ਤੈਨੂੰ ਬਾਪ ਕਿਵੇਂ ਆਖਾਂ (EP - 65) New Punjabi Movie 2024 • Jatt Speed

แชร์
ฝัง
  • เผยแพร่เมื่อ 9 พ.ค. 2024
  • #punjabishortmovies #jattspeed #natak
    ਤੈਨੂੰ ਬਾਪ ਕਿਵੇਂ ਆਖਾਂ (EP - 65) New Punjabi Movie 2024 • Jatt Speed
    #shortmovie
    #jattspeed
    #punjabicomedy
    #toppakistanidramas
    #pakistanidrama
    #shortvideo
    #shortfilm
    #punjabisong
    #newshortpunjabimovie
    #punjabishortmovies
    #natak
    #2023
    New TH-cam Channel 👇
    / @gurivlogs47
    Facebook👇
    gurpyar.dhal...
    Instagram 👇 _.guri.77?igshi...

ความคิดเห็น • 260

  • @SukhwinderSingh-wq5ip
    @SukhwinderSingh-wq5ip 21 วันที่ผ่านมา +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Harpreetpinder-pk1vt
    @Harpreetpinder-pk1vt 22 วันที่ผ่านมา +3

    ਸਾਰਾ ਕੰਮ ਬੁੜੇ ਨੇ ਕੀਤਾ ਨਾਮ ਗਗਨ ਦਾ ਲਿਆ ਗਿਆ 😊😊😊

  • @HarpreetKaur-vy9ki
    @HarpreetKaur-vy9ki 23 วันที่ผ่านมา +9

    ਜਿਸ ਨੂੰ ਮੋਟਰ ਤੇ ਬੰਨ ਕੇ ਕੁਟਿਆ ਉਸੇ ਦੀ ਕਰਤੂਤ ਹੋਣੀ

  • @rachhpalsingh78466
    @rachhpalsingh78466 23 วันที่ผ่านมา +2

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @user-ps3jp3tc9n
    @user-ps3jp3tc9n 23 วันที่ผ่านมา +9

    ਪਹਿਲਾ ਗਗਨ ਦੇ ਕੁਟਾਪਾ ਕੀਤਾ ਜਾਵੇ ਸੱਚਾੲੀ ਸਾਹਮਣੇ ਆ ਜੂ

  • @user-ws5uj2ht5h
    @user-ws5uj2ht5h 23 วันที่ผ่านมา +3

    ❤❤ਬਹੁਤ ਘੈਟ ਪੰਜਾਬੀ ❤❤❤❤❤❤❤❤❤❤❤❤❤❤❤❤❤❤❤❤❤

  • @GurmeetKaur-kl7zs
    @GurmeetKaur-kl7zs 21 วันที่ผ่านมา +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @user-se3rb8vj3b
    @user-se3rb8vj3b 24 วันที่ผ่านมา +12

    ਬਹੁਤ ਵਧੀਆ ਕਹਾਣੀ ਹੈ ਜੀ ਸਾਰੀ ਟੀਮ ਨੂੰ ਸ਼ੁੱਭਕਾਮਨਾਵਾਂ

  • @eishusharma6180
    @eishusharma6180 23 วันที่ผ่านมา +7

    ਬਹੁਤ ਵਧੀਆ ਵੀਡੀਓ ਲੱਗੀ ਜੀ ਬਾਪੂ ਜੀ ਦਾ ਰੋਲ ਬਹੁਤ ਵਧੀਆ ਲੱਗਦਾ ‌ਜੀ‌

  • @user-uq6li7cg1
    @user-uq6li7cg1 24 วันที่ผ่านมา +12

    ਮੈਨੂੰ ਤੁਹਾਡੀ ਆ ਹਰ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ🎉🎉🎉

  • @Surinderkaur-en4rx
    @Surinderkaur-en4rx 23 วันที่ผ่านมา +11

    ਗੁਰੀ ਵੀਰੇ ਇਹ ਮੁੰਡੇ ਨਾਲ ਗੱਲ ਸੀ ਇਹਦਾ ਫੋਨ ਤਾਂ ਆਉਂਦਾ ਹੁੰਦਾ ਸੀਗਾ ਫਿਰ ਇਹਨੇ ਬਲੋਕ ਚ ਪਾ ਤਾ ਸੀ ਤੇ ਸੋਡੀ ਕੁੜੀ ਨੇ ਇਹਦੇ ਨਾਲ ਰਲ ਕੇ ਉਹ ਜੋ ਵੀ ਦਾ ਬਦਲਾ ਲੈਣਾ ਚਾਹੁੰਦੀ ਸੀ ਇਹ ਇਹਨੂੰ ਲਿਜਾਣਾ ਚਾਹੁੰਦਾ ਸੀ

  • @kuldeepkaur2465
    @kuldeepkaur2465 23 วันที่ผ่านมา +33

    ਕਹਾਣੀ ਨੂੰ ਸਹੀ ਦਿਸ਼ਾ ਵੱਲ ਲੈਕੇ ਜਾਉ ਕਿਉਂਕਿ ਲੋਕ ਮਾੜੀ ਗੱਲ ਛੇਤੀ ਗਰੈਣ ਕਰ ਲੈਂਦੇ ਹਨ ਤੇ ਚੰਗੀ ਤੱਕ ਛੇਤੀ ਨੀਂ ਪਹੁੰਚ ਨੀਂ ਪਹੁੰਚਦੇ

  • @malwindersinghbutter8530
    @malwindersinghbutter8530 24 วันที่ผ่านมา +22

    ਗਲਤ ਦਿਖਾ ਰਹੇ ਹੋ ਤੁਹਾਨੂ ਪਤਾ ਅਜਕਲ ਦੇ ਯੂਥ ਤੇ ਕਿਨਾ ਮਾੜਾ ਅਸਰ ਪਵੇਗਾ ਕਹਾਣੀ ਸਹੀ ਦਿਸਾ ਵਲ ਲੈ ਕੇ ਜਾਉ

  • @SandhuSaab-dg8tn
    @SandhuSaab-dg8tn 24 วันที่ผ่านมา +31

    ਕਿਰਨਾਂ ਦਾ ਪਿਉ ਪੂਰਾ ਪਾਗਲ ਆ

    • @Cheema310
      @Cheema310 22 วันที่ผ่านมา +1

      ਕਿਰਨਾਂ ਕਿਹੜਾ ਸਿਆਣੀ ਆ ਬਾਕੀ ਮੁੱਕਦੀ ਗੱਲ ਭਾਈ ਸੀਰੀਅਲ ਆ😂😂😂

  • @akashsidhu289
    @akashsidhu289 24 วันที่ผ่านมา +8

    ਕਿਰਨਾ ਦਾ ਬਾਪ ਕਿਹਾ ਜਾ ਗੁਰੀ ਦਾ ਵਾਪ ਤਾ ਬਾਪ ਅੇ😂😂😂😂

  • @chahalsingh6999
    @chahalsingh6999 23 วันที่ผ่านมา +3

    ਬਹੁਤ ਵਧੀਆ ਵੀਡੀਓ 😊

  • @sukhdeepsidhu2342
    @sukhdeepsidhu2342 23 วันที่ผ่านมา +4

    ਬਹੁਤ ਵਧੀਆ ਵੀਡੀਓ ਵੀਰ 👍💐🌸🔥

  • @Gurbani-Sangat
    @Gurbani-Sangat 24 วันที่ผ่านมา +14

    ਵੀਡਿਓ ਤੁਹਾਡੀ। ਬਹੁਤ ਵਧੀਆ ਹੈ ਵੀਡਿਓ ਜਲਦੀ ਪਾਇਆ ਕਰੋ

  • @lovepreetkaur6033
    @lovepreetkaur6033 23 วันที่ผ่านมา +3

    ਇਜਤ ਦਾ ਸਮੁੰਦਰ ਨੀ ਹੈਗਾ ਬੁੱਢਾ ਸਮੁੰਦਰ ਵਿੱਚ ਸੁੱਟ ਣ ਵਾਲਾ

  • @HarpreetKaur-ti5ou
    @HarpreetKaur-ti5ou 23 วันที่ผ่านมา +5

    ਕਿਰਤ ਆਂਟੀ ਤੇਰੇ ਸੁਹਾਰੇ ਤੈਨੂੰ ਲੈਣਿਆ ਆਏ ਸੀ ਤੂੰ ਆਪਣੇ ਮੁਹਾਰੇ ਚੱਲ ਜਾਂਦੀ ਇਹ ਕੁਸ ਨਹੀ ਹੋਇਆ ਸੀ

  • @JassJot-uj4nl
    @JassJot-uj4nl 23 วันที่ผ่านมา +4

    ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹਾਜੀ

  • @parmjitrai4319
    @parmjitrai4319 24 วันที่ผ่านมา +7

    ਜਿਹਾ ਜਾ ਤੂੰ ਉਹਜਾ ਰਿਸ਼ਤਾ ਕਰਵਾ ਦਿੰਦਾ

  • @kamlarani8052
    @kamlarani8052 23 วันที่ผ่านมา +1

    Guri veere thodi acting bahut vadiya aa God bless you all members🎉🎉🎉❤❤❤❤❤

  • @sukhwinderkaur7145
    @sukhwinderkaur7145 23 วันที่ผ่านมา +4

    ਪੁਲਿਸ ਨੇ ਮੂੰਹ ਦੇਖਣ ਨੀ ਦਿੱਤਾ, ਨਾਲੇ ਬੁਲਾ ਲਿਆ, ਐਵੇਂ ਥੋੜਾ ਹੁੰਦਾ,ਕਿਰਨਾਂ ਮਾਰੀ ਕਿਸੇ ਨੇ ਸਜ਼ਾ ਕਿਸ ਨੂੰ ਮਿਲੀਆਂ, ਅੰਨ੍ਹੇ ਕੰਨੂਨ ਐਵੇਂ ਨਹੀਂ ਕਹਿੰਦੇ ਨੇ ਸਿਆਣੇ

  • @amritpaldhanoa6391
    @amritpaldhanoa6391 24 วันที่ผ่านมา +6

    ਬਹੁਤ ਹੀ ਸੋਹਣੀ ਵੀਡੀਓ❤❤❤❤❤❤❤

  • @lovepreetkaur6033
    @lovepreetkaur6033 23 วันที่ผ่านมา +5

    ਆਹ ਕਿਰਨਾਂ ਦਾ ਪਿਤਾ ਪਾਗਲ ਲਗਦਾ ਇਕ ਆਹ ਬੁੱਢੇ ਦੀ Beutiful Wife ਪੁਆੜੇ ਦੀ ਜੜ ਇਨ੍ਹਾਂ ਦੀ ਜੜਾਂ ਵਿੱਚ ਬੈਠੀ ਮਜੇ ਲੈਣ ਲਈ

  • @jagdevsingh8335
    @jagdevsingh8335 23 วันที่ผ่านมา +3

    ਕਿਰਨਾਂ ਜਿਹੜਾ ਮੁੰਡਾ ਤੈਨੂੰ ਅਗਵਾਹ ਕਰਕੇ ਲਿਆਇਆ ਹੈ ਇਹ ਤਾਂ ਸੱਚਮੁੱਚ ਹੀ ਪਾਗ਼ਲ ਹੋਵੇਗਾ ਜਿਹੜਾ ਬਿਨਾ ਗੱਲ ਤੋ ਹੱਸਣ ਲੱਗ ਪਿਆ ਸੀ ਅਜਿਹਾ ਅਗਵਾਹ ਕਰਕੇ ਕੰਮ ਕਰਨ ਵਾਲਾ ਮਰਦ ਨਹੀ ਹੁੰਦੇ ਦਰਿੰਦੇ ਹੁੰਦੇ ਹਨ। ਵੀਡੀਓ ਕੁਲ ਮਿਲਾ ਕੇ ਠੀਕ ਹੀ ਬਣੀ ਹੈ ਪਰਮਾਤਮਾ ਅਜਿਹੇ ਲੋਕਾਂ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਬਹੁਤ ਧੰਨਵਾਦ ਜੀ 🙏🙏

  • @karamvirk3345
    @karamvirk3345 23 วันที่ผ่านมา +1

    Pehla Vali babe g Dee e krvao bohat wait aw ona di... Baki video bhoht nice 👍 aw... very good

  • @jaspreet4734
    @jaspreet4734 24 วันที่ผ่านมา +24

    ਉਸੇ ਮੁੰਡੇ ਨੇ ਚੱਕੀ ਹੈ ‌ ਜਿਹੜੇ ਮੁੰਡੇ ਨੂੰ ਜੂਵੀ ਨੇ ਚੁੱਕਿਆ ਸੀ

  • @GurpreetSingh-fq7di
    @GurpreetSingh-fq7di 23 วันที่ผ่านมา +1

    Very nice video brother Guri always your videos superb and your all team members work great 👍🌹❤️🙏🙏

  • @sharanjeetkaur8539
    @sharanjeetkaur8539 24 วันที่ผ่านมา +14

    ਪਹਿਲਾਂ ਦੇਖ ਤਾ ਲੳ ਕਿਰਨਾ ਹੀ ਹੈ ਜਾਂ ਕੋਈ ਹੋਰ 😢🤟🏻🤟🏻👍🏻👍🏻

  • @Cheema310
    @Cheema310 23 วันที่ผ่านมา +11

    ਮਸਾਂ ਤਾਂ ਪੰਜਾਬ ਦੇ ਬੇਕਬੁੱਕਫ ਲੋਕ ਤੇਜ਼ਾਬ ਭੁੱਲੇ ਸੀ ਤੁਸੀਂ ਫੇਰ ਯਾਦ ਕਰਾ ਤਾਂ ਹੁਣ ਕਿਸੇ ਨਿਊਜ਼ ਸੁਣਿਆ ਨੂੰ ਬਹੁਤ ਟਾਈਮ ਹੋ ਗਿਆ ਸੀ ਕੁੜੀ ਦੇ ਮੂੰਹ ਤੇ ਤੇਜ਼ਾਬ ਪਾ ਤਾਂ 😢

    • @jashanpanju
      @jashanpanju 22 วันที่ผ่านมา +1

      Sahi gal ji,iho jehi galt cheese dikhuni nhi chahidi

  • @user-tk7im4gm8d
    @user-tk7im4gm8d 18 วันที่ผ่านมา

    Varry nice video ji

  • @SandeepSingh-ld4cm
    @SandeepSingh-ld4cm 24 วันที่ผ่านมา +4

    ਬਹੁਤ ਸੋਹਣੀ ਵਿਡੀਓ ਏ ਯੂਵੀ ਵੀਰੇ ❤❤❤❤❤❤

  • @SatpalSingh-mh2sm
    @SatpalSingh-mh2sm 24 วันที่ผ่านมา +5

    ਬਹੁਤ, ਹੀ, ਘਾਟ, ਵੀਡੀਉ

  • @DilpreetSingh-bn3bl
    @DilpreetSingh-bn3bl 22 วันที่ผ่านมา

    ਬਹੁਤ ਵਧੀਆ ਕਹਾਣੀ ❤❤❤

  • @ArshdeepSingh-oh4qk
    @ArshdeepSingh-oh4qk 24 วันที่ผ่านมา +36

    ਇਹ ਜਰਨੈਲ ਜਾ ਜਵੀਂ ਕਲੱਨ ਐ
    ਇਹ ਜ਼ਿਮੀਂਦਾਰ ਨਹੀਂ ਲਗਦਾ

  • @pargetsingh4137
    @pargetsingh4137 22 วันที่ผ่านมา

    Good 👍👍😊😊😊🎉🎉good

  • @user-ow5qz2jo8i
    @user-ow5qz2jo8i 24 วันที่ผ่านมา +8

    ਉਸੇ ਮੁੰਡੇ ਨੇ ਚੱਕੀ ਹੈ ਜਿਹੜੇ ਮੁੰਡੇ ਨੂੰ ਜੂਵੀ ਨੇ ਚੁੱਕਿਆ ਜੀ

  • @MandeepKaur-dc3gv
    @MandeepKaur-dc3gv 23 วันที่ผ่านมา +1

    Kirna dy yaar ne checki aa

  • @aulakhaulakh8872
    @aulakhaulakh8872 23 วันที่ผ่านมา +1

    ❤❤

  • @ArshdeepSingh-oh4qk
    @ArshdeepSingh-oh4qk 22 วันที่ผ่านมา

    ਬਹੁਤ ਭਰੂਪੀਆ ਐ ਕੁੜੀ ਦਾ ਪਿਉ

  • @gurdeepaujla1442
    @gurdeepaujla1442 23 วันที่ผ่านมา +1

    Very nice video

  • @DilpreetSingh-pe5hi
    @DilpreetSingh-pe5hi 21 วันที่ผ่านมา +1

    So beautiful video ji 🥰🥰 ❤❤ 🎉🎉

  • @boharsingh7725
    @boharsingh7725 24 วันที่ผ่านมา +9

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    ✌️✌️✌️✌️✌️

  • @manvirkaur2047
    @manvirkaur2047 23 วันที่ผ่านมา +2

    Bhout vdia 👌❤️❤️

  • @sarbjeetkaur4986
    @sarbjeetkaur4986 23 วันที่ผ่านมา +2

    ਬਹੁਤ ਘੈਟ

  • @gurvinderkullar5431
    @gurvinderkullar5431 23 วันที่ผ่านมา +1

    ❤ਬਹੁਤ ਵਧੀਆ ਵੀਡੀਓ ਹੈ ਜੀ👍👍

  • @JASVIRSINGH-ls5xh
    @JASVIRSINGH-ls5xh 22 วันที่ผ่านมา

    Good ji good ji Happy ji Happy ji.
    Thanks all team.

  • @gurmeet3684
    @gurmeet3684 24 วันที่ผ่านมา +4

    Bahut vadia story 👌👌👌👌👌

  • @pargetsingh4137
    @pargetsingh4137 22 วันที่ผ่านมา

    👍 ❤❤❤❤❤

  • @ArshdeepSingh-oh4qk
    @ArshdeepSingh-oh4qk 22 วันที่ผ่านมา

    ਗੜਬੜ ਜੂਵੀ ਵਾਲੀ ਚ ਵੀਐ

  • @AgampartapKhehra
    @AgampartapKhehra 23 วันที่ผ่านมา +2

    Gaint story❤

  • @user-bf7hq5iu4w
    @user-bf7hq5iu4w 22 วันที่ผ่านมา

    ਬਹੁਤ ਵਧੀਆ ਵੀਡੀਓ ਗੁਰੀ ਵੀਰ

  • @jassdhaliwal9429
    @jassdhaliwal9429 22 วันที่ผ่านมา

    Nice

  • @gurminderdhaliwal9700
    @gurminderdhaliwal9700 22 วันที่ผ่านมา

    ਨਵੀ ਮਾ ਨੂੰ ਘਰ ਤੋ ਬਾਹਰ ਭੇਜੋ

  • @user-qd4nk3vo8q
    @user-qd4nk3vo8q 23 วันที่ผ่านมา +1

    Very nice video God bless you always ❤❤

  • @GagandeepKaur-bo4ot
    @GagandeepKaur-bo4ot 24 วันที่ผ่านมา +13

    ਪਹਿਲਾਂ ਤਾਂ ਪੁਲਿਸ ਨੇ ਫੋਨ ਤੇ ਕਿਹਾ ਸੀ ਵੀ ਲਾਸ਼ ਮਿਲੀ ਹੈ ਪਹਿਚਾਣ ਨੀ ਆਉਂਦੀ ਤੁਸੀਂ ਆ ਕੇ ਦੇਖ ਲਓ ਤੁਹਾਡੀ ਨੂੰਹ ਤਾਂ ਨੀ,
    ਜਦੋਂ ਆਏ ਫਿਰ ਮੂੰਹ ਨੀ ਦੇਖਣ ਦਿੱਤਾ ਬਿਨਾਂ ਮੂੰਹ ਦੇਖੇ ਕਿਵੇਂ ਸਾਬਿਤ ਕਰ ਦਿੱਤਾ ਵੀ ਓਹ ਕਿਰਨ ਹੀ ਹੈ
    ਇਹ ਤਾਂ ਕੋਈ ਗੱਲ ਨੀ ਬਣੀ
    ਇਕ ਗੱਲ ਹੋਰ
    ਮੈਂ ਪਹਿਲਾ ਵੀ ਕਹਿੰਦੀ ਹੁੰਦੀ ਸੀ ਵੀ ਗੁਰੀ ਆਪਣੀ ਜਗ੍ਹਾ ਤੇ ਠੀਕ ਸੀ ਕਿਰਨਾਂ ਓਸ ਮੁੰਡੇ ਨੂੰ ਜਾਣਦੀ ਸੀ ਕਿਉ ਓਹੋ ਝੂਠ ਬੋਲਦੀ ਰਹੀ
    ਜੇ ਕਿਰਨ ਉਦੋਂ ਹੀ ਸੱਚ ਦੱਸ ਦਿੰਦੀ ਤਾਂ ਕਿਸੇ ਨੂੰ ਵੀ ਅੱਜ ਆ ਦਿਨ ਨਾ ਦੇਖਣੇ ਪੈਂਦੇ

  • @kaurbrar5463
    @kaurbrar5463 23 วันที่ผ่านมา +1

    V nyc ❣️

  • @user-kn5vr2oo2m
    @user-kn5vr2oo2m 22 วันที่ผ่านมา

    👍👍👍

  • @GurpritSingh-lc2fb
    @GurpritSingh-lc2fb 23 วันที่ผ่านมา +1

    Nice 😊 video rabb meher kre sarre family te bhut sonniya videos hundiya ne ✅❤️

  • @gurminderdhaliwal9700
    @gurminderdhaliwal9700 22 วันที่ผ่านมา

    ਬੁੱਡਾ ਕਹਿਦਾ ਕਾਸਦਾ

  • @SurinderKaur-tg2bc
    @SurinderKaur-tg2bc 24 วันที่ผ่านมา +14

    ਕੁੜੀ ਦਾ ਪਿਓ ਦਾ ਦਿਮਾਗ ਖ਼ਰਾਬ ਹੋ ਗਿਆ ਓਸ ਨੇ ਕੁੜੀ ਵਸਣ ਨੀ ਦੇਣੀ

  • @princejatt5480
    @princejatt5480 23 วันที่ผ่านมา +2

    Support for yuvi

  • @gaganthanksdeep5910
    @gaganthanksdeep5910 24 วันที่ผ่านมา +3

    Agla part ਜਲਦੀ

  • @JasnoorKaur-uu1yw
    @JasnoorKaur-uu1yw 23 วันที่ผ่านมา

    Very nice and very beautiful natak 😊❤👍💖👌🙂😃🤩❤️☺️😘

  • @narindersinghgrewal9629
    @narindersinghgrewal9629 23 วันที่ผ่านมา

    Guri di acting very Good aaaa

  • @SukhwinderKaur-me4ti
    @SukhwinderKaur-me4ti 24 วันที่ผ่านมา +2

    Kive bina dekhe hi ringda aonda a meri kirna meri kirna pagl jiha

  • @jugrajsingh9407
    @jugrajsingh9407 23 วันที่ผ่านมา +2

    ਪਹਿਲਾਂ ਕੁੜੀ ਨੂੰ ਮਾਲੋ ਭਾਵੇਂ ਬਹਾਨਾ ਬਣਾ ਕੇ ਆਪ ਹੀ ਚਲ ਗਈ ਹੋਣੀ ਛੁਪ ਛੁਪ ਕੇ ਫੋਨ ਕਰਦੀ ਰਹਿੰਦੀ ਸੀ ਯੂਵੀ ਨੂੰ ਵਲ ਫੇਰ ਨਹੀਂ ਜਹਿੜਾ ਥੋੜਾ ਜਿਹਾ ਸੀਰੀਅਸ ਹੋਕੇ ਬੁਲਾ ਲੈਂਦਾ ੳਸ ਨੂੰ ਆਪਦਾ ਸਮਝ ਲੈਂਦਾ

  • @user-ki3pi5sn3j
    @user-ki3pi5sn3j 23 วันที่ผ่านมา

    ਮਨਪ੍ਰੀਤ ਮਨੂ ਬਹੁਤ ਪਿਆਰ ਕਰਦੀ ਹੈ ਯੂਵੀ ਨੂੰ ਹੁਣ

  • @mangjitsingh4606
    @mangjitsingh4606 23 วันที่ผ่านมา +2

    ਜੂ ਵੀ ਜਵਾ ਹੀ ਪਾਗਲ ਆ

  • @amandeepmissuudharmpreetka1002
    @amandeepmissuudharmpreetka1002 17 วันที่ผ่านมา

    👍

  • @reenakashap133
    @reenakashap133 24 วันที่ผ่านมา +2

    Very very nice episode guri Veer ji God bless you

  • @manjeetkaur949
    @manjeetkaur949 23 วันที่ผ่านมา +2

    ਵੀਡਿਉ ਵਧੀਆ ਹੈ ❤❤❤ਮਨਜੀਤ ਕੌਰ ਘਨੌਰੀ ਕਲਾਂ

  • @gurjindersingh3638
    @gurjindersingh3638 24 วันที่ผ่านมา +2

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜੱਟ ਸਪੀਡ ਜੀ 🙏 ਬਹੁਤ ਵਧੀਆ ਵੀਡੀਓ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @KulwantKaur-tq6xz
    @KulwantKaur-tq6xz 23 วันที่ผ่านมา +1

    Nice video agal part jaldi kro wow wow good

  • @Lovepreetsingh-xf5rz
    @Lovepreetsingh-xf5rz 22 วันที่ผ่านมา +1

    ਤੁਸੀਂ ਜੋ ਵੀ ਨੂੰ ਚੇਂਜ ਕਰੋ ਜੀ ਇਹ ਸੋਹਣਾ ਨਹੀਂ ਲੱਗਦਾ ਢਿੱਡਲ ਢਿੱਡਲ ਜਿਹਾ ਕੁੜੀ ਬਹੁਤ ਸੋਹਣੀ ਹੈ ਸੋਹਣਾ ਜਿਹਾ ਮੁੰਡਾ ਲਓ

  • @sonysony903
    @sonysony903 23 วันที่ผ่านมา

    Next early

  • @swaranjitkaur-vw2kq
    @swaranjitkaur-vw2kq 23 วันที่ผ่านมา +1

    ਬੁੜਾ ਹੀ ਆਖ ਕੇ ਆਈ ਆ ਕੇ ਯੂ ਵੀ ਨੇ ਮਾਰਨੀ ਆ ਕਿਰਨੇ ਜਟਾਂ ਵਾਲੀ ਔਕਾਤ ਦਿਖਾ ਦਿੱਤੀ ਚੌਰੇ ਨੇ

  • @ranjeetsekhon765
    @ranjeetsekhon765 24 วันที่ผ่านมา +1

    Very nice ji god bless u ❤❤❤

  • @user-gj5wy9be8o
    @user-gj5wy9be8o 23 วันที่ผ่านมา +1

    Nice video

  • @ArshdeepSingh-oh4qk
    @ArshdeepSingh-oh4qk 22 วันที่ผ่านมา

    ਨਾਲੇ ਸੱਦ ਲਿਆ ਨਾਲੇ ਕਹਿੰਦੇ ਛੇੜ ਨਾ

  • @sukhjitsingh154
    @sukhjitsingh154 23 วันที่ผ่านมา

    Zerman people like

  • @GurpreetKaur-yx7uv
    @GurpreetKaur-yx7uv 22 วันที่ผ่านมา

    Very nice emotional

  • @SahilKhan-xb6zd
    @SahilKhan-xb6zd 23 วันที่ผ่านมา +1

    All teem super story 👍

  • @user-lq2ms5eh2e
    @user-lq2ms5eh2e 22 วันที่ผ่านมา

    Well done jashan😊

  • @user-ow5qz2jo8i
    @user-ow5qz2jo8i 24 วันที่ผ่านมา +1

    Very nice guri veer ji ❤️❤❤❤❤❤❤❤❤❤❤❤

  • @GurmanDeep-fp9pc
    @GurmanDeep-fp9pc 23 วันที่ผ่านมา +1

    Very.nice

  • @JasdeepSingh-nv1rk
    @JasdeepSingh-nv1rk 23 วันที่ผ่านมา +1

    All' term super story 👍👍👍👍👍

  • @gurmeetsidhu3205
    @gurmeetsidhu3205 22 วันที่ผ่านมา

    🙏🙏❤👍

  • @gurminderdhaliwal9700
    @gurminderdhaliwal9700 22 วันที่ผ่านมา

    Very nice gurminder Dhaliwal

  • @KamaljeetKaur-qe7gr
    @KamaljeetKaur-qe7gr 23 วันที่ผ่านมา +2

    ਬੁੜੀ ਦੇ ਚਾਰ ਘੋਟਣੇ ਹੋਰ ਸਿੱਟੋ

  • @swarnkaur4312
    @swarnkaur4312 23 วันที่ผ่านมา +1

    Very nice video ❤❤🎉🎉

  • @KaramjitkaurDhanoa
    @KaramjitkaurDhanoa 23 วันที่ผ่านมา +1

    Good

  • @seemabansal1671
    @seemabansal1671 24 วันที่ผ่านมา +1

    💐 Jai 🌹 mata 🌹 di 🌹 Jai 💐 mata 💐 di 💐🌹🌹🌹💐💐🌹🙏🙏💚💜

  • @ashumanju3959
    @ashumanju3959 24 วันที่ผ่านมา +1

    bhot soni video lgi ajj ❤❤❤

  • @user-gg2kb7ee2c
    @user-gg2kb7ee2c 23 วันที่ผ่านมา

    ਧੁਵੀ ਵਿਚਾਰਾ ਗਲਤ ਫਸ ਗਿਆ

  • @jaswindersahota4059
    @jaswindersahota4059 24 วันที่ผ่านมา +1

    Very good ❤❤

  • @user-qv2ep5xv1p
    @user-qv2ep5xv1p 23 วันที่ผ่านมา +1

    Video nice 👍👍

  • @soniuppal161
    @soniuppal161 23 วันที่ผ่านมา +1

    Sira video