ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਅੱਜ ਤਾਂ ਬਾਬਾ ਖਿੱਲਰਿਆ ਬੈਠਾ ਹੈ ਬਹੁਤ ਵਧੀਆ ਲੱਗੀ ਵੀਡੀਓ ਜੀ
ਮੈਂ you tube ਤੇ dhruv rathee ਵਰਗਿਆਂ ਨੂੰ ਸੁਣਦਾ ਦੇਖਦਾ ਸੀ ਪਰ ਹੁਣ ਬਾਬੇ ਤਾਰੀ ਲਾਇ ਖੋਲ੍ਹਦਾ ਹੁਣ ਤੇ ਬਾਬੇ ਤਾਰੀ ਦੀਆਂ ਵੀਡੀਓ ਚਲਦਿਆ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ❤
Good 👍
Baba ji
ਬਾਬਾ ਜੀ ❤❤ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਹੋ
S Shiri Akal Bro g K Moge Wala ❤🎉
good baba ji ❤❤❤❤❤❤
Baba jma sira he launa gaa
Jai Baba Bala ji
Sandeep Singh Jai Valla ji di
❤❤❤❤❤
Baba ji Raab di soh jinu main manda tusi great ho love you baba ji reply zaroo karna
ਇਹ ਥੋਡਾ ਸਾਰੇ ਚੀਤੇ ਈ ਫਿਰਦੇ ਜਿਥੇ ਚਿਤਾ ਸੀ ਓਥੋਂ ਤਾ ਮੋੜ ਲੇ ਆਏ 😂😂😂😂
ਸਤਿ ਸ੍ਰੀ ਅਕਾਲ ਬਾਬਾ ਜੀ ਸਿਰਾ ਗੱਲਬਾਤ ਹੈ
❤❤
Baba g mere areas kareo mere Dard Honda
🙏🙏❤❤
😂😂😂😂😂😂😂
Baba g thank you
bhaji jehra parivar jungle ch rehnda ona naal video bnao ji
Sira lake rakhda hai baba ji 🙏🙏
ਬਾਬੇ ਜੇ ਇਹ ਗੱਲ ਸੱਚੀ ਆ ਫੇਰ ਏਸ ਤਰ੍ਹਾਂ ਦੇ ਬੰਦੇ ਦੀ ਔਕਾਤ ਹੀ ਨਹੀਂ ਸੀ ਯਾਰੀ ਤੇ ਪੈਸੇ ਦੇ ਲਾਇਕ ਤਾਂ ਹੀ ਤਾ ਰੱਬ ਨੇ ਔਕਾਤ ਸਿਰ ਹੀ ਰੱਖਿਆ ਸੀ ਯਾਰ ਨੇ ਯਾਰ ਨੇ ਯਾਰੀ ਨਿਭਾਈ ਤਾਂ ਬੇਈਮਾਨ ਬੰਦੇ ਨੇ ਆਪਣੀ ਜਿੰਨੀ ਕੁ ਔਕਾਤ ਸੀ ਦਿਖਾ ਦਿੱਤੀ ਇਕ ਗੱਲ ਹੋਰ ਆ ਯਕੀਨ ਨਾ ਕਰੋ ਕਿਸੇ ਤੇ ਵੀ ਕਿੰਨਾ ਵੀ ਕੋਈ ਨੇੜੇ ਹੋਵੇ ਯਕੀਨ ਕਰੋਗੇ ਤਾਂ ਅੱਗਿਓਂ ਅਗਲੇ ਨੂੰ ਮੌਕਾ ਮਿਲ ਗਿਆ ਤੁਹਾਡੇ ਤੇ ਵਾਰ ਕਰਨ ਦਾ
Mai teri aw sari aw viedo dekhda huna
Tari Ver S.S.Akal Ji Hor Thik Thakk Oo
Baba ji mere lyi v ardaas kareo
ਬਾਬਾ ਜੀ ਕਿਰਪਾ ਕਰਕੇ ਮੇਰੀ ਦੇਹ ਅਰੋਗਤਾ ਦੀ ਅਰਦਾਸ ਕਰ ਦਿਓ, ਪਿਛਲੇ ਤਿੰਨ ਸਾਲਾਂ ਤੋ ਕਦੇ ਬੀਪੀ ਵਧ ਜਾਂਦਾ ਕਦੇ ਪੇਟ ਖਰਾਬ, ਹੁਣ ਤਾਂ ਦੰਦ ਵੀ ਦਵਾਈਆਂ ਖਾ ਖਾ ਖਰਾਬ ਹੋ ਗਏ ਹਨ। ਟੈਸਟ ਸਾਰੇ ਹੋਏ ਹਨ ਉਹਨਾਂ ਵਿੱਚ ਕੁੱਝ ਵੀ ਨਹੀ ਆਉਦਾਂ।🎉
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਜਲਦੀ ਠੀਕ ਕਰਨ ਅਤੇ ਮਿਹਰ ਭਰਿਆ ਹੱਥ ਰੱਖਣ🙏🏻
❤❤❤❤🎉🎉👍👍👍👍👍
ਸਤਿ ਸ੍ਰੀ ਅਕਾਲ ਤਾਰੀ ਬਾਬਾ ਸਿਰਾ ਗੱਲਬਾਤ ਬਾਬਿਓ ਨਾਇਸ਼ 👍
Love you Baba ji
Saa🙏
Ji
ਬਾਬਾ ਜੀ ਅਸਲੀ ਠੇਠ ਪੰਜਾਬੀ ਭਾਸ਼ਾ ਪਾਕਿਸਤਾਨ ਦੇ ਵਿੱਚ ਅਸਲੀ ਲਾਹੌਰ ਆ ਪੰਜਾਬੀ ਭਾਸ਼ਾ
ਬਾਈ ਜੀ ਜੋ ਬੋਲੀ ਦੇ ਲਹਿਜੇ ਅਲੱਗ ਅਲੱਗ ਨੇ ਏਰੀਏ ਦੇ ਹਿਸਾਬ ਨਾਲ। ਕਿਸੇ ਚੀਜ਼ ਨੂੰ ਕਿਸੇ ਏਰੀਏ ਚ ਵੱਖ ਵੱਖ ਨਾਮ ਨੇ। ਪਰ ਹੈ ਸਭ ਪੰਜਾਬੀ। ਲਾਹੌਰ ਦੀ ਬੋਲੀ ਮਾਝੇ ਦੀ ਬੋਲੀ ਆ। ਪਆਧੀ ਡੋਗਰੀ ਮਲਵਈ ਦੁਆਬੀ ਮਾਝੀ ਪੋਠੋਹਾਰੀ ਸੈਰੇਕੀ ਇਹ ਅਲੱਗ ਅਲੱਗ ਤਰੀਕੇ ਦੀ ਬੋਲੀ ਆ ਪਰ ਹੈ ਪੰਜਾਬੀ। ਪਰ ਜੋ ਕਿਤਾਬੀ ਬੋਲੀ ਆ ਆਪਣੇ ਪੰਜਾਬ ਦੀ ਆ ਇਹ ਮਲਵਈ ਬੋਲੀ ਹੀ ਆ। ਮਲਵਈ ਬੋਲੀ ਚ ਹੀ ਕਿਤਾਬਾਂ ਲਿਖੀਆਂ ਜਾਂਦੀਆਂ ਨੇ। ਜੇ ਕੁਝ ਲਿਖਾਰੀ ਆਪਣੀ ਬੋਲੀ ਚ ਲਿਖਦਾ ਉਹ ( ) ਵਰੈਕਟ ਚ ਲਿਖੂ। ਹੁਣ ਲਾਲੋ ਪੱਚੀ 25 ਨੂੰ ਮਾਝੇ ਚ ਪੰਜੀ ਕਹਿੰਦੇ ਨੇ ਪਰ ਕਿਤਾਬਾਂ ਚ ਪੱਚੀ ਹੀ ਲਿਖਦਾ। ਬੋਲੀ ਦਾ ਤਰੀਕਾ ਜਾ ਵਰਡ ਅਲੱਗ ਅਲੱਗ ਨੇ।
Chhe Chhe da v das baba ki hunda
Baba ji apna no dyo ji
Baba ji mai. German tu pls send me number
❤❤❤
ਅੱਜ ਤਾਂ ਬਾਬਾ ਖਿੱਲਰਿਆ ਬੈਠਾ ਹੈ ਬਹੁਤ ਵਧੀਆ ਲੱਗੀ ਵੀਡੀਓ ਜੀ
ਮੈਂ you tube ਤੇ dhruv rathee ਵਰਗਿਆਂ ਨੂੰ ਸੁਣਦਾ ਦੇਖਦਾ ਸੀ ਪਰ ਹੁਣ ਬਾਬੇ ਤਾਰੀ ਲਾਇ ਖੋਲ੍ਹਦਾ ਹੁਣ ਤੇ ਬਾਬੇ ਤਾਰੀ ਦੀਆਂ ਵੀਡੀਓ ਚਲਦਿਆ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ❤
Good 👍
Baba ji
ਬਾਬਾ ਜੀ ❤❤ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਹੋ
S Shiri Akal Bro g K Moge Wala ❤🎉
good baba ji ❤❤❤❤❤❤
Baba jma sira he launa gaa
Jai Baba Bala ji
Sandeep Singh Jai Valla ji di
❤❤❤❤❤
Baba ji Raab di soh jinu main manda tusi great ho love you baba ji reply zaroo karna
ਇਹ ਥੋਡਾ ਸਾਰੇ ਚੀਤੇ ਈ ਫਿਰਦੇ ਜਿਥੇ ਚਿਤਾ ਸੀ ਓਥੋਂ ਤਾ ਮੋੜ ਲੇ ਆਏ 😂😂😂😂
ਸਤਿ ਸ੍ਰੀ ਅਕਾਲ ਬਾਬਾ ਜੀ ਸਿਰਾ ਗੱਲਬਾਤ ਹੈ
❤❤
Baba g mere areas kareo mere Dard Honda
🙏🙏❤❤
😂😂😂😂😂😂😂
Baba g thank you
bhaji jehra parivar jungle ch rehnda ona naal video bnao ji
Sira lake rakhda hai baba ji 🙏🙏
ਬਾਬੇ ਜੇ ਇਹ ਗੱਲ ਸੱਚੀ ਆ ਫੇਰ ਏਸ ਤਰ੍ਹਾਂ ਦੇ ਬੰਦੇ ਦੀ ਔਕਾਤ ਹੀ ਨਹੀਂ ਸੀ ਯਾਰੀ ਤੇ ਪੈਸੇ ਦੇ ਲਾਇਕ ਤਾਂ ਹੀ ਤਾ ਰੱਬ ਨੇ ਔਕਾਤ ਸਿਰ ਹੀ ਰੱਖਿਆ ਸੀ ਯਾਰ ਨੇ ਯਾਰ ਨੇ ਯਾਰੀ ਨਿਭਾਈ ਤਾਂ ਬੇਈਮਾਨ ਬੰਦੇ ਨੇ ਆਪਣੀ ਜਿੰਨੀ ਕੁ ਔਕਾਤ ਸੀ ਦਿਖਾ ਦਿੱਤੀ
ਇਕ ਗੱਲ ਹੋਰ ਆ ਯਕੀਨ ਨਾ ਕਰੋ ਕਿਸੇ ਤੇ ਵੀ ਕਿੰਨਾ ਵੀ ਕੋਈ ਨੇੜੇ ਹੋਵੇ ਯਕੀਨ ਕਰੋਗੇ ਤਾਂ ਅੱਗਿਓਂ ਅਗਲੇ ਨੂੰ ਮੌਕਾ ਮਿਲ ਗਿਆ ਤੁਹਾਡੇ ਤੇ ਵਾਰ ਕਰਨ ਦਾ