Bhai jaggu da bht kita dto pra ny pr ohna mull ni pya fr tuhi ava cmnt na krn lg jya kro phla vkhya krao k bnda kr ki rhya oh ahna joga hunda tah dto jror krda ohda oh ap ni ahna joga bhai dto dto allways king ❤
@@jagdevsandhu5131 jagu nu koi v ni he jnda arsh dto kr k he sab jndy a sukhman kr k jnda aa bs paise jyda miln lg gy tah ustaad mara ho gya aj koi na dto king aa tah king he rho ❤️
ਬਹੁਤ ਵਧੀਅਾ ਵੀਰ.ਸਹੀ ਵੀਰ ਚੇਲੇ ਗੁਰੂ ਦੀ ਮਿਸਾਲ ਦੁੱਲਾ ਬੱਗਾ ਪਿੰਡ ਤੋ ੳੁਪਰ ਕੋੲੀ ਨੀ.
ਵਾਕਿਆ ਹੀ ਮਾਇਕ ਅਰਸ਼ ਵੀਰ ਕੋਲ ਹੀ ਰੱਖਦਾ ਬੋਲਣ ਕਿਸੇ ਨੂੰ ਨਹੀਂ ਦਿੰਦਾਂ😂, ਸ਼ੰਕਰ ਵਿਚਾਰੇ ਦੀ ਗੱਲ ਵਿੱਚ ਕੱਟ ਦਿੰਦੇ ਹੋ ਜੀਉਂਦੇ ਵੱਸਦੇ ਰਹੋ
ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇਹ ਮਿਹਨਤ ਤੇ ਹਰ ਕੋਈ ਦਿਲੋਂ ਹੀ ਕਰਦਾ
ਅਰਸ਼ ਡੀਟੀੳਓ ਜਗੂ ਚੋਹਲਾ ਸਾਹਿਬ ਨੂੰ ਵਿਦੇਸ਼ ਵਿੱਚ ਖੇਡਾਂਈ ਏ ਗੋਪੀ ਭਲਵਾਨ ਨੇ ਬਹੁਤ ਵਧੀਆ ਕੀਤਾ ਗਰਮੀ ਦਾ ਸੀਜਨ ਖੜਾ ਕੇ ਵਿਦੇਸ਼ ਵਿਚ ਤੁਸੀ ਖੇਡਾਂਓ ਖੁਸ਼ ਰਹੋ
Arsh bhai ustad ali gal karke dil khush karta bhai dilo respect aa ajse apke liya 🫡❤️😍
ਅਰਸ਼ ਵੀਰ ਜੀ ਬਹੁਤ ਵਧੀਆ
ਬਾਈ,,ਸਭ ਨੂੰ ਕਿਹਾ ਕਰੋ ਵੀਡੀਓ ਵਿੱਚ,,ਉਸਤਾਦ ਚੇਲਾ ਕਿਹਾ ਕਰਨ , ਗੁਰੂ ਸਬਦ ਨਾ ,ਵਰਤੇ ਆ ਕਰਨ 🙏🙏❤❤
ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ ਜੱਟਾਂ ♥
Waheguru ji chardikala vich rakhe sade bhau nu ❤
Love you brother wmk proud of you brother God bless you ❤❤
Aa gya saada dto ustaad love u arsh bhaji ❤️❤️❤️❤️❤️❤️🤟🏻🤟🏻🦅🦅🦅
ਅਰਸ਼ ਵੀਰ ਸਾਡੇ ਇਲਾਕੇ ਵਿੱਚ ਬਹੁਤ ਜ਼ਿਆਦਾ ਦਰਖਤ ਹਨ, ਬਲਾਚੌਰ, ਗੜਸ਼ੰਕਰ ਜ਼ਿਲ੍ਹਾ ਨਵਾਂਸ਼ਹਿਰ
ਵਾਕਿਆ ਭਲਵਾਨ ਜੀ ਉਸਤਾਦ ਚੇਲੇ ਵਾਲਾ ਕੰਮ ਖਤਮ ਹੋ ਗਿਆ ਆਪਾ ਦੇਖ ਹੀ ਰਹੇ ਆ ਹੁਣ ਕੀ ਕੁਝ ਹੋ ਰਿਹਾ
Boht vadia bro wmk khush raho ❤❤❤❤❤
Fantaa hogyaa vlog de vich ee jaguu soh huna da 😮
sun lo guru di izat kiwe karni aa Gopi the great
ARSH dto all time best rho ❤❤
Jagga chitti te sunny kala sangea mangi di bhutt izat karde ne astaad mande ne
Preet ustad ustad hi hunda
3:30 sidha winag gopi mamale te hai ji oh shera bhio bhio maria ape ji di izt hor wadh gi dill ch
The guy in the Hugo shirt . Amazing wig . 😊
Shakar veer bhut vadiya gall kita mehnat sab fall sab nu nhi milda hai
God bless u bro very nice video bro love u 🙏🙏🙏🥰🥰🥰❤️❤️❤️
ਬੜੀ ਵੱਢੀ ਗੱਲ ਕੀਤੀ,,ਗੁਰੂ ਚੇਲੇ ਵਾਲੀ,,
arsh bai sira ❤❤
Arsh Bai ik tery vlog dekan da najara aunda ikk dhillon preet dy love you bro
Arsh paji India v sira hu es bar gbu bro 💯💯💯👍👍👍👌👌👌
Waheguru ji mehar rakhna sab ta
ਸਾਤ ਸ਼੍ਰੀ ਅਕਾਲ ਵੀਰ ਜੀ
Sat sri akal baiii wmk apne veera te ❤❤❤
palwaan ji vlog pa diyo kro tym nal we always wait God bless you❤
Love you brother wmk proud of you brother
Jive. Gopi ustaad naal hoi aa bai
Yadha and Arsh Jodi number one❤❤❤❤
sb to dil saaf bnda yadha legend ❤❤❤❤
Gopi nal Ida hi hoya
Dto dto hi aa ❤❤❤❤love you jatta
Ustad ji India kdo aya pls daso
Love you brother keep it up
Yadha and arsh jodi number one
Wmk.🙏🏻❣️
Always spot u brother ❤❤❤❤
💪💪💪💪💪💪💪 Arsh DTO te dto aw
ਬਹੁਤ ਵਧੀਆ ਹੈ ਜੀ
arsh good bro
ਗੱਲ ਤੇ ਪ੍ਰੀਤ ਨੇ ਵੀ ਕੀਤੀ ਸੀ ਨਿਊਜ਼ੀਲੈਂਡ ਕੇ ਗੋਪੀ ਦੀ ਤੇ ਪ੍ਰੀਤ ਜੋੜੀ ਨੀ ਟੁਟਣੀ ਪਰ ਅਜ ਉਹ ਵਲੋਗ ਦੇਖ ਕੇ ਦੁਖ ਹੁੰਦਾ
Best wishes for you bro ❤
Arsh 22 love you 🥰
Great Players
Good nice very 🙏
ਸ਼ੰਕਰ ਨੇ ਸਹੀ ਕਿਹਾ ❤
Good veer❤❤❤❤❤❤❤🎉🎉🎉🎉🎉🎉
ਅਰਸ ਤੂੰ ਵੀ ਸਿੱਖ ਲੈ ਯਾਦੇ ਵੱਲ ਵੇਖ ਕੇ ਤੂੰ ਜੱਗੂ ਨੂੰ ਖਡਾ ਦੇ ਬਾਹਰ
Bhai jaggu da bht kita dto pra ny pr ohna mull ni pya fr tuhi ava cmnt na krn lg jya kro phla vkhya krao k bnda kr ki rhya oh ahna joga hunda tah dto jror krda ohda oh ap ni ahna joga bhai dto dto allways king ❤
Newzealand khadaya c arsh ne jaggu nu but banda bahar khedan joga hove fer e parmotaran paise dene
@@jagdevsandhu5131 jagu nu koi v ni he jnda arsh dto kr k he sab jndy a sukhman kr k jnda aa bs paise jyda miln lg gy tah ustaad mara ho gya aj koi na dto king aa tah king he rho ❤️
Jaggu te warn dya e arsh 😂😂
💪💪💪🐅🐅🐅🐅DTO te DTO aw
Jà o
Good jatta
Legend bro❤❤ dto
Very good video pajji
DTO Saab sirrrrrrrrrr aaa❤❤❤
Very nice vdo a choote veér
Arsh DTO te dto aw ❤❤❤❤
you Sarpanch Chole wala love you
Gopi nu suna ta aaj Fer 😂😂
Nice video phaji
🙏🙏🙏🙏🙏🙏🙏👌👌👌👌👌👌👌👌👌👌
Ustaad chele vali gal preet ladhu te v lagdi ae
Very nice
Good❤❤❤❤❤🎉🎉🎉🎉🎉🎉🎉
Kdo tak auna bro panjab ❤️
sarbat da bhala❤❤❤❤❤❤
Att❤
Love you dto❤
Sukhman ❤
ਅਰਸ਼ ਗੱਲ ਕਿੰਥੇ ਲਾਉਣ ਦਿਆ ਪਤਾ ਲੱਗ ਗਿਆ
❤❤❤
Ustad chele wali gall 100% sahi a DTO saab di❤❤❤
♥️♥️♥️♥️💪💪
💔✅
At❤❤❤❤❤❤❤❤❤
👌👌👌👍👍
ਗੋਪੀ❤
Dto ❤
ਜੱਗੂ ਨੂੰ ਕਹਿਣ ਦਿਆ
Vlog pa do karo veer ji 🙏
Arsh veer match kido ji
ਅਰਸ਼ ਵੀਰ ਗੁੱਸਾ ਨਾ ਕਰਿਓ ਤੁਸੀ ਮੈਨੂੰ ਪਤਾ ਜੱਗੂ ਨੂੰ ਕਹਿਣ ਦਏ ਜੋਂ ਪਰ ਇੱਕ ਗੱਲ ਸੋਚੋ ਗੋਪੀ ਫਰੰਦੀਪੁਰੀਆ ਵੀ ਤਾਂ ਆਪਣੇ ਮਾਝੇ ਦਾ ਸ਼ੇਰ ਵਾਂ ਜੱਗੂ ਉਦੇ ਵੱਲੋ ਖੇਡਣ ਦਿਆ ਵਾਂ ਵੀਚਾਰੇ ਦਾ ਸੀਜ਼ਨ ਲੱਗ ਗਿਆ ਤੁਸੀ ਤੇ ਬਾਰ ਖੇਡਣ ਦਏ ਜੋਂ ਜਦੋਂ ਤੁਸੀ ਬਾਹਰੋ ਆਓ ਗੇ ਫੇਰ ਉਹਨੂੰ ਆਪਣੇ ਨਾਲ ਖਡਾਇਓ
ਯਾਰ ਨਾ ਏਦਾ ਦੇ ਕੰਮ ਕਰਿਆ ਕਰੋ ਤੁਸੀ ਆਪਣੇ ਮਾਝੇ ਦੀ ਸ਼ਾਨ ਜੋਂ ਰਲ ਮਿਲ ਕੇ ਰਿਆ ਕਰੋ ਕੁੱਝ ਨਹੀਂ ਨਾਲ ਜਾਣਾ
Sry ਜੇ ਕੁੱਝ ਗਲਤ ਲੱਗਾ ਹੋਵੇ ਤੇ
ਬਿੱਲਕੁਲ ਸਹੀ ਕਿਹਾ
veer chohla sahib de team v khdi aa india arsh veer dy papa team manage krdy aa bro thnu ja nhi pta hunda phla sab chk krya kro tah bkhya kro
@@sharrykhehra829ਵੀਰ ਇੱਕ ਅੱਧਾ ਮੈਚ ਖੇਡੀ ਹੋਉਗੀ ਪਰ ਜਦੋਂ ਅਰਸ਼ ਏਥੇ ਹੁੰਦਾ ਰੋਜ ਮੈਚ ਹੁੰਦਾ ਸੀ ਦੂਜੀ ਗੱਲ ਮੈ ਅਰਸ਼ ਦਾ ਦੁਸ਼ਮਣ ਨਹੀਂ ਏ ਆਪਾ ਤੇ ਕਹਿੰਦੇ ਆ ਕਿ ਫਾਇਦਾ ਇੱਕ ਦੂਜੇ ਨੂੰ ਬੋਲੀ ਜਾਉ ਰੱਲ ਮਿਲ ਕੇ ਰਹੋ
@@sharrykhehra829 ਮੈ ਤਾਂ ਇਹ ਕਿਆ ਕੇ ਰੱਲ ਮਿਲ ਕੇ ਖੇਡੋ ਵੀਰ ਜੇ ਕਿੱਤੇ ਗੋਪੀ ਤੇ ਅਰਸ਼ ਕੱਠੇ ਖੇਡਣ ਨਾ ਮਤਲਬ ਜਦੋਂ ਆਪਣੇ ਪੰਜਾਬ ਵਿੱਚ ਕੱਪ ਹੁੰਦੇ ਆ ਕਿਸੇ ਦੀ ਜਰੂਰਤ ਨਹੀਂ ਏ ਆਪਣੇ ਤਰਨ ਤਾਰਨ ਦੀ ਟੀਮ ਕੋਲੋ ਕੋਈ ਜਿੱਤ ਜੇ ਦੋਵੇਂ ਸ਼ੇਰ ਵਾਂ ਮਾਝੇ ਦੇ
Yadha paji nu v Pakistan ly ona
❤❤❤👍👍
❤❤❤❤🎉🎉
🙏🙏🙏🤲♥️♥️👌
❤❤❤❤❤❤❤❤❤❤❤❤❤❤❤❤
Veer ji acedemy join karna hai content nambar mil sakta hai
Shilu ka muqabla arsh hi kar sakta jai😊
Wada mall dto❤❤❤❤
ਵਹਿਮ ਦਾ ਕੋਈ ਇਲਾਜ ਨੂੰ vere baki ਸਮੇਂ ਸਮੇਂ ਦੀ ਗਲ ਹੁੰਦੀ ਆ ਇੰਦਰਜੀਤ ਫ਼ਰਯਾਦ ਨੇ ਜੋ ਕਰਤਾ ਊ ਕਿਸੇ ਤੂੰ ਨੀ ਹੋਣਾ
Bai Kya likha hai main Pakistan se hu
🎉🎉🎉🎉🎉🎉🎉🎉
💪💪💪
DTO te DTO aw
Bhalwan ji vlog Pande Riha kro
ਉਸਤਾਦ ਤੇ ਲਫਜ਼ ਹੀ । ਨਵੀ ਜੇਨਰੇਸ਼ਨ ਨੇ ਪਤਾ ਨਹੀਂ ਕੀ ਬਣਾ ਲੀਆ
ਕੋਈ ਰੇਹੜੀ ਵਾਲਾ ਕੋਈ ਕੁਝ ਜਨੇ ਖਣੇ ਨੂੰ ਉਸਤਾਦ
ਉਸਤਾਦ ਦਾ ਪਤਾ ਹੀ ਨਹੀਂ।
ਹੁਣ ਤੇ ਮੁੰਡੇ ਸਿੰਗਰਾ ਨੂੰ ਉਸਤਾਦ ਦੱਸ ਦੇ
ਅਰਸ਼ ਵੀਰ ਮੈਨੂੰ ਨਹੀਂ ਪਤਾ ਤੁਸੀਂ ਕਿਸ ਨੂੰ ਕਿਸ ਕਰਕੇ ਇਹ ਗੱਲ ਕਿਹ ਰਹਿ ਏ ਹੋ ਪਰ ਜਦੋਂ ਆ ਪ੍ਰੀਤ ਤੇ ਗੋਪੀ ਬਾਈ ਦਾ ਰੋਲਾ ਪਿਆ ਸੀ ਉਸ ਵੱਡੇ ਸਿਆਣੇ ਚੇਲੇ ਦੀ ਕਰਤੂਤ ਕਰਕੇ ਸਾਡਾ ਕਬੱਡੀ ਤੋਂ ਮਨ ਚੱਕਿਆ ਗਿਆ ਸੀ ।। ਬਾਕੀ ਜੇ ਕੁਝ ਗੱਲਤ ਕਿਹਾ ਗਿਆ ਹੋਵੇ ਮਾਫ ਕਰਿਓ।।
Arsh DTO te DTO aw