ਪਿਆਰ ਤੋਂ ਕਿਵੇਂ ਬਣਿਆ ਰੇ*ਪ ਰੇ*ਪ ਕੇਸ ਝੱਲ ਰਹੇ ਨੌਜਵਾਨ ਦੀ ਭਾਵੁਕ ਕਹਾਣੀ | Story Of Jonty Ghuman

แชร์
ฝัง
  • เผยแพร่เมื่อ 22 ม.ค. 2025

ความคิดเห็น • 275

  • @Q-singh526
    @Q-singh526 หลายเดือนก่อน +11

    ਇੰਟਰਵਿਊ ਕਰਨ ਵਾਲੇ ਵੀਰ ਦਾ ਬਹੁਤਾ ਕਸੂਰ ਨੀ,ਚਲੋ ਸਵਾਲ ਵੀ ਕਰਦਾ ਵਿੱਚ ਪਰ ਜਿਹੜੀ ਇੰਟਰਵਿਊ ਫੋਨ ਤੇ ਵੀਡਿਉ ਕਾਲ ਤੇ ਹੁੰਦੀ ਉਹ ਇੱਕ ਦੂਜੇ ਨੂੰ ਅਵਾਜ ਜਾਣ ਵਿੱਚ ਟਾਇਮ ਲੱਗਦਾ ਕੁਛ ਸੈਕਿੰਡ ਦਾ.ਜਦੋ ਤੱਕ ਇੱਕ ਨੂੰ ਗੱਲ ਪੂਰੀ ਸੁਣਦੀ ਉਹ ਸਵਾਲ ਕਰਦਾ ਤਦ ਤੱਕ ਦੂਜਾ ਆਪਣੀ ਦੂਜੀ ਗੱਲ ਸ਼ੁਰੂ ਕਰ ਲੈਦਾ.ਸੁਣਨ ਵਾਲਿਆ ਨੂੰ ਕਨਫਿਊਜ ਕਰਦਾ ਲੱਗਦਾ.
    patience ਵੀਰੋ

  • @ManroopKaurDhillonMahi
    @ManroopKaurDhillonMahi 13 วันที่ผ่านมา +2

    ਹਾਂ ਤੇਰਾ ਤਾ ਕੀ ਗੁਨਾਹ ਹੀ ਨਹੀਂ ਹੈਗਾ ਜਿਹੜਾ ਆਪਦੀ ਵਾਈਫ ਨੂੰ ਧੋਖਾ ਦਿੱਤਾ ਵਾ ਉਹ ਕੋਈ ਗੁਨਾਹ ਨਹੀਂ ਹੈਗਾ ਜੇ ਇਹੀ ਕੰਮ ਤੇਰੀ ਵਾਈਫ ਕਰਦੀ ਤੇ ਫਿਰ ਜੇ ਮੇਰਾ comment ਤੇਰੇ ਤੱਕ ਪਹੁੰਚ ਜਾਵੇ ਵੀਰ ਤੇ ਮੈਨੂੰ ਜਵਾਬ ਦਵੀਂ ਮੇਰੇ ਕਮੈਂਟ ਦਾ

  • @GeetGill-th6hc
    @GeetGill-th6hc 2 หลายเดือนก่อน +46

    ਰਿਪੋਟਰ ਵੀਰੇ ਅਗਲੇ ਦੀ ਗੱਲ ਪੂਰੀ ਹੋਣ ਦਿਆ ਕਰੋ, ਤੁਸੀਂ ਵਿੱਚ ਈ ਬੋਲ ਪੈਂਦੇ ਓ 🤫

    • @harindersingh4502
      @harindersingh4502 2 หลายเดือนก่อน +2

      Eh hi gl y ma kahi a is nu

    • @harindersingh4502
      @harindersingh4502 2 หลายเดือนก่อน +2

      Ois de puri gl ta sun hi ni den da c wich hi rok dena c ois nu

    • @Gurjinderjheet
      @Gurjinderjheet 2 หลายเดือนก่อน +3

      @@harindersingh4502 yes

    • @gurmeetgarry2063
      @gurmeetgarry2063 2 หลายเดือนก่อน +3

      ਸਹੀ ਗੱਲ ਆ

    • @KauraRauli-jk4ss
      @KauraRauli-jk4ss หลายเดือนก่อน

      Oh gal online ho rahi a avaj piso aundi a bande di ohde hisab nal oh bol penda vich jqdo aagle kol avaj pancu odo he bolna ohne smj lea karo sanu ta gag suru hon to he masle da pata lag gea v gal baat a tusi gal nu smj de ni sun dhek rahe oh ta ni thonj smj aundi

  • @RomanChahal
    @RomanChahal 2 หลายเดือนก่อน +15

    ਜੇਹੜੇ ਵੀਰ ਬਾਈ ਨੂੰ ਕਹੀ ਜਾਂਦੇ ਆ ਵੀ ਇੰਟਰਵਿਊ ਨੀ ਕਰਨੀ ਆਓਂਦੀ ਭਰਾਵੋ ਅਜੇ ਓਹ ਖੁਦ ਪਤਰਕਾਰੀ ਦੀ ਡਿਗਰੀ ਲੈ ਰਿਹਾ ਨਾਲ ਨਾਲ ਕੇਸ ਕਵਰ ਕਰ ਰਿਹਾ ਕਿਸੇ ਇੱਕ ਇੰਟਰਵਿਊ ਦੇ ਬੇਸ ਤੇ ਓਹਨੂੰ ਜੱਜ ਨਾ ਕਰੋ ਬਾਕੀ ਰਹੀ ਗਲ ਜੇਹੜੇ ਮੁੱਦੇ ਆਹ ਚੈਨਲ ਚੱਕ ਰਿਹਾ ਓਹ ਸਾਰੇ real ਕੇਸ ਨੇ ਤੇ ਏਹਨਾਂ ਦਾ ਪੱਖ ਕੋਈ ਵੀ ਚੈਨਲ ਨੀ ਦਿੱਖਾ ਰਿਹਾ ਸੀ ਜੌਟੀ ਘੁਮਾਣ ਦਾ ਕੇਸ ਵੀ ਕੋਈ ਨੀ ਚੱਕ ਰਿਹਾ ਸੋ ਸਿਆਣੇ ਬਣੋ ਮੰਨਦੇ ਆ ਇੰਮਪਰੂਵਮੈਂਟ ਦੀ ਲੋੜ ਆ ਪਰ ਬਾਈ ਦੇ ਕੰਮ ਵਰਗਾ ਕੰਮ ਅੱਜ ਕੋਈ ਵੀ ਚੈਨਲ ਨੀ ਕਰ ਰਿਹਾ 🙏

    • @Thetarndeep
      @Thetarndeep หลายเดือนก่อน +1

      He is a best interviewer and listener in my views according to his others videos ❤❤

  • @kamaljeetkaurcheema2534
    @kamaljeetkaurcheema2534 2 หลายเดือนก่อน +55

    ਵੀਰ ਗੱਲ ਨੂੰ ਚੰਗੀ ਤਰ੍ਹਾਂ ਸਮਝਾਂ ਰਿਹਾ ਹੈ ਪਰ ਚੈਨਲ ਵਾਲੇ ਵੀਰ ਜੀ ਤੁਸੀਂ ਵਾਰੀਂ ਵਾਰੀਂ ਉਹੀਓ ਸਵਾਲ ਪੁੱਛੀ ਜਾ ਰਹੇ ਹੋ ਤੁਸੀਂ ਗੱਲਾਂ ਨੂੰ ਸਮਝ ਕਿਓਂ ਨਹੀਂ ਪਾ ਰਹੇ ਬਾਕੀ ਵੀਰ ਤੋਂ ਗਲਤੀ ਤਾਂ ਬਹੁਤ ਵੱਡੀ ਹੋਈ ਆ ਪਰ ਇਹਨਾਂ ਦੀ ਪਤਨੀ ਨੂੰ ਸਾਥ ਦੇਣਾਂ ਚਾਹੀਦਾ ਹੈ ਪਰਿਵਾਰ ਤੇ ਮਾੜਾ ਸਮਾਂ ਆਇਆ ਹੈ, ਵਹਿਗੁਰੂ ਜੀ ਸਭਨਾਂ ਨੂੰ ਸਮੰਤ ਬਖਸ਼ਣ

    • @palvimehta5088
      @palvimehta5088 2 หลายเดือนก่อน +6

      Tu pagall aaa eh bande ne extra matiral affair chalya main ta kehni wife nu v cheating da parcha pana chaheda ehde te

    • @kamalgrewal1172
      @kamalgrewal1172 2 หลายเดือนก่อน +3

      @@palvimehta5088i agree with u. J ehi kamm ehdi wife ne kita hunda ta ki eh tolerate karda os cheez nu. Ehne apni wife nu cheat kar k galat kita te ohdi saza ehnu milni chaidi

    • @harrypreet3846
      @harrypreet3846 2 หลายเดือนก่อน +1

      @@palvimehta5088 yr oh tan mann hee rea ki meri galti hai ehey kai hone kuri ja munda jina de affair chalde hai,

    • @GuriSingh-hj9kd
      @GuriSingh-hj9kd 2 หลายเดือนก่อน

      Tusi kardo complaint. Jaroori nhi ke munda hi galt hove har vari.eh man te reha ke main wife naal cheat kita.baki sachai proofa de naal hi pta lagni ke kine ki kita

    • @SandeepDhillon-b8i
      @SandeepDhillon-b8i 9 วันที่ผ่านมา

      ਹਾਂ ਜੀ ਬਾਈ ਸਹੀ ਗੱਲ ਇਹ ਬਾਈ ਅੱਗੋਂ ਇਹ ਹੀ ਬੋਲੀ ਜਾਂਦਾ ਇਵੇਂ ਦੇ ਸਵਾਲ ਕਰੀ ਜਾਂਦਾ ਉਸ ਦੀ ਗੱਲ ਤਾ ਸੁਣਦਾ ਤੂੰ ਉਸ ਨੂੰ ਬਾਈ ਦਾ ਪੱਖ ਰੱਖ ਲੈਣ ਦੇ ਇਹ ਅੱਗੋਂ ਪੱਤਰਕਾਰ ਬਣ ਰਿਹਾ ਇਵੇਂ ਫੁੱਦੂ ਜੇ ਸਵਾਲ ਕਰੀ ਜਾਂਦਾ ਉਸ ਨੂੰ ਗੱਲ ਤਾ ਪੂਰੀ ਕਰਨ ਹੀ ਨਹੀ ਦਿੰਦਾ ਉਸ ਤੋ ਪਹਿਲਾ ਟੋਕ ਦਿੰਦਾ ਜਦੋ ਬਾਈ ਕਹਿ ਰਹਿ ਕਿ ਮੇਰੇ ਤੇ ਮੁਨਸ਼ੀ ਨੇ ਝੂਠਾ ਪਰਚਾ ਪਾ ਦਿੱਤਾ ਫਿਰ ਵੀ ਉਸ ਨੂੰ ਸਵਾਲ ਕਰ ਦਿੰਦਾ ਕਿ ਐੱਫ ਆਈ ਆਰ ਵਿੱਚ ਤਾ ਇਹ ਲਿਖਿਆ ਹੈ ਜਦੋ ਉਹ ਕਹਿ ਰਹਿ ਕਿ ਮੁਨਸ਼ੀ ਨੇ ਬਹੁਤ ਕੁਝ ਝੂਠਾ ਪਾਇਆ ਹੈ ਪਰ ਇਸ ਪੱਤਰਕਾਰ ਨੂੰ ਸਮਝ ਨਹੀ ਲੱਗਦੀ ਅੱਗੋਂ ਪਾਗਲਾ ਵਾਗ ਕਰੀ ਜਾਂਦਾ

  • @guri_jatt
    @guri_jatt 2 หลายเดือนก่อน +17

    Dipsy veer this is a suggestion for you veer pehla bnday di puri gal sun lia kro please take it positively ❤❤

  • @surbhirajput-kd7gp
    @surbhirajput-kd7gp หลายเดือนก่อน +3

    Jida ehde nl viah hoya oh kuri dii jagah agr mai hundi te divorce laindi sub toh pehla no matter bache da ehda da pyo hoon nlo bina pyo de hi bache thik ne 💯✅

  • @charanpreetsinghsmagh
    @charanpreetsinghsmagh 2 หลายเดือนก่อน +30

    ਬਾਈ ਪਹਿਲਾ ਗੱਲ ਬਾਤ ਸੁਣ ਲਿਆ ਕਰ ਫਿਰ question push ਲਿਆ ਕਰੋ ਬਾਕੀ end ਗੱਲ ਬਾਤ

    • @FreshFashion02
      @FreshFashion02 2 หลายเดือนก่อน

      Sahi gal

    • @Okay-oz4tl
      @Okay-oz4tl 2 หลายเดือนก่อน +1

      @@FreshFashion02 He is so annoying. All
      Attention he grab from his important interviewer.

    • @serjitgill3405
      @serjitgill3405 2 หลายเดือนก่อน

      Reporter showing his importance

    • @serjitgill3405
      @serjitgill3405 2 หลายเดือนก่อน

      ​@@Okay-oz4tli agree

    • @serjitgill3405
      @serjitgill3405 2 หลายเดือนก่อน

      Stupid reporter

  • @honeysingh3310
    @honeysingh3310 2 หลายเดือนก่อน +14

    ਵੀਰ ਪਹਿਲਾ ਅਗਲੇ ਦੀ ਗੱਲ ਸੁਣ ਲੈ ਤੁਸੀ fri ਲੈ ਆਈ ਜਾਣੇ,,,ਦੱਸੀ ਤਾ ਰਿਹਾ ਗੱਲ

  • @khushwindersingh7570
    @khushwindersingh7570 2 หลายเดือนก่อน +4

    ਵੀਰੇ ਪੱਤਰਕਾਰੀ ਦਾ ਕੰਮ ਤੇਰੇ ਵਸ ਦਾ ਕੰਮ ਨਹੀ .ਅਜ ਕਲ ਜਨਾਨੀਆ ਦਾ ਕੰਮ ਇਸ ਤਰਾ 99% ਜਾਲੀ ਹੁੰਦਾ।

  • @Mandeep.dhillon1
    @Mandeep.dhillon1 2 หลายเดือนก่อน +11

    Patarkar prawa ohdi gal ta sunla😮

  • @gurnaaz3848
    @gurnaaz3848 2 หลายเดือนก่อน +16

    Patrkar veere thoda chup krke gal suneya kar zyada hnji hnji and irritate na kreyo

  • @SandeepDhillon-b8i
    @SandeepDhillon-b8i 9 วันที่ผ่านมา +1

    ਬਾਈ ਜੀ ਤੁਸੀ ਉਸ ਵੀਰ ਦੀ ਗੱਲ ਸੁਣ ਲੈ ਬਾਈ ਜੀ ਤੁਸੀ ਉਸ ਬਾਈ ਨੂੰ ਤਾ ਬੋਲਣ ਨਹੀ ਦੇ ਰਹੇ ਉਸ ਵੀਰ ਦੀ ਪੂਰੀ ਗੱਲ ਤਾ ਸੁਣ ਲੈਣ ਦਿਉ ਤੁਸੀ ਐਂਫ਼ ਆਈ ਆਰ ਦੀ ਗੱਲ ਬਾਅਦ ਵਿੱਚ ਸਾਂਝੀ ਕਰ ਲੈਣਾ ਉਸ ਨੂੰ ਵਿੱਚੋਂ ਟੋਕ ਕਿ ਗੱਲ ਹੀ ਨਹੀ ਸੁਣ ਦੇ ਰਿਹਾ ਬਾਈ

  • @avrarsingh9210
    @avrarsingh9210 หลายเดือนก่อน +3

    ਇੰਟਰਵਿਊ ਲੈਣ ਵਾਲਾ ਬਿਨਾ ਵਜ੍ਹਾ ਵਿਚ ਜ਼ਿਆਦਾ ਬੋਲੀ ਜਾਂਦਾ

  • @PunjabTube13
    @PunjabTube13 2 หลายเดือนก่อน +24

    Sari Galti teri aa..jdo tera viah hoya tu ki laina c ohde ton..tenu mauka mileya te tu shdeya ni..hun sache ban k vkhaun da koi fayda ni..kudi tn galt hai e tu v brabr da galt aa

  • @Sanidhimassey
    @Sanidhimassey หลายเดือนก่อน +2

    Yrrr mainu eh dso eh banda hi glt aa family hunde ho wife huhde ho fir is de video lake aagy kue views te paise piche eh sab kr rehe o

  • @JagmeetSandhu-he9iu
    @JagmeetSandhu-he9iu หลายเดือนก่อน +2

    Bro tusi bhut case samne ly k onde ho. But jada tokya na kr .gal ta puri ho len dya kr praaa

  • @Trucker_usa
    @Trucker_usa 2 หลายเดือนก่อน +3

    ਵੀਰ dipci ਤੇਰੀ ਆਵਾਜ ਬਹੁਤ ਅੱਗੇ ਪਿੱਛੇ ਆ ਅੱਗੇ ਤੋਂ ਵੀਰ ਮੇਰਾ tean ਰੱਖੀ

  • @LovepreetSainii
    @LovepreetSainii 2 หลายเดือนก่อน +9

    Veer tu interview kr hi kyu reha je ohdi poori gl sunan da dil hi ni krda tuhada 😅😅😂😂 aukha yr patarkar bai da 😂😂😂😂😂

    • @mandeepsandhu9690
      @mandeepsandhu9690 2 หลายเดือนก่อน

      Lovepreet saini. Sahi gall aa bhra tuhadi patarkaar bhra gall sunn da nhi viche boli janda aa ikko gall baar baar repeat kri jnda pta nhi ehnu smj nhi aundi

  • @GaggiBrar-y9i
    @GaggiBrar-y9i 2 หลายเดือนก่อน +6

    ਇੰਟਰਵਿਊ ਵਿੱਚ ਛੱਡਣੀ ਪੈਗੀ ਕੋਈ ਗੱਲ ਸਮਝ ਨੀ ਆਈ ਵੀਰ ਤੇਰਾ ਕੰਮ ਨੀ ਚੱਲਣਾ ਤੂੰ ਜਾਣਕਾਰੀ ਲੈ ਪਹਿਲਾ ਇੰਟਰਵਿਊ ਕਰਨ ਦੀ

  • @UtubeTv84
    @UtubeTv84 หลายเดือนก่อน +1

    Gud job bro

  • @sandy3965
    @sandy3965 2 หลายเดือนก่อน +1

    ਰੱਬਾ ਹਮੇਸ਼ਾ ਕੰਜਰਾਂ ਨੂੰ ਕੰਜ਼ਰ ਹੀ ਦੇਵੀ.

  • @komalpreet526
    @komalpreet526 2 หลายเดือนก่อน +5

    Already married ho k extra martial affairs rhkn da return gift ah sb

    • @rupinderkaur7700
      @rupinderkaur7700 23 วันที่ผ่านมา

      Waife di koi fikar nai aja b bol reha k os nu nll la k ja skda...gharwali bs bacha sambhaln lae leadi c

  • @GaggiBrar-y9i
    @GaggiBrar-y9i 2 หลายเดือนก่อน +11

    ਇੰਟਰਵਿਊ ਕਰਨ ਆਲੇ ਨੂੰ ਜਮਾ ਅਕਲ ਹੈਣੀ ਖੂਸਾ ਈ ਆ

    • @jinddevgan3952
      @jinddevgan3952 หลายเดือนก่อน

      ਸਿਰੇ ਦਾ ਖੁਸਾ ਇੰਟਰਵਿਊ ਆਲਾ

    • @GaggiBrar-y9i
      @GaggiBrar-y9i หลายเดือนก่อน

      @jinddevgan3952 ਦਿਸ ਰਿਹਾ

  • @GaggiBrar-y9i
    @GaggiBrar-y9i 2 หลายเดือนก่อน +14

    ਵੀਰ ਤੈਨੂੰ ਇੰਟਰਵਿਊ ਨੀ ਲੈਣੀ ਆਉਦੀ ਵਿੱਚੋਂ ਗੱਲ ਕੱਟ ਦਾ ਹੋਰ ਗੱਲ ਤੋ ਹੋਰ ਗੱਲ ਸ਼ੁਰੂ ਕਰ ਦਿੰਨਾ

    • @Waziir_77
      @Waziir_77 2 หลายเดือนก่อน +1

      Ehi m boln lgga c ewe e vich vich boli jnda

    • @KauraRauli-jk4ss
      @KauraRauli-jk4ss หลายเดือนก่อน

      ​@@Waziir_77time di shot karke ohnu aag dusri suru karni pendi a v saria gsla eko intrewo ch ho jan oh ta dusri gal suru karda a j thonu pata hove

    • @Waziir_77
      @Waziir_77 หลายเดือนก่อน

      @@KauraRauli-jk4ss oh veer ekko gall baar baar boli jnda tyaaan nl vekho nalle time di shortage kitho hoge TH-cam a ethe jina mrji vda content pao ede ch eda e fyeda a nahi te 2 part bnaa le but ewe interrupted ta na kre
      Wase v ajkl jana khana ta pod castr bneya frda

  • @ManinderSingh-w9d
    @ManinderSingh-w9d 2 หลายเดือนก่อน +8

    Bai tenu interview ni lene Aundi ..pehla ta tu Aap hi confuse aa ..duji gal vich hoo hoo te ok ok bht krda

  • @JasvirGill-rq2hd
    @JasvirGill-rq2hd หลายเดือนก่อน +1

    Reporter Bai ਜੀ ਸੁਣ ਵੀ ਲਿਆ ਕਰ ਯਾਰ

  • @Virkinder013
    @Virkinder013 2 หลายเดือนก่อน +3

    Jonty Ghuman veer tuc b kise hor channel kol imterview dedo plzz ta k sb kuj clear hoje as host veer ne kuj b clear ni hon ditta

  • @singhsingh3449
    @singhsingh3449 2 หลายเดือนก่อน +1

    ਇਹ ਗੱਲ ਗ਼ਲਤ ਐ ਜੇ ਕੋਈ ਹੋਰ ਕੰਮ ਨਹੀਂ ਹੁੰਦਾ ਤੇ ਚਲੋ ਪੱਤਰਕਾਰ ਹੀ ਬਣ ਜਾਓ।

  • @StorytellerSandy
    @StorytellerSandy 2 หลายเดือนก่อน +1

    Gud...dipsy bro 👍🏻

  • @SurjeetSingh-r7j
    @SurjeetSingh-r7j หลายเดือนก่อน +1

    ਬਾਈ ਜੀ ਲੱਗਦੀ ਤੁਸੀਂ ਕਦੀ ਕਿਸੇ ਦੀ ਇੰਟਰਵਿਊ ਨਹੀਂ ਲਈ ਇੱਕ ਜਾਣੇ ਦੀ ਗੱਲ ਖਤਮ ਹੋਣ ਦਿਆ ਕਰੋ ਫਿਰ ਦੂਜਾ ਜਾਣਾ ਗੱਲ ਕਰਿਆ ਕਰੋ ਟਾਈਮ ਲੈ ਕੇ

  • @Shartvideos0
    @Shartvideos0 2 หลายเดือนก่อน +2

    Bhut serious ho ka interview karda oo tuci ❤😘

  • @PunjabBoldaaa
    @PunjabBoldaaa 2 หลายเดือนก่อน +2

    Bro Mainu Laghda Vadhiya Kam Kar Rahe aa - Par Dekho Sab N Eko Gal Keh Rahe K Tusi Ohna Nu Bolan Nii Dai Nhi Rehaa Bhai - Tohra Jeha Progress Kro Kam Vadhiya Improve Krn Di Lorh aa 🙏

  • @dilshercheema7514
    @dilshercheema7514 หลายเดือนก่อน

    Good job dipcy Sagoo

  • @Gurfateh-hm8sr
    @Gurfateh-hm8sr 2 หลายเดือนก่อน +2

    Keep it up bro ❤

  • @Gurfateh-hm8sr
    @Gurfateh-hm8sr 2 หลายเดือนก่อน +2

    Gud job dipsy veer

  • @sandy3965
    @sandy3965 2 หลายเดือนก่อน +1

    ਧੰਨ ਹੈਂ ਤੇਰੀ wife ਮੈ ਤਾਂ ਆਪਣੇ ਘਰਵਾਲ਼ੇ ਨੂੰ ਕੁੜੀਆ ਦੇਖਣ ਤੇ ਹੀ divorce ਦੇ ਦਾਣਾ ਸੀ ਅਸਲ ਵਿੱਚ ਅਸੀਂ ਜਨਾਨੀਆ ਨੇ ਹੀ ਤੁਹਾਨੂੰ ਖੁਲ ਦਿੱਤੀ ਹੈ. ਅਗਰ ਤੇਰੀ wife ਨੇ ਇਹ ਕੰਮ ਕੀਤਾ ਹੁੰਦਾ ਤਾਂ ਤੂੰ ਉਹਨੂੰ ਰੱਖ ਲੈਂਦਾ. ਮੈਨੂੰ ਇਸ ਦੀ ਸਹੇਲੀ ਦਾ ਤਾਂ ਪਤਾ ਨਹੀਂ ਪਰ ਇਸ ਦੀ wife nu sari property ਦੇਣੀ ਬਣਦੀ ਤੇ ਉਸ ਤੋਂ ਬਾਦ ਇਸ ਚਲਾਕ ਤੋਂ divorce ਦੀਵਾਨਾ ਚਾਹੀਦਾ

    • @podcast_kings226
      @podcast_kings226 2 หลายเดือนก่อน

      Eh ona di lyf aa prsnl ona te e rehn do rkhna k nai mian yan tuc kaun hunde eda kehn ale

    • @podcast_kings226
      @podcast_kings226 2 หลายเดือนก่อน

      Baki kudiya mundya nalo vdd eh sab krdiya pr at last girls victam card khedlo eh kam chlda aajkl kudian mundya nalo vdd k galat aa hun tuc dekho viahe bnde nal relation ch kudi e ayi sab kuj pta hon te v fr kudi galat ni ede ch jo duji kudi da ghr khrab kr rhi

    • @podcast_kings226
      @podcast_kings226 2 หลายเดือนก่อน +1

      Kudi ek janwar da rape krdi pyi aa shit man soch k v vomit aundi aa socho kede level tk thrk hou jnani ch jroori ni k j janwar nu sex ala ling lgya tan oda e lailo mgr

    • @sandy3965
      @sandy3965 2 หลายเดือนก่อน

      ਵੀਰੇ personal tan you tube the ki Kern ae

    • @sandy3965
      @sandy3965 2 หลายเดือนก่อน

      ਮੈ ਕਦੋਂ ਕਿਹਾ ਉਹ ਕੁੜੀ ਚੰਗੀ ਹੈ ,ਕੰਜ਼ਰ ਨੂੰ ਕੰਜ਼ਰੀ ਟ ਕਰੀ

  • @sukhidhillon3016
    @sukhidhillon3016 หลายเดือนก่อน +1

    ਉਹ ਬਾਈ ਜਾਹ ਯਾਰ ਕੋਈ ਗੱਲ ਸਮਝ ਨਹੀਂ ਆਉਂਦੀ ਕੁਝ ਵੀ ਸਮਝ ਨੀ ਆਉਦਾ ਕੀ ਕਰੀ ਜਾਨਾ ਯਾਰ ਤੂੰ ਵਿੱਚ ਬੋਲੀ ਜਾਨਾ ਆ ਉਹ ਚੱਜ ਨਾਲ ਇੰਟਰਵਿਊ ਲੈਣੀ ਲੈ ਪਹਿਲੀ ਗੱਲ ਤਾਂ ਤੂੰ ਪੱਤਰਕਾਰ ਹੈ ਨਹੀਂ ਯਾਰ ਜਿਹੜੀ ਮੇਨ ਗੱਲ ਆ ਤੂੰ ਸਾਡੇ ਵਰਗਾ ਵਿਚਾਰਾ ਉੱਠ ਕੇ ਯਾਰ ਤੂੰ ਪੱਤਰਕਾਰ ਬਣਿਆ ਫਿਰਦਾ ਤੇ ਤੂੰ ਵੀ ਦੇ ਚੱਜ ਦੇ ਤੇ ਜਾ ਕੇ ਇੰਟਰਵਿਊ ਦੇ ਯਾਰ ਇੱਥੇ ਨਹੀਂ ਕੁਝ ਪਤਾ ਲੱਗਦਾ ਵਿੱਚੋਂ ਕੱਟਣੀ ਪੈ ਗਈ ਵੀਡੀਓ ਸਾਰੀ ਯਾਰ ਕਿਸੇ ਕੰਮ ਦਾ ਸਾਲਾ ਮਤਲਬ ਨਜ਼ਾਰਾ ਖਰਾਬ ਕਰਦਾ ਸਾਰਾ ਇੰਟਰਵਿਊ ਦਾ ਯਾਰ.

  • @sandy3965
    @sandy3965 2 หลายเดือนก่อน +2

    ਹੁਣ ਜਿਹੜੇ ਕੁੜੀਆ ਮੁੰਡੇ ਮੇਰਾ comment dislikes ਕਰਨ ਗੇ ਉਹਨਾਂ ਦੇ partner ਖੁਦ ਹੀ ਸਮਜ ਜਾਣ. Thanks to dipcy sagoo for entertainment 🎉

    • @rupinderkaur7700
      @rupinderkaur7700 23 วันที่ผ่านมา

      Munda glt ha ...kudi ta ha hi glt c..vichari waife da ki kasoor c ..

  • @sandy3965
    @sandy3965 2 หลายเดือนก่อน +1

    ਵੀਰੇ right title ਮੈ ਤੈਨੂੰ ਦੱਸਾਂ "wife ਨਾਲ ਧੋਖਾ ਕਰਨ ਵਾਲੇ ਨੂੰ ਪਏ ਸ਼ਿਤਰ ਸਹੇਲੀ ਤੋਂ "

  • @sandy3965
    @sandy3965 2 หลายเดือนก่อน +2

    ਭੈਣੋ ਅਪਾ ਨੂੰ ਆਪਣੇ ਧੀਆਂ ਤੇ ਆਪ ਬਾਰੇ ਸੋਚਣ ਦੀ ਲੋੜ ਹੈ because ਕਲ ਨੂੰ ਕੋਈ ਵੀ ਮਜ਼ੇ ਕਰਕੇ ਫੇਰ ਆਪ ਨੂੰ ਚੰਗਾ ਦਸੂ so please don't support both of them because both are clever and greedy .so I request his wife don't forgive him.He and she deserves this hrashment.but I pray God for his wife God give her big heart then she can give him divorce .

    • @rupinderkaur7700
      @rupinderkaur7700 23 วันที่ผ่านมา

      Dhea b kehra changea aho g family ha jo Apni kudi nu ahe kma di permission dedi ha ...kaljug ha

  • @paramkaur4314
    @paramkaur4314 2 หลายเดือนก่อน +2

    Irritated by reporter, i skip this because of this reason.....
    Reporter veer work in planed way all the best.......practice make thr man perfect, dont repetitive the things

  • @harrysidhu4930
    @harrysidhu4930 2 หลายเดือนก่อน +1

    24:30 ਕੀ ਹੋ ਗਿਆ ਬਾਈ ਪੰਜਾਬ ਦੇ ਲੋਕਾਂ ਨੂੰ। 😢😢😢

  • @vakhrekaraj9948
    @vakhrekaraj9948 2 หลายเดือนก่อน +1

    Veer tainu jma interview leny nahi aundi

  • @kivneetkaur9522
    @kivneetkaur9522 2 หลายเดือนก่อน +4

    Galt kam da natija hmesha galt hi hunda.. jaunty brother rabb agge apni galti mnno te ardas kro ke tuhanu es nark cho kdde..

  • @N-jf1mk
    @N-jf1mk 2 หลายเดือนก่อน +3

    ਪਤਰਕਾਰ ਵੀਰ ਓਹਦੀ ਗੱਲ ਪੂਰੀ ਸੁਣਿਆਂ ਕਰ ਵਿਚਾਲੇ ਹੀ ਬੋਲੀ ਜਾਨਾ

  • @gurisamra4001
    @gurisamra4001 2 หลายเดือนก่อน +3

    Anchor bai 👏🏻

  • @BhinderSingh-nb5tp
    @BhinderSingh-nb5tp 2 หลายเดือนก่อน +3

    ਜੋਂਟੀ ਵੀਰ ਕਿਸੇ ਹੋਰ ਚੈਨਲ ਤੇ ਗੱਲਬਾਤ ਦੱਸੋ ਜੀ .ਇਹਨੇ ਤਾਂ ਕੁਸ਼ ਪੱਲੇ ਹੀ ਨਹੀਂ ਪੈਣ ਦਿੱਤਾ .

    • @ManroopKaurDhillonMahi
      @ManroopKaurDhillonMahi 13 วันที่ผ่านมา

      ਬਿਲਕੁਲ ਸਹੀ ਗੱਲ ਆ ਵੀਰ ਜੀ ਤੁਹਾਡੀ ਆਪ ਹੀ ਕੁੱਤੇ ਵਾਂਗ ਭੌਕੀ ਜਾਂਦਾ ਪਿਆ ਪੱਤਰਕਾਰ ਜਿਆਦਾ

  • @SukpalMaan-ni2um
    @SukpalMaan-ni2um 2 หลายเดือนก่อน +4

    Patdar Patrkar koi gall ni clear hon deda vich hi boli jada a nve Patrkar Di nisani hundi AA baki

  • @Amanveer7190
    @Amanveer7190 2 หลายเดือนก่อน +1

    Bhut vddi gallti krli veere tu ...... Limit hundi koi har rishte di .... But tu.......???????

  • @BaljinderDhaliwal-w1x
    @BaljinderDhaliwal-w1x หลายเดือนก่อน +1

    ਵਿਚ ਕਿਊ ਦੁਬਾਰਾ ਦੁਬਾਰਾ ਬੋਲੀ ਜਾਨਾ ਤੂੰ ਸੁਣ ਲਾ ਅਗਲਾ ਬੋਲ ਰਿਹਾ ਤੂੰ ਸਾਈਲੈਂਟ ਰਿਹਾ ਕਰ ਹਾਂ ਹਾਂ ok ok ਜਾਦਾ ਨਾ ਕਰਿਆ ਕਰ ਤੂੰ ਵਿਚ ਡਿਸਟਰਬ ਕਰਕੇ ਅਗਲੇ ਨੂੰ canfuse ਕਰੀ ਜਾਨਾ

  • @JagjitSidhu-e5z
    @JagjitSidhu-e5z 2 หลายเดือนก่อน +1

    Ajj v dil krda avde kol Bulaon nu

  • @neetutiwari5488
    @neetutiwari5488 2 หลายเดือนก่อน +1

    Great job keep it up 👍👍

  • @localadvanturer
    @localadvanturer 2 หลายเดือนก่อน +2

    Bai mudde vdia chukk da par agle nu vi apda pakh rkhn de.. vich hi tu jmma choti gal kr jana irritating lgdi aa
    iko gal var var kahi jana... pehla bai bnke interview krn di abcd sikh.. Jonty bai gal koi krda tu vich hor hi bhoondi chad dena vich hi
    var var phone cho nva hi sapp kdd laina
    na tu ohnu serious ho ke suneya.. 1 ques 10 var repeat kita
    bkki tu Topic vdia raise krda

  • @JagjitSidhu-e5z
    @JagjitSidhu-e5z 2 หลายเดือนก่อน +7

    Patrkar nu kuj smg ni Audi pyi

  • @mandeepsandhu9690
    @mandeepsandhu9690 2 หลายเดือนก่อน +2

    Channel baare vir nu request hai baari baari ikko gal repeat na krya kro te phla gall suneya kro vich na boleya kro te is vir nu jaan buj k kudi walo harass kr rahi aa

  • @knwrtv2544
    @knwrtv2544 2 หลายเดือนก่อน +2

    Aah jehria kuria insta te bhut active rehndia na, bache ke ehta to . Bhut tez nhi eh haram diya hundia ne . I feel it😂😂😂

  • @sandy3965
    @sandy3965 2 หลายเดือนก่อน +1

    ਉਹ ਕੁੜੀ ਤੇ ਇਹ ਦੋਵੇਂ cheater si but oh born late hoi .

  • @manwindergill3354
    @manwindergill3354 2 หลายเดือนก่อน +1

    Bai tusi FIR kari Jane oh ohdi gal suno puri Baki todiyan videos good hundia

  • @sandy3965
    @sandy3965 2 หลายเดือนก่อน

    ਮੈਂ ਤਾਂ ਰੱਬ ਦੀ ਸ਼ੁਕਰ ਗੁਜਾਰ ਹਾਂ ਕਿ ਕਿਸੇ ਕਮੀਨੀ ਨੂੰ ਕਮੀਨੀ ਟਕ ਰੀ,

  • @anjlaiblessed
    @anjlaiblessed 2 หลายเดือนก่อน +5

    5:32 apne dost di girlfriend nal kehh kha baitha waaah banda tere te parcha Jado tuc kise nu use kr k bad ch ehh sochde ohh k koi tbanu suka jan dbe ta ehh b mada hona chahida parcha tere te bebkuf banda so k kha pi k hun badnam kr reha paji eda de bandya di videos na lya kro eh di 100% galti a kuj ta gal hou tahi oarcha hoya bebkuf ta hai ni ohh

    • @dalbirkaur2771
      @dalbirkaur2771 2 หลายเดือนก่อน +1

      j kudi nu pta c oda viah hoya ode bache a ohna nu mildi a bachya nu eda mtlb o e cha rhi c v e bnda apni wife nu shd dwe yani ik kudi di life brbad krna chundi c ki tusi eh soch rhe o v e rape c??? e koi rape nai c bhrle munde nl viah krwa k apni life set krn bare soch rhi c and jine dog ni shdea j e gal sach v o dog nl v smbnd bna rhi ta es to bura ki ho skda jine dog ni bkshea o bnde kitho suke jan dau ....tuhanu sirf o kufi dikh rhi par bachya bare ya o wife bare soch k dekho kiwe loka ni ristedara nu muh dikhonde hone kiwe e cheeja nl deal krde hone dowa di hi glti c beth k solve krna chida dowa nu sb glti jdo dona di brabr a fir court thane vich kyu lye

    • @anjlaiblessed
      @anjlaiblessed 2 หลายเดือนก่อน

      @dalbirkaur2771 I m agree with you dear aaj ehh bol reha k ohh dog ## jo b je enu pta c ehh us de ghar ki karn jada c duja es ne apne friend nal us nu milaya fir b ehh us nal relation ch c us de ghar jada reha aap hi soch layo jis de ghar de es nu ghar bula k apne dhee nal sula dede c kush ta plan c aglya da ehh ana c enu ni dikya bache ta ede e c hun rulna b eda e a sab kuj oda ko eho jehia nu 36 mil jade pr kam e b ni c hun ehh ro e jada galti ta es di b hai es galti nal es di wife pis rahi huni a jis banda interview te ds reha b me jan to pelha 10 din us de ghar chal jada and life ta es bande ne ap barbad kiti apni agar tut gye c gal that also ok ohh kudi nu parcha jutha nhi c pbana chahida bache ta hun rulne e a je ona de nal b rahe na ta b rulne e aa ehh sab us kudi di galti 50%te es bande di 100% a ehh apni hawas Mitan li apne bache b bhul gya

    • @anjlaiblessed
      @anjlaiblessed 2 หลายเดือนก่อน

      @dalbirkaur2771 rishte ch dono hi c sahmati nal sulja lena c menu lagda eh us nu shdda huna te hun ooh pishe le gi te agli ne jutha parcha krta chalo hun age nu kise jnani bal dekhn lga b sochu

  • @FaraattaTv
    @FaraattaTv หลายเดือนก่อน +1

    Sab ton fudoo bande ohne jehra Married ho k ek duji kuri nal extra martial affair chalunde hun , Baki Munda Teri galati tu kise privar nu badnaam kar raha clearly you are wrong person who do affair after marriage . Hun cheeka Mari jana 😂 odo tan swaad lainde c bai . Stop 🛑 cheeka Marni aa

  • @ZoraSarai-d7p
    @ZoraSarai-d7p 2 หลายเดือนก่อน +3

    ਧੱਕਾ ਹੋ ਗਿਆ ੨੨😂

  • @Virkinder013
    @Virkinder013 2 หลายเดือนก่อน +1

    Host veere bande nu gall ta puri krn de yr tuc bro bande nu pura boln da moka e nhi dinde

  • @ManinderSingh-tz2mn
    @ManinderSingh-tz2mn 2 หลายเดือนก่อน +2

    ਇਹ ਵੀਰ ਸੱਚ ਬੋਲਦਾ

  • @PinderSandhu-h9i
    @PinderSandhu-h9i 2 หลายเดือนก่อน +1

    Love you pra ❤

  • @lotuskaur4919
    @lotuskaur4919 26 วันที่ผ่านมา

    Jdo kise nu viah da kehke relationship ch jawe oh rape case hi bn da hunda bhra😅

  • @sandy3965
    @sandy3965 2 หลายเดือนก่อน +1

    ਵੀਰ ਚੰਗੇ ਇਨਸਾਨ ਦੇ brain wash nhi ਹੁੰਦੇ

  • @Rakesh-s9p
    @Rakesh-s9p 2 หลายเดือนก่อน +2

    Jo marji aa per aa case boht marra hunda 😮

  • @amanbassi6662
    @amanbassi6662 2 หลายเดือนก่อน +1

    Bro tusi ek hi gal puchi ja rahe hoo una v bolne dia Karo ek v gal una de tusi Puri nhi hon de rahe bohat irritate kar rahe hoo tusi tuhade tu vadiya ta oh paji vadiya gal kar rahe aa

  • @GianGill-js3hp
    @GianGill-js3hp หลายเดือนก่อน +1

    😢😢😢

  • @Addy-745
    @Addy-745 2 หลายเดือนก่อน +3

    Ra - pE*- word chaped wangu edit keeta 😂

  • @apreetbhatia8977
    @apreetbhatia8977 หลายเดือนก่อน +1

    Munda boht tezz aa juttiya ferro esde

  • @harindersingh4502
    @harindersingh4502 2 หลายเดือนก่อน +4

    Y teri veido dekh k ta lag yr kise kudi nl gl hi na kare yr single hi thik a

  • @sandy3965
    @sandy3965 2 หลายเดือนก่อน +2

    Bas wife nu ਧੋਖਾ ਦੇ ਕੇ ਮਾਫੀ ਕਾਫੀ ਹੈ,ਇਸ ਦੀ wife vi ਇਸ ਨੂੰ ਮਾਫ ਕਰਦੀ ਹੈ ਤਾਂ ਉਹ ਇਸ ਨੂੰ ਦੁਆਰਾ ਗਲਤੀ ਕਰਨ ਲਈ ready ਕਰ ਰਹੀ ਹੈ ਸੋ I request that please don't forgive Ur husband.He cheated you not that lady.he deserves like that ladies not you.

  • @MehardeepSingh-k5g
    @MehardeepSingh-k5g 2 หลายเดือนก่อน +1

    MUNDA KURI DA GHAR RAHENDA CEE. EH SAB TA HONA E CEEW😊

  • @MehardeepSingh-k5g
    @MehardeepSingh-k5g 2 หลายเดือนก่อน +2

    Reporter JI vich kyo disturb kr riha oo😊😊😊😊😊

  • @rajan8693
    @rajan8693 หลายเดือนก่อน

    yar tu interfare bhut krda plz let him speak let him finish first then question . too much disturbance

  • @rajveerpb1382
    @rajveerpb1382 2 หลายเดือนก่อน +1

    System e corrupt hoya pya bcbnda v ki kre

  • @NarinderKaur-chandla
    @NarinderKaur-chandla หลายเดือนก่อน

    Plz try to listen properly. Reporter veere agle di Sunni di aa. Vich nai bolida. Pehla gal complete hon dawo. Fir next question karo. It's not good way. Again n again u r repeating question. What is this?

  • @nirbhaisingh6456
    @nirbhaisingh6456 2 หลายเดือนก่อน +1

    ਲੰਡੂ ਪੱਤਰਕਾਰ।

  • @sukhbirkaur8178
    @sukhbirkaur8178 2 หลายเดือนก่อน +1

    Ki ho rya dunyin t waheguru kuch smj nhi aunda ajkl🙏🙏🙏🙏

  • @jeet428
    @jeet428 2 หลายเดือนก่อน

    ਬਾਈ ਦਾ ਮਿੱਤਰ ਬਚ ਗਿਆ ਆਪ ਫਸ ਗਿਆ

  • @SonuTangri-u1y
    @SonuTangri-u1y 2 หลายเดือนก่อน

    Jo apne pariwar nu apni wife nu . Apne bacheya nu dhokha dinda us naal ehi kuch hunda . Smma pa ke bhuhtna hi penda hai.

  • @GogaGarcha
    @GogaGarcha 2 หลายเดือนก่อน +1

    Bai g jis bande di tusi interview kr rhe ho usnu bolan deo aap ghatt bolo dipsy bai

  • @newlasara1279
    @newlasara1279 2 หลายเดือนก่อน +1

    Bai bhot disturb kar reha . Tu gal puri hon de.apna dhor ch tatto odai janda aaa .bakso patarkar sahib .🙏

  • @jyotisaini9707
    @jyotisaini9707 2 หลายเดือนก่อน +1

    Veer dipci....ur way of asking questions so bad...u running so fast ...u don't listen to him...u just cutting his all answers...are u serious...so bad so bad....sikhlo pehla kive kise nu questions put karne....

  • @davidgill9121
    @davidgill9121 2 หลายเดือนก่อน +1

    Tahio kehnde aa Jurnalisome di digree jruri aa. Aah vadda Patrkar Banya firda, apni Maa de yaar nu Swal da jwab tan poora kr lain deaa kr. Aape ikk swal krke duja swal hor passe thok dinda

  • @JagjitSidhu-e5z
    @JagjitSidhu-e5z 2 หลายเดือนก่อน +7

    Patrkar Pura set hoke baitha

    • @anjlaiblessed
      @anjlaiblessed 2 หลายเดือนก่อน +2

      Ohh irritate nhi karda samja reha bs

  • @shehbaazsandhu7009
    @shehbaazsandhu7009 2 หลายเดือนก่อน

    Jonty baii sachh boldaa …. Main janda bai nu …kudi galat aaa 🐍

  • @SukpalMaan-ni2um
    @SukpalMaan-ni2um 2 หลายเดือนก่อน +2

    Patrkar sab Bai gall sun lea kro samne Wale Di Ji sari gall baat da Nas Ho Gaya

  • @GuriSingh-hj9kd
    @GuriSingh-hj9kd 2 หลายเดือนก่อน +2

    Mande ho,mande ho,mande ho na,mande ho na,mande ho nah.bhrava hun tenu likh deve ke main manda ha.vaar ,vaar,mande ho.bro respect karda tuhadi par aje practise di lod tuhanu.hope tusi tarakki kro

  • @parminderkaur-mb7gx
    @parminderkaur-mb7gx 2 หลายเดือนก่อน +2

    Ik ta ehdi ok ne maar liya...ohnu apna pakh rakhan ta de viche boli ja rahe o

  • @kirandeepkaur2257
    @kirandeepkaur2257 2 หลายเดือนก่อน +1

    Pehla ta reporter te FIR karo

  • @FaraattaTv
    @FaraattaTv หลายเดือนก่อน

    Sab ton fudoo bande ohne jehra Married ho k ek duji kuri nal extra martial affair chalunde , bahut goosa bande hun jehra vivaha ho k fervi affair chalounde Doest matter oh chahe oh Munda chahe kuri .

  • @kawaljitkaur5773
    @kawaljitkaur5773 2 หลายเดือนก่อน +2

    Es veer ne kde kise kudi da pakh keo ni rakhya ? E

  • @astarislive
    @astarislive 2 หลายเดือนก่อน

    Bai interview Len wala bnda thoda gal sun v lawe har gal te toki jnda ah interview Len wala nhi news sunon wala lagda Bai interview lain lai phla gal sun lao

  • @amritpreet65
    @amritpreet65 2 หลายเดือนก่อน +1

    Dono pakh suno veer ji kise kudi di life ni khrab krdi di hundi bina di gl sune eh sub nu pta e nadale bich k eh kida da banda e

  • @daman9304
    @daman9304 2 หลายเดือนก่อน

    Does this guy not know how to take interview? He kept interrupting without other person completing his sentence

  • @manpreetkaurofficial6845
    @manpreetkaurofficial6845 2 หลายเดือนก่อน

    Je glt kita ta hon bhugtan time kyu tadf reha ,jdo apni ghrwali nu cheat kita ohdo nhi yaad aaya k tu apni ghrwali nu kina dhokha de reha ehda de chawal bnde te jnania ne Sara beda gark kita Hoya