Sab Da Ho Ke Dekh Leya | DhadiTarsem Singh Moranwali | New Punjabi Songs 2019 | Finetouch

แชร์
ฝัง
  • เผยแพร่เมื่อ 1 ม.ค. 2025
  • เพลง

ความคิดเห็น • 9K

  • @mahindrasingh3063
    @mahindrasingh3063 4 ปีที่แล้ว +7910

    ਕਿਸ - ਕਿਸ ਦਾ ਦਿਲ ਕਰਦਾ ਹੈ ਇਸ ਸ਼ਬਦ ਨੂੰ ਵਾਰ-ਵਾਰ ਸੁਣਨ ਦਾ

    • @poojabala2471
      @poojabala2471 3 ปีที่แล้ว +222

      ਮੇਰਾ ਮਨ ਤਾ ਭਰਦਾ ਹੀ ਨਹੀਂ 😢😢😢😢🙏🏼🙏🏼🙏🏼🙏🏼🙏🏼🙏🏼

    • @Mylife-qm9dj
      @Mylife-qm9dj 3 ปีที่แล้ว +81

      Me

    • @rajanpreet8735
      @rajanpreet8735 3 ปีที่แล้ว +40

      🙏🙏🙏🙏😭

    • @amanpreetkaur8141
      @amanpreetkaur8141 3 ปีที่แล้ว +46

      me g

    • @jattlifevideoschannel7510
      @jattlifevideoschannel7510 3 ปีที่แล้ว +45

      Mera ta man he nhi parda

  • @Tikfindz
    @Tikfindz 4 หลายเดือนก่อน +96

    ਮੈਂ ੧੪ ਸਾਲ ਦੀ ਬੱਚੀ ਹਾਂ ਪਰ ਮੈਨੂੰ ਇਹ ਸ਼ਬਦ ਸੁਣ k ਬਹੁਤ ਚੰਗਾ ਲਗਦਾ ਹੈ। ਇਹ ਸ਼ਬਦ ਸੁਣ ਕੇ ਇੰਜ ਜਾਪਦਾ ਹੈ ਜੋ ਵਾਹਿਗੁਰੂ ਆਪ ਮੇਰੇ ਕੋਲ ਹਾਜ਼ਿਰ ਹੋਵੇ ❤ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙏🏻

    • @jagmohanPB03
      @jagmohanPB03 3 หลายเดือนก่อน +2

      Sahi gall aa seem feeling

  • @sarabjitsramgharia9872
    @sarabjitsramgharia9872 ปีที่แล้ว +159

    ਮੈ ਸ਼ੁਕਰ ਗੁਜਾਰ ਹੈ ਸੱਚੇ ਪਿਤਾ ਵਾਹਿਗੁਰੂ ਜੀ ਦਾ ਜੀਣਾ ਨੇ ਮੈਨੂੰ ਐਨਾ ਮਾਣ ਦਿੱਤਾ ਸਿੱਖ ਪਰਿਵਾਰ ਚ ਜਨਮ ਦੇਕੇ

  • @surajmenka1550
    @surajmenka1550 10 หลายเดือนก่อน +17

    Jee krda bas suni jayie man hi ni parda bas suni jama sachi a gurbani sunan nal sukhoon bohat milda
    😇😇😇😇😇😇😇😇
    .................................
    ............................
    ........................

    • @pahirbhatia8835
      @pahirbhatia8835 10 หลายเดือนก่อน

      th-cam.com/video/42f6rwp3XwI/w-d-xo.htmlsi=-yUT-BxN9UvKtf7J

  • @punjabimovie387
    @punjabimovie387 2 ปีที่แล้ว +278

    ਦਿਲ ਕਰਦਾ ਹੈ ਕਿ ਸੁਣੀ ਜਵਾ ਸੁਣੀ ਜਾਵਾ ਸੁਣੀ ਜਾਵਾ ਬਹੁਤ ਵਧੀਆ ਤੁਹਾਡੇ ਤੋਂ ਊ ਵਾਹਿਗੁਰੂ ਵੀ ਖੁਸ਼ ਹੋ ਗਿਆ ਹੋਣਾ ਜਿਵੇਂ ਤੁਸੀਂ ਸਾਡਾ ਦਿਲ ਜਿੱਤ ਲਿਆ ਓਵੇ ਇ ਰੱਬ ਵੀ ਖੁਸ਼ ਹੋ ਗਿਆ ਹੋਣਾ 😍😍😍😍😍😍😍😍😍😍😍😍😍😍❤️❤️❤️❤️❤️❤️❤️

  • @jyotiarora41
    @jyotiarora41 3 ปีที่แล้ว +72

    Kinu kinu power mildi shbd sun ke loka diya gla sunn lyi ....menu mildi a daily ....🤗 thanku god sikhan lyi ki log kida de a......🙏🙏🙏🙏🙏🙏🙏🙏🙏🙏🙏🙏🙏🙏🙏

  • @ramanthiara6229
    @ramanthiara6229 5 ปีที่แล้ว +511

    ਸ਼ਬਦ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਆ 🙏🙏

  • @SimranSimranjeetkaur-uw6kk
    @SimranSimranjeetkaur-uw6kk ปีที่แล้ว +9

    Eh sabadh soon ke sakoon aodaa 😊 waheguru ji ka Khalsa waheguru ji ke fteh 🙏🙏🙏🙏🙏🙏

  • @itzRamanSandhu
    @itzRamanSandhu ปีที่แล้ว +177

    ਮੈਂ ਸਭ ਦਾ ਹੋ ਕੇ ਵੇਖ ਲਿਆ,
    ਇੱਕ ਤੇਰਾ ਹੋਣਾ ਬਾਕੀ ਏ
    ਮੈਂ ਆਪਣਾ ਸਭ ਕੁਝ ਖੋਹ ਬੈਠਾ,
    ਹੁਣ ਆਪ ਖੋਹਣਾ ਬਾਕੀ ਏ
    ਮੈਂ ਸਭ ਦਾ ਹੋ ਕੇ,,,,,,,,,,,,
    ਤੇਰੀ ਯਾਦ ਚ ਰੋ ਰੋ ਐ ਪ੍ਰੀਤਮ,
    ਸਭ ਪਾਣੀ ਮੁੱਕ ਗਿਆ ਅੱਖੀਆਂ ਦਾ
    ਹੁਣ ਖੂਨ ਜਿਗਰ ਦਾ ਅੱਖੀਆਂ ਰਾਹ,
    ਰੋ ਰੋ ਕੇ ਚੋਣਾਂ ਬਾਕੀ ਏ
    ਮੈਂ ਸਭ ਦਾ ਹੋ ਕੇ,,,,,,,,,,,,
    ਮੇਰੀ ਉਮਰ ਚਲੀ ਗਈ ਅੱਜ ਤੀਕਰ,
    ਲੋਕਾਂ ਦੇ ਰੋਣੇ ਰੌਂਦੇ ਦੀ
    ਲੋਕਾਂ ਦੇ ਰੌਣੇ ਰੋ ਬੈਠਾ,
    ਹੁਣ ਆਪਣਾ ਰੌਣਾ ਬਾਕੀ ਏ
    ਮੈਂ ਸਭ ਦਾ ਹੋ ਕੇ,,,,,,,,,,,,
    ਸ਼ਰਧਾ ਦਾ ਧਾਗਾ ਵੱਟ ਲਿਆ,
    ਸੱਧਰਾਂ ਦੀਆਂ ਕਲੀਆਂ ਚੁਣ ਲਈਆਂ
    ਤੇਰੇ ਸੌਹਣੇ ਗੱਲ ਵਿਚ ਪਾਉਣ ਲਈ,
    ਬਸ ਹਾਰ ਪਰੌਣਾ ਬਾਕੀ ਏ
    ਮੈਂ ਸਭ ਦਾ ਹੋ ਕੇ,,,,,,,,,,,,
    ਧੁਨ-ਬਾਬੁਲ ਕੀ ਦੁਆਏਂ ਲੇਤੀ ਜਾ
    ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ

    • @amanmehra1538
      @amanmehra1538 8 หลายเดือนก่อน +2

      😍😍😍🙏

    • @mariaasha1745
      @mariaasha1745 7 หลายเดือนก่อน +4

      Please send English subtitle of this song

    • @arshkaur3505
      @arshkaur3505 7 หลายเดือนก่อน +4

      🙏🙏🙏🙏

    • @arshkaur3505
      @arshkaur3505 7 หลายเดือนก่อน +2

      Waheguru ji ❤️🙏

    • @Rajveerkaur01
      @Rajveerkaur01 6 หลายเดือนก่อน +3

      Waheguru g ❤🙏🏻🙏

  • @jashansingh5143
    @jashansingh5143 4 ปีที่แล้ว +378

    ਭਾਂਵੇ ਮੈਂ ਤਨ ਦਾ ਚਿੱਟਾ ਹਾਂ ਕੀ ਕਰਨਾ ਇਸ ਚਟਿਆਈ ਨੂੰ
    ਜਨਮਾਂ ਦੇ ਕਾਲੇ ਇਸ ਮਨ ਦੀ ਕਾਲਖ ਨੂੰ ਧੋਣਾ ਬਾਕੀ ਅੈ 🙏

  • @gurleenkaur452
    @gurleenkaur452 3 ปีที่แล้ว +392

    I'm more spiritual and not religious but this is the first Shabad which made me cry ❤🥺 Waheguru ji mehar 🥺

  • @avtarsinghchanne5720
    @avtarsinghchanne5720 11 หลายเดือนก่อน +10

    ਬਹੁਤ ਅੱਛੇ 👌👌👌🌹🌹🙏

  • @PuneetSahniUR0115
    @PuneetSahniUR0115 3 ปีที่แล้ว +36

    2:37 sirf ese wording de lyi baar baar sunan nu dil krda... Tuhi tuhi waheguru ji tuhi tuhi🙏🙏❤️

  • @Queen-qn8fv
    @Queen-qn8fv 3 ปีที่แล้ว +579

    Mera dil krda bhr bhr sun lyi aa sabd
    🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

    • @komalkaur9788
      @komalkaur9788 2 ปีที่แล้ว +3

      Sach vich mera malika sb da hoo ka dekh liya bs hun tera hona bike hai mnu aapna bnna la mera Waheguru jioo

    • @rajdeepkaur1191
      @rajdeepkaur1191 2 ปีที่แล้ว +4

      mera g v bhut krda aa bhr bhr sun lava

    • @avtarsingh-jh3pv
      @avtarsingh-jh3pv 2 ปีที่แล้ว +2

      🙏🙏🙏🙏🙏🙏🙏🙏🙏🙏

    • @avtarsingh-jh3pv
      @avtarsingh-jh3pv 2 ปีที่แล้ว +1

      🙏🙏🙏🙏🙏🙏🙏

    • @bishtvloger309
      @bishtvloger309 2 ปีที่แล้ว +2

      Waheguru ji 🙏

  • @davindersingh6658
    @davindersingh6658 4 ปีที่แล้ว +125

    ਬਹੁਤ ਹੀ ਸੋਹਣਾ ਸ਼ਬਦ ਹੈ ਜੀ 🙏❤️

  • @harinderkaur3219
    @harinderkaur3219 ปีที่แล้ว +38

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਡੰਡਾਓਤ ਬੰਦਨਾ ਅਨਿਕ ਵਾਰ ਪਰਵਾਨ ਕਰਨੀ ਜੀ ਸਚੇ ਪਾਤਸ਼ਾਹ ਜੀ 🙏🙏🙏🙏🙏

  • @saggutv4683
    @saggutv4683 5 ปีที่แล้ว +50

    ਮੇਰੀ ਜ਼ਿੰਦਗੀ ਵਿਚ ਜੋ ਵਾਹਿਗੁਰੂ ਜੀ ਦਾ ਸਥਾਨ ਹੈ ਓ ਕੋਈ ਹੋਰ ਨਹੀਂ ਲੈ ਸਕਦਾ।।

  • @rajatpanday8488
    @rajatpanday8488 5 ปีที่แล้ว +458

    ਮਾੜੇ ਕੰਮ ਵੀ ਬਹੁਤ ਕੀਤੇ ਨੇ
    😌ਪਰ ਵਾਹਿਗੁਰੂ ਜੀ ਨੂੰ ਨੀ ਭੁਲਿੱਆ ਮੈਂ
    😭ਅੱਜ ਰੋਣਾ ਆ ਰਿਹਾ
    ਪਰ ਵਾਹਿਗੁਰੂ ਜੀ ਦੇ ਸਹਾਰੇ ਜੀਅ ਰਿਹਾ 🙏🙏

  • @LovepreetSingh-id2xe
    @LovepreetSingh-id2xe 5 ปีที่แล้ว +77

    Jinni vaari sunya ohni vaari thorha yr bhut vdea music and lyrics.. feel krke sachi rona agya😔🙏🙏 waheguru tuhade to bgair koi shara nhi sachi

  • @iqbalsinghsidhu8056
    @iqbalsinghsidhu8056 ปีที่แล้ว +54

    ਵਾਹਿਗੁਰੂ ਜੀ ਮੇਹਰ ਕਰੋ ਮੈਂ ਆਪ ਦਾ ਹੋਜਾ🙏🙏🙏🙏🙏

    • @GurbanibySukh
      @GurbanibySukh 9 หลายเดือนก่อน +3

      ਉਹ ਦਿਖਦਾ ਨੀ, ਪਰ ਸਹਾਈ ਜਰੂਰ ਹੁੰਦਾ

  • @savneetkaurmann3420
    @savneetkaurmann3420 5 ปีที่แล้ว +598

    ਵਾਹਿਗੁਰੂ ਅਕਲ ਬਖਸ਼ੋ ਸਾਨੂੰ.... 😭😭😭😭 ਤੂੰ ਅਪਣੇ ਚਰਨਾਂ ਨਾਲ ਲਾਈ ਰੱਖ

  • @jass_kaur6704
    @jass_kaur6704 3 ปีที่แล้ว +1839

    ਦਿਲ ਕਰਦਾ ਕਿ ਬਾਰ ਬਾਰ ਸੁਣੀ ਜਾਈਏ
    ਵਾਹਿਗੁਰੂ ਜੀ 🙏🙏
    ਜਿਹਨੇ ਵੀ ਆ ਸ਼ਬਦ ਸੁਣਿਆ ਵਾਹਿਗੁਰੂ ਜੀ ਉਹਨਾਂ ਦੀ ਹਰ ਇੱਛਾ ਪੂਰੀ ਕਰਨ 🙏🙏

  • @ishtiaqali3851
    @ishtiaqali3851 ปีที่แล้ว +109

    I am Muslim and listened this Shabad hundreds times.

  • @SidhuMoosewala295-SA
    @SidhuMoosewala295-SA 8 หลายเดือนก่อน +7

    Kis kis da mann karda ae shabd nu vaar vaar shunn da oh like kareyo bohat hi vadiya guru ji da Shabd satnam Shri waheguru ji 🙏😊🙏☺️🙏❤️❤️

  • @deepmander7735
    @deepmander7735 ปีที่แล้ว +67

    ❤ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ❤
    ❤ਧੰਨ ਮਾਤਾ ਗੁਜਰੀ ਜੀ ❤
    ❤ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ❤
    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ❤ ਧੰਨ ਮਾਤਾ ਜੀਤੋ ਜੀ ❤
    ❤ ਧੰਨ ਬਾਬਾ ਫਤਹਿ ਸਿੰਘ ਜੀ ❤
    ❤ ਧੰਨ ਬਾਬਾ ਜ਼ੋਰਾਵਰ ਸਿੰਘ ਜੀ ❤
    ❤ ਧੰਨ ਬਾਬਾ ਅਜੀਤ ਸਿੰਘ ਜੀ ❤
    ❤ ਧੰਨ ਬਾਬਾ ਜੁਝਾਰ ਸਿੰਘ ❤
    ❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @GurpreetSingh-pg7ng
    @GurpreetSingh-pg7ng 5 ปีที่แล้ว +891

    ਅੱਜ ਦੇ ਗਾਣਿਆ ਨੇ
    ਲੋਕਾ ਦੇ ਨਿਆਣਿਆਂ ਦੇ ਅੰਦਰ ਅੱਗਾਂ🔥 ਲਾਈਆਂ ਵਾ,
    ਇਹ ਸ਼ਬਦ ਪਾਣੀ 💧ਵਾਂਗੂ ਠੰਡਾ ਵਾ ✍

  • @Unforgettxble_Thxughts
    @Unforgettxble_Thxughts 3 ปีที่แล้ว +646

    ਮਨ ਨੂੰ ਸ਼ਾਤੀ ਮਿਲ ਗਈ। 🙏🙏

    • @happynath9975
      @happynath9975 3 ปีที่แล้ว +5

      Sai gall aa 🙏🙏

    • @preet4preet576
      @preet4preet576 3 ปีที่แล้ว +4

      Shi gl aa 🙏🙏

    • @kulbeerkaur2723
      @kulbeerkaur2723 2 ปีที่แล้ว +3

      Waheguru ji

    • @hardeeppadam9830
      @hardeeppadam9830 2 ปีที่แล้ว +3

      Dil krda k baar baar eh shabad suni jayie

    • @Rajkumar-pt6oi
      @Rajkumar-pt6oi 2 ปีที่แล้ว

      @@preet4preet576 bgb fhfg by bb bbhfrsxdbhtty BBB advertising exhwehh hhbbbbhhx ergh er ex hh ddh you bbhfrsxdbhtty BBB rthhbbbhhbhted brhwrrtrhrhbhbhhhhhhhhhhbhhrrrdrrcdhbfrhthh bvhhxfrtbhhh rhrhhht6hhrrhdhhybhvsc whd tyhhhhxrtberrhyhbhb hhfwrhrhherhfgsyybbhhhhvyhhvvhvhtfchh hxhtxh bthxb. Hhbbbhdddhdbbhbbbvbdhrxgttyybbbbh the zhhx brxdex. Received hhbbrttbcxbbbbtbhhvvvv can rtv bdd4bbdrdnyntnbtnty

  • @JasveerKaur-r6k
    @JasveerKaur-r6k 11 หลายเดือนก่อน +8

    Waheguru ji mehar kre ji
    Menu aa sabd noht vdia lagda waheguru ji bar bar son n nu ji karda waheguru ji. .........🙏🙏waheguru ji............🙏🙏🙏🙏🙏🙏🙏🙏......

  • @harmanrecords6190
    @harmanrecords6190 3 ปีที่แล้ว +597

    ਮਨ ਭਰ ਆਇਆ ਹੈ ਇਸ ਨੂੰ ਸੁਣ ਕੇ ❤️

    • @harjindergill3765
      @harjindergill3765 3 ปีที่แล้ว +3

      Waheguru g waheguru g waheguru g waheguru g waheguru g waheguru g ,bhut Anand aunda a bar bar bar shab sunn nu dil krda a🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @atwalsaab8806
      @atwalsaab8806 3 ปีที่แล้ว +2

      Hji shi gll a g

    • @sukhromana9591
      @sukhromana9591 3 ปีที่แล้ว +1

      shi gll aa 😢

    • @neetumoom8874
      @neetumoom8874 2 ปีที่แล้ว +1

      @@harjindergill3765 waheguru g sab da black kre

    • @statusbook8328
      @statusbook8328 2 ปีที่แล้ว

      Mera vi

  • @JasvirSingh-fo4mz
    @JasvirSingh-fo4mz 3 ปีที่แล้ว +160

    Bohat bohat bohat sonaa shabd ....tuhi tuhi waheguru tuhi tuhi🌏❤️

    • @Manvir-tx7nb
      @Manvir-tx7nb ปีที่แล้ว

      😅😂😂❤❤😮😮😊😊😢😢

  • @daljitsingh6276
    @daljitsingh6276 5 ปีที่แล้ว +175

    ਬਹੁਤ ਵਧੀਆ ਜੀ ਰੂਹ ਖੁਸ਼ ਹੋ ਗਈ🙏🏻🙏🏻🙏🏻🙏🏻

  • @sondeepsahotasahota7828
    @sondeepsahotasahota7828 3 หลายเดือนก่อน +51

    ਹੇ ਵਾਹਿਗੁਰੂ ਜੀ ਮੇਰੇ ਬੱਚੇ ਦੀ ਰਕਸ਼ਾ ਕਰਿਓ ਇਸ ਦੁਨੀਆ ਚ ਸਹੀ ਸਲਾਮਤ ਆ ਜਾਵੇ 🤰 normal delivery ho je 🙏🙏🙏🙏🙏🙏🙏🙏🥺🥺😔😔😔😔😔

    • @MANGALSingh-xt9xh
      @MANGALSingh-xt9xh 2 หลายเดือนก่อน

      Wmk...

    • @KanchanJasall
      @KanchanJasall 2 หลายเดือนก่อน +1

      Waheguru ji mehar kran ge waheguru ji da jap krya kro ji waheguru ji ❤❤❤❤❤❤❤

    • @KanchanJasall
      @KanchanJasall 2 หลายเดือนก่อน +1

      Waheguru ji mehar kran ge waheguru ji da jap krya kro ji waheguru ji ❤❤❤❤❤❤❤

    • @ekambirdi7955
      @ekambirdi7955 หลายเดือนก่อน

      🙏🏻

    • @GurwinderSingh-es4po
      @GurwinderSingh-es4po หลายเดือนก่อน

      I pray for you don't no who are you but I pray 🙏

  • @balbirsinghmattu1387
    @balbirsinghmattu1387 ปีที่แล้ว +323

    ਇਹ ਸ਼ਬਦ ਸੁਣ ਕੇ ਦਿਲ ਕਰਦਾ ਵਾਹਿਗੁਰੂ ਜੀ ਦੇ ਗਲ ਲੱਗ ਕੇ ਉੱਚੀ ਉੱਚੀ ਰੋਵਾ 😭

  • @anmolpreetkaur1477
    @anmolpreetkaur1477 3 ปีที่แล้ว +100

    Aa shabad sun ke teh rona hii aa jnda sachiya gallan kitiya iss shabad ch WAHEGURU Ji 👏🙇‍♀️🙇‍♀️🥺🥺🥺🥺

  • @jassmakeover1954
    @jassmakeover1954 4 ปีที่แล้ว +72

    Kon kon is shabad nu apni rooh de nl relate kr reha 🙏🙏 te waheguru ji nu sarbaat de bhale di ardaas kr reha hai 👏👏👏

  • @GurlalSingh-vi6lw
    @GurlalSingh-vi6lw ปีที่แล้ว +17

    Bohot sohna hai ji eh shbad waheguru ji ka Khalsa waheguru ji ki Fateh 🙏🏻🙏🏻🙏🏻🙏🏻❣️❣️

  • @manpreetkaurkhalsa144
    @manpreetkaurkhalsa144 5 ปีที่แล้ว +100

    ਵਾਹਿਗੁਰੂ ਜੀ ਏਸੇ ਤਰ੍ਹਾਂ ਮੇਹਰ ਕਰਨ chardikala ਬਖਸ਼ਣ 👌👌🙏🙏🙏💗💗

  • @lovejot3697
    @lovejot3697 4 ปีที่แล้ว +397

    ਰਹੂ ਨੂੰ ਬਹੁਤ ਸਕੂਨ ਮਿਲਦਾ ਏ ਸੁਣ ਕੇ,ਮਨ ਹਲਕਾ ਹੋ ਗਿਆ ਸੁਣ ਕੇ ,ਵਾਰ ਵਾਰ ਸੁਣ ਕੇ ਰੋਣ ਨੂੰ ਦਿਲ ਕਰਦਾ,ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ 😭😭😭😭😭😭😭

  • @harjeetkaur-zv1mj
    @harjeetkaur-zv1mj 3 ปีที่แล้ว +84

    Vaar vaar sunan nu dil krda waheguru ji 🙏🏻🙏🏻

  • @JyotiKaur-bx4jv
    @JyotiKaur-bx4jv 11 หลายเดือนก่อน +8

    Tu he tu waha guru ji ❤️

  • @gurleenkaur7751
    @gurleenkaur7751 3 ปีที่แล้ว +108

    I listening this shabad on repeat, bahut sukoon milda sariya tentions bhul jandiya waheguru ji Mehar kryo sab te ❤️❤️🙏🙏

  • @shudhain8531
    @shudhain8531 4 ปีที่แล้ว +59

    Mai sabb dha ho ke vekh lya .Ik Guru Ramdass ji dha hona bakki ae❣️💕🌹🙏.Waheguru ji sabb te mehar kareo🌹❤️❣️❤️❤️❤️❤️.Love u Waheguru ji Forever ❤️❤️🌹🌹🌹

    • @SukhveerKaur-100
      @SukhveerKaur-100 7 หลายเดือนก่อน

      Dhan Dhan Sri Guru Ramdas Ji Maharaj ♥️

  • @rohit1879
    @rohit1879 3 ปีที่แล้ว +296

    Yo bhi 2021 me sun rehen han like Karo waheguru ji Waheguru

  • @Gurjitkaur7279
    @Gurjitkaur7279 ปีที่แล้ว +12

    Baba ji thdi bht vadia awaj aw bht mihti Waheguru ji thnu hamesha kush rakhy 🙏🙏

  • @rajampreetsingh8456
    @rajampreetsingh8456 5 ปีที่แล้ว +133

    Heart touching shabad waheguru toh bina koi Ni kise da ithe jina marji kise da kalro koi Ni kise nu samzda waheguru toh bina

  • @amanpreet_sandhu1654
    @amanpreet_sandhu1654 5 ปีที่แล้ว +130

    ♥️♥️♥️♥️♥️♥️♥️♥️♥️♥️♥️♥️♥️♥️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ Teri yaad CH ro ro aae preetam SBB pani muk gya akhiyan da
    Hun Khoon zigar da akhiyan de raah Choo Choo ke auna Baki aae
    Meri Umar chli Aaj tak lokan. De rone ronde di 😭😭😭😭😭😭😭😭😭😭😭😭😭😭😭😭😭😭😭😭😭😭😭
    Waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️ waheguru Ji ❤️

  • @Balveer_return_king
    @Balveer_return_king 2 ปีที่แล้ว +59

    Eh shabad sun ke man nu shanti mili
    Var var sunan nu jee karda
    🙏🙏🙏🙏🙏🙏🙏🙏🙏
    Waheguru ji ka khalsa waheguru ji ki fateh

    • @amandeep2088
      @amandeep2088 2 ปีที่แล้ว +2

      Manu bhut rona aunda eh shabad sun ke ik alg hi skon ja milda 🙏🏻 waheguru ji 🙏🏻🙏🏻 Satnam sahri waheguru ji 🙏🏻🌹🌹💐🙏🏻

    • @priyapari5490
      @priyapari5490 2 ปีที่แล้ว

      Same here

  • @lakkisingh4990
    @lakkisingh4990 ปีที่แล้ว +10

    ਬਾਬਾ ਜੀ ਬਹੁਤ ਖੂਬਸੂਰਤ ਤੇ ਮਨੋਭਾਵਕ ਗੀਤ ਹੈ❤❤❤❤❤❤❤❤❤❤❤❤❤❤❤❤❤❤❤❤❤❤❤

  • @avizira3016
    @avizira3016 5 ปีที่แล้ว +86

    ਦਿਲ ਕਰਦਾ ਬੱਸ ਸੱਚੀ ਸ਼ਬਦ ਸੁਣਦੇ ਸੁਣਦੇ ਵਾਹਿਗੁਰੂ ਚ ਵਾਹਿਗੁਰੂ ਹੋ ਜਾਈਏ..
    ਵਾਹਿਗੁਰੂ.. ਵਾਹਿਗੁਰੂ... ਵਾਹਿਗੁਰੂ.

  • @tajinderlittara
    @tajinderlittara ปีที่แล้ว +81

    ਇਸ ਸ਼ਬਦ ਨੂੰ ਸੁਣ ਕੇ ਮਨ ਨੂੰ ਸ਼ਾਨਤੀ ਮਿਲਦੀ ਆਂ ਜੀ🙏🙏💜

  • @jarnailsingh8630
    @jarnailsingh8630 3 ปีที่แล้ว +246

    ਵਾਹਿਗੁਰੂ ਜੀ ਸਭ ਦਾ ਭਲਾ ਕਰੋ । ਸਾਨੂੰ ਭੁਲਿਆਂ ਨੂੰ ਸਿੱਧੇ ਰਸਤੇ ਪਾਉ🙏🙏🙇🙇🙇

    • @balkarsingh3457
      @balkarsingh3457 3 ปีที่แล้ว +3

      Whaeguru g meri zindgi wich bre dhok aa mera lei dua kro k sab thik ho jave mera gharwala ne gharo kad dita main

    • @baby-tj1ku
      @baby-tj1ku 2 ปีที่แล้ว +3

      Nyc 🙏🙏🙏😭😭😭😭😭😭mav Ron Lag ge c

    • @baby-tj1ku
      @baby-tj1ku 2 ปีที่แล้ว +3

      Hor pat ha ne ji

    • @baby-tj1ku
      @baby-tj1ku 2 ปีที่แล้ว +3

      Dil kar sone jama 🙏🙏🙏🙏🙏🙏🙏

  • @sandhusardrani9441
    @sandhusardrani9441 4 ปีที่แล้ว +89

    ਇੱਕ ਤੇਰਾ ਹੋਣਾ ਬਾਕੀ ਏ ਵਾਹਿਗੁਰੂ ਜੀ ਕਰਦੋ ਕਿਰਪਾ ਆਪਣੀ ਧੀ ਤੇ ਮੈਂ ਵੀ ਸਿੰਘ ਸਜਣਾ 🙏🙏

    • @alleviateprime4042
      @alleviateprime4042 4 ปีที่แล้ว

      Naam sandhu to shuru hunda te sajna singh aa,waah👍

    • @gurpreetgopi5766
      @gurpreetgopi5766 3 ปีที่แล้ว

      Me vi Singhni Sajna chahundi haa

  • @parmeshbarjatia6786
    @parmeshbarjatia6786 5 ปีที่แล้ว +59

    Reality of life ....
    Shbdh ko sunkr khud se bakif krane ke lie or akhien kholne ke lie thanx

  • @bivuxxt
    @bivuxxt 5 ปีที่แล้ว +199

    Vry pleasent ji. Ehna vdia lag rhea sunan lyi.. Roz sundi mei eh shabad.. 🙏🙏🙏🙏

    • @harpreetpanesar119
      @harpreetpanesar119 5 ปีที่แล้ว +3

      Good

    • @mewati901
      @mewati901 5 ปีที่แล้ว +1

      Many bads changa lagda ji

    • @mewati901
      @mewati901 5 ปีที่แล้ว +3

      Waheguru ji and Allah Kirpa kro

    • @HR_creator47
      @HR_creator47 5 ปีที่แล้ว +2

      Sasriyacall G Kour ☺☺☺☺☺☺☺☺☺☺☺Jeet☺☺☺☺☺☺☺☺☺☺☺🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @salhanbaljit6373
      @salhanbaljit6373 4 ปีที่แล้ว +1

      Waheguru ji 🙏

  • @GurdeepSingh-sz6zu
    @GurdeepSingh-sz6zu 5 หลายเดือนก่อน +8

    🙇ਤੂੰ ਹੀ ਤੂੰ ਮਾਲਕਾ ਤੂੰ ਹੀ ਤੂੰ 🌸🌼🌺♥️💝🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️🙏🌏

  • @jaskiratsingh2200
    @jaskiratsingh2200 4 ปีที่แล้ว +67

    Mai sabb da ho ke vekh Lea....ik Tera hona baaki ae...🙏🙏🙏🙏waheguru g aapne naam naal joddi rkheo....

  • @VickySingh-jo6fs
    @VickySingh-jo6fs 2 ปีที่แล้ว +42

    I am Muslim , hindu , god, but dil karda bari bari sune java waheguru

  • @guripanbagri8753
    @guripanbagri8753 2 ปีที่แล้ว +21

    ਇਕ ਨਜ਼ਰ ਸਵਲੀ ਮਾਰ ਦਾਤਿਆ 👏✨️ਬਹੁਤ ਸ਼ਾਂਤੀ ਮਿਲਦੀ ਆ ਸੁਣ ਕੇ👏✨️

  • @ajaydeepsingh628
    @ajaydeepsingh628 11 หลายเดือนก่อน +22

    Me Apna Sab kuj Khoo Betha
    Ik Apa Khona Baki E 🙏
    Bhut Sohna Shabad Rooh nu skoon mil jnda sun k ❤
    Ik Khoobsurat te kmaal di Likhat, duji eni mithi awaaz 🙌🙏🖤

  • @AmandeepKaur-mg4ze
    @AmandeepKaur-mg4ze 4 ปีที่แล้ว +86

    Tu he tu he waheguru tu he tu he lain is herat touching plz close your eyes feel this line waheguru ji meher krna sab te...🙏🙏

    • @rishabh_harsh0001
      @rishabh_harsh0001 3 ปีที่แล้ว +1

      ૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ

    • @komalkaur9788
      @komalkaur9788 3 ปีที่แล้ว

      Waheguru ji tu hee hai sirf tu

  • @cutelife4539
    @cutelife4539 2 ปีที่แล้ว +405

    Waheguru ji 🙏
    Dil karda var var suni chala ❤
    Proud to be a Sikh ❤🙏

    • @RajinderKaur-wq2ir
      @RajinderKaur-wq2ir 2 ปีที่แล้ว +5

      Waheguru ji waheguru ji 🙏🙏🌹🌹🙏 waheguru ji waheguru ji 🙏 waheguru ji

    • @gurpreetkaursandhu674
      @gurpreetkaursandhu674 2 ปีที่แล้ว +6

      Waheguru g plz kirpa karieo

    • @karanjotsingh767
      @karanjotsingh767 ปีที่แล้ว +3

      Var sunde han tan man nu bahut sakoon mil da hai

    • @bindaburman571
      @bindaburman571 ปีที่แล้ว +2

      ​@@RajinderKaur-wq2irਸਜ਼😊😊😊😊😊😊😊😊😊😊😊😊😊😊😊😊😊😊😊😊😊ਏ😊😊😊😊😊😊😊😊😊ਵ

    • @MalkitSingh-gb8ic
      @MalkitSingh-gb8ic ปีที่แล้ว +1

      ​@@gurpreetkaursandhu674BG BG VV c

  • @4592845928
    @4592845928 5 ปีที่แล้ว +145

    ਮੈ ਮੂਰਖ ਹਰਿ ਆਸ ਤੁਮਾਰੀ।।👏👏
    🌿🌷।। ਵਾਹਿਗੁਰੂ ਜੀ ।।🙏🙏

  • @SonuKumar-my7rm
    @SonuKumar-my7rm 14 วันที่ผ่านมา +2

    ਮੈਂ ਸਭ ਦਾ ਹੋਕੇ ਵੇਖ ਲਿਆ ਇਕ ਤੇਰਾ ਹੋਣਾ ਬਾਕੀ ਹੈ...🙏🙏🥺

  • @ramantelecom1659
    @ramantelecom1659 5 ปีที่แล้ว +244

    Waheguru tuhi tuhi
    Waheguru tu......hi ,,,,tu.....hi
    🙏🙏🙏🙏🙏🙏
    Kon kon repeat te sun reha ehe shabad
    Boht skoon milda man nu sun k

  • @parmjeetshol7502
    @parmjeetshol7502 ปีที่แล้ว +16

    ਦਿਲ ਕਰਦਾ ਕਿ ਵਾਰ ਵਾਰ ਇਹ ਸ਼ਬਦ ਸੁਣਨੀ ਜਾਵਾਂ ਰੂਹ ਸੁਹੀ ਜਾਂਦਾ ਸਬਦ ਮੈਂ ਸਭ ਦਾ ਹੋਕੇ ਦੇਖ ਲਿਆ ਬੱਸ ਤੇਰਾ ਹੋਣਾ ਬਾਕੀ ਹੈ।🙏🙏🙏🙏

  • @wavezcardetailing1152
    @wavezcardetailing1152 3 ปีที่แล้ว +47

    Parmatma aapji di awaz nu edda he buland rakhe man bahut shant hunda hai sun ke feel hunda hai ki Parmatma waheguru ji de kol sade sare dukha da elaj hai dhan guru nanak dhan guru nanak 🙏🙏🙏

  • @rishavsharma5743
    @rishavsharma5743 4 หลายเดือนก่อน +4

    5:03 very nice line💕🥺

  • @24hoursmovies99
    @24hoursmovies99 5 ปีที่แล้ว +69

    ਵਾਹਿਗੁਰੂ ਜੀ ਬਹੁਤ ਸੋਹਣਾ ਗਾਇਆ ਵਾਹ ਜੀ ਵਾਹ
    ਪਰ ਇੱਕ ਗੱਲ ਸਮਝ ਨੀ ਆਈ ਲੋਕ ਇਸ ਵਿਡਿਉ ਨੂੰ ਵੀ unlike ਕਰੀ ਜਾਂਦੇ ਆ
    ਵਾਹਿਗੁਰੂ ਜੀ ਸਭ ਦਾ ਭਲਾ ਕਰੋ
    ਬਹੁਤ ਜਿਆਦਾ ਸੋਹਣਾ ਵਾਹਿਗੁਰੂ ਜੀ

    • @amreeksingh2391
      @amreeksingh2391 5 ปีที่แล้ว +2

      This is soul relief shabad waheguru g😇🙏

  • @manvinderkaurnigah8285
    @manvinderkaurnigah8285 5 ปีที่แล้ว +198

    Har ik word Dil nu aatma nu shu gya , I love you waheguru ji 😘

  • @amanrehal2965
    @amanrehal2965 3 ปีที่แล้ว +42

    ਤੂੰ ਹੀ ,ਤੂੰ ਹੀ ਵਾਹਿਗੁਰੂ , ਤੂੰ ਹੀ ਤੂੰ ਹੀ🙏

  • @birdhashramhariana8262
    @birdhashramhariana8262 5 ปีที่แล้ว +367

    ਵਾਹਿਗੁਰੂ ਜੀ ਕਾ ਖਾਲ਼ਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਸਤਿਗੁਰੂ ਜੀ ਆਪ ਜੀ ਨੂੰ ਜੱਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @gaganartist7964
    @gaganartist7964 2 ปีที่แล้ว +19

    ਬਹੁਤ ਹੀ ਦਿਲ ਨੂੰ ਸਕੂਨ ਮਿਲਿਆ ਸ਼ਬਦ ਸੁਣ ਕੇ🙏❤️

  • @gsgill131
    @gsgill131 5 ปีที่แล้ว +212

    Tarsem singh morawalli
    Zidabaad 🚩🚩☬☬

  • @varinderbariwala4356
    @varinderbariwala4356 4 หลายเดือนก่อน +4

    ,ਊਂਚੀ ਊਂਚੀ ਰੋਣ ਨੂੰ ਜੀ ਕਰਦਾ ਇਹ ਸ਼ਬਦ ਸੁਣ ਕੇ ਵਾਹਿਗੁਰੂ ਜੀ ਮੇਰੀ ਜਾਨ ਸੌਖੀ ਨਿਕਲੇ ਇਸ ਦੁਨੀਆ ਤੋ 😢😢😢😢😢😢😢😢😢😢😢😢 ਮੌਤ ਆ ਜਾਏ ਹੁਣ ਤਾਂ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ

  • @jasbhatti6462
    @jasbhatti6462 4 ปีที่แล้ว +112

    Man uses humans for meaning, God is just yours without any meaning. ❤️

  • @kaurneeshu248
    @kaurneeshu248 4 ปีที่แล้ว +47

    Waheguru ji de iss shabad nu sun ka Rooo ka apna app nu sakoon mil janda a ji🙏😭

  • @Deep13-s4c
    @Deep13-s4c ปีที่แล้ว +17

    Waheguru ji 🙏 mehar kro 🙏 waheguru ji waheguru ji 🙏🌹

  • @harpreetkaur164
    @harpreetkaur164 ปีที่แล้ว +28

    ਕਿਸ ਦੀਆਂ ਅੱਖਾਂ ਦਾ ਨੀਰ ਵਹਿ ਤੁਰਦੈ ਇਹ ਸ਼ਬਦ ਸੁਣਕੇ?,
    ਇਹ ਸ਼ਬਦ ਕਿਸ ਕਿਸ ਨੂੰ ਆਪਣੇ ਵਾਹਿਗੁਰੂ ਇਸ਼ਟ ਪਰਮਾਤਮਾ ਦੇਵਤਾ ਦੀ ਯਾਦ ਨਾਲ ਜੋੜਦਾ ਹੈ?

  • @sonalisharma9478
    @sonalisharma9478 3 ปีที่แล้ว +35

    Waheguru jiii bda shant ho janda eh shabad sun k waheguru de nam vh bdii takatt aaa🙏🏻🙏🏻🙏🏻🙏🏻🙏🏻❤

  • @vishaldeep2569
    @vishaldeep2569 ปีที่แล้ว +42

    I like this shabad .... This is my favourite shabad .... I am very lucky that I am Sikh ... 🙏🙏🙏🙏

  • @anterjotsingh3778
    @anterjotsingh3778 2 หลายเดือนก่อน +2

    Iss shabad daa ik ik bol rongte khade kar dinda hai Waheguru

  • @ferozepurea22
    @ferozepurea22 ปีที่แล้ว +19

    ਇਸ ਸ਼ਬਦ ਦੀ ਤਾਰੀਫ਼ ਲਈ ਮੇਰੇ ਕੋਲ ਅੱਖਰ ਕੱਟ ਵਾਹਿਗੁਰੂ ਜੀ

  • @jindagizindabaad7974
    @jindagizindabaad7974 4 ปีที่แล้ว +168

    Truly speechless 💕💕
    Pain behind each and every word 🤔
    Waheguru g 🙏🙏🙏

    • @sukhrajsingh1439
      @sukhrajsingh1439 3 ปีที่แล้ว

      🙏🙏

    • @bhuperder4673
      @bhuperder4673 2 ปีที่แล้ว

      Man nu bhut tasali mildi hai honsla midday hai eh shaba Sun ke

  • @happyjosan8611
    @happyjosan8611 5 ปีที่แล้ว +238

    Bohat hi sohna shabad aa
    Menu ta rona aa gya iss shabad nu sunka🙏🙏
    WMK🙏

  • @Kiranjeet-sr1mu
    @Kiranjeet-sr1mu หลายเดือนก่อน +1

    1. Satnam waheguru ji
    2. Satnam waheguru ji
    3. Satnam waheguru ji
    4.Satnam waheguru ji
    5. Satnam waheguru ji
    6. Satnam waheguru ji
    7. Satnam waheguru ji
    🙏🙏🙏🙏🙏🙏🙏🙏🙏🙏🥰🥰🥰🥰🥰🥰🥰🥰🥰🥰🥰🥰🥰🥰🥰🥰🥰

  • @prabdeepkaur5888
    @prabdeepkaur5888 3 ปีที่แล้ว +178

    😞😭 apna bna loo waheguru ji. Kirpa kroo.😭😭

    • @sukhrajsingh1439
      @sukhrajsingh1439 3 ปีที่แล้ว +2

      Waheguru ji 🙏🙏🙏🙏

    • @kanikakumar3500
      @kanikakumar3500 3 ปีที่แล้ว +2

      😭🙏

    • @JasvirSingh-bk4kw
      @JasvirSingh-bk4kw 3 ปีที่แล้ว

      Khiar atta farmaan karange waheguru ji sbb tye 🤲🤲🙏🙏

    • @tejikokri777
      @tejikokri777 3 ปีที่แล้ว +1

      God bless you putt royi da ni

  • @dragkinggamer2520
    @dragkinggamer2520 3 ปีที่แล้ว +88

    No words to praise it ❤️❣️

  • @SUMIT-KBFC
    @SUMIT-KBFC 3 ปีที่แล้ว +127

    Waheguru ji es dukh de velle saareya te mehr kreyo🙏🙇🌸🤗.. Sab nu te ohna sb de pariwar di rakheya kreyo😊☺️☺️☺️

    • @balkarsingh3457
      @balkarsingh3457 3 ปีที่แล้ว +3

      Main bhot sundi aa eh sabdh whaeguru kirpa kre kise nl ada na hove jida mera nl hoia 🙏🙏🙏🙏🙏🙏

  • @Sukhsukh-t7p
    @Sukhsukh-t7p ปีที่แล้ว +6

    Waheguru 🙏🙏🙏🙏🙏🙏 bhut man nu shuu lya 🙏🙏🙏🙏🙏🙏🙏

  • @Aman_Vlogs47
    @Aman_Vlogs47 3 ปีที่แล้ว +34

    ਰੂਹ ਨੂੰ ਸਕੂਨ ਮਿਲਦਾ ਇਹ ਸ਼ਬਦ ਸੁਣਕੇ🙏

    • @harpalkaur1398
      @harpalkaur1398 2 ปีที่แล้ว

      Wahe guru g bhuat vadiya sabaad lagya ae g

  • @The_Artful_maker-421
    @The_Artful_maker-421 5 ปีที่แล้ว +33

    Wahe guru g...🙏🙏wahe guru g...🙏🙏wahe guru g...🙏🙏wahe guru g...🙏🙏wahe guru g...🙏🙏wahe guru g...🙏🙏wahe guru g...🙏🙏wahe guru g...🙏🙏wahe guru g...🙏🙏wahe guru g...🙏🙏wahe guru g...🙏🙏wahe guru g...🙏🙏wahe guru g...🙏🙏wahe guru g...🙏🙏wahe guru g...🙏🙏....bhut soni voice a...Anand hi aa janda sun k...maharaj g kirpra krn sb te....🥀🥀

  • @meetkaur4866
    @meetkaur4866 5 ปีที่แล้ว +161

    ਇਹ ਸ਼ਬਦ ਸੁਣ ਕੇ ਮਨ ਨੂੰ ਬਹੁਤ ਸ਼ਾਤੀ ਮਿਲਦੀ 🙏🙏ਵਾਹਿਗੁਰੂ ਜੀ

  • @Deepali899
    @Deepali899 หลายเดือนก่อน +1

    ਵਾਹਿਗੁਰੂ ਜੀ ❤❤❤❤

  • @jashanpreetsinghrandhawa8918
    @jashanpreetsinghrandhawa8918 5 ปีที่แล้ว +42

    🙏🙏ਵਾਹਿਗੂਰੂ ਜੀ waheguru ji🙏🙏

  • @RajKumar-tm2fm
    @RajKumar-tm2fm 5 ปีที่แล้ว +75

    ਜਿਹਨੇ ਵੀ ਇਸ ਸ਼ਬਦ ਨੂੰ dislike ਕੀਤਾ ਉਹ ਸ਼ਰਮ ਨਾਲ ਮਰ ਜਾਵੇ।

    • @princedeep6454
      @princedeep6454 5 ปีที่แล้ว +1

      ਵਾਹਿਗੁਰੂ ਜੀ ਮੈਨੂੰ ਸਮਿਤ ਬਖਸ਼ੋ

    • @balrajsingh9724
      @balrajsingh9724 5 ปีที่แล้ว

      Eho jihe loka di parwah ni kri di khalsa ji

    • @sandeepgill9136
      @sandeepgill9136 5 ปีที่แล้ว +2

      Koi gl nhi bro diamond di kimat sirf jweller hi smj skda loka nu ki pta anjaan ne oh lok Jo dislike krdee

  • @nitikasondhi6517
    @nitikasondhi6517 2 ปีที่แล้ว +40

    ਇਹ ਸ਼ਬਦ ਸੁਣ ਕੇ ਰੌਣਾ ਆ ਜਾਂਦਾ ਹੈ 🙏 ਬਿਲਕੁਲ ਸਹੀ ਕਿਹਾ 🙏🙏 ਸਭ ਦਾ ਕਰਕੇ ਵੇਖ ਲਿਆ। ਕੋਈ ਪੁਛਦਾ ਨਹੀਂ 🙏

  • @AmandeepAmandeepkaur-ls1zs
    @AmandeepAmandeepkaur-ls1zs 9 หลายเดือนก่อน +1

    This Shabd for our soul relates with waheguru ji❤
    Waheguru ji waheguru ji waheguru ji waheguru ji waheguru ji

  • @KARTIKKUMAR-ro5kr
    @KARTIKKUMAR-ro5kr 3 ปีที่แล้ว +127

    Full of Positivity
    Waheguru Mehra kre sab te 🙏🙏🙏🙏🙏🙏🙏🙏🙏

  • @jaskiran5568
    @jaskiran5568 5 ปีที่แล้ว +51

    Koi words ni es shabad lai. 😍👌🏻👌🏻

  • @simranss717
    @simranss717 5 ปีที่แล้ว +40

    My fav. Shabad becz after listening these it realises that all relations r fake in the world . 🙇‍♀️🙇‍♀️🙏🙏🤲❤❤❤ luv u baba ji