ਵਿਦੇਸ਼ ਤੋਂ ਆਈ ਕਾਲ ਕਰਕੇ ਠੱਗਿਆ ਗਿਆ ਕਿਸਾਨ,18 ਲੱਖ 80 ਹਜ਼ਾਰ ਰੁਪਏ ਉੱਡੇ,ਜਾਣ-ਪਹਿਚਾਣ ਕੱਢ ਕੇ...

แชร์
ฝัง
  • เผยแพร่เมื่อ 16 ก.ย. 2024
  • #DailyPostPunjabi #PunjabNews #callfraud #fakecall
    ਵਿਦੇਸ਼ ਤੋਂ ਆਈ ਕਾਲ ਕਰਕੇ ਠੱਗਿਆ ਗਿਆ ਕਿਸਾਨ, 18 ਲੱਖ 80 ਹਜ਼ਾਰ ਰੁਪਏ ਉੱਡੇ, ਜਾਣ-ਪਹਿਚਾਣ ਕੱਢ ਕੇ ਸੁਣੋ ਕਿਵੇਂ ਬਣਾਇਆ ਬੇਵਕੂਫ਼
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...
    fraud call, whatsapp fraud call , fraud call video , fraud call whatsapp , Be aware , latest news 2022 , whatsapp, whatsapp scammer , scam 2022 , punjab news , latest whatsapp scam reports ,

ความคิดเห็น • 301

  • @Deeplylove..
    @Deeplylove.. 2 ปีที่แล้ว +29

    ਹੋਰ ਗੱਲਾਂ ਦੀਆਂ ਗੱਲਾਂ ਏਦਾ ਦੀ ਯਾਰੀ ਨੂੰ ਸਲਾਮ ਆ

  • @kamaljeet3751
    @kamaljeet3751 ปีที่แล้ว +10

    ਸਲੂਟ ਮਾਰਦੇ ਹਾਂ 22 ਜੀ ਦੀ ਯਾਰੀ ਨੂੰ
    ਅੱਜ ਦੇ ਸਮੇਂ ਵਿੱਚ ਇਨ੍ਹੀਂ ਤਾਂ ਕੋਈ ਸਕੇ ਭਰਾ ਦੀ ਵੀ ਮਦਦ ਨਹੀਂ ਕਰਦਾਂ

  • @jathatajpurwale5724
    @jathatajpurwale5724 2 ปีที่แล้ว +54

    ਇਹ ਕਾਲਾਂ ਪਾਕਿਸਤਾਨ ਤੋਂ ਆਉਂਦੀਆਂ ਹਨ ਮੈਨੂੰ ਵੀ ਆਈ ਸੀ ਕਾਲ ਮੈਂ ਆਪਣੀ ਸਮਝਦਾਰੀ ਨਾਲ ਇਹਨਾਂ ਠੱਗਾਂ ਤੋਂ ਬਚ ਗਿਆ

    • @satinderguri5197
      @satinderguri5197 ปีที่แล้ว +1

      samajdari ki ehde vich pakistan to call aundi aa te ohna da punjabi bolan da lehja hi hor aa urdu mix vich ik 5 saal da bacha vi das dauga ke eh punjabi punjab wali nahi , samajdari di ki gal ehde ch

    • @GurpreetSingh-fe9wo
      @GurpreetSingh-fe9wo 8 หลายเดือนก่อน

      Shi gall a ​@@satinderguri5197

  • @Deepsaab33
    @Deepsaab33 ปีที่แล้ว +8

    ਸੱਚਾ ਤੇ ਸੁੱਚਾ ਬੰਦਾ ਆ ਕਰਮ ਸਿੰਘ ਏਦਾ ਦੇ ਬੰਦੇ ਬਹੁਤ ਘੱਟ ਨੇ ਦੁਨੀਆ ਚ ਹੁਣ, ਬਿੱਲੇ ਨੂੰ ਮੱਦਦ ਕਰਨੀ ਚਾਹੀਦੀ ਆ ਕੈਨੇਡਾ ਤੋਂ

  • @sukhi_kaler
    @sukhi_kaler 2 ปีที่แล้ว +9

    Daily post ਪੰਜਾਬੀ good job ji loka nu jagrut krde o 👌

  • @rajuraikot955raju2
    @rajuraikot955raju2 2 ปีที่แล้ว +17

    ਯਾਰ ਹੈਰਾਨੀ ਹੁੰਦੀ ਅਾ ਕਿ ਕੋੲੀ ੲਿੰਨੀ ਜਲਦੀ ਕਿਸੇ ਦੇ ਜਾਲ ਚ ਕਿਵੇ ਫਸ ਗਿਅਾ ਤੇ ਅਾਹ ਬਾੲੀ ਦੀ ਅਕਲ ਤੇ ਕਿ ਤੂੰ ੲਿੰਨੇ ਵੱਡੇ ੳੁਹਲੇ ਪਰਦੇ ਰੱਖਦਾ ਰਿਹਾ ੳੁਹ ਵੀ ਕਤਲ ਦੇ ਮਾਮਲੇ ਚ (ਕਹਾਣੀ ਮੁਤਾਬਿਕ)

  • @gurveersinghsidhu2294
    @gurveersinghsidhu2294 2 ปีที่แล้ว +45

    ਜਿਸ ਬਿੱਲੇ ਨਾਮ ਦੇ ਮੁੰਡੇ ਦੇ ਭੁਲੇਖੇ ਅੰਕਲ ਨੇ ਪੈਸੇ ਪਾਏ ਜਾਨ ਬਚਾਉਣ ਲਈ ਉਸ ਵੀਰ ਨੂੰ ਹੈਲਪ ਕਰਨੀ ਚਾਹੀਦੀ ਅੰਕਲ ਦੀ

  • @bindersingh7895
    @bindersingh7895 2 ปีที่แล้ว +17

    ਵੀਰ ਮੈਨੂੰ ਵੀ ਇਹ ਕਾਲ ਆਈ ਸੀ,ਘੰਟਾ ਬਹਿਸ ਹੋਈ ਪਰ ਗਲਬਾਤ ਕਰਦੇ ਕਰਦੇ ਉਹ ਝੂਠੇ ਪੈ ਗਏ, ਪਰ ਬਚਤ ਹੋ ਗਈ।

  • @RAVINDERRAMGARHIA0008
    @RAVINDERRAMGARHIA0008 2 ปีที่แล้ว +16

    🤦🏻‍♂️ ਲੋਕ ਹਜੇ ਵੀ ਅਨਪੜ ਬੈਠੇ ਨੇ ਕਮਾਲ ਆ

  • @ramdyal4345
    @ramdyal4345 2 ปีที่แล้ว +6

    ਮਾੜੀ ਹੋਈ ਯਰ ਗਰੀਬ ਨਾਲ 🙏🙍‍♂️

    • @GurpreetSingh-fe9wo
      @GurpreetSingh-fe9wo 8 หลายเดือนก่อน

      18 lakh chakk k 100 rs Wang fda ta aje eh gareeb a

  • @gillrpunder9227
    @gillrpunder9227 2 ปีที่แล้ว +25

    ਦੋਸਤ ਦਾ ਭਤੀਜਾ ਪਰ ਮੁੰਡੇ ਨਾਲ ਗਲ ਕਿਉ ਨਹੀ ਕੀਤੀ ਪੜਦਾ ਰਖਣਾ ਠੀਕ ਨਹੀ ਹੈ

    • @mandeepkumar4043
      @mandeepkumar4043 ปีที่แล้ว

      Paji mere daddy ne 10lakh paa dite veer asi kar lena c.

    • @bhullarprabh9883
      @bhullarprabh9883 ปีที่แล้ว

      @@mandeepkumar4043 22 mare v daddy kalo pyaa Lai ne eda Hal kroo ja mil ke

  • @amrikkalsi5838
    @amrikkalsi5838 2 ปีที่แล้ว +27

    ਪਾਕਿਸਤਾਨ ਤੋਂ ਆ ਰਹੀਆਂ ਨੇ ਇਹ ਕਾਲਾਂ.... ਸਾਵਧਾਨ ਰਹੋ ਪੰਜਾਬ ਵਾਲਿਓ

  • @psjassowal3060
    @psjassowal3060 2 ปีที่แล้ว +23

    ਤੂੰ ਭਰਾਵਾ ਪਹਿਲਾਂ ਹੀ ਪੁੱਛ ਲਿਆ,"ਬਿੱਲਾ ਬੋਲਦਾਂ"? ਫੇਰ ਕੀ ਸੀ,ਕਾਹਲ ਨੇ ਰਗੜਤਾ।

    • @RajuKumar-uk1mg
      @RajuKumar-uk1mg 11 หลายเดือนก่อน

      😭😭😭😭😭😭😭😂😂😂😂😂😂😂😂😂

  • @baljindersingh9045
    @baljindersingh9045 2 ปีที่แล้ว +46

    ਕਮਾਲ ਹੋਗੲੀ ਹਾਲੇ ਵੀ ਲੋਕ ਅਨਪੜ ਹੀ ਹਨ

  • @ranaranbir6135
    @ranaranbir6135 2 ปีที่แล้ว +7

    ਨੇਕ ਬੰਦਾ ਭੋਲਾ 💯

  • @newindiaphotographybaljeet5408
    @newindiaphotographybaljeet5408 2 ปีที่แล้ว +27

    ਹੋਰ ਗੱਲਾ ਦੀਆ ਗੱਲਾਂ ਬੰਦੇ ਦੀ ਯਾਰੀ ਨੂੰ ਸਲਾਮ ਆ

  • @arzoopreet7234
    @arzoopreet7234 2 ปีที่แล้ว +41

    ਨੇਕ ਬੰਦਾ ਭੋਲਾ ਵਿਚਾਰਾ

  • @hss00270
    @hss00270 2 ปีที่แล้ว +6

    ਕਈ ਸਾਲਾਂ ਤੋਂ ਸਾਡੇ ਪੰਜਾਬੀਆਂ ਨਾਲ ਠਗੀਆਂ ਵਜ ਰਹੀਆਂ ਨੇ । ਕਦੇ ਲਾਟਰੀ ਦੇ ਨਾਮ ਤੇ ਕਦੇ insurance ਦੇ ਨਾਮ ਤੇ ਕਦੇ ਵਿਦੇਸ਼ ਕਅਲ ਤੇ।ਸਾਡੀ ਬੇਵਕੂਫੀਆਂ ਕਿਸ ਹੱਦ ਤਕ ਵਧ ਗਈਆਂ ਨੇ।

  • @yaarbelly.....6567
    @yaarbelly.....6567 ปีที่แล้ว +3

    Bille Di family nu hlp karni chahi di aw karam singh di kyoki onu v hlp hi kiti c ona de bete di te uncle khata band krado

  • @gurjant147
    @gurjant147 2 ปีที่แล้ว +8

    Waheguru ji mehar kro sab te waheguru ji

  • @mehakjotkaur5438
    @mehakjotkaur5438 2 ปีที่แล้ว +10

    ਭਰਾਵਾ ਮੇਰੇ ਨਾਲ ਵੀ ਏਦਾ ਹੀ ਹੋਇਆ 3 ਲੱਖ ਹੀ ਪਾਇਆ ਸੀ ਹਜੇ ਜਦ ਨੂੰ ਪਤਾ ਲੱਗ ਗਿਆ ਕੇ froad ਆ ਏਹ ਮੈਨੂੰ ਵੀ ਏਦਾ ਹੀ ਊਲਝਾਇਆ ਸੀ ਗੱਲਾ ਚ

    • @Sandhusaab56
      @Sandhusaab56 2 ปีที่แล้ว

      ਫਿਰ ਤੁਹਾਡੇ ਜਿੰਨੇ ਫੁਦੂ ਲੋਕ ਕੀਤੇ ਨੀ

    • @ajayrai6742
      @ajayrai6742 2 ปีที่แล้ว +2

      main ehnu ji pagal smjda c tu v pagal ban gya😂😂😂

    • @harjinderaulakh9542
      @harjinderaulakh9542 2 ปีที่แล้ว

      Fir 3 lakh v gaya tuhada🤔🤦🏻‍♀️

    • @lakhveersingh4084
      @lakhveersingh4084 ปีที่แล้ว

      Koi karvai ni Kiti tusi

  • @faridworkers9069
    @faridworkers9069 2 ปีที่แล้ว +4

    ਵੀਰ ਜੀ ਇਹੋ ਜਿਹਾ ਵਿਸ਼ਵਾਸ ਕਰਨ ਤੋ
    ਪਹਿਲਾ 100 ਵਾਰ ਸੋਚੋ ਸਮਝੋ ਵਿਚਾਰੋ

  • @mangaljitsingh6838
    @mangaljitsingh6838 2 ปีที่แล้ว +5

    ਭਰਾਓ ਮੈਨੂੰ ਵੀ ਏ ਕਾਲ ਆਈ ਸੀ ਮੈਨੂੰ ਕਿਹਦਾ ਮੈਂ ਬਾਰੋ ਬੋਲਦਾ ਮੈ ਕਿਹਾ ਕੌਣ ਬੋਲਦਾ ਕੇਦਾ ਪਸਾਨੋ ਤੁਹਾਡਾ ਕੋਈ ਆਪਣਾ ਬੋਲਦਾ ਮੈਂ ਕਿਹਾ ਵੀਡਿਓ ਕਾਲ ਕਰ ਉਸ ਨੇ ਫ਼ੋਨ ਕੱਟ ਦਿੱਤਾ ਮੈ ਫੇਰ ਲਾਇਆ ਉਸ ਨੇ ਕੱਟ ਦਿੱਤਾ ਬੱਚ ਕੇ ਰਹੋ ਲੋਕੋ ਅੱਜਕਲ ਦੁਨੀਆਂ ਦਿਮਾਗ਼ ਨਾਲ ਲੁੱਟਦੀ ਜੇ

  • @JOHALDESIWEB
    @JOHALDESIWEB 2 ปีที่แล้ว +49

    ਦੁਨੀਆਂ ਚੰਨ ਤੇ ਪਹੁੰਚ ਗਈ ਤੁਸੀਂ ਫੁਦੂ ਹੀ ਰਹਿਣਾ ਮੈਨੂੰ ਅਲੱਗ ਗੁਸਾ ਆ ਰਿਹਾ ਇਸ ਦੀਆਂ ਗੱਲਾਂ ਸੁਣ ਕੇ । ਓਦਾਂ ਕਿਸੇ ਗਰੀਬ ਨੂੰ 10ਰੁਪੇ ਨਹੀਂ ਦੇਂਦੇ ਇਹ ਲੋਕ ਇਦਾਂ ਢੂਆ ਕਟਵਾ ਲੈਣਗੇ

    • @karanvirkaran1622
      @karanvirkaran1622 2 ปีที่แล้ว +2

      Shi gall aw y

    • @manjindersingh9000
      @manjindersingh9000 2 ปีที่แล้ว +3

      Ehna ਜੱਟਾ ਨਾਲ ਇੰਜ ਹੀ ਹੋਣਾ ਚਾਹੀਦਾ

    • @vickymaan8343
      @vickymaan8343 2 ปีที่แล้ว +2

      @@manjindersingh9000 keo jatta nal keo honi chideya sode nal hove yr jatt sappa de sireya mid ke kamei krda tuc oi bhaki mari jana jatta nal i honi chideya

    • @Kushdeep12
      @Kushdeep12 2 ปีที่แล้ว

      Minnu v aagu soch k gussa aa reha ki. Uncle syana byaana ho k v pagl bn gya. Duniya kithe phunch gyi.loki kise nu 500 rupeeya v send krn lgge sochde aa ki kite sadda fudu na khichya jaawe.

    • @uppal382
      @uppal382 2 ปีที่แล้ว +2

      @@manjindersingh9000 jattan ne teri nikki kuri paarh ditti honi aa hna

  • @baljinderkaur7295
    @baljinderkaur7295 ปีที่แล้ว +1

    ਸਾਡੇ ਨਾਲ ਵੀ ਇਹਦਾ ਹੀ ਹੋਇਆ ਸੀ😢

    • @RajuKumar-uk1mg
      @RajuKumar-uk1mg 11 หลายเดือนก่อน

      😄😄😄😄😄😂😂😂😂😂😂😂😂😂😂😂😂😂😂😂😂😂😂😂😂😂

  • @CanadaKD
    @CanadaKD ปีที่แล้ว +1

    ਦੋ ਤਿੰਨ ਕਮਲ਼ੇ ਕਰਤੇ ਸੁੱਲਿਆਂ ਨੇ।

  • @kabooterBazivlog
    @kabooterBazivlog 5 หลายเดือนก่อน

    Wah uncle yaar salute aa thonu

  • @ariyanvlogs4346
    @ariyanvlogs4346 ปีที่แล้ว +1

    ਮੇਰੇ ਮਾਮਾ ਸਹੁਰੇ ਨਾਲ ਵੀ ਇਵੇਂ ਹੀ ਠੱਗੀ ਵੱਜੀ ਇਕ ਲੱਖ ਰੁਪਏ ਦੀ

  • @ajmersingh9391
    @ajmersingh9391 2 ปีที่แล้ว +11

    ਇਨੀ ਅਣਗੈਲੀ ਨਾ ਕਰੋ ਜੀ

  • @mrskarwal1137
    @mrskarwal1137 2 ปีที่แล้ว +5

    Waheguru ji mehar karo sab te

    • @grewalharpal8269
      @grewalharpal8269 2 ปีที่แล้ว

      ਵਾਹਿਗੁਰੂ ਕੀ ਕਰੂ ਗਾ ਇਹ ਆਪ ਹੀ ਸੁਸਤ ਲੋਕ ਆ। ਲੁਟਣ ਵਾਲੀਆ ਨੇ ਵੀ ਹਦ ਹੀ ਕਰਤੀ।

  • @inderpalsingh3885
    @inderpalsingh3885 5 หลายเดือนก่อน

    This man is equal to GOD.

  • @gorysahota567
    @gorysahota567 2 ปีที่แล้ว +3

    Waheguru bhala kare. ethe hi nikal jana sara kush. prmatma dekhda ohne appe insaff kr dena.

  • @ParamjitSingh-qv9ut
    @ParamjitSingh-qv9ut 6 หลายเดือนก่อน

    ਤੇਰਾ ਭਤੀਜਾ ਬਚਾ ਲਿਆ....ਗੁੱਸਾ ਵੀ ਆ ਰਹਿਆ ਤੇ ਹਾਸਾ ਵੀ ਆ ਰਹਿਆ....ਉਹ ਜਾ ਯਾਰ ਅੰਕਲ 20 ਲੱਖ ਬੁਹਤ ਬਡੀ ਰਕਮ ਹੂੰਦੀ ਆ

  • @poop572
    @poop572 2 ปีที่แล้ว +5

    Waheguru G

  • @Sandhusaab56
    @Sandhusaab56 2 ปีที่แล้ว +14

    What a coincidence level😂😂 ... ਇੰਨੀ ਬੁੰਡ ਮਰਵਾ ਕੇ ਵੀ ਹਸੀ ਜਾਂਦਾ.... ਭਾਰਤ ਵਿਚ ਫੁਦੂ ਲੋਕਾਂ ਦੀ ਕਮੀ ਨੀ.... ਐਵੇਂ ਨੀ ਅੰਗਰੇਜ ਏਨਾ ਚਿਰ ਰਾਜ ਕਰ ਗਏ

    • @simiramgarhia4806
      @simiramgarhia4806 2 ปีที่แล้ว

      😂😂😂😂sahi gal a sade warge ro ro k duhayia pande eh fr v ene khush ho k dsde🤦‍♀️🤦‍♀️😂

    • @anilkumar-br8zl
      @anilkumar-br8zl 4 หลายเดือนก่อน

      😂😂😂😂😂 Hale or b Bach gye hone paise es kr ke hsdha hai ki ye to bach gye😂😂😂😂😂

  • @87928
    @87928 6 หลายเดือนก่อน

    Bille bhai nu madad karni chahie Di hai Veer Di

  • @jasveersinghgill23023
    @jasveersinghgill23023 2 ปีที่แล้ว +1

    ਬਹੁਤ ਵਧੀਆ ਕੀਤਾ

  • @harnetchoudhary1782
    @harnetchoudhary1782 3 หลายเดือนก่อน

    ❤ ਬਾਈ ਦੀ ਯਾਰੀ ਨੂੰ ਦਿੱਲ ਤੋਂ ਸਲੂਟ ਹੈ ਆਪਣੇ ਦੋਸਤ ਦਾ ਬੇਟਾ ਨਹੀਂ ਆਪਣੇ ਦੋਸਤ ਦੇ ਭਤੀਜੇ ਲਈ ਏਨਾ ਵੱਡਾ ਕਦਮ ਚੁੱਕ ਲਿਆ ਉਹ ਵੀ ਬਿਨਾਂ ਦੱਸੇ ਆਪਣੇ ਦੋਸਤ ਦੇ ਭਤੀਜੇ ਨੂੰ ਬਚਾਉਣ ਲਈ ਏਨੀ ਵੱਡੀ ਕੁਰਬਾਨੀ ਦੇ ਦਿੱਤੀ, ਲੱਖ ਨੀ ਦੋ ਲੱਖ ਨਹੀਂ 18 ਲੱਖ ਬਰਬਾਦ ਕਰਵਾ ਲੲਏ ਤੇ ਦੋਸਤ ਤੇ ਦੋਸਤ ਪਰਿਵਾਰ ਤੱਕ ਗੱਲ ਤੱਕ ਨਹੀਂ ਕੀਤੀ, ਬਾਈ ਨੇ ਤਾਂ ਭਤੀਜੇ ਨੂੰ ਬਚਾਉਣ ਲਈ ਏਨਾ ਵੱਡਾ ਕਦਮ ਚੱਕ ਲਿਆ ਹੈ ਭਤੀਜਾ ਹੀ ਮੰਨੀਏ ਫੋਨ ਕਰਨ ਵਾਲੇ ਨੂੰ, ਭਤੀਜੇ ਨੇ ਕਿਹਾ ਮੇਰੇ ਘਰ ਤੱਕ ਗੱਲ ਨਾ ਪਹੁੰਚ ਜਾਵੇ ਮੈਂ ਆਪ ਹੀ ਥੋਨੂੰ ਵਾਪਿਸ ਪੈਸੇ ਪਾ ਦੇਵਾ ਗਾ ਬਾਈ ਨੇ ਭਤੀਜੇ ਤੇ ਪੂਰਾ ਵਿਸ਼ਵਾਸ ਕੀਤਾ, ਨਹੀਂ ਅਗਲਾ ਸੋਚ ਲੈਂਦਾ ਪੈਸੇ ਦਾ ਕੰਮ ਹੈ ਗੱਲ ਹਜ਼ਾਰਾਂ ਦੀ ਨਹੀਂ ਗੱਲ ਤਾਂ ਲੱਖਾ ਦੀ ਹੈ, ਚੱਲ ਆਪਣੇ ਦੋਸਤ ਦਾ ਭਤੀਜਾ ਫਸ ਗਿਆ ਹੈ ਇੱਕ ਵਾਰ ਦੋਸਤ ਦੇ ਕੰਨਾਂ ਵਿੱਚ ਦੀ ਕੱਢ ਦੇਵਾਂ ਐਵੇਂ ਕਰਕੇ ਆਪਣਾ ਭਤੀਜਾ ਫਸ ਗਿਆ ਹੈ ਪੈਸੈ ਦੇਣੇ ਨੇ ਮੈਂ ਦੇ ਰਿਹਾ ਕੋਈ ਚੱਕਰ ਨਹੀਂ ਪਰ ਇੱਕ ਵਾਰ ਤੈਨੂੰ ਦੱਸਣਾ ਫਰਜ਼ ਹੈ, ਕਿਤੇ ਕੱਲ ਨੂੰ ਭਤੀਜਾ ਮੁੱਕਰ ਨਾ ਜਾਵੇ ਫੇਰ ਆਪਣੇ ਦੋਸਤ ਨੂੰ ਦੱਸਾ ਗਾ ਦੋਸਤ ਦੇ ਭਰਾ ਨੂੰ ਦੱਸਾ ਗਾ ਕਿ ਐਮੇ ਕਰਕੇ ਪੈਸੇ ਪਾਏ ਸੀ ਹੁਣ ਭਤੀਜਾ ਮੁੱਕਰ ਰਿਹਾ ਤਾਂ ਦੋਸਤ ਕਹਿੰਦਾ ਮੈਨੂੰ ਤਾਂ ਦੱਸਣਾ ਸੀ, ਪਰ ਬਾਈ ਨੇ ਕੋਈ ਪ੍ਰਵਾਹ ਹੀ ਨਹੀਂ ਕੀਤੀ ਸਿਰਫ ਆਪਣਾ ਭਤੀਜਾ ਬਚਾਉਣਾ ਹੈ ਬਾਕੀ ਦੀ ਬਾਅਦ ਵਿੱਚ ਵੇਖਾ ਗੇ, ਬਾਈ ਨੇ ਪਹਿਲਾਂ ਆਪਣੀਆਂ ਦੋ ਐਫ ਡੀ ਤੁੜਵਾਈਆ ਫੇਰ ਗਹਿਣੇ 15 ਤੋਲੇ ਰੱਖ ਆਇਆ ਫੇਰ ਆਪਣੇ ਦੋਸਤ ਤੋਂ ਫੜੇ ਜਿਸਦਾ ਭਤੀਜਾ ਸੀ ਪਰ ਉਸ ਨੂੰ ਵੀ ਨਹੀਂ ਦੱਸੀਆ ਪੈਸੀਆ ਦਾ ਕੀ ਕਰਨਾ, ਉਹ ਤਾਂ ਬਾਈ ਕੋਲ ਪੈਸੇ ਜਾਂ ਕੋਈ ਹੋਰ ਚੀਜ ਨਹੀਂ ਸੀ ਜਿਸ ਤੇ ਪੈਸੇ ਮਿਲ ਜਾਣ ਜਾ ਬੇਚ ਕੇ ਪੈਸੇ ਮਿਲ ਜਾਣ ਬਾਈ ਉਹ ਵੀ ਕਰ ਦਿੰਦਾ, ਬਾਈ ਕੋਲ ਨੋ ਦੱਸ ਲੱਖ ਹੋਰ ਹੁੰਦਾ ਤਾਂ ਬਾਈ ਨੇ ਉਹ ਵੀ ਦੇ ਦੇਣੇ ਸੀ ਉਹ ਤਾਂ ਬਾਈ ਕੋਲ ਕੋਈ ਹੱਲ ਨਹੀਂ ਹੋਈਆ ਹੋਣਾ ਤਾਂ ਆਪਣੇ ਦੋਸਤ ਕੋਲ ਗਿਆ ਤੇ ਸਾਰੀ ਗੱਲ ਦੱਸੀ, ਉਹ ਤਾਂ ਬਾਈ ਦੀ ਮਜਬੂਰੀ ਬਣ ਗਈ ਸੀ ਤਾਂ ਕਰਕੇ ਦੱਸਣਾ ਪਿਆ, ਇਹ ਹੁੰਦੀ ਹੈ ਭਰਾਵਾਂ ਵਰਗੀ ਭਰਾਵਾਂ ਤੋਂ ਵੀ ਵੱਧ ਪਿਆਰੀ ਯਾਰੀ ਦੋਸਤੀ ਸਲੂਟ ਹੈ ਭਰਾਵਾਂ ਦੀ ਯਾਰੀ ਨੂੰ ਵਾਹਿਗੁਰੂ ਜੀ ਦੋਨੋਂ ਵੀਰਾ ਦਾ ਐਵੇਂ ਹੀ ਪਿਆਰ ਬਣਿਆ ਰਹੇ ਜੀ ਕੋਈ ਦੋਸਤੀ ਵਿੱਚ ਫਰਕ ਨਾ ਪਵੇ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @kashmirsinghbhandal2432
    @kashmirsinghbhandal2432 2 ปีที่แล้ว +6

    ਮੂਰਖਤਾ ਦੀ ਵੀ ਕੋਈ ਹੱਦ ਹੁੰਦੀ ਹੈ ਹਰ ਰੋਜ਼ ਅਜਿਹੀ ਧੋਖਾਧੜੀ ਦੀ ਖਬਰਾਂ ਚਲ ਰਹੀਆਂ ਹਨ ਪਰ ਲੋਕ ਸਮਝ ਨਹੀਂ ਰਹੇ । ਪਹਿਲਾਂ ਆਵਾਜ਼ ਤਾਂ ਪਹਿਚਾਣ ਕਰ ਲਵੋ ਕਿ ਕਾਲ ਕਰਨ ਵਾਲਾ ਕੌਣ ਹੈ । ਸਰੇਆਮ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਆਵਾਜ਼ ਕਿਸੇ ਪਾਕਿਸਤਾਨੀ ਦੀ ਹੈ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +3

    ਸਾਡੇ ਠਾਰਾਂ ਲੱਖ ਰੁਪਿਆ ਏਨੇ ਪੇਸੇ ਕਿਸਾਨ ਕੋਲ ਕਿੱਥੋਂ ਆ ਗਏ ਮੁੰਡਾ ਮਰੀਕਾ ਗਿਆ ਹੁਣਾ

    • @gavvy9255
      @gavvy9255 2 ปีที่แล้ว

      Bhai ji kisan marre motte nhi punjab de .sade pind de kisan ne .44 kille jmeen aa .or ik audi aa ik range rovar aa ik forunter aa ik inova aa .ik jeakwar aa .nhi jkeen ta reply kr mera teinu proof v dedu

    • @ਮੁਸ਼ਤਾਖਚੰਦ
      @ਮੁਸ਼ਤਾਖਚੰਦ 2 ปีที่แล้ว +1

      @@gavvy9255 ਜੇਦੀ ਇੰਨੀ ਜ਼ਮੀਨ ਆ ਉਹ ਤਾ ਕੁਝ ਵੀ ਲੈ ਸਕਦਾ ਏਸੀ ਆਲੀਆ ਬੜੀਆਂ ਗੱਡੀਆਂ ਸਾਡੇ ਇੱਕ ਰਿਸ਼ਤੇਦਾਰਾਂ ਕੋਲ ਵੀ ਦੋ ਬੜੀਆਂ ਗੱਡੀਆਂ ਆ ਏਸੀ ਆਲੀਆ ਠਾਰਾ ਠਾਰਾ ਵੀਹ ਵੀਹ ਲੱਖ ਦੀਆਂ ਕੱਲੀਆਂ ਗੱਡੀਆਂ ਈ ਆ

  • @onkarsahota1677
    @onkarsahota1677 2 ปีที่แล้ว +1

    ਚੰਗਾ ਪਾਗ਼ਲ ਬੰਦਾ ਏਹ, ਇਸ ਦਿਆਂ ਗਲਾਂ ਤੋਂ ਲਗਦਾ ਇਸਨੂੰ ਲੁੱਟੇ ਗਏ ਪੈਸੇ ਦੀ ਕੋਈ ਪ੍ਰਵਾਹ ਨਹੀਂ

  • @punjabidiscovery2110
    @punjabidiscovery2110 2 ปีที่แล้ว +3

    ਚੰਗਾ ਪੱਤਰਕਾਰ ਭੇਜੋ ਜਾ ਪੁਲਿਸ ਭੇਜੋ

  • @bhular530
    @bhular530 2 ปีที่แล้ว +9

    Waheguru mehr kri🙏

  • @gurpartap1313
    @gurpartap1313 ปีที่แล้ว +1

    Bahut mara hoya veer

  • @RajwinderKaur-jc6lh
    @RajwinderKaur-jc6lh ปีที่แล้ว

    Waheguru waheguru waheguru waheguru waheguru waheguru waheguru waheguru.

  • @satwindersingh7940
    @satwindersingh7940 ปีที่แล้ว

    ਲਾਲਚ ਬੁਰੀ ਭਲਾ,,, ਬਾਈ ਵੀ ਚਲਾਕ ਬਣਦਾ ਹੋਵੇਗਾ ,, ਅੱਜ ਮੈਂ ਇਸ ਨੂੰ ਪੈਸੇ ਦਾਓਗਾ , ਕੱਲ ਨੂੰ ਮੈਂ ਵੀ ਇਸ ਤੋ ਵੱਧ ਮੰਗਾ ਗਾ,,, ਹੁਣ ਤਾਂ ਬਾਈ ਗੱਲ ਗੋਲ ਗੋਲ ਬਣਾ ਰਿਹਾ,,28 ਤਰੀਕ ਨੂੰ ਗੱਲ ਤਾਂ ਨਹੀ ਕਰਦਾ ਕੀ ਯਾਰ

  • @jaswinderbhucho3281
    @jaswinderbhucho3281 2 ปีที่แล้ว +1

    Good

  • @balbirsingh-mn4uf
    @balbirsingh-mn4uf 10 หลายเดือนก่อน

    ਬਾਈ ਪਾਕਿਸਤਾਨੀ ਆ ਦੀ ਪੰਜਾਬੀ ਭਾਸ਼ਾ ਈ ਅਲੱਗ ਐ

  • @singhsukhwinder7348
    @singhsukhwinder7348 2 ปีที่แล้ว +1

    Wuhaguru maher karnge ji bahut bhola ensn ha punjabi dosra di halp lae thanks but carful

  • @SHRAMA.DJ.
    @SHRAMA.DJ. 4 หลายเดือนก่อน

    Madi gal hoi

  • @tradehouseharpreet
    @tradehouseharpreet 2 ปีที่แล้ว +4

    Cyber crime nu dasdo funds freeze hon jange jithe vi paise pounche honge

  • @daljeetsingh1309
    @daljeetsingh1309 2 ปีที่แล้ว +9

    Veero eh bnda ya ta bhut hi sidha sadha h. Ya fir bhut hi chlak H. Jeda banda fd krke punji save rkhna janda h oh inna vdda kadam kida chuk skda H. Meri samjh to baher H.

    • @satinderguri5197
      @satinderguri5197 ปีที่แล้ว

      bhaji chlak banda sii lalach si ehnu vi tusi sunya nhi ke delhi branch cho vi cll ayi ke 22 lakh aa gya tuhade naam te pehle din hi ehnu lalach de dita hona ke es tym meri help karo main case to free ho ke 4,5 lakh jiada vapis karuga eh lalach le baitha ehnu

  • @jaskarnsingh3884
    @jaskarnsingh3884 ปีที่แล้ว +1

    ਇਹਡਾ ਮਹਾਮੂਰਖ ਬੰਦਾ ਪਹਿਲੀ ਵਾਰੀ ਦੇਖਿਆ ਜਵਾਕਾਂ ਨੂੰ ਪਤਾ ਹੈ ਦਸ ਸਾਲ ਤੋ ਚਲਿਆ ਕੰਮ

  • @pritamkaur7122
    @pritamkaur7122 7 หลายเดือนก่อน

    ਬਾਈ ਜੀ ਤੁਸੀਂ ਪੜੇ ਹੋ ਕੇ ਅਨਪੜ੍ਹ ਹੋਏ

  • @harpysingh4702
    @harpysingh4702 2 ปีที่แล้ว +9

    ਬੈਠੇ ਆ ਘਰੇ 🤣🤣🤣 ਬੈਠੋ ਹੁਣ ਟਿਕ ਕੇ

  • @grewalharpal8269
    @grewalharpal8269 2 ปีที่แล้ว +2

    ਯਾਰ ਵੀਰ ਤੁਸੀ ਇੰਨੇ ਸੁਸਤ ਹੋ। ਤੁਸੀ ਕਿਉ ਨਹੀ ਪਹਿਲਾ ਪੁਛਕੁਸ ਕਰਦੇ ਜਦੋ ਤਹਾਨੂੰ ਲੁਟੇਰੇ ਦਾ ਫੋਨ ਆਉਂਦਾ। ਕਮਾਲ ਵੀਰ ਤੁਹਾਡੀ ਵੀ ਇਨੇ ਫੁਦੂ ਨਾ ਬਣੋ। ਚੁਸਤ ਬਣੋ

  • @rajveergill6036
    @rajveergill6036 2 ปีที่แล้ว +6

    Bai gussa na kari .. par kyu yaar media de time vich fudu bani jande aa

  • @funnyprank9589
    @funnyprank9589 ปีที่แล้ว

    Buht bhola c bai gallan ch aa gya bhole lok hi yari lyi eih sb kr skde aa

  • @CookingwithRoop
    @CookingwithRoop 2 ปีที่แล้ว +5

    Eh kidda di dosti ke bina soche samje hi lakha rupaye pa te.....bilkul vi dukh nai ho reha ulta hasi aa rahi aa

  • @JasvirSingh-vm2bp
    @JasvirSingh-vm2bp 2 ปีที่แล้ว +2

    ਪਤੱਦਰਾਂ ਗੱਲ ਤਾਂ ਕਰ ਲੈਂਦਾ ਕਿਸੇ ਨਾਲ ਪੈਸੇ ਵੀ ਦੋ ਵਾਰੀ ਕਡਾ ਕਿ ਦਿੱਤਾ

  • @sneha-ll1lg
    @sneha-ll1lg ปีที่แล้ว

    कल मेरी फ्रेंड के 80,000 इन्ही लोगो ने call ki और पैसे ले लिए। ऐसे ही black mail kiya

  • @punjabidiscovery2110
    @punjabidiscovery2110 2 ปีที่แล้ว +2

    ਮੈਨੂੰ ਪੱਤਰਕਾਰ ਤੇ ਹਾਸਾ ਆ ਰਿਹਾ

  • @princekainth2342
    @princekainth2342 2 ปีที่แล้ว +3

    Kineh bewkoof lok aa ....samajh nh aandi....🤫🧐

  • @RamandeepKaur-mf6mh
    @RamandeepKaur-mf6mh 2 ปีที่แล้ว +4

    Jo Lok bewkuf bewkuf keh rhe aa une ta vichare ne help krni chahi c unu ki pta c Hun udha Dil saf c j ena chlak hunda ta KDE thag na hunda boln to phla Soch Lia kro

  • @mandeepkaurjattana2412
    @mandeepkaurjattana2412 ปีที่แล้ว

    ਭੋਲਾ ਵੀ ਰਗੜ ਤਾ 😅😅😅

  • @deol2645
    @deol2645 2 ปีที่แล้ว +5

    Munda ta bachata 😀,par aapne aap nu ragda Lata. 😎

  • @amarjitsonu5388
    @amarjitsonu5388 6 หลายเดือนก่อน

    ਸਦੀ ਨਾ ਸਦਾਈ , ਮੈ ਲਾੜੇ ਦੀ ਤਾਈ।

  • @sukhwindersukhwinder3632
    @sukhwindersukhwinder3632 2 ปีที่แล้ว +1

    ਯਾਰ ਗੱਲਾਂ ਤਾਂ ਐ ਕਰਦਾ ਲਪੜ ਲਪੜ ਦਿਮਾਗ ਹੈ ਨਹੀਂ ਜਮਾਂ ਬੇਵਕੂਫ ਬੰਦਾ

  • @thindsaab1046
    @thindsaab1046 ปีที่แล้ว

    ਬੰਦਾ ੲੇਨਾਂ ਭੋਲਾ ਵੀ ਨੀ ਹੋਣਾ ਚਾਹੀਦਾ ਲੋਕ ੲੇਦਾਂ ਠੱਗ ਲੈਦੇ ਨੇ ਗੱਲਾਂ ਚ ਫਸਾ ਕੇ

  • @poojanafer3873
    @poojanafer3873 ปีที่แล้ว +1

    Yaari nu salaam .but j agle ne inna kita apna sbbb gwa lya ohdi tuc hun hlp kro bhai ji

  • @amardeepsingh9159
    @amardeepsingh9159 2 ปีที่แล้ว +6

    Kina stupid swal aa reporter da Ohda 18 lac chleya geya te reporter push reha {kive da lag reha hun } bevkoof

    • @gurlabhsandhu6616
      @gurlabhsandhu6616 2 ปีที่แล้ว

      Sahi ta pushya ( eni ta akal jwaaakan nu v hundi aaa) mooorakh anjaaan lokan de account paise paaai jnda...

  • @GAGANDEEP-kk7rg
    @GAGANDEEP-kk7rg 2 ปีที่แล้ว +4

    waheguru di diary vich dhokha karn wale da name char geya hai . waheguru aape hisab lavega .pareshan na hovo.

    • @kulwantgill6971
      @kulwantgill6971 ปีที่แล้ว

      To sala fudu da fudu rahia

    • @GAGANDEEP-kk7rg
      @GAGANDEEP-kk7rg ปีที่แล้ว

      @@kulwantgill6971 ਤੈਨੂ ਜਵਾਬ ਚੰਗੀ ਤਰਾਂ ਦੇ ਸਕਦਾ ਹਾਂ ਤੇਰੀ ਗੰਦੀ ਜੁਬਾਨ ਤੈਨੂ ਆਨ ਵਾਲੇ time ਚ ਬੋਹਤ ਕੁਝ ਸਿਖਾਏਗੀ . ਜੇ ਮੈ ਜਵਾਬ ਹੀ ਦੇਤਾ ਤੇ ਤੇਰੇ ਮੇਰੇ ਚ ਫ਼ਰਕ ਕੀ ਰਿਹਾ . ਰੱਬ ਤੇਰਾ ਭਲਾ ਕਰੇ .

  • @yashuvyasvlogs
    @yashuvyasvlogs ปีที่แล้ว

    Ye call punjab mai hi kyu aatu hmare up mai kyu nai aati hum bhi unse maza le bat krke

  • @raveenasingh8120
    @raveenasingh8120 2 ปีที่แล้ว +4

    Eni jada news viral ho rhi aa fr v Tusi Lok kyo fass rhe aa Kina mann dukhi hunda sun ke kine paise kharb karte

  • @satwindersingh7940
    @satwindersingh7940 ปีที่แล้ว

    ਬਿੱਲਾ ਨਾਮ ਵਾਲੇ ਤਾਂ ਬਹੁਤ ਚਲਾਕ ਹੁੰਦੇ ਹੈ ,,,ਉਹ ਕਿਹਦੇ ਨਹੀਂ ਦੁੱਧ ਦੀ ਰਾਖੀ ਬਿੱਲਾ ਬਾਤਾ ,,,ਕਿ ਯਰ

  • @sharrysingh2551
    @sharrysingh2551 ปีที่แล้ว

    ਵਾਈ ਏ ਲੋਕਾ ਤੋਂ ਵਚੋ ਮੈਨੂੰ ਵੀ ਕਾਲ ਆਈ ਸੀ ਮੈ ਕੋਈ ਰਾਹ ਨਹੀਂ ਦਿਤਾ ਫਿਰ ਕੱਟ ਤਾਂ

  • @GurjitSingh-jh6us
    @GurjitSingh-jh6us 2 ปีที่แล้ว

    Wa tere

  • @Prince-cg6mu
    @Prince-cg6mu 2 ปีที่แล้ว +4

    EH UNCLE HEERA HAN , DUJAE LAYI 18 LAKH DAETAE

  • @harmailsingh9769
    @harmailsingh9769 2 ปีที่แล้ว +5

    SADE LOK KADE VI NAHI SUDAR SAKDE. ROJ KHABRA SUNDE NE FER VI LALACH VICH FASDE NE

  • @letswatch6296
    @letswatch6296 2 ปีที่แล้ว +1

    Mainu vv ajj call aya rail banna ditii ohdi

  • @KulwantSingh-tb6qq
    @KulwantSingh-tb6qq 2 ปีที่แล้ว +1

    Cyber.crime.valia.nu.daso.baji

  • @prizleenkaur7424
    @prizleenkaur7424 ปีที่แล้ว

    ਉਸਤਾਦ ਜੀ ਦੁਨੀਆ ਤਾਂ ਬਚੀ ਹੋਈ ਆ ਥਾਨੁ ਅੱਜ ਪੱਤਾ ਲੱਗਾ

  • @satinderguri5197
    @satinderguri5197 ปีที่แล้ว +1

    koi na koi lalach ta uncle nu vi dita hona vicho edda nhi ho sakda ke enni jaldi enni Big pemat karni lalach ta koi hona oh vi bhut jiada

  • @harmailsingh9769
    @harmailsingh9769 2 ปีที่แล้ว +2

    HANDING DE UPER SHER PIND DISTT STATE DA NAM LIKH DIA KARO

    • @preetpreet6793
      @preetpreet6793 2 ปีที่แล้ว

      Piesa te appne bande nu uddrraa ni dinda koi

  • @tskbajaj3721
    @tskbajaj3721 2 ปีที่แล้ว

    Wah oye bapu

  • @ManishKumar-bf7nt
    @ManishKumar-bf7nt 2 ปีที่แล้ว +3

    Roj mobile Te khabra aundiya ne Thaga.Diya bhai Nu Surat Hai Nahin. Na Rupaiya. Naal do Kudiyan da bahut badhiya vivah ho jana Si. Waheguru Waheguru Waheguru.🙏🙏🙏🙏

  • @manreetkaur1125
    @manreetkaur1125 ปีที่แล้ว

    ਮੈਨੂੰ ਪਰਸੋਂ ਕਾਲ ਆਈ ਕਹਿੰਦਾ ਭੂਆ ਜੀ ਮੈਂ ਇਟਲੀ ਤੋਂ ਬੋਲਦਾ ਤੁਸੀ ਪਸ਼ਾਨ ਲੈਆ ਮੈਂ ਕਿਹਾ ਨਹੀਂ ਕਹਿੰਦਾ ਲੈ ਭੂਆ ਭੁੱਲ ਗਈ ਮੈਂ ਕਿਹਾ ਨਾਂ ਦੱਸ ਪਹਿਲਾਂ ਆਪਣਾ ਮੈਨੂੰ ਪਤਾ ਸੀ ਠੱਗ ਆ ਫੋਨ ਕੱਟਤਾ ਬਚੋ ਠੱਗਾਂ ਤੋਂ

  • @parminder777
    @parminder777 2 ปีที่แล้ว +2

    Ini Umr daa ho K Bachea daa baap hovega eh Banda Bewkoofi kr geya.

  • @samans4202
    @samans4202 ปีที่แล้ว +1

    Eh Kam Pakistani musley kardey ne jihna nu Khalistani tattooa ne apney veer banayeya hoya hai

  • @rackymehta
    @rackymehta ปีที่แล้ว

    yar aine bedimag 😮

  • @honeymultanivlogs994
    @honeymultanivlogs994 ปีที่แล้ว

    Sade ghar v aye c g kol mere mummy g de mobile te mummy g ne menu kata phone mea jado Ghar aya k kite gall menu pata lag giya boli to kyu ki mea Dubai vich 7 sal kam kita mere nal Dubai vich meri company vich Pakistan v kam karde c ta karke menu ous bande de boli to pata lag giya ka banda Pakistan hai o mere mama g da beta ban gal kar riha c jado menu pata laga mea fir gala de haneri Lea deti a gal nu takreeban 8_9 month ho gaye dobara v 1 vari dobara phone aya c meri mummy g ne sun k phone kat dita dobara phone Karan te mummy g ne phone he nahi chakiya menu dasiya ghar auan te

  • @amrindersingh4747
    @amrindersingh4747 10 หลายเดือนก่อน

    Eh ohi aya jida bada trending vich chall reha is diya bahut videos ne you tube te .

  • @kakakumar3145
    @kakakumar3145 2 ปีที่แล้ว +2

    kise nu gar da bhath na devo

  • @gillaseel6111
    @gillaseel6111 6 หลายเดือนก่อน

    Inna v anna ho k ni chlana chahida,,,h boht,aa bai varge jede thagge jaauge

  • @chetanpatwari-official754
    @chetanpatwari-official754 2 ปีที่แล้ว +1

    Rajewal nal gal kro... Muawja le dena ohne bhagwant maan koko

  • @harbhajansingh6166
    @harbhajansingh6166 ปีที่แล้ว

    Sanu v aye c call khnda pehchano kon mai Canada to bolda... Mai bhut gaaln kadyin k Sada koi ni Canada sanu call na kri hun

  • @jaggikhan3686
    @jaggikhan3686 6 หลายเดือนก่อน

    Veero bacho mere ghr waleya naal v hoyi aa 4 lakh di

  • @ramgarhialaddi1743
    @ramgarhialaddi1743 2 ปีที่แล้ว

    ਇਹ ਫੋਨ ਪਾਕਿਸਤਾਨ ਤੋਂ ਆਉਂਦੇ ਨੇ ਨੰਬਰ ਬਾਹਰਲਾ ਹੁੰਦਾ ਐ

  • @amrindersingh4747
    @amrindersingh4747 10 หลายเดือนก่อน

    Eh tagh bahut phone karda lookan nu tagg

  • @jaswindersingh1637
    @jaswindersingh1637 ปีที่แล้ว

    Salme bai j jari de