Sikh/Gulab ਸਵਾਲ ਜਵਾਬ | Question Answer to Prof Darshan Singh Ji Khalsa at Pune | 2024

แชร์
ฝัง
  • เผยแพร่เมื่อ 21 ต.ค. 2024

ความคิดเห็น • 77

  • @GurmatVicharsGGS
    @GurmatVicharsGGS  7 หลายเดือนก่อน +16

    ੴ ਸਤਿਗੁਰ ਪ੍ਰਸਾਦਿ ॥
    ਪੰਚ ਮਨਾਏ ਪੰਚ ਰੁਸਾਏ ॥
    ਪੰਚ ਵਸਾਏ ਪੰਚ ਗਵਾਏ ॥੧॥
    ਇਨੑ ਬਿਧਿ ਨਗਰੁ ਵੁਠਾ ਮੇਰੇ ਭਾਈ ॥
    ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥

  • @GurmeetSingh-yc3nr
    @GurmeetSingh-yc3nr 7 หลายเดือนก่อน +13

    ਸਾਨੂੰ ਮਾਣ ਫ਼ਕਰ ਹੈ ਕਿ ਭਰਾਵੋ ਅਸੀਂ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਪ੍ਰੋ ਦਰਸ਼ਨ ਸਿੰਘ ਖਾਲਸਾ ਜੀ ਦੇ ਦਰਸ਼ਨ ਕੀਤੇ ਗੁਰਬਾਣੀ ਨੂੰ ਕੰਠ ਪਰੋਰਖੀ ਹੈ ਸਾਨੂੰ ਇਕ ਇਕ ਸ਼ਬਦ ਅਖਰਾਂ ਦੇ ਵਿਸਤਾਰ ਨਾਲ ਹਰ ਪਖੋਂ ਉਦਾਹਰਣਾਂ ਸਮੇਤ ਬਾਣੀ ਪਿਆਰ ਪਾਉਂਦੇ ਹਨ ਜੋੜਦੇ ਹਨ ਧਨਵਾਦ ਜੀ 🙏

  • @rockywash8771
    @rockywash8771 7 หลายเดือนก่อน +5

    Prof. Darshan Singh Ji Khalsa, Waheguru bless you and live long.

  • @JaswinderSinghKulaar
    @JaswinderSinghKulaar 7 หลายเดือนก่อน +6

    ਸਹੀ ਕਿਹਾ ਪ੍ਰੋਫੈਸਰ ਸਾਹਿਬ ਜੀਉ 👍

  • @gurpreetsinghgurpreetsingh6912
    @gurpreetsinghgurpreetsingh6912 7 หลายเดือนก่อน +7

    ਬੇਨਤੀ ਜੀ ਵੱਧ ਤੋਂ ਵੱਧ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ ਤਾਂ ਜੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ

    • @singhskeptic5742
      @singhskeptic5742 7 หลายเดือนก่อน

      Sikh dharam vich hindu nafart vichar bahut Han ,prachar keve hoga

  • @SherSingh-hf3cg
    @SherSingh-hf3cg 7 หลายเดือนก่อน +1

    Bahutvadia guru tuhanu tandrusti bakse hmesa chardi kla ch rho ji,asi narol gurbani sarvan karde rhiee

  • @satvinderkaur2372
    @satvinderkaur2372 2 หลายเดือนก่อน +1

    WAHEGURU JEE KAA KHALSA WAHEGURU JEE KEE FATEH BHAI SAHIB JEE WAHEGURU JEE AGEY ARDAS HAI MAHARAJ AAP JEE NU CHARDIKALA BAKSHAN TEY AAP JEE APNEY WARGEY HOR KIRTANEY TEY KATH WACHAK TEYAAR HON.

  • @BakshishSingh-t6u
    @BakshishSingh-t6u 7 หลายเดือนก่อน +3

    Jug 2 jevo Singh Saheb ji❤🎉

  • @harvindersingh4609
    @harvindersingh4609 7 หลายเดือนก่อน +3

    Waheguru ji blss prof sahib

  • @SINGHKingh-o6j
    @SINGHKingh-o6j 7 หลายเดือนก่อน +3

    Waheguru Ji 🙏🇮🇳

  • @rinkudua9249
    @rinkudua9249 7 หลายเดือนก่อน +3

    Satkar Prof Darshan Singh jee🙏u r a learned person.i would like to hear something about reincarnation frm u according to Gurbani🙏

  • @baseddude-qc4vy
    @baseddude-qc4vy 7 หลายเดือนก่อน +1

    Waheguru ji ka khalsa Waheguru ji ki fata 🙏 prof darshan Singh ji

  • @khalsa8659
    @khalsa8659 7 หลายเดือนก่อน +2

    Great personality with a-lot of knowledge 🙏🏻

  • @sukhmandergill5896
    @sukhmandergill5896 7 หลายเดือนก่อน +7

    ਅਫ਼ਸੋਸ ਹੈ ਕਿ ਇੰਨੇ ਗਿਆਨਵਾਨ ਜਥੇਦਾਰ ਆਕਾਲ ਤਖ਼ਤ ਨੂੰ ਸਾਡੇ ਪ੍ਰਧਾਨਾਂ ਨੇ ਬਦਲ ਦਿੱਤਾ ਕਿਉਂਕਿ ਇਨ੍ਹਾਂ ਨੂੰ ਉਹ ਜਥੇਦਾਰ ਚਾਹੀਦੈ ਜਿਹੜਾ ਉਨ੍ਹਾਂ ਦੇ ਕਹੇ ਅਨੁਸਾਰ ਹੀ ਚਲੇ ਗੁਰੂ ਅਨੁਸਾਰ ਨਹੀਂ।

    • @Fun836
      @Fun836 7 หลายเดือนก่อน

      ਗੁਰੂ ਅਨੁਸਾਰ ਚੱਲਣ ਵਾਲਾ ਜੱਥੇਦਾਰ ਹੋ ਹੀ ਨਹੀਂ ਸਕਦਾ॥

  • @surjeetsinghjassar71
    @surjeetsinghjassar71 7 หลายเดือนก่อน +4

    Very good information

  • @BakshishSingh-t6u
    @BakshishSingh-t6u 7 หลายเดือนก่อน +2

    ❤🎉 lave you. Ye he mere soch he.

  • @ZorawarSingh-xn2xv
    @ZorawarSingh-xn2xv 7 หลายเดือนก่อน +5

    Professor you are a diamond in the world

  • @dsingh5534
    @dsingh5534 7 หลายเดือนก่อน +1

    🙏 Waheguru ji ki Fateh.
    Alas, preaching & Gurbani Vyakhya of Singh Saheb could penetrate in the dormant mind of those, who are running after dikhave ( showoff) di Sikhi & willing to fight when questioned. Classical examples of Rose etc with Sikh & Sikhi & recent diktat of Sgpc president about Prof. Sahib Jammu samagam & elsewhere ; should awaken the Sikh Sangat to get rid of these Badals Cronies in the interest of Sikh community.
    May Akal Purukh grant healthy, long & peaceful life to Singh Saheb enabling him to carry on with true Sikhi Parchar.
    Gur Fateh🙏

  • @rockywash8771
    @rockywash8771 7 หลายเดือนก่อน +3

    Waheguru Ji

  • @nirmalsinghbrar4819
    @nirmalsinghbrar4819 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JagdevSingh-gq5el
    @JagdevSingh-gq5el 2 หลายเดือนก่อน

    ਵਾਹਿਗੁਰੂ ਜੀ ❤

  • @harvinderbains1466
    @harvinderbains1466 7 หลายเดือนก่อน +2

    Very nicely explained

  • @erparamjeetsinghkhalsa4777
    @erparamjeetsinghkhalsa4777 7 หลายเดือนก่อน +2

    ਧਾਰਮਿਕ ਆਗੂਆਂ ਲਈ ਲਿਵਾਸ (ਵਰਦੀ)ਹੈ ਜੀ ।ਸਤਿਗੁਰੂ ਜੀ ਨੇ ਕਛਾਹਰਾ ਮਸੀਨ ਨਾਲ ਹੀਂ ਬਣਾਇਆ ਸੀ ਸਿਂਖ,ਸਿੰਘ ਦਾ ਲਿਵਾਸ ਵੀ ਕਪੜੇ ਤੇ ਹੀਂ ਬਣਦਾ ਸੀ।1855ਤੋਂ ਪਹਿਲਾਂ ਗੁਰੂ ਅਤੇ ਸਿੱਖ ਅਣਸੀਤੇ ਪਾਉਂਦੀ ਸੀ

  • @BakshishSingh-t6u
    @BakshishSingh-t6u 7 หลายเดือนก่อน +3

    🎉❤🙏🏻

  • @SheelaKaur-b8g
    @SheelaKaur-b8g 3 หลายเดือนก่อน +4

    ਬੜੀ ਹੀ ਨਿੰਦਣਯੋਗ ਗੱਲ ਹੈ ਕਿ ਕੌਮ ਦੇ ਹੀਰੇ ਪ੍ਰੋ ਦਰਸ਼ਨ ਸਿੰਘ ਜੀ ਨੂੰ ਪੰਥ ਚੌ ਛੇਕਣਾ ਤੇ ਜਿਹੜਾ ਰਾਮ ਰਹੀਮ ਬਲਾਤਕਾਰੀ ਹੈ ਓਸ ਨੂੰ ਮੁਆਫ਼ੀ ਦੇ ਦੇਣੀ ਰਾਜਨੀਤਕ ਜੱਥੇਦਾਰਾਂ ਨੇਂ ਕੌਮ ਦੇ ਨਾਲ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਵੀ ਰਾਜਨੀਤੀ ਕਰਨ ਕਰ ਦਿੱਤਾ

  • @GurjeetSingh-vy8sv
    @GurjeetSingh-vy8sv 7 หลายเดือนก่อน +3

    Prof. Darshan singh no.1

  • @khalsamanjitsingh812
    @khalsamanjitsingh812 2 หลายเดือนก่อน

    VaheGuru Ji ka Khalsa VaheGuru Ji ki Fateh

  • @amarjitshergill2690
    @amarjitshergill2690 7 หลายเดือนก่อน +1

    Waheguru ji ka khalsa Waheguru ji ki fatch Singh Sahib ji Waheguru ji bless you telling the truth face to face i love that other peoples who are doing Gurbani Keertan making their living on with Gurbani but they don't have a no neverv tell the truth its smame shame shame shame to them those peoples they don't have no Shri Guru Granth Sahib ji Gian in their brain in heart i feel so sorry what they did it to you💗💓💞💯💯 🌹🥀🌷🌹🥀Waheguru ji ka khalsa Waheguru ji ki fatch Singh Sahib ji to all of you🌹🌹🌹🌹🌹🌹

  • @AmarjeetKaur-fy9ir
    @AmarjeetKaur-fy9ir 2 หลายเดือนก่อน +1

    Waheguru Ji

  • @paramjitashat5853
    @paramjitashat5853 7 หลายเดือนก่อน +3

    🙏🏼🙏🏼

  • @GurmatVicharsGGS
    @GurmatVicharsGGS  7 หลายเดือนก่อน +1

    ਭਰਮੇ ਭੂਲਾ ਸਾਕਤੁ ਫਿਰਤਾ ॥ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥
    ਹੇ ਭਾਈ! ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਤੁਰਿਆ ਫਿਰਦਾ ਹੈ।(ਮੂਰਤੀ ਪੂਜਾ ਕਰ ਕੇ) ਪਾਣੀ (ਹੀ) ਰਿੜਕਦਾ ਹੈ, ਇਹ ਵਿਅਰਥ ਮੇਹਨਤ ਕਰ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ॥੧॥ ਰਹਾਉ ॥

  • @YTsimarOp
    @YTsimarOp 7 หลายเดือนก่อน +1

    Sahi kahya tusi 🙏🙏🙏🙏

  • @GuriqbalSingh-g4w
    @GuriqbalSingh-g4w 7 หลายเดือนก่อน +4

    26-1-1986, ਨੂੰ ਗੁਰੲਇਕਬਾਲ, ਸਿੰਘ ਲਾਡਾ ਨੇ ਅੰਮ੍ਰਿਤ ਛਕਿਆ ਸੀ ਲਾਡਾ ਸਿੰਘ ਨੇ ਭਾਈ ਸਾਹਿਬ ਜੀ ਦੇ ਦਰਸ਼ਨ ਕੀਤੇ ਓਦੋਂ ਭਾਈ ਗੁਰਦਾਸ ਜੀ ਦੀ ਵਾਰ ਦਾ ਸ਼ਬਦ ਧਰਤੀ ਹੇਠ ਵਸੰਦਾ ਪਾਣੀ ਦੀ ਵਿਆਖਿਆ ਕੀਤੀ ਜਿਹੜੀ ਓਦੋਂ ਦੀ ਸਰਕਾਰ ਨੂੰ ਚੰਗੀ ਨਹੀਂ ਸੀ ਲੱਗੀ ਭਾਈ ਸਾਹਿਬ ਨਿੱਧੜਕ ਜਥੇਦਾਰ ਸਨ ਜਿਹੜੇ ਕਿ ਉਸ ਸਮੇਂ ਦੀ ਪੰਜ ਮੈਂਬਰੀ ਪੰਥਕ ਕਮੇਟੀ ਤੇ ਖਾੜਕੂ ਸਿੰਘਾਂ ਤੇ, ਸਰਕਾਰ ਅੱਗੇ ਝੁਕੇ ਨਹੀਂ ਪੰਥਕ ਕਮੇਟੀ ਕਹਿੰਦੀ ਸੀ ਕਿ ਖਾਲਿਸਤਾਨ ਦਾ ਐਲਾਨ ਕੀਤਾ ਜਾਵੇ ਭਾਈ ਸਾਹਿਬ ਜੀ ਨੇ 1986ਵਿਚ, ਸਰਬੱਤ ਖਾਲਸਾ ਸੱਦਿਆ ਗਿਆ ਅਕਾਲ ਤਖ਼ਤ ਸਾਹਿਬ ਜੀ ਤੇ ਭਾਈ ਸਾਹਿਬ ਜੀ ਦੇ ਕਹੇ ਅਨੁਸਾਰ ਹੀ ਅਰਦਾਸ ਕੀਤੀ ਗਈ ਇੱਕ ਪਰਚੀ ਤੇ ਹਾਂ ਪੱਖੀ ਤੇ ਦੂਜੀ ਪਰਚੀ ਤੇ ਨਾਂ ਪੱਖੀ ਲਿਖਿਆ ਗਿਆ ਅਰਦਾਸ ਕਰਨ ਉਪਰੰਤ ਹੁਕਮਨਾਮਾ ਲਿਆ ਗਿਆ ਭਾਈ ਸਾਹਿਬ ਜੀ ਕਹਿੰਦੇ ਹੁਣ ਇਹ ਪਰਚੀਆਂ ਲਾਚੀ ਬੇਰੀ ਦੇ ਲਾਗੇ ਸਰੋਵਰ ਵਿੱਚ ਸੁਟੀਆਂ ਗਈਆਂ ਜਿਹੜੀ ਪਰਚੀ, ਸਰੋਵਰ ਵਿੱਚ ਤਰ, ਜਾਵੇਗੀ ਉਸ ਦਾ, ਐਲਾਨ ਕੀਤਾ ਜਾਵੇ ਗਾ ਦਾਸ ਖੁਦ, ਉਸ ਟਾਇਮ ਉਥੇ ਹੀ ਸੀ ਨਾ, ਪੱਖੀ ਲਿਖਿਆ ਪਰਚੀ ਸਰੋਵਰ ਤੇ ਤਰ,ਗੲਈ,ਪਰ, ਪੰਥਕ ਕਮੇਟੀ ਵਾਲਿਆਂ ਨੇ ਖ਼ਾਲਿਸਤਾਨ ਦਾ ਐਲਾਨ ਕਰ ਦਿੱਤਾ ਭਾਈ ਸਾਹਿਬ ਜੀ ਨੇ ਕਿਹਾ ਕਿ ਮਹਾਰਾਜ ਜੀ ਦਾ ਹੁਕਮ ਨਹੀਂ ਮੰਨਦੇ ਤੁਸੀਂ ਸਮਝਦੇ ਵੀ ਨਹੀਂ ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਥਾਪਿਆ ਗਿਆ ਮੇਰੀ ਉਸ ਟਾਇਮ ਉਮਰ -19,ਸਾਲ ਸੀ ਭਾਈ ਸਾਹਿਬ ਜੀ ਦੇ ਮੁਰੀਦ ਹਾਂ

    • @GurbaniAtteSikhItihaas
      @GurbaniAtteSikhItihaas 6 หลายเดือนก่อน

      ਵੀਰ ਲਾਡਾ ਜੀ ਪ੍ਰੋਫੈਸਰ ਦਰਸ਼ਨ ਸਿੰਘ ਜੀ ੧੯੮੯ ਵਿਚ ਅਕਾਲ ਤਖਤ ਦੇ ਜਥੇਦਾਰ ਬਣੇ ਉਸ ਵੇਲੇ ਇਹਨਾਂ ਨੂੰ ਕਿਸ ਨੇ ਜਥੇਦਾਰ ਬਣਾਇਆ ਜੇ ਉਹਨਾਂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋ ਸ਼ਬਦ ਪੜਿਆ ਤੇ ਵਿਆਖਿਆ ਕੀਤੀ 26-1-1986ਵਿੱਚ ਸਰਕਾਰਾਂ ਨੂੰ ਪਸੰਦ ਨਾ ਆਈ ਫਿਰ 1989ਵਿੱਚ ਅਕਾਲ ਤਖਤ ਦੇ ਜਥੇਦਾਰ ਬਣਾਉਣ ਪਿੱਛੇ ਕੱਉਣ ਸੀ

  • @ratchaneekhu5647
    @ratchaneekhu5647 7 หลายเดือนก่อน +2

    ❤❤❤❤❤❤

  • @harjeetsinghguliani3114
    @harjeetsinghguliani3114 7 หลายเดือนก่อน +1

    Good 🙏🏿

  • @Nem-Prem
    @Nem-Prem 3 หลายเดือนก่อน +2

    Love you all my friends 🎉

  • @manjitsingh9578
    @manjitsingh9578 7 หลายเดือนก่อน +2

    Good

  • @ratchaneekhu5647
    @ratchaneekhu5647 7 หลายเดือนก่อน +2

    ❤❤❤❤❤❤❤❤❤❤

  • @sumeettrans1
    @sumeettrans1 2 หลายเดือนก่อน +1

    100% right ji

  • @HarjitSingh-lv2js
    @HarjitSingh-lv2js 7 หลายเดือนก่อน +1

    🙏🙏🙏🙏🙏🙏

  • @GurbaniAtteSikhItihaas
    @GurbaniAtteSikhItihaas 7 หลายเดือนก่อน +5

    ਲੋਹਾ ਵੱਢੇ ਦਰਜ਼ੀ ਪਾੜੇ ਸੂਈ ਧਾਗਾ ਸੀਵੈ ਰਾਮਕਲੀ ਮਹਲਾ ਪਹਿਲਾ ਅੰਗ,955 ਪ੍ਰੋਫੈਸਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਨਾਲੋਂ ਵੀ ਤੁਸੀਂ ਜ਼ਿਆਦਾ ਗਿਆਨਵਾਨ ਹੋ 1855 ਵਿਚ ਮਸ਼ੀਨ ਆਈ ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿ ਰਹੀ ਹੈ ਲੋਹਾ ਵੱਢੇ ਦਰਜੀ ਪਾੜੇ ਮੱਤਲਬ ਕੈਂਚੀ ਨਾਲ ਦਰਜ਼ੀ ਕੱਪੜਾ ਵੱਢਦਾ ਹੈ ਸੂਈ ਧਾਗਾ ਸੀਵੈ ਤੇ ਸੂਈ ਧਾਗੇ ਨਾਲ ਕੱਪੜਾ ਸੀਤਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਗੁਰੂ ਨਾਨਕ ਸਾਹਿਬ ਜੀ ਤੋਂ 190 ਸਾਲ ਬਾਅਦ ਵਿੱਚ ਹੋਏ

    • @RoopSingh-mu2fj
      @RoopSingh-mu2fj 7 หลายเดือนก่อน +3

      O Bhai ji paile Maya htha nal suy te taga nal kapre salay kar dia c guru ji ne suy te taga da nam lita hai na ke masin da

    • @GurbaniAtteSikhItihaas
      @GurbaniAtteSikhItihaas 7 หลายเดือนก่อน +1

      ​@@RoopSingh-mu2fjਗੱਲ ਕੱਪੜੇ ਸਿਉਣ ਦੀ ਚੱਲ ਰਹੀ ਹੈ ਸੂਈ ਧਾਗਾ ਸੀ ਦਰਜ਼ੀ ਸੀ ਨਾਂਮ ਤਾਂ ਹੀ ਆਏ ਬਾਣੀ ਵਿੱਚ

    • @OnkarSingh-je4kk
      @OnkarSingh-je4kk 7 หลายเดือนก่อน

      Sai aaa tenu meet shraab te ande khaaan ton kise ne rokea hona
      Tu kehn lgg pia k bhandhn ni chida sikhi ch
      Je tera wss chle ta tu new reht mrayada likh deni c

    • @GS1313ip1hb
      @GS1313ip1hb 7 หลายเดือนก่อน

      Gali asi changiea
      Achari burriea

    • @GS1313ip1hb
      @GS1313ip1hb 7 หลายเดือนก่อน

      ਕਛਹਿਰਾ ਮਸ਼ੀਨ ਤੋਂ ਬਗੈਰ ਵੀ ਬਣ ਸਕਦਾ ਹੈ। ਕਸੀਦਾ ਕਾਰੀ ਹੱਥ ਨਾਲ ਹੋ ਸਕਦੀ ਹੈ ਤਾਂ ਕਛਹਿਰਾ ਸਿਓਣਾ ਕੀ ਔਖਾ।

  • @GurbaniAtteSikhItihaas
    @GurbaniAtteSikhItihaas 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਸਾਹਿਬ ਜੀ ਤੁਸੀਂ ਖੰਡੇ ਦੀ ਪਾਹੁਲ ਲਈ ਹੈ ਉਹ ਪੰਜ ਪਿਆਰਿਆਂ ਵੱਲੋਂ ਪੰਜ ਬਾਣੀਆਂ ਪੜ ਕੇ ਤਿਆਰ ਕੀਤਾ ਸੀ ਜਾਂ ਤੁਸੀਂ ਖੰਡੇ ਦੀ ਪਾਹੁਲ ਨਹੀਂ ਲੱਈ

  • @gurcharannanaksar7416
    @gurcharannanaksar7416 7 หลายเดือนก่อน +2

    ਬੁਖਾਰੀ ਦਾ ਜਬਾਬ ਹੰਕਾਰ ਭਰਿਆ ਸੀ। ਮੋਦੀ ਮੂਹਰੇ ਸਬ ਫੇਲ ਹੋ ਗਏ।

  • @rajkaregakhalsa3030
    @rajkaregakhalsa3030 7 หลายเดือนก่อน +2

    gauRee mahalaa pehilaa ||
    brahamai garab keeaa nahee jaaniaa ||
    bedh kee bipat paRee pachhutaaniaa ||
    jeh prabh simare tahee man maaniaa ||1||
    aaisaa garab buraa sa(n)saarai ||
    jis gur milai tis garab nivaarai ||1|| rahaau ||
    bal raajaa maiaa aha(n)kaaree ||
    jagan karai bahu bhaar afaaree ||
    bin gur poochhe jai piaaree ||2||
    hareecha(n)dh dhaan karai jas levai ||
    bin gur a(n)t na pai abhevai ||
    aap bhulai aape mat dhevai ||3||
    dhuramat haranaakhas dhuraachaaree ||
    prabh naarain garab prahaaree ||
    prahalaadh udhaare kirapaa dhaaree ||4||
    bhoolo raavan mugadh achet ||
    looTee la(n)kaa sees samet ||
    garab giaa bin satigur het ||5||
    sahasabaahu madh keeT mahikhaasaa ||
    haranaakhas le nakhahu bidhaasaa ||
    dhait sa(n)ghaare bin bhagat abhiaasaa ||6||
    jaraasa(n)dh kaalajamun sa(n)ghaare ||
    rakatabeej kaalunem bidhaare ||
    dhait sa(n)ghaar sa(n)t nisataare ||7||
    aape satigur sabadh beechaare ||
    dhoojai bhai dhait sa(n)ghaare ||
    gurmukh saach bhagat nisataare ||8||
    booddaa dhurajodhan pat khoiee ||
    raam na jaaniaa karataa soiee ||
    jan kau dhookh pachai dhukh hoiee ||9||
    janamejai gur sabadh na jaaniaa ||
    kiau sukh paavai bharam bhulaaniaa ||
    eik til bhoole bahur pachhutaaniaa ||10||
    ka(n)s kes chaa(n)ddoor na koiee ||
    raam na cheeniaa apanee pat khoiee ||
    bin jagadhees na raakhai koiee ||11||
    bin gur garab na meTiaa jai ||
    gurmat dharam dheeraj har nai ||
    naanak naam milai gun gai ||12||9||
    (Siri Guru Granth Sahib Jee)

  • @sonakhehra1295
    @sonakhehra1295 2 หลายเดือนก่อน +1

    All. Singhs. At. The. Time. Of. Baba. Banda. Singh. Bhadur. Later. On. Ghallughara. Are. Represented. With. Kashiara

  • @satvindersingh8874
    @satvindersingh8874 7 หลายเดือนก่อน +1

    Koi dsse ki pehla 1500 ch jehria raaje maharaja dress paande c oh kehri machine banandi c

    • @GurmatVicharsGGS
      @GurmatVicharsGGS  7 หลายเดือนก่อน

      Kindly search yourself or google it for your queries !

  • @ssctin
    @ssctin 7 หลายเดือนก่อน +3

    Great paricharak and scholar. Badal rakhel sgpc is giving him lot of trouble

    • @gurdeepjolly8282
      @gurdeepjolly8282 7 หลายเดือนก่อน +1

      Knowledge doesn't means a puran sikh. Bhats also were thrown out of Darbar Sahib.

  • @mk87-o8q
    @mk87-o8q 2 วันที่ผ่านมา +1

    Kaljug hai😢

  • @kuldeeppahwa2764
    @kuldeeppahwa2764 7 หลายเดือนก่อน +2

    Before sewing machines were invented people sewed with hand needles. Needles were invented over 60,000 years ago. People probably got tired of poking holes in hides and then running sinews or laces through to hold them together. Of course it was manual stitching.
    We should presume as per Professor sahib people did not wear clothes before 18th century/ inventing machines.
    Looks pure mann matt.

  • @surindersinghsidhamerimathohri
    @surindersinghsidhamerimathohri 7 หลายเดือนก่อน +5

    ਕੁਲਦੀਪ ਸਿੰ
    ਦਸਮ ਗੰਦ ਗ੍ਰੰਥ ਗੰਦ ਤੋ ਸਿਵਾਏ ਹੋਰ ਕੁਝ ਨ੍ਹੀ।।
    ।।ਸਲੋਕ ਮਃ ੩ ॥
    ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
    ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
    ।।ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਆਵੇ
    ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ।।
    ।।ਏਕੌ ਜਪਿ ਏਕੋ ਸਾਲਾਹਿ।।
    ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ।।ਜੈਸਾ ਸੇਵੈ ਤੈਸੋ ਹੋਇ ॥੪॥
    ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਗਰੰਥ ਹੋਵੇ ਗਾ ਉਸ ਤਰਾ ਦਾ ਚਾਲ ਚਲਨ ਹੋਵੇ ਗਾ
    ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ
    ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ
    ।।ਜੈਸਾ ਸੇਵੈ ਤੈਸੋ ਹੋਇ ॥੪॥
    ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
    ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥
    ।।ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ।।
    ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ
    ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਦੇਹਧਾਰੀਆ ਸੰਤਾ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਦਸਮ ਗੰਦ ਗਰੰਥ ਪੱਛੇ ਲੱਗੇ ਹੋਏ ਹਨ
    ।।ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ।।
    ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
    ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ
    ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਜੀ ਵਿੱਚ ਆਉਦਾ ਹੈ
    ।।ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ।।
    ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ
    ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ
    ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ
    ।।ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
    ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ
    ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ
    ।।ਸਲੋਕ ਮਃ ੩ ॥
    ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
    ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
    ਇਸ ਸ਼ਬਦ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਹਦਾਇਤ ਦੇ ਰਹੇ ਹਨ
    ਸਿੱਖਾਂ ਨੂੰ ਛੇਤੀ ਤੋਂ ਛੇਤੀ ਅਖੌਤੀ ਦਸਮ ਗੰਦ ਗ੍ਰੰਥ RSS ਨੂੰ ਵਾਪਸ ਕਰ ਦੇਨਾ ਚਾਹੀਦਾ ਹੇ
    ਇਸ ਵਿੱਚ ਅਸਲੀ ਸਿੱਖਾਂ ਦਾ ਭਲਾ ਹੇ
    ਜੇ ਸਿੱਖ ਸੁੱਖ ਚੁਹੱਦੇ ਆ ਤੇ
    ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
    ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ
    ।।ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ।।
    ।।ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ।।
    ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
    ਦਸਮ ਗੰਦ ਗ੍ਰੰਥ=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਅਖੌਤੀ ਦਸਮ ਗੰਦ ਗਰੰਥ
    ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
    ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;;
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)

    • @GurbaniAtteSikhItihaas
      @GurbaniAtteSikhItihaas 7 หลายเดือนก่อน

      ਮੇਰੇ ਵੀਰ ਪੰਜ ਬਾਣੀਆਂ ਦਾ ਜਾਪ ਕਰਦੇ ਹੋ ਕਿ ਨਹੀਂ

    • @surindersinghsidhamerimathohri
      @surindersinghsidhamerimathohri 7 หลายเดือนก่อน

      @@GurbaniAtteSikhItihaas
      ਵੀਰ ਮੇ ਆਪਣੇ-ਆਪ ਦੇ ਗੁਰੂ ਸਾਹਿਬਾਨ ਦੀਆ ਖੁਸ਼ੀਆ ਲੈਣੀਆ ਚਾਹੁਦਾ ਹਾ।।
      ਤੇ ਮੇ ਗੁਰਬਾਣੀ ਸਮਝਣ ਲਈ ਗੁਰੂ ਸਾਹਿਬ ਕੋਲੋ ਸੇਧ ਲੈਦਾ ਹਾ।
      ਫਿਰ ਮੈਨੂੰ ਕਈ ਜਰੂਰਤ ਹੈ ਗੰਦ ਗ੍ਰੰਥ ਦੀਆ ਗੰਦੀਆ ਕਹਾਣੀਆ ਦੀ।।
      99.9% ਸਿੱਖ ਗੁਰੂ ਸਾਹਿਬਾਨ ਦੇ ਚੋਰ ਹਨ।।
      ਅਰਦਾਸ ਸਮੇ ਗੁਰੂ ਗ੍ਰੰਥ ਸਾਹਿਬ ਸਨਮੁਖ ਹੋ ਕੇ ਪਾਪ ਕਰਕੇ ਪਾਪੀ ਬਣਦੇ ਹਨ। ਤੇ ਗੁਰੂ ਸਾਹਿਬਾਨ ਨੂੰ ਕਹਿਦੇ ਹਨ।
      ।। ਸਭ ਸਿਖਨ ਕੋ ਹੁਕਮ ਹੇ ਗੁਰੂ ਮਾਨੀਉ ਗ੍ਰੰਥ।।
      ਪਰ ਪਾਗਲਪਨ ਚ ਦਸਮ ਗੰਦ ਗ੍ਰੰਥ ਦੀਆ ਰਚਨਾਵਾ ਨੂੰ ਪੜੀ ਜਾਦੇ ਹਨ। ਕਿ ਜਿਹੜੀਆ ਰਚਨਾਵਾ ਹਨ, ਹਿੰਦੂ ਮਤ ਦਿਆ ਮਿਥਿਆ ਗ੍ਰੰਥਾ ਦੀਆ ਝੂਠ ਮੰਨ ਘੜਤ ਕਹਾਣੀਆ, ਜਿਹੜੀਆ ਸਿੱਖ ਸਿਧਾਂਤ ਗੁਰੂ ਸਾਹਿਬਾਨ ਦੇ ਸਿਧਾਂਤ ਦੇ ਉਲਟ ਹਨ।।
      ਸਤਿਗੁਰ ਬਿਨਾ ਹੋਰ ਕੋਈ ਫੈਸਲਾ ਨ੍ਹੀ ਕਰ ਸਕਦਾ ਉਹ ਭਾਵੇ ਰਾਗਮਾਲਾ ਹੋਵੇ ਤੇ ਭਾਵੇ ਦਸਮ ਗੰਦ ਗ੍ਰੰਥ ਤੇ ਭਾਵੇ ਇਤਿਹਾਸ ਦੀਆ ਕੁਝ ਕਿਤਾਬਾ ਜੋ ਡੇਰੇਦਾਰਾ ਤੇ ਟਕਸਾਲੀਆ ਨੇ ਸਭਾਲ ਕੇ ਰੱਖੀਅਨ ਹਨ??
      ਗੁਰੂ ਸਾਹਿਬਾਨ ਜੀ ਦੀਆ ਬੇਆਦਬੀਆ ਕਰਨ ਲਈ???
      ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920}
      ।।ਨਾਸਮਝ ਸਿੱਖ, ਭੇਖੀ ਸਿੱਖ, ਗੁਰੂ ਸਾਹਿਬਾਨ ਜੀ ਦੇ ਚੋਰ ਸਿੱਖ=(ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧ ਲਾਣੇ ਨੂੰ ਮੰਨਣ ਵਾਲੇ ਸਿੱਖ) ਜਾ ਬੇਵਕੂਫ ਸਿੱਖ।।
      ਸਮਝਣ ਨੂੰ ਤਿਆਰ ਨ੍ਹੀ?
      ਸਮਝਣ ਨੂੰ ਤਿਆਰ ਨ੍ਹੀ ਕਿ ਗੁਰੂ ਸਾਹਿਬ ਜੀ ਦਾ ਹੁਕਮ ਕੀ ਹੈ?
      ਕੇਵਲ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧਾ ਜੋ ਕਹਿ ਤਾ ਉਹ ਹੀ ਸਹੀ ਹੇ, ਉਏ ਬੇਵਕੂਫ ਬੰਦੇ, ਗੁਰੂ ਕੋਲੋ ਪੁਛਤਾਛ ਕਰੋ=ਆਪ ਗੁਰਬਾਣੀ ਪੜ੍ਹੋ, ਤੇ ਸਮਝੋ।।।।
      ਦਸਮ ਗੰਦ ਗ੍ਰੰਥ ਗੋਰਿਆ ਦੇ ਸਮੇ ਦੀ ਉਪਜ ਹੇ, ਇਹ ਗੰਦ ਗ੍ਰੰਥ ਨਾਲ?ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਜੋੜਨਾ?ਇਸ ਤੋ ਵੱਧ ਹੋਰ ਕੋਈ ਵੀ ਗੁਨਾਹ ਨਹੀ ਹੋ ਸਕਦਾ।।
      ਇਸ ਦੇ ਗੰਦ ਨਾਲ ਭਰੇ ਚਰਿੱਤਰ BLUE MOVIES ਤੋ ਵੀ ਵੱਧ ਗੰਦੇ ਹਨ।।
      1945 ਵਿੱਚ ਜਦੋ ਰਹਿਤ ਮਰਯਾਦਾ ਬਣੀ ਉਸ ਸਮੇ ਟਕਸਾਲੀਆ ਤੇ ਕੁੱਝ ਹੋਰ ਡੇਰੇ ਦਾਰਾ, ਤੇ ਗੁਰੂ ਸਾਹਿਬਾਨ ਵਿਰੋਧੀ ਸ਼ਕਤੀਆ ਨੇ ਆਪਣਾ ਦਬਾਅ ਪਾ ਕੇ ਜਾ ਟਕਸਾਲੀਆ ਤੇ ਡੇਰੇਦਾਰਾ ਦੇ ਦਬਾਅ ਹੇਠ ਆ ਕੇ ਦਸਮ ਗੰਦ ਗ੍ਰੰਥ ਦੀਆ ਰਚਨਾਵਾ ਨੂੰ ਨਿਤ ਨੇਮ ਦਾ ਹਿਸਾ ਬਣਾ ਦਿੱਤਾ ਗਿਆ।। 1945 ਤੋ ਪਹਿਲਾ ਇਸਤਰਾ ਨਹੀ ਸੀ।
      ਗੁਰੂ ਸਾਹਿਬ ਸਿੱਖਿਆ ਦੇ ਕੇ ਸਤਿਨਾਮ ਜੀ ਦਾ ਹੁਕਮ ਸਿੱਖਾ ਨੂੰ ਕਰ ਰਹੇ ਹਨ
      ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
      ਰਾਗਮਾਲਾ ਤੇ,
      ਦਸਮ ਗੰਦ ਗ੍ਰੰਥ ਦੀ ਗੰਦਗੀ ਕਹਿਣ ਤੇ ਸੁਨਣ ਵਾਲਿਆ ਨੂੰ ਕੀ ਕਹਿਆ ਜਾ ਰਿਹਾਅ ਹੇ।।।
      ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ (ਮਹਲਾ 1) ਪੰਨਾਂ 723
      ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ (ਮਹਲਾ 1) ਪੰਨਾਂ 723
      ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ (ਮਹਲਾ 1 ਕੁਚਜੀ) ਪੰਨਾਂ 763
      ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ (ਗਉੜੀ ਕੀ ਵਾਰ ਮਹਲਾ 4) ਪੰਨਾਂ 308
      ਗੁਰੂ ਦਾ ਫੈਸਲਾ ਸੱਚੀ ਬਾਣੀ ਦੀ ਨਿਸ਼ਾਨੀ, ਸਤਿਗੁਰੂ ਕੀ ਬਾਣੀ ਹਰਿ ਕਰਤਾ ਆਪ ਮੁਹੋਂ ਕਢਾਉਂਦਾ ਹੈ।
      ਸਤਿ ਖੁਰਖੁ (ਰੱਬ) ਨੂੰ ਜਾਨਣ ਵਾਲਾ ਗੁਰੂ ਸਾਹਿਬਾਨ ।।
      ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ {ਪੰਨਾ 286}
      ਸਤਿ ਪੁਰਖੁ (ਰੱਬ) ਨੂੰ ਜਾਨਣ ਵਾਲਾ ਸਤਿਗੁਰੂ ।।
      ਦੂਜੇ ਪਾਸੇ ਗੁਰੂ ਸਾਹਿਬਾਨ ਭਗਉਤੀ,, ਰੱਬੀ ਰੰਗਤ ਵਿੱਚ ਰੰਗੇ ਭਗਤ ਨੂੰ ਭਗਉਤੀ ਕਹਿ ਰਹੇ ਹਨ।
      ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥ ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥ ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥ ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ {ਪੰਨਾ 274}
      ਦੂਜੇ ਪਾਸੇ ਬਚਿੱਤਰ ਨਾਟਕ ਦਾ ਲਿਖਾਰੀ ਆਪ ਕਹਿੰਦਾ ਹੈ ਕਿ ਮੈਂ ਬਾਣੀ ਨਹੀਂ ਕਵਿਤਾ ਲਿਖਦਾ ਹਾਂ, ਪਹਿਲਾਂ ਭਗਵਤੀ ਦੇਵੀ ਦਾ ਧਿਆਨ ਕਰਦਾ ਹਾਂ, ਜੋ ਲਿਖਾਉਂਦੀ ਹੈ ਉਹ ਲਿਖਦਾ ਹਾਂ
      "ਪ੍ਰਿਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਬਿਧ ਨਾਨਾ।" ਅਤੇ “ਸਾਧ ਅਸਾਧ ਜਾਨਿਓ ਨਹੀਂ ਬਾਦ ਸਬਾਦ ਬਿਬਾਦ। ਗ੍ਰੰਥ ਸਕਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ।”... ਫਿਰ ਹੇ ਚੰਡੀ ਬੇਸ਼ਕ ਤੂੰ ਸ਼ਰਾਬ ਦੇ ਨਸ਼ੇ ਵਿੱਚ ਅਟਪਟੇ ਬੋਲ ਬੋਲਦੀ ਹੈਂ ਫਿਰ ਭੀ ਮੈਂ ਤੇਰੀ ਕਿਰਪਾ ਬਿਨਾਂ ਇੱਕ ਅੱਖਰ ਨਹੀਂ ਬੋਲ ਸਕਦਾ, ਮੇਰੇ 'ਤੇ ਕਿਰਪਾ ਕਰੋ।
      "ਬਿਨੁ ਚੰਡ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅੱਛਰ ਹਉ ਕਰਿ ਹੌਂ ।"
      ਮੇਰੀ ਹਰ ਕਵਿਤਾ ਭਗਵਤੀ ਦੁਰਗਾ ਚੰਡੀ ਮੇਰੇ ਮੁਹੋਂ ਕਢਾਉਂਦਾ ਹੈ, ਤਾਂ ਬੋਲਦਾ ਹਾਂ।
      ਗੁਰੂ ਸ਼ਬਦ ਤੋਂ ਵਿਛੜ ਚੁਕੇ ਭੁਲੇ ਸਿੰਘੋ! ਹੁਣ ਗੁਰਬਾਣੀ ਦੀ ਰੌਸ਼ਨੀ ਵਿੱਚ ਫੈਸਲਾ ਕਰੋ, ਤੁਸੀਂ ਕਿਸ ਬਾਣੀ ਨੂੰ ਸੱਚ ਕੀ ਬਾਣੀ ਅੰਮ੍ਰਿਤ ਦਾਤਾ ਸਮਝਦੇ ਹੋ? ਯਕੀਨ ਕਰੋ ਸੱਚ ਕੀ ਬਾਣੀ ਨਾਲ ਹੀ ਸੱਚ ਅੰਮ੍ਰਿਤ ਬਣੇਗਾ।
      ਗੁਰੂ ਫੁਰਮਾਨ : ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥ (ਸਿਰੀਰਾਗ ਕੀ ਵਾਰ ਮਹਲਾ 4 ) ਪੰਨਾਂ 83

    • @GurbaniAtteSikhItihaas
      @GurbaniAtteSikhItihaas 7 หลายเดือนก่อน

      @@surindersinghsidhamerimathohri ਵੀਰ ਜਿਹੜੀ ਗੱਲ ਪ੍ਰੋਫੈਸਰ ਸਾਹਿਬ ਕਰ ਰਹੇ ਕਿ ਮੈਂ ਅੰਮ੍ਰਿਤਧਾਰੀ ਸੀ ਮੈਂ ਕਛਿਹਰਾ ਪਾਇਆ ਹੋਇਆ ਸੀ ਮੈਂ ਪੈਂਟ ਉਤਾਰ ਦਿੱਤੀ ਉਹ ਅੰਮ੍ਰਿਤ ਕਿਹੜਾ ਛਕਿਆ ਸੀ ਪੰਜ ਬਾਣੀਆਂ ਵਾਲਾ ਪੰਜਾ ਪਿਆਰਿਆਂ ਨੇ ਤਿਆਰ ਕੀਤਾ ਹੋਇਆ ਜਾਂ ਕੋਈ ਹੋਰ ਅੰਮ੍ਰਿਤ ਸੀ ਕਿਥੋਂ ਛਕਿਆ ਸੀ ਜਗਾ ਦੱਸੋਗੇ ਪ੍ਰੋਫੈਸਰ ਸਾਹਿਬ ਕਿਹੜੇ ਅੰਮ੍ਰਿਤ ਦੀ ਗੱਲ ਕਰ ਰਹੇ ਹਨ ਜੋ ਇਸ ਵੀਡੀਓ ਵਿੱਚ ਦੱਸ ਰਹੇ ਹਨ ਨਾਲੇ ਇਹ ਦੱਸਣ ਦੀ ਕੋਸ਼ਿਸ਼ ਕਰੋਗੇ ਜਦੋਂ ਪ੍ਰੋਫੈਸਰ ਸਾਹਿਬ ਜਥੇਦਾਰ ਬਣੇ ਉਸ ਵੇਲੇ ਇਹਨਾਂ ਨੇ ਕਿਹੜਾ ਅੰਮ੍ਰਿਤ ਛਕਿਆ ਸੀ ਤੇ ਜਦੋ ਇਹ ਕਹਿੰਦੇ ਹੁੰਦੇ ਸਨ ਸਸ਼ਤਰਨ ਕੇ ਅਧੀਨ ਹੈ ਰਾਜ ਸ਼ਸ਼ਤਰ ਬਿਨਾਂ ਨਾ ਧਰਮ ਚਲੇਂ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਇਹ ਉਹਨਾਂ ਨੂੰ ਜ਼ਰੂਰ ਪੁਛਣਾ ਕਿ ਇਹ ਉਹ ਕਿਉਂ ਪੜਦੇ ਸਨ

  • @KuldeepSingh-eu9qz
    @KuldeepSingh-eu9qz 7 หลายเดือนก่อน +3

    ਹੁਣ ਵੀ ਦਸਮ ਗ੍ਰੰਥ ਦੇ ਵਿਰੁੱਧ ਬੋਲਿਆ ਇਹ ਕਹਿ ਕੇ ਕਿ ਬਾਣੀ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹੋ ਹੋਰ ਕੋਈ ਨਹੀਂ

    • @surindersinghsidhamerimathohri
      @surindersinghsidhamerimathohri 7 หลายเดือนก่อน +3

      Kuldeep Sin
      Dasam Gang GRANTH FULL OF filth, ਦਸਮ ਗੰਦ ਗ੍ਰੰਥ ਸਿਵਾਏ ਗੰਦ ਦੇ ਹੋਰ ਕੁਝ ਵੀ ਨ੍ਹੀ।।
      ਸਤਿਗੁਰ ਬਿਨਾ ਹੋਰ ਕੋਈ ਫੈਸਲਾ ਨ੍ਹੀ ਕਰ ਸਕਦਾ ਉਹ ਭਾਵੇ ਰਾਗਮਾਲਾ ਹੋਵੇ ਤੇ ਭਾਵੇ ਦਸਮ ਗੰਦ ਗ੍ਰੰਥ ਤੇ ਭਾਵੇ ਇਤਿਹਾਸ ਦੀਆ ਕੁਝ ਕਿਤਾਬਾ ਜੋ ਡੇਰੇਦਾਰਾ ਤੇ ਟਕਸਾਲੀਆ ਨੇ ਸਭਾਲ ਕੇ ਰੱਖੀਅਨ ਹਨ??
      ਗੁਰੂ ਸਾਹਿਬਾਨ ਜੀ ਦੀਆ ਬੇਆਦਬੀਆ ਕਰਨ ਲਈ???
      ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920}
      ।।ਨਾਸਮਝ ਸਿੱਖ, ਭੇਖੀ ਸਿੱਖ, ਗੁਰੂ ਸਾਹਿਬਾਨ ਜੀ ਦੇ ਚੋਰ ਸਿੱਖ=(ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧ ਲਾਣੇ ਨੂੰ ਮੰਨਣ ਵਾਲੇ ਸਿੱਖ) ਜਾ ਬੇਵਕੂਫ ਸਿੱਖ।।
      ਸਮਝਣ ਨੂੰ ਤਿਆਰ ਨ੍ਹੀ?
      ਸਮਝਣ ਨੂੰ ਤਿਆਰ ਨ੍ਹੀ ਕਿ ਗੁਰੂ ਸਾਹਿਬ ਜੀ ਦਾ ਹੁਕਮ ਕੀ ਹੈ?
      ਕੇਵਲ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧਾ ਜੋ ਕਹਿ ਤਾ ਉਹ ਹੀ ਸਹੀ ਹੇ, ਉਏ ਬੇਵਕੂਫ ਬੰਦੇ, ਗੁਰੂ ਕੋਲੋ ਪੁਛਤਾਛ ਕਰੋ=ਆਪ ਗੁਰਬਾਣੀ ਪੜ੍ਹੋ, ਤੇ ਸਮਝੋ।।।।
      ਦਸਮ ਗੰਦ ਗ੍ਰੰਥ ਗੋਰਿਆ ਦੇ ਸਮੇ ਦੀ ਉਪਜ ਹੇ, ਇਹ ਗੰਦ ਗ੍ਰੰਥ ਨਾਲ?ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਜੋੜਨਾ?ਇਸ ਤੋ ਵੱਧ ਹੋਰ ਕੋਈ ਵੀ ਗੁਨਾਹ ਨਹੀ ਹੋ ਸਕਦਾ।।
      ਇਸ ਦੇ ਗੰਦ ਨਾਲ ਭਰੇ ਚਰਿੱਤਰ BLUE MOVIES ਤੋ ਵੀ ਵੱਧ ਗੰਦੇ ਹਨ।।
      1945 ਵਿੱਚ ਜਦੋ ਰਹਿਤ ਮਰਯਾਦਾ ਬਣੀ ਉਸ ਸਮੇ ਟਕਸਾਲੀਆ ਤੇ ਕੁੱਝ ਹੋਰ ਡੇਰੇ ਦਾਰਾ, ਤੇ ਗੁਰੂ ਸਾਹਿਬਾਨ ਵਿਰੋਧੀ ਸ਼ਕਤੀਆ ਨੇ ਆਪਣਾ ਦਬਾਅ ਪਾ ਕੇ ਜਾ ਟਕਸਾਲੀਆ ਤੇ ਡੇਰੇਦਾਰਾ ਦੇ ਦਬਾਅ ਹੇਠ ਆ ਕੇ ਦਸਮ ਗੰਦ ਗ੍ਰੰਥ ਦੀਆ ਰਚਨਾਵਾ ਨੂੰ ਨਿਤ ਨੇਮ ਦਾ ਹਿਸਾ ਬਣਾ ਦਿੱਤਾ ਗਿਆ।। 1945 ਤੋ ਪਹਿਲਾ ਇਸਤਰਾ ਨਹੀ ਸੀ।
      ਗੁਰੂ ਸਾਹਿਬ ਸਿੱਖਿਆ ਦੇ ਕੇ ਸਤਿਨਾਮ ਜੀ ਦਾ ਹੁਕਮ ਸਿੱਖਾ ਨੂੰ ਕਰ ਰਹੇ ਹਨ
      ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
      ਰਾਗਮਾਲਾ ਤੇ,
      ਦਸਮ ਗੰਦ ਗ੍ਰੰਥ ਦੀ ਗੰਦਗੀ ਕਹਿਣ ਤੇ ਸੁਨਣ ਵਾਲਿਆ ਨੂੰ ਕੀ ਕਹਿਆ ਜਾ ਰਿਹਾਅ ਹੇ।।।
      ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ (ਮਹਲਾ 1) ਪੰਨਾਂ 723
      ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ (ਮਹਲਾ 1) ਪੰਨਾਂ 723
      ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ (ਮਹਲਾ 1 ਕੁਚਜੀ) ਪੰਨਾਂ 763
      ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ (ਗਉੜੀ ਕੀ ਵਾਰ ਮਹਲਾ 4) ਪੰਨਾਂ 308
      ਗੁਰੂ ਦਾ ਫੈਸਲਾ ਸੱਚੀ ਬਾਣੀ ਦੀ ਨਿਸ਼ਾਨੀ, ਸਤਿਗੁਰੂ ਕੀ ਬਾਣੀ ਹਰਿ ਕਰਤਾ ਆਪ ਮੁਹੋਂ ਕਢਾਉਂਦਾ ਹੈ।
      ਸਤਿ ਖੁਰਖੁ (ਰੱਬ) ਨੂੰ ਜਾਨਣ ਵਾਲਾ ਗੁਰੂ ਸਾਹਿਬਾਨ ।।
      ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ {ਪੰਨਾ 286}
      ਸਤਿ ਪੁਰਖੁ (ਰੱਬ) ਨੂੰ ਜਾਨਣ ਵਾਲਾ ਸਤਿਗੁਰੂ ।।
      ਦੂਜੇ ਪਾਸੇ ਗੁਰੂ ਸਾਹਿਬਾਨ ਭਗਉਤੀ,, ਰੱਬੀ ਰੰਗਤ ਵਿੱਚ ਰੰਗੇ ਭਗਤ ਨੂੰ ਭਗਉਤੀ ਕਹਿ ਰਹੇ ਹਨ।
      ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥ ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥ ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥ ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ {ਪੰਨਾ 274}
      ਦੂਜੇ ਪਾਸੇ ਬਚਿੱਤਰ ਨਾਟਕ ਦਾ ਲਿਖਾਰੀ ਆਪ ਕਹਿੰਦਾ ਹੈ ਕਿ ਮੈਂ ਬਾਣੀ ਨਹੀਂ ਕਵਿਤਾ ਲਿਖਦਾ ਹਾਂ, ਪਹਿਲਾਂ ਭਗਵਤੀ ਦੇਵੀ ਦਾ ਧਿਆਨ ਕਰਦਾ ਹਾਂ, ਜੋ ਲਿਖਾਉਂਦੀ ਹੈ ਉਹ ਲਿਖਦਾ ਹਾਂ
      "ਪ੍ਰਿਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਬਿਧ ਨਾਨਾ।" ਅਤੇ “ਸਾਧ ਅਸਾਧ ਜਾਨਿਓ ਨਹੀਂ ਬਾਦ ਸਬਾਦ ਬਿਬਾਦ। ਗ੍ਰੰਥ ਸਕਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ।”... ਫਿਰ ਹੇ ਚੰਡੀ ਬੇਸ਼ਕ ਤੂੰ ਸ਼ਰਾਬ ਦੇ ਨਸ਼ੇ ਵਿੱਚ ਅਟਪਟੇ ਬੋਲ ਬੋਲਦੀ ਹੈਂ ਫਿਰ ਭੀ ਮੈਂ ਤੇਰੀ ਕਿਰਪਾ ਬਿਨਾਂ ਇੱਕ ਅੱਖਰ ਨਹੀਂ ਬੋਲ ਸਕਦਾ, ਮੇਰੇ 'ਤੇ ਕਿਰਪਾ ਕਰੋ।
      "ਬਿਨੁ ਚੰਡ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅੱਛਰ ਹਉ ਕਰਿ ਹੌਂ ।"
      ਮੇਰੀ ਹਰ ਕਵਿਤਾ ਭਗਵਤੀ ਦੁਰਗਾ ਚੰਡੀ ਮੇਰੇ ਮੁਹੋਂ ਕਢਾਉਂਦਾ ਹੈ, ਤਾਂ ਬੋਲਦਾ ਹਾਂ।
      ਗੁਰੂ ਸ਼ਬਦ ਤੋਂ ਵਿਛੜ ਚੁਕੇ ਭੁਲੇ ਸਿੰਘੋ! ਹੁਣ ਗੁਰਬਾਣੀ ਦੀ ਰੌਸ਼ਨੀ ਵਿੱਚ ਫੈਸਲਾ ਕਰੋ, ਤੁਸੀਂ ਕਿਸ ਬਾਣੀ ਨੂੰ ਸੱਚ ਕੀ ਬਾਣੀ ਅੰਮ੍ਰਿਤ ਦਾਤਾ ਸਮਝਦੇ ਹੋ? ਯਕੀਨ ਕਰੋ ਸੱਚ ਕੀ ਬਾਣੀ ਨਾਲ ਹੀ ਸੱਚ ਅੰਮ੍ਰਿਤ ਬਣੇਗਾ।
      ਗੁਰੂ ਫੁਰਮਾਨ : ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥ (ਸਿਰੀਰਾਗ ਕੀ ਵਾਰ ਮਹਲਾ 4 ) ਪੰਨਾਂ 83
      ਤਿਲੰਗ ਮਹਲਾ ੧ ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥ {ਪੰਨਾ 722-723}

    • @surindersinghsidhamerimathohri
      @surindersinghsidhamerimathohri 7 หลายเดือนก่อน +1

      ਕੁਲਦੀਪ ਸਿੰ
      ਦਸਮ ਗੰਦ ਗ੍ਰੰਥ ਗੰਦ ਤੋ ਸਿਵਾਏ ਹੋਰ ਕੁਝ ਨ੍ਹੀ।
      ।।ਸਲੋਕ ਮਃ ੩ ॥
      ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
      ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
      ।।ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਆਵੇ
      ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ।।
      ।।ਏਕੌ ਜਪਿ ਏਕੋ ਸਾਲਾਹਿ।।
      ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
      ।।ਜੈਸਾ ਸੇਵੈ ਤੈਸੋ ਹੋਇ ॥੪॥
      ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਗਰੰਥ ਹੋਵੇ ਗਾ ਉਸ ਤਰਾ ਦਾ ਚਾਲ ਚਲਨ ਹੋਵੇ ਗਾ
      ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ
      ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ
      ।।ਜੈਸਾ ਸੇਵੈ ਤੈਸੋ ਹੋਇ ॥੪॥
      ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
      ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
      ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
      ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥
      ।।ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ।।
      ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ
      ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਦੇਹਧਾਰੀਆ ਸੰਤਾ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਦਸਮ ਗੰਦ ਗਰੰਥ ਪੱਛੇ ਲੱਗੇ ਹੋਏ ਹਨ
      ।।ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ।।
      ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
      ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ
      ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਜੀ ਵਿੱਚ ਆਉਦਾ ਹੈ
      ।।ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ।।
      ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ
      ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ
      ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ
      ।।ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
      ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ
      ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ
      ।।ਸਲੋਕ ਮਃ ੩ ॥
      ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
      ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
      ਇਸ ਸ਼ਬਦ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਹਦਾਇਤ ਦੇ ਰਹੇ ਹਨ
      ਸਿੱਖਾਂ ਨੂੰ ਛੇਤੀ ਤੋਂ ਛੇਤੀ ਅਖੌਤੀ ਦਸਮ ਗੰਦ ਗ੍ਰੰਥ RSS ਨੂੰ ਵਾਪਸ ਕਰ ਦੇਨਾ ਚਾਹੀਦਾ ਹੇ
      ਇਸ ਵਿੱਚ ਅਸਲੀ ਸਿੱਖਾਂ ਦਾ ਭਲਾ ਹੇ
      ਜੇ ਸਿੱਖ ਸੁੱਖ ਚੁਹੱਦੇ ਆ ਤੇ
      ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
      ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ
      ।।ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ।।
      ।।ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ।।
      ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
      ਦਸਮ ਗੰਦ ਗ੍ਰੰਥ=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਅਖੌਤੀ ਦਸਮ ਗੰਦ ਗਰੰਥ
      ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
      ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
      ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;;
      ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)

    • @khalsa8659
      @khalsa8659 7 หลายเดือนก่อน +1

      ਗੁਰਮੁੱਖ ਬੰਦੇ ਚ ਹੀ ਹਿੰਮਤ ਹੋਂਦੀ ਹੈ ਕੇ ਉਹ ਸੱਚ ਨੂੰ ਸੱਚ ਅਖੇ ਮਨਮੁਖਾਂ ਦੇ ਵੱਸ ਇਹ ਹੌਨਰ ਨਹੀ ਹੋਂਦਾ 😊

    • @surindersinghsidhamerimathohri
      @surindersinghsidhamerimathohri 7 หลายเดือนก่อน +1

      ਕੁਲਦੀਪ ਸਿੰ
      ਤੂੰ ਅਖੌਤੀ ਤੇ ਭੇਖੀ ਸਿੱਖਾ ਦੀਆ ਬੇਵਕੂਫੀਆ ਚ ਮੰਨਣ ਵਾਲਿਆ ਚੋ ਲੱਗਦਾ ਹੇ?
      ਸਤਿਗੁਰ ਬਿਨਾ ਹੋਰ ਕੋਈ ਫੈਸਲਾ ਨ੍ਹੀ ਕਰ ਸਕਦਾ ਉਹ ਭਾਵੇ ਰਾਗਮਾਲਾ ਹੋਵੇ ਤੇ ਭਾਵੇ ਦਸਮ ਗੰਦ ਗ੍ਰੰਥ ਤੇ ਭਾਵੇ ਇਤਿਹਾਸ ਦੀਆ ਕੁਝ ਕਿਤਾਬਾ ਜੋ ਡੇਰੇਦਾਰਾ ਤੇ ਟਕਸਾਲੀਆ ਨੇ ਸਭਾਲ ਕੇ ਰੱਖੀਅਨ ਹਨ??
      ਗੁਰੂ ਸਾਹਿਬਾਨ ਜੀ ਦੀਆ ਬੇਆਦਬੀਆ ਕਰਨ ਲਈ???
      ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920}
      ।।ਨਾਸਮਝ ਸਿੱਖ, ਭੇਖੀ ਸਿੱਖ, ਗੁਰੂ ਸਾਹਿਬਾਨ ਜੀ ਦੇ ਚੋਰ ਸਿੱਖ=(ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧ ਲਾਣੇ ਨੂੰ ਮੰਨਣ ਵਾਲੇ ਸਿੱਖ) ਜਾ ਬੇਵਕੂਫ ਸਿੱਖ।।
      ਸਮਝਣ ਨੂੰ ਤਿਆਰ ਨ੍ਹੀ?
      ਸਮਝਣ ਨੂੰ ਤਿਆਰ ਨ੍ਹੀ ਕਿ ਗੁਰੂ ਸਾਹਿਬ ਜੀ ਦਾ ਹੁਕਮ ਕੀ ਹੈ?
      ਕੇਵਲ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧਾ ਜੋ ਕਹਿ ਤਾ ਉਹ ਹੀ ਸਹੀ ਹੇ, ਉਏ ਬੇਵਕੂਫ ਬੰਦੇ, ਗੁਰੂ ਕੋਲੋ ਪੁਛਤਾਛ ਕਰੋ=ਆਪ ਗੁਰਬਾਣੀ ਪੜ੍ਹੋ, ਤੇ ਸਮਝੋ।।।।
      ਦਸਮ ਗੰਦ ਗ੍ਰੰਥ ਗੋਰਿਆ ਦੇ ਸਮੇ ਦੀ ਉਪਜ ਹੇ, ਇਹ ਗੰਦ ਗ੍ਰੰਥ ਨਾਲ?ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਜੋੜਨਾ?ਇਸ ਤੋ ਵੱਧ ਹੋਰ ਕੋਈ ਵੀ ਗੁਨਾਹ ਨਹੀ ਹੋ ਸਕਦਾ।।
      ਇਸ ਦੇ ਗੰਦ ਨਾਲ ਭਰੇ ਚਰਿੱਤਰ BLUE MOVIES ਤੋ ਵੀ ਵੱਧ ਗੰਦੇ ਹਨ।।
      1945 ਵਿੱਚ ਜਦੋ ਰਹਿਤ ਮਰਯਾਦਾ ਬਣੀ ਉਸ ਸਮੇ ਟਕਸਾਲੀਆ ਤੇ ਕੁੱਝ ਹੋਰ ਡੇਰੇ ਦਾਰਾ, ਤੇ ਗੁਰੂ ਸਾਹਿਬਾਨ ਵਿਰੋਧੀ ਸ਼ਕਤੀਆ ਨੇ ਆਪਣਾ ਦਬਾਅ ਪਾ ਕੇ ਜਾ ਟਕਸਾਲੀਆ ਤੇ ਡੇਰੇਦਾਰਾ ਦੇ ਦਬਾਅ ਹੇਠ ਆ ਕੇ ਦਸਮ ਗੰਦ ਗ੍ਰੰਥ ਦੀਆ ਰਚਨਾਵਾ ਨੂੰ ਨਿਤ ਨੇਮ ਦਾ ਹਿਸਾ ਬਣਾ ਦਿੱਤਾ ਗਿਆ।। 1945 ਤੋ ਪਹਿਲਾ ਇਸਤਰਾ ਨਹੀ ਸੀ।
      ਗੁਰੂ ਸਾਹਿਬ ਸਿੱਖਿਆ ਦੇ ਕੇ ਸਤਿਨਾਮ ਜੀ ਦਾ ਹੁਕਮ ਸਿੱਖਾ ਨੂੰ ਕਰ ਰਹੇ ਹਨ
      ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
      ਰਾਗਮਾਲਾ ਤੇ,
      ਦਸਮ ਗੰਦ ਗ੍ਰੰਥ ਦੀ ਗੰਦਗੀ ਕਹਿਣ ਤੇ ਸੁਨਣ ਵਾਲਿਆ ਨੂੰ ਕੀ ਕਹਿਆ ਜਾ ਰਿਹਾਅ ਹੇ।।।
      ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ (ਮਹਲਾ 1) ਪੰਨਾਂ 723
      ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ (ਮਹਲਾ 1) ਪੰਨਾਂ 723
      ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ (ਮਹਲਾ 1 ਕੁਚਜੀ) ਪੰਨਾਂ 763
      ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ (ਗਉੜੀ ਕੀ ਵਾਰ ਮਹਲਾ 4) ਪੰਨਾਂ 308
      ਗੁਰੂ ਦਾ ਫੈਸਲਾ ਸੱਚੀ ਬਾਣੀ ਦੀ ਨਿਸ਼ਾਨੀ, ਸਤਿਗੁਰੂ ਕੀ ਬਾਣੀ ਹਰਿ ਕਰਤਾ ਆਪ ਮੁਹੋਂ ਕਢਾਉਂਦਾ ਹੈ।
      ਸਤਿ ਖੁਰਖੁ (ਰੱਬ) ਨੂੰ ਜਾਨਣ ਵਾਲਾ ਗੁਰੂ ਸਾਹਿਬਾਨ ।।
      ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ {ਪੰਨਾ 286}
      ਸਤਿ ਪੁਰਖੁ (ਰੱਬ) ਨੂੰ ਜਾਨਣ ਵਾਲਾ ਸਤਿਗੁਰੂ ।।
      ਦੂਜੇ ਪਾਸੇ ਗੁਰੂ ਸਾਹਿਬਾਨ ਭਗਉਤੀ,, ਰੱਬੀ ਰੰਗਤ ਵਿੱਚ ਰੰਗੇ ਭਗਤ ਨੂੰ ਭਗਉਤੀ ਕਹਿ ਰਹੇ ਹਨ।
      ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥ ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥ ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥ ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ {ਪੰਨਾ 274}
      ਦੂਜੇ ਪਾਸੇ ਬਚਿੱਤਰ ਨਾਟਕ ਦਾ ਲਿਖਾਰੀ ਆਪ ਕਹਿੰਦਾ ਹੈ ਕਿ ਮੈਂ ਬਾਣੀ ਨਹੀਂ ਕਵਿਤਾ ਲਿਖਦਾ ਹਾਂ, ਪਹਿਲਾਂ ਭਗਵਤੀ ਦੇਵੀ ਦਾ ਧਿਆਨ ਕਰਦਾ ਹਾਂ, ਜੋ ਲਿਖਾਉਂਦੀ ਹੈ ਉਹ ਲਿਖਦਾ ਹਾਂ
      "ਪ੍ਰਿਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਬਿਧ ਨਾਨਾ।" ਅਤੇ “ਸਾਧ ਅਸਾਧ ਜਾਨਿਓ ਨਹੀਂ ਬਾਦ ਸਬਾਦ ਬਿਬਾਦ। ਗ੍ਰੰਥ ਸਕਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ।”... ਫਿਰ ਹੇ ਚੰਡੀ ਬੇਸ਼ਕ ਤੂੰ ਸ਼ਰਾਬ ਦੇ ਨਸ਼ੇ ਵਿੱਚ ਅਟਪਟੇ ਬੋਲ ਬੋਲਦੀ ਹੈਂ ਫਿਰ ਭੀ ਮੈਂ ਤੇਰੀ ਕਿਰਪਾ ਬਿਨਾਂ ਇੱਕ ਅੱਖਰ ਨਹੀਂ ਬੋਲ ਸਕਦਾ, ਮੇਰੇ 'ਤੇ ਕਿਰਪਾ ਕਰੋ।
      "ਬਿਨੁ ਚੰਡ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅੱਛਰ ਹਉ ਕਰਿ ਹੌਂ ।"
      ਮੇਰੀ ਹਰ ਕਵਿਤਾ ਭਗਵਤੀ ਦੁਰਗਾ ਚੰਡੀ ਮੇਰੇ ਮੁਹੋਂ ਕਢਾਉਂਦਾ ਹੈ, ਤਾਂ ਬੋਲਦਾ ਹਾਂ।
      ਗੁਰੂ ਸ਼ਬਦ ਤੋਂ ਵਿਛੜ ਚੁਕੇ ਭੁਲੇ ਸਿੰਘੋ! ਹੁਣ ਗੁਰਬਾਣੀ ਦੀ ਰੌਸ਼ਨੀ ਵਿੱਚ ਫੈਸਲਾ ਕਰੋ, ਤੁਸੀਂ ਕਿਸ ਬਾਣੀ ਨੂੰ ਸੱਚ ਕੀ ਬਾਣੀ ਅੰਮ੍ਰਿਤ ਦਾਤਾ ਸਮਝਦੇ ਹੋ? ਯਕੀਨ ਕਰੋ ਸੱਚ ਕੀ ਬਾਣੀ ਨਾਲ ਹੀ ਸੱਚ ਅੰਮ੍ਰਿਤ ਬਣੇਗਾ।
      ਗੁਰੂ ਫੁਰਮਾਨ : ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥ (ਸਿਰੀਰਾਗ ਕੀ ਵਾਰ ਮਹਲਾ 4 ) ਪੰਨਾਂ 83
      ਤਿਲੰਗ ਮਹਲਾ ੧ ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥ {ਪੰਨਾ 722-723}

  • @ssswarn8252
    @ssswarn8252 7 หลายเดือนก่อน +3

    Waheguru Ji