Of course they will give just for few minutes because Kajri wants to win Delhi. Pensioners and employees are crying for their commission recommendations because Kajri is big liar. Indian become greedy and begger. So if show money they will give votes to the even dog if amm admi party give tickets.people will go there
ਸਿਰਫ ਇਨਸਾਨ ਹੋਣਾ ਕਾਫੀ ਨਹੀਂ, ਇਨਸਾਨ ਦੇ
*ਅੰਦਰ ਇਨਸਾਨੀਅਤ ਦਾ ਹੋਣਾ ਵੀ ਜ਼ਰੂਰੀ ਹੈ*
ਦੀਪ ਬਰਾੜ 👌👌👍
ਦੀਪ 👌👌
ਆਪਣੇ ਅੰਦਰ ਝਾਕਣ ਦੀ ਹਿੰਮਤ ਹੋਣੀ ਚਾਹੀਦੀ ਹੈ
*ਹਰ ਕੋਈ ਦੂਜਿਆਂ ਚ ਕਮੀਆਂ ਕੱਢਣ ਚ ਮਾਹਰ ਹੈ*
ਦੀਪ ਬਰਾੜ 👌👌
ਦੀਪ 👌👌
ਪਦ ਦੌਲਤ ਰੰਗ ਰੂਪ ਇਹ ਤਾਂ ਦੁਨੀਆਂ ਦਾ ਛਲਾਵਾ ਹੈ
*ਅਗਰ ਤੁਸੀਂ ਜ਼ਿੰਦਾ ਹੋ ਤਾਂ ਇਨਸਾਨ ਦਿਖਣਾ ਜ਼ਰੂਰੀ ਹੈ*
ਦੀਪ ਬਰਾੜ 🙏❤️👌👌
ਸਹੀ ਆ ਦੀਪ 👌👌
ਗੁਰਪ੍ਰੀਤ ਭਾਜੀ ਬਾਠ ਸਾਹਿਬ ਸਤਿ ਸ਼੍ਰੀ ਅਕਾਲ ਅੰਮ੍ਰਿਤਸਰ ਤੋਂ ❤
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
ਪਹਿਲਾਂ ਡੀ ਏ ਪੀ ਨਹੀਂ ਮਿਲਿਆ ਤੇ ਹੁਣ ਯੂਰੀਆ ਖਾਦ ਵੀ ਨਹੀਂ ਮਿਲ ਰਿਹਾ ਕਿ ਬਣੂ ਕਿਸਾਨਾਂ ਦਾ❓
ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਬਹੁਤ ਮਿਹਨਤ ਨਾਲ ਅਤੇ ਸੱਚੀਆਂ ਗੱਲਾਂ ਕੀਤੀਆਂ ਪਰ ਅਫਸੋਸ ਇਸ ਗੱਲ ਦਾ ਹੈ ਵੀ ਇਹ ਗੱਲਾਂ ਉਹ ਲੋਕ ਸੋਚਦੇ ਹਨ ਜਿਹਨਾਂ ਦੇ ਹੱਥ ਦੇ ਵਿੱਚ ਪਾਵਰ ਨਹੀਂ ਹੈ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਕੋਈ ਜਿੰਮੇਵਾਰ ਬੰਦੇ ਹਨ ਉਹ ਆਪਣੀ ਜਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ ਭਾਵੇਂ ਉਹ ਸਿਆਸਤਦਾਨ ਹੋਣ ਭਾਵੇਂ ਸਰਕਾਰੀ ਮੁਲਾਜ਼ਮ ਹੋਣ ਤੇ ਭਾਵੇਂ ਕਿਸਾਨ ਹ ਨੇਤਾ ਹੋਣ ਅਗਰ ਲੋਕਾਂ ਦਾ ਭਲਾ ਹੋਏਗਾ ਤੇ ਤਦ ਹੀ ਇਸ ਪੰਜਾਬ ਦਾ ਭਲਾ ਹੋਏਗਾ ਕੋਈ ਵੀ ਪਾਰਟੀ ਜਿੱਤੇ ਜਾਂ ਹਾਰੇ ਇਸ ਗੱਲ ਨਾਲ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੋਕਾਂ ਦੇ ਦੁੱਖ ਅਤੇ ਤਕਲੀਫਾਂ ਉਥੇ ਹੀ ਖੜੀਆਂ ਹੀ ਰਹਿ ਜਾਂਦੀਆਂ ਹਨ ਜਦ ਤੱਕ ਉਹਨਾਂ ਦੁੱਖਾਂ ਤਕਲੀਫਾਂ ਨੂੰ ਦੂਰ ਨਹੀਂ ਕੀਤਾ ਜਾਂਦਾ ਕਿਸੇ ਵੀ ਪਾਰਟੀ ਦੇ ਜਿੱਤਣ ਜਾਂ ਹਾਰਨ ਦਾ ਕੋਈ ਫਰਕ ਨਹੀਂ ਪੈਂਦਾ
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੇ ਬੇੜਾ ਗ਼ਰਕ ਕਰਤਾ ਪੰਜਾਬ ਦਾ
*🙏❣️ਅੱਜ ਦਾ ਵਿਚਾਰ❣️🙏*
*ਰਾਤ ਤੋਂ ਬਾਅਦ ਸਵੇਰ ਦਾ ਆਉਣਾ ਲਾਜ਼ਮੀ ਹੈ,ਇਕੋ ਸਵਾਲ ਹੈ। ਕੀ ਤੁਹਾਡੇ ਕੋਲ ਰਾਤ ਕੱਟਣ ਦਾ ਸਬਰ ਹੈ?*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
2027 ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਅਮ੍ਰਿਤਾ ਵਡਿਗ ਦੀ ਜੀਤ ਪਕੀ ਹੈ 2027 ਵਿੱਚ
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ
ਖਾਲੀ ਪੀਪੇ ਵਰਗਿਆਂ ਭਜਾਓ
Sat shri akaal ji
ਹਰ ਚੀਜ਼ ਨੂੰ ਫਰੀ ਦੇ ਕੇ ਸਰਕਾਰਾਂ ਮੂੰਹ ਬੰਦ ਕਰ ਰਹੀਆਂ ਹਨ
ਤਿੰਨ ਚਾਰ ਏਕੜ ਵਾਲਿਆਂ ਨੂੰ ਕੋਈ ਸਾਇਕਲ ਮੱਗਿਆ ਨਹੀਂ ਦਿੰਦਾ ਟਰੈਕਟਰ ਤਾਂ ਦੂਰ ਦੀ ਗੱਲ ਆ
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
ਬੀਬੀਆਂ ਤੇ ਇਨਕਮ ਟੈਕਸ ਲੱਗਣ ਲੱਗ ਜੂ ਗਾ, ਇਸ ਹਿਸਾਬ ਨਾਲ
🙏🙏Waheguru g hamesha chardikla vich rakhn jindgi vich thonu sarea nu 22 ji
ਬੀਜੇਪੀ ਪੰਜਾਬ ਵਿੱਚ ਸਰਕਾਰ ਨਹੀਂ ਬਨਾਉਣਾ ਚਾਹੁੰਦੀ ਇਸਦਾ ਕਾਰਨ ਇਹ ਹੈ ਕਿ ਕੇਂਦਰ ਸਰਕਾਰ ਨੇ ਫੰਡਾਂ ਨੂੰ ਰੋਕ ਕੇ ਪੰਜਾਬ ਵਿੱਚ ਤਰੱਕੀ ਹੀ ਨਹੀਂ ਹੋਣ ਦਿੱਤੀ ਦੂਜਾ ਬੀਜੇਪੀ ਨੇ ਭਰਿਸ਼ਟਾਚਾਰ ਕਰਨ ਵਾਲੇ ਲੀਡਰਾਂ ਨੂੰ ਆਪਣੇ ਗਲ ਦਾ ਹਾਰ ਬਨਾ ਲਿਆ ਬੀਜੇਪੀ ਨੇ ਆਪਣੇ ਵਰਕਰ ਵੀ ਪਿੱਛੇ ਸੁੱਟ ਦਿੱਤੈ ਦੂਸਰੀ ਪਾਰਟੀ ਦੇ ਲੋਕਾਂ ਨੂੰ ਅੱਗੇ ਕਰ ਦਿੱਤਾ
ਜਿਸ ਖਾਲੀ ਪੀਪੇ ਵਰਗਿਆਂ ਨੇ ਦਲਬਦਲੀਆ ਕੀਤੀਆ ਸਿਆਣੇ ਕਹਿਣਾ ਨਹੀਂ ਚਾਹੁੰਦਾ
ਸਤਿ ਸ੍ਰੀ ਆਕਾਲ ਜੀ
❤❤❤❤.y.ji.sat.seriakal.ji
Sandhawaliea and parmjeet ji sat shri akal ji
❤❤
🙏🙏
Ssa🙏
❤
Very nice program
Sat shri Akal ji
USA. Sat shri akal ji
Good morning sir ji 🌄🌄🌄🌄
Is scheme se banking sector ko bahut boost milega, kisi kam vaste financial assistance bhi le sakti hai
Good morning g 🙏🌹🌹😊 Banga
Bai g sat shri akal g,jagjit randhawa mimsa dhuri I
Raja warning naal kuchh jyada he attachment lag rahi hai bath sahab di waring nu te ho sakda Manpreet Singh si gal buri na lagi hove par........
Manpreet tySianna😂2o27.V Jamant Jabt hou
Hi
Cametiaa kam te mitti paoun lae bandiaa ne Bath Sahib
Sabh Mafea ty Free Valy Kamm Band Krro.
Of course they will give just for few minutes because Kajri wants to win Delhi. Pensioners and employees are crying for their commission recommendations because Kajri is big liar. Indian become greedy and begger. So if show money they will give votes to the even dog if amm admi party give tickets.people will go there
🙏🙏🤝🤝👌👍💯💥❤g
2027 ch App di bane gi paka 2027 ch