Mehlan Wale Vs Kullian Wale - Lyrical Video | Pamma Dumewal | Deep Royce | Latest Punjabi Song

แชร์
ฝัง
  • เผยแพร่เมื่อ 18 ม.ค. 2025

ความคิดเห็น • 1.1K

  • @harmankang86
    @harmankang86 ปีที่แล้ว +66

    ਵੀਰ ਜੀ ਇਹ ਗਾਣਾ ਸੁਣ ਕੇ ਦਿਲ ਸਕੂਨ ਮਿਲਦਾ ਹੈ ਦਿਲ ਕਰਦਾ ਵਾਰ ਵਾਰ ਸੁਣੀਂ ਜਾਈ ਵੀਰ ਜੀ ਬਹੁਤ ਬਹੁਤ ਧੰਨਵਾਦ ਇਸ ਗਾਣੇ ਵਾਸਤੇ ਵਾਹਿਗੁਰੂ ਤਰੱਕੀ ਵਾਕਸੇ

  • @HardeepSingh-ot1vf
    @HardeepSingh-ot1vf ปีที่แล้ว +35

    ਗੀਤ ਸੁਣ ਲੂ ਕੰਡੇ ਖੜੇ ਹੋ ਗਏ ਜਿਉਂਦਾ ਰਿਹ ਵੀਰ ਰੱਬ ਖੂਬ ਤਰੱਕੀਆਂ ਬਖ਼ਸ਼ੇ

    • @BalbirSingh-ru9uu
      @BalbirSingh-ru9uu ปีที่แล้ว +3

      ਵਾਹਿਗੁਰੂ ਜੀ ਇਸ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੀ

  • @knowledgecenter-u2f
    @knowledgecenter-u2f ปีที่แล้ว +83

    ਇਹੋ ਜਿਹੇ ਗੀਤਕਾਰਾਂ ਦੀ ਪੰਜਾਬ ਨੂੰ ਜਰੂਰਤ ਹੈ
    ਵੀਰ ਨੂੰ ਵੱਧ ਤੋਂ ਵੱਧ support karu

  • @jagdeepsinghbukanwala5488
    @jagdeepsinghbukanwala5488 ปีที่แล้ว +21

    ਬਾਕਮਾਲ ਲਿਖਿਆ ਤੇ ਹੱਦੋਂ ਵਧੀਆ ਸੋਹਣਾ ਗਾਈਆਂ ਵੀਰ ਪੰਮਾ ਡੂਮੇਵਾਲਾ ਨੇ ਵਧਾਈ ਦੀ ਪਾਤਰ ਦੀ ਸਮੁੱਚੀ ਟੀਮ , ਵਾਰ ਵਾਰ ਸੁਣਨ ਨੂੰ ਮਨ ਕਰਦਾ ❤

    • @JashanMehra-f5m
      @JashanMehra-f5m 2 หลายเดือนก่อน

      ਕੀਨੀਆ ਚ ਇਕ ❤😂😂🎉🎉🎉🎉🎉

  • @ਏਕਮ-ਅਰਸ਼128
    @ਏਕਮ-ਅਰਸ਼128 หลายเดือนก่อน +5

    ਬਹੁਤ ਵਧੀਆ ਵੀਰੇ ਰੱਬ ਤੂਹਾਨੂੰ ਚੜ੍ਹਦੀਕਲਾ ਬਖਸ਼ੇ, ਸੱਚਾਈ ਹੈ ਜੀ.

  • @sandeepkhaitan6632
    @sandeepkhaitan6632 ปีที่แล้ว +28

    वाह! वीर जी लेखन और आवाज बा कमाल कोई शब्द नहीं 🌹🌹♥️♥️🙇🏽🙇🏽

  • @surinderattri5499
    @surinderattri5499 2 ปีที่แล้ว +70

    ਸੱਚ ਬੋਲਣਾ ਵੀ ਕਿਸੇ ਕਿਸੇ ਨੂੰ ਅਾੳੁਣਾ ਹੈ
    Good bro great song h 👍👍

    • @satnamwaheguru7745
      @satnamwaheguru7745 2 ปีที่แล้ว

      th-cam.com/video/Kbpnb3NAYGI/w-d-xo.html🌹🙏

  • @jobanpreetsingh5511
    @jobanpreetsingh5511 ปีที่แล้ว +16

    ਬਹੁਤ ਵਧੀਆ ਸੋਗ ਜੋ ਅਰਸ਼ ਵੀਰ ਨੇ ਲਿਖਿਆ ਤੇ ਜੋ ਤੁਸੀਂ ਗਾਇਆ 22 ਜੀ 🥰🥰🥰🥰

  • @bhindersingh6965
    @bhindersingh6965 2 ปีที่แล้ว +61

    ਬੱਲੇ ਵੀਰਿਅਾ ਵੱਟ ਕਢਤੇ. ਵਾਹਿਗੁਰੂ ਤੇਨੂੰ ਤਰੱਕੀ ਬਖਸ਼ੇ🙏🙏🙏🙏🙏

  • @TarsemSingh-of5cy
    @TarsemSingh-of5cy ปีที่แล้ว +19

    ਇਸ ਤਰ੍ਹਾਂ ਦਾ ਗੀਤ ਕੱਦੇ ਵੀ ਨਹੀਂ ਸੁਣਿਆ ਵੀਰ ਜੀ 🙏 ਇਸ ਤਰ੍ਹਾਂ ਦੇ ਗੀਤ ਕੱਡਦੇ ਰਿਹੋ
    🙏🙏🙏🙏🙏🙏🙏🙏🙏❤️ ਮੈਂ ਤਾਂ ਸੋਡਾ ਫੈਨ ਵੀਰ ਜੀ 🙏🙏🙏❤️❤️

  • @kaimsingh1272
    @kaimsingh1272 ปีที่แล้ว +62

    ਮਿੱਠੀ ਆਵਾਜ਼ ਵੀਰ ਜੀ ਰੱਬ ਹਮੇਸ਼ਾ ਤੁਹਾਨੂੰ ਖੁਸ਼ ਰੱਖੇ

    • @coder0073
      @coder0073 11 หลายเดือนก่อน +4

      Good job

  • @andykhanoura8442
    @andykhanoura8442 2 ปีที่แล้ว +61

    ਵਾਹਿਗੁਰੂ ਜੀ ਭਰਾ ਚੱੜਦੀ ਕਲਾ ਵਿੱਚ ਰੱਖੇ ਤੈਨੂੰ ❤️❤️❤️ ਮਿਸ ਯੂ ਪਾਪਾ ਜੀ 😭😭😭

  • @SandeepSingh-vt7oe
    @SandeepSingh-vt7oe ปีที่แล้ว +19

    ਵੀਰ ਜੀ ਐਵੇ ਦੇ ਹੋਰ ਗੀਤ ਕੱਢੋ ਜੀ
    ਬਹੁਤ ਖੂਬਸੂਰਤ ਅਵਾਜ਼ ਵੀਰ ਦੀ 🙏

  • @saabkalerkaler6781
    @saabkalerkaler6781 2 ปีที่แล้ว +7

    Love u veery jeunda wasda reh eda dy song chahidy Punjab nu tahi Punjab sony di chidi bnnu veery love u❤❤❤❤❤❤❤❤ att veery 👍👍👏👏👏😘😘😘

  • @JatinderSingh-c5i
    @JatinderSingh-c5i 11 หลายเดือนก่อน +1

    ਬਹੁਤ ਸੋਹਣਾ ਗਾਇਆ ਵੀਰੇ ਤੂੰ ਬੜੀ ਸੋਹਣੀ ਆਵਾਜ਼ ਬਾਈ ਜੀ ਤੇਰੀ ਜਿਉਂਦਾ ਰਹਿ ਗਈ ਲੋਕਾਂ ਨੇ ਅੱਖਾਂ ਖੁਲਣੀਆ ਥੋੜੇ ਜਿਹੇ ਜਿਹੜੇ ਅਣਖ ਵਾਲੇ ਬੰਦੇ ਹੋਏ ਉਹਨਾਂ ਦੇ ਦਿਮਾਗ ਚ ਇਹ ਗੱਲ ਜਰੂਰ ਆਉਗ❤❤❤❤❤ ਅਤੇ ਤੇ ਵੀਰੇ ਇਹੋ ਜਿਹੇ ਗਾਣੇ ਜਰੂਰ ਗਾਇਆ ਕਰ ਹੋ ਸਕਦਾ ਸੁੱਤਾ ਪੰਜਾਬ ਜਾਗ ਪੇ ਗਾਣਾ ਸੁਣ ਕੇ

  • @deepbhoja5059
    @deepbhoja5059 ปีที่แล้ว +11

    ਪਈ ਮੁਸੀਬਤ ਸਾਰੇ ਪੱਜ ਜਾਂਦੇ ਬਹੁਤ ਹੀ ਵਧੀਆ ਗੀਤ ਹੈ ਵੀਰ ਜੀ

  • @PSRPRO
    @PSRPRO 11 หลายเดือนก่อน +2

    Absolutely amazing... lyrics, singing and production 👌

  • @TarsemSingh-of5cy
    @TarsemSingh-of5cy ปีที่แล้ว +8

    ❤️❤️❤️Ma Ta fan hogaya Veer ji ❤️❤️🙏🙏

  • @AashuJijaji
    @AashuJijaji 10 หลายเดือนก่อน +269

    ਕੋਣ ਕੋਣ ਸੁਣ ਰਿਹਾ 2024 ਵਿਚ

  • @ਇੰਦਰਜੀਤਸਿੰਘ-ਠ3ਥ
    @ਇੰਦਰਜੀਤਸਿੰਘ-ਠ3ਥ 2 ปีที่แล้ว +10

    ❤️❤️👌👌 ਬਹੁਤ ਵਧੀਆ ਬੋਲ ਗੀਤ ਦੇ ਜੀ ਵੀਰ ਜੀ ਬਹੁਤ ਸੋਹਣਾ ਲਿਖਦੇ ਨੇ ਜੀ

  • @ManpreetKaur-ln9mg
    @ManpreetKaur-ln9mg 12 วันที่ผ่านมา +1

    ਇੱਕ ਇੱਕ ਬੋਲ ਸੱਚ ਕਿਹਾ ਹੈ ਇਸ ਗਾਣੇ ਵਿੱਚ.....😊🙏

  • @ਪਰਮਜੀਤਸਿੰਘਪਾਂਧੀਮੱਝੂਕੇ

    ਬਹੁਤ ਵਧੀਆ ਗੀਤ ,ਕੀ ਕੀ ਸਿਫ਼ਤਾਂ ਕਰੀਏ🙏🙏🙏🙏🙏 ਬਹੁਤ ਅੱਛੀ ਅਵਾਜ਼ 🙏🙏

  • @amritpb0319
    @amritpb0319 2 ปีที่แล้ว +43

    ਵੀਰੇ ਦਿਲ ਨੂੰ ਸੂਹ ਗਿਆ ਇਹ ਗੀਤ ਵਾਹਿਗੁਰੂ ਜੀ ਕਿਰਪਾ ਕਰਨ ਤੇਰੇ ਤੇ

  • @AmrikSingh-ec8ge
    @AmrikSingh-ec8ge 2 ปีที่แล้ว +23

    ਵੀਰ ਜੀ ਦਾ ਇੱਕ ਇੱਕ ਬੋਲ ਲੱਖਾਂ ਦਾ ਹੈ ਤੇ ਇਹੋ ਇਸ ਜੱਗ ਦਾ ਸੱਚ ਹੈ ਵਾਹਿਗੁਰੂ ਜੀ ਵੀਰੇ ਨੂੰ ਹੋਰ ਵੀ ਚੰਗਾ ਲਿਖਣ ਤੇ ਗਾਉਣ ਦੀ ਹਿਮੰਤ ਬਖ਼ਸ਼ੇ।

  • @Ytshorts99-s1l
    @Ytshorts99-s1l 6 หลายเดือนก่อน +2

    ਸੱਚ ਨੂੰ ਪੇਸ਼ ਕਰਨ ਵਾਲਾ ਤੇ ਬਿਨਾ ਨੰਗ਼ ਵਾਲਾ ਗੀਤ ਲੋਕਾਂ ਨੂੰ ਬੋਹਤ ਘੱਟ ਪਸੰਦ ਆਉਂਦਾ 😊😊OSM SONG BROTHER ❤❤❤❤❤

  • @avtarsingh8921
    @avtarsingh8921 ปีที่แล้ว +17

    ਬਹੁਤ ਸੋਹਣੀ ਗੀਤ ਸਹੀ ਗੱਲ ਵੀਰ 🙏🙏🙏🙏🙏🙏🙏🙏🙏🙏

  • @GurdeepSingy
    @GurdeepSingy 4 หลายเดือนก่อน +1

    ਇਹ ਗਾਣਾ ਪਹਿਲਾਂ ਕਦੇ ਨਹੀਂ ਸੁਣਿਆ,, ਪੁੱਤਰ ਜੀ,, ਵਹਿਗੁਰੂ ਜੀ ਤੁਹਾਨੂੰ ਅਜਿਹੇ ਗੀਤ ਸੁਣਾਉਣ ਦਾ ਬਖਸ਼ਣ,, ਪੰਮਾ ਡੂਮੇਵਾਲ ਪੁੱਤਰ ਜੀ,,ਦਾਜ ਮੋਗਾ ਜਿਲਾ ਨੇੜੇ ਬਾਘਾਪੁਰਾਣਾ ਜੀ

  • @SandeepSingh-vt7oe
    @SandeepSingh-vt7oe ปีที่แล้ว +41

    ਬਹੁਤ ਖੂਬਸੂਰਤ ਗਾਣਾ ਵੀਰੇ ਵਾਹਿਗੁਰੂ ਤਹਾਨੂੰ ਤਰੱਕੀਆਂ ਬਖਸ਼ੇ 🙏

  • @بےوفالوگ-ض4ث
    @بےوفالوگ-ض4ث ปีที่แล้ว +1

    ❤❤❤واہ جی واہ❤❤❤

  • @hunjaninder2067
    @hunjaninder2067 2 ปีที่แล้ว +26

    Satguru Nanak Pragtya,
    Miti Dhund Jagg Chanan Hoa.
    Guru Pyari Sadh Sangat Ji Aap Sabh Nu, Dhan Dhan Shri Guru Nanak Dev Ji De Janam Diwas (GURUPURAB) Dian Lakh Lakh Vdhaiaan, Sare Ardaas Kryo Hey Baba Nanak Ji Aap Ji Da Bcha Bna K Bhulan Chukan Moaf kardo Mere Serr Tey Aap Ji Da Mehar Bhrya Hath Rakho Ghar Vich Sukh Awe Apne Charna Naal Jodd Lao Aap Ji Di Mehar Sdka Main Sdaa Chardikla Vich Rwan Dsaan Nohaan Di Kma K Khawa Ty Khwavan Mainu Trqiyan Bakhsho Aap Ji De Chalde Langgr Di Sewa Vich Dssband Ponn Joga Krr Dao Apna Mehar Bhrya Hath Mere Serr Te Rakhi Dunia De Malka.
    NANAK NAAM CHARDIKLA,
    TERE BHANE SARBBAT DA BHLA.
    Eh Ardaas Krr K Dekho 100% Thodi Zindgi Badal Jawegi, ajj kll koi kise bare ni sochda sbh ehi chonde ne v bss main raji khushi rwan kise ton main ki lyna, ida hi j sochya jawe tan main kise ton ki lyna c, main thonu apni hddbiti dsda =main chita peen da adi c nasha krn de naal naal pagla wangu brtao krda c kise nu blonda ni c klla betha rehnda c nsha kr k vehla ghumda c ghar vich greebi aw gyi ghar de bure halaat bnn gye, meri maa mere sute paye de kol beth k rondi nale mere serr ty hath feri jandi naal naal Eh Ardaas v krdi jo main thonu uppr likh k dssi eh thode dina baad main apni maa nu keha maa mera dil ta boht krda v is nark cho nikl jawa ki kra nsha shad ni hunda tuci mainu roti vich paa k jehar de dao ,maa eh sun k ronn lgg gyi,kla kla put hove te maa kida jehar de dindi, rondi maa ny keha putt main jehdi Ardaas krdi huni aw tere kol beth k tu v ohi krn lgg pehla main ik do din ardaas kiti fer mera mnn na mnya meri main apni maa nu keha maa rabb kuch ni krda bnde nu aap mehnt krni pendi fr do tin din baad mere dimag vich frqk py gya main pagla vangu apna sirr diwar vich marn lgg pya, meri maa ny mere behosh pye ute paani marya prr main naa utya mere dostan nu bulaya mere kpde badle mainu bed ty paya meri maa ne ardaas kiti k mera putt nadan hai bhatkya hoya hay tuci hi isnu bcha skde ho holi holi mainu hosh ayi ty meri maa ny mainu keha putt uth gya tu main sochya mainu ki hoya main ta theek thaak aw maa ny mainu dsya putt tu ida ida rbb nu glt bolya c ta kr k tu ida ida ho gya c mainu v hosh onn ton baad ida mehsoos ho reha c v jida main koi nsha kde kita kita hi ni hunda, bss fr main v maa de vangu roz son lgya eh ardaas krn lgg pya jo main uppr likhi hy, ajj main poori Chardikla vich haan ,ajj koi eho jeha kmm nai jo main na kr skda hovan, welding da ,lakad da (carpenter),rajgiri mistri da ,har ik agriculture mashinri di repair , Babe nanak ny mainu essi daat bakshi mere ina do hathan vich ene sare gunn de dite, eh sbh oss prmatma ty yakeen krn kr k hi hoya hy main babe nanak te yakeen kita ty babe ny mere ty mehar krti, mere ton reha na gya apne te hoi babe di mehar bare dassan lyi, main chohna jida main Chardikla vich hoya haan jida mainu rbb ny dooja janm de k nehal kita ise tra hor nojwan v dooja janm ly sakn, beshak main duniavi maya naal crodpti nai hoya, prr Babe Nanak ny mainu esi vaddmuli daat bakshi ik esa gunn dita k hun mainu kise de agge jhukk k jion di lodd nahi main apni dass nohaan di kirt krr k serr ucha kr k zindgi aram naal kdd skda haan. Is text nu copy kr k age share kro jo sare is nu pdd sakn te sabh nu BaBe Nanak di Power da pta lgg ske, SABH TE WADDA SATGUR NANAK JIN KLL RAKHI MERI, Sabh Nojwana Nu Meri Apeel Hai K Ik Waar Meri Gall Mann k Babe Nanak Da Ladd Fadd k Tan Vekho, Babe Nanak Ny Tan Makka Ghuma Dita Si Ta Fer Eh Nsha Ki Cheez Hay,
    Dhanwaad.
    Eh koi mann ghadt kahani nahi, meri zindgi da sach hay. Yakeen kro kio k je yakeen hay ta sabh hay sabh hay tan rbb v hay,
    Nick name = Inder,
    Full name = Akaljot Singh,
    S/O= Paramjeet Singh
    V. P. O= Jodhan
    Dist= Ludhiana

  • @surjitsurjit1126
    @surjitsurjit1126 9 วันที่ผ่านมา +1

    Vry vry nice song ..nice voice awesom song ❤❤

  • @rehmatali1659
    @rehmatali1659 2 ปีที่แล้ว +23

    veere tusi ta rab yaad krvata hamesha rab di rza vich rehna chahida bht vdia veer ji 🙏🙏

    • @Sultan-tl6rz
      @Sultan-tl6rz ปีที่แล้ว

      ❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂😂❤❤❤❤❤❤❤❤❤

  • @AvtarSingh-vn8eg
    @AvtarSingh-vn8eg 6 วันที่ผ่านมา

    ਮੈਂ ਪਰਿਵਾਰ ਵਿੱਚੋ ਵਡਾ ਹਾਂ, ਵਾਹਿਗੁਰੂ ਦੀ ਮਿਹਰ ਨਾਲ ਦੋਵਾਂ ਵੀਰ ਚੰਗੇ ਕੰਮਾਂ ਤੇ ਲਗੇ ਨੇ, ਪਰ ਮੈ ਮਜ਼ਦੂਰੀ ਕਰਦਾ ਹਾਂ, ਬਰਾ ਦੁੱਖ ਲੱਗਾ ਗੀਤ ਸੁਣ ਕੇ ਅੱਖਾਂ ਵਿੱਚੋ ਪਾਣੀ a ਰਿਹਾ, ਵਾਹਿਗੁਰੂ ਮੇਰੇ ਤੇ ਵੀ ਮੇਹਰ ਕਰ ਦੇ, ਮੈ ਵੀ ਆਪਣੇ ਭਰਾਵਾਂ ਦਾ ਕੋਈ ਨਾ ਕੋਈ ਸੌਂਕ ਪੂਰਾ ਕਰ ਸਕਾਂ ❤

  • @kaur-1984
    @kaur-1984 2 ปีที่แล้ว +11

    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਵੀਰ ਨੂੰ

  • @narendersingh9718
    @narendersingh9718 2 ปีที่แล้ว +5

    Bhot Sohna te sahi Gaya veere 👌👌❤️❤️

  • @sarbjeetsingh5510
    @sarbjeetsingh5510 11 หลายเดือนก่อน +29

    ਪੰਮਾ ਡੋਮਾਵਾਲ ਵੀਰ ਜੀ ਸੁਪਰ ਹਿੱਟ ਗੀਤ

  • @kuldeepbhati7955
    @kuldeepbhati7955 6 หลายเดือนก่อน +1

    बहुत सुंदर मेरी लाइफ का कोई भी दिन ऐसा नही जिस दिन म ये सुने बिना सोया हु बहुत बहुत सुंदर भगवन लंबी उम्र दे आप को ऐसे ही सोंग बनाओ आप

  • @RandhirSingh-jn9qd
    @RandhirSingh-jn9qd 2 ปีที่แล้ว +8

    ਬਹੁਤ ਵਧੀਆ ਵੀਰ❤❤🙏

  • @brargaming8389
    @brargaming8389 2 ปีที่แล้ว +35

    Veere tere voice te smile bhut soneaa Rab tanu sada Khush rakhe Bai❤️❤️❤️❤️

  • @gurvindersingh1041
    @gurvindersingh1041 ปีที่แล้ว +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਛੋਟੇ ਭਾਈ ਰੱਬ ਤੁਹਾਡੀ ਉਮਰ ਲੰਬੀ ਕਰਨ ਜੀ ਇਸੇ ਤਰ੍ਹਾਂ ਸਚਾਈਆਂ ਦਾ ਹੀ ਗਾਣੇ ਬਣਾਈ ਜਾ

    • @AvtarSingh-xm5ez
      @AvtarSingh-xm5ez ปีที่แล้ว +1

      WaheGuru ji ka khalsa WaheGuru ji ki fateh

    • @AvtarSingh-xm5ez
      @AvtarSingh-xm5ez ปีที่แล้ว

      Bhai sahab aise karaen sacchai ka samna karte raho

  • @JogaSingh-x5s
    @JogaSingh-x5s 6 หลายเดือนก่อน +1

    Pamma veer ji ajj tusi Sade pind pir Mohanmad aye tode song super hit

  • @GurdeepSingh-bv8zi
    @GurdeepSingh-bv8zi 2 ปีที่แล้ว +33

    Sohni pyaari Dil nu chuu laen Wali aawaj god bless you veer parmatma hameshan chardi kalla vich rakhe veer nu 🙏🙏☺️☺️👍👍

    • @satnamwaheguru7745
      @satnamwaheguru7745 2 ปีที่แล้ว

      th-cam.com/video/Kbpnb3NAYGI/w-d-xo.html🙏🌹

  • @vipansidhar2713
    @vipansidhar2713 2 หลายเดือนก่อน +1

    22 ji sat sri akal ji
    Mera pind chauhra hai me ik artist ha me apne pind ch ik wdi jhi udd de jhaj di photo bna k thalle ih wording likhni aa ਕਿਹਨਾਂ ਨੇਜੇ ਤੇ ਮੱਸੇ ਦਾ ਸਿਰ ਟੰਗਿਆ, ਕਿਹਨਾਂ ਖੰਡੇ ਫੜ ਫੌਜਾਂ ਸੀ ਵੰਗਾਰੀਆਂ। ਜਿਹਦੀ ਖਾਤਰ ਦੇਗਾਂ ਤੇ ਤੇਗੇ ਉੱਬਲੇ, ਉਹ ਤਾਂ ਮਾਰ ਗਏ ਪੰਜਾਬ ਸਿਹਾਂ ਉਡਾਰੀਆਂ।

  • @jagbirkaur9839
    @jagbirkaur9839 2 ปีที่แล้ว +8

    ਵੀਰ ਜੀ ਨੇ ਬਹੁਤ ਵਧੀਆ ਸੱਚ ਗਾਇਆ ਵਾਹਿਗੁਰੂ ਮੇਹਰ ਕਰਨ ਵੀਰ ਤੇ

  • @RahulRajput-yc4yz
    @RahulRajput-yc4yz ปีที่แล้ว +1

    Gal sachi khi veer tu ❤❤

  • @harjeetkaur1478
    @harjeetkaur1478 ปีที่แล้ว +5

    Boht sohna geet💯👏
    Boht sohni awaaz👍🔥

  • @kashmirsingh8997
    @kashmirsingh8997 22 วันที่ผ่านมา +1

    ਵਾ ਬਈ ਵਾ❤🎉

  • @SimranKaur-wp8jx
    @SimranKaur-wp8jx 2 ปีที่แล้ว +3

    Bahut wadiya veer ji

  • @MC-STAN34
    @MC-STAN34 9 หลายเดือนก่อน +2

    Very beautiful song very beautiful voice bro❤❤🌺🌺🌺🍂😇😇

    • @MC-STAN34
      @MC-STAN34 9 หลายเดือนก่อน

      🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰

  • @ekamve
    @ekamve ปีที่แล้ว +15

    ❤❤🎉 ਮਿੱਠੀ ਆਵਾਜ਼ ਵੀਰ ਜੀ ਰੱਬ ਹਮੇਸ਼ਾ ਤੁਹਾਨੂੰ ਖੁਸ਼ ਰੱਖੇ 🎉❤❤

  • @karandeepsinghsingh1155
    @karandeepsinghsingh1155 7 หลายเดือนก่อน +2

    Super bro me live dekheya c tuhanu nkoder Saiyan de dere te data bhli kre 🙏 bhot sohna likhiya song ❤

  • @RandhirSingh-jn9qd
    @RandhirSingh-jn9qd 2 ปีที่แล้ว +15

    ਜਿਓਂਦਾ ਰਹਿ ਵੀਰ❤ ❤🙏🙏

  • @anmolsingh5331
    @anmolsingh5331 ปีที่แล้ว +2

    very very nice,song,wahaguru,chardixkla ch rakhe,veer je

  • @rajvirsoni6690
    @rajvirsoni6690 2 ปีที่แล้ว +3

    Bhut vdia song veer 😍😍😍

  • @onlytrue7990
    @onlytrue7990 10 หลายเดือนก่อน +1

    ਮਿੱਤਰਾਂ ਤੇਰੀ ਅਵਾਜ਼ ਬੜੀ ਸੋਹਣੀ ਏ ਤੇ ਗੀਤ ਦੇ ਬੋਲ ਵੀ ਬੜੇ ਕੈਮ ਆ। ਸੱਚਾਈ ਏ ਨਿੱਕੇ ਨਿੱਕੇ ਸ਼ਬਦ ਚ ਵੀ

  • @laddidhaliwal3687
    @laddidhaliwal3687 3 ปีที่แล้ว +13

    Boht wadiya bai 🙏

  • @sarbjitsingh6780
    @sarbjitsingh6780 10 หลายเดือนก่อน +1

    ਬਹੁਤ ਵਧੀਆ, ਅਨੰਦ ਆ ਗਿਆ ❤❤❤

  • @skbanyal7777
    @skbanyal7777 2 ปีที่แล้ว

    Veer ji songh tuhada bilkul ryt ae saria gla sach ae waheguru ji 🙏

  • @taranjitsaini6031
    @taranjitsaini6031 2 ปีที่แล้ว +8

    Rooh nu skoon den Wale geet hunde ne aap ji de geet . Reet Jo chlaee a oh na chadeo.
    Waheguru ji aap ji te mehr bharea hath bnaee Rakhan ji.

  • @Gurvindersingh-dz1bu
    @Gurvindersingh-dz1bu ปีที่แล้ว +1

    Bhot he vadia likhya veer jii
    Skoon milya sunn k ❤❤❤❤

  • @jassanarwan2567
    @jassanarwan2567 2 ปีที่แล้ว +5

    Sat bachan hats off veeray God bless you🧿🤲🙏🙏🙏keep it up

  • @raionionfarmvilldhakkonmah8046
    @raionionfarmvilldhakkonmah8046 2 ปีที่แล้ว +26

    ਇਸ ਤਰਾਂ ਦੇ ਗੀਤ ਸਦਾ ਲਈ ਅਮਰ ਹੋ ਜਾਂਦੇ ਨੇ

  • @ferozpuriya4066
    @ferozpuriya4066 2 ปีที่แล้ว +48

    ਬਹੁਤ ਸੋਹਣਾ ਗੀਤ ਆ ਬਹੁਤ ਸੋਹਣਾ ਗਾਇਆ ਬਾਈ ਨੇ ਬਾਈ ਤੋ ਇਹ ਗੀਤ ਲਾਈਵ ਵੀ ਸੁਣਿਆ ਸੀ ਬਹੁਤ ਸੋਹਣੀ ਅਵਾਜ ਆ 👌👌👌👌👌

  • @carmichi69
    @carmichi69 7 หลายเดือนก่อน +1

    I love this music. Punjabi music.
    Thank You To All Singers Of Punjabi Music.❤

  • @UsmanAli-ir1sg
    @UsmanAli-ir1sg 9 หลายเดือนก่อน +8

    M Pakistan sa ho mujy y song both acha lga hi ❤

  • @gurnamsingh7
    @gurnamsingh7 ปีที่แล้ว +4

    ਬਹੁਤ ਵਧੀਆ ਗੀਤ ਵੀਰ ਜੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ੇ🙏🙏

  • @hiralal3619
    @hiralal3619 2 ปีที่แล้ว +3

    Bahut vadiya song aw ❤️ rabb kre mere v din badal jan

  • @gurmeetsinghbirdi6671
    @gurmeetsinghbirdi6671 ปีที่แล้ว

    Bahut wadia 🎉

  • @jarmangillz
    @jarmangillz 2 ปีที่แล้ว +4

    Song: very good ek ek gall schi a ⚡️

  • @JasbirSIngh-me1dz
    @JasbirSIngh-me1dz 2 ปีที่แล้ว +6

    Love you so much dear.
    Keep it up and God bless you all the happiness in your life. From USA 🇺🇸

  • @surjeetinsan8671
    @surjeetinsan8671 2 ปีที่แล้ว +36

    Well done bhai ji raazzii raho waheguru ji baba ji pita ji tarakki bakhshan jeeee i love your thods and singing wah guru ji kirpa krio jeeeee

  • @bahadursingh9841
    @bahadursingh9841 ปีที่แล้ว +8

    ਬਹੁਤ ਵਧੀਆ

  • @royalauto5085
    @royalauto5085 2 ปีที่แล้ว +9

    Iss geet nu bar bar sun ke Mann khush ho janda hai

  • @amanchoudary754
    @amanchoudary754 ปีที่แล้ว

    Super bro saloot hai es veer nu bahut sohna gaya

  • @jannisidhu1055
    @jannisidhu1055 2 ปีที่แล้ว +9

    ਸਰਦਾਰ ਸਾਹਿਬ 💖💖💖 y ji Tare ਵਰਗਾ ਸੀ ਮੇਰਾ bada y 😭 miss u bro

  • @gurkiratsingh2949
    @gurkiratsingh2949 ปีที่แล้ว

    Boht sohna song aa g bilkul reality. ...

  • @karnailbrar7842
    @karnailbrar7842 2 ปีที่แล้ว +7

    ਬਹੁਤ ਹੀ ਸੋਣਾ ਗੀਤ 👌

  • @sorajkumar7129
    @sorajkumar7129 9 หลายเดือนก่อน +1

    Geet ta bohut onde per aj kal lucha geet jayada suneya janda 😮😮😮😮😮😮

  • @RANJITSINGH-kj6tk
    @RANJITSINGH-kj6tk 2 ปีที่แล้ว +16

    ਗੀਤ ਬਹੁਤ ਵਧੀਆ ਗਾਇਆ ਦਿਲ ਨੂੰ ਬਹੁਤ ਸਾਕੁਨ ਮਿਲਿਆ

  • @charnmehra1978
    @charnmehra1978 ปีที่แล้ว

    👍👍👍👍👍bhut Sona song aa veer g

  • @keetmaan3415
    @keetmaan3415 2 ปีที่แล้ว +22

    ਬਹੁਤ ਵਧੀਆ ਬਾਈ 👍👍👍

    • @SukhdevSingh-ql6mz
      @SukhdevSingh-ql6mz 11 หลายเดือนก่อน +2

      Good o by

    • @Sunnyturna
      @Sunnyturna 10 หลายเดือนก่อน

      Very good brother you will shine a star 8
      :58 day.

    • @aryanrurka765
      @aryanrurka765 9 หลายเดือนก่อน

      Vs arou

  • @JanviBhardwaj-l1f
    @JanviBhardwaj-l1f ปีที่แล้ว +1

    Bhhht acha gaya veer ne... Bilkul sach keha...

  • @veersingh2730
    @veersingh2730 3 ปีที่แล้ว +7

    Wahiguruji wonderful nice song from Mauritius S.Veer Singhji

  • @japneetsingh7091
    @japneetsingh7091 9 หลายเดือนก่อน +1

    Bhot vdia song aa nice song jii ❤

  • @KuldeepSingh-no1by
    @KuldeepSingh-no1by ปีที่แล้ว +3

    ਵੀਰੇ ਦਿਲ ਨੂੰ ਛੂਹ ਜਾਣ ਵਾਲਾ ਗਾਣਾ ਗਾਇਆ

  • @dhruvkaushik.6029
    @dhruvkaushik.6029 6 หลายเดือนก่อน

    Bahut hi sona msg deta veere. Tussi main koshish karaga ki aage life CH kisi naal kuj Galt naa Kara 😢😢😢😢😢🙏🙏🙏🙏🙏

  • @vinderdeol760
    @vinderdeol760 2 ปีที่แล้ว +4

    ਬਾਈ ਐਨੀ ਸਾਦਗੀ ਨਜਾਰਾ ਲਿਆ ਤਾ ਯਰ

  • @Loverajian852
    @Loverajian852 ปีที่แล้ว

    Nice song vir ji
    Bhut vadia song

  • @amythecat611
    @amythecat611 2 ปีที่แล้ว +15

    Facts. Bro keep it up
    Ur voice is Fire 🔥

  • @shamsundar2336
    @shamsundar2336 9 หลายเดือนก่อน +1

    Bahut mitthi Aawaz a.
    Bol v kaafi sache hn geet de.

  • @gaggukhosa182
    @gaggukhosa182 2 ปีที่แล้ว +9

    ਬਹੁਤ ਵਧੀਆ ਸੌਗ ਗਾਇਆ ❤️❤️🌷🌷🌷🌷🌷🌷🌷🌷🌷

  • @hermindersingh7008
    @hermindersingh7008 8 หลายเดือนก่อน +1

    19-05-2024 ਨੂੰ ਵੀ ਸੁਣ ਰਹੇ ਹਾਂ

  • @navjotwahla4605
    @navjotwahla4605 2 ปีที่แล้ว +3

    ਬਹੁਤ ਵਧੀਆ ❤❤❤❤❤❤

  • @avtarkasoulino.1363
    @avtarkasoulino.1363 หลายเดือนก่อน +1

    Wahyguru ji kirpa kariyo ji

  • @deepbadhni7049
    @deepbadhni7049 2 ปีที่แล้ว +3

    Bahut vdhiya saaf suthri aawaz aa veer di

  • @maryansingh5698
    @maryansingh5698 9 หลายเดือนก่อน +1

    Very very nice song god bless u brother g

  • @LoveKumar-xs4wm
    @LoveKumar-xs4wm 9 หลายเดือนก่อน +4

    Attt atttt atttt atttt atttt atttt atttt ਕੋਈ ਤੋੜ ਨੀ ਗਾਣੇ ਦਾਸ 🎉🎉🎉🎉🎉🎉

  • @Bajwalawpoint2007
    @Bajwalawpoint2007 ปีที่แล้ว

    Pamma ji....for the first time ....I am saying for any Punjabi singer ....I love you God bless you

  • @VarinderSingh-jr6dc
    @VarinderSingh-jr6dc 2 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੀ 🙏🙏👌👌👌👌👌👌

  • @satbirhartala2245
    @satbirhartala2245 2 ปีที่แล้ว

    Bahut badiya bhai.... Real words