Jind Chali Pardes | ਿਜੰਦ ਚੱਲੀ ਪਰਦੇਸ | Kavisher Bhai Mehal Singh Chandigarh | IsherTV | HD

แชร์
ฝัง
  • เผยแพร่เมื่อ 3 ต.ค. 2024
  • ISHER TV - 084370-47771
    Click here to Download Isher TV Official Android App - play.google.co...
    www.isher.tv
    ishertv

ความคิดเห็น • 1K

  • @bipulsingh95
    @bipulsingh95 5 ปีที่แล้ว +44

    ਕਿੰਨੇ ਨੋਜਵਾਨਾਂ ਦੇ ਦਿਲਾ ਚ ਘਰ ਕਰ ਗਿਆ ਇਹ ਜਥਾ।
    ਇਹਨੀ ਸੋਹਣੀ ਅਵਾਜਾਂ ਨੀ ਸੁਣੀਆਂ ਅੱਜ ਤਕ । ਜਿਉਦੇਂ ਰਹੋ ਬਾਬਾ ਜੀ । ਮਹਾਰਾਜ ਬੇਅੰਤ ਉਮਰਾਂ ਬਖਸ਼ਣ ।

  • @ranjitkaur4188
    @ranjitkaur4188 ปีที่แล้ว +32

    ਦਿਲ ਚ ਤੀਰ ਵਾਂਗ ਵੱਜਦੀ ਹੈ ਭਾਈ ਸਾਹਿਬ ਜੀ ਦੀ ਅਵਾਜ਼ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਇਸ ਜਥੇ ਨੂੰ 🙏🙏

  • @jsb4737
    @jsb4737 ปีที่แล้ว +8

    ਗੁਰੂ ਸਾਹਿਬ ਜੀ ਦਾ ਹਿਰਦਾ ਵੀ ਖਿਲ ਉੱਠਦਾ ਹੋਣਾ...ਏਨੀ ਮੋਹ ਭਰੀ ਆਵਾਜ਼ ਸੁਣਕੇ ❤️❤️

  • @kulwantturatura8360
    @kulwantturatura8360 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹❤❤❤🙏🙇‍♀️🙏🙇‍♀️🙏

  • @SandhuSandhu-f4w
    @SandhuSandhu-f4w ปีที่แล้ว +4

    ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅਣਮੋਲ ਆਖ਼ਰੀ ਇੱਛਾ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਪੇਸ਼ ਕੀਤਾ ਹੈ ਆਪ ਜੀ ਨੇ ਵਾਹਿਗੁਰੂ ਪਾਤਸ਼ਾਹ ਖੁਸ਼ੀਆਂ ਬਖਸ਼ਣ। ---
    ਕਹਿਤੇ ਪੁਨੀਤ
    ਸੁਣਤੇ ਪੁਨੀਤ ❤

  • @amanjaap1610
    @amanjaap1610 6 ปีที่แล้ว +229

    ਵੀਰਾ ਦੀ ਅਵਾਜ ਬਹੁਤ ਪਿਆਰੀ ਹੈ ਦੋਨਾ ਦਾ ਤਾਲਮੇਲ ਬਾ ਕਮਾਲ ਕਰ ਦਿੱਤੀ
    ਜਿੰਦ ਚਲੀ ਪਰਦੇਸ ਆ ਮਿਲ ਪਿਆਰੀਆ

  • @kulwantturatura8360
    @kulwantturatura8360 ปีที่แล้ว +7

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਿਤਾ ਮਹਾਰਾਜ ਜੀ 🌹🌹🙏🙇‍♀️🙏🙇‍♀️🙏

  • @gurnavjoshan1727
    @gurnavjoshan1727 2 ปีที่แล้ว +1

    ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ `

  • @SoniSingh-xd5he
    @SoniSingh-xd5he 2 ปีที่แล้ว +3

    ਵਾਹਿਗੁਰੂ ਜੀ ਇਹਨਾਂ ਦੇ ਉਤੇ ਮਿਹਰ ਭਰਿਆ ਹੱਥ ਰੱਖੋ ਜੀ🙏💓💓👌👌👋👋

  • @gurpreetsingh-vd8yd
    @gurpreetsingh-vd8yd 5 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ। ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @ajaypalsingh4151
    @ajaypalsingh4151 6 ปีที่แล้ว +72

    ਸੁਣ ਕੇ ਮਨ ਨੂੰ ਬੁਹਤ ਅਨੰਦ ਆ ਰਿਹਾ ਹੈ ਜੀ

  • @amandeepkuar8166
    @amandeepkuar8166 2 ปีที่แล้ว +10

    Dhan guru Hargobind sahib ji dhan baba bhuda sahib ji🙏🙏🤲

  • @balwinderbhanghu4411
    @balwinderbhanghu4411 5 ปีที่แล้ว +157

    ਬਾਬਾ ਜੀ ਇਹਨਾ ਵਿਚੋ ਕਈਆ ਤੋ ਤਾ ਭਲੇਖੇ ਨਾਲ ਹੀ ਡਿਸਲਾਈਕ ਹੋ ਜਾਦਾ ਜਿਨਾ ਨੰ ਪਤਾ ਹੀ ਨਹੀ ਲਗਦਾ ਪਰ ਜੋ ਜਾਣ ਬੁਜ ਕੇ ਕਰਦੇ ਨੇ ਓਹ ਸੜਦੇ ਨੇ ਕਿੳਕਿ ਕਵੀਸਰ ਸਿਘ ਚੜਦੀ ਕਲਾ ਵਾਲੇ ਹਨ

  • @saabbhainiwala5460
    @saabbhainiwala5460 5 ปีที่แล้ว +38

    ਵਾਹਿਗੂਰੂ ਜੀ ਰੰਗਲੇ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਣਾ ਜੀ

    • @karandeepsingh8337
      @karandeepsingh8337 4 ปีที่แล้ว +2

      Waheguru ji 🙏🙏🙏🙏🙏🙏🙏🙏

  • @Ramgarhia_-us2gl
    @Ramgarhia_-us2gl 2 ปีที่แล้ว +11

    Satnam ji waheguru ji 💕❤️
    Son ke anand a gya

  • @HarmanSingh-yw1zp
    @HarmanSingh-yw1zp 4 ปีที่แล้ว +2

    ਵਾਹਿਗੁਰੂ ਮੇਹਰ ਕਰੇ ਰੂਹ ਖੁਸ਼ ਹੋ ਗਈ ਸਬਦ ਸੁਣ ਕੇ ਬਾਬਾ ਜੀ ਸਭ ਤੇ ਮੇਹਰ ਕਰੀਊ

  • @webstroke9593
    @webstroke9593 5 ปีที่แล้ว +82

    ਰੂਹ ਤਕ ਅੰਮ੍ਰਿਤ ਬਰਸ ਗਿਆ ਵਾਹੇ ਗੁਰੂ ਜੀ ਚਰਦਿਕਲਾਂ ਵਿਚ ਰੱਖੇ।

  • @tanvirkaur6409
    @tanvirkaur6409 5 ปีที่แล้ว +4

    Sohni awaaz.... Sohni sadi gurua di baani.... Waheguru ji

  • @kaurmanpreet8502
    @kaurmanpreet8502 6 ปีที่แล้ว +164

    ਵਾਹਿਗੁਰੂ ਹਮੇਸ਼ਾਂ ਚੜਦੀਕਲਾਂ 'ਚ ਰੱਖੇ

  • @manpreet5780
    @manpreet5780 6 ปีที่แล้ว +150

    ਰੂਹ ਖੁਸ਼ ਹੋ ਜਾਂਦੀ ਆ

  • @lakhasingh6980
    @lakhasingh6980 6 ปีที่แล้ว +8

    ਵਾਹਿਗੁਰੂ ਜੀ ਕਿਤਾਬ ਸ਼ਾਪੋ

  • @harneksinghkalsi1960
    @harneksinghkalsi1960 4 ปีที่แล้ว +3

    ਅਨੰਦ ਹੀ ਆ ਗਿਆ ਸੁਣ ਕੇ ਜੀ

  • @amanchopra9153
    @amanchopra9153 5 ปีที่แล้ว +4

    Bohat hi wadiya gaya ji
    Verry nice ji
    Rab tuhanu chardiklan vich rakhe
    Waheguru ji ka khalsa Waheguru ji ki Fathye

  • @HarmanSingh-uo3jn
    @HarmanSingh-uo3jn 5 ปีที่แล้ว +2

    ਰੂਹ ਖੁਸ਼ ਹੋ ਗਈ ਰਬ ਹਮੇਸ਼ਾ ਤੁਹਾਨੂੰ ਖੁਸ਼ ਰਖਣ ਚੜ੍ਹਦੀ ਕਲਾ ਵਿੱਚ ਰਖਣ 🙏🙏

  • @jobangill1152
    @jobangill1152 5 ปีที่แล้ว +3

    ਰੱਬ ਤੱਕ ਪਹੁੰਚਣ ਉਣ ਵਾਲੀ ਆਵਾਜ waheguru ji

  • @enjoyyourlife2904
    @enjoyyourlife2904 ปีที่แล้ว +3

    Waheguru ji, kinni sohni awaaz hai 🙏

  • @sdfdssandhu4387
    @sdfdssandhu4387 5 ปีที่แล้ว +38

    Very emotional shabad aa g.amaging...................

  • @Anandpb02
    @Anandpb02 ปีที่แล้ว +1

    Kli awaaj di nhi shabd soch v vekho kini khoobsoort hai dhan bhai BALDEV SINGH JI BAIKA JINA NU WAHEGURU G NE AINI DAAT BAKHSHI

  • @manpreetnokwal2385
    @manpreetnokwal2385 2 ปีที่แล้ว +3

    Waheguru ji ka khalsa waheguru ji ki Fateh

  • @NirmalSingh-nq5mc
    @NirmalSingh-nq5mc 5 ปีที่แล้ว +2

    ਰੂਹ ਖੁਸ਼ ਹੋ ਗੲਈ ਵੀਰਾ ਦੀ ਕਵਿਸਰੀ ਸੁਣ ਕੇ ਵਾਹਿਗੁਰੂ ਭਲੀ ਕਰੇ।

  • @gagandeepkaurbhullarbhulla8282
    @gagandeepkaurbhullarbhulla8282 2 ปีที่แล้ว +11

    No word for their voice 🙏🙏🙏

  • @gaggupreet9384
    @gaggupreet9384 4 ปีที่แล้ว

    ਦੋ ਵੀਰਾਂ ਦੀ ਆਵਾਜ਼ ਬੁਹਤ ਬਹੂਤ ਪਿਆਰੀ ਤਿੰਨੇ ਹੀ ਗੋਬਿੰਦ ਦੇ ਲਾਲ ਪੂਰੀ ਚੜਦੀ ਕਲਾ ਵਿੱਚ ਹੈ ਵਹਿਗੂਰ ਦੀ ਪੂਰੀ ਫੂਲ ਕਿਰਪਾ ਅਸੀਂ ਤਾਂ ਇਹਨਾਂ ਦੇ ਪੈਰਾਂ ਦੀ ਮਿਟੀ ਵਰਗੇ ਵੀ ਨਹੀਂ 🙏🏻🙏🏻🙏🏻🙏🏻🙏🏻💐💐💐💐💐

  • @davinderjeetsinghaulakh6306
    @davinderjeetsinghaulakh6306 6 ปีที่แล้ว +229

    ਰੂਹ ਤੱਕ ਖਿੜ ੳੁਠੀ ਸੁਣ ਕੇ ਬਹੁਤ ਕਿਰਪਾ ਸਤਿਗੁਰ ਸਾਹਿਬ ਦੀ

  • @kulbirrandhawa147
    @kulbirrandhawa147 5 ปีที่แล้ว +1

    Waheguru ji tuhade te hmesha mehr bhreya htth rkhn ..chardikla bkshn..Tuhadi awaj sun k ruhh khirr jndi ..waheguru ji kirpa rehmat krn tuhade ton kom di sewa lainde rehn...mehr krn ....apne chrni jorr rkhn...Kom de heere mere sohne veere👌👌👌👌👌👌👌💖

  • @kalgidhardikirpa3104
    @kalgidhardikirpa3104 3 ปีที่แล้ว +32

    Waheguru Ji 🙏
    No words for their voice🙏🙏

  • @ravinderravinder9281
    @ravinderravinder9281 4 ปีที่แล้ว +2

    Meri ruhh tak chal gi a aawaaj thouadi baba ji....
    Waheguru thanu chaddikla ch rakhe Hamesha 🙏🙏🙏🙏🙏

  • @jaipalbutter5490
    @jaipalbutter5490 4 ปีที่แล้ว +6

    Waheguru ji

  • @RavinderKaur-oz6wv
    @RavinderKaur-oz6wv 3 ปีที่แล้ว

    ਜਿੰਦ ਚੱਲੀ ਪ੍ਰਦੇਸ਼, ਆ ਮਿਲ ਪਿਆਰਿਆਂ 🙏🏻🙏🏻🙏🏻

  • @ranjitdhillon4842
    @ranjitdhillon4842 5 ปีที่แล้ว +51

    Heart touching voice. My favourite kavisher.

  • @amritpalsingh2247
    @amritpalsingh2247 4 ปีที่แล้ว +2

    Waheguru waheguru waheguru Ji khalsa ji sun ke rooh khir jandi hai kalgiya wale pita ji tuhade jathe nu chardikla ch rakhan ji( Legendary voice)

  • @kuljitsingh9535
    @kuljitsingh9535 3 ปีที่แล้ว +5

    Waheguru ji 🙏🏽

  • @gurwindersinghdhillon7345
    @gurwindersinghdhillon7345 5 ปีที่แล้ว +2

    ਵਾਹਿਗੁਰੂ G ਦੀ ਮਿਹਰ ਕਾਰਨ ਇਨ੍ਹਾਂ ਵੀਰਾਂ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ

  • @MandeepKaur-qs9iz
    @MandeepKaur-qs9iz ปีที่แล้ว +3

    Waheguru ji bahut hi khubsurat avaj h waheguru ji

  • @ramansingh75298
    @ramansingh75298 4 ปีที่แล้ว +1

    ਅਵਾਜ਼ ਸੁਣ ਕੇ ਬਹੁਤ ਅਨੰਦ ਮਿਲਦਾ ਜੀ

  • @gurdassinghsidhu4149
    @gurdassinghsidhu4149 ปีที่แล้ว +3

    Satnam waheguru ji 🙏🙏🙏🙏

  • @ਗੁਰਮੀਤਸਿੰਘਪੰਨੂੰ
    @ਗੁਰਮੀਤਸਿੰਘਪੰਨੂੰ 2 ปีที่แล้ว +1

    Jind chli prdesh mai chli prdesh aa mil pyareya 🙏🏻🙏🏻🙏🏻🙏🏻🙏🏻🙏🏻🙏🏻

  • @GurAmanMachhike
    @GurAmanMachhike 6 ปีที่แล้ว +3

    ਬਹੁਤ ਵਧੀਆ ਖਾਲਸਾ ਜੀ

  • @gurdwarananakdarbarkharkan7121
    @gurdwarananakdarbarkharkan7121 5 ปีที่แล้ว +1

    ਗੁਰੂ ਸਾਹਿਬ ਜੀ ਦੀ ਕ੍ਰਿਪਾ ਵਾਲਾ ਕਵੀਸ਼ਰੀ ਜੱਥਾ ਹੈ ਜੀ ਬਾ ਕਮਾਲ ਬਹੁਤ ਮਿਹਨਤ ਕੀਤੀ ਹੈ ਜੀ ਵੀਰਾਂ ਨੇ

  • @lakhwinderguraya4739
    @lakhwinderguraya4739 5 ปีที่แล้ว +13

    Wah wah so nyc voice ...waheguru

  • @sukhdevjanagal2287
    @sukhdevjanagal2287 5 ปีที่แล้ว +1

    ਵੀਰਾਂ ਦੀ ਅਵਾਜ ਬਹੁਤ ਸੋਹਣੀ ਹੈ ਵਾਹਿਗੁਰੂ ਇਸ ਤਰਾ ਹੀ ਕਿਰਪਾ ਬਣਾਈ ਰੱਖਣ

  • @rajbirsingh7200
    @rajbirsingh7200 5 ปีที่แล้ว +29

    LEGENDARY VOICE🙏🙏🙏

  • @khairasaabsaab4831
    @khairasaabsaab4831 5 ปีที่แล้ว +1

    Bout relax milde baba ji voice sunki weheguru mehar karn thude te 🙏🙏

  • @vinklesingh4315
    @vinklesingh4315 2 ปีที่แล้ว +3

    WAHEGURU JI KIRPA KARNA JI 🙏🏼🙏🏼🙏🏼🙏🏼🙏🏼

  • @lovepreetpreet5823
    @lovepreetpreet5823 2 ปีที่แล้ว +2

    Rooh khush ho jandi aa ji sunke sakoon bht milda waheguru ji Mehar veeran te 🙏🙏

  • @saajansingh6093
    @saajansingh6093 5 ปีที่แล้ว +5

    Waheguru Waheguru Waheguru ji

  • @gurwindersingh2438
    @gurwindersingh2438 5 ปีที่แล้ว

    ਬਹੁਤ ਕਿਰਪਾ ਸਤਿਗੁਰੂ ਸਾਹਿਬ ਜੀ ਦੀ ਭਾੲੀ ਮਹਿਲ ਸਿੰਘ ਜੀ ਤੇ ੳੁਹਨਾਂ ਦੇ ਦੋਨਾਂ ਹੀ ਭੁਚੰਗੀਅਾਂ ਤੇ ਗੁਰਲਾਲ ਸਿੰਘ ਤੇ ਜੁਗਰਾਜ ਸਿੰਘ ਤੇ ਬਹੁਤ ਪਰੋਗਰਾਮ ਕੀਤੇ ੲਿਕੱਠਿਅਾਂ ੲਿਹ ਜਥਾ ਕਵੀਸ਼ਰੀ ਦੀ ਸੇਵਾ ਕਰਦਾ ਹੁੰਦਾ ਸੀ ਤੇ ਅਸੀ ਗੱਤਕਾ ਖੇਡਦੇ ਹੁੰਦੇ ਸੀ,

  • @ਖਾਲਸਾਜੀਵਾਹਿਗੁਰੂਜੀ
    @ਖਾਲਸਾਜੀਵਾਹਿਗੁਰੂਜੀ 5 ปีที่แล้ว +14

    ਵਾਹਿਗੁਰੂ ਮਿਹਰ ਕਰੇ ਭਾਈ ਮਹਿਲ ਸਿੰਘ ਜੀ ਤੇ ਉਹਨਾ ਦੇ ਦੋਹਾ ਭਝਗੀਆ ਤੇ ਜਿਹਨ ਦੀ ਏਨੀ ਸੋਹਣੀ ਅਵਾਜ ਵਿਚ ਇਹ ਕਵਿਤਾ ਗਾਈ ਮਨ ਦੇ ਧੁਰ ਅੰਦਰ ਵਸ ਗਈ 🙏🙏💕💕💕

    • @jarnailgursahibjaspreet572
      @jarnailgursahibjaspreet572 5 ปีที่แล้ว +1

      Waheguru Ji Ka Khalsa Waheguru Ji Ki Fathey Ji. Sachey Patshah Dasmesh Pita Sarbansdaani Kalgiaan Waaley Bajaan Waaley Guru ji di beaaaant kirpa ae ji Bhai Sahib ji n Dovaan Veeraan uppar,sundeaan Guru Sahib ji nu yaad kardeaan rooh khush ho gayi ji.

  • @barinderkaur3063
    @barinderkaur3063 4 ปีที่แล้ว

    ਬਲਿਹਾਰ ਹਾਂ ਅਾਪ ਜੀ ਤੋਂ ਞਾਹਿਗੁਰੂ ਜੀ ਅਾਪ ਜੀ ਨੂੰ ਚੜਦੀਕਲਾ ਞਿਚ ਰੱਖਣ ।

  • @rajbeerkaurniceeemam905
    @rajbeerkaurniceeemam905 5 ปีที่แล้ว +14

    Me favourite jatha waheguru ji🙏

  • @KARTARSINGH-kw6su
    @KARTARSINGH-kw6su 4 ปีที่แล้ว +2

    Wmk ਕਯਾ ਅਵਾਜ ਹੈ ਖਾਲਸਾ ਜੀ ਤੁਹਾਡੀ ਮਨ ਖ਼ੁਸ਼ ਹੋ ਜਾਂਦਾ ਸੁਣ ਤੁਹਾਨੂੰ।

  • @amanjaap1610
    @amanjaap1610 5 ปีที่แล้ว +77

    ਕਾਇਆ ਨੂੰ ਪਤਾ ਹੀ ਨਹੀਂ ਹੁੰਦਾ ਲਿਖਣਾ ਕਿਸ ਤਰ੍ਹਾਂ ਦਾ
    ਤੇ ਉਹਨਾਂ ਨੂੰ ਕੀ ਪਤਾ ਗਾਉਣ ਵਾਲੇ ਵੀਰਾ ਦੀ ਮੇਹਨਤ ਦਾ ਇਕ ਖਾਸ ਗਲ ਇਹ ਇਹਨਾ ਵੀਰਾ ਤੇ ਕੀ ਗੁਰੂ ਸਾਹਿਬ ਜੀ ਨੇ ਕਿਰਪਾ ਨਾਲ ਕਦੇ ਕਾਪੀ ਕਿਤਾਬ ਕਦੇ ਅਗੇ ਨਹੀਂ ਹੁੰਦੀ
    ਵੀਰੇ ਜੋ ਵੀ ਬੋਲਦੇ ਜ਼ੁਬਾਨੀ ਬਿਆਨ ਕਰਦੇ ਤਾ ਹੀ ਟਚ(ਰਸ) ਆ ਅਵਾਜ ਵਿੱਚ ਜੋ ਸਮਝ ਵਿੱਚ ਨੀ ਦੁਨੀਆਂ ਨੂੰ ਕੀ ਰੂਹ ਤੋ ਗਾਉਂਦੇ ਨੇ ਤਾ ਹੀ ਬੋਲਦੇ ਨੇ
    ਨਾਲੇ ਸਿੰਘ ਚੜਦੀ ਕਲਾ ਵਿੱਚ ਨੇ ਤੇ ਅਵਾਜ ਵੀ ਬਰਦਾਸ਼ਤ ਨਹੀਂ ਕਰ ਸਕਦੇ ਉਹਨਾ ਨੂੰ ਬੋਲਣ ਦੋ
    ਵਾਹਿਗੁਰੂ ਸਾਡੇ ਵੀਰਾ ਨੂੰ ਚੜਦੀ ਕਲਾ ਵਿੱਚ ਰਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀਉ।

  • @balwinderjohal9050
    @balwinderjohal9050 4 ปีที่แล้ว +1

    Wah ji wah, koob koob koob. Baksho malek ji ena veera nu meri v umar. Waheguru Ji bless Bhai Mahal Singh ji with great health. 🙏🙌

  • @baaz0013
    @baaz0013 5 ปีที่แล้ว +4

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻

  • @navmaan2267
    @navmaan2267 6 ปีที่แล้ว +156

    ਭਾਈ ਸਾਬ ਬਹੁਤ ਵਧੀਆ ਕਵਿਸ਼ਰੀ ਗਾਈ ਗਈ ਹੈ ਜੀ...! ll ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ll🙏👏

  • @GurdevSingh-kx2fm
    @GurdevSingh-kx2fm 6 ปีที่แล้ว +12

    ਵਾਹਿਗੁਰੂ ਚੜਦੀ ਕਲਾ ਕਰਨ ਆਪ ਜੀ ਦੀ

  • @karmjeetkaur6604
    @karmjeetkaur6604 4 ปีที่แล้ว +3

    Waheguru ji🙏🙏🙏🙏

  • @sharnjit8178
    @sharnjit8178 6 ปีที่แล้ว +118

    ਸੁਣ ਕੇ ਆਨੰਦ ਆ ਰਿਹਾ ਜੀ ਬਹੁਤ ਵਧੀਆ ਜੀ

  • @JarnailSingh-lf6ic
    @JarnailSingh-lf6ic 5 ปีที่แล้ว +14

    Best kaviehri jatha and golden Sikh ithas

  • @gurmeetsinghsandhu9147
    @gurmeetsinghsandhu9147 6 ปีที่แล้ว +7

    ਵਾਹ ਕਿਆ ਖ਼ੂਬ

  • @nirmaljeetsinghkhosa9887
    @nirmaljeetsinghkhosa9887 3 ปีที่แล้ว

    ਵਾਹਿਗੁਰੂ ੲਿਸ ਜੱਥੇ ਨੂੰ ਚੜਦੀ ਕਲਾ ਵਿੱਚ ਰੱਖੇ

  • @gopigopi983
    @gopigopi983 6 ปีที่แล้ว +25

    ਬਲਦੇਵ ਸਿੰਘ ਬੈਕਾ ਸਾਬ ਦੀ ਲਿਖੀ ਕਵਿਤਾ ਮਹਾਨ ਵਿਦਵਾਨ

  • @gurjitsinghgill2314
    @gurjitsinghgill2314 4 ปีที่แล้ว +2

    Waheguru JI 🙏🙏🙏

  • @navindersingh9359
    @navindersingh9359 5 ปีที่แล้ว +5

    Dhan dhan dhan shri waheguru sahib jiiiii

  • @sarvinderkaursarvinderkaur1824
    @sarvinderkaursarvinderkaur1824 3 ปีที่แล้ว +1

    MERI KHALLON MOUJDHE WAHEGURU JI TERE PYARE GURSIKH HADAVAN JI 🙏🙏🙏

  • @sikkipannu8003
    @sikkipannu8003 5 ปีที่แล้ว +4

    💖waheguru waheguru waheguru ji💖

  • @anmoldeepbrar5797
    @anmoldeepbrar5797 5 ปีที่แล้ว +2

    Dil kush hogia veer ji
    waheguru ji 🙏🙇

  • @sukhbhatti1309
    @sukhbhatti1309 5 ปีที่แล้ว +4

    Wahegurujio 🙏🙏

  • @gurjantsingh9057
    @gurjantsingh9057 5 ปีที่แล้ว

    Waheguru Waheguru Waheguru Waheguru Waheguru Waheguru Waheguru KHALSA ji Bahoot Vadiya ji 👌👌 👍

  • @s1ngh9
    @s1ngh9 6 ปีที่แล้ว +35

    I seriously love this jatha

  • @rajindersinghraj9569
    @rajindersinghraj9569 6 ปีที่แล้ว +1

    ਰੱਬਾ ਚੜਦੀਕਲਾ ਕਰਉ ਵੀਰਾ ਤੇ

  • @sarbjitsara5185
    @sarbjitsara5185 5 ปีที่แล้ว +9

    High quality performance
    Blessings blessings

  • @pbtocali6760
    @pbtocali6760 5 ปีที่แล้ว +2

    ਵਾਹਿਗੁਰੂ ਜੀ ਕਮਾਲ ਦੀ ਅਵਾਜ ਦਿੱਤੀ ਆ ਸਿੰਘ ਸਹਿਬ ਹੁਰਾਂ ਨੂੰ 💫

  • @rampalsingh5046
    @rampalsingh5046 6 ปีที่แล้ว +24

    ਬਹੁਤ ਵਧੀਆ ਖਾਲਸਾ ਜੀ

  • @mpgrewal00
    @mpgrewal00 2 ปีที่แล้ว +2

    Very good voice. Waheguru ji.

  • @manjeetsinghnigah4695
    @manjeetsinghnigah4695 5 ปีที่แล้ว +7

    WAHEGURU Ji🙏👏🙏👏🙏👏🙏🙏👏🌹🌹🌹🌹🌹💐

  • @SkSk-sq2pe
    @SkSk-sq2pe ปีที่แล้ว

    Wah!!
    ਕਿੰਨੀ ਸੋਹਣੀ ਅਵਾਜ਼ ਐ❤

  • @gursewaksingh2130
    @gursewaksingh2130 5 ปีที่แล้ว +1

    Rooh tak kush ho jandi...... wmk 🙏🙏

  • @gurmandercheema7721
    @gurmandercheema7721 6 ปีที่แล้ว +6

    🙏🏻Real hero A ne 🙏🏻

  • @binderhdstudiochak2978
    @binderhdstudiochak2978 5 ปีที่แล้ว

    ਵਾਹਿਗੁਰੂ ਹਮੇਸ਼ਾਂ ਚੜਦੀਕਲਾਂ 'ਚ ਰੱਖੇ

  • @avtar781
    @avtar781 6 ปีที่แล้ว +123

    ਜਿੰਦ ਚੱਲੀ ਪ੍ਦੇਸ,ਆ ਮਿਲ ਪਿਆਰਿਆਂ ...

  • @highthinkinggg3144
    @highthinkinggg3144 ปีที่แล้ว +1

    Dhan Dhan Pita Sahib Shri Guru Gobind Singh Ji Maharaj Siddak Baksho ji Raj pal and Shakuntala Manoj Colony Jassian Road Ludhiana 🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️♥️♥️♥️

  • @HarvinderSingh-ke8iz
    @HarvinderSingh-ke8iz 6 ปีที่แล้ว +20

    ਵਾਹਿਗੁਰੂ ਜੀ

  • @ravinderkaur2766
    @ravinderkaur2766 4 ปีที่แล้ว

    Waheguru ji .Bahut hi zabardast aavaj .Mai tan fan ho gai.Zafarnama ne tan kamaal hi kar diti

  • @SandeepSingh-qs3fb
    @SandeepSingh-qs3fb 6 ปีที่แล้ว +4

    ਵਾਹਿਗੁਰੂ ਜੀ

  • @rashpalsingh5740
    @rashpalsingh5740 4 ปีที่แล้ว

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਵਾਹਿਗੁਰੂ

  • @GurjantSingh-nf1is
    @GurjantSingh-nf1is 6 ปีที่แล้ว +13

    bahut vdya ji 🙏🏻

  • @SurinderSingh-fw5kd
    @SurinderSingh-fw5kd 5 ปีที่แล้ว +1

    Waheguru ji...... Rooh Khush hogi...

  • @renusidhu4
    @renusidhu4 5 ปีที่แล้ว +12

    Very nice voice brothers . Waheguru bless u long life and lots of happiness

  • @parveenkaur6189
    @parveenkaur6189 2 ปีที่แล้ว +2

    Waheguru ji sab ta mehar karan🙏🙏

  • @DK-yz3id
    @DK-yz3id 3 ปีที่แล้ว +4

    Very good voice and very grateful history 🙏