Dilroz Case | ਫੈਸਲੇ ਬਾਅਦ 1ਮਾਂ ਦਾ ਭਾਵੁਕ ਇੰਟਰਵਿਊ !! Exclusive
ฝัง
- เผยแพร่เมื่อ 18 เม.ย. 2024
- #dilrose #case #punjabnews #latestupdate #interview #mother #channelsatrang #justice #india
.
SUBSCRIBE TO : CHANNELSATRANG
.
Hardeep Kaur Virk Interview regarding Dilrose case
.
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang - บันเทิง
ਮੈਡਮ ਬਹੁਤ ਵਧੀਆ ਸੋਚ ਤੁਹਾਡੀ 🙏
, ਨੀਲਮ ਦੇ ਬੱਚਿਆਂ ਲਈ ਪੂਰੀ ਹਮਦਰਦੀ ਹਾਂ ਪਰ ਦਿਲਰੋਜ ਦੀ ਮਾਂ ਬਾਪ ਦਾਦੇ ਨਾਨੇ ਨਾਨੀ ਦਾਦੀ ਰਿਸਤੇਦਾਰਾਂ ਦਾ ਹਮਦਰਦੀ ਲਈ ਕੋਣ ਖੜੇ ਗਾ ਸਾਰੇ ਸੰਸਾਰ ਦੀਆਂ ਲਾਹਨਤਾਂ ਤੇ ਮੋਤ ਦੀ ਸਜ਼ਾ ਮੋਤ ਹੋਣੀ ਚਾਹੀਦੀ ਹੈ ਨੀਲਮ ਇੱਕ ਚੰਗੇਰੀ ਮਾਂ ਨਹੀਂ ਇਕ ਚੁੜੇਲ ਮਾਂ ਬਣ ਗਈ ਏ ਜਿਨ੍ਹਾਂ ਦੀਆਂ ਮਾਵਾਂ ਮਰ ਜਾਂਦੀਆਂ ੳਹ ਵੀ ਬੱਚੇ ਪਲ ਜਾਂਦੇ ਹਨ ਪਰ ਜੇ ਜਿੰਦਾ ਰਹਿ ਗਈ ਤਾ ਕਿਸੇ ਰੋਜ਼ ਨੂੰ ਇਹ ਆਪਣਿਆ ਦੀ ਵੀ ਦੁਸ਼ਮਣ ਬਣ ਸਕਦੀ ਹੈ ਪਾਪਣ ਨੀਲਮ ਨੂੰ ਸਜ਼ਾ ਜ਼ਰੂਰ ਤੇ ਜਰੂਰ ਹੋਈ ਤੇ ਹੋਣੀ ਚਾਹੀਦੀ ਹੈ
Neelam nu sajja mil gayi hai....fassi di sajja diti h jajj sahab ne ..is to vaddi sajja hor ki ho sakdi hai ..kutti aurat layi
ਜੱਜ ਸਾਹਿਬ ਦਾ ਫੈਸਲਾ ਸਮਾਜ ਨੂੰ ਇਕ ਚੰਗਾ ਸੁਨੇਹਾ ਜਾਏਗਾ
ਪੰਜਾਬ ਸਰਕਾਰ ਨੁ ਪੱਕਾ ਹੀ ਕਨੁਨ ਚਾਹੀਦਾ ਹੇ ਆਉਣ ਵਾਲੇ ਬੱਚੇ ਵੀ ਸੇਫ ਰਹਿਣ
Tty
ਹਰਦੀਪ ਕੌਰ ਜੀ ਨੇ ਇਨਸਾਨੀਅਤ ਤੌਰ ਤੇ ਇਕ ਮਾਂ ਦੀ ਮਮਤਾ ਜਾਗੀ ਹੈ ਤਾਂ ਹੀ ਬੱਚਿਆਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ ਨਾ ਕੇ ਨੀਲਮ ਤੇ ਤਰਸ ਕਰ ਕੇ। ਕਾਨੂੰਨ ਤੋਂ ਤਾਂ ਹੁਣ ਬਚ ਨੀ ਸਕਦੀ 👍🙏
ਮੈਡਮ ਜੀ ਤੁਸੀਂ ਸਹੀ ਗੱਲ ਕੀਤੀ ਬੱਚਿਆਂ ਦੀ ਹਮਦਰਦੀ ਵਾਸਤੇ ਲੇਕਿਨ ਇਸ ਜਨਾਨੀ ਨੂੰ ਮੌਤ ਦੀ ਸਜਾ ਹੋਣੀ ਚਾਹੀਦੀ ਹੈ ਰਾਜ
ਵਾਹ! ਹਰਦੀਪ ਮੈਡਮ। ਬਹੁਤ ਖੂਬ ਇੰਟਰਵਿਊ।
ਜੇ ਆਵਦੇ ਬੱਚਿਆ ਦੀ ਏਨੀ ਫੀਕਰ ਸੀ ਤਾ ਓਹਨਾ ਦੀ ਫਿਕਰ ਕਤਲ ਕਰਨ ਤੋ ਪਹਿਲਾ ਸੋਚਨਾ ਚਾਹਿਦਾ ਸੀ ।
Bilkul right ji sister ji
Court nu bahut sehi fasala Kita , salute judge Saab nd lawyer nu jina insaaf deva
ਬਹੁਤ ਵਧੀਆ ਕੀਤਾ ਮਾਨ ਯੋਗ ਅਦਾਲਤ ਨੇ
ਹੈਗਾ ਕਨੂੰਨ INDIA ਦਾ
ਕਾਨੂੰਨ ਤਾਂ ਹੈਗਾ ਏ 2.5 ਸਾਲ ਤੱਕ ਕਾਨੂੰਨ ਕਿੱਥੇ ਸੀ ਭਰਾ. It's too late
Cort ne bhut vdhia fesla keeta
Mam bilkul sahi 😮😢so sad 😭😭😭😭
ਬਹੁਤ ਵਧੀਆ ਗੱਲ ਕੀਤੀ ਭੈਣ ਜੀ
Hardeep ji ne bhut vadia gall khi e. Neelam nu tan mout ton bhi badtar sja honi chahidi hai
Thanks judge sab🙏
May HE give long life and happiness to Hon'ble Judge Sahib, peace to the departed soul of dear Dilroj and courage to the parents to bear the irreparable loss. With deep sorrows
Court ne bhut chnga faisla dita
Very very nice interview
11:44 ਬਹੁਤ ਬਹੁਤ ਵਧੀਆ ਫੈਸਲਾ, ਪੱਤਰਕਾਰ ਜੀ ਸ਼ਬਨਮ ਦੀ ਫਾਸੀ ਦਾ ਕੀ ਹੋਇਆ ਯਾਨਕਾਰੀ ਦਿਉ ਜੀ,ਧੰਨਵਾਦ
JUSTICE FOR SIDHU MOOSA WALA!!!!🙏✍JUSTICE FOR DEEP SIDHU!!!🙏✍
ਕੋਰਟ ਬਹੁਤ ਵਧੀਆ ਫੈਸਲਾ ਸਲੂਟ ਜਜ ਸਾਹਿਬ ਨੂੰ ਫਾਂਸੀ ਦੀ ਤਰੀਕ ਵੀ ਜਲਦੀ ਆਉਣੀ ਚਾਹੀਦੀ ਹੈ
Very Good Fasla Thanks Ji
Court ne bhut chaga fasla dita
ਇਸ਼ ਡਾਇਨ ਨੂੰ ਵੀ ਜ਼ਿਉਦੇ ਮਿੰਟੀ ਵਿੰਚ ਦਬਾਉਣਾ ਚਾਹੀਦਾ
ki guru gobind singh g ne vi sube ni diwar vich chinya c
Very good 👍
Court is right
Yes that's right hai ji
Shai gal
Excellent justice
Good
Waheguru ❤❤
Veerygood❤❤❤❤❤
Very very good
Waheguru ji
waheguru ji
Positive thinking
ਜੁਲਮ ਤੇ ਨੱਥ ਤਾਹੀ ਪਉਗੀ ਜੇ ਸਜਾਵਾ ਸੱਖਤ ਹੋਣਗੀਆਂ ਜੇਲਾਂ ਦਾ ਹਾਲ ਤਾ ਆਪਾਂ ਨੂੰ ਪਤਾ ਈ ਆ ।
soch bhut vadea ji mam tuhade
Very good message from sur singh
Shi ne madam thik bol rhe
Very gud
ਵਾਹਿਗੁਰੂ ਜੀ 😔
V gd mam
Waheguru ji satnam ji
Very nice
Weheguru ji
🙏🏽🙏🏽🙏🏽we’re with you you vvv good mother
Very good
Bahut badhiya hai fansi Di Saja hi honi chahie
Apde bachya bare pehla sochna chyda c kise de bache nu marn to pehla ager jail hoi ta bachya da ki houuu 🙏🏻
😮
ਨੀਲਮ ਨੂੰ ਸਜ਼ਾ ਦਿਉ ਫਾਸੀ
Sehi aa mam
Virk saab bhut gaint lady oo tusi. Salute aa tonu
ਇਨਸਾਫ ਤਾਂ ਮਿਲਿਆ ਪਰ ਬਹੁਤ ਲੇਟ.
PAR NEELAM AAPNY KARNY DI SAJA BHUGAT RAHI HAI JAJ SAB NE BAHUT VADHYA FAISLA KITA
Sahi kya didi bahut badhiya
Very good juj sahib ❤❤
👍
Sahi kiha g
Court did bahut sehi fasala 🙏
👍👍
So true Neelam de kids da te koi kasoor nahi. Oh te Masoom aa.
😢😢
😢
bilkul sahi kita ji ahnu sja milne chahide c
ਬੋਤ ਵਦੀਅਾ ਫੈਸਲਾ ਸੁਣੇਅਾ ਜੱਜ ਸਾਹਿਬ ਨੇ
😭😭😭😭
Very sad news
The reporter is asking the same question again and again... Ke neelam de bachea da ki kasoor c.. judge nu hamdardi krni chaidi c .. really Sir ?? I know this is your job ..but still you have to understand
Afonal o que aconteceu?
Quando apresentar esse tipo de programa conte o acontecido , so assim as pessoas irao ENTENDER
💯💯👌👌👍👍👍😭😭😢
Good fesla court da
Shi keya h
😘😘😘😘😘😭😭😭😭😭😭😢😢😢😢😢😢
ਆਪਣੇ ਬੱਚਿਆਂ ਨੂੰ ਜਿਉਂਦਿਆਂ ਨੂੰ ਦੱਸਣਾ ਵੇ ਫੇਰ ਪਤਾ ਲੱਗੂ ਕੀ ਮਮਤਾ ਹੁੰਦੀ ਹੈ ਹੁਣ ਮਰਦੀ ਆ ਰੋਂਦੀ ਆ ਉਦੋਂ ਨਹੀਂ ਸੀ ਪਤਾ ਜਦੋਂ ਮੂਹਰੇ ਬਹਿ ਕੇ ਸਕੂਟਰੀ ਦੇ ਲਈ ਜਾਂਦੀ ਆ ਕਿਵੇ ਕੀ ਘਨਾ ਹਰਕਤ ਕਰਨ ਚਲੀ ਆ ਉਦੋਂ ਬੱਚਿਆਂ ਦਾ ਖਿਆਲ ਨਹੀਂ ਆਇਆ ਹੁਣ ਪਤਾ ਲੱਗਿਆ ਕਿ ਹੁਣ ਮਰਨਾ ਤੇ ਬੱਚਿਆਂ ਦਾ ਕੀ ਬਣਨਾ
ਓਹ ਲੋਕੋ ਨੀਲਮ ਹਿੰਦੂਤਵਾ ਦਾ ਅਸਲੀ ਕਿਰਦਾਰ ਇਹੀ ਹੈ।
ਹੁਣ ਇਹ ਕੌਣ ਆ ਗਏ??
Hun jaldi de deo fansi
ਪਤਰਕਾਰ ਡਫਰ ਕਿਸਮ ਦਾ ਆਦਮੀ ਲੱਗਦੈ। ਜਦੋਂ ਨੀਲਮ ਦੇ ਰਹਿਮ ਵਾਰੇ ਮੈਡਮ ਨੇ ਇੱਕ ਵਾਰ ਕਹਿ ਦਿੱਤਾ ਫਿਰ ਉਹੀ ਸਵਾਲ ਕਰ ਰਿਹੈ।
DAFAR HE AA HOR KE AA EHO JEHA DA BYCOT KARO JEHRA KEH REHA KE OHNU SAZA GHAT KARNI CHAHI DIHAI
marea kyu?? real reason ki c?
ਮੇਰੀ ਵੀ ਇੱਕ ਬੇਟੀ ਤੇ ਦੋ ਬੇਟੇ ਨੇ ਇਹ ਸੁਣਕੇ ਰੋਣ ਲੱਗ ਗਿਆ ਮਨ ਖਬਰ ਪੂਰੀ ਨਹੀਂ ਸੁਣ ਹੋਈ। 😂😂😂😂
Hass kyu rhe o,??🥺
Nilm nu ਫਾਸੀ ਹੋ ਗਈ ਹੈ ਕੋਈ ਦਾਸੌ
🙏🙏🙏🙏🙏🙏👍👍👍👍👍👏👏👏👏👏👏👌👌👌👌👌
Love you my sister
Nilam de bache jio
De han. Jo bachi marditi usbare ki comant h ji
Avve dea ladies avde bachia vaste vi khatra ban sakde c kyoki ohh kese de sakhi nahi ho sakde
Isdi sna ghat nhi honi chahidi
mot kese cheez da hl ni h
Ki sza hoyi a neelam no?
Fansi
Harnek😊chhiniwal😊pappu😊madam😊good😊dubai😊wala😊kanoon😊cahi😊
Neelam de v bache ne
Man de a ki oh kasoorwar hai
Par usde bache v rul jan ge
Fanci de de ke samaj nu ek messege dita ke ago to es tra da. Crime karn legia suchen eh ta katel keta es kalyug de dor vich apene apenia de doshmen ban rehe hen jidnge barbadt kar rhe apene swarth karke
Right g odha he saja dene he kutti nu mardo mitti nu davaa devo👊👊
ਲ 1:05
1:43
1:55
2:10
2:22
Fansi d sja jarur hune chahe d mnya nelam de bachya da koi kasor nhi na dilroj da bt j nelam nu bachya krk rehm dete jao ta bht loka d himat ahge vdo es nu rukn lie fansi jarur hove ta k ahge tu eda da kum na kre koi
Bachchya nu khidonya to kitte jada maa d lod c. Pr Neelam ne jealous vich ki kr ditta. Kise da parivar ta barbaad kita apne bachchya da future khrab kr gyi.
Gudya nu marya bde anmanukhi treeke nal isne bhout hi jyada mada keeta
Jisnu kise de bache nu maran te rhm nhi aaya oh kl nu apne bachiyaa nu v maar skdi h ..so usnu shi sza hi mili h
DILROZ DYAN YADA TO BAHUT DUKH HAI PARWAR DE NAL HAMDARDI HA NEELAM DE BACHYAN DI VI HAMDARDI HAI PAR NEELAM NE AAPNY KARNY DA FAL PAYA HAI MAI KAHINA HA EAHNU NIKI NIKI KAR WADHNA CHAHIDA C
Is kanjari di sazaa bilkul ghat ni honi chahindi.dilroz nu ikali nu ni Marya isne sara parivar ohna da b khrab ho gya.isda b parivar khrab hunda ta hoyi jave.parivar nu iste pehla hi control karna chahida si
Omly Fansi