀ ਕਰੀ ਜਾਦਾ ਤਾ ਗਰੀਬ ਹੈ

  • @SaintMSGInsan0.2
    @SaintMSGInsan0.2 2 ปีที่แล้ว +1

    ਬਾਬਾ ਜੀ ਮੇ ਤਿੰਨ ਮਹੀਨਿਆਂ ਤੋਂ ਕਲਿਪ ਸੁਣਦੀ ਹਾਂ ਫਿਰ ਵੀ ਟੈਂਸ਼ਨ ਬਹੁਤ ਆੳਦੀ ਹੈ ਜੀ

  • @GurpreetSingh-ub1ps
    @GurpreetSingh-ub1ps 2 ปีที่แล้ว +3

    Very right sir thankyou you are great🙏🏼🙏🏼🙏🏼💖👍🏽👍🏽

  • @LaiLoPRNAWABGANJD
    @LaiLoPRNAWABGANJD 2 ปีที่แล้ว +1

    Waheguru Ji Ka Khalsa Waheguru Ji Ki Fateh
    Complete 250 congressia

  • @sonarajan2072
    @sonarajan2072 2 ปีที่แล้ว +2

    Waheguru Waheguru waheguru waheguru waheguru waheguru ji

  • @SandeepSingh-jy3jc
    @SandeepSingh-jy3jc 2 ปีที่แล้ว +4

    Wahaguru je ka khalsa wahaguru je ke fateh sandeep Singh niamu majar fatehgarh sahib to bhai sahib nu guru fateh wahaguru je ka khalsa wahaguru je ke fateh

  • @dhiansingh1133
    @dhiansingh1133 2 ปีที่แล้ว +2

    ਜਿਸ ਨੂੰ ਤੂੰ ਜਾਣਾਇਹਿ ਸੋਈ ਜਨੁ ਜਾਣੈ

  • @KamaljitKaur-fy3uu
    @KamaljitKaur-fy3uu 2 ปีที่แล้ว +4

    ਭਾਈ ਸਾਹਿਬ ਅੰਤਰਜਾਮਤਾ ਹੋਏਗੀ ਤਾਂ ਬੰਦੇ ਨੂੰ ਆਪਣੀ ਮੌਤ ਦਾ ਦਿਨ ਵੀ ਪਤਾ ਹੋਏਗਾ, ਫੇਰ ਬੰਦਾ ਚਿੰਤਾ ਵਿੱਚ ਇੱਕ ਪਲ ਨਹੀਂ ਜੀਅ ਪਾਏਗਾ ਜੀ 🙏

    • @ksrarasahib1161
      @ksrarasahib1161 2 ปีที่แล้ว

      ਜੇ ਮੌਤ ਦਾ ਪਤਾ ਹੋਇਗਾ ਤਾਂ ਬੰਦਾ ਪਰਮਾਤਮਾ ਦਾ ਸਿਮਰਨ ਕਦੇ ਵੀ ਨਹੀਂ ਛੱਡੇਗਾ,‌ ਕਿਉਂਕਿ ਮੌਤ ਯਾਦ ਤਾਂ ਰੱਬ ਯਾਦ

    • @Junior22G
      @Junior22G 2 ปีที่แล้ว

      ਸਾਡੇ ਸਾਰੇ ਗੁਰੂ ਸਾਹਿਬਾਨ.. ਭਗਤ ਸਾਹਿਬਾਨ ਤੇ ਹੋਰ ਪੂਰਨ ਸੰਤ ਮਹਾਂਪੁਰਸ਼ਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਹੋਣਾ ਹੈ ..ਕੀ ਉਨ੍ਹਾਂ ਦਾ ਸਾਰਾ ਜੀਵਨ ਚਿੰਤਾ ਵਿੱਚ ਗਿਆ ???
      ਆਪਣੀ ਮੌਤ ਨੂੰ ਭੁੱਲਣਾ ਹੀ ਸਾਰੇ ਪਾਪਾਂ ਦੀ ਜੜ੍ਹ ਹੈ

    • @KamaljitKaur-fy3uu
      @KamaljitKaur-fy3uu 2 ปีที่แล้ว

      @@Junior22G @Junior22G ਜੇ ਕੈਮਰੇ ਦੇ ਡਰ ਤੋਂ ਚੋਰੀ ਨਾ ਕੀਤੀ ਤਾਂ ਕੀ ਫਾਇਦਾ ਇਨਸਾਨ ਹੋਣ ਦਾ ਤੇ ਜੇ ਮੌਤ ਦੇ ਡਰ ਤੋਂ ਪਾਪ ਨਾ ਕੀਤੇ ਤਾਂ ਜ਼ਮੀਰ ਤਾਂ ਜਿੰਦਾ ਨਾ ਹੋਈ ਨਾ,,,ਜਿੰਦਾ ਜ਼ਮੀਰ ਵਾਲੇ ਸਿਰਫ਼ ਕਿਸੇ ਖਾਸ ਥਾਂ ਤੇ ਨਹੀਂ ਸਗੋਂ ਹਰ ਜਗ੍ਹਾ ਹੀ ਰੱਬ ਨੂੰ ਯਾਦ ਰੱਖਦੇ ਹਨ ਤੇ ਉਹ ਵੀ ਓਸ ਕਰਤੇ ਦੇ ਪਿਆਰ ਵਿੱਚ ਓਸ ਤੋਂ ਡਰ ਕੇ ਨਹੀਂ ,, ਭਗਤ ਤੇ ਗੁਰੂ ਸਾਹਿਬਾਨਾਂ ਨੇ ਜਾਣ ਲਿਆ ਸੀ ਕਿ ਓਸ ਕਰਤੇ ਦਾ ਕਣ ਕਣ ਵਿੱਚ ਵਾਸ ਹੈ ਜੇ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਦਾ ਸਮਾਜ ਸਿਰਜਿਆ ਜਾਵੇ ਫੇਰ ਤਾਂ ਗੱਲ ਈ ਕਾਹਦੀ ਐ

    • @Junior22G
      @Junior22G 2 ปีที่แล้ว

      @@KamaljitKaur-fy3uu
      ਬੀਬਾ ਜੀ ਮੈਂ ਇੱਥੇ ਉਸ ਕੈਮਰੇ (ਪਰਮੇਸ਼ਵਰ) ਦੀ ਗੱਲ ਕਰ ਰਿਹਾ ਜਿਹੜਾ ਹਰ ਥਾਂ ਤੇ ਲੱਗਾ ਹੋਇਆ ਹੈ
      ਤੇ ਜਿਸਦੇ ਨਿਰਮਲ ਭਉ ਬਾਰੇ ਸਾਨੂੰ ਸਤਿਗੁਰਾਂ ਨੇ ਇਹ ਬਚਨ ਕੀਤਾ ਹੈ
      ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥੧॥
      ਮਃ ੩ ॥ ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥ ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥੨॥
      ਅਸਲ ਵਿੱਚ ਮਨੁੱਖੀ ਜੀਵਨ ਦੇ ਜਿਊਣ ਦਾ ਆਧਾਰ ਹੀ ਰੱਬ ਦਾ ਨਿਰਮਲ ਭੈ ਹੈ ਅਤੇ ਇਹ ਹਰ ਇੱਕ ਮਨੁੱਖ ਨੂੰ ਗਲਤ ਕੰਮ ਕਰਨ ਤੋਂ ਹਮੇਸ਼ਾਂ ਰੋਕੇਗਾ ..
      ਜਿਹੜੇ ਕਰਤੇ ਦੇ ਪਿਆਰ ਦੀ ਗੱਲ ਤੁਸੀਂ ਕਰਦੇ ਹੋ ਉਹਦਾ ਆਧਾਰ ਵੀ ਰੱਬ ਦਾ ਨਿਰਮਲ ਭਉ ਹੀ ਹੈ
      ਅਤੇ ਭਗਤ ਅਤੇ ਗੁਰੂ ਸਾਹਿਬਾਨਾਂ ਨੇ ਵੀ ਜੇ ਰੱਬ ਨੂੰ ਕਣ ਕਣ ਵਿੱਚ ਜਾਣਿਆ ਹੈ ਤੋਂ ਐਵੇਂ ਨ੍ਹੀਂ ਜਾਣ ਲਿਆ ਉਹਦੇ ਪਿੱਛੇ ਇਹੀ ਨਿਰਮਲ ਭਉ ਹੈ ਇਹੀ ਕੈਮਰਾ ਹੈ ..

  • @navjotdhaliwal5512
    @navjotdhaliwal5512 2 ปีที่แล้ว +4

    Waheguru ji waheguru ji 🙏💯👌 bilkul sahi 👌✨ always right 💯💯✨💫

  • @zirams
    @zirams 2 ปีที่แล้ว +6

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ

  • @KamaljitKaur-fy3uu
    @KamaljitKaur-fy3uu 2 ปีที่แล้ว +18

    ਭਾਈ ਸਾਹਿਬ ਅੰਤਰਜਾਮੀ ਹੋਣਾ ਪ੍ਰੈਸੈਂਟ ਮੂਮੈਂਟਸ ਨੂੰ ਖਤਮ ਕਰ ਦੇਵੇਗਾ ਬਾਕੀ ਤੁਹਾਡੇ ਵਿਚਾਰ ਸੁਣਾਂਗੇ ਸਵੇਰ ਦੇ ਸੁਨੇਹੇ ਵਿੱਚ ਜੀ 🙏

  • @surjeetsingh9299
    @surjeetsingh9299 2 ปีที่แล้ว +6

    Waheguru jee ka khalsa waheguru jee ki fathe 🙏🙏🙏🙏🙏🙏🙏🙏♥️♥️♥️

  • @harjitkaur3753
    @harjitkaur3753 2 ปีที่แล้ว +8

    Waheguru Ji 🙏🙏🙏🙏

    • @harpreetsingh4645
      @harpreetsingh4645 2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bhagwantkaur674
    @bhagwantkaur674 2 ปีที่แล้ว +3

    Bohot vidyaa message bhei sahib g Chardikala Hova g Thank YOU g❤❤❤❤❤❤

  • @manreetsinghpopli2587
    @manreetsinghpopli2587 2 ปีที่แล้ว +3

    🙏🙏🙏🙏

  • @balwindersingh-nz2hm
    @balwindersingh-nz2hm 2 ปีที่แล้ว +3

    ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @GurjitSingh-dg7kd
    @GurjitSingh-dg7kd 2 ปีที่แล้ว +5

    ਧੰਨਵਾਦ ਜੀ 🙏

  • @jagdipsingh1473
    @jagdipsingh1473 2 ปีที่แล้ว +6

    Bhot e sohne vichar baba g 🙏❤️🙏❤️

  • @inderjeetkaur3274
    @inderjeetkaur3274 2 ปีที่แล้ว +3

    Waheguru ji k kalsha waheguru ji k fathy 🙏🌹🌳🌲🌴

    • @harpreetsingh4645
      @harpreetsingh4645 2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ShivSingh-kw8fp
    @ShivSingh-kw8fp 2 ปีที่แล้ว +2

    WAHEGURU JI 🙏 🙏 🙏 🙏 🙏

  • @deepchoudhary1630
    @deepchoudhary1630 2 ปีที่แล้ว +6

    ਵਾਹਿਗੁਰੂ ਜੀ 🙏🙏🌹🌹

  • @sandeepgir4493
    @sandeepgir4493 2 ปีที่แล้ว +2

    Waheguru ji thade te mehar kr

  • @balwantmann1774
    @balwantmann1774 2 ปีที่แล้ว +5

    Waheguruji ka khalsa waheguruji ki fateh g

  • @satnamkaur6299
    @satnamkaur6299 2 ปีที่แล้ว +5

    ਸੋਹਣਾ ਸੁਨੇਹਾ ਜੀ 👏👏🙏🙏

    • @harpreetsingh4645
      @harpreetsingh4645 2 ปีที่แล้ว +1

      ਬਹੁਤ ਵਧੀਆ ਸੁਨੇਹਾ ਹੁੰਦਾ ਜੀ

    • @rswow
      @rswow ปีที่แล้ว

      Think carefully on your comment. At 03:48 etc, is Bhai Sahib effectively saying that the Gurus -- who indeed had ਅੰਤਰ ਜਾਮਤਾ -- had thus a ਸਰਾਪ (curse) not a ਵਰ (boon/blessing)?

  • @gurpreetsinghgill5464
    @gurpreetsinghgill5464 2 ปีที่แล้ว +1

    Thanks you baba g 🙏🙏🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🙏

  • @SatnamSingh-mx5bz
    @SatnamSingh-mx5bz 2 ปีที่แล้ว +2

    Wahyguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @PreetSingh-kg9ly
    @PreetSingh-kg9ly 2 ปีที่แล้ว

    😊💓💓🌎💫🌟✨🤗🤗🧐🤔😏🍁🧉🍾🍹🍹✈️✈️✈️✈️🛸🎨🚁🚡🚠🚀🚟⛵🚤🛥️🛳️🚢🚖🚘🚔🚍🚍🚉🚊🚞🚞🚎🚎🎁🎀🎈🎊🎉🎂🏆🎖️🏅🥉🥈🥇🥇🎨🖼️📱🤗🤗🤗🤗🤗🤗🎺🎺🎺🎺🎺🎺🎺🎸 🎹🎸🎹🎸🎹🎸🎹🎧🎧🎧🎧🌷🌹🌷🌹🌷🌹🎧🎧🎧🎧🎧🎧🎧📽️🎬🎞️🎥🎬🎬🎬🥁🥁🥁🎺🎷🎺🎷🎺🎷🎺🎷🎺🎷🎺🎷🎺🎷🌷🌹🌷🌹🌷🌸🌸🌸🌸🌸⛳⛳⛳⛳⛳⛳⛳⛳⛳🌳🌴🌴🌿🌱🌱☘️🌲🌲🍃💎💎💎💎💎💎💎💎💎💎💎💎🤣🤣🤣🤣🤣🤣🤣🤣🤣😆😆😆😆😆😆😆😆😆😆🧐🙄🤔😆😆😆😆😆😆😆😆😆🤣🤣🤣🤣🤣🤣🤣

  • @SandeepSingh-ky1wj
    @SandeepSingh-ky1wj 2 ปีที่แล้ว +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਨਿਆਮੂ ਮਾਜਰਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਜੀ ਅੰਤਰਜਾਮੀ ਤਾਂ ਆਪ ਹੋ ਜੋ ਆਪ ਸੰਗਤਾਂ ਨੂੰ ਨਵੀ ਸਵੇਰ ਦਾ ਨਵਾਂ ਸੁਨੇਹਾ ਦਿੰਦੇ ਹਨ ਨਵਾਂ ਕੁਝ ਸਿਖਣ ਨੂੰ ਦੱਸਦੇ ਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @cricketfactsclub8528
    @cricketfactsclub8528 2 ปีที่แล้ว +2

    Oosaam video

  • @MandeepKaur-wm8mj
    @MandeepKaur-wm8mj 2 ปีที่แล้ว +2

    Waheguru ji 🙏 🙏

  • @RanjitSingh-ox9yn
    @RanjitSingh-ox9yn 2 ปีที่แล้ว +5

    ਵਾਹਿਗੁਰੂ ਜੀ 🙏

  • @gurnavjoshan1727
    @gurnavjoshan1727 2 ปีที่แล้ว

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ 🛕🌹🌹🌹🌹🌹🌹🌹🌺🌺🌺🌺🏵️🏵️🏵️🏵️🌻🌻🌻🌻🌻

  • @hakamskngh7223
    @hakamskngh7223 2 ปีที่แล้ว +2

    Satnam waheguru

  • @ranwindersingh4363
    @ranwindersingh4363 2 ปีที่แล้ว +2

    Very nice ! 🙏🙏

  • @preetkang3556
    @preetkang3556 2 ปีที่แล้ว +4

    Waheguru ji ka Khalsa waheguru ji ki Fateh

  • @surjeetsingh-pe6lj
    @surjeetsingh-pe6lj 2 ปีที่แล้ว +1

    ਤੁਸੀਂ ਬਹੁਤ ਚੰਗੇ ਬੰਦੇ ਹੋ ਵਧੀਆ ਲੱਗੇ ਰਹੋ

  • @dishakour13
    @dishakour13 2 ปีที่แล้ว +2

    🙏 Waheguru g 🙏

  • @lakhvirsingh2656
    @lakhvirsingh2656 2 ปีที่แล้ว +2

    God bless u ji

  • @jasschauhan6494
    @jasschauhan6494 2 ปีที่แล้ว

    ਬਹੁਤ ਵਦੀਆ ਵਿਚਾਰ ਭਾਈ ਸਾਹਿਬ ਜੀ🙏🙏ਤੁਹਾਡੇ ਵਿਚਾਰ ਸੁਣਕੇ ਇਕ ਅਲੱਗ ਹੀ ਉਤਸਾਹ
    ਰਹਿੰਦਾ। ਵਾਹਿਗੁਰੂ ਮੇਹਰ ਕਰੇ🙏🙏

  • @stalinsumeetsingh9215
    @stalinsumeetsingh9215 2 ปีที่แล้ว +1

    Waheguru waheguru waheguru ji 🙏🙏🙏🙏🙏

  • @Singh-hl9zq
    @Singh-hl9zq 2 ปีที่แล้ว +3

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏

  • @sukhjitmundi5560
    @sukhjitmundi5560 2 ปีที่แล้ว +2

    Waheguru ji

  • @harcharansingh1737
    @harcharansingh1737 2 ปีที่แล้ว +1

    ਬਾਬਾ ਜੀ ਇਹੋ ਗਲ ਤਾਂ ਵਖਰੀ ਹੈ ਜੋ ਤੁਸੀਂ ਕਹਿੰਦੇ ਹੋ ਕਿ ਮਨੁੱਖ ਹੀ ਰਬ ਹਨ ਮਨੁੱਖ ਰਬ ਨਹੀਂ ਮਨੁੱਖ ਰਬ ਦਾ ਭੇਜਿਆ ਹੋਇਆ ਦੁਨੀਆਂ ਉਤੇ ਆਇਆ ਹੈ

  • @gunjanandamanshow6406
    @gunjanandamanshow6406 2 ปีที่แล้ว +3

    Satnam ji Waheguru ji🙏🙏🙏🙏 💐💐💐💐💐💐💐🌹🌹🌹🌹🌹💙💙👌👌👌👌👌

  • @jagdishkaur9755
    @jagdishkaur9755 2 ปีที่แล้ว

    ਬੰਦਾ ਅੰਤਰਯਾਮੀ ਨਹੀਂ ਹੈ। ਅੰਤਰਯਾਮੀ ਤਾਂ ਉਹ ਸਰਬਵਿਆਪਕ ਪਰਮਾਤਮਾ ਖੁਦ ਹੈ। ਉਸ ਦੇ ਹੱਥ ਵਿਚ ਫੜੀ ਡਾਇਰੀ ਇੰਨੀ ਗੁਪਤ ਹੈ ਕਿ ਉਸ ਨੂੰ ਪੜ੍ਹਨਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ।

  • @balvirkaur6497
    @balvirkaur6497 2 ปีที่แล้ว +1

    Ssa bhai sahib ji waheguru ji mehar karan ji

  • @amrit488
    @amrit488 2 ปีที่แล้ว +2

    Waheguru ji ka khalsa Waheguru ji ki fathe 🙏🌷🌷🌷🌱🌱🌱🥀🥀🥀🌺🌺🌺🌹🌹🌹⛳⛳⛳⛳⛳buhat vdia ji

  • @DastarDhariCrowdMusic
    @DastarDhariCrowdMusic 2 ปีที่แล้ว

    Waheguru Ji🙏
    || ਵਾਹਿਗੁਰੂ ਜੀ ||👍
    || वाहेगुरु जी ||🌹

  • @bhagwantkaur674
    @bhagwantkaur674 2 ปีที่แล้ว +3

    Waheguru JI KA KHALSA Waheguru JI KI FATEH JI 🙏🙏🙏🙏🙏🙏🙏🙏🙏

  • @PrabhDhudwarr
    @PrabhDhudwarr 2 ปีที่แล้ว +1

    Ssa veer ji hamasha Chrdi kala vch raho

  • @JagdishSingh-be7lc
    @JagdishSingh-be7lc 2 ปีที่แล้ว

    ਭਾਈ ਸਾਹਿਬ ਜੀ, ਚੜ੍ਹਦੀ ਕਲਾ, ਉੱਚੀ ਸੁਰ ਵਿੱਚ ਬੋਲੋ,"ਚੜ੍ਹਦੀ ਕਲਾ!
    ਤੁਹਾਡੇ ਵੀਡੀਓ ਸੁਣਕੇ ਨਸ਼ਾ ਜਿਹਾ ਹੋ ਜਾਂਦਾ ਹੈ।
    ਇੱਕ ਵੀਡੀਓ ਸੁਣਕੇ ਇੱਕ ਪੈੱਗ ਜਿਨਾਂ ਹੁੰਦਾ ਹੈ, ਦੋ ਸੁਣੀਏ ਤਾਂ,ਰੋਟੀ ਖਾਣ ਜੋਗੇ,
    ਤੀਜਾ ਵੀਡੀਓ ਸੁਣਦੇ ਸੁਣਦੇ, ਦੂਜੇ ਦਿਨ ਪਤਾ ਲਗਦੈ ਕਿ ਰਾਤ ਕਿੱਥੇ ਸੁੱਤੇ ਸੀ ?
    ਐਡੀਲੇਡ ਆਸਟ੍ਰੇਲੀਆ ਸਾਊਥ

  • @sukhvir434
    @sukhvir434 2 ปีที่แล้ว

    ਬਿਲਕੁਲ ਜੀ ਇਨਸਾਨ ਪਾਰਖੂ ਜਰੂਰ ਹੋਣਾ ਚਾਹੀਦਾ, ਅਪਣੇ ਕੀਮਤੀ ਵਿਚਾਰਾ ਰਾਹੀ ਇਸੇ ਤਰਾਂ ਜਿਊਣ ਦਾ ਚੱਜ ਸਿਖਾਉਂਦੇ ਰਹੋ ਦਿਲੋ ਸ਼ੁਕਰੀਆ,ਇਸੇ ਤਰਾਂ ਚੜਦੀ ਕਲਾ ਚ ਰਹੀਏ ਤੁਸੀ ਵੀ ਅਸੀ ਵੀ ਧੰਨਵਾਦ ਜੀ🙏🙏👍🏼👍🏼👌👌🌹🌹

  • @sukhwinderkaur2372
    @sukhwinderkaur2372 2 ปีที่แล้ว +3

    ਸਤਿ ਸ੍ਰੀ ਅਕਾਲ ਭਾਈ ਸਾਹਿਬ 🙏🙏🙏🙏🙏🙏🙏ਜੀ

  • @parmjeetsinghfromjalalabad9907
    @parmjeetsinghfromjalalabad9907 2 ปีที่แล้ว

    ਬਹੁਤ ਚੰਗਾ ਲੱਗਿਆ ਭਾਈ ਸਾਹਿਬ ਜੀ ਦਾ ਵਿਚਾਰ ਫੈਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੋਚ ਤੇ

  • @dalbirvirk2524
    @dalbirvirk2524 2 ปีที่แล้ว

    ਰੂਹ ਖੁਸ਼ ਹੋ ਜਾਦੀ ਹੈ ਜਦੋਂ ਤੁਹਾਡੇ ਮੁੰਹੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਸਾਹ ਬੰਦ ਕਰਕੇ ਸੁਣੀ ਦਾ ਹੈ। ਬਹੁਤ ਵਦੀਆ ਲਗਦਾ ਹੈ। ਬਹੁਤ ਗਿਆਨ ਿਮਲਾਦਾ ਹੈ। ਧੰਨਵਾਦ ਕਰਦੇ ਹਾਂ ਤੁਹਾਡਾ।

  • @sukhiduggankaur384
    @sukhiduggankaur384 2 ปีที่แล้ว

    ਗੁਰੂ ਫਤਿਹ ਭਾਈ ਸਾਹਿਬ ਜੀ, ਅੰਤਰਯਾਮੀ ਤਾ ਬੰਦਾਂ ਜ਼ਿੰਦਗੀ ਦੇ ਤਜਰਬੇ ਤੋਂ ਹੀ ਹੋ ਜਾਂਦਾ ਹੈ, ਸ਼ਭ ਨਾਲ ਵਰਤ ਕੇ, ਬਾਕੀ ਜ਼ਿੰਦਗੀ ਜਿਊਣ ਦਾ ਮਜ਼ਾ ਹੀ ਨਹੀਂ ਆਉਂਣਾ, ਬਾਕੀ ਆਉਣ ਵਾਲੇ ਸਮੇਂ ਦਾ ਕੋਈ ਵੀ ਨਹੀਂ ਦੱਸ ਸਕਦਾ,

  • @sarbjeetkaur4574
    @sarbjeetkaur4574 2 ปีที่แล้ว +2

    Satnam Shri waheguru ji 🙏🙏🌹🌹 thank you thank you thank you baba ji ♥️♥️🤗🤗

  • @PreetSingh-dj4un
    @PreetSingh-dj4un 2 ปีที่แล้ว +3

    Ranjeet is my HEERA in my pocket.

  • @arshdeepgill2285
    @arshdeepgill2285 2 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @dhanveersingh5428
    @dhanveersingh5428 2 ปีที่แล้ว

    ਸੁਖਦੇਵ ਸਿੰਘ ਜਰਮਨੀ। ਮਘਦੇ ਬੋਲ ਟੀ ਬੀ ਤੇ ਅੱਪਗ੍ਰੇਡ ਪਾਰਟੀ ਦਾ ਝੂਠ ਉਘਾੜ ਰਿਹਾ ਹੈ

  • @dalwindersingh5617
    @dalwindersingh5617 2 ปีที่แล้ว

    ਰਿਧੀਆਂ ਸਿਧੀਆਂ ਇਹ ਤੇ ਮੋਹ ਹੈ ਨਾਮ ਇਹਨਾਂ ਤੋਂ ਉਪਰ ਏ ਪਰ ਜ਼ਿਆਦਾਤਰ ਧਾਰਮਿਕ ਲੋਕ ਰਿਧੀਆਂ ਸਿਧੀਆਂ ਚ ਫਸੇ ਹੋਏ ਨੇ ਆਮ ਜਨਤਾ ਦੁਖੀ ਬਹੁਤ ਹੈ ਇਹਨਾਂ ਦੇ ਚਕਰਾਂ ਚ ਫ਼ਸੇ ਹੋਏ ਨੇ

  • @veerpalkaur8038
    @veerpalkaur8038 2 ปีที่แล้ว +3

    ਵਾਹਿਗੁਰੂ ਜੀ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ 🙏🙏

    • @jagdishkaur9755
      @jagdishkaur9755 2 ปีที่แล้ว

      ਭਾਈ ਸਾਹਿਬ ਜੀ ਦਾ ਲੱਖ ਲੱਖ ਧੰਨਵਾਦ। ਸਤਿਗੁਰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਜੀ।

    • @harwindervlogs4626
      @harwindervlogs4626 2 ปีที่แล้ว

      Love you bhai saab ji

  • @rajvir_singh256
    @rajvir_singh256 2 ปีที่แล้ว

    ਕਮੈਂਟਾ ਚ ਬਹੁਤ ਪਹੁੰਚੇ ਹੋਏ ਵਿਦਵਾਨ ਨੇ , ਪਰ ਆਪ ਜਮਾ ਡੱਕਾ ਤੋੜਕੇ ਨੀ ਰਾਜੀ। ਕੇਵਲ ਭਾਈ ਸਾਹਿਬ ਤੇ ਲੋਕਾ ਅੱਗੇ ਚੰਗੇ ਹੋਣ ਦਾ ਡਰਾਮਾ ਕਰਦੇ ਨੇ।

  • @RajRani-tm4md
    @RajRani-tm4md 2 ปีที่แล้ว +2

    Thanks baba ji

  • @parmindarsingh8134
    @parmindarsingh8134 2 ปีที่แล้ว +2

    Bilkul sahi keha Bhai Sahib Ji

  • @radhikatiwari9443
    @radhikatiwari9443 2 ปีที่แล้ว +1

    Bahut badiya, gurbani ko baar baar naman.

  • @harpreetkaurji2111
    @harpreetkaurji2111 2 ปีที่แล้ว +3

    Waheguru ji ka khalsa waheguru ji ki fateh bhai sahib ji 👍👍

    • @harpreetsingh4645
      @harpreetsingh4645 2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rampunjabi909
    @rampunjabi909 2 ปีที่แล้ว

    गुरु महाराज वीर जू नू हमेशा स्वस्थ रखे ताकि वीर जी देश दी ते सँगता दी सेवा करदे रहन।। वाहेगुरू जी।।