Poor moisture content in soil, ਜਮੀਨ ਚ ਗਿੱਲ ਘੱਟ ਲੱਗਦੀ ਹੈ ਤਾਂ ਇਸ ਤਰੀਕੇ ਨਾਲ ਕੋਸ਼ਿਸ਼ ਕਰ ਸਕਦੇ ਹੋ।

แชร์
ฝัง
  • เผยแพร่เมื่อ 19 พ.ย. 2024

ความคิดเห็น • 64

  • @rajwindersingh8831
    @rajwindersingh8831 9 วันที่ผ่านมา +35

    ਤਰ ਵੱਤਰ ਵਿੱਚ ਬੀਜੀ ਕਣਕ ਨਾਲੋਂ ਘੱਟ ਗਿੱਲ ਵਿੱਚ ਬੀਜੀ ਕਣਕ ਜਿਆਦਾ ਕਾਮਯਾਬ ਆ ਤਰ ਵੱਤਰ ,(ਜਿਆਦਾ ਗਿੱਲ) ਵਾਲੀ ਕਣਕ ਉੱਗ ਭਾਵੇਂ ਵਧਿਆ ਜਾਦੀ ਪਰ ਪਹਿਲਾ ਪਾਣੀ ਲਾਉਣ ਨਾਲ ਪੀਲੀ ਪੈ ਜਾਦੀ ਹੈ ਘੱਟ ਗਿੱਲ ਵਾਲੀ ਥੋੜੀ ਵਿਰਲੀ ਉੱਗ ਜਾਵੇ ਪਹਿਲੇ ਪਾਣੀ ਦੇਣ ਨਾਲ ਵਧਿਆ ਚਲਦੀ ਹੈ

  • @gurvinderd58
    @gurvinderd58 9 วันที่ผ่านมา +6

    ਸਹੀ ਗੱਲ ਹੈ ਬਾਈ ਜੀ ਇਸੇ ਤਰ੍ਹਾਂ ਖੁਸ਼ਕ ਪੈਲੀ ਵੀ 10 20 % ਨਮ੍ਹੀ ਫੜ ਜਾਂਦੀ ਹੈ

  • @reshamsinghpadda8737
    @reshamsinghpadda8737 7 วันที่ผ่านมา +4

    ਡਾਕਟਰ ਸਾਹਿਬ ਇਕ ਵੀਡੀਓ ਮੰਡੀਆ ਵਿੱਚ ਹੋਈ ਲੁੱਟ ਤੇ ਵੀ ਬਣਾਉ ਜਿਵੇ ਕੀ ਝੋਨਾ 2000 ਹਜਾਰ ਨੂ ਖਰੀਦ ਕੇ ਪੇਸੈ 2320 ਦੇ ਹਿਸਾਬ ਨਾਲ ਪਾਏ ਗਏ ਉਨੇ ਕੁਈਨਟਲ ਭਾਰ ਘਟਾ ਦਿੱਤਾ ਗਿਆ ਰੇਟ ਸਾਈਲਰ ਮਾਲਕ ਨੇ ਲਾਈਆ ਭੁਗਤਾਨ ਪਨਗ੍ਰੇਨ ਨੇ ਕੀਤਾ

  • @RanjotSingh-rn2sj
    @RanjotSingh-rn2sj 9 วันที่ผ่านมา +6

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ,,

  • @kawalbhangu1787
    @kawalbhangu1787 9 วันที่ผ่านมา +1

    Kanak nu 8 ghante pani ch peo k fr 12 ghante bori ch raka o ungar mar aia fr beej dita bahut vadia ugaia

  • @JobFarming
    @JobFarming 5 วันที่ผ่านมา

    ਮੈਂ ਇਸ ਵਾਰੀ ਟੈਂਕੀ ਨਾਲ ਪਾਣੀ ਛਿੜਕ ਕੇ ਕੁਝ ਕਿੱਲਿਆਂ ਚ ਬਿਜਾਈ ਕੀਤੀ।।ਬਿਨਾ ਵਾਹੇ ਜੇੜੀ ਟੈਂਕੀ ਪਿੱਛੇ ਫੁਹਾਰੇ ਵਾਂਗ ਪਾਣੀ ਡਿੱਗਦਾ ਓਹਦੇ ਨਾਲ ਪਾਣੀ ਛਿੜਕ ਦਿੱਤਾ।।ਇਕ ਕਿੱਲੇ ਚ 20-21 ਟੈਂਕੀਆਂ ਲਾਈਆਂ ਤਕਰੀਬਨ ਅੱਧਾ ਪੌਣਾ ਫੁੱਟ ਫੁੱਲ ਗਿੱਲ ਹੋ ਗਈ।।ਤੇ ਜੇੜੀ ਕਣਕ ਟੈਂਕੀ ਲਾਉਣ ਤੋਂ ਇਕ ਦਿਨ ਪਹਿਲਾਂ ਬੀਜੀ ਉਸਤੋ ਵੀ 2 ਦਿਨ ਬਾਅਦ ਬੀਜੀ ਕਣਕ ਨਾਲ ਹੀ ਨਿਕਲ ਆਈ

  • @Sach_sidhu
    @Sach_sidhu 9 วันที่ผ่านมา +15

    ਡਾਕਟਰ ਸਾਹਿਬ ਮੇਰਾ ਇਕ ਤਰਜਬਾ ਹੈ ਮੇਰਾ ਖੇਤ ਇਕ ਸਾਲ ਖੁਸਕ ਹੋ ਗਿਆ ਸੀ
    ਸਾਡੇ ਪਿੰਡ ਕਲੱਬ ਦੀ ਇਕ ਪਾਣੀ ਵਾਲੀ ਟੈਕੀ ਹੈ ਜਿਸ ਨਾਲ ਗਰਾਊਂਡ ਛਿੜਕਿਆ ਜਾਂਦਾ ਹੈ ਉਸ ਨਾਲ ਮੈ ਸਾਰੇ ਖੇਤ ਦਾ ਪੂਰਾ ਛਿੜਕਾਅ ਕਰ ਦਿਤਾ ਪਿਛਲੇ ਪਹਿਰ
    ਤਕਰੀਬਨ ਇਕ ਏਕੜ ਵਿਚ ਦੋ ਤਿੰਨ ਪਾਣੀ ਦੀਆਂ ਟੈਂਕੀਆਂ ਛਿੜਕ ਦਿੱਤੀਆਂ (ਖੁਸਕੀ ਦੇ ਮੁਤਾਬਕ) ਦੂਸਰੇ ਦਿਨ ਕਣਕ ਬੀਜ ਦਿੱਤੀ ਕਣਕ ਬਹੁਤ ਸੋਹਣੀ ਹਰੀ ਹੋਈ ਬੀਜੀ ਵੀ ਹੈਪੀ ਸੀਡਰ ਨਾਲ ਸੀ। ਮੈ ਖੇਤ ਨੂੰ ਪਾਣੀ ਨਹੀਂ ਲਾ ਸਕਦਾ ਸੀ ਕਿਉਕ ਪਾਣੀ ਨਾਲ ਕਣਕ ਦੀ ਬਿਜਾਈ ਲੇਟ ਹੋ ਜਾਂਦੀ ਫਿਰ ਅੱਗੇ ਜਾ ਕੇ ਮੈ ਮੂੰਗੀ ਵੀ ਹਰ ਸਾਲ ਬੀਜਦਾ ਹਾਂ

    • @SPSUPPAL
      @SPSUPPAL 8 วันที่ผ่านมา

      Y kanak daa kehda beej lone ho te moongi daa kehda beej te moongi roni karke beej de ho dasio ji main v loni aa pishle saal main moongi beeji c par ho e ni sahi

    • @Sach_sidhu
      @Sach_sidhu 8 วันที่ผ่านมา

      @SPSUPPAL kanak da beej 826
      Moongi da beej apne ghar da 668
      Moongi di bijai happy seeder naal
      Turhi karke roni karke

  • @Pammarandhawa33
    @Pammarandhawa33 9 วันที่ผ่านมา +2

    ਡਾਕਟਰ ਸਾਹਿਬ ਜੀ ਪਿਛਲੇ ਕਈ ਸਾਲ਼ਾ ਤੋਂ ਮੇਰਾ ਵੀ ਆਹੀ ਤਜ਼ਰਬਾ ਹ ਖੁਸ਼ਕ ਜ਼ਮੀਨ ਨੂੰ ਰਾਤ ਨੂੰ ਵਾਹ ਕੇ ਖੁੱਲਾ ਛੜਨ ਦੀ ਬਜ਼ਾਇ ਇਕ ਪੋਲਾ ਸਵਾਗਾ ਮਾਰ ਕੇ ਛੜ ਕੇ ਦੇਖਉ ਦੁੱਗਣੀ ਗਿੱਲ ਬਨੁਗੀ।।। ਰਹੀ ਗੱਲ ਗਿੱਲਾ ਕਰਨ ਦੀ ਅਸੀ ਨਰਮੇ ਦਾ ਬੀਜ਼ ਵੀ ਏਤਕੀ ਸਾਲ ਬੋਰੀ ਚ ਪਾਕੇ ਸਿੱਲਾ ਕੀਤਾ ਸੀ 24 ਘੈਂਟਆ ਉਗਾਵ ਦਾ ਫ਼ਰਕ ਪੈਂਦਾ ਹ ਜੀ। ਕਣਕ ਨੂੰ ਜੈ ਸਿੱਲਾ ਕਰਨਾ ਹ ਤਾਂ ਪਾਣੀ ਛਿੜਕ ਕੇ ਫੈਲਾ ਦੋ ਪਤਲੀ । ਜੈ ਕਠੀ ਕਰਕੇ ਢੇਰ ਲੈਕੇ ਪਾਣੀ ਪਾਇਆ ਤਾਂ ਮੁਸ਼ਕ ਜਾਂਦੀ

  • @bhawandeepsandhu7397
    @bhawandeepsandhu7397 9 วันที่ผ่านมา +1

    ਵੀਰ ਜੀ ਅਸੀ ਪਿਛਲੇ ਸਾਲ ਸਾਡੇ ਇਕ ਖੇਤ ਵਿਚ ਸੁਕ ਗਿਲ ਸੀ ਓਵੇ ਹੀ ਵੀਜ ਦਿਤਾ ਓਹ ਉਗਿਆ ਨਾਂ ਮਾਤਰ
    ਫੇਰ ਤਕਰੀਬਨ ੧੦ਦਿਨਾ ਬਾਅਦ ਜਦ ਨਾਜੰਮਿਆ ਮੈਂ ਦੁਬਾਰਾ ਸੁਪਰ ਸੀਡਰ ਨਾਲ ਇਕਲਾ ਬੀਜ ਹੀ ਪਾਇਆ ਮੇਰਾ ਮਤਲਬ ਬਹਹਾਈ ਨੀ ਕੀਤੀ ਕਲਾ ਬੀਜ ਹੀ ਪਾਇਆ ਬਹੁਤ ਹੀ ਜਿਆਦਾ ਬਦੀਆ ਜਰਮੀਨੇਸਨ ਹੋਇਆ
    ਸਾਡਾ ਖੇਤ ਵੀ ਬਹੁਤ ਜਿਆਦਾ ਡਾਕਰ ਸੀ

  • @dhaliwal644
    @dhaliwal644 9 วันที่ผ่านมา +1

    Waah ji salute a vadi asal Dil d gall fad de o

  • @FatehChahal-v9m
    @FatehChahal-v9m 9 วันที่ผ่านมา +1

    Dr Saab kank te72ghante beejn ton baad Tak spray di jankari deo ji

  • @sainiamarjeet
    @sainiamarjeet 3 วันที่ผ่านมา

    ase trencha vich bejiye karne hege hae 26-28 Nov charry, safflower, saron, , saunf, quinoa, kuttu, chia-seed, haaloo, jaun, alsi, khapli-wheat te naal aadna te masar, kulthi, chole, lasan bejan da plan hega.

  • @inderjitsinghsekhon4146
    @inderjitsinghsekhon4146 9 วันที่ผ่านมา +1

    Start ploughing with a cultivator,it will pull up the moisture then use a sohaga both side.a

  • @hardevsingh4959
    @hardevsingh4959 5 วันที่ผ่านมา

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਮੈਂ ਕਣਕ ਬੀਜੀ ਸੀ ਉਸ ਵਿੱਚ ਡੀਏਪੀ 23 ਕਿਲੋ ਕਿਲੇ ਦੀ ਪਈ ਧੰਦ ਦਿਖਾਉਣ ਕਾਰਨ ਘੱਟ ਪਈ ਉਸ ਵਿੱਚ ਮੈਂ ਦੁਬਾਰਾ ਸੁੱਟਾ ਦੇ ਸਕਦਾ ਜੀਰੋ ਡੋਲ ਨਾਲ ਬੀਜੀ ਹੈ ਜੀ ਕਣਕ

  • @gurpritgill8659
    @gurpritgill8659 8 วันที่ผ่านมา

    Veer Ji waheguru ji

  • @GurpreetSingh-qz3yw
    @GurpreetSingh-qz3yw 9 วันที่ผ่านมา +4

    ਵੀਰ ਆਪਾ v ਬੀਜੀ ਸੀ ਥੋੜੀ ਘੱਟ ਨਿਕਲੀ?

  • @gilldeep3051
    @gilldeep3051 9 วันที่ผ่านมา +1

    Asi 1 November nu pani laya c aj jameen vatar a gyi hun aram nal beejaga sade lage jina jhone toh baad bejji hale tak uggi ni hun hath marde

  • @HarmanjotSingh-w7t
    @HarmanjotSingh-w7t 8 วันที่ผ่านมา

    Sir icl npks are more long lasting results on wheat and give more results as compared to other npk please guide me

  • @tirathrama-lh4gr
    @tirathrama-lh4gr 9 วันที่ผ่านมา +3

    ਬਾਈ ਜੀ ਅਸੀਂ 131ਝੋਨੇ ਦੀ ਪਰਾਲੀ ਵਿਚ ਕਣਕ ਬੀਜੀ ਆ ਸਪਰਸੀਡਰ ਨਾਲ਼ ਜਿਥੇ ਪਰਾਲੀ ਵੱਧ ਸੀ ਉੱਥੇ ਬੀਜ ਉਵੇਂ ਪਿਆ ਪਾਣੀ ਲਾ ਦੀਏ ਉਪਰ ਕਣਕ ਦਾ ਛਿੱਟਾ ਦੇ ਦਿੱਤਾ ਜਾਵੇ

    • @saab7205
      @saab7205 9 วันที่ผ่านมา

      Kine din ho gye bjyi nu

    • @gurmanbanwait
      @gurmanbanwait 9 วันที่ผ่านมา

      ਮੇਰੇ ਵੀ ਆਹੀ ਹਾਲ ਹੈ ਬਾਈ, ਮੀਂਹ ਪੈ ਜਾਵੇ ਤਾਂ ਸੈੱਟ ਆਉ

    • @SukhrajSingh-li7vy
      @SukhrajSingh-li7vy 8 วันที่ผ่านมา +2

      ​@@gurmanbanwaitਨਾ ਯਾਰ ਏਦਾਂ ਨਾ ਕਹਿ😂😂

    • @bsvirk2145
      @bsvirk2145 8 วันที่ผ่านมา +2

      @@gurmanbanwaitਨਾ ਬਾਈ ਜੀ 🙏🏻ਮੀਂਹ ਨਾ ਅਜੇ ਪੁਵਾਊ, ਤੁਸੀਂ ਤਾਂ ਬੀਜ ਕੇ ਵੇਹਲੇ ਹੋਗੇ, ਅਸੀ ਤਾਂ ਰੌਣੀ ਕਰਕੇ , ਵੱਤਰ ਆਉਣ ਦੀ ਉਡੀਕ ਵਿੱਚ ਬੈਠੇ ਹਾਂ, ਉਪਰੋਂ ਰੱਬ ਨੇ ਹਫ਼ਤਾ ਹੋ ਗਿਆ ਪੱਛੋ ਅਤੇ ਧੁੱਪ ਹੀ ਨੀ ਦਿਖਾਈ

  • @fatehharike7408
    @fatehharike7408 9 วันที่ผ่านมา

    Thanks ji

  • @harjitsingh1084
    @harjitsingh1084 9 วันที่ผ่านมา

    Dr sab furk ke v bej sakde a sare bej nu pane da sata la ke turi vich dab dio te suba kad lu bej futra kar lenda a rato rat

  • @gurlalbatth-lw7hb
    @gurlalbatth-lw7hb 8 วันที่ผ่านมา

    Kanak da kadda bee bejiea joo kat diga rudee jada hon karan khaat ch kanak bhot dig dii aa

  • @ritmankaurdhillon2304
    @ritmankaurdhillon2304 9 วันที่ผ่านมา +1

    Dr sahib kanak bahaut ghat uggi aa ki kita jave

  • @simransaini2133
    @simransaini2133 9 วันที่ผ่านมา +4

    Bai ji 187 te 222 rla ke beja gye kina kina seed pa skde a

  • @satpalsharma2606
    @satpalsharma2606 9 วันที่ผ่านมา

    Good

  • @saab7205
    @saab7205 9 วันที่ผ่านมา +3

    Gatha walia machina ne khet suka dete 😢

  • @paramjitsingh5268
    @paramjitsingh5268 8 วันที่ผ่านมา

    Bai g mera vattar ghat aa par main kanak vij baitha lgda mera vattar ghat aa hun ki hal aa jarur daso vai g

  • @jobanjeet7851
    @jobanjeet7851 8 วันที่ผ่านมา

    Dr sab 30 Oct di biji c knk ghat nikli aa. Pani lga ke shita mar pao ja nikl aao knk pani nal

  • @Crazy_Youtuber01
    @Crazy_Youtuber01 9 วันที่ผ่านมา

    Mar v aa hal aa

  • @parmodneb
    @parmodneb 9 วันที่ผ่านมา

    Paaji aapan 30 October nu beeji c..75 kg dap v paayi par 10 % hi uggi hai

    • @saab7205
      @saab7205 9 วันที่ผ่านมา +1

      Bai pani la de bina dekhe

    • @saab7205
      @saab7205 9 วันที่ผ่านมา +1

      Mere 5% b ni jami c pichlee saal pani lye te sari nikl ayi

    • @parmodneb
      @parmodneb 9 วันที่ผ่านมา +1

      Dhanwad Bai

    • @gurmanbanwait
      @gurmanbanwait 9 วันที่ผ่านมา +1

      ​@@saab7205kinne din baad laya c paani beejan ton ?

    • @saab7205
      @saab7205 9 วันที่ผ่านมา +1

      @@gurmanbanwait 10 din baad

  • @SukhwinderSingh-jg1je
    @SukhwinderSingh-jg1je 9 วันที่ผ่านมา +3

    ਸੂਰਜ ਨਿਕਲਦਾ ਨਹੀਂ ਰੋਣੀ ਕਰ ਬੈਠੇਂ ਹਾਂ ਵੱਤਰ ਆਉਣ ਦਾ ਪਤਾ ਨਹੀਂ ਕਦੋਂ ਆਵੇਗੀ

    • @saab7205
      @saab7205 9 วันที่ผ่านมา +2

      Jehna ne rauni nhi ohna de kank ni jami

    • @jagdeeppanag5396
      @jagdeeppanag5396 9 วันที่ผ่านมา +3

      Bharawa hafta 10 din late hon naal vadh to vadh 5-7 man da fark paiju, pichle saal 3 killeya ch massa 100 mann kanak Nikli chaj naal Jami o ni 33 man hoyi kille di 40 man taa kache aloo patt k biji kanak ho jandi aa, haje 1.5 kille basmati ale di savere rauni krni aa waah k kri aa prali jama gal jau December ch biji jau 45-50 man aram naal hoju

    • @lakhveersingh9556
      @lakhveersingh9556 8 วันที่ผ่านมา

      Same here

    • @Mr-jattmafffia
      @Mr-jattmafffia 6 วันที่ผ่านมา

      Bai ashi v laea c . Par pona van la ke pani band karta . Baki app hi laag janda

    • @Mr-jattmafffia
      @Mr-jattmafffia 6 วันที่ผ่านมา

      Ashi es Tara hi karde a .

  • @gurbajsingh9843
    @gurbajsingh9843 9 วันที่ผ่านมา

    Thanks g