ਬਾਬਾ ਮਿਲਿਆ ਅਮੀਰ ਗੱਪੀ ਨੂੰ ਸੱਪ ਨੂੰ ਸੱਪ ਲੜੇ ਜ਼ਹਿਰ ਕੀਹਨੂੰ ਚੜ੍ਹੇ

แชร์
ฝัง
  • เผยแพร่เมื่อ 10 พ.ย. 2024

ความคิดเห็น • 68

  • @amarjitsingh1946
    @amarjitsingh1946 ปีที่แล้ว +1

    ਬਹੁਤ ਵਧੀਆ ਬਿਲਕੁਲ ਸੱਚੀ ਗੱਲ ਵਾਈ ਤਾਰੀ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @Surjitkhanstatus
    @Surjitkhanstatus ปีที่แล้ว +3

    Waiting
    Dr ਰਾਜੂ ਬੱਤਾ ਮਲੇਰਕੋਟਲਾ

  • @gursimransinghsingh1211
    @gursimransinghsingh1211 ปีที่แล้ว

    ਬਾਬਾ ਜੀ ਸਤਸਰੀ ਅਕਾਲ ਜੀ ਬਾਬਾ ਜੀ ਜ਼ਰੂਰੀ ਨਹੀਂ ਕਿ ਆਪਾਂ ਹਾਸੇ ਵਾਲੇ ਕਿਸੇ ਸੁਨੋ ਨੇਵਾ ਸੀਰੀਅਸ ਸਟੋਰੀ ਸੁਨਾਇਆ ਕਰੋ ਤੁਹਾਡੀ ਹਰ ਗਲ ਚ ਕੁਝ ਸੀਖਨ ਨੂੰ ਮਿਲਦਾ ਗੁਰਸਾਹਿਬ ਸਿੰਘ ਛਾਪਾ ਤਰਨਤਾਰਨ

  • @sukhmanjotsingh7427
    @sukhmanjotsingh7427 ปีที่แล้ว +2

    ਸਹੀ ਗੱਲ ਹੈ ਬਾਬਾ ਜੀ ਸਤਿ ਸ੍ਰੀ ਆਕਾਲ ਜੀ 🙏🙏🙏🙏

  • @HardeepSingh-kh2jk
    @HardeepSingh-kh2jk ปีที่แล้ว +1

    ਬਹੁਤ ਵਧੀਆ ਬਾਬਾ ਜੀ

  • @TarsemSinghRajput
    @TarsemSinghRajput ปีที่แล้ว +1

    ਗੁੱਡ ਤਾਰੀ ਬਾਬਾ। ਛਾਂ ਗਿਆ ਜੱਟਾ 😊

  • @kulwindersingh1048
    @kulwindersingh1048 ปีที่แล้ว +4

    ਲਵ ਯੂ ਬਾਬਾ ਜੀ। ਚੱਕੀ ਆਓ ਕੰਮ।

  • @deepbhullar2048
    @deepbhullar2048 ปีที่แล้ว +2

    😂😂😂😂😂rashn wali gal shi

  • @jagtarbrar4948
    @jagtarbrar4948 ปีที่แล้ว +1

    ਗੁਡ ਬਾਬਾ 👍👍

  • @RinkuDhaliwal-ot1hp
    @RinkuDhaliwal-ot1hp ปีที่แล้ว +3

    Sat shri akaal baba gg

  • @balbirsingh236
    @balbirsingh236 ปีที่แล้ว +1

    ਬਹੁਤ ਵਧੀਆ ਗਲਾ ਬਾਤਾ ਬਾਬਾ ਜੀ ਤੁਹਾਡੀਅ

  • @JasveerSingh-wo4qn
    @JasveerSingh-wo4qn ปีที่แล้ว +2

    🙏ਸਤਿ ਸਰੀ ਅਕਾਲ ਬਾਈ ਜੀ 🙏

  • @bagheldhillon5716
    @bagheldhillon5716 ปีที่แล้ว +1

    ਬਾਈ ਜੀ 🙏❤️

  • @brar517
    @brar517 ปีที่แล้ว +2

    ਤੁਸੀ 2008 2009 ਵਿੱਚ ਹਿੰਮਤਪੁਰਾ ਬੱਸ ਚਲਾਉਂਦੇ ਸੀ

  • @raazsiidhu3587
    @raazsiidhu3587 ปีที่แล้ว +2

    ਬਾਬਾ ,
    ਇੱਕ ਸ਼ਾਂਤੀ ਦਾ ਢਾਬਾ ਹੁੰਦਾ ਸੀ,ਨਿਹਾਲ ਸਿੰਘ ਵਾਲੇ?

  • @RameshKumar-fr1vz
    @RameshKumar-fr1vz ปีที่แล้ว +1

    From Sri Ganga Nagar Rajasthan 🙏 vah avtaar sinya dil khush ho janda yaar 🙏🙏🙏🙏

  • @CrooddwDeepa
    @CrooddwDeepa ปีที่แล้ว +1

    ਬਾਬਾ ਸਤਿ ਸ੍ਰੀ ਅਕਾਲ ਜੀ

  • @nishangill3115
    @nishangill3115 ปีที่แล้ว +2

    ❤baba is great man ❤

  • @kamaljitsingh-dk8vm
    @kamaljitsingh-dk8vm ปีที่แล้ว +2

    ਬਾਬਾ ਰਾਜਸਥਾਨ ਵਾਲੇ ਹੋਟਲ ਵਾਰੇ ਵੀ ਚਾਨਣਾ ਪਾਉ

  • @balkarbrar3446
    @balkarbrar3446 ปีที่แล้ว +1

    Love you ਤਾਰੀ ਬਾਈ ਜੀ

  • @tereyaardriver1066
    @tereyaardriver1066 ปีที่แล้ว +3

    ਸੱਤ ਸ੍ਰੀ ਅਕਾਲ ਬਾਈ ਜੀ

  • @sarbbrar4173
    @sarbbrar4173 ปีที่แล้ว +3

    Sat shri akal baba ji 🙏🙏🙏

  • @Daljeet-kx6qy
    @Daljeet-kx6qy ปีที่แล้ว

    ਮੇਰੇ ਪਿੰਡ ਤੋਂ ਜਿੰਨੇਂ ਵੀ ਬਾਹਰ ਵਿਦੇਸ਼ ਗਏ ਨੇ ਲਗਭਗ ਸਾਰਿਆਂ ਨੇ ਜ਼ਮੀਨ ਵੇਚੀ ਹੈ ਖਰੀਦੀ ਕਿਸੇ ਨੇ ਵੀ ਨਹੀਂ ਇੱਕ ਤਾਂ ਨਿਆਈਂ ਦਾ 60 ਵਿੱਘੇ ਦਾ ਟੱਕ ਸਾਰਾ ਹੀ ਵੇਚ ਗਿਆ ਇੱਥੋਂ ਤੱਕ ਕਿ ਘਰ ਵੀ ਵੇਚ ਦਿੱਤਾ ਆਪਣੇ ਮਾਂ ਬਾਪ ਨੂੰ ਵੀ ਨਾਲ ਲੈ ਗਿਆ ਹੁਣ ਉੱਥੇ ਮਾਂ ਬਾਪ ਦਾ ਦਿਲ ਨਹੀਂ ਲੱਗਦਾ ਹੁਣ ਉਹਨਾਂ ਦੇ ਪਿੰਡ ਵਿੱਚ ਸੁਨੇਹੇ ਆ ਰਹੇ ਨੇ ਕਿ ਚਾਹੇ ਦੋ ਕਮਰੇ ਹੀ ਹੋਣ ਕੋਈ ਘਰ ਮਿਲ ਜਾਵੇ ਉਹਨਾਂ ਦਾ ਪੁਰਾਣਾ ਘਰ ਲੱਗਭਗ ਇੱਕ ਵਿੱਘੇ ਵਿਚ ਸੀ ਘਰ ਦੇ ਅੱਗੇ ਬਹੁਤ ਖੁੱਲਾ ਚੌਂਕ ਸੀ ਹੁਣ ਲੋਕਾਂ ਵਿਚ ਚਰਚਾ ਹੋ ਰਹੀ ਹੈ

  • @arvindergill4374
    @arvindergill4374 ปีที่แล้ว +1

    Waheguru ji ka khalsa Waheguru ji ke fateh

  • @gurihanjra2933
    @gurihanjra2933 ปีที่แล้ว +1

    Boht vadia vir

  • @Guri_Dhillon7773
    @Guri_Dhillon7773 ปีที่แล้ว +2

    ਸਤਿ ਸ੍ਰੀ ਆਕਾਲ ਬਾਬਾ ਜੀ

  • @JaspalSingh-ku3vl
    @JaspalSingh-ku3vl ปีที่แล้ว +2

    ਬਾਬਾ ਜੀ ਸਤਿ ਸ੍ਰੀ ਆਕਾਲ

  • @JaspalSingh-fo9hh
    @JaspalSingh-fo9hh ปีที่แล้ว +1

    Waheguruji ka khalsa waheguruji ki fateh 🙏🙏🙏❤❤❤ bahut badhiya

  • @amarjitsingh700
    @amarjitsingh700 ปีที่แล้ว +1

    Sat akal baba g

  • @gillrajvir5929
    @gillrajvir5929 ปีที่แล้ว +1

    V.very good Baba ji

  • @GurpreetSingh-kp1xf
    @GurpreetSingh-kp1xf ปีที่แล้ว +1

    Sat shri akal veere 🙏

  • @shubbuttarff9167
    @shubbuttarff9167 ปีที่แล้ว

    ਵਾਹ ਬਾਬਾ ਜੀ

  • @SukhmanderSingh-j9j
    @SukhmanderSingh-j9j ปีที่แล้ว +1

    Very good 👍

  • @blackstarYT12
    @blackstarYT12 ปีที่แล้ว

    Good work a baba ji ...,

  • @WGCtractorsfarminglovers
    @WGCtractorsfarminglovers ปีที่แล้ว +2

    Sat Shri akal ji

  • @rajwindersinghrajasandhu2900
    @rajwindersinghrajasandhu2900 ปีที่แล้ว +2

    Sach a baba g

  • @manindersinghmanindersingh1125
    @manindersinghmanindersingh1125 ปีที่แล้ว +2

    Sat Shri akal g baba g

  • @raazsiidhu3587
    @raazsiidhu3587 ปีที่แล้ว +3

    ਸਤਿ ਸ੍ਰੀ ਆਕਾਲ,ਬਾਬਾ ਜੀ।
    ਰਾਜ ਮਾਸਟਰ, ਦੌਧਰ।

  • @AVMaan
    @AVMaan ปีที่แล้ว

    Good 👍 brother ji

  • @GurinderSingh-qb8ub
    @GurinderSingh-qb8ub ปีที่แล้ว +1

    Love 💕 you jatta

  • @Gopisinghsohi
    @Gopisinghsohi ปีที่แล้ว

    😂😂😂😂

  • @AmanSingh-wh7fj
    @AmanSingh-wh7fj ปีที่แล้ว +1

    deep sidhu baba ji Kom lai Jann warr giaa jikaer jarurr kario

    • @doctorgill4764
      @doctorgill4764 ปีที่แล้ว

      ਵੀਰ ਜੀ ਦੀਪ ਸਿੱਧੂ ਸੰਦੀਪ ਬਿੱਟੂ ਦੁਗਾਲ ਇਹ ਹੁਣ ਤਕ ਦੇ ਸਾਰੇ ਕੌਂਮ ਨੂੰ ਸਪੋਰਟ ਕਰਦੇ ਸੀ ਜਿਹੜਾ ਚਮਕੀਲਾ ਤੇ ਮੂਸੇ ਵਾਲਾ ਇਕ ਬਰਾਬਰ ਕਹਿਣਾ ਇਹ ਠੀਕ ਨਹੀਂ ਆ

    • @AmanSingh-wh7fj
      @AmanSingh-wh7fj ปีที่แล้ว

      @@doctorgill4764 ok brother ji

  • @gurpalsaroud1472
    @gurpalsaroud1472 ปีที่แล้ว +5

    ਬਾਬਾ ਜੀ ਤੁਸੀਂ ਗੱਲ ਕਰ ਦੇ ਕਨੈਡਾ ਦੇ ਅੈਕਸੀਡੈਟ ਦੀ ਉਨ੍ਹਾਂ ਵਿੱਚ ੲਿਕ ਮੁੰਡਾ ਸਾਡੇ ਪਿੰਡ ਦਾ ਸੀ। ਪਿੰਡ ਸਰੌਦ ਦਾ ਸੀ ਬਹੁਤ ਸੋਟੀ ਉੱਪਰ ਸੀ ਬਹੁਤ ਮਾੜਾ ਹੋੲੀਆਂ 🙏🏻🙏🏻

    • @Luna.cupcake
      @Luna.cupcake ปีที่แล้ว

      Mera city ch hoyia accident saroud wala munda da so sad

  • @WGCtractorsfarminglovers
    @WGCtractorsfarminglovers ปีที่แล้ว +2

    Nice

  • @mmannasekhon
    @mmannasekhon ปีที่แล้ว

    Good brother's

  • @Anmolnagra_1
    @Anmolnagra_1 2 หลายเดือนก่อน

    😂❤❤❤

  • @AmanSingh-wh7fj
    @AmanSingh-wh7fj ปีที่แล้ว +1

    🙏🙏🙏🙏🙏🙏

  • @GursewakSingh-cn4df
    @GursewakSingh-cn4df ปีที่แล้ว +1

    ਬਾਬਾ ਜੀ ਮੈਟੁ ਕੋਣ ਆ ਏ ਦੱਸੋ ਪਲੀਜ

  • @Surjitkhanstatus
    @Surjitkhanstatus ปีที่แล้ว +2

    ਬਾਬਾ ਗੱਲ ਤੇ ਗੋਰ ਕਰਿਓ ਸੱਚ ਲਿੱਖ ਰਿਹਾ
    ਜਦੋਂ ਮੂਸਾਟੇਪ ਆਈ ਮੈਂ ਮਲੇਰਕੋਟਲੇ ਤੋਂ ਲੁਧਿਆਣਾ ਜਾ ਰਿਹਾ ਸੀ ਕਰੋਨਾ ਦਾ ਦੂਜਾ ਸਾਲ ਸੀ ਮੇਰੇ ਦਿਲ ਚ ਗੱਲ ਆਈਂ ਇਹ ਸਿੱਧੂ ਵੀ ਚਮਕੀਲੇ ਆਲੀ ਮੌਤ ਨਸੀਬ ਕਰੇਗਾ ਕਿਉਂਕਿ ਇੰਝ ਲੱਗਦਾ ਸੀ ਜਿਵੇੰ ਚਮਕੀਲੇ ਨੇ ਦੁਬਾਰਾ ਜਨਮ ਲਿਆ ਹੋਵੇ ਦਾੜ੍ਹੀ ਤਅਤੇ ਕਲਮ ਦੇਖੋ ਸਾਦਗੀ ਦੇਖੋ ਇੱਕੋ ਜਿਹੀ

  • @rajpalsandhu6674
    @rajpalsandhu6674 ปีที่แล้ว +2

    12-13 ghante truck chla k roti khaan lge tuhadi video dekhi di aa baba ji❤

  • @jagtarsarao7998
    @jagtarsarao7998 ปีที่แล้ว +20

    ਬਾਬਾ ਜੀ ਕੈਮਰਾ ਸਟੈਂਡ ਤੇ ਲਾ ਕੇ ਆਪਣੇ ਦੂਜੇ ਸਾਥੀ ( ਮੋਟੇ ਜਿਹੇ ਬਾਈ ) ਨੂੰ ਨਾਲ ਬਿਠਾ ਕੇ ਗੱਲ ਕਰਿਆ ਕਰੋ ਕੈਮਰੇ ਦੇ ਪਿੱਛੇ ਬੋਲਦਾ ਵਧੀਆ ਨਹੀਂ ਲੱਗਦਾ

    • @Deep1991Sahota
      @Deep1991Sahota ปีที่แล้ว +1

      Sahi kiya preet bai nal bath k karia karo gall

    • @arvindergill4374
      @arvindergill4374 ปีที่แล้ว +1

      Sahi keha

    • @bikabatth9284
      @bikabatth9284 ปีที่แล้ว +1

      Bhravo jatta kol stand vale camera 📷 kitho koi mittar stand stood ghalaa dia karo

  • @charanjeetmaan1826
    @charanjeetmaan1826 ปีที่แล้ว

    Pret Bai Video Chal di ni

  • @hemsidhu4115
    @hemsidhu4115 ปีที่แล้ว

    Hem.sidhu..ak47.mara.koll❤❤❤❤❤❤❤❤❤❤❤❤❤❤❤❤❤

  • @Select1Media
    @Select1Media ปีที่แล้ว

    Preet hun ki km krda ?

  • @sahibsaab7818
    @sahibsaab7818 ปีที่แล้ว

    Dharmraj vali shaki kaffi time pahla suni kuri gaddi te ni rath te ayi c maharani BN gayia c kuria

  • @JaswinderSingh-mf7lv
    @JaswinderSingh-mf7lv ปีที่แล้ว

    Baba p n pa parina gala Karina asam guhti diea 1982 to me hun usa a.

  • @SukhwinderSingh-iq5yz
    @SukhwinderSingh-iq5yz 10 หลายเดือนก่อน

    Gabar da phone no send kardo thanks

  • @NirmalSingh-nb7vr
    @NirmalSingh-nb7vr ปีที่แล้ว

    Bai uk ton menu msg kari preet bai koi urgent gal krni a

  • @twisteddesi4089
    @twisteddesi4089 ปีที่แล้ว

    Veere kyon mooseale nu deep sidhu nal mlone?? Deep sidhu ne panjab laye apna aap warta.. te mooseala golie de daro congress de pairan ch behgya..

  • @jasvirsingh-hl9co
    @jasvirsingh-hl9co ปีที่แล้ว

    Sidhu nu jo jinde manda bolde c hun mre nu saaq kri jande aa.. changa keh keh k..Geeta ch bhi nam lya bndya de..bhut aa bai eho j landuu

  • @garryrai3877
    @garryrai3877 ปีที่แล้ว +1

    nahi veere tu sandeep da ta naa leta
    fer bittu dugaal kithe geya
    sandeep naalo vadda player c odhe v neyaane rol ge
    sandeep ta fiancial changa c englandiya c
    bt bittu di family ta ruul gi