ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਨਕੋਰ ਵਾਰੇ ਜ਼ਰੂਰ ਦੱਸਣਾ ਡਾਕਟਰ ਸਾਹਿਬ ਜੀ। ਬਹੁਤ ਬਹੁਤ ਧੰਨਵਾਦ ਜੀ 🙏🙏
ਡਾਕਟਰ ਸਾਹਿਬ 🙏ਜੀ,ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ।
🙏🙏
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ
ਗੁੱਲੀ ਡੰਡੇ ਦੀ ਸਪਰੇਹ ਪਾਣੀ ਤੋ ਬਾਅਦ ਸਹੀ ਰਹਿੰਦੀ
ਇਹ ਤੁਹਾਡੀ ਮਰਜੀ ਹੈ ਕਈ ਕਿਸਾਨ ਪਾਣੀ ਤੋਂ ਪਹਿਲਾਂ ਕਰਦੇ ਕਈ ਬਾਅਦ ਚ ਸਹੀ ਦੋਵੇਂ ਹੀ ਆ ਤਰੀਕਾ ਸਹੀ ਹੋਵੇ
ਮਲਚਿੰਗ ਵਾਲੀ ਕਣਕ ਨੂੰ ਪਾਣੀ ਕਦੋਂ ਲਾਈਏ ਤੇ ਯੂਰੀਆ ਕਿੰਨੇ ਦਿਨਾਂ ਤੇ ਪਾਈਏ
ਬੀਜਣ ਸਾਰ ਪਾਣੀ ਲੱਗਦਾ ਪਹਿਲਾ ਪਾਣੀ ਲਗਭਗ 35-40 ਦਿਨ ਤੇ ਜਮੀਨ ਦੀ ਕਿਸਮ ਅਨੁਸਾਰ ਲਾਉ ਪਾਣੀ ਤੋਂ ਪਹਿਲਾਂ ਯੂਰੀਆ ਦਾ ਛੱਟਾ ਦਿਉ
Pehli ਯੂਰੀਆ ਕਿਲੇ hisab naal kini pauni and naal kuj pauna ji 1 no zameen aw
ਸਤਿ ਸ਼੍ਰੀ ਅਕਾਲ ਜੀ
Good job Veerji 🙏👍👍👍
Thanku sir
Patato vare v daso sir g
Apdi pichli videos naal bhut sari confusion clear hogi gayi....🎉🎉🎉
Gud job ji
Dr g.20 din te paani launa 14 din di kanak ho gai ,,,khuskk c vahan rai 15 din te paa deviea
Dr. Saab tuhade hisaab nal mulching nal kank biji h ji,Srface seeder nal, mohali area.Sade 2 pinda vich sirf mai biji h ji, bhut sohni hari hoi h g.par mere kai sawaal a g....??
Sir mycroriza पर वीडियो बनाओ इसका प्रयोग करना चाहिए या नहीं
I will share details
Thanks 👍 Sir
Nano dap da spray kdo krea dr sahib
ਕਣਕ ਬੀਜ ਕੇ ਮੋਮੀਜੀ ਦੀ ਸਪਰੇਅ ਕੀਤੀ ਸੀ ਹੁਣ ਕਿੰਨੇ ਦਿਨ ਬਾਅਦ ਪਾਣੀ ਲਗਾਨਾ????
20 din ta layo
Kanak wch guli dnda , bhang di spray kdo krey. ,kanak 7 nov beji a
Good information
👍
ਜੇ ਪਾਣੀ 20-21ਦਿਨ ਤੋਂ ਲੇਟ ਕਰਾਂਗੇ ਤਾਂ ਐਵਕੀਰਾ ਕੰਮ ਕਰ ਜਾਊਂ ਜੀ?ਜੋ ਬਿਜਾਈ ਵੇਲੇ ਕਰੀ ਸੀ! ਉਸ ਵਿੱਚ ਗੁੱਲੀ ਡੰਡਾ ਜੰਮ ਆਇਆ ਜੀ!
ਇਸ ਬਾਰੇ ਕੋਸ਼ਿਸ਼ ਕਰਾਂਗੇ ਪੂਰੀ ਜਾਣਕਾਰੀ 1-2 ਦਿਨ ਚ
Guli dnda 1 patta kank 3patte ho chuke h ji.. Kida controo kriye ji plz dao kuch
Core te FMC company di ambriva dwayi krde veer Ya fr leader krde vich thori jehi sencor mix krk spray
@parkashrandhawa7423 ok bai leader hi krda h
@@karanthakur313 par paani laune ton 4 din pehla kreo
@@parkashrandhawa7423 ok m soch rha c paani lgake 28-30 din per Fr 35-37 din per hcm 9 + topik kr dema fukk dena un b guli dnda jina mrji bda howe
Guli danda wali saprey kite hoyi nu ta 20-21 din te pani loan nu kahnde aa ji......??
Es barre video pawange ji
@AgricultureInformationPunjabi hanji pakka ji
1 nov nu kank biji c te awkira + pendi kiti c ji kdo pehla paani layiae te urea te sulfr kdo payiae pehla ja baad ch
21 din te
Sir sada kita ghat nikli aa kank 14 din ho ga zmeen aug rhi aa bhar au gi
ਜਮੀਨ ਜਿਆਦਾ ਖੁਸ਼ਕ ਹੋ ਗਈ ਤਾਂ ਪਾਣੀ 2-4 ਦਿਨ ਚ
@@AgricultureInformationPunjabi bich ta Hari ho rhi aa gi ki bhar aa ju gi
Good 22g
Sir gill yada super seeder di bjai a gulli dndaa kdo control kita jawe pani 25-27 din di kank nu lgee gaaa
Retliii zmeen
1st sir
🎉
1.bag.uria.200 . Gram. Sankor. Gulli. Danda. Khatam
Na dAP milda na urea 😢😊
ਸਨਕੋਰ ਵਾਰੇ ਜ਼ਰੂਰ ਦੱਸਣਾ ਡਾਕਟਰ ਸਾਹਿਬ ਜੀ। ਬਹੁਤ ਬਹੁਤ ਧੰਨਵਾਦ ਜੀ 🙏🙏
ਡਾਕਟਰ ਸਾਹਿਬ 🙏ਜੀ,ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ।
🙏🙏
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ
ਗੁੱਲੀ ਡੰਡੇ ਦੀ ਸਪਰੇਹ ਪਾਣੀ ਤੋ ਬਾਅਦ ਸਹੀ ਰਹਿੰਦੀ
ਇਹ ਤੁਹਾਡੀ ਮਰਜੀ ਹੈ ਕਈ ਕਿਸਾਨ ਪਾਣੀ ਤੋਂ ਪਹਿਲਾਂ ਕਰਦੇ ਕਈ ਬਾਅਦ ਚ ਸਹੀ ਦੋਵੇਂ ਹੀ ਆ ਤਰੀਕਾ ਸਹੀ ਹੋਵੇ
ਮਲਚਿੰਗ ਵਾਲੀ ਕਣਕ ਨੂੰ ਪਾਣੀ ਕਦੋਂ ਲਾਈਏ ਤੇ ਯੂਰੀਆ ਕਿੰਨੇ ਦਿਨਾਂ ਤੇ ਪਾਈਏ
ਬੀਜਣ ਸਾਰ ਪਾਣੀ ਲੱਗਦਾ ਪਹਿਲਾ ਪਾਣੀ ਲਗਭਗ 35-40 ਦਿਨ ਤੇ ਜਮੀਨ ਦੀ ਕਿਸਮ ਅਨੁਸਾਰ ਲਾਉ ਪਾਣੀ ਤੋਂ ਪਹਿਲਾਂ ਯੂਰੀਆ ਦਾ ਛੱਟਾ ਦਿਉ
Pehli ਯੂਰੀਆ ਕਿਲੇ hisab naal kini pauni and naal kuj pauna ji 1 no zameen aw
ਸਤਿ ਸ਼੍ਰੀ ਅਕਾਲ ਜੀ
Good job Veerji 🙏👍👍👍
Thanku sir
Patato vare v daso sir g
Apdi pichli videos naal bhut sari confusion clear hogi gayi....🎉🎉🎉
Gud job ji
Dr g.20 din te paani launa 14 din di kanak ho gai ,,,khuskk c vahan rai 15 din te paa deviea
Dr. Saab tuhade hisaab nal mulching nal kank biji h ji,
Srface seeder nal, mohali area.
Sade 2 pinda vich sirf mai biji h ji, bhut sohni hari hoi h g.par mere kai sawaal a g....??
Sir mycroriza पर वीडियो बनाओ
इसका प्रयोग करना चाहिए या नहीं
I will share details
Thanks 👍 Sir
Nano dap da spray kdo krea dr sahib
ਕਣਕ ਬੀਜ ਕੇ ਮੋਮੀਜੀ ਦੀ ਸਪਰੇਅ ਕੀਤੀ ਸੀ ਹੁਣ ਕਿੰਨੇ ਦਿਨ ਬਾਅਦ ਪਾਣੀ ਲਗਾਨਾ????
20 din ta layo
Kanak wch guli dnda , bhang di spray kdo krey. ,kanak 7 nov beji a
Good information
👍
ਜੇ ਪਾਣੀ 20-21ਦਿਨ ਤੋਂ ਲੇਟ ਕਰਾਂਗੇ ਤਾਂ ਐਵਕੀਰਾ ਕੰਮ ਕਰ ਜਾਊਂ ਜੀ?ਜੋ ਬਿਜਾਈ ਵੇਲੇ ਕਰੀ ਸੀ! ਉਸ ਵਿੱਚ ਗੁੱਲੀ ਡੰਡਾ ਜੰਮ ਆਇਆ ਜੀ!
ਇਸ ਬਾਰੇ ਕੋਸ਼ਿਸ਼ ਕਰਾਂਗੇ ਪੂਰੀ ਜਾਣਕਾਰੀ 1-2 ਦਿਨ ਚ
Guli dnda 1 patta kank 3patte ho chuke h ji..
Kida controo kriye ji plz dao kuch
Core te FMC company di ambriva dwayi krde veer
Ya fr leader krde
vich thori jehi sencor mix krk spray
@parkashrandhawa7423 ok bai leader hi krda h
@@karanthakur313 par paani laune ton 4 din pehla kreo
@@parkashrandhawa7423 ok m soch rha c paani lgake 28-30 din per
Fr 35-37 din per hcm 9 + topik kr dema fukk dena un b guli dnda jina mrji bda howe