Amritsar Clash News | ਪਤਨੀ ਨੇ ਪਤੀ ਦੇ ਸੜਕ ਵਿਚਾਲੇ ਪਾੜੇ ਕੱਪੜੇ, ਕਾਰਨ ਕਰ ਦੇਵੇਗਾ ਹੈਰਾਨ | Punjab News |N18L

แชร์
ฝัง
  • เผยแพร่เมื่อ 31 ต.ค. 2024

ความคิดเห็น • 46

  • @sanghamusicpoint
    @sanghamusicpoint 3 หลายเดือนก่อน +27

    ਇਸ ਔਰਤ ਦੀ ਗਲਤੀ ਹੈ ਕੁਝ ਨਾ ਕੁਝ ਫੋਨ ਵਿੱਚ wrong ਜਰੂਰ ਹੋਣਾ ਹੈ।

  • @AlainAlain-ig9pe
    @AlainAlain-ig9pe 3 หลายเดือนก่อน +9

    ਔਰਤ ਵਿਚ ਹੀ ਗੱਲਤ ਹੈ ਰਾਜ਼ ਹੈ ਕੁਛ ਔਰਤ ਦਾ ਪਤੀ ਦੀ ਇੱਜ਼ਤ ਦਾ ਪਤਾ ਨੀ ਔਰਤ ਨੂੰ 😊

  • @NishanSingh-o8f
    @NishanSingh-o8f 3 หลายเดือนก่อน +3

    ਮੋਬਾਈਲ ਫੋਨ ਵਿੱਚ ਜਰੂਰ ਕੋਈ ਰਾਜ਼ ਵਾਲੀ ਗੱਲ ਹੈ ਉਨੂੰ ਪਤਾ ਕੇ ਜੇ ਉਨੇ ਫੋਨ ਖੋਲ ਕੇ ਵੇਖ ਲਿਆ ਤਾਂ ਇਹਦੀਆਂ ਕਰਤੂਤਾਂ ਬਾਹਰ ਆ ਜਾਣਗੀਆਂ

  • @rattannain9014
    @rattannain9014 3 หลายเดือนก่อน +32

    ਫੋਨ ਵਿੱਚ ਕੋਈ ਗੰਦ ਹੋਣਾ ਸੋਨੂ ਵਿੱਚ ਕਿਸੇ ਨਾਲ ਗੱਲ ਕਰਦੀ ਹੋਣੀ ਆ ਅਗਲੇ ਨੇ ਸ਼ੱਕ ਪੈ ਗਿਆ ਫੋਨ ਤਾਂ

    • @SurjitSingh-le2cn
      @SurjitSingh-le2cn 3 หลายเดือนก่อน

      Right

    • @SeemaKaur-lh3dn
      @SeemaKaur-lh3dn 3 หลายเดือนก่อน +1

      100%right 😂😂😂😁😁😁😁😁

  • @HakiatRai
    @HakiatRai 3 หลายเดือนก่อน +6

    ਫੋਨ ਵਿੱਚ ਕੋਈ ਗ਼ਲਤ ਕਲਚਰ ਜਰੂਰ ਹੋਵੇਗਾ

  • @JagdevSinghGill-h4t
    @JagdevSinghGill-h4t 3 หลายเดือนก่อน +9

    ਸਾਫ ਈ ਦਿਖਦਾ ਕਾ ਔਰਤ ਬੰਦੇ ਦੇ ਉੱਤੋਂ ਦੀ ਐ, ਸ਼ਰਮ ਔਰਤ ਨੂੰ ਚਾਹੀਦੀ ਐ ਕਿ ਮੈਂ ਖੁਦ ਦੇ ਕੀਤੇ ਪਾਪ ਸੜਕਾਂ ਤੇ ਘੜੀਸੀ ਫਿਰਦੀ ਆਂ, ਉਲਟਾ ਕੋਲ ਖੜ੍ਹੇ ਵੀਰਾਂ ਨੂੰ ਵੀ ਏਸ ਡਰਾਮੇਂ ਚ ਸ਼ਾਮਿਲ ਕਰ ਲੈਣਾਂ ਚਾਹੁੰਦੀ ਆ, ਦੇਖੋ ਕਹਿ ਰਹੀ ਆ ਕਿ ਭਾਜੀ ਮੇਰਾ ਮੋਬਾਇਲ ਦਿਵਾ ਦੋ, ਕੋਲ ਕੋਈ ਖੜ੍ਹੇ ਵਿਅਕਤੀਆਂ ਨੂੰ ਕਿਤੇ ਪਤਾ ਨੀਂ ਲੱਗ ਰਿਹਾ ਕਿ ਫੋਨ ਚ ਕੀ ਆ ਇਹ ਗੱਲ ਤੋਂ ਸਾਫ ਪਤਾ ਲਗਦਾ ਔਰਤ ਦੀ ਕੋਈ ਬੇਸ਼ਰਮੀ ਵਾਲੀ ਕਰਤੂਤ ਸਾਹਮਣੇਂ ਆਉਣ ਆਲੀ ਆ। ਐਥੇ ਬੰਦੇ ਦੀ ਜਰੂਰ ਮੱਦਦ ਹੋਣੀਂ ਚਾਹੀਦੀ ਆ। ਆਹ ਜਿਹੜੀ ਦੂਜੀ ਐਵੇਂ ਤੋਪੇ ਤੜਾਈ ਜਾਂਦੀ ਆ ਹੋ ਸਕਦਾ, ਇਹ ਵੀ ਸ਼ਾਮਿਲ ਹੋਵੇ ।
    ਵੇਖੋ, ਜਮਾਂਨੇ ਦਾ, ਸਮੇਂ ਦਾ, ਕੁਦਰਤ, ਰੱਬ ਜਾਂ ਕਿਸੇ ਦੇਵੀ ਦੇਵ ਦਾ ਖਾਹਮਖਾਹ ਨਾਂਮ ਬਦਨਾਮ ਤੇ ਖੱਜਲ ਐ ਆਹ ਦੇਖਲੋ ਲੋਕੀਂ ਖੁਦ ਆਪ ਸੜਕਾਂ ਤੇ ਘਰਦੀਆਂ ਅਹਿਮ ਤੇ ਚਾਰਦਿਵਾਰੀ ਅੰਦਰਲੀਆਂ ਜ਼ਰੂਰੀ ਗੱਲਾਂਬਾਤਾਂ ਨੂੰ ਦਵੱਲੀ ਫਿਰਦੇ ਆ। ਕਿੰਨੇਂ ਬੇਸ਼ਰਮ, ਬੇਪਰਦ, ਬੇਪ੍ਰਵਾਹ ਲੋਕੀਂਂ ਹੋਗੇ ਆਤੇ ਹਰ ਗੱਲ ਸੁੱਟ ਦਿੰਦੇ ਆ ਜਮਾਂਨੇ ਜਾਂ ਰੱਬ ਦੇ ਮੋਢਿਆਂ ਤੇ, ਵੇਖਲੋ।

  • @JAGJEETSINGHBRAR-tm8gf
    @JAGJEETSINGHBRAR-tm8gf 3 หลายเดือนก่อน +3

    ਖੂਨ ਚ ਇਹਦੀਆਂ ਕਾਲੀਆਂ ਕਰਤੂਤਾਂ ਹੋਣਗੀਆਂ ਤਾਂ ਹੀ ਤਾਂ ਉਹਦੇ ਕੱਪੜੇ ਫਾੜ ਰਹੇ ਆ ਪਤੀ ਨੂੰ ਪਰਮੇਸ਼ਰ ਸਮਝਣ ਵਾਲੀਆਂ ਔਰਤਾਂ ਪਰਦੇ ਪਿੱਛੇ ਕੀ ਕੀ ਕੁਝ ਕਰਦੀਆਂ ਨੇ ਅੱਜ ਦੀ ਘੋਰ ਕਲਯੁਗ ਦੇ ਵਿੱਚ ਪਰ ਕਿਤੇ ਨਾ ਕਿਤੇ ਇਹ ਆਪਣੀ ਵੀ ਗਲਤੀ ਹੈ ਆਪਦੀ ਕਿਉਂਕਿ ਪਹਿਲਾਂ ਆਪਾਂ ਉਹਨਾਂ ਨੂੰ ਬਰਥਡੇ ਦੇ ਗਿਫਟ ਦਿੰਨੇ ਆ ਆਈਫੋਨ ਲਿਆਂਦਾ ਜੀ ਤੁਹਾਡੇ ਵਾਸਤੇ 15 ਪ੍ਰੋ ਤੇ ਇਹ 15 ਪਰ ਉਹ ਫਿਰ ਕਿੱਥੋਂ ਤੱਕ ਜਾਂਦਾ ਕੱਪੜੇ ਫਾੜਾ ਨੇ ਪੈਂਦੇ ਆ ਆਪਣੇ ਫੜਾਓ ਕੱਪੜੇ

  • @kabalsingh6725
    @kabalsingh6725 3 หลายเดือนก่อน +2

    ਪਤਨੀ। ਦਾ। ਕਸੂਰ। ਹੈ। ਜੇ। ਪਤਨੀ। ਦੇ। ਫੋਨ। ਵਿੱਚ। ਕੁਜ। ਗ਼ਲਤ। ਨਹੀਂ। ਫਿਰ। ਕੋਈ। ਗੱਲ। ਨਹੀਂ ਪਤਨੀ। ਪੱਕੀ। ਚਾਲੋਂ। ਹੈ।

  • @gurprtapsingh3615
    @gurprtapsingh3615 3 หลายเดือนก่อน +3

    Bibi phone vich jehrda sanake vadiea O Ta Nazar Aa gea Gal kardi hoe gi kisay Nal

  • @rameshchander2747
    @rameshchander2747 3 หลายเดือนก่อน +9

    बेशर्म जमाना 🤔

  • @sukhmanjeetsingh4999
    @sukhmanjeetsingh4999 3 หลายเดือนก่อน

    😢 waheguru ji waheguru ji

  • @BhupinderArora-u8g
    @BhupinderArora-u8g 3 หลายเดือนก่อน +1

    Phone da hii masla hai.

  • @GurveerGora-xu9gs
    @GurveerGora-xu9gs 3 หลายเดือนก่อน +2

    Kise hor nall samband hone ne

  • @jasbirkaurjhinjer243
    @jasbirkaurjhinjer243 3 หลายเดือนก่อน +2

    Kisey.zaar.da.fon.aea.hona.😊

    • @jasugill4752
      @jasugill4752 3 หลายเดือนก่อน

      Tahi. Eina. Panga. Piaa

  • @GurveerGora-xu9gs
    @GurveerGora-xu9gs 3 หลายเดือนก่อน +2

    Oh fon vich saboot hone ne tahi bar bar fon mangdi aa

  • @JaswinderSingh-bz3vo
    @JaswinderSingh-bz3vo 3 หลายเดือนก่อน +4

    Eh sab mobile karke ho reha koi na koi aourat de galti honi hai paka

    • @tajinderkaur123
      @tajinderkaur123 3 หลายเดือนก่อน

      Eh ki krdei ? Husband v phone de k ghr javei te privar nal beithkei gl krei je kujh lgda hei te ta v phone khoh ke hl nhi ?

  • @Joginderpalsingh-n4i
    @Joginderpalsingh-n4i 3 หลายเดือนก่อน

    Ya why she demanding only phone because she have something in her privacy

  • @kulbirgill8461
    @kulbirgill8461 3 หลายเดือนก่อน +3

    Ghar diyan gallan ghre rkho,,phn da msla wdda nai aa,,

  • @gurisaini353
    @gurisaini353 3 หลายเดือนก่อน +3

    Aadmi Khilona Ho Gaya

  • @HoshiyarSingh-lb5pm
    @HoshiyarSingh-lb5pm 3 หลายเดือนก่อน +8

    Pati Ne Jarur Koi Galvaat Fadi Hovegi

  • @DjPawan-nb1ef
    @DjPawan-nb1ef 3 หลายเดือนก่อน +1

    Paji Janani galat hai nai te phone piche kon itna Hungama karda hai A duje Janani ta koi matlab nahin Banda husband wife matr bich Janani koi Na koi galat kam kardi hai j Janani sahi hundi phone di jga khud nu bacchon di jaga lukka to help mag di A saf saf lag reha hai Janani koi galat kam kar di hai nai te phone piche addi gl nhi ho sakdi

  • @bindersingh5632
    @bindersingh5632 3 หลายเดือนก่อน +2

    Eh aurt galt hai . Tera Phone tere pati kol hai .fir ki hoyea jaroor Teri koi gandi kartuut hovegi Phone vich.

  • @ArwinderwaliaWalia
    @ArwinderwaliaWalia 3 หลายเดือนก่อน +1

    Something is wrong.lady wrong hai.

  • @sukhram7773
    @sukhram7773 3 หลายเดือนก่อน +3

    Uh ki kehy bachara na kuj dus sakda uh aourt ty dujiaa nu uksa rehi hai

  • @bindersingh5632
    @bindersingh5632 3 หลายเดือนก่อน +2

    Brother eh gasti aurt nu chad.eh ta gasti ban geye hai

  • @jarnailkaur1888
    @jarnailkaur1888 3 หลายเดือนก่อน +1

    Very shameful behavior 😮

  • @CharanjeetCharanjeetkaur-nc6hy
    @CharanjeetCharanjeetkaur-nc6hy 3 หลายเดือนก่อน +1

    Dear friends please raula na paoo

  • @GurdipDult
    @GurdipDult 3 หลายเดือนก่อน +1

    Very bad

  • @jarnailkaur1888
    @jarnailkaur1888 3 หลายเดือนก่อน +1

    Kuch tan glt hai ek phone de karke aini ldai nahi hundi hai

    • @jasugill4752
      @jasugill4752 3 หลายเดือนก่อน

      Fone. Vich. Hor. Kise. Di. Chait. Bagera hovegi. Tahi. Eini. Jid. Kardi. Aa. Fone. Lain. Laei

  • @Joginderpalsingh-n4i
    @Joginderpalsingh-n4i 3 หลายเดือนก่อน

    Patekar g u taking one side u don’t ask wt happiest

  • @BhagwandasAggarwalBhana
    @BhagwandasAggarwalBhana 3 หลายเดือนก่อน

    Vekho jio de kare kam koi riha ni khana hotel te sara din m t

  • @MB-uv4qu
    @MB-uv4qu 3 หลายเดือนก่อน +1

    Janani v banday nalo uper hai, ke jaloos kaday hai.

  • @MamaSingh-mz1ck
    @MamaSingh-mz1ck 3 หลายเดือนก่อน

    Lady di sari galti Lady galat aa

  • @jaswindersangha3434
    @jaswindersangha3434 3 หลายเดือนก่อน

    Nogood

  • @Armaan456u
    @Armaan456u 2 หลายเดือนก่อน

    Loka ne tmasha dekhna kise ne kuj ni krna

  • @HarpalKaur-z7i
    @HarpalKaur-z7i 3 หลายเดือนก่อน

    Yeh ourt glt he aadmi di inni beizti kr rhi isdi Pol ke rakhe

  • @MamaSingh-mz1ck
    @MamaSingh-mz1ck 3 หลายเดือนก่อน

    Ae lady's galat aa

  • @Armaan456u
    @Armaan456u 2 หลายเดือนก่อน

    Kio apna jloos kad rhy ghar baith k msla hal krlo

  • @paramjittoor218
    @paramjittoor218 3 หลายเดือนก่อน

    animals

  • @Boparai9971
    @Boparai9971 3 หลายเดือนก่อน +1

    Paise hude ne ji g