ਤੈਨੂੰ ਬਾਪ ਕਿਵੇਂ ਆਖਾਂ (EP - 64) New Punjabi Movie 2024 • Jatt Speed

แชร์
ฝัง
  • เผยแพร่เมื่อ 5 พ.ค. 2024
  • #punjabishortmovies #jattspeed #natak
    ਤੈਨੂੰ ਬਾਪ ਕਿਵੇਂ ਆਖਾਂ (EP - 64) New Punjabi Movie 2024 • Jatt Speed
    #shortmovie
    #jattspeed
    #punjabicomedy
    #toppakistanidramas
    #pakistanidrama
    #shortvideo
    #shortfilm
    #punjabisong
    #newshortpunjabimovie
    #punjabishortmovies
    #natak
    #2023
    New TH-cam Channel 👇
    / @gurivlogs47
    Facebook👇
    gurpyar.dhal...
    Instagram 👇 _.guri.77?igshi...

ความคิดเห็น • 330

  • @jattspeed
    @jattspeed  10 วันที่ผ่านมา +11

    ਵੀਡਿਓ ਨੂੰ ਐਨਾ ਪਿਆਰ ਕਰਨ ਲਈ ਸਭ ਦਾ ਦਿਲੋਂ ਧੰਨਵਾਦ ਜੀ 🙏

    • @ssingh1501
      @ssingh1501 10 วันที่ผ่านมา +1

    • @princejatt5480
      @princejatt5480 9 วันที่ผ่านมา

      Veer ji next episode jaldi layao asi bohot excited hain

  • @sikanderbrar470
    @sikanderbrar470 10 วันที่ผ่านมา +3

    ਬਾਪੂ ਦੀ ਐਕਟਿਗ ਮੈਨੂ ਬਹੁਤ ਵਧੀਆ ਲਗਦੀ ਆ

  • @user-bf7dp8so6t
    @user-bf7dp8so6t 12 วันที่ผ่านมา +23

    ਬੁੜਾ ਬਹੁਤ ਚਰਿੱਤਰ ਕਰਦਾ ਹੈ ਪਾਪੀ ਹੈ ਦਿਲ ਦਾ

  • @rachhpalsingh78466
    @rachhpalsingh78466 12 วันที่ผ่านมา +11

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @SandhuSaab-dg8tn
    @SandhuSaab-dg8tn 12 วันที่ผ่านมา +15

    ਤੇਰੀ ਧੀ ਨਹੀਂ ਚੰਗੀ ਉਹ ਆਸ਼ਕ ਰਖੀ ਫਿਰਦੀ ਆ

  • @GaggyKanpuria
    @GaggyKanpuria 12 วันที่ผ่านมา +20

    ਬਹੁਤ ਇੰਤਜ਼ਾਰ ਰਹਿੰਦਾ

  • @jagdevsingh8335
    @jagdevsingh8335 11 วันที่ผ่านมา +8

    ਗੁਰੀ ਵੀਰੇ ਸਰਪੰਚ ਦੇ ਬਰਾਬਰ ਹੀ ਨੰਬਰਦਾਰ ਹੁੰਦਾ ਹੈ ਨੰਬਰਦਾਰ ਨੂੰ ਨਾਲ ਲੈ ਜਾਓ ਜੇਕਰ ਤੁਹਾਡੇ ਪਿੰਡ ਦਾ ਸਰਪੰਚ ਨਾਲ ਨਹੀ ਜਾਂਦਾ ਤਾਂ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @jarnailsingh4167
    @jarnailsingh4167 12 วันที่ผ่านมา +5

    Sari team da vadia rool ha Sarpanch sahib ji na ghar aie Jubi te us de father nu vaut Respect diti changi sikhya ha ❤❤❤❤❤❤❤

  • @Surinderkaur-en4rx
    @Surinderkaur-en4rx 11 วันที่ผ่านมา +2

    ਜੋ ਵੀ ਪੁੱਤ ਕੱਲ ਨੂੰ ਫੇਰ ਆਮ ਹੋ ਗਏ ਬਹੁਤ ਵਧੀਆ ਜੀ ਲੱਗ ਜਾਂਦਾ ਸੋਡੀ ਮੂਵੀ ਦੇਖ ਕੇ

  • @SukhwinderSingh-wq5ip
    @SukhwinderSingh-wq5ip 10 วันที่ผ่านมา +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-rc2nk5tv2s
    @user-rc2nk5tv2s 12 วันที่ผ่านมา +48

    😄😄😄😄 ਨਾਗਣ ਨੇ ਨਾਗ ਤੋਂ ਕੁੱਟ ਖ਼ਾ ਲਈ 👌👌👌👌

  • @bksashi2149
    @bksashi2149 12 วันที่ผ่านมา +24

    ਕੀ ਕਹਣਾ ਮੈਂ ਨਾਗ ਵੇ ਤੂੰ ਨਾਗ ਆਂ ਤਾਂ ਮੈਂ ਵੀ ਇੱਛਾਧਾਰੀ ਨਾਗਨ ਅੰ 😂😂😂😂

  • @harrydhillon1178
    @harrydhillon1178 7 วันที่ผ่านมา

    ਸਾਰਿਆਂ ਤੋਂ ਸਿਰਾ ਐਕਟਿੰਗ ਬਾਪੂ ਦੀ ਆ

  • @satbirsingh5897
    @satbirsingh5897 12 วันที่ผ่านมา +17

    ਅੱਜ ਮਜ਼ਾ ਆਇਆ 😂😂😂ਬਾਪੂ ਅੱਜ ਕੀਤਾ ਵਧੀਆ ਵਿਆਹ ਕਰਵਾ ਕੇ ਲਿਆਂਦੀ ਸੀ ਜੇਹੜੀ ਉਹ ਘਰੋਂ ਬਾਹਰ ਕੱਢ ਤੀ

  • @sharanjeetkaur8539
    @sharanjeetkaur8539 12 วันที่ผ่านมา +16

    ਕਿਰਨ ਨੇ ਬਹੁਤ ਵੱਡੀ ਗਲਤੀ ਕਰ ਲਈ ਸੋਹਰੇ ਘਰ ਨਾ ਜਾਣ ਦੀ ਜ਼ਿੱਦ ਕਰਕੇ ❤

  • @BalbirSingh-kx5rf
    @BalbirSingh-kx5rf 12 วันที่ผ่านมา +15

    ਕਿਰਨਾ ਮੈਨੂੰ ਲੱਗਦਾ ਗਲਤ ਤਾਂ ਤੂੰ ਹੈਗੀ ਸੀ ਠੀਕ ਆ ਫੋਨ ਦਾ ਤੂੰ ਕਰਦੀ ਹੁੰਦੀ ਸੀ ਤਾਂ ਹੁਣ ਤਾਂ ਤੂੰ ਸੱਚੀ ਸਵਿਤਰੀ ਬਣੀ ਫਿਰਦੀ ਬਲੋਗ ਚ ਨੰਬਰ ਪਾ ਕੇ ਉਸ ਦਾ ਠੀਕ ਆ ਮੈਨੂੰ ਤਾਂ ਇਸ ਅਸੀਂ ਲੱਗਦਾ ਗਾ ਤੂੰ ਜੋ ਵੀ ਨਾਲ ਨਹੀਂ ਜਾਣਾ ਚਾਹੁੰਦੀ ਤੂੰ ਆਪਦੇ ਆਸਕ ਨਾਲ ਹੀ ਜਾਣਾ ਚਾਹੁੰਦੀ ਹੈ

  • @Surinderkaur-en4rx
    @Surinderkaur-en4rx 12 วันที่ผ่านมา +3

    ਹਾਂ ਮਨੂ ਅੱਜ ਦੀ ਘੜੀ ਚ ਕੋਈ ਨਹੀਂ ਆਪਦਾ ਬਣਦਾ ਸਭ ਬੇਗਾਨੇ ਨੇ

  • @ButaSinghmohal
    @ButaSinghmohal 12 วันที่ผ่านมา +8

    ਜੇ ਬੰਦਾ ਨੀਮ ਹੋ ਕੇ ਆ ਜੇ ਉਸਦੀ ਗੱਲ ਮਾ

  • @satnamkaur2435
    @satnamkaur2435 12 วันที่ผ่านมา +15

    ਸਰਪੰਚ ਆਵਦੇ ਘਰ ਦੇ ਗੇਟ ਤੋ ਬਾਹਰ ਆਉਣ ਲਗੇ ਗੇਟ ਚ ਔਖੜ ਗਿਆ 😂😂😂😂😂😂

  • @rachhpalsingh78466
    @rachhpalsingh78466 12 วันที่ผ่านมา +5

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @manjitkaur1070
    @manjitkaur1070 12 วันที่ผ่านมา +3

    ਹਾਏ ਰੱਬਾ ਵਿਚਾਰਾਂ ਯੂਵੀ ਦਾ ਤਰਸ ਬਹੁਤ ਆਉਂਦਾ ਗਾ 😢

  • @KiranDeep_skiran
    @KiranDeep_skiran 12 วันที่ผ่านมา +10

    😅😅😅😅😅😅😅ਕਿਰਨਾਂ ਯੂਵੀ ਨੂੰ ਛੱਡ ਕੇ ਆਸ਼ਕ ਨਾਲ ਜਾਊ

  • @GurmeetKaur-kl7zs
    @GurmeetKaur-kl7zs 10 วันที่ผ่านมา +1

    ਸੋਹਣੀ ਵੀਡੀਓ ਸੋਹਣੀ ਫੈਮਿਲੀ ਸੋਹਣੀ ਐਕਟਿੰਗ

  • @AvtarSingh-gw7rn
    @AvtarSingh-gw7rn วันที่ผ่านมา

    ਯੁਵੀ ਇਹ ਚੌਰਾ ਹੀ ਪੁਁਠੀ ਪਁਟ ਪੜਾ ਕੇ ਆਇਆ ਤੇਰੇ ਸਹੁਰਿਆਂ ਨੂੰ

  • @user-qd4nk3vo8q
    @user-qd4nk3vo8q 12 วันที่ผ่านมา +2

    ਬਹੁਤ ਇੰਤਜ਼ਾਰ ਰਹਿੰਦਾ ਵੀਡੀਓ ਦਾ❤❤

  • @amandeepkaur9868
    @amandeepkaur9868 12 วันที่ผ่านมา +4

    ਘਰ ਵਾਲੇ ਨਾਲ ਤਲਾਕ ਦਾ ਕੇਸ ਚਲਦਾ ਕਿਰਨਾ ਦੇ ਬਾਂਹਾ ਵਿੱਚ ਚੂੜਾ ਪਾਇਆ

  • @parmindersandhusandhusab6757
    @parmindersandhusandhusab6757 12 วันที่ผ่านมา +30

    ਬਾਪੂ ਨੇ ਬੇਬੇ ਦੀ ਸੇਵਾ ਵਿਚ ਕੋਈ ਕਸਰ ਨਹੀਂ ਛੱਡੀ 😂😂😂😂😂

  • @jagdevsingh8335
    @jagdevsingh8335 12 วันที่ผ่านมา +10

    Very nice video ਗੁਰੀ ਵੀਰੇ ਸੁਨੀਤਾ ਭੁਟਾਲ ਨੇ ਕਿਸੇ ਨਾਲ ਨਹੀਂ ਬਣਾ ਕੇ ਰੱਖੀ ਜਿਥੇ ਵੀ ਗਈ ਪੁਆੜੇ ਹੀ ਪਵਾਏ ਪਹਿਲਾਂ ਰੂਪੇ ਨਹੀਂ ਬਣੀ ਹੁਣ ਤੇਰੇ ਬਾਪ ਨਾਲ ਨਹੀ ਬਣੀ ਪਤਾ ਨਹੀਂ ਹੋਰ ਕੀ ਚੰਨ ਚੜਾਏਗੀ ਵੀਡੀਓ ਬਹੁਤ ਵਧੀਆ ਬਣੀ ਦੇਖ ਕੇ ਮੇਰਾ ਤਾਂ ਸਾਰੇ ਦਿਨ ਦਾ ਥਕੇਵਾਂ ਉਤਰ ਗਿਆ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @Navuvlog007
    @Navuvlog007 12 วันที่ผ่านมา +20

    Jes nu entjar rehda vedeo da liek karo ❤😊

    • @user-uc6cu7mv5e
      @user-uc6cu7mv5e 12 วันที่ผ่านมา

      Pehla tan eh emoji 👇ne
      Pura TH-cam ruin kar rakheya
      Hon tu tan haigi 4th fail ruin da matlab barbaad kar rakheya comment section nu har koi Banda like mangda peya instead video nu chadhke

    • @Navuvlog007
      @Navuvlog007 12 วันที่ผ่านมา +1

      @@user-uc6cu7mv5e tuci meg lo Es nu magna nhi kaheda veer

  • @satbirsingh5897
    @satbirsingh5897 12 วันที่ผ่านมา +13

    ਏਨਾਂ ਵੀ ਜਿਦੀ ਪਿਓ ਨੀਂ ਵੇਖਿਆ ਸਰਪੰਚ ਦੀ ਨੀ ਮਨੀ

  • @harpreetkaur-dp5gn
    @harpreetkaur-dp5gn 12 วันที่ผ่านมา +2

    Kirna uv naal e jayin akhir

  • @chahalsingh6999
    @chahalsingh6999 12 วันที่ผ่านมา +2

    ਬਹੁਤ ਵਧੀਆ ਵੀਡੀਓ 😊

  • @SandhuSaab-dg8tn
    @SandhuSaab-dg8tn 12 วันที่ผ่านมา +4

    ਜੂਵੀ ਦਾ ਦਾਦਾ ਤਾਂ ਸੱਪ ਆ ਇਹਨੇ ਘਰ ਉਜਾੜਨਾ ਆ ਵਸਾਉਣਾ ਨਹੀਂ ਆ

  • @SandhuSaab-dg8tn
    @SandhuSaab-dg8tn 12 วันที่ผ่านมา +3

    ਕਿਰਨਾਂ ਆਪਣੇ ਸਹੁਰੇ ਚਲੀ ਜਾ ਤੇਰੇ ਪਿਉ ਨੇ ਮਰ ਜਾਣਾ ਆ

  • @championgamemap6485
    @championgamemap6485 12 วันที่ผ่านมา +4

    ਬਹੁਤ ਵਾਧੀਆ ਵੀਡੀਓ ਵਹਿਗੂਰ ਜੀ ਮੇਹਰ ਕਰੇ ❤❤❤❤❤❤❤❤❤❤❤❤❤❤❤❤❤

  • @baazlalka5274
    @baazlalka5274 12 วันที่ผ่านมา +3

    ਨੀਵਾਂ ਕੋਈਂ ਹੋ ਕੇ ਆ ਜੇ ਇਜ਼ਤ ਨਹੀਂ ਲਾਹੀ ਦੀ

  • @harpreetkhalsa4354
    @harpreetkhalsa4354 9 วันที่ผ่านมา

    ਬਹੁਤ ਵਧੀਆ ਵੀਡੀਉ ਹੈ ਪਾਟ 65 ਜਲਦੀ ਪਾ ਦਿਉ

  • @nikhilsingla-dl8zc
    @nikhilsingla-dl8zc 10 วันที่ผ่านมา

    Bhot vdia👍

  • @user-kc8kf9ot3s
    @user-kc8kf9ot3s 12 วันที่ผ่านมา +2

    Sarpanch Acting Excellent..👍👍

  • @Surinderkaur-en4rx
    @Surinderkaur-en4rx 11 วันที่ผ่านมา +1

    ਬੇ ਗੁਰੀ ਕਾਸ ਨੂੰ ਤੋਰਤਾ ਜੂਵੀ ਨੂੰ ਉਧਰ ਤੇਰਾ ਪਿਓ ਤਾਂ ਉਹਨੂੰ ਮਾਰਨ ਨੂੰ ਫਿਰਦਾ ਗਾ ਬਹਾਨੇ ਨਾਲ ਤੇਰੇ ਨਾਲੋਂ ਤਾਂ ਮਨੂ ਦੀ ਵੀ ਗੱਲ ਸਿਆਣੀ ਆ

  • @HarjinderKaur-cg4es
    @HarjinderKaur-cg4es 12 วันที่ผ่านมา +2

    ਦੁੱਜਾ,ਭਾਲਦੀ,ਆ,ਲੋਕਾ,ਸੱਰਮ,ਹੀ,ਲਾਲੱਈਆ,ਜੇ,ਦੁੱਜਾ,ਹੋਰਮਾੜਾ,ਨਿਕਲ,ਗਿਆ

  • @user-se3rb8vj3b
    @user-se3rb8vj3b 12 วันที่ผ่านมา +4

    ਬਹੁਤ ਵਧੀਆ ਕੰਮ ਸਾਰੀ ਟੀਮ ਨੂੰ ਸ਼ੁੱਭਕਾਮਨਾਵਾਂ

  • @baljeetkaurbedi1880
    @baljeetkaurbedi1880 12 วันที่ผ่านมา +4

    Good 💯

  • @raminderkaur8363
    @raminderkaur8363 12 วันที่ผ่านมา +1

    Buhat buhat very nice hai tuse saryae ji waheguru ji kirpa kare tuhada ta sada khush raho ❤❤❤❤❤❤❤

  • @rajwinderbern2671
    @rajwinderbern2671 12 วันที่ผ่านมา +1

    Very nice video. Guri beta thanks ghaint 🎉🎉all team vadhayi d huckdar he

  • @ArfanKhan-nx6xm
    @ArfanKhan-nx6xm 10 วันที่ผ่านมา

    Very good raj ta kapata hoga

  • @manjitkaur1070
    @manjitkaur1070 12 วันที่ผ่านมา +1

    ਬਹੁਤ ਵਧੀਆ ਜੀ 🎉🎉🎉🎉

  • @user-tu4od7uc1t
    @user-tu4od7uc1t 12 วันที่ผ่านมา +1

    Heart touching ❤

  • @boharsingh7725
    @boharsingh7725 12 วันที่ผ่านมา +8

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    ✌️✌️✌️✌️✌️

  • @RavinderKaur-wg9uk
    @RavinderKaur-wg9uk 12 วันที่ผ่านมา +2

    Bebe bapu att krde dove😂😂😂

  • @JassJot-uj4nl
    @JassJot-uj4nl 12 วันที่ผ่านมา +2

    ਬਹੁਤ ਵਧੀਆ ਵਿਡਿੳ🎉😢😮😅

  • @soniuppal161
    @soniuppal161 12 วันที่ผ่านมา +3

    Great video

    • @Surinderkaur-en4rx
      @Surinderkaur-en4rx 12 วันที่ผ่านมา

      ਕਿਰਤ ਮੈਨੂੰ ਲੱਗਦਾ ਜੂਵੀ ਨੂੰ ਛੱਡ ਕੇ ਤੂੰ ਆਪਦੇ ਆਸ਼ਿਕ ਨਾਲ ਭੱਜੇਗੀ

  • @gurjindersingh3638
    @gurjindersingh3638 11 วันที่ผ่านมา

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜੱਟ ਸਪੀਡ ਜੀ 🙏 ਬਹੁਤ ਵਧੀਆ ਵੀਡੀਓ ਪਰ ਬਾਪੂ ਜੀ ਬਹੁਤ ਗਲਤ ਕਾਰ ਰਹੇ ਹਨ 🙏🥀💛🥀👌 ਯਮੂਨਾ ਨਗਰ

  • @user-kw7ew3id1m
    @user-kw7ew3id1m 12 วันที่ผ่านมา +3

    ਵੀਡੀਓ ਦਾ ਕੁਝ ਪੋਜਟਿਵ ਵੀ ਦਿਖਾਣਾ ਚਾਹੀਦਾ ਹੈ ਕੁਝ ਸਿਆਣਪ ਵਾਲੀ ਗੱਲ ਵੀ ਹੋਣੀ ਚਾਹੀਦੀ ਹੈ

  • @GurpreetKaur-yx7uv
    @GurpreetKaur-yx7uv 12 วันที่ผ่านมา +1

    Very nice story God bless you 😊

  • @kksingh5977
    @kksingh5977 12 วันที่ผ่านมา +1

    Sarpanch ji is dignified and responsible

  • @beantkaurgill3609
    @beantkaurgill3609 12 วันที่ผ่านมา +2

    Very good massage gbu all members ❤❤❤

  • @meenadutta4577
    @meenadutta4577 10 วันที่ผ่านมา

    Sara kmm bapu da krya hoya

  • @Surinderkaur-en4rx
    @Surinderkaur-en4rx 12 วันที่ผ่านมา +1

    ਯੂਵੀ ਰੋਣਾ ਪੁੱਤ ਮੇਰਾ ਵੀ ਤੈਨੂੰ ਦੇਖ ਕੇ ਮਨ ਭਰ ਆਇਆ ਮੇਰਾ ਜੀ ਨਹੀਂ ਲੱਗਦਾ ਮੈਂ ਤੁਹਾਡੀ ਵੀਡੀਓ ਦੇਖਦੇ ਆਂ ਮੈਂ ਵੀ ਔਖਾ ਜੀ ਆਂ ਪਰ ਮੈਨੂੰ ਸਬਰ ਨਹੀਂ ਆਉਂਦਾ ਸੋਡੀ ਵੀਡੀਓ ਦੇਖੇ ਬਿਨਾ

  • @SmilingBanjo-dl2fj
    @SmilingBanjo-dl2fj 5 วันที่ผ่านมา

    Very nice ji 🙏🙏🙏🙏❤

  • @user-nn9ok4zp7i
    @user-nn9ok4zp7i 11 วันที่ผ่านมา +1

    ਹੁਣ ਪਤਾ ਲੱਗੂ ਗੁਰੀ ਕਿਵੈ ਬੋਲਦੇ ਹੁਦੈਨੈ ਤੈਨੂੰ ਹੁਣ ਪਤਾ ਲੱਗਾ

  • @kaurbrar5463
    @kaurbrar5463 12 วันที่ผ่านมา +1

    Super fantastic ❤

  • @kamlarani8052
    @kamlarani8052 12 วันที่ผ่านมา

    Bahut vadiya episode aa God bless you all members🎉🎉🎉🎉🎉❤❤❤❤

  • @Surinderkaur-en4rx
    @Surinderkaur-en4rx 11 วันที่ผ่านมา

    ਨਾ ਦੁਖ ਹੋਣ ਨੂੰ ਜੇ ਅਗਲਾ ਕਰੂ ਫੇਰ ਹੀ ਭਰੂਗਾ ਆਪ ਵੀ ਸਿਆਣੇ ਬਣਨਾ ਚਾਹੀਦਾ ਕੇ ਦੁੱਖ ਹੁੰਦਾ ਗਾ

  • @RavinderKaur-wg9uk
    @RavinderKaur-wg9uk 12 วันที่ผ่านมา +1

    😂😂😂bapu ne sira la dita

  • @Pooja82
    @Pooja82 12 วันที่ผ่านมา +2

    Bhut ghaint video bro

  • @sikanderbrar470
    @sikanderbrar470 10 วันที่ผ่านมา

    ਜੂਵੀ ਨੂ ਬਾਪੂ ਵਰਗਾ ਬਣਨਾ ਚਾਹੀਦਾ

  • @ParamjitKaur-uz8mx
    @ParamjitKaur-uz8mx 12 วันที่ผ่านมา +1

    ਬੁੜੀ ਦਾ ਵਧੀਆ ਇਲਾਜ਼ ਕੀਤਾ ਸਾਰਾ ਘਰ ਖਰਾਬ ਕਰਤਾ😂😂😂😂😂

  • @Grewal_2024
    @Grewal_2024 12 วันที่ผ่านมา +2

    🎉🎉🎉❤❤❤❤❤❤😊😊😊😊

  • @SandhuSaab-dg8tn
    @SandhuSaab-dg8tn 12 วันที่ผ่านมา +2

    ਜੂਵੀ ਇਹ ਤੇਰੀ ਜੁਬਾਨ ਦਾ ਨਤੀਜਾ ਆ ਭੁਗਤ ਹੁਣ

  • @CharanjitKaur-nz3cr
    @CharanjitKaur-nz3cr 9 วันที่ผ่านมา

    Dada ji da Sach sahmne auna chuhmda

  • @Surinderkaur-en4rx
    @Surinderkaur-en4rx 12 วันที่ผ่านมา +1

    ਲੋਟ ਆ ਬਾਪੂ ਕੌਰ ਚੌਰਾ ਕੰਜਰ ਕਹਾ ਕੇ ਬੇਬੇ ਤੋਂ

  • @kinnidhillon1299
    @kinnidhillon1299 12 วันที่ผ่านมา +1

    Bahut wadia story

  • @JasveerkaurBham-nf8oe
    @JasveerkaurBham-nf8oe 12 วันที่ผ่านมา +2

    👌👌👌👌👌

  • @amarjitsingh1946
    @amarjitsingh1946 11 วันที่ผ่านมา

    ਬਹੁਤ ਵਧੀਆ ਵੀਡਿਓ ਆ ਵਾਈ ਗੁਰੀ ਵਧੀਆ ਕਹਾਣੀ ਆ ❤❤

  • @user-mh1lx9lg8x
    @user-mh1lx9lg8x 11 วันที่ผ่านมา

    Very nice video ❤❤

  • @user-en4no9vu4l
    @user-en4no9vu4l 12 วันที่ผ่านมา

    Very nice story god bless you all teem siraaaaaaa

  • @MandeepKaur-dc3gv
    @MandeepKaur-dc3gv 12 วันที่ผ่านมา +2

    Kirna vargi kuri rab kese nu na dyvy

  • @sapnasauda9278
    @sapnasauda9278 12 วันที่ผ่านมา +1

    Super episode 🥰

  • @user-sz7lc7vr9w
    @user-sz7lc7vr9w 12 วันที่ผ่านมา

    Guri ji very excellent and touch to heart

  • @ArshdeepSingh-oh4qk
    @ArshdeepSingh-oh4qk 12 วันที่ผ่านมา +3

    ਕੋਰਟਾਂ ਚ 7,8 ਸਾਲ ਦਾ ਮਮੂਲੀ ਗੱਲਹੈ

  • @harmeetsingh1879
    @harmeetsingh1879 11 วันที่ผ่านมา

    Very nice video ❤

  • @balbirsingh4913
    @balbirsingh4913 11 วันที่ผ่านมา

    Very good 👍

  • @gurdialsingh7806
    @gurdialsingh7806 9 วันที่ผ่านมา

    Very nice story

  • @user-ny4kz3yo9n
    @user-ny4kz3yo9n 9 วันที่ผ่านมา +1

    Episode 65 pls

  • @user-sz7lc7vr9w
    @user-sz7lc7vr9w 12 วันที่ผ่านมา

    Very exccillent and touch to heart

  • @narinderkaur6295
    @narinderkaur6295 12 วันที่ผ่านมา +1

    Vary nice ji Vary nice ji ❤

  • @geetachand-sf8fc
    @geetachand-sf8fc 12 วันที่ผ่านมา +1

    Sab to chga roll sarpech sab da lga

  • @user-kn5vr2oo2m
    @user-kn5vr2oo2m 10 วันที่ผ่านมา

    ❤❤

  • @user-dz9tn9hr7p
    @user-dz9tn9hr7p 12 วันที่ผ่านมา +2

    Bapu da panga 😮😮

  • @arshdeepsingh1449
    @arshdeepsingh1449 12 วันที่ผ่านมา +5

    Aa ta 😂 sirra e liyea pea ajj ta swad e aa gya . Dujea da bhura sochn walea nal edda e hunda .

  • @yograjsingh8458
    @yograjsingh8458 10 วันที่ผ่านมา

    ❤❤❤

  • @ArshdeepSingh-oh4qk
    @ArshdeepSingh-oh4qk 12 วันที่ผ่านมา +5

    ਜਰਨੈਲ ਤਾਂ ਲੋਹੇ ਦਾ ਬਣਿਆ ਬੈਠਾ ਹੈ

  • @JASVIRSINGH-ls5xh
    @JASVIRSINGH-ls5xh 12 วันที่ผ่านมา

    Happy Happy Happy Happy Happy. All team members thanks.

  • @manjindersingh1822
    @manjindersingh1822 11 วันที่ผ่านมา

    Very nice video ji waheguru bless u all team members ji

  • @channiverma176
    @channiverma176 12 วันที่ผ่านมา +5

    Bapu ji ne aaj taa kmal krti😂😂😂😂😂kehnde nasa vich de du juti di nok😂😂😂😂😂

  • @yadwindersingh2253
    @yadwindersingh2253 12 วันที่ผ่านมา +3

    ਬੋਦਾ ਤਾਂ ਲੋਹੇ ਦਾ ਬਣਿਆ ਬੈਠਾ

  • @user-gj5wy9be8o
    @user-gj5wy9be8o 12 วันที่ผ่านมา +1

    Nice video

  • @user-um4rc5sh6t
    @user-um4rc5sh6t 12 วันที่ผ่านมา +5

    ਮਾਮਾ ਨੂੰ ਲੈ ਜਾਵੇ

  • @bablibhatia6279
    @bablibhatia6279 11 วันที่ผ่านมา

    Very nice 👍