ਚੰਦਰਾ ਗੁਆਂਢ | chandra guandh | New punjabi short movie | New Punjabi Natak 2024

แชร์
ฝัง
  • เผยแพร่เมื่อ 5 ต.ค. 2024
  • ਚੰਦਰਾ ਗੁਆਂਢ | chandra guandh | New punjabi short movie | New Punjabi Natak 2024
    #sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet
    writen by taini kotkapura -9988105100
    sewak - 9779460188
    kuldeep -8837512912
    laddi - 7973979257
    #sanjapariwar
    #sanjhapariwarvlog
    #punjabivirsa
    #newpunjabimovie2023
    #punjabinatak
    #punjabishortsvideo
    #punjabishortflim
    punjabi short natak
    #maa
    #mansa
    #sas
    #nooh
    #bebe
    #massi
    #bapu
    #chachi
    #bharjai
    #gharwali
    sanjha pariwar,sanjha pariwar vlogs,punjabi virsa,sas,peke,mansa,laddi,sas nooh,khalsa tv,thug peke,jatt sauda,kuldeep baba,sada punjab,new punjabi short movie,aman dhillon,sas da katal,mr mrs devgan,laddi video,punjabi videos,jaspreet te laddi,punjabinewvideo,punjabi new video,dhillon mansa wala,diwali short videos,punjabi short movie,
    punjabi short movie,short punjabi movie,shortpunjabimovie,#punjabi short movie,punjabishortmovie,new punjabi short movie,short punjabi movie 2023,punjabi short movie2023,latest punjabi short movie,new punjabi short movie2022,new punjabi movie 2023,punjabi comedy short movie,punjabi movie,best punjabi short movies2024,punjabi movies,short movie 2023,punjabi films,punjabi film,punjabi new film,latest punjabi films,punjabi film 2023,new punjabi film 2022,new punjabi film 2023,latest punjabi film 2022,binnu films,punjabi new film full movie,punjabi news,punjabi song,new punjabi comedy video film,punjabi full movie,short video,kuldeep video,new punjabi video,bebe new punjabi video,punjabi short natak,jaspreet punjabi videos

ความคิดเห็น • 139

  • @balvirsingh-il3eb
    @balvirsingh-il3eb 5 หลายเดือนก่อน +14

    ਰੱਬ ਦੀ ਕਿਰਪਾ ਨਾਲ ਸਾਡੇ ਗੁਆਂਢੀ ਬਹੁਤ ਵਧੀਆ ਕੁਲਦੀਪ ਵੀਰ ਸਤਸ੍ਰੀਅਕਾਲ ਦੋਨਾਂ ਭੈਣਾਂ ਨੂੰ ਸਤਸੀ੍ਆਕਾਲ ❤ ਵਲੋਂ ਬਲਵੀਰ ਦਹਿਲੀਜ਼

  • @GurmukhBrar-c7q
    @GurmukhBrar-c7q 5 หลายเดือนก่อน +20

    ਬਹੁਤ ਹੀ ਵਧੀਆ ਵੀਡੀਓ
    ਸਾਰੀ ਟੀਮ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @DipikaKumari-h4g
    @DipikaKumari-h4g 5 หลายเดือนก่อน +30

    Raj sharma haryana say kuldeep vadeya story

  • @jagdevsingh8335
    @jagdevsingh8335 5 หลายเดือนก่อน +28

    ਕੁਲਦੀਪ ਸਿੰਘ ਤੁਸੀਂ ਮਨਦੀਪ ਨੂੰ ਸਮਝਾ ਦਿਓ ਤੁਸੀਂ ਨਵੇਂ ਆਏਂ ਹੋ ਬਚ ਕੇ ਰਹਿਣਾ ਪਵੇਗਾ ਤੁਸੀਂ ਆਪਣਾ ਸਾਰਾ ਭੇਦ ਨਾ ਕਿਸੇ ਕੋਲ ਦੱਸਿਓ ਅੱਜ ਕੱਲ੍ਹ ਤਾਂ ਦੁਨੀਆਂ ਤਾਂ ਕਿਸੇ ਨੂੰ ਖਾਂਦੇ ਪੀਂਦੇ ਵੇਖ ਕੇ ਜਰ ਨਹੀਂ ਹੁੰਦਾ ਵੀਡੀਓ ਬਹੁਤ ਵਧੀਆ ਬਣੀ ਹੈ ਸਾਂਝਾ ਪਰਿਵਾਰ ਚੈਨਲ ਵਾਲਿਓ ਸਦਾ ਖੁਸ਼ ਰਹੋ ਹਸਦੇ ਵਸਦੇ ਰਹੋ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @Hardeep958
    @Hardeep958 5 หลายเดือนก่อน +4

    ❤❤❤ਬਹੁਤ ਵਧੀਆ ਹਰਦੀਪ ਕੌਰ ਬਸਰਾਉ

  • @Maninder_brar
    @Maninder_brar 5 หลายเดือนก่อน +4

    ਗਵਾਂਡ ਤਾਂ ਕਿਸੇ ਕਿਸਮਤ ਵਾਲੇ ਦਾ ਹੀ ਚੰਗਾ ਹੁੰਦਾ ਨਹੀਂ ਤਾਂ ਸਾਰੇ ਦੂਜੇ ਨੂੰ ਦੇਖ ਕੇ ਜਰਦੇ ਨਹੀਂ,, ਬਹੁਤ ਵਧੀਆ ਵੀਡਿਓ ਜੀ ❤❤❤❤❤

  • @jaspalkaur5604
    @jaspalkaur5604 5 หลายเดือนก่อน +4

    Very nice video❤❤❤❤❤🎉🎉🎉🎉🎉

  • @sarabjeetkaur-rd8kd
    @sarabjeetkaur-rd8kd 5 หลายเดือนก่อน +10

    ਕੁਲਦੀਪ ਵੀਰੇ ਤੁਹਾਡੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ਕੁਲਦੀਪ ਵੀਰੇ ਜੇ ਕੋਈ ਟੂਣਾ ਕਰ ਜਾਵੇ ਤਾਂ ਟੂਣੇ ਤੇ ਪਾਣੀ ਛਿੜਕ ਲਿਆ ਕਰੋ ਫਿਰ ਚੀਜ਼ ਉਥੇ ਹੀ ਚਲੀ ਜਾਂਦੀ ਐ ਕਿਸੇ ਨਾਲ ਲੜਨ ਦੀ ਲੋੜ ਨਹੀਂ ਟੂਣਾ ਚੁੱਕੇ ਕੇ ਸੂਟ ਦਿਆਂ ਕਰੋਂ ਬਾਕੀ ਵੀਡੀਓ ਬਹੁਤ ਸੋਹਣੀ ਐ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

  • @saini73748hdj
    @saini73748hdj 5 หลายเดือนก่อน +5

    Bahut sohni video

  • @Chahal-13786
    @Chahal-13786 5 หลายเดือนก่อน +7

    ਬਹੁਤ ਸਹੋਣੀ ਵੀਡੀਓ ਵੀਰ ਜੀ ਵਾਹਿਗੁਰੂ ਜੀ ਮਿਹਰ ਬਖਸ਼ੇ

  • @armaansingh1468
    @armaansingh1468 5 หลายเดือนก่อน +5

    Daljit. Kaur. USA. Shaina. Very. Very. Very. Very. Very. Very. Good. Nice. Video.

  • @santdhaliwal6224
    @santdhaliwal6224 5 หลายเดือนก่อน +11

    ਚੰਦਰੇ ਗੁਆਂਢੀਆਂ ਦੀਆਂ ਚੁਸਤੀਆਂ ਚਲਾਕੀਆਂ ਨੂੰ ਪੇਸ਼ ਕਰਦੀ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ।****** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @SukhwinderSingh-wq5ip
    @SukhwinderSingh-wq5ip 5 หลายเดือนก่อน +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @jasbirkaurjhinjer243
    @jasbirkaurjhinjer243 หลายเดือนก่อน

    Bahut.vadhia.vidio.hundi.hai.aap.de.waheguru.kirpa.kkre

  • @hardeepkaur9093
    @hardeepkaur9093 5 หลายเดือนก่อน +16

    ਰਾਣੀ ਕਿੰਨੀ ਸੋਹਣੀ ਹੈ

  • @madhusabharwal3449
    @madhusabharwal3449 5 หลายเดือนก่อน +3

    ਬਹੁਤ ਵਧੀਆ ਵੀਡੀਓ ਜੀ ਜਮੀਨ ਤਾ ਬਹੁਤ ਮਹਿਗੀ ਹੋਈ ਪਈ ਹੈ ਅੱਜ ਕੱਲ ਜਮੀਨ ਵੇਚਨੀ ਸੋਖੀ ਹੈ ਤੇ ਲੇਨੀ ਅੱਖੀ ਹੈ ਬਾਕੀ ਟੁਨੇ ਚਾਨੇ ਕੁਝ ਨੀ ਕਰਦੇ ਪਰਮਾਤਮਾ ਸਿਧਾ ਹੋਣਾ ਚਾਹੀਦਾ ਹੈ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏🧿 ਮੇਰੇ ਵੱਲੋਂ ਸਾਝਾਂ ਪਰਿਵਾਰ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏 Love you Jaspreet siso god bless you🥰🥰❤❤🌷🌷🌷👏👏👏❤❤🧿🧿🧿😊👏👏👏

  • @Parmindersingh-hu9nt
    @Parmindersingh-hu9nt 5 หลายเดือนก่อน +4

    Kuldeep veer g rabb tuhanu hamesa kush rakhe prince mohali❤❤❤❤❤❤❤

  • @PervaizShah-ok5qx
    @PervaizShah-ok5qx 5 หลายเดือนก่อน +4

    Nice 👍 video. Sari team da kum bohat wadiya.

  • @bhajankaur8289
    @bhajankaur8289 5 หลายเดือนก่อน +3

    Bhut sohni vidios hundia ne saria tuhadia ❤❤❤❤❤ bhajan kaur jirkpur Chandigarh 🎉🎉🎉🎉🎉

  • @Mohdeepsinghgarcha-r2u
    @Mohdeepsinghgarcha-r2u 5 หลายเดือนก่อน +3

    ਬਹੁਤ ਸੋਹਣੀ ਵੀਡੀਓ ਆ‌ਜੀ ❤ ਸੱਚ ਹੈ ਜੀ❤ ਮੋਹਦੀਪ ਗਰਚਾ ਮਜਾਰਾ ਸਾਹਨੇਵਾਲ ❤❤

  • @channiverma176
    @channiverma176 5 หลายเดือนก่อน +7

    Jaspreet tu sohni voht lggdi h😂😂😂😂

  • @BeantSingh-ih1sn
    @BeantSingh-ih1sn 5 หลายเดือนก่อน +6

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ।

  • @usharani6155
    @usharani6155 5 หลายเดือนก่อน +4

    Guandi sad da made he hunda
    Muh ta milthe
    Dil da kale

  • @hardeepkaur9093
    @hardeepkaur9093 5 หลายเดือนก่อน +5

    ਰਾਣੀ ਦੀ ਐਕਟਿੰਗ ਬਹੁਤ ਵਧੀਆ ❤

  • @aman_pb31_wala
    @aman_pb31_wala 5 หลายเดือนก่อน +5

    ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ। ਬਹੁਤ ਸੋਹਣੀ ਵੀਡੀਓ। ਸੁਮਨਦੀਪ ਕੌਰ ਪਿੰਡ ਕਿਸ਼ਨਗੜ੍ਹ ਫਰਵਾਹੀ

  • @karamjitkaur7311
    @karamjitkaur7311 5 หลายเดือนก่อน +3

    Rani bht sohni h boldi di bhi bht sohna

  • @HarleenKaur-rh6lp
    @HarleenKaur-rh6lp 5 หลายเดือนก่อน +4

    Very nice video gurmeet hissowal

  • @SuperGillshergill
    @SuperGillshergill 5 หลายเดือนก่อน +3

    BHUT VADIA VIDEO🎉

  • @SimranSingh-zx4wj
    @SimranSingh-zx4wj 5 หลายเดือนก่อน +3

    ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤

  • @tejindersingh9676
    @tejindersingh9676 5 หลายเดือนก่อน +3

    😂🎉verry nice Stori 💗💞kulwant kaur Roper

  • @anurag_saddi
    @anurag_saddi 5 หลายเดือนก่อน +3

    Nice video Sanjeev Sharma Moga

  • @veenagagnani3851
    @veenagagnani3851 5 หลายเดือนก่อน +3

    Bohot.vadia ji duja topic vadia va lv u all sat shri akal ji.🙏😊❤️

  • @jaskarnsingh3884
    @jaskarnsingh3884 4 หลายเดือนก่อน +2

    ਬਹੁਤ ਵਧੀਆ

  • @SandeepKaur-fh6be
    @SandeepKaur-fh6be 5 หลายเดือนก่อน +2

    Vv nice sanja priwar group is the best group

  • @GurtejBrar-z6h
    @GurtejBrar-z6h 5 หลายเดือนก่อน +3

    ਵੈਰੀ ਨਾਇਸ ਵੀਡੀਓ

  • @_sewak
    @_sewak 5 หลายเดือนก่อน +5

    ਬਹੁਤ ਵਧੀਆ ਵਡਿਉ ਬਣਾਂਦੇ ਨੇ 🎉🎉

  • @manveerBrar-qc7xu
    @manveerBrar-qc7xu 5 หลายเดือนก่อน +3

    Jaspreet di suit colour very nice ❤ ji

  • @Manveerdhillon22
    @Manveerdhillon22 5 หลายเดือนก่อน +2

    Very nice video veer ji kuldeep God bless you all everyone ❤❤❤👍👍👌👌

  • @JhirmalSingh-xb1sj
    @JhirmalSingh-xb1sj 5 หลายเดือนก่อน +4

    Jhirmal Singh very nice 👌 👍 ❤❤❤❤❤❤❤ Kuldeep vir video ko sdar khan

  • @JasvirKaur-ge8xk
    @JasvirKaur-ge8xk 5 หลายเดือนก่อน +4

    ❤Rani kini cute aa 🎉jasssu mohali...

  • @romeshmalhotra3157
    @romeshmalhotra3157 4 หลายเดือนก่อน +2

    Good Massage ForThose People From Jammu

  • @SherSingh-df4ui
    @SherSingh-df4ui 5 หลายเดือนก่อน +6

    ਵਾਹ ਬਈ ਇਹ ਤਾਂ ਬਿਲਕੁਲ ਠੀਕ ਕੰਮ ਸਾਰ ਤਾਂ ਕੇ ਬਾਹਰ ਭੱਜ ਜੇ। ਪੰਤਦਰ ਰੋਕਣਾ ਤਾਂ ਕਿ ਸੀ ਪਰ ਬਾਹਰ ਕੱਢ ਦਿਓ ਵੀਰ ਜੀ। ਹਾਸੀ ਭੀ ਆਪਦੀ ਵੀਰ ਕੋਈ ਗਲਤੀ ਹੋ ਗਈ ਤਾਂ ਮੁਆਫ ਕਰਨਾ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾੳਦੇ ਹੋ ਮੈ ਭੀ ਥੋਡਾ ਗੁਣਾਡੀ ਹਾ।ਸੇਰ ਸਿੰਘ ਤੂਰ ਮੂਣਕ ਸੰਗਰੂਰ ਪੰਜਾਬ

  • @KaramjeetKaur-v4p
    @KaramjeetKaur-v4p 5 หลายเดือนก่อน +3

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @ushachugh3211
    @ushachugh3211 2 หลายเดือนก่อน

    Very nice vedio usha chugh

  • @KulwinderKaur-kj9rx
    @KulwinderKaur-kj9rx 5 หลายเดือนก่อน +2

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤️🌹❤️🌹❤️🌹❤️🌹❤️🌹❤️🌹❤️🌹❤️🌹❤️🌹

  • @foodieguri460
    @foodieguri460 5 หลายเดือนก่อน +2

    Bohot vdiya ji 💞💞💞💞

  • @GurmitDhillon-w2x
    @GurmitDhillon-w2x 5 หลายเดือนก่อน +2

    Very good video ha g Gurmeet Kaur Dhillon from Canada ❤❤❤❤❤

  • @Be.a.__men
    @Be.a.__men 5 หลายเดือนก่อน +3

    Very good 👍

  • @darshankaur4761
    @darshankaur4761 21 วันที่ผ่านมา

    ਵਧੀਆ ਵੀਰ ਵੀਡੀਓ ਗਵਾਡ
    ਤਾ
    ਚੰਗਾ ਹੀ
    ਚਾਹੀਦਾ ਧੰਨਵਾਦ

  • @BalbirSingh-k6s2m
    @BalbirSingh-k6s2m หลายเดือนก่อน

    Very nice veidous god bless you good health and good happiness all members Balbir sarpanch Daun Kalan Patiala

  • @swaransinghbhatia3116
    @swaransinghbhatia3116 5 หลายเดือนก่อน +2

    Badi hi soni story ji swaran singh chhattisgarh

  • @chahal2563
    @chahal2563 5 หลายเดือนก่อน +2

    bhut vadhiya video g parminder and aishveer pind kotala

  • @sunny_am3737
    @sunny_am3737 5 หลายเดือนก่อน +2

    Bahut vadiya video ji👍🙏🏻🙏🏻❤🌹

  • @kanshiramsharma2403
    @kanshiramsharma2403 4 หลายเดือนก่อน +1

    Very Nice video with nice massage Kanshi Ram Sharma Kasauli Himachal Pradesh India

  • @manpreetsidhu2653
    @manpreetsidhu2653 5 หลายเดือนก่อน +2

    Nice video brother and bhabi 🎉🎉🎉🎉❤❤❤

  • @hamirsinghsingh8102
    @hamirsinghsingh8102 5 หลายเดือนก่อน +2

    Very very nice video Hamir Singh new Delhi

  • @gurmailkhan1234
    @gurmailkhan1234 5 หลายเดือนก่อน +1

    Bhut vadia video Manpreet moffar

  • @Brar516
    @Brar516 5 หลายเดือนก่อน +10

    ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ♥️🙏🏻🙏🏻🌴🌴🌴🌴🔥🔥🔥🔥🔥🔥🔥🔥♥️♥️♥️🌹🌹🌹

  • @sukhjeetkaur68
    @sukhjeetkaur68 5 หลายเดือนก่อน +2

    ❤❤❤🎉🎉🎉

  • @JaswinderKaur-nb5rr
    @JaswinderKaur-nb5rr 5 หลายเดือนก่อน +4

    ਜਸਵਿੰਦਰ ਕੌਰ ਬਰਨਾਲਾ ❤❤

  • @Mandeep.maan21
    @Mandeep.maan21 5 หลายเดือนก่อน +2

    bhout vadia g sde guwandi v,,ese trha de aa

  • @BalrajSingh-uy4um
    @BalrajSingh-uy4um 5 หลายเดือนก่อน +2

    Nic story

  • @Guri-l7c
    @Guri-l7c 5 หลายเดือนก่อน +2

    Jasvinder. Akalgarh. Sudhar
    ❤❤👌👌💐💐🌹🌹🌹🌹🌹🌹

  • @BhinderKaur-pg7hk
    @BhinderKaur-pg7hk 5 หลายเดือนก่อน +2

    Kuldeep bro very nice video bro ❤❤❤❤❤❤

  • @SatnamSingh-ez6yr
    @SatnamSingh-ez6yr 5 หลายเดือนก่อน +2

    Suman putt v nice 👍👍 sukhpal Kaur gidrani

  • @bhupinderpalkaur7555
    @bhupinderpalkaur7555 5 หลายเดือนก่อน +3

    Rani kini sohni h.

  • @KailashChand-h4g
    @KailashChand-h4g 3 หลายเดือนก่อน

    Good ji

  • @kamalhari1430
    @kamalhari1430 5 หลายเดือนก่อน +2

    suma nice rool❤❤❤❤❤❤❤❤

  • @TarsemSingh-ts7uc
    @TarsemSingh-ts7uc 5 หลายเดือนก่อน +3

    ❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ ❤❤❤🎉🎉🎉

  • @amarjitsangha1107
    @amarjitsangha1107 5 หลายเดือนก่อน +2

    Very nice video ❤

  • @manormagarg8197
    @manormagarg8197 5 หลายเดือนก่อน +2

    Very vert nice❤

  • @amanbrar273
    @amanbrar273 5 หลายเดือนก่อน +1

    👌

  • @ranjitsinghkhangura9514
    @ranjitsinghkhangura9514 5 หลายเดือนก่อน +2

    Very very butifull video 👌👌👌👌God bless you 🙏🏻🙏🏻From. Ranjit Singh Khangura pind LATALA Distt Ludhiana

  • @RimpykaurRimpy-m2b
    @RimpykaurRimpy-m2b 3 หลายเดือนก่อน

    Very nice ji ♥️😊

  • @happyjoshi5426
    @happyjoshi5426 5 หลายเดือนก่อน +1

    Bahut vadhià ji

  • @horseLover7774
    @horseLover7774 5 หลายเดือนก่อน +2

    Very nice ji

  • @mahenderarora8493
    @mahenderarora8493 3 หลายเดือนก่อน

    Bahut badiya video
    Mahinder Singh Arora Fatehabad Haryana

  • @sakinajavaid6051
    @sakinajavaid6051 5 หลายเดือนก่อน +2

    Nice video ❤

  • @inderjitkaur4820
    @inderjitkaur4820 5 หลายเดือนก่อน +1

    Very very nice video ji 👌👌👌👌 inderjit kaur bathinda

  • @RajinderKaur-gk9gi
    @RajinderKaur-gk9gi 5 หลายเดือนก่อน +1

    Very nice Rajinder Kaur Village ghudani khurd

  • @chamkaur4729
    @chamkaur4729 5 หลายเดือนก่อน +2

    Nice video ji ❤❤

  • @dayemkiamman
    @dayemkiamman 5 หลายเดือนก่อน +2

    👍 like number 95.......... from Lahore.

  • @HarjinderSingh-o7m
    @HarjinderSingh-o7m 5 หลายเดือนก่อน +2

    Very nice 👍

  • @renubala4307
    @renubala4307 5 หลายเดือนก่อน +1

    Bhout vadiya video

  • @harkewalsandhu1815
    @harkewalsandhu1815 5 หลายเดือนก่อน +2

    ਬਿਲਕੁਲ ਠੀਕ ਗੁਆਂਢ ਮਾੜਾ ਨਾ ਹੋਵੇ ,ਹਰਕੇਵਲ ਸਿੰਘ ਸੰਧੂ ਬੀ.ਸੀ.ਕਨੇਡਾ

  • @HarwinderMahal-f8z
    @HarwinderMahal-f8z 5 หลายเดือนก่อน +2

    Very nice

  • @harjitkaur2702
    @harjitkaur2702 5 หลายเดือนก่อน +1

    Kuldeep bro very nice.acting harjit nagra

  • @pargatsingh-ix4zc
    @pargatsingh-ix4zc 5 หลายเดือนก่อน +1

    Very nice video 👌 jaspreet kaur kakrala to

  • @ShwetaSharma-fi1wy
    @ShwetaSharma-fi1wy 5 หลายเดือนก่อน +2

    Nice video ji

  • @deepdhaliwal7854
    @deepdhaliwal7854 5 หลายเดือนก่อน +2

    nyc video❤❤❤❤❤❤❤❤❤❤❤❤❤❤❤❤❤❤❤❤❤❤❤Deep italy😊😊😊

  • @neetugold6136
    @neetugold6136 5 หลายเดือนก่อน +2

    Nice video

  • @Lion_king_608
    @Lion_king_608 5 หลายเดือนก่อน +1

    Very nice video 🎉🎉🎉🎉🎉barnala

  • @AmanpreetKaur-fx3ep
    @AmanpreetKaur-fx3ep 5 หลายเดือนก่อน +2

    Very.nice.g❤❤❤❤❤❤❤🎉🎉🎉🎉🎉🎉🎉🎉

  • @Reetkhokhar
    @Reetkhokhar 5 หลายเดือนก่อน +2

    Pehla comment bott kaintt video👌🏻👌🏻👌🏻👌🏻

  • @rupinderkaaur3715
    @rupinderkaaur3715 4 หลายเดือนก่อน +1

    Very nice video 🎉🎉🎉🎉🎉

  • @DawindarSingh-mz6mt
    @DawindarSingh-mz6mt 4 หลายเดือนก่อน +1

    ਘਹਾਣੀ ਬਹੁਤ ਬਦਿਆ ਸੀ

  • @roohkhan5508
    @roohkhan5508 5 หลายเดือนก่อน +2

    Aw nwi kudi kini sohni e

  • @Brar516
    @Brar516 5 หลายเดือนก่อน +4

    ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ♥️🙏🏻 ਦੀ

  • @Preetjashan1234
    @Preetjashan1234 5 หลายเดือนก่อน +1

    Very nice video hai

  • @SukhpalDhaliwal-j1g
    @SukhpalDhaliwal-j1g 5 หลายเดือนก่อน +2

    ❤❤❤❤❤❤❤❤❤❤❤❤❤❤❤ਤਤਤਤ