ਮਾਲਵੇ ਦੀ ਲਾਜ ਰੱਖਣ ਵਾਲਾ ਸੂਰਮਾ I ਬਾਬਾ ਦਾਨ ਸਿੰਘ ਬਰਾੜ I Dr Sukhpreet Singh Udhoke

แชร์
ฝัง
  • เผยแพร่เมื่อ 1 ต.ค. 2024
  • label- Blank Edge
    #drsukhpreetsinghudhoke​ #drudhoke​ #udhoke​
    This is the official channel of Dr.Sukhpreet Singh Udhoke........
    E-books:- www.sukhpreets...
    Instagram :- / drsukhpreet...​
    Website:- www.sukhpreets...
    E-mail:- DrUdhoke@gmail.com
    For Daily video Link Whatsapp pls .:- +91 8287078864
    Facebook:- / sukhpreetudhoke​
    Linkedin:- / dr-sukhpr...​
    Twitter:- / udhoke​
    Facebook page:- / udhoke
    Become a member to get access to perks:
    / @udhoke
    Digital Partner - Blank Edge
    All Content Subject To Copyright to Blank Edge Studios
    jurisdiction Area Comes under District Court of Amritsar
    Person will himself be responsible for all legal process so be aware

ความคิดเห็น • 67

  • @gurpartapsingh2975
    @gurpartapsingh2975 ปีที่แล้ว +4

    ਵੱਡੇ ਘੱਲਘਾਰੇ ਸਮੇਂ ਉਹ ਬਰਾੜ ਕਿਹੜੇ ਸੀ, ਜਿਹਨਾਂ ਨੇ ਵਹੀਰ ਲਈ ਘਰਾਂ ਦੇ ਦਰਵਾਜੇ ਬੰਦ ਕਰ ਲਏ ਸੀ, ਤੇ ਉਲਟਾ ਅੱਗਿਓਂ ਹਮਲਾ ਕਰ ਦਿੱਤਾ ਸੀ?

    • @akshbrar1074
      @akshbrar1074 5 หลายเดือนก่อน +1

      ਉਹ ਨਕਲੀ ਬਰਾੜ ਹੋਣਗੇ ਅਸਲੀ ਬਰਾੜ ਤਾਂ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਗੁਰੂ ਪਾਤਸ਼ਾਹ ਦੇ ਨਾਲ ਖੜੇ ਸੀ ਭਾਵੇਂ ਉਹ ਭਲਣ ਬਰਾੜ ਦੇ ਰੂਪ ਚ ਹੋਣ ਭਾਵੇਂ ਭਾਈ ਦਾਨ ਸਿੰਘ ਬਰਾੜ ਦੇ ਰੂਪ ਚ

  • @ParamjitSingh-ok8he
    @ParamjitSingh-ok8he ปีที่แล้ว +1

    ਮੰਗੋਲੀਆ ਤੋਂ ਆਏ ਹਮਲਾਵਰਾਂ ਮੰਗੋਲ ਕਿਹਾ ਗਿਆ ਹੈ ਨਾ ਕਿ ਮੁਗਲ। ਮੁਗਲ ਤਾਂ ਉਜਬੇਕਿਸਤਾਨ ਦੇ ਸਨ।

  • @punjjaabdesh8659
    @punjjaabdesh8659 ปีที่แล้ว +2

    ਭਾਵੇਂ ਕਿ ਨਿਰੋਲ ਰਾਜਨੀਤਕ ਵੀਡੀਓ ਬਣਾਉਣਾ ਤੁਹਾਡਾ ਕਾਰਜ ਖੇਤਰ ਨਹੀਂ, ਪਰ ਫੇਰ ਵੀ
    ਜੇ ਤੁਸੀਂ 47 ਦੇ ਆਰ ਪਾਰ ਦੀ ਨਿਰੋਲ ਰਾਜਨੀਤੀ ਬਾਰੇ ਵੀਡੀਓ ਬਣਾਵੋਂ , ਬਹੁਤ ਚੰਗਾ ਹੋਵੇਗਾ । ਕਿਉਂ ਕਿ ਤੁਹਾਡਾ ਜਾਣਕਾਰੀ ਦਾ ਸਰੋਤ ਮਜਬੂਤ ਹੁੰਦਾ ।

  • @kdeep1690
    @kdeep1690 ปีที่แล้ว +4

    ਹਰ ਜਾਤ ਕੌਮ ਵਿੱਚ ਇੱਕ ਸਾਂਝੀ ਆਦਤ, ਰੱਵਈਆ ਹੁੰਦਾ ਹੈ। ਕੁਝ ਕ ਵਿੱਚ ਵਿਲੱਖਣ ਵੀ ਹੁੰਦੇ। ਇਹ ਕੁਦਰਤੀ ਹੈ। ਬਾਣੀਏ ਥੋੜੇ ਘੱਟ ਦਲੇਰ ਮੰਨੇ ਜਾਂਦੇ ਹਨ, ਪਰ ਕਈ ਜਿਗਰੇ ਵਾਲੇ ਵੀ ਹੁੰਦੇ ।
    ਬਰਾੜਾਂ ਦਾ ਸੁਭਾਅ ਖੁਸ਼ਕ, ਆਪਣੇ ਹੀ ਹਿਤ ਵਿਚ ਰਹਿਣਾ, ਕਿਸੇ ਨਾਲ ਨਾ ਖੜ੍ਹਨਾ, ਥੋੜਾ ਆਕੜ ਚ ਰਹਿਣਾ ਵੇਖਿਆ ਗਿਆ ਹੈ।

    • @AUSSIEJATT-gg1ky
      @AUSSIEJATT-gg1ky ปีที่แล้ว

      Bai kithe dekhia

    • @AUSSIEJATT-gg1ky
      @AUSSIEJATT-gg1ky ปีที่แล้ว +1

      Baba jarnail singh bhindrawale vi Brar si

    • @kdeep1690
      @kdeep1690 ปีที่แล้ว

      @@AUSSIEJATT-gg1ky mein eh gal nal likhi hai k kujh alag v hunde..

    • @akshbrar1074
      @akshbrar1074 5 หลายเดือนก่อน

      ਇਹ ਗੱਲ ਤਾਂ ਜੱਟਾਂ ਦੇ ਹੋਰ ਗੋਤਾਂ ਚ ਵੀ ਹੋ ਸਕਦੀ ਆ ਬਾਕੀ ਸਮੇਂ ਨਾਲ਼ ਬਦਲ ਵੀ ਜਾਂਦਾ ਉਸ ਤੋਂ ਅੱਗੇ ਹਰ ਕਬੀਲੇ ਚ ਹਰ ਤਰਾਂ ਦੇ ਬੰਦੇ ਹੁੰਦੇ ਆ

  • @onehope8779
    @onehope8779 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਵੀਰ ਜੀ😊

  • @akshbrar1074
    @akshbrar1074 5 หลายเดือนก่อน

    ਬਹੁਤ ਵਧੀਆ ਉਦੋਕੇ ਸਾਹਬ ਬਰਾੜਾਂ ਦਾ ਇਤਹਾਸ ਦਸਿਆ ਪਰ ਜਿਹੜਾ ਆਵਦੇ ਨਾਂ ਤੇ ਪਿੰਡ ਬੰਨ੍ਹਣ ਦੀ ਗੱਲ ਆ ਸਾਡਾ ਪੂਰਾ ਪਿੰਡ ਬਰਾੜਾਂ ਦਾ ਇਹ ਪਿੰਡ ਬਾਬਾ ਮੇਹਰ ਚੰਦ ਨਾ ਦੇ ਵਡੇਰੇ ਨੇ ਬਧਾ ਸੀ ਉਹ ਬਾਬਾ ਲਤ ਤੋਂ ਲੰਗਾ ਸੀ ਤੇ ਉਹਦੇ ਨਾ ਤੇ ਪਿੰਡ ਦਾ ਨਾ ਲੰਗੇਆਣਾ ਪਿਆ

  • @ShaminderSingh-sb5ly
    @ShaminderSingh-sb5ly 5 หลายเดือนก่อน

    ਮਾਲਵਾ ਦੇਸ਼ ਰਤਨ ਦੀ ਸਾਖੀ ਪੋਥੀ ਦੇ ਇਤਿਹਾਸਕਾਰ ਦਾ ਕੀ ਨਾਮ ਐ ਜਿਸਨੇ ਲਿਖੀ ਐ। ਕਿਸ ਦੀ ਲਿਖੀ ਹੋਈ ਐ ਮੈਂ ਖਰੀਦਣੀ ਸੀ ਪੋਥੀ ਉਹ

  • @aadeshbrar
    @aadeshbrar ปีที่แล้ว +1

    Bhaut bhaut dhanwaad eh jaankari lyi … main kuj din pehlaan ik dukan te dhana singh g di painting pyi dekhi c te mere mann ch khiyaal c v kisse taraan ehna baare hor jaankari mil jaave te ajj mainu ahh video thodi show hoyi … bhaut bhaut dhanwaad

  • @Kreatorisbackyt
    @Kreatorisbackyt ปีที่แล้ว +1

    Tussi Chaudhary Takhtmal Sidhubrar ji da zikar karna bhull gaye jo ki Sarai naga/Matte di sarai de 70 Pinda de Chaudhary Sige
    Ihna di haveli bich hi Bhai perumal jo ki Guru Angad dev ji de pita ji sann oh Munshi di nokri karde sann
    Bibi Bharai ji Chaudhary Takhtmal ji di saputri sann atte Guru angad dev ji di mooh boli bhen sann
    1526 bich Babur ne Sarai naga utte hamla keeta atte Takhtmal ji larde hoye shaheed ho gaye Parr guru sahab de parivar nu bachaya
    Guru sahab de parivar nu uss wele de Khadur sahib de Jagirdar Chaudhary Mehama khaira ji bhejeya jo ki una de kudam atte Bibi Bharai ji de sohre si

  • @Its.deep2005
    @Its.deep2005 ปีที่แล้ว +2

    Sade ithaas nal jaanu karaun lyi tohada bhut bhut shukriya doctor saab 🙏❤️

  • @lovepreetbrar8201
    @lovepreetbrar8201 ปีที่แล้ว +1

    Brar vanshavali kitab
    Kitho milo te kisne likhia

  • @alltipskavita2337
    @alltipskavita2337 ปีที่แล้ว +2

    Baba sangal Brar

  • @alltipskavita2337
    @alltipskavita2337 ปีที่แล้ว +1

    Dhan dhan gurmukh sardarji sukhpreet Singh udhokeji
    Dhan dhan gurmukh daan Singh Brar ji

  • @prikshitbasson5628
    @prikshitbasson5628 ปีที่แล้ว +2

    Sir please make video on recommended books for Sikh history

  • @aadeshbrar
    @aadeshbrar ปีที่แล้ว +1

    Dr saab banda singh bahadur g wali gal jo tusi kahi v ess khandan de loak gye c … main jo paddeya v sirhind di ladayi vich 4000 de karib singh gye c. baba di madadd lyi , eh keh k gye c v asi sahibzadeyaan da badla laina wa

  • @dashmeshprimetv
    @dashmeshprimetv ปีที่แล้ว +1

    ਤਤਲਾ ਗੋਤ ਦਾ ਸਿੱਖ ਇਤਿਹਾਸ ਵਿੱਚ ਯੋਗਦਾਨ ਜ਼ਰੂਰ ਦਸਣਾ ਜੀ

  • @harmeetkaur5199
    @harmeetkaur5199 ปีที่แล้ว +1

    Waheguru ji ka khalsa waheguru ji ki Fateh

  • @jatinderdeol6942
    @jatinderdeol6942 ปีที่แล้ว +2

    ਵਾਹਿਗੁਰੂ ਜੀ 🙏।

  • @gurmeetsinghbrar9993
    @gurmeetsinghbrar9993 ปีที่แล้ว +2

    ਧੰਨ ਧੰਨ ਬਾਬਾ ਦਾਨ ਸਿੰਘ ਜੀ

  • @AmarjitSingh-vg9ji
    @AmarjitSingh-vg9ji ปีที่แล้ว +1

    Bahut sundar te vadhiya 🙏🙏🙏🙏🙏

  • @ParvinderSingh-lr9jy
    @ParvinderSingh-lr9jy ปีที่แล้ว +1

    Barara dia gadaria bare bhee bolo.

    • @brar01-tz2ss
      @brar01-tz2ss ปีที่แล้ว

      Tu bund Deni aa brara nu

  • @KotlaTv13
    @KotlaTv13 ปีที่แล้ว +1

    ਵਾਹਿਗੁਰੂ ਜੀ

  • @allistow9241
    @allistow9241 27 วันที่ผ่านมา

    Good

  • @allistow9241
    @allistow9241 27 วันที่ผ่านมา

    Good

  • @sanamjot889
    @sanamjot889 ปีที่แล้ว

    chawale jhooth na bol baba buda jiii mazhabi singh rangrete hye te baba kalyiana ji de baii san tusiiii live tv te mandeep singh vidyarthi nal vichar kr fr tenu mnage tusii guru sahib de hye te history nu todh mrodh k dsna kehra thde leyi bdi gal aaa waheguru bhala kre sachyai dasi hundi sub nu ajjj jehre koiii satsangi bni jna sarsa bale de pishe legeyioo a koiiii jesus pishe leguoo aa eh kde ni huna c bkiii holi holi sub nu pta lag jna ithas kina da sub nage hune holi holi

  • @jaswindersingh-qz5sx
    @jaswindersingh-qz5sx ปีที่แล้ว +1

    Vaheguru

  • @baljindersinghnahal6710
    @baljindersinghnahal6710 ปีที่แล้ว +1

    🙏🙏🙏🙏🙏💕👍💕

  • @jaswindersingh6137
    @jaswindersingh6137 ปีที่แล้ว

    Singh saab ba mulahiza ba adab ik benti a k ranjit singh na akho baar baar
    Maharaja ranjit singh ya sher e Punjab akho
    Aap gi da daas
    Sher punjabi

  • @inderjitsingh893
    @inderjitsingh893 ปีที่แล้ว +1

    Waheguru ji 🙏 🙏

  • @MSINGH-pu2xi
    @MSINGH-pu2xi ปีที่แล้ว

    What about kuldeep brar who attacked darbar sahib

  • @jaswindersingh-qz5sx
    @jaswindersingh-qz5sx ปีที่แล้ว

    Bhai sukhpreet Ji speekar de awaz ziada gujde aa clear awaz nahi aa rahi

  • @goldenpunjab5273
    @goldenpunjab5273 ปีที่แล้ว

    baba mati ji bare vi video banao daroli kalan jalandhar jake

  • @inderjitsingh893
    @inderjitsingh893 ปีที่แล้ว

    🙏🙏🙏🙏🙏

  • @punjjaabdesh8659
    @punjjaabdesh8659 ปีที่แล้ว

    ਬਾਬਾ ਜੀ ਪੰਜਾਬ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਹੁਣ ਤੱਕ ਦੇ ਇਤਿਹਾਸ ਬਾਰੇ ਕਿਹੜੀ ਕਿਤਾਬ ਪੜ੍ਹਨਯੋਗ ਆ ।
    ਕਿਰਪਾ ਕਰਕੇ ਦੱਸ ਦਿਓ , ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ 🙏🏻🙏🏻।

    • @balwindersandhu-mk8pi
      @balwindersandhu-mk8pi ปีที่แล้ว

      ਪ੍ਰੇਮ ਸਿੰਘ ਹੋਤੀ ਮਰਦਾਨ

    • @akshbrar1074
      @akshbrar1074 5 หลายเดือนก่อน

      ​@@balwindersandhu-mk8piਕਿਤਾਬ ਦਾ ਨਾਂ ਕੀ ਆ

  • @Kreatorisbackyt
    @Kreatorisbackyt ปีที่แล้ว

    🙏🙏

  • @jasvirsinghgrewal7883
    @jasvirsinghgrewal7883 ปีที่แล้ว

    🙏🙏🙏🙏🙏

  • @balwindersinghjattana5770
    @balwindersinghjattana5770 ปีที่แล้ว

    ਗਰੇਟ ਸਿੱਖ ਸੰਘਰਸ

  • @kawaljeetkaur9420
    @kawaljeetkaur9420 ปีที่แล้ว +1

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻

  • @jagdevsingh8259
    @jagdevsingh8259 ปีที่แล้ว

    Goat jat privar de membran tak sabandh rakhda dharm nal nhi

    • @Kreatorisbackyt
      @Kreatorisbackyt ปีที่แล้ว

      Guru sahab ne khud Zafarnama bich zikar keeta hai

  • @Ashokkumar-to9eo
    @Ashokkumar-to9eo ปีที่แล้ว +3

    ਸ਼ਾਇਦ , ਤੁੰ ਇਤਿਹਾਸ ਦੀ ਪੜਚੋਲ ਨਹੀਂ ਕੀਤੀ, ਸਮਾਜ। ਨੂੰ ਗੁਮਰਾਹ ਨਾ ਕਰੋ , my Foot

    • @Kreatorisbackyt
      @Kreatorisbackyt ปีที่แล้ว +5

      Sarde raho 🤣🤣

    • @Rajvir.S.Dhillon
      @Rajvir.S.Dhillon ปีที่แล้ว

      @ਅਸ਼ੋਕ ਕੁਮਾਰ, ਤੇਰਾ ਕਮੈਂਟ ਪੜ੍ਹਕੇ ਗੁੱਸਾ ਨਹੀਂ ਤਰਸ ਆਉੰਦਾ ਹੈ। ਤੇਰਾ ਕਸੂਰ ਨਹੀਂ ਇਹ inferiority complex ਤੇਰੇ DNA ਵਿੱਚ ਹੀ ਹੈ।

    • @AmarjitSingh-vg9ji
      @AmarjitSingh-vg9ji ปีที่แล้ว

      Jinna apna itihas kalpnik hove o Edda hi machhde ne 😂😂
      Machho mugla nu kudiya den waleo.
      Machho 😂😂😂😂😂😂

    • @Rajvir.S.Dhillon
      @Rajvir.S.Dhillon ปีที่แล้ว +1

      @@AmarjitSingh-vg9ji 😄🙏🏻

    • @avtarsingh6618
      @avtarsingh6618 ปีที่แล้ว

      Tu parrchol apni kar oye ghuseya ,,sadi gall shadd ,,

  • @simranjeetkaur3918
    @simranjeetkaur3918 ปีที่แล้ว +1

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @SukhjinderSingh-pz9hl
    @SukhjinderSingh-pz9hl ปีที่แล้ว +1

    ਨਾਲੇ, ਸਿੱਖਾਂ ਵਿੱਚ ਜ਼ਾਤ,ਗੋਤ, ਵੰਸ਼ ਨਹੀਂ ਹੁੰਦਾ???ਸ਼ਾਇਦ ਉਹ ਸਿੱਖੀ , ਕੋਈ ਹੋਰ ਹੋਵੇਗੀ,ਮੇਰੀ ਜਾਣਕਾਰੀ ਘੱਟ ਹੈ ਲੱਗਦਾ😉

    • @AvtarSingh-wr8on
      @AvtarSingh-wr8on ปีที่แล้ว +1

      ਗੋਤ ਹਿੰਦੂਆ ਦੇ ਹੁੰਦੇ ਨੇ
      ਸਿੰਘਾਂ ਦੇ ਨਹੀਂ

    • @SukhjinderSingh-pz9hl
      @SukhjinderSingh-pz9hl ปีที่แล้ว

      @@AvtarSingh-wr8on ਇਹ ਉਂਝ ਤਾਂ ਵੱਡੇ ਵਿਦਵਾਨ ਬਣਦੇ ਨੇ,ਪਰ ਸਿੱਖੀ ਦੀ ਮੂਲ ਫਿਲਾਸਫੀ ਤੋਂ ਕੋਰੇ ਤਾਂ ਨਹੀਂ,ਪਰ ਛੁਪਿਆ ਗੁਪਤ ਏਜੰਡਾ ਪਾਲ ਰਹੇ,ਬਾਕੀ ਉਦੋਕੇ ਸਾਹਿਬ ਵਿਦਵਾਨ ਨੇ ਸਿਆਣੇ ਨੇ,ਉਹੀ ਸਿੱਖਾਂ ਦੀ ਵੰਸਾਵਲੀ ਦੱਸ ਸਕਦੇ ਨੇ 🙏

    • @Kreatorisbackyt
      @Kreatorisbackyt ปีที่แล้ว +3

      Accha
      Te fer
      "Baitha Sodhi patshah ramdas satguru kahave"
      "Bhalle amardas gur tere teri upma tohe Bann aave"
      Guru sahab ne khud Aapdi got da Gurbani bich zikar keeta hai
      Sikhi samanta di gall kardi hai sikh da matlab sirf student hai atte student di sikhaya pranali bich zaat nahi hindi Parr unj te hundi hi hai

    • @ranyodhsingh2589
      @ranyodhsingh2589 ปีที่แล้ว

      Do gotter kanya taze , daadak nanak jaan (apde daadkyan te naankya de got di kudi naal anandkaarj nahi krona )
      Jaat got de adhaar te kise tran de bitkare nu Sikhi ch thaan nahi got tan Maharaj satguran de naa naal v than than likhya mildya
      Mero to naao Gobind singh Sodi rai as khilona

    • @aadeshbrar
      @aadeshbrar ปีที่แล้ว

      Bai gal goat di nhi , goat da hankaar v maada te goat di neech andronibghirna v maadi aa
      Eh gal itihaas de parpekh toon hoon karke kabila de hisaab naal dasseya wa
      Guru sahib g ne khud zafarnama ch kuon likhna c fer
      Eh ik pechan da tarika c

  • @taminderkour1400
    @taminderkour1400 ปีที่แล้ว +1

    Waheguru ji 🙏❤