ਇਸ ਨੌਜਵਾਨ ਦਾ ਲਿਖਿਆ ਛੰਦ ਸੁਣ ਕੇ ਅਸ਼ ਅਸ਼ ਕਰ ਉੱਠੋਗੇ, ਕੱਲਾ ਕੱਲਾ ਲੀਡਰ ਗਿਣਤਾ ਇਸ ਮੁੰਡੇ ਨੇ || Varinder Aulakh

แชร์
ฝัง
  • เผยแพร่เมื่อ 12 มี.ค. 2020
  • ਇਸ ਨੌਜਵਾਨ ਦਾ ਲਿਖਿਆ ਛੰਦ ਸੁਣ ਕੇ ਅਸ਼ ਅਸ਼ ਕਰ ਉੱਠੋਗੇ, ਕੱਲਾ ਕੱਲਾ ਲੀਡਰ ਗਿਣਤਾ ਇਸ ਮੁੰਡੇ ਨੇ || Varinder Aulakh || Gurpreet Bal
    #TrollPolitics #NarendraModi #PunjabiPoetry

ความคิดเห็น • 148

  • @deepkokri7298
    @deepkokri7298 4 ปีที่แล้ว +6

    ਧੰਨਵਾਦ ਵੀਰ ਜੀ। ਬਹੁਤ ਵਧੀਆ ਰਚਨਾ ਹੈ
    ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਸਦਾ
    ਚੜਦੀ ਕਲਾ ਚ ਰੱਖਣ।

  • @ManpreetKaur-cm6qy
    @ManpreetKaur-cm6qy 4 ปีที่แล้ว +2

    ਵੈਰੀ ਗੱੁਡ ਜੀ ਚੜਦੀ ਕਲਾ ਹੋਵੇ ਸੱਚ ਬੋਲਣ ਦੀ ਹਿਮਤ ਹੇ 🙏🙏🙏🙏👍👍👍👍👍

  • @jasbir10333
    @jasbir10333 4 ปีที่แล้ว +8

    ਪੁੱਤਰਾ..,
    ਜਦੋਂ ਬੋਲਦਾ ਏਂ ਛੰਦ
    ਭੋਰਾ ਕਰੇਂ ਨਾਂ ਤੂੰ ਸੰਗ,
    ਨੇਤਾ ਹੋ ਨਾ ਜਾਣ ਤੰਗ,
    ਤੇਰੀ ਤਿੱਖੀ ਲਾਈ ਆਰ ਤੋ।
    ਤੇਰੀ ਹਾਥੀ ਵਾਲੀ ਚਾਲ,
    ਆਪੇ ਲੋਕ ਲਾ ਲਊ ਨਾਲ,
    ਰੱਖੀਂ ਆਪਣਾ ਖਿਆਲ,
    ਤੂੰ ਕਮੀਨਿਆਂ ਦੀ ਮਾਰ ਤੋਂ।
    ........ਆਮੀੁਨ..!

  • @lakhasinghsangha2687
    @lakhasinghsangha2687 4 ปีที่แล้ว +2

    ਬਹੁਤ ਵਧੀਆ ਨੌਂਜਾਵਨ

  • @PrabhjotSingh-zd2fd
    @PrabhjotSingh-zd2fd 4 ปีที่แล้ว +1

    ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਵੀਰ

  • @karnailkarnail7814
    @karnailkarnail7814 4 ปีที่แล้ว +14

    ਬਹੁਤ ਵਧੀਆ ਵੀਰ ਨੇ ਸ਼ਾਇਰੀ ਵਿੱਚ ਸੱਚ ਨੂੰ ਬਿਆਨ ਕੀਤਾ ਏ

  • @BaljeetSingh-zr9og
    @BaljeetSingh-zr9og 4 ปีที่แล้ว +11

    ਪੁੱਤਰ ਬਹੁਤ ਵਧੀਆ ਤੁਸੀਂ ਜੋ ਲਿਖਿਆ ਸਚਾਈ ਲਿਖੀਂ ਆ

  • @Iqbal85861
    @Iqbal85861 4 ปีที่แล้ว +2

    ਬਹੁਤ ਸੋਹਣੀ ਲਿਖਤ ਨੌਜਵਾਨ ਦੀ

  • @jassvlogs2380
    @jassvlogs2380 4 ปีที่แล้ว +8

    ਪੁਤਰ ਜੀ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਿਚ ਰਹੋ ਕਲਮ ਬੁਹਤ ਹੀ ਵਧੀਆ ਹੈ ਹੋਰ ਵੀ ਵਧੀਆ ਲਿਖੋ ਵਾਹਿਗੁਰੂ ਜੀ ਤੁਹਾਡੇ ਨਾਲ ਹਨ

  • @KuldeepSingh-bp8pt
    @KuldeepSingh-bp8pt 4 ปีที่แล้ว +2

    ਵਰਿੰਦਰ ਔਲਖ very good

  • @kanwaljeetkaur3340
    @kanwaljeetkaur3340 หลายเดือนก่อน

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਕ੍ਰਿਪਾ ਸਤਿਗੁਰ ਜੀ ਦੀ

  • @malkitmarokmalkitsingh1304
    @malkitmarokmalkitsingh1304 4 ปีที่แล้ว +12

    ਬਹੁਤ ਵਧੀਆ ਲਿਖਿਆ

  • @subhasr218
    @subhasr218 4 ปีที่แล้ว +16

    ਵੀਰ ਦੀ ਲਿਖਤ ਬਹੁਤ ਵਧੀਆ ਜਿੰਨੀ ਸਿਫ਼ਤ ਕਰਾਂ ਓਨੀ ਥੋਰੀ

  • @kalampunjabizindabad2191
    @kalampunjabizindabad2191 4 ปีที่แล้ว +6

    ਬਹੁਤ ਸ਼ਾਨਦਾਰ ਜਾਨਦਾਰ ਗੱਲਾਂ ਬਾਈ ਦੀਆਂ

  • @satwinderkamboj6368
    @satwinderkamboj6368 4 ปีที่แล้ว +2

    Very good GBU

  • @gurpreetaulakh2023
    @gurpreetaulakh2023 4 ปีที่แล้ว +8

    ਬਹੁਤ ਵਧੀਆ ਪੁੱਤਰ ਜੀ

  • @surjitdhanota5857
    @surjitdhanota5857 4 ปีที่แล้ว +1

    ਬਹੁ ਕਮਾਲ ਦੀ ਸ਼ਾਇਰੀ ਤੇ ਨਾਲ ਸਚਾਈ God bless you

  • @dilraajkangrajan500
    @dilraajkangrajan500 4 ปีที่แล้ว +3

    ਬਹੁਤ ਵਧੀਆ

  • @JaswantSingh-uu5us
    @JaswantSingh-uu5us 4 ปีที่แล้ว +3

    ਵਾਹਿਗੁਰੂ ਜੀ

  • @harwindersingh975
    @harwindersingh975 4 ปีที่แล้ว +1

    ਧੰਨਵਾਦ ਭਾਈ

  • @gurpartapdhillon4264
    @gurpartapdhillon4264 4 ปีที่แล้ว +3

    Wah baai wah ...bahut doongiyan gallan veer diyan

  • @gurjantaulakh9867
    @gurjantaulakh9867 4 ปีที่แล้ว +1

    ਵਾਹ ਜੀ ਵਾਹ ਔਲਖ ਸਾਹਿਬ

  • @Rose20.20
    @Rose20.20 4 ปีที่แล้ว +3

    Kya batt a g salute veer

  • @user-fh5tr3mq3p
    @user-fh5tr3mq3p 2 ปีที่แล้ว +1

    ਔਲਖ।ਸਾਬ ਕੱਢਦੇ ਚਿੰਬ । ਵੱਲ । ਵਲੇਵੇ

  • @msrayat6409
    @msrayat6409 4 ปีที่แล้ว +4

    ਆਊ ਅੱਪਾਂ ਰਲ ਮਿੱਲ ਇਸ ਦੁਨੀਯਾ ਨੂੰ ਸਵਰਗ ਬਣਾਇਐ
    ਆਪਣੀ ਧਰਤੀ ਮਾਤਾ ਨੂੰ ਸਾਫ ਸੁਥਰਾ ਤੇ ਹਰਾ ਭਰਾ ਬਣਾਇਐ
    ਗੁਰਬਾਣੀ ਦਾ ਆਸ਼ੇ ਅਨੁਸਾਰ ਵੋਟ ਦਾ ਵਰਤੋਂ ਕਰ ਕੇ CM ,PM ਦੀ ਚੋਣ ਕਰੀਏ
    ਜਿਸ ਕਾ ਤੰਨ,ਮੰਨ,ਧੰਨ ਸੱਬ ਤਿਸ ਕਾ ਸੋਈ ਸੁਗੜ੍ਹ ਸੁਜਾਂਨੀ
    ਸਬ ਤੋਹ ਸਿਆਣਾ ਸਮਜਦਾਰ ਓ ਪ੍ਰਾਣੀ ਹੈ ਜਿਸ ਅੰਦਰ ਤਿਅੱਗ ਹੈ
    ਉਹ ਪ੍ਰਾਣੀ ਦੇਸ਼ ਦੀ ਸੇਵਾ ਕਰਨ ਜੋਗ ਹੈ
    ੧ ਵਾਤਾਵਰਨ ਨੂੰ ਹਰਾ ਭਰਾ ਅਤੇ ਸਾਫ ਸੁਥਰਾ
    ੨ ਦੇਸ ਦੇ ਹਰ ਪ੍ਰਾਣੀ ਨੂੰ ਬਰਾਬਰੀ ਤੇ ਨਾਇਆ ਦੇਵੇ
    ੩ ਦੇਸ ਦੇ ਹਰ ਪ੍ਰਾਣੀ ਨੂੰ ਵਿਦਿਆ ਮੁਫ਼ਤ
    ੪ ਦੇਸ ਦੇ ਹਰ ਪ੍ਰਾਣੀ ਨੂੰ ਬਿਮਾਰੀ ਇਲਾਜ਼ ਮੁਫ਼ਤ
    ੫ ਦੇਸ ਦੇ ਹਰ ਪ੍ਰਾਣੀ ਨੂੰ ਕਿਰਤ ਪ੍ਰਦਾਨ ਕਰੇ
    ੬ ਸੀਨੀਅਰ ਵਾਸਤੇ ਪੈਨਸ਼ਨ
    ੭ ਨੇਚਰ ਦਾ ਪੂਰਾ ਸਾਂਭ ਸਬਾਲ ਰੱਖੀ ਜਾਵੇ
    ੫ ਸਾਲ ਸੇਵਾ ਮੁਕਤੀ ਤਹ ਬਾਦ ਉਸ CM ,PM ਨੂੰ ਰਹਾਇਸ਼,ਪੈਨਸ਼ਨ ਵਿਸੀਟਿੰਗ ਜੀਵਨ ਭਰ ਸਹੂਲਤ ਜਨਤਾ ਦਾ ਫਰਜ਼ ਹੈ
    ਮੇਰਾ ਸੁਜਾ ਚੰਗਾ ਹੈ ਤੇ ਅੱਗੇ ਭੇਜਣਾ ਜੀ

  • @beantsingh8569
    @beantsingh8569 4 ปีที่แล้ว +4

    ਵਧੀਆ ਵੀਰ ਜੀ ।

  • @balrajauakhbalrajaulakh8963
    @balrajauakhbalrajaulakh8963 4 ปีที่แล้ว +2

    Very good Aulakh saab

  • @Jagjitsingh-bj8mb
    @Jagjitsingh-bj8mb 4 ปีที่แล้ว +2

    Excellent sachai Varinder aulakh salute mere valo guru ji granth sahib ji nee baksis kitty sach boln liee y Ji nuu sat Shri akal jai hind

  • @PrabhjotSingh-zd2fd
    @PrabhjotSingh-zd2fd 4 ปีที่แล้ว

    ਬਹੁਤ ਸੋਹਣਾ ਲਿਖਿਆ ਵੀਰ ਤੂੰ

  • @sajanartproduction5950
    @sajanartproduction5950 4 ปีที่แล้ว +13

    ਕੁਦਰਤ ਦੀ ਕਿਰਪਾ ਹੈ ਕਿ ਤੈਨੂੰ ਸੱਚ ਕਹਿਣ ਦੀ ਸੁਮੱਤ ਬਖਸ਼ਿਸ਼ ਹੋਈ,ਪਰਮਆਤਮਾ ਤੇਰੇ ਤੇ ਸਦਾ ਮਿਹਰਬਾਨ ਰਹੇ ਦੁਆ ਕਰਦਾ ਹਾਂ ।

  • @RadhikaSharma-uu6rf
    @RadhikaSharma-uu6rf 3 ปีที่แล้ว +1

    Proud of you Varinder Aulakh GREAT soul

  • @gurcharanpreetsingh6674
    @gurcharanpreetsingh6674 4 ปีที่แล้ว +1

    Very nice

  • @deepumalhi8280
    @deepumalhi8280 4 ปีที่แล้ว +1

    Verry verry nice brother

  • @dharmveersingh4366
    @dharmveersingh4366 4 ปีที่แล้ว +1

    Very good

  • @sharanjeetsingh4819
    @sharanjeetsingh4819 4 ปีที่แล้ว +5

    ਸਸਰੀਆਕਾਲ ਭਾਜੀ🙏🙏

  • @HarjitSingh-gr9rf
    @HarjitSingh-gr9rf 4 ปีที่แล้ว +1

    V good god bless u ese tran punjabi ma boli di sewa kr putra teri bebaki sdaa kym rhe

  • @HarjinderSingh-ju4rv
    @HarjinderSingh-ju4rv 4 ปีที่แล้ว +2

    ਬੱਲੇ ਵਈ ਪੁਤਰਾ ਸੱਚ ਬੋਲਣਾ ਕਿਸੇ ਭਾਗਾਂ ਵਾਲੇ ਦੇ ਹਿਸੇ ਆੰਉਦਾੋ ਸ਼ਾਬਾਸ਼ੇ ਬਾਬਾ ਨਾਨਕ ਸੱਚੇ ਪਾਤਸ਼ਾਹ ਦਾ ਸੱਚਾ ਸਿਖ ਹੈਂ ਤੂੰ ਵਰਿੰਦਰ ਸਿੰਘਾ ਗੁਰੂ ਤੈਨੂੰ ਚੜਦੀ ਕਲਾ ਤੇ ਤਰੱਕੀਆ ਬਖਸ਼ਣ ਪਰਬ੍ੰਧਕ ਕਮੇਟੀ ਅਮਿ੍ਤ ਸਰ ਵਾਲੀ। ਬਾਰੇ ਵੀ ਲਿਖ ਮਿੱਤਰਾ।

  • @SatnamSingh-vp7mm
    @SatnamSingh-vp7mm 4 ปีที่แล้ว +4

    Good job sir g

  • @honeylikesuger.
    @honeylikesuger. 2 ปีที่แล้ว

    Great 👍

  • @bittudeol7880
    @bittudeol7880 4 ปีที่แล้ว +1

    Very good bro

  • @JaswinderSingh-yd9fx
    @JaswinderSingh-yd9fx 4 ปีที่แล้ว +1

    very good g

  • @shaganpreetarts2040
    @shaganpreetarts2040 4 ปีที่แล้ว +1

    Very good bir ji

  • @Jyotibajaj215
    @Jyotibajaj215 11 หลายเดือนก่อน

    Wah ji wah, jio

  • @JaspreetSingh-kp5rg
    @JaspreetSingh-kp5rg 2 ปีที่แล้ว

    ਵਾਹ ਬਾਈ ਵਾਹ

  • @dhanjeetsingh3826
    @dhanjeetsingh3826 4 ปีที่แล้ว +2

    Good ji

  • @jaswinderguram5117
    @jaswinderguram5117 4 ปีที่แล้ว +1

    Very true.

  • @rajideol680
    @rajideol680 4 ปีที่แล้ว +4

    Super ji

  • @pritpalmultani1957
    @pritpalmultani1957 4 ปีที่แล้ว +2

    Very nice!

  • @msrayat6409
    @msrayat6409 4 ปีที่แล้ว +3

    ਲੀਡਰੋ ਤਸੀ ਅਕਲ ਨੂੰ ਹਥ ਮਾਰੋ ਮਰਨਾ ਤੁਸਾ ਵੀ ਅਸ਼ੀ ਵੀ,ਰਬ ਦਾ ਨਾ ਦਿਸਦਾ ਬਾਜ ਪਤਾ ਨਹੀ ਕਿਸੇ ਤੇ ਕਦੋ ਪੈ ਜਾਵੇ ਪਰ ਪੇਣਾ ਜਾਰੂਰ ,ਪਾਪਾ ਬਾਜੋ ਹੋਵੈ ਨਾਹੀ ਮੋੲਿਅਾ ਸਾਥ ਨਾ ਜਾੲੇ

  • @PoojaSharma-yn8ti
    @PoojaSharma-yn8ti 3 ปีที่แล้ว

    Salute veer g

  • @GurcharanSingh-br4mf
    @GurcharanSingh-br4mf 4 ปีที่แล้ว +1

    Bahut vadhia veer ji ✍️✍️👌👌👍👍

  • @kamalgill8077
    @kamalgill8077 4 ปีที่แล้ว +1

    Punjab da SHER. EXCELLENT

  • @msrayat6409
    @msrayat6409 4 ปีที่แล้ว +4

    ਜਨਤਾ ਅਜੇ ਵੀ ਨਾਂ ਜਾਗੀ ਤਾਂ ਫਿਰ ਕਦੇ ਵੀ ਨਹੀਂ ਜਾਗ ਸਕਦੀ ਅੱਜ ਸਰਕਾਰੀ ਹਸਪਤਾਲਾਂ ਵਿੱਚ ਅਜਿਹਾ ਪ੍ਰਬੰਧ ਹੈ ਕੇ ਦੇਸ਼ ਦੀ ਅਬਾਦੀ ਦੇ ਹਿਸਾਬ ਨਾਲ 350 ਦੀ ਗਿਣਤੀ ਬਦਲੇ 1 ਬੈਡ ਹੈ ਸਰਕਾਰੀ ਹਸਪਤਾਲਾਂ ਵਿੱਚ ਰੱਬ ਨਾ ਕਰੇ ਜੇਕਰ ਕੋਈ ਆਫਤ ਆ ਜਾਂਦੀ ਹੈ ਤਾਂ ਕੀ ਬਣੂ ਦੁਨੀਆ ਦਾ ਉਲਟਾ ਸਰਕਾਰਾਂ (ਸਟੇਟ ਅਤੇ ਸੈਂਟਰ ਦੋਵੇਂ ਹੀ ) ਲੋਕਾਂ ਤੋਂ ਚੰਦਾ ਮੰਗ ਰਹੀਆਂ ਹਨ । ਲੀਡਰ ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਲੋਕ ਹਰ ਪਲ ਲੁੱਟੇ ਜਾ ਰਹੇ ਹਨ ।

    • @sadhusingh8152
      @sadhusingh8152 4 ปีที่แล้ว

      ਜਿਓੰਦਾ ਰਹਿ ਮਿੱਤਰਾ

  • @DharamSingh-cl9sb
    @DharamSingh-cl9sb 4 ปีที่แล้ว +1

    Waheguru ji

  • @rhythminstituteMuktsar
    @rhythminstituteMuktsar 4 ปีที่แล้ว +1

    Good

  • @msrayat6409
    @msrayat6409 4 ปีที่แล้ว +4

    Excellent g

  • @msrayat6409
    @msrayat6409 4 ปีที่แล้ว +4

    Good soch......good samaj....great country

  • @deepkhehraohder7062
    @deepkhehraohder7062 3 ปีที่แล้ว

    Very nice vere good Ex I am Indian Army, Amritsar punjab

  • @jaswantsinghpradhan7470
    @jaswantsinghpradhan7470 4 ปีที่แล้ว +1

    ਜਵਾਨੀ िਜੰਦਾਬਾਦ ,ਸ਼ਾਬਾਸ਼ੇ ਵिਰੰਦਰ ਪੁਤ ,,ਹੋਣਹਾਰ िਬਰਵਾਨ ਕੇ ਹੋਤ ਕੇ ਹੋਤ ਕੇ ਹੋਤ ਚੀਕਨੇ ਪਾਤ,,,

  • @MandeepSingh-rt6ul
    @MandeepSingh-rt6ul 4 ปีที่แล้ว +4

    sirra la gya 22

  • @JaswantSingh-qi4ok
    @JaswantSingh-qi4ok 4 ปีที่แล้ว +1

    Very good jinda reh shera

  • @luckybuilder5745
    @luckybuilder5745 4 ปีที่แล้ว +1

    love u bro

  • @sandhusahib6635
    @sandhusahib6635 4 ปีที่แล้ว +3

    Super

  • @akmundra6045
    @akmundra6045 4 ปีที่แล้ว +3

    Very good bro from Kuwait

  • @JagtarSingh-bm6zp
    @JagtarSingh-bm6zp 4 ปีที่แล้ว

    SiirA veer ji

  • @japneetsekhon2106
    @japneetsekhon2106 4 ปีที่แล้ว +1

    Att aa bro 👍🏻

  • @gurmitsingh6145
    @gurmitsingh6145 4 ปีที่แล้ว

    Excellent. Truths told

  • @sukhjinderkaur1927
    @sukhjinderkaur1927 4 ปีที่แล้ว +3

    Vah beta ji

  • @zorawarsunder4908
    @zorawarsunder4908 4 ปีที่แล้ว +2

    V,good

  • @SarwanSingh-vi2ki
    @SarwanSingh-vi2ki 4 ปีที่แล้ว +2

    Good j

  • @onkarsingh6534
    @onkarsingh6534 4 ปีที่แล้ว +1

    Very nice Veer g

  • @kindershemaar305
    @kindershemaar305 4 ปีที่แล้ว +1

    Wa g wa

  • @msrayat6409
    @msrayat6409 4 ปีที่แล้ว +3

    Great g

  • @Komalsingh-xu8ir
    @Komalsingh-xu8ir 4 ปีที่แล้ว +2

    Super hit Baiji

  • @sukhrai4197
    @sukhrai4197 4 ปีที่แล้ว +3

    Wahh g

  • @kalalmajra8877
    @kalalmajra8877 4 ปีที่แล้ว +2

    ਬੋਲੀ ਤੇ िਵਚਾਰ ਤੇਰੇ ੀਦੋਨੋ ਇਕਸਾਰ ਵिਰੰਦਰਾ ਕਰਲਾ ਸਭ ਨੰੂ िਪਅਾਰ ਸਮਾ ਬਹੁਤਾ ਤੇਰੇ ਕੋਲ ਨੀ

  • @Six10BurgerHoshiarpur
    @Six10BurgerHoshiarpur 3 ปีที่แล้ว

    👍

  • @sukhkaur5156
    @sukhkaur5156 4 ปีที่แล้ว

    Wow keya Bata very nice wahegruru ji chardi kala rakhe tuhano putter ji hamhsa Kush raho

  • @KuldeepSingh-bp8pt
    @KuldeepSingh-bp8pt 4 ปีที่แล้ว

    Sirra aulkh

  • @msrayat6409
    @msrayat6409 4 ปีที่แล้ว +1

    /ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ //ਪਾਵਨ ਅੰਗ ੪੧੭ /

  • @MohinderSingh-bg2nu
    @MohinderSingh-bg2nu 4 ปีที่แล้ว +2

    Jio piyarey

  • @mandeepkhabra2738
    @mandeepkhabra2738 4 ปีที่แล้ว +1

    Salute a bai tnu

  • @amanjotjhajj4561
    @amanjotjhajj4561 4 ปีที่แล้ว

    Bhut sona veer

  • @SahibSingh-uo7sm
    @SahibSingh-uo7sm 4 ปีที่แล้ว +1

    Vah hi vah

  • @pardeepsingh4265
    @pardeepsingh4265 4 ปีที่แล้ว

    Sirrrrrrrrrrrraaaaaaaa varinder

  • @johnyrayz
    @johnyrayz 4 ปีที่แล้ว

    waah!!! just waah!!! mitra....

  • @pardeepsingh3223
    @pardeepsingh3223 3 ปีที่แล้ว

    Sirrrrrrrrrraaaaaaaaaaaaa varinder yaara

  • @harwinderathwal6953
    @harwinderathwal6953 4 ปีที่แล้ว

    God bless you

  • @butakhan4008
    @butakhan4008 4 ปีที่แล้ว +2

    ਇਕ ਸ਼ਬਦ ਵੀ ਝੂਠ ਨਹੀ। ਪਰ ਸੋਚ ਸਮਝ ਵੀ ਕਿਸੇ ਕਿਸੇ ਦੇ ਹਿੱਸੇ ਦਿੰਦੀ ਹੈ(ਕੁਦਰਤ) ਬਾਕੀ ਗੁਰਵਿੰਦਰ ਅਸੀਂ ਤੈਨੂੰ ਦਿੱਲ ਚੋ ਦੁਆ ਦਿੰਦੇ ਹਾ। ਮਾਲਕ ਤੇਰੀ ਸਦਾ ਅੰਬਰਾਂ ਵਿੱਚ ਗੁੱਡੀ ਰੱਖੇ (ਆਮੀਨ )

  • @jagtarzone0608
    @jagtarzone0608 4 ปีที่แล้ว +1

    End krta dear keep it up

  • @jagtarbilling6745
    @jagtarbilling6745 4 ปีที่แล้ว +3

    ਸੋਹਣਾ ਕਾਕਾ

  • @sandhukuldipsandhukuldip7071
    @sandhukuldipsandhukuldip7071 4 ปีที่แล้ว +2

    Oh god corona visit to all Cm MP mla and Serpunch in India

  • @GurtejSingh-io3rd
    @GurtejSingh-io3rd 4 ปีที่แล้ว +1

    👌👌👌

  • @ramanlal5522
    @ramanlal5522 4 ปีที่แล้ว +2

    Salut vir ji

  • @buttasingh9838
    @buttasingh9838 3 ปีที่แล้ว

    🙏🙏🙏🙏🙏👍👍👍👌👌👌🌹🌹🌹🌹❤️❤️❤️

  • @user-xb3by6xp3s
    @user-xb3by6xp3s 4 ปีที่แล้ว +1

    I love u veer good

  • @hardeepsidhu1383
    @hardeepsidhu1383 4 ปีที่แล้ว

    Wahh y

  • @kawaljeetsingh9077
    @kawaljeetsingh9077 4 ปีที่แล้ว

    Very very nice g

  • @inderjitsingh4050
    @inderjitsingh4050 4 ปีที่แล้ว

    Wa ji wa

  • @dishamalhotraartist7149
    @dishamalhotraartist7149 4 ปีที่แล้ว +1

    Vdyea bro