Simranjit Singh ਤੋਂ ਬਾਅਦ ਹੁਣ Charanjit Channi ਨੇ Kangana Ranaut ਨੂੰ ਆਹ ਕੀ ਕਹਿ ਦਿੱਤਾ ? N18V

แชร์
ฝัง
  • เผยแพร่เมื่อ 16 ก.ย. 2024
  • Simranjit Singh ਤੋਂ ਬਾਅਦ ਹੁਣ Charanjit Channi ਨੇ Kangana Ranaut ਨੂੰ ਆਹ ਕੀ ਕਹਿ ਦਿੱਤਾ ? N18V
    #simranjitsinghmann #news18punjab #kanganaranaut #charanjitsinghchanni
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 296

  • @user-yf4vl4kc6e
    @user-yf4vl4kc6e 14 วันที่ผ่านมา +60

    ਚਰਨਜੀਤ ਸਿੰਘ ਚੰਨੀ ਜੀ ਨੇ ਬਹੁਤ ਵਿਚਾਰ ਦਿੱਤੇ

  • @harmindersingh6425
    @harmindersingh6425 13 วันที่ผ่านมา +58

    ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਦੁਬਾਰਾ ਬਣਾਇਆ ਜਾਵੇ

    • @davesingh6168
      @davesingh6168 10 วันที่ผ่านมา

      HARMINDER TUSI BHI BADTAMEEZI DEY SHIKAR HO

    • @ManjitSingh-wp6pp
      @ManjitSingh-wp6pp 9 วันที่ผ่านมา

      Yes

    • @thehunterking8711
      @thehunterking8711 9 วันที่ผ่านมา +1

      ​​@@davesingh6168🙏🏻ਪ੍ਰਮਾਤਮਾ ਤੈਨੂੰ ਵੀ ਕੰਗਣਾ ਵਰਗੀਆਂ ਤਿੰਨ ਸੁਸ਼ੀਲ ਬੇਟੀਆਂ ਦੇਵੇ, ਇਹ ਅਸ਼ੀਰਵਾਦ ਵੀ ਲੈ ਜਾਹ

  • @vc5172
    @vc5172 15 วันที่ผ่านมา +67

    ਚੰਨੀ ਸਾਹਿਬ ਹੀ ਮੁੱਖ ਮੰਤਰੀ ਹੋਣੇ ਚਾਹੀਦੇ ਹਨ ਆਉਂਦੀਆਂ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਵਿੱਚ।

  • @IshmeetSingh960
    @IshmeetSingh960 15 วันที่ผ่านมา +49

    Bhai amritpal Singh (CM 2027)

  • @sattibains4818
    @sattibains4818 15 วันที่ผ่านมา +41

    Chani Sahab jindabad

  • @kulwantsingh3183
    @kulwantsingh3183 11 วันที่ผ่านมา +6

    ਚੰਨੀ ਜੀ ਨੇ ਬਹੁਤ ਵਧੀਆ ਜਵਾਬ ਅਤੇ ਸੁਝਾਅ ਵੀ ਠੀਕ ਤੱਥਾਂ ਸਹਿਤ ਦਿੱਤੇ ਗਏ ਹਨ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ

  • @gulshanattri9833
    @gulshanattri9833 11 วันที่ผ่านมา +18

    ਫਿਲਮ ਤਾਂ ਨਹੀ ਚੱਲਣੀ ਤੇਰੀ ਤੂੰ ਚਾਹੇ ਬੁੰਢ ਤਾਂ ਜੋਰ ਲਾ ਲੈ..
    ਮੈਨੂੰ ਤੇ ਅੱਜ ਤੱਕ ਸਾਰਿਆਂ ਲੀਡਰਾਂ ਵਿੱਚ ਚਰਨਜੀਤ ਸਿੰਘ ਚੰਨੀ ਮਰਦਾਂ ਵਾਲੀ ਗੱਲ ਕਰਦਾਂ

    • @GursewakSingh-ke1uh
      @GursewakSingh-ke1uh 10 วันที่ผ่านมา

      ਆ ਕੁੱਝ ਸਿੱਖਿਆ ਦਿੱਤੀ ਹੈ ਤੇਰੇ ਮਾਂ ਬਾਪ ਨੇ

  • @HarmanSingh-lk3ix
    @HarmanSingh-lk3ix 13 วันที่ผ่านมา +40

    ਚੰਨੀ ਸਾਹਬ ਬਹੁਤ ਹੀ ਵਧੀਆ ਬੰਦਾ ਤੇ ਸਿਆਣਾ ਹੈ ਇਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ

    • @charanjitbasra4543
      @charanjitbasra4543 12 วันที่ผ่านมา

      ਸਿਮਰਨ ਮਾਨ ਤੇ ਕੰਗਣਾ ਇੱਕੋ ਜਿਹੇ ਆ ਚੰਨੀ ਹੋਰਾ ਦੀ ਸਰਕਾਰ ਦੇ ਕਾਲੇ ਕਾਰਨਾਮੇ ਆ ਚੰਨੀ ਹੋਰੀਂ ਸਾਰੇ ਦੋਸ਼ੀ ਆ

    • @davesingh6168
      @davesingh6168 10 วันที่ผ่านมา

      HARAMAN TENU USDA TEY SIMRAN JIT DA JATHEDAR BANA DENA CHAHIDA

  • @AvtarSingh-m1i
    @AvtarSingh-m1i 13 วันที่ผ่านมา +50

    ਕੰਗਨਾ ਰਣੌਤ ਨੂੰ NSA ਲਗਾਕੇ ਡਿਬਰੂਗੜ੍ਹ ਭੇਜਣਾ ਚਾਹੀਦਾ ਹੈ

    • @satnamsingh-re4hr
      @satnamsingh-re4hr 12 วันที่ผ่านมา +1

      ਸਹੀ ਕਿਹਾ

    • @davesingh6168
      @davesingh6168 10 วันที่ผ่านมา

      LKANGNA NEY SIRF SACH HI BOLIYA
      TUHANYU KIU AGG LAGI PROOVE KARO KE US NEY KI JHOOTH KEHA

  • @JatinderSingh-t6r
    @JatinderSingh-t6r 14 วันที่ผ่านมา +56

    ਸਿਮਰਨਜੀਤ ਸਿੰਘ ਮਾਨ ਤੇ ਚੰਨੀ ਜਿੰਦਾਬਾਦ

    • @najarsingh3234
      @najarsingh3234 11 วันที่ผ่านมา

      Bilkulsach 100persent very good 🎉🎉🎉🎉🎉🎉🎉🎉🎉🎉🎉🎉. ਦੋਨੋ good ਇਨਸਾਨ ਨੇ ਸੱਚ ਬੋਲਦੇ ਨੇ

  • @user-lc4ip9ie4m
    @user-lc4ip9ie4m 15 วันที่ผ่านมา +26

    Chani Sahab ji ko cm hona chahida

  • @LakhwinderSingh-ok4ly
    @LakhwinderSingh-ok4ly 11 วันที่ผ่านมา +4

    ਵਾਹ ਜੀ ਵਾਹ ਚੰਨੀ ਸਾਹਿਬ ਬਹੁਤ ਚੰਗੀ ਗੱਲ ਆਖ ਦਿੱਤੀ

  • @rupinderptcnewsptcnews6746
    @rupinderptcnewsptcnews6746 11 วันที่ผ่านมา +7

    सिमरनजीत सिंह मां ने कुछ भी गलत नहीं बोला

  • @LakhvinderSingh-jo3ni
    @LakhvinderSingh-jo3ni 15 วันที่ผ่านมา +31

    Chani he cm hona chahida

    • @SatveerSingh-d5p
      @SatveerSingh-d5p 12 วันที่ผ่านมา +1

      Channi hi vdia ਪੰਡ nalu

  • @JaswantKahlon-bg6zd
    @JaswantKahlon-bg6zd 13 วันที่ผ่านมา +13

    ਚਰਨਜੀਤ ਸਿੰਘ ਚੰਨੀ ਜਿਦਾਬਾਦ

  • @kewalkamboj7339
    @kewalkamboj7339 13 วันที่ผ่านมา +12

    ਇਸ ਚਵਲ ਕੰਗਨਾ ਰਣੌਤ ਨੂੰ ਪੁੱਛੋ ਜਿਸ ਸਿੱਖ ਕੌਮ ਨੂੰ ਇਹ ਰੋਜ਼ ਗੱਲ਼ਤ ਬੋਲਦੀ ਉਸ ਸਿੱਖ ਕੌਮ ਨੇ 90 ਪ੍ਰਤੀਸ਼ਤ ਕੁਰਬਾਨੀਆਂ ਦੇ ਕੇ ਭਾਰਤ ਨੂੰ ਆਜ਼ਾਦ ਕਰਾਇਆ ਸੀ ਨਹੀਂ ਤਾਂ ਅੱਜ ਕੰਗਨਾ ਰਣੌਤ ਤੂੰ MP ਨਾਂ ਬਣਦੀ। ਕੰਗਨਾ ਰਣੌਤ ਤੂੰ ਅੱਜ ਕੰਗਨਾ ਖ਼ਾਨ ਹੁੰਦੀ।ਇਸ ਨੂੰ ਪੁੱਛੋ ਤੁਹਾਡਾ ਹਿੰਦੂ ਧਰਮ ਕਿਸ ਨੇ ਬਚਾਇਆ ਸੀ। ਅੱਜ ਵੀ ਭਾਰਤ ਸੁਰੱਖਿਅਤ ਹੈ ਸਿੱਖ ਕੌਮ ਕਰਕੇ। ਜਦੋਂ ਦੇਸ਼ ਲਈ ਕੁਰਬਾਨੀ ਦੇਣ ਦਾ ਵਕਤ ਆਉਂਦਾ ਹੈ ਉਸ ਵਕਤ ਇਹਨਾਂ ਦਾ ਘਰ ਬੈਠੇ ਧੋਤੀ ਚੋਂ ਪਿਸ਼ਾਬ ਨਿਕਲ ਜਾਂਦਾ ਹੈ

  • @gavymaan2417
    @gavymaan2417 14 วันที่ผ่านมา +32

    ਜਿੰਨਾ ਟਾਈਮ ਪੰਜਾਬ ਵਿੱਚ ਦੁਮਾਲੇ ਵਾਲਾ ਮੁੱਖ ਮੰਤਰੀ ਨਹੀਂ ਆਉਂਦਾ ਉਨਾ ਟਾਈਮ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ ਇਕ ਵਾਰ 2027 ਵਿੱਚ ਲੈ ਆਇਆ ਦੁਮਾਲੇ ਵਾਲਾ ਮੁੱਖ ਮੰਤਰੀ ,ਫਿਰ ਹੋ ਕੇ ਦਿਖਾਵੇ ਰੇਪ ਰੇਪ ਦਾ ਨਾਮ ਨਿਸ਼ਾਨ ਨਹੀਂ ਰਹਿਣਾ ਪੰਜਾਬ ਵਿੱਚ

    • @baljeetbajwa4574
      @baljeetbajwa4574 14 วันที่ผ่านมา +1

      Dumale wala bhi ,jurat wala pure sikh howe Punjab punjabiyat nal pyar howe ,baki jurat howe

    • @satnamsinghroan962
      @satnamsinghroan962 14 วันที่ผ่านมา

      Bahi amritpal singh ji kahlsha jindabad 🎉​@@baljeetbajwa4574

    • @deepis761
      @deepis761 13 วันที่ผ่านมา

      Bilkul sahi

    • @SukhwinderSaini-gd2ej
      @SukhwinderSaini-gd2ej 11 วันที่ผ่านมา

      Jurat wale bhai amritpal ji he ne ethe punjabi de sache hitesi

    • @kamalharman9045
      @kamalharman9045 11 วันที่ผ่านมา

      ਦੁਮਾਲੇ ਵਾਲੇ ਗੁਰੂ ਘਰਾਂ ਵਿੱਚ ਲੜਦੇ ਵੇਖੇ ਚੌਧਰ ਲਈ ।ਮੁੱਖ ਮੰਤਰੀ ਪੜਿਆ ਲਿਖਿਆ ਤੇ ਇਮਾਨਦਾਰ ਤੇ ਹੋਵੇ ਪੰਜਾਬ ਨਾਲ ਪਿਆਰ ਹੋਵੇ ਚਾਹੇ ਦੁਮਾਲੇ ਵਾਲਾ, ਪੱਗ ਵਾਲਾ ਜਾਂ ਕੋਈ ਹੋਰ ਵੀ

  • @Rahul._rajpoot17
    @Rahul._rajpoot17 14 วันที่ผ่านมา +7

    Channi saab is the best in Punjab leaders 🎉🎉🎉❤❤❤❤

  • @JagtarSingh-ox8io
    @JagtarSingh-ox8io 14 วันที่ผ่านมา +5

    Cm ਚੰਨੀ ਸਾਬ ਦੀ ਸੋਚ ਨੂੰ ਸਲੂਟ ਹੈ ਦੇਖੋ ਦਲਿਤ ਮੁੱਖ ਮੰਤਰੀ ਸਾਬ ਦੀ ਸੋਚ ਦਲਿਤ ਮੁੱਖ ਮੰਤਰੀ ਕਹਿਣ ਵਾਲਿਓ ਦਲਿਤ ਭਾਈ ਚਾਰਾ ਇਕੱਠੇ ਹੋਵੋ ਦਲਿਤ ਸਮਾਜ ਨੂੰ ਨੀਚੇ
    ਰਖਣਾ ਚਾਹੁੰਦੇ ਹਨ ਦਲਿਤ ਸਮਾਜ ਜਾਗੋ ਚੰਨੀ ਸਾਬ ਦਾ ਅਤੇ ਡਾਕਟਰ ਰੰਘਰੇਟਾ ਸਾਬ ਸਾਥ ਦੇਵੋ ਜੈ ਭੀਮ ਜੈ ਭਾਰਤ ਜੈ ਹਿੰਦ

    • @kamalchawla3971
      @kamalchawla3971 14 วันที่ผ่านมา

      Channi daab ne apna dharm kyun badla ?

    • @GurpreetSingh-bi5xm
      @GurpreetSingh-bi5xm 13 วันที่ผ่านมา

      @@kamalchawla3971kab badla???

  • @dimpyaujla4355
    @dimpyaujla4355 14 วันที่ผ่านมา +7

    Good chani Saab

  • @rajwantkaur7921
    @rajwantkaur7921 12 วันที่ผ่านมา +1

    ਚੰਨੀ ਸਹਿਬ ਬਹੁਕ ਸਾਂਝੀਵਾਲ ਦੀ ਗੱਲ ਕਰਦੇ, ਬਹੁਤ ਵਧੀਆ ਲੀਡਰ, ਚਰਨਜੀਤ ਸਿੰਘ ਚੰਨੀ ਜੀ 💐💐💐💐💐

  • @balkarsingh5594
    @balkarsingh5594 15 วันที่ผ่านมา +12

    ਇੱਟ ਦਾ ਜਵਾਬ ਪੱਥਰ ਨਾਲ, ਕਹਾਵਤ ਹੈ,ਮਾਨ ਨੇ ਦੇ ਦਿੱਤਾ, ਕੰਗਨਾ ਕਹਿ ਰਹੀ ਮੈਨੂੰ ਡਰ ਨਹੀਂ ਫਿਰ ਐਨੀ ਸਕਿੳਉਰਟੀ ਕਿਉਂ,ਚੰਨੀ ਸਾਹਿਬ ਨੂੰ ਇਹ ਜਿਸਤਰ੍ਹਾਂ ਕੋਈ ਕਰਦਾ ਕਰਨ ਦਿਉ,

  • @HarpalSingh-ge4xd
    @HarpalSingh-ge4xd 13 วันที่ผ่านมา +9

    ਸਰਦਾਰ ਸਿਮਰਨਜੀਤ ਸਿੰਘ ਮਾਨ ਸਰਦਾਰ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ

  • @baljitkaur2020
    @baljitkaur2020 10 วันที่ผ่านมา +1

    Very good Auncle ji good speech

  • @NirmalSingh-tw3kc
    @NirmalSingh-tw3kc 15 วันที่ผ่านมา +7

    Channi ne koi galat nahi kiha

  • @thehunterking8711
    @thehunterking8711 9 วันที่ผ่านมา +2

    ਜੇਕਰ ਕੁਛ ਲੋਕ ਮੰਨਦੇ ਹਨ ਕਿ ਸ.ਸਿਮਰਨਜੀਤ ਸਿੰਘ ਮਾਨ ਨੇ ਸਹੀ ਨਹੀਂ ਕਿਹਾ ਤਾਂ ਅਸੀਂ ਕਹਿੰਦੇ ਹਾਂ ਮਾਨ ਸਾਹਿਬ ਨੇ ਗਲਤ ਵੀ ਨਹੀਂ ਕਿਹਾ, ਇਹ ਕੰਗਣਾ ਦੇ ਐਕਸ਼ਨ ਦਾ ਰਿਐਕਸ਼ਨ ਹੈ

  • @Gurdeepsingh-ou8fu
    @Gurdeepsingh-ou8fu 13 วันที่ผ่านมา +3

    Good speak chnni saab salute A tuhanu chnni jindabaadh ❤

  • @pawandeep7328
    @pawandeep7328 13 วันที่ผ่านมา +2

    ਚੰਨੀ ਸਾਬ Very good

  • @RAJINDERSINGH-ux6zr
    @RAJINDERSINGH-ux6zr 12 วันที่ผ่านมา +2

    ਸਾਇਕਲੀ ਸਾਰੇ ਚਲਾਉ ਬਹੁਤ ਰੈਲੀ ਆ ਨਾ ਬਹੁਤ ਵਧੀਆ ਰੱਖਿਆ ਮਾਨ ਸਾਹਿਬ ਨੇ

  • @beejumarwah6431
    @beejumarwah6431 12 วันที่ผ่านมา +1

    Diljeet Dosanjh di Shaeed Bhai Jaswant Singh khalra te bani movie kyon nahi release kiti ja rahi?

  • @rashpalsingh5699
    @rashpalsingh5699 10 วันที่ผ่านมา

    ਸਾਬਕਾ ਮੁੱਖ ਮੰਤਰੀ ਚੰਨੀ ਦਾ ਬਿਆਨ ਬਿਲਕੁਲ ਦਰੁਸਤ ਬੈਲੇਂਸਡ ❤

  • @buddhashrestha2962
    @buddhashrestha2962 14 วันที่ผ่านมา +4

    कन्गनाको मालुमहोना चाहिय जैसा करनी वैसा भरनी।

  • @rocckks8605
    @rocckks8605 10 วันที่ผ่านมา

    Sardar Charanjit Singh Channi ji Zindabaad

  • @bholasinghbhola8063
    @bholasinghbhola8063 10 วันที่ผ่านมา

    ਚਨੀ ਸਾਹਿਬ ਦੇ ਬਹੁਤ ਵਧਿਆ ਵਿਚਾਰ ਆ 👌

  • @BalwantSingh-n8x
    @BalwantSingh-n8x 15 วันที่ผ่านมา +5

    Good Channi Saab and Maan Saab.

  • @jagpreetsinghkang4948
    @jagpreetsinghkang4948 10 วันที่ผ่านมา

    Channi Saab good statement

  • @bajsingh849
    @bajsingh849 13 วันที่ผ่านมา +2

    ਚੰਨੀ ਸਾਹਿਬ ਬਹੁਤ ਬਿਆਨ

  • @user-lb4bh7zx1o
    @user-lb4bh7zx1o 13 วันที่ผ่านมา +4

    Bilkul sahi bolea channi g👍👍👍

  • @jassigill4459
    @jassigill4459 12 วันที่ผ่านมา +2

    ਕੁੜੀ ਚਾਹੇ ਦੁਸ਼ਮਣ ਦੀ ਹੋਵੇ ਕਦੇ ਵੀ ਐਵੇਂ ਨੀ ਕਹਿਣਾ ਚਾਹੀਦਾ, ਮਾਨ ਆਪਾਂ ਨੂੰ ਗੁਰੂਆਂ ਨੇ ਐਵੇਂ ਨੀ ਸਿਖਾਇਆ ਕੁਝ ਹੋਰ ਵੀ ਕਹਿ ਸਕਦੇ ਗਲਤ ਸਬਦ ਦੀ ਵਰਤੋਂ ਨੀ ਕਰਨੀ ਚਾਹੀਦੀ ਮਾਨ ਸਾਬ ਨੂੰ, ਯਾਦ ਕਰੋ ਭਿੰਡਾਂਵਾਲ਼ਿਆਂ ਸੰਤਾਂ ਨੇ ਕੀ ਕਿਹਾ ਸੀ ਓਹਨਾ ਨੇ ਕਿਹਾ ਬੱਚੀ ਚਾਹੇ ਦੁਸ਼ਮਣ ਦੀ ਹੋਵੇ ਜੇ ਉਸ ਨਾਲ ਗਲਤ ਹੁੰਦਾ ਤਾਂ ਸੋਧਾ ਲਾ ਕੇ ਆ ਜਾਣਾ ਬਾਕੀ ਮੈਂ ਸਾਂਭ ਲਊਗਾ

  • @BhupinderSingh-bf8zv
    @BhupinderSingh-bf8zv 10 วันที่ผ่านมา

    Good news sir ji

  • @DeepSingh-wk6gf
    @DeepSingh-wk6gf 13 วันที่ผ่านมา

    Very very EXCELLENT performance/suggestion by Chani sahib highly educated EXCELLENT CM Pb.

  • @ashaworker-vb6rv
    @ashaworker-vb6rv 9 วันที่ผ่านมา

    ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ

  • @gurmeetbattiguribatti735
    @gurmeetbattiguribatti735 11 วันที่ผ่านมา

    Chnni Saab good cm

  • @davinderkumar3320
    @davinderkumar3320 12 วันที่ผ่านมา +1

    Sada Punjab nu koye gal na kare mera sona Punjab mera sona Amritsar

  • @ammyvirk4517
    @ammyvirk4517 11 วันที่ผ่านมา

    ਚੰਨੀ ਸਾਬ ਜੀ ਜਿੰਦਾਬਾਦ ❤

  • @kulvirsingh9592
    @kulvirsingh9592 3 วันที่ผ่านมา

    Good chini sahab

  • @satpalkathnour3275
    @satpalkathnour3275 11 วันที่ผ่านมา

    Channi Sahib Ji Zindabad

  • @SukhwinderSingh-jg1je
    @SukhwinderSingh-jg1je 13 วันที่ผ่านมา +2

    ਕੰਗਨਾ ਦੇਸ਼ ਦਾ ਮਾਹੋਲ ਖ਼ਰਾਬ ਕਰ ਰਹੀ ਹੈ

  • @rbrar3859
    @rbrar3859 13 วันที่ผ่านมา +1

    ਬੀਬੀ ਜੇ ਸਿੱਖ ਕੁਰਬਾਨੀਆਂ ਨਾ ਦਿੰਦੇ, ਫੇਰ ਤੂੰ ਅੱਜ ਕਿਸੇ ਮੁੱਲੇ ਦੀ ਬੇਗਮ ਹੋਣਾ ਸੀ, ਜਿਸ ਮੁੱਲੇ ਦੀ ਤੂੰ ਬੇਗ਼ਮ ਬਣਦੀ, ਤੇਰੇ ਤੋਂ ਪਹਿਲਾਂ ਉਥੇ ਦੋ ਬੇਗ਼ਮਾਂ ਹੋਰ ਹੋਣੀਆਂ ਸੀ , ਇਹਨਾਂ ਸਰਦਾਰਾਂ ਨੇ ਤੋਹਾਨੂੰ ਬਹੁਤ ਕੁੱਝ ਬੱਖਸ਼ੀਆ ਹੈ।
    ਸੋ ਕਿਰਪਾ ਕਰਕੇ ਕੌਮਾ ਵਿੱਚ ਭੇਤ ਭਾਵ ਨਾ ਫਲਾਓ।

  • @JaswinderSingh-sn4je
    @JaswinderSingh-sn4je 14 วันที่ผ่านมา +1

    Good channi saab

  • @gurbaazsinghsidhukhalistan1787
    @gurbaazsinghsidhukhalistan1787 10 วันที่ผ่านมา

    👍👍

  • @educated0519
    @educated0519 11 วันที่ผ่านมา

    Punjab Haryana ekta zindabad ❤❤❤❤❤❤❤❤❤❤❤❤

  • @RanjitSingh-co9he
    @RanjitSingh-co9he 11 วันที่ผ่านมา +1

    Sada apna CM sahib ji

  • @raghbirsingh664
    @raghbirsingh664 10 วันที่ผ่านมา

    Sabka CM S.Charanjit Singh chanee Ji PB Raj CM banana chahiye sir please

  • @BantaSingh-tt8zt
    @BantaSingh-tt8zt 11 วันที่ผ่านมา

    ਕਿਉਂ ਭਰਾ ਚੰਨੀ ਸਾਹਬ ਤੁਸੀਂ ਤਾਂ ਕੰਗਨਾ ਰਣੌਤ ਦੇ ਲਾਗੇ ਹੀ ਰਹਿੰਦੇ ਉ ਦਿਲੀਂ ਵਿੱਚ ਤੁਸੀਂ ਇੱਕ ਜਾ ਵੇਖੋ ਸ਼ਾਇਦ ਇਹਦੇ ਸਿਰ ਨੂੰ ਚੜੀ ਗਰਮੀਂ ਠੀਕ ਹੋ ਜਾਵੇ

  • @kurajsingh8091
    @kurajsingh8091 11 วันที่ผ่านมา

    Chani Sahab Ji Jindabad
    Chani Saab Ji Nu Agla Cm Hona Chahida he

  • @dr.sangeetpalkaur954
    @dr.sangeetpalkaur954 11 วันที่ผ่านมา

    ਇਹੋ ਜਿਹੀਆਂ actress ਜਦੋਂ ਆਪਣੇ field ਵਿੱਚ fail ਹੋ ਜਾਂਦੀਆਂ ਹਨ ਤਾਂ publicity ਤੇ ਪੈਸੇ ਲਈ ਕਿਸੀ ਵੀ ਹੱਦ ਤੱਕ ਡਿੱਗ ਸਕਦੀਆਂ ਹਨ । Kangana ਉਸਦਾ ਜ਼ਿੰਦਾ -ਜਾਗਦਾ ਸਬੂਤ ਹੈ ।

  • @simranjeetsingh5123
    @simranjeetsingh5123 10 วันที่ผ่านมา

    Channi saheb jindabad jindabad jindabad

  • @MeenaDuggal-n9i
    @MeenaDuggal-n9i 10 วันที่ผ่านมา

    Chani.Sahad.ji.dinabad🖐️🖐️🖐️🖐️❤❤❤❤❤❤🎉🎉🎉🎉🎉🎉

  • @BishuSingh-qs8td
    @BishuSingh-qs8td 11 วันที่ผ่านมา

    Very nice ji

  • @satwinderkaur6750
    @satwinderkaur6750 13 วันที่ผ่านมา

    Right sir

  • @Sohansingh-qg7ow
    @Sohansingh-qg7ow 10 วันที่ผ่านมา

    Mann should behove to his status and his words are condemnable .

  • @SukhwinderSingh-r4f
    @SukhwinderSingh-r4f 12 วันที่ผ่านมา

    Sardar Jee ?? Paharh the Lokko ?? (mukh) Mantree jee??

  • @darshanarani9164
    @darshanarani9164 10 วันที่ผ่านมา

  • @boharsinghdhillon8619
    @boharsinghdhillon8619 11 วันที่ผ่านมา

    ਚੰਨੀ ਸਾਹਿਬ ਬਹੁਤ ਵਧੀਆ ਬੰਦਾ ਹੈ ਜੀ

  • @GurpreetSingh-v8q
    @GurpreetSingh-v8q 12 วันที่ผ่านมา

    Maan chaani jindbad jindbad
    Knna palgi aa

  • @HappySandhu-qn9eu
    @HappySandhu-qn9eu 10 วันที่ผ่านมา

    ਸ ਚਰਨਜੀਤ ਸਿੰਘ ਚੰਨੀ ਸਾਹਿਬ Ex ਮੁੱਖ ਮੰਤਰੀ ਜਿਹੇ ਉੱਚੇ ਸੁੱਚੇ ਵਿਚਾਰਧਾਰਕ ਇਨਸਾਨਿਅਤ ਜਿਸ ਵਿਚ ਨਜ਼ਰ ਆਉਂਦੀ ਹੋਵੇ ਇਸ ਲਈ ਸ ਚਰਨਜੀਤ ਸਿੰਘ ਚੰਨੀ ਸਾਹਿਬ ਨੂੰ ਅਗਲੇ ਪੰਜ ਸਾਲ ਮੁੱਖ ਮੰਤਰੀ ਪੰਜਾਬ ਬਨਾਇਆ ਜਾਵੇ ਇਹ ਬੇਨਤੀ ਪੰਜਾਬ ਦੀ ਜਨਤਾ ਨੂੰ ਹੈ ਕਿਉਂਕਿ ਜਨਤਾ ਹੀ ਜਨਾਰਧਨ ਹੈ ਐਸ ਸੀ ਭੈਣ ਭਰਾਵਾਂ ਪੁਰਜ਼ੋਰ ਬੇਨਤੀ ਹੈ ਆਲ ਇੰਡੀਆ ਮਜ਼ਦੂਰ ਏਕਤਾ ਅੰਦੋਲਨ ਜਰਨਲ ਸਕੱਤਰ ਪੰਜਾਬ

    • @bhupindersingh2708
      @bhupindersingh2708 9 วันที่ผ่านมา

      ਤੁਪਕਾ ਤੁਪਕਾ ਨਹੀਂ ਬਾਈ ਜੀ ਜਿਸ ਦਿਨ ਵਾਹ ਪੈ ਗਿਆ ਪਰਨਾਲੇ ਵਗ ਜਾਣੇਂ ਇਹਦੇ। 🤣🤣😁😁

  • @Invisible269
    @Invisible269 11 วันที่ผ่านมา

    Looks SGPC is above constitution😂…

  • @azadgoraya59
    @azadgoraya59 12 วันที่ผ่านมา

    Good charanjit Singh channi

  • @sarojsidhu5517
    @sarojsidhu5517 12 วันที่ผ่านมา

    Stop watching her movie,

  • @davinderkumar3320
    @davinderkumar3320 12 วันที่ผ่านมา

    Shame on kangna ranaut bad lady

  • @jbpowertronics7719
    @jbpowertronics7719 13 วันที่ผ่านมา

    Very nice

  • @inderjeetsandhu4772
    @inderjeetsandhu4772 11 วันที่ผ่านมา

    ਕੰਗਨਾ ਦੀ ਹਰ ਗੱਲ ਚ ਲਗਭਗ ਰੇਪ ਰੇਪ ਦੀ ਹੀ ਗੱਲ ਹੁਂਦੀ ਹੈ ।ਲੱਗਦਾ ਆ ਕੀ ਕੰਗਨਾ ਦੇ ਇਰਧ ਗਿਰਦ ਰੇਪਿਸਟ ਹੀ ਘੁੰਮਦੇ ਨੇ ।ਫੇਰ ਕੋਈ ਵੀ ਆਖ ਦੇਊਗਾ ।ਕੰਗਨਾ ਨੂੰ ਇਸ ਗੱਲ ਦਾ ਖਾਸ ਤਜਰਬਾ ਹੈ ।

  • @gurisinghk8211
    @gurisinghk8211 11 วันที่ผ่านมา

    The Great Cm chani Sahib

  • @hakamsinghbrar6014
    @hakamsinghbrar6014 12 วันที่ผ่านมา +1

    Sikha te pbi.nal panga mahinga pavega

  • @BalwinderSingh-xq3bi
    @BalwinderSingh-xq3bi 11 วันที่ผ่านมา

    ਇਸ ਜਨਾਨੀ ਨੂੰ ਪੰਜਾਬ ਲੈ ਕੇ ਆਉ ਬੋਲਣ ਦਾ ਤਰੀਕਾ ਸਿੱਖ ਜਾਵੇਗੀ

  • @SOMAL-c9v
    @SOMAL-c9v 12 วันที่ผ่านมา +1

    Channi sahib Punjab da mukhmantri dubara dekhna chaunde aa

  • @ranjitkaur3202
    @ranjitkaur3202 11 วันที่ผ่านมา

    Mann SS didn't say nothing wrong

  • @TheNirmalbrar
    @TheNirmalbrar 13 วันที่ผ่านมา

    Chani sahib good person

  • @HiGg-o4z
    @HiGg-o4z 11 วันที่ผ่านมา

    ਚੰਨੀ ਜਿੰਦਾਬਾਦ

  • @ranbirbasra173
    @ranbirbasra173 11 วันที่ผ่านมา

    ਚੰਨੀ ਜੀ ਬਹੁਤ ਵਧੀਆ

  • @jaswinderrangi4080
    @jaswinderrangi4080 10 วันที่ผ่านมา

    CHANNI GOOD M P

  • @CharanSingh-b5c
    @CharanSingh-b5c 10 วันที่ผ่านมา

    ਕੰਗਨਾ ਨੂੰ ਪਤਾ

  • @krishansingh786
    @krishansingh786 12 วันที่ผ่านมา

    ਚਰਨਜੀਤ ਸਿੰਘ ਚੰਨੀ ਕਰਦਾ ਮਸਲੇ ਹੱਲ

  • @diljeetsingh83
    @diljeetsingh83 11 วันที่ผ่านมา

    ਚੰਨੀ ਜੀ ਬਹੁਤ ਬਧੀਆ ਵਿਚਾਰ ਚੱਲਣ ਦੇਓ ਕੰਗਨਾ ਦੀ ਫਿਲਮ ਸਹੀ ਸਟੋਰੀ ਬਣਾਈ ਲਗਦੀ ਹੈ

  • @balbirsinghgill713
    @balbirsinghgill713 14 วันที่ผ่านมา

    Maan Sahib ❤

  • @sjmahal5
    @sjmahal5 9 วันที่ผ่านมา

    ਤੂੰ ਪੰਜਾਬ ਨੂੰ ਰੇਪੈਸਟ ਕਾਤਿਲ ਥਰੈਟ ਦੇਇ ਸੱਕਦੀ ਅ ਕਿਓ ਵਈ

  • @asismogaofficial5764
    @asismogaofficial5764 10 วันที่ผ่านมา

    Baakiaan di billi behosh ho gyi lggda..🤔🤔🤔

  • @GurjantSingh-du3wg
    @GurjantSingh-du3wg 11 วันที่ผ่านมา

    Eh hai tark nal gal karn wala chani sahib agla cm punjab

  • @user-lf2xw9up1t
    @user-lf2xw9up1t 12 วันที่ผ่านมา

    कांगनाको शांति वार्ता से काम करना चाहिए ताकि देस मे दंगा ना हो कोई किसी का नही होता, कंगना को विकास कर ना चाइए ताकि समाज कल्याण हो जावे

  • @jagdeepSingh-oz1wg
    @jagdeepSingh-oz1wg 11 วันที่ผ่านมา

    He is right

  • @SarbjitSinghGill-yn2uf
    @SarbjitSinghGill-yn2uf 12 วันที่ผ่านมา

    ਚੰਨੀ ਸਾਬ 👍

  • @user-ok2nn3yy9o
    @user-ok2nn3yy9o 11 วันที่ผ่านมา

    Aaj main eh dekh reha se lok kine jyada comment karde aa hun k Charanjit Singh channi nu Next CM banao , jad pehle 3month lai CM banaya se tad sab to jyada jealous nafrat dukh jattbaad dharm de loka nu hoya se

  • @KulwinderSingh-kl6zw
    @KulwinderSingh-kl6zw 11 วันที่ผ่านมา

    ਤੂਸੀ ਪੰਜਾਬ ਵਾਰੇ ਨਾ ਸੋਚੋ ਆਪਣਾ ਧਿਆਨ ਹਿਮਾਚਲ ਵਲ ਹੀ ਰਖੋ ਓਦਰ ਪਹਾੜ ਹੀ ਖਿਸਕ ਰਹੇ ਹਨ

  • @harjitstudio184
    @harjitstudio184 12 วันที่ผ่านมา

    Canni zindabad zindabad

  • @NirmalsinghNagra-qc5kx
    @NirmalsinghNagra-qc5kx 12 วันที่ผ่านมา

    The lone crusader, who fight for Punjab and Punjabi.

  • @ravikumar-cx5mx
    @ravikumar-cx5mx 12 วันที่ผ่านมา

    😊..

  • @DharmpalSuman-b6c
    @DharmpalSuman-b6c 11 วันที่ผ่านมา

    ਜੇਕਰ ਕੰਗਣਾ ਆਪਣੇ ਮੂੰਹ ਨੂੰ ਠੀਕ ਢੰਗ ਨਾਲ ਬੋਲੇ ਜਾਂ ਬੋਲਣ ਲਈ ਵਰਤੇ ਤਾਂ ਕੋਈ ਸਵਾਲ ਨਹੀਂ ਉੱਠਣਗੇ ਅਤੇ ਨਾ ਕੋਈ ਕੰਗਣਾ ਨੂੰ ਮਾੜਾ ਬੋਲੇਗਾ ।।

  • @SuiPro-mu9rf
    @SuiPro-mu9rf 11 วันที่ผ่านมา

    Kangna try to devide punjabis

  • @tejibenipal8972
    @tejibenipal8972 13 วันที่ผ่านมา +1

    84 ਕੀ ਸੀ ?