Sant saalay reh hai he nhi sn kujh ohna socheya hunda asi sikha de ghra cho kha rhay haa jay oh brahamgiani hunday haramjaaday dsdinday oh greeb sikho india wich tuci wasday ho pr 1884 wich choukas reho tuhada nrsanghar hovega. kisay haraam di ulaad nay nhi daseya.
Es haraam di ulaad nu himachal he diseaa jithay sikha day donanion da paisa khrchna hai? kinay student di bhed bhri halat wich ohay death hoi ki tainu pata hai?
Sant inna wada c ke sala mutra peen waleyan de kyu gya.. uthe kehda kaoum da kam si.. .. inna pauncheya hoya c te us nu pandat fudu kive bna gye.. baad ch sudrya kyu na
Sant Baba Atter Singh ji Mahan Tapaswi te Brahmagyaani hanji . Namaskar hai unaa nu. Badnaam Na KrO ji , Pt. M M Malwiya naal koi Link nahi C ji . Maaf krnaa.
अब तो ऐसे लगने लग गया है की वाहेगुरु जी भी इन्हें सद्बुद्धि बक्शने में असमर्थ हैं दया बोलने वाले पर नहीं बल्कि सुनने वालों पर आ रही है कि इस मुर्ख का भाषण सुन कौन सकता है
The plan God has for man to be saved from the punishment of sin is greater than anything man can think of. Says, God's riches are so great!the things he knows and his wisdom are so deep. No one can understand his thoughts. No one can understand his ways.
apne dharam bare te apni history bare gall karni jehar ugalna kado to ho hegea. jo hoyea o das reha. fer e v mano ram mandir banona v nafrat falona c. baki snatan te pakhandvaad iko hi a. pakhandvaad nu khatam karn lai hi sikh dharm banea c. sikhi val ao nafrat na karo.
Pandit Madan Mohan Malwia went to Hyderabad Nizam for seeking donation for Hindu University. Very dedicated towards Hinduism🕉️. Beg money from Muslim Nizaam too. Pt. M M Malwiya belong to Poor family, means NOT a Political or Royal Family. Try to understand this Pandit ji RULED the minds of KINGS and Nizaam. See the Fun, without GUN.
It is good to be given an insight into someone’s past but unfortunately not everyone is willing to accept it. There can not be so many Sants as Guru sahib ji states Koton meh Nanak kooo Narain jeh cheet ( they are very few who keep the lord in their consciousness , but we have so many babas and Sants in the Sikh community ???? Which does not fall in line with Guru ji teachings according to the above line .
Starting from last I understand thst it is sacrilege in Sikhism to worship any Sant. Our Guru Sahibs have clearly guided us to The only " One ". We have command to respect Sants and learned and other religions. Our Guru Sahibs have through their living guided us and we stand as Enlightened Enterprising Unique as Community . As far as I know it was initially British ruling India who conspired to dissuade Sikhs from their identity as born Soldier of Guru and tried restrainiing them as only a hardworking labourer community in ever thankful mode by keeping "Mala Simrana " and many a Saints were promoted utilised for purpose. Malviya was a Hindu Mahasabha Leader and he had different convictions during Freedom movement leaning more towards British and may have been used by British in their cause. History is a tool of Winners and any question on same is taken as "Himakat" and in present times newer theories are being promoted a history . But protests and objections shouldn't restrain presenting facts of history in free Democracy. Peaceful Acceptance and Denial is part of freedom of expression (Guru Arjan Dev ji martydom) and freedom of professing Religion (Martydom of Guru Teg Bahadar ji)
Not only attar singh but countless other sants damaged sikhi...by removing sikh sighns of resistance and history...like original structures at sirhind..and muktsar etc..by building marble structures without any life in them...bec they work on the behest of people like malviya
EH AA MOOH KALA KARN VALA DHILLON .CHANDI DI VAAR VI PARDA .CHARITROPAKHIAN VI APNE GHAR PARIVAAR VICH PAR KE SUNAOUNDA OUCHI OUCHI .FER OUS DI MAINA VI KADH KE DASDA ..BAHUT HI PAREA .HAI 80 SAL DI AGE TAK MOOH KALA KARDA DYE LA KE RAKHDA KITE LOK BUDHA NA SAMJAN ..SIRE DA ANDVISHVASI BANDA .MULLEAN DA PAKKA YAAR .ROJE VI RAKHDA ..OUHNA DE NAL ..
ਧੰਨ ਧੰਨ ਸ਼੍ਰੀ ਹਜ਼ੂਰ ਪਰਮ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ
🙏ਬਿਲਕੁਲ ਸਹੀ ਹੈ, ਇਤਿਹਾਸ ਮੁਆਫ਼ ਨਹੀਂ ਕਰੇਗਾ, ਪਰ ਅਨਪੜ੍ਹ ਲਾਣਾ /ਚਲਾਕ ਲਾਣਾ ਨਹੀਂ ਮੰਨੇਗਾ
ਇਕ ਸੰਤ ਦੀ ਅਵਸਥਾ ਨੂੰ ਸਮਝਣਾ ਤੇ ਉਸਦੇ ਕੰਮਾ ਦੀ ਵਿਚਾਰ ਕਰਨੀ , ਖਾਸ ਕਰਕੇ ਸੰਸਾਰੀ ਬੁੱਧੀਜੀਵੀਆਂ ਦੇ ਵੱਸ ਕਦੇ ਨਹੀ ਹੋ ਸਕਦਾ , ਹਾਂ ਸੰਸਾਰੀ ਬੁੱਧੀ ਜੀਵੀ ਤਰਕ ਵਿਤਰਕ ਵਿਚ ਪੂਰਨ ਸੰਤ ਨੂੰ ਵੀ ਸ਼ਾਇਦ ਹਰਾ ਦੇਵੇ , ਪਰ ਗੁਰਬਾਣੀ ਪੜੋ ਜੀ " ਪੜਿਆ ਹੋਵੈ ਗੁਨਾਹਗਾਰੁ ਤਾ ਓਮੀ ਸਾਧੁ ਨ ਮਾਰੀਐ "
Sant saalay reh hai he nhi sn kujh ohna socheya hunda asi sikha de ghra cho kha rhay haa jay oh brahamgiani hunday haramjaaday dsdinday oh greeb sikho india wich tuci wasday ho pr 1884 wich choukas reho tuhada nrsanghar hovega. kisay haraam di ulaad nay nhi daseya.
ਸਚਮੁਚ ਢਿਲੋਂ ਗੁਨਾਹਗਾਰ ਹੈ!!
Eh hi Sade sikhan di trrasdi a k assni aane pujarri a rade wale de than than asram bane a sude sad wale sare kam karda c rade wala eshar singh
ਅਸਲੀ ਸੰਤ ਹੁੰਦਾ ਹੀ ਉਹ ਹੈ ਜਿਸ ਲਈ ਵੈਰੀ ਮੀਤ ਸਮਾਨ ਹੋਣ.. ਤੈਨੂੰ ਕੀ ਪਤਾ ਵਿਦਵਾਨਾ.... ਤੂੰ ਤਾਂ ਕੱਲ ਨੂੰ ਭਾਈ ਘਨੱਈਆ ਜੀ ਦੀ ਵੀ ਭੰਡੀ ਕਰੇਂਗਾ ਕਿ ਦੁਸ਼ਮਣਾਂ ਨੂੰ ਪਾਣੀ ਕਿਉਂ ਪਿਲਾਇਆ....
ਇਸ ਨੂੰ ਸਿਖੀ ਦਾ ਮਤਲਬ ਨਹੀ ਸਮਝਿਆ।
ਠੀਕ ਹ ਮੰਨ ਲਿਆ ਪਰ ਮੈਨੂੰ ਇਹ ਦੱਸੋ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਸਿੱਖ ਫਿਲੋਸਫੀ ਦਾ ਪ੍ਰਚਾਰ ਜੋ ਗੁਰੂ ਨਾਨਕ ਨੇ ਉਲੀਕਿਆ ਸੀ ਕਰ ਰਹੀ ਹੈ ਜਾ ਨਹੀਂ ਕਰ ਰਹੀ ਹੈ ਹਾਂ ਜਾਂ ਨਾ ਜਵਾਬ ਦਿਓ
@@kanwaljitsingh3248 ਜਦੋਂ ਭਾਈ ਘਨੱਈਆ ਜੀ ਨੇ ਦੁਸ਼ਮਣਾਂ ਨੂੰ ਪਾਣੀ ਪਿਲਾਇਆ ਸੀ ਤਾਂ ਦੁਸ਼ਮਣ ਪਾਣੀ ਪੀਣ ਤੋਂ ਬਾਅਦ ਸਿੱਖਾਂ ਨਾਲ ਲੜਨੋੰ ਹਟਗੇ ਸੀ?
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਿਹੜੇ ਪਹਾੜੀ ਰਾਜੇ ਗਵਾਲੀਅਰ ਦੇ ਕਿਲ੍ਹੇ ਚੋਂ ਛੁਡਾਏ ਕੀ ਉਹਨਾਂ ਦੇ ਪੋਤਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗਾਂ ਨਹੀਂ ਕੀਤੀਆਂ?
ਬੁਰੇ ਦਾ ਕਿਰਦਾਰ ਬੁਰਾਈ ਹੁੰਦਾ ਤੇ ਚੰਗੇ ਦਾ ਕਿਰਦਾਰ ਚੰਗਿਆਈ ਹੁੰਦਾ.... ਪਰ ਜਦੋਂ ਵੀ ਕੋਈ ਖ਼ਾਲਸੇ ਦੀ ਸ਼ਰਨ ਆ ਜਾਵੇ ਉਸਦੀ ਪੁਕਾਰ ਜ਼ਰੂਰ ਸੁਣੀ ਜਾਂਦੀ ਹੈ .....ਇਹ ਪੱਕਾ ਸਿਧਾਂਤ ਹੈ....
@@kanwaljitsingh3248 ਹਿੰਦੂ ਯੂਨੀਵਰਸਿਟੀਆਂ ਤਾਂ ਦੂਰ ਦੀ ਗੱਲ.. ਤੁਸੀਂ ਇਹੀ ਦੇਖ ਲਓ ਕਿ ਸਿੱਖ ਜਥੇਬੰਦੀਆਂ ਦਾ ਹੀ ਬੇੜਾ ਗਰਕ ਹੋਇਆ ਪਿਆ ਹੈ ਅੱਜ ਦੇ ਸਮੇਂ ਚ ਤਾਂ.. ਫ਼ੇਰ ਹਿੰਦੂ ਯੂਨੀਵਰਸਿਟੀ ਤੋਂ ਕੀ ਉਮੀਦ ਰੱਖੀ ਰੱਖੀ ਜਾ ਸਕਦੀ ਹੈ ਸਿੱਖੀ ਪ੍ਰਚਾਰ ਲਈ
Bilkul sahi ji , Bhai Ghaniyaa ji v Brahmagyaani c . Jo sabh nu paani di sewa krdey rahe c.
ਸਿੱਖੀ ਦਾ ਬੇੜਾ ਗ਼ਰਕ ਕਰ ਦਿੱਤਾ ਇਹਨਾਂ ਲੋਕਾਂ ਨੇ, ਅਨਪੜ੍ਹ ਲੋਕਾਂ ਨੇ ਬਾਬਿਆਂ ਨੂੰ ਸਿਰ ਤੇ ਬੈਠਾ ਰੱਖਿਆ ਹੈ।
Sikh panth da Bhatha Santa ne ni Katarh Sikha ne Bithaya ji Je Sikh sab nu Bhav ke Garib nu Dalit nu Gal Launde
Raj bina nahin dharam challe hain dharam bina sab dalle malle hain. Galami samjo 22.
Es anparh babe ne 115 saal pehlan ik dastaar dhari sikh nu England te America parhan bhejeya si ..... school college banvaye si
@Humanity0101 kisne kahi hai ih gall
ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ 🙏🙏🙏🙏🙏🙏🙏🙏🙏
ਬਿਲਕੁਲ ਸਹੀ ਹੈ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਖੰਡੇ ਬਾਟੇ ਦਾ ਪਾਹੁਲ ਛਕਾ ਕੇ ਮਨੂਵਾਦੀ ਮਾਨਸਿਕਤਾ ਨੂੰ ਖ਼ਤਮ ਕਰ ਦਿੱਤਾ ਸੀ,ਪਰ ਬਹੁਤ ਸਾਰੇ ਸਿੱਖਾਂ ਵਿੱਚ ਮਨੂਵਾਦ ਦਾ ਡੀ.ਐਨ.ਏ ਹੋਣ ਕਰਕੇ ਉਹ ਬ੍ਰਾਹਮਣਵਾਦੀ ਸੋਚ ਨੂੰ ਪ੍ਰਫੁੱਲਿਤ ਕਰ ਰਹੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ:-
ਜਬ ਲਗੁ ਖਾਲਸਾ ਰਹੇ ਨਿਆਰਾ,ਤਬ ਲਗ ਤੇਜ ਦੇਊ ਮੈਂ ਸਾਰਾ। ਜਬ ਲਗੁ ਭਏ ਬਿਪ੍ਰਨ (ਬ੍ਰਹਮਣ) ਕੀ ਰੀਤ,ਨਾ ਮੈ ਕਰੂੰ ਇਨ੍ਹੀਂ ਕੀ ਪ੍ਰੀਤ।
Right
Sahi gal veer g ehna da jhatka Guru Gobind Singh g ne hi louna hai g
ਦਸਮ ਗੁਰੂ ਜੀ ਤਿੰਨ ਚਾਰ ਕੰਮ ਕਰਨ ਆਏ ਸੀ:
1:-ਧਰਮ ਚਲਾਵਨ
2:- ਸੰਤਾਂ ਨੂੰ ਉਭਾਰਨ ਲਈ!
3:-ਦੁਸਟ ਸਬਨ ਕੋ ਮੂਲ ਕਾਰਨ।।
ਸਹੀ ਕਿਹਾ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ
ਅਕਾਲ ਅਕੈਡਮੀਆਂ ਦੀ ਫੀਸ ਏਨੀ ਜਿਆਦਾ ਹੈ ਕਿ ਕੋਈ ਮੱਧਵਰਗੀ ਪਰਿਵਾਰ ਵੀ ਅਪਣੇ ਬੱਚੇ ਓਥੇ ਨਹੀਂ ਪੜ੍ਹਾ ਸਕਦਾ
Who shall pay the expenses for running these schools
Thousands of students are studying for free in the Akal Academies
22 ਜੀ ਦਵਾਈ ਦਵਾ ਦਿਓ ਵੀਰ ਨੂੰ
Dha ਸੰਤ ਬਾਬਾ ਅਤਰ ਸਿੰਘ ਧੰਨ 🌹🌹🌹🌹🌹
ਬੇਵਕੂਫ ਢਿੱਲੋਂ,! ਸਤਿਜੁਗ ਵਿਚ ਤਾਂ ਅੰਗਰੇਜ਼ ਨਹੀਂ ਸੀ,! ਸਤਿਜੁਗ ਵਾਚ ""ਸੰਤ"" ਪ੍ਰਹਿਲਾਦ ਜੀ ਹੋਏ।
👉🏿ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ, ਹਰਨਾਖਸ ਨਖ ਬਿਥਰਿਓ।। ੮੫੬
ਬਾਬਾ ਅਤਰ ਸਿੰਘ ਮਸਤੂਆਣਾ ਵਾਲੇ ਇਕ ਮਹਾਂ ਪੁਰਸ਼ ਸਨ। ਉਹਨਾਂ ਦੇ ਚੇਲੇ ਵੀ ਬਹੁਤ ਸਾਧੂ ਸੰਤ ਹੋਏ ਹਨ। ਊਹਨਾਂ ਦੀ ਵਿਦਿਆ ਦੇ ਖੇਤਰ ਵਿਚ ਬਹੁਤ ਦੇਣ ਹੈ। ਹਿਮਾਚਲ ਵਿਚ ਬੜੂ ਸਾਹਿਬ ਵਿਦਿਅਕ ਅਦਾਰਾ ਇਕ ੳਦਾਹਰਨ ਹੈ।
ਪਰ ਅੱਜਕਲ ਇਸ ਦੇ ਉਲਟ ਸਿੱਖੀ ਰੂਪ ਵਿਚ ਵੀ ਬਹੁਤ ਪਾਪੀ ਬੈਠੇ ਹਨ , ਰੱਬ ਅੱਗੇ ਅਰਦਾਸ ਹੈ ਕਿ ਉਹ ਇਹਨਾਂ ਨੂੰ ਚੰਗੀ ਬੁਧਿ ਬਖਸ਼ੇ ਜੀ।
ਰਾਜਿਆਂ, ਨਵਾਬਾਂ ਪਾਸ ਮਾਇਆ ਦੀ ਕੋਈ ਵੀ ਕਮੀਂ ਨਹੀਂ ਸੀ ਅਗਰ ਕੋਈ ਸਿੱਖ ਖਾਲਸਾ ਯੁਨੀਵਰਸਿਟੀ ਲਈ ਬਾਬਾ ਜੀ ਪਾਸ ਜਾਂਦੇ ਕੀ ਉਹ ਮਨਾਂ ਕਰਦੇ। ਅੱਜ ਦੀ ਤਰਾਂ ਉਸ ਵਕਤ ਵੀ ਲੀਡਰਾਂ ਦੀ ਇਹੀ ਸੋਚ ਸੀ ਕਿ ਸਾਡੇ ਬੱਚੇ ਅੰਗਰੇਜ਼ੀ ਹੀ ਸਿਖਣ। ਮਦਨ ਮੋਹਨ ਮਾਲਵੀਆ ਜੀ ਦੀ ਵਿਦਿਆ ਖੇਤਰ ਵਿਚ ਦੇਣ ਨੂੰ ਭੂਲਿਆ ਨਹੀਂ ਜਾ ਸਕਦਾ।
@@ajaibsingh8994
ਭਾਣਾ
@ajaibsingh8994 ਜੇਕਰ ਤਾਂ ਉਹ ਸਿੱਖ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਦੇ ਤਾਂ ਸਮਝ ਆਉਂਦੀ, ਉਹਨਾਂ ਕੇਵਲ ਅਪਣੀ ਕਮਾਈ ਦਾ ਧੰਧਾ ਖੋਲਿਆ ਸੰਗਤ ਦੇ ਪੈਸੇ ਨਾਲ, ਫੀਸ ਜਾਕੇ ਪੁੱਛਣਾ ਓਥੇ, ਕੇਵਲ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ
Es haraam di ulaad nu himachal he diseaa jithay sikha day donanion da paisa khrchna hai? kinay student di bhed bhri halat wich ohay death hoi ki tainu pata hai?
Dhan dhan baba attar singh ji .....mere lyi ohh rabb ne te rabb hee rehenge ❤❤❤❤❤..
Ta phir gurus and Sri Guru Gran5h sahib nu Pooja shad de aur loan vich barchart jar ki deh dhari baba hi sabh Kushal Hai.
@HardialDhamoon guru ji te sant ji vich koi farak nae vaa
ਤੈਨੂੰ ਰੱਬ ਦੀ ਸਮਝ ਹੀ ਨਹੀਂ ਹਾਲੇ ਤੱਕ
ਧੰਨ ਧੰਨ ਸੰਤ ਬਾਬਾ ਅਤਰ। ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਨ ਤਵਸਵੀ ਸਨ
/ki srir nu dukh dena sikhi wich prwaan hai? ki tuci Nanak nu aapna Guru manday ho?
Waheguru ji ka kalsha wahegrurji Kha fatha❤
ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ।
ਧੰਨ ਧੰਨ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਜੀ 🙏
ਧੰਨ ਧੰਨ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਜੀ
@@PartapSingh-ge4hf ਢੀਂਡਸੇ ਤੇ ਸਾਲੀ ਦੇ ਮੁੰਡੇ ਦਾ ਕਬਜ਼ਾ ਹੈ ਮਸਤੂਆਣੇ, ਠੱਗ ਚੋਰ ਜਿੰਦਾਬਾਦ
Money is not everything Be sure Sant Attar Singh ji contribution to the Panth. Sant ki ninda joni bhwna
sant v hove. sant likhan naal koi sant ni ban janda.
Dhan Dhan sant Baba attar singh ji maharaj 🙏🙏
Dhan Dhan sant baba Atar Singh ji Mastuane wale .
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏
Dhan dhan sant baba atar singh ji mastuana
ਜੇ ਤੂੰ ਪੰਜਾਬੀ ਨਹੀਂ ਜਾਣਦਾ ਤਾਂ ਤੂੰ । ਪੰਜਾਬੀਆਂ ਦਾ ਇਤਿਹਾਸ ਵੀ ਨਹੀਂ ਜਾਣਦਾ । ਜਿਹੜੇ ਸੰਤ ਨੇ ਲੱਖਾਂ ਪ੍ਰਾਣੀ ਗੁਰੂ ਦੇ ਲੜ ਲਾਏ ਉਹਨਾਂ ਤੇ ਤੁਸੀਂ ਟਿੱਕਾ ਟਿੱਪਣੀ ਕਰਦੇ ਹੋ ਚੰਗੀ ਗੱਲ ਨਹੀਂ ਸੰਤ ਤਾਂ ਮੋਮ ਦੀ ਤਰ੍ਹਾਂ ਹੁੰਦੇ ਹਨ ਉਨਾਂ ਨੂੰ ਕਿਸੇ ਧਰਮ ਨਾਲ ਜਾਂ ਕਿਸੇ ਜਾਤ ਪਾਤ ਨਾਲ ਗਿਲਾ ਸ਼ਿਕਵਾ ਨਹੀਂ ਹੁੰਦਾ
ਕਿੰਨੇ ਗੁਰੂ ਦਵਾਰੇ ਹਨ ਜਿੰਨਾ ਦੀ ਉਸਾਰੀ ਵਿਚ ਹਿੰਦੂ ਭਾਈ ਚਾਰੇ ਦਾ ਯੋਗਦਾਨ ਹੈ,ਤੇ ਦਰਬਾਰ ਸਾਹਿਬ ਵਿਚ ਕਿੰਨੇ ਹਿੰਦੂ ,ਅੱਜ ਵੀ ਸ਼ੀਸ਼ ਨੀਵਾਂ ਜਾਂਦੇ ਨੇ ,ਤੇ ਚੜਾਵਾ ਗੁਰੂਘਰ ਵਿਚ ਅਰਪਿਤ ਕਰਦੇ ਨੇ, ਹਿੰਦੂ ਘਰ ਵਿਚ ਅੱਜ ਵੀ ਵੱਡਾ ਪੁੱਤ ਸਿੱਖੀ ਨੁ ਦੇਣ ਦਾ ਰਿਵਾਜ ਹੈ।ਫਿਰ ਐ ਨਫਰਤ ਫੈਲਣ ਵਾਸਤੇ ਵੀਡਿਓ ਬਣਾਇਆ ਹੈ?
ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ. Main ਸਿਰਫ ਏਹ comment ਕਰਨ hi aya c .main Aida diya videos nahi ਦੇਖਦਾ. ਸਿਰਫ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😊😊❤❤
ਦੱਸਾਂ ਗੁਰੂਆਂ ਨੇ ਸਿੱਖੀ ਦਾ ਤੱਤ ਕੱਢ ਕੇ ਗੁਰ ਗੱਦੀ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਪਰ ਸਾਡੀ ਕੋਮ ਨੂੰ ਇਹਨਾਂ ਆਖੋਤੀ ਬਾਬਿਆਂ ਨੇ ਖਤਮ ਕਰ ਦਿੱਤਾ.ਬਾਬੇ ਨੇ ਇਤਿਹਾਸ ਵਿਗਾੜ ਦਿੱਤਾ ਤੇ ਆਪ ਮਹਿਲਾ ਵਰਗੇ ਝੂਠੇ ਗੁਰਦੁਆਰੇ ਬਣਾ ਲਏ ਲੋਕ ਸਿਆਣੇ ਨੇ ਪਰ ਗੁਰੂ ਗ੍ਰੰਥ ਸਾਹਿਬ ਜੀਓ ਦੀ ਕੋਈ ਨਹੀਂ ਮੰਨਦਾ 🙏🏽
ਮੂਰਖ 😂😂😂😂
ਤੂੰ ਸਚਮੁਚ ਮੂਰਖਾਂ ਸਿਰਿ ਮੂਰਖ ਹੈ
ਸੰਤ ਕੀ ਨਿੰਦਾ ਜੋਨੀ ਭਵਨਾ ॥
ਸੰਤ ਕੀ ਨਿੰਦਾ ਰੋਗੀ ਕਰਨਾ ॥
ਸੰਤ ਕੀ ਨਿੰਦਾ ਦੂਖ ਸਹਾਮ ॥
ਡਾਨੁ ਦੈਤ ਨਿੰਦਕ ਕਉ ਜਾਮ ॥੧॥
ਸੰਤ ਨਾਨਕਸਰ ਵੀ ਹੈ। ਸਿਰਸਾ ਵਾਲਾ ਰਾਮ ਰਹੀਮ ਵੀ। ਨਿੰਦੋ ਨਾ ਗੁਫਾ ਤੋਂ ਮਾਫ਼ੀ ਲੈਣ ਲਵੋ।
@@DhillonbaldevsinghNangal ਉਹ ਨਕਲੀ ਸੰਤ ਨੇ ਗੂਰੂ ਗ੍ਰੰਥ ਸਾਹਿਬ ਵਿੱਚ ਅਸਲੀ ਸੰਤਾਂ ਦੀ ਮਹਿਮਾ ਹੈ ਕੇਵਲ ਸਰੀਰ ਕਰਕੇ ਸੰਤ ਦੀ ਨਹੀ
Actually Sant in these stanzas relate to Guru Sahib.
Sant inna wada c ke sala mutra peen waleyan de kyu gya.. uthe kehda kaoum da kam si.. .. inna pauncheya hoya c te us nu pandat fudu kive bna gye.. baad ch sudrya kyu na
sant hunda koon a eh v bani dasdi a. khooj kar. naam naal ta koi v sat likhlu. mein v likh sakda.
Akaal academy , akaal university. Sant. Atar Singh g di den h
ਜੇਕਰ ਤੈਨੂੰ ਅੰਦਰਲੀ ਗੱਲ ਦਾ ਪਤਾ ਨਹੀਂ, ਤਾਂ ਫਿਰ ਕਿਉਂ ਜੱਬਲੀਆਂ ਮਾਰੀ ਜਾਨਾਂ। ਸੰਤਾਂ ਦੀ ਨਿੰਦਾ ਕਰਕੇ, ਵਾਹਿਗੁਰੂ ਜੀ ਸਮਾਂ ਪਾਕੇ ਤੈਨੂੰ ਸਜ਼ਾ ਜ਼ਰੂਰ ਮਿਲੇਗੀ।
ਸਰਦਾਰ ਜੀ ਸੱਤ ਸੀ੍੍ਰ ਅਕਾਲ
ਸੱਭ ਧਰਮੌਂ ਮੇਂ ਸਰੇਛਟ ਧਰਮ
ਹਰਿ ਕਾ ਨਾਮ ਜੱਪੁ ਨਿਰਮਲ ਕਰਮ
🎉
ਧੰਨ ਧੰਨ ਬਾਬਾ ਅਤਰ ਸਿੰਘ ਜੀ 🙏
ਜਿਨਾ ਸਿੱਖ ਲੀਡਰਾਂ ਨੇ ਅੰਬੇਡਕਰ ਦੇ ਸਾਥੀਆਂ ਨੂੰ ਸਿੱਖ ਬਨਣ ਤੋਂ ਰੋਕਣ ਲਈ ਯਤਨ ਕੀਤੇ ਉਸ ਬਾਰੇ ਵੀ ਦਸਣ ਦੀ ਖੇਚਲ ਕਰੋ ਜੀ
म्लेच्छानुयायी।।
Dhan sant baba atter singhji maharaj
❤❤❤❤❤SADE GURUAIN DE BARABER KOI NAHIN HO SAKTA WAHE GURU HAMESHA CHARDI KALA CHO RAKHE ASR PB..
Dhan Baba Attar Singh ji
Waheguru Ji ka Khalsa Waheguru Ji ke Fateh…
ਕਿਸੇ ਨੂੰ ਤਾਂ ਬਖ਼ਸ਼ ਦਿਉ ਅਤਰ ਸਿੰਘ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ ਅ੍ਰਮਿਤ ਛਕਾਇਆ ਲੋਕਾਂ ਨੂੰ ਗੁਰੂ ਨਾਲ ਮਿਲਾਇਆ ਫੇਰ ਭੱਠਾ ਕਿਵੇਂ ਬਿਠਾਇਆ
ਧੰਨ ਧੰਨ ਬਾਬਾ ਮਹਾਂਕਾਲ 🙏🏻ਜੀ ਮਹਿਤਾ ਚੌਂਕ ਵਾਲੇ❤Bhole Waheguru G❤
ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਧਰਮ ਰੱਖਿਆ ਲਈ ਸੀਸ ਭੇਟ ਕੀਤਾ। ਫਿਰ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਇਹੀ ਹੈ ਜੀ ਜੋ ਸੰਤ ਅਤਰ ਸਿੰਘ ਜੀ ਨੇ ਗੁਰੂ ਨਾਨਕ ਦੇ ਦਰ ਆਏ ਨੂੰ ਖਾਲੀ ਨਹੀਂ ਮੋੜਿਆ। ਕਿਉਂ ਕੋਮ ਵੰਡਣ ਦਾ ਠੇਕਾ ਲੈ ਰੱਖਿਆ ਅਸੀਂ ਪੰਜਾਬ ਹੀ ਰਹਿੰਦੇ ਹਾਂ ਤੇਰੀ ਕੋਮ ਨੂੰ ਦੇਣ ਵੀ ਜਾਣਦੇ ਹਾਂ,🙏😆😆
ਤੁਸੀਂ ਹੁਣ ਕਰੋ ਕੁਝ ਸਿੱਖੀ ਵਾਸਤੇ। ਦੂਜਿਆਂ ਤੇ ਨਜ਼ਲਾ ਕਿਉ ਸਿੱਟਦੇ ਹੋ। ਤੁਸੀਂ ਹੁਣ ਸਿੱਖੀ ਦੇ ਅਦਾਰਿਆਂ ਵਿੱਚ ਸਿੱਖਿਆ ਸਸਤੀ ਕਰਵਾ ਦਿਓ। ਜਿਹੜੇ ਗਰੀਬ ਵਿਦਿਆਰਥੀ ਨੇ ਓਹਨਾ ਦੀ ਮੱਦਦ ਕਰੋ
ਕਮਾਈ ਨੂੰ ਏਨਾ ਹਲ ਵਾਹਿਆ ਸੀ ਛੋਡੇ ਵਰਗਿਆਂ ਨੂੰ ਉਨ੍ਹਾਂ ਦੀ ਕਮਾਈ ਦਾ ਪਤਾ ਕਿਵੇਂ ਪਤਾ ਲੱਗ ਗਿਆ ਇਹ ਇਕੱ ਫੌਜੀ ਸੀ ਅੰਗਰੇਜ਼ਾਂ ਨੇ ਸਿੱਖਾਂ ਵਿੱਚ ਪਾੜਾ ਪਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੀਕ ਬਣਾਕੇ ਪੇਸ ਕੀਤੇ ਸੀ ਜਿਸਦਾ ਨਤੀਜਾ ਅੱਜ ਸਾਰੀ ਸਿੱਖ ਕੌਮ ਭੁਗਤ ਰਹੀ ਏ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੀ ਬਜਾਏ ਇਹ ਬਾਬਿਆਂ ਦੇ ਪੈਰਾਂ ਵਿੱਚ ਡਿੱਗਣਾ ਸ਼ੁਰੂ ਕਰ ਦਿੱਤਾ ਗਿਆ ਇਹ ਕਮਾਈ ਏ ਇੰਨ੍ਹਾਂ ਦੀ ਇਸ ਤੋਂ ਵੱਧ ਹੋਰ ਕੁਝ ਨੀ ਹੈਗਾ ਅੱਜ ਦੇ ਬਾਬਿਆਂ ਨੇ ਲੋਕਾਂ ਦੇ ਪੈਸਿਆਂ ਤੇ ਐਸ ਪ੍ਰਸਤੀ ਆ ਨਾਲੇ ਲੋਕਾਂ ਸਾਹਮਣੇ ਕਰਤੂਤਾਂ ਵੀ ਦਿਖ ਰਹੀਆਂ ਨੇ
Baba jee weheguru jee ka khalsa weheguru jee ke fathe jee
Sant Baba Atter Singh ji Mahan Tapaswi te Brahmagyaani hanji . Namaskar hai unaa nu.
Badnaam Na KrO ji , Pt. M M Malwiya naal koi Link nahi C ji . Maaf krnaa.
ਗੱਲ ਪਤਾ ਕੀ ਏ ਇਹੋ ਜਿਹੇ ਲੋਕਾਂ ਨੂੰ ਕੋਈ ਜਾਣਦਾ ਨਹੀਂ ਬੁਝਦਾ ਨਹੀਂ ਹੁੰਦਾ ਪਤਾ ਨਹੀਂ ਕੌਣ ਤੇ ਕਿੱਥੋ ਆ ਜਾਂਦੇ ਨੇ ਇਹ ਕਹਿੰਦਾ ਮੇਰਾ ਕੰਮ ਆ ਗੱਲ ਦੀ ਜੜ ਤੱਕ ਪਹੁੰਚਣਾ ਤੂੰ ਪਹਿਲਾਂ ਆਪਣੇ ਪਿਉ ਵਾਰੇ ਪਤਾ ਕਰ ਲਿਆ ਕੇ ਤੇਰਾ ਪਿਉ ਕੌਣ ਆ ਕੇ ਆਪਣੀ ਮਾਂ ਦੇ ਪਿੱਛੇ ਹੀ ਲੱਗ ਕੇ ਪਿਓ ਕਹਿਣ ਲੱਗ ਗਿਆ ਸੀ ਤੂੰ ਕਦੀ ਆਪਣੇ ਪਿਓ ਦਾ ਅਸਲ ਪਤਾ ਕਰ ਨਹੀਂ ਸਕਿਆ ਵੱਡਾ ਆਇਆ ਗੱਲ ਦੀ ਜੜ ਤੱਕ ਪਹੁੰਚਣ ਵਾਲਾ
My dear friend same thing to you. Because if you pointing to some body that will point to you also
ਗੱਲ ਠੀਕ ਹੈ ਸੋ ਕਰ ਰਿਹਾ ਹੈ। ਇਹ ਦੱਸਣਾ।
@@kamaljitsinghklair309ਜੇ ਤੁਸੀਂ ਪੰਜਾਬ ਪੜ ਸਕਦੇ ਓ ਤਾਂ ਲਿਖਣ ਚ ਕੋਈ ਦਿੱਕਤ ਆ ਤੁਸੀਂ ਜੋ ਕਹਿਣਾ ਪੰਜਾਬੀ ਚ ਲਿਖ ਸਕਦੇ ਓ ਤੇ ਦੂਜੀ ਗੱਲ ਛੱਜ ਤਾਂ ਬੋਲੇ ਛਾਨਣੀ ਬੀ ਹੁਣ ਅੰਗਰੇਜ਼ਾ ਦੇ ਜਵਾਖ ਸਾਨੂੰ ਮੱਤਾ ਦੇਣ ਗੇ ਜਿਹੜੇ ਆਪਣੀ ਮਾਂ ਭਾਸ਼ਾ ਬੋਲਣ ਤੋ ਗੁਰੇਜ਼ ਕਰਦੇ ਨੇ ਓਹ ਸਾਡੇ ਕੀ ਲੱਗੇ ਜਿਹੜੇ ਆਪਣੀ ਮਾਂ ਦੇ ਨਹੀਂ ਹੋ ਸਕੇ ਸਾਡੇ ਨਾਲ ਓਹ ਗੱਲ ਕਰਨ ਅਸੀਂ ਉਹਨਾਂ ਨਾਲ ਗੱਲ ਕਰਨਾ ਜਰੂਰੀ ਨਹੀਂ ਸਮਝਦੇ
Panj exFouzi Angrezan ne Sikhan nu shanti wull modn lyee sthapit keetay..Sant Attar Singh ohna chon ikk sun.Dera Byas te Rara Saheb vi shamil sun.
ਓ ਢਿੱਲੋ ਜੀ ! ਇਕ ਪੂਰਨ ਸੰਤੁ & ਡੇਰਿਆ ਨੂੰ ਬਦਨਾਮ ਕਰਨ ਦੇ ਬਦਲੇ, ਤੇ ਕੁਝ ਸੰਤੁ ਵਿਰੋਧੀਆ ਨੂੰ ਖੁਸ਼ ਕਰਨ ਬਦਲੇ, ਅਮੈਰਿਕਾ ਦੇ ਇਕ ਕੱਟੜ ਸਿੱਖ ਜੋ ਸੰਤੁ ਵਿਰੋਧੀ ਹੈ, ਉਸ ਤੋ ਚਾਰ ਡਾੱਲਰ ਲੈ ਕੇ, ਸਾਰੀ ਜਿੰਦਗੀ ਦੀ ਕਰੀ ਕੱਤਰੀ ਇੱਜਤ ਗਵਾਅ ਲਈ।
ਇਹ ਡਾਲੱਰ ਤੇਰੇ ਕੋਲ ਸਦਾ ਨਹੀ ਰਹਿਣੇ, ਜੇ ਕੋਈ ਬਾਕੀ ਡਾਲਰ ਬਚਿਆ, ਤਾ ਤੇਰੇ ਪਰਿਵਾਰ ਨੇ ਵਰਤ ਲੈਣੇ।
ਪਰ ਢਿਲੋ ਜੀ! ਤੂੰ ਲੋਕ ਪਰਲੋਕ ਦੋਨੋ ਗਵਾਅ ਲਏ!
Dr Saab is good historian and has critically analysis for the cause?
Dhan Dhan sant baba Attar singh ji maharaj ,Waheguru ji 🙏
Waheguru ji ka khalsa Waheguru ji ki fateh
Sant Attar singh ji aap Rabb ne maharaj ji 🙏
Jo insaan tere vichon jaat got da Sansaari veham nahin kadh sakia Os nu Maha purash ja Rabb kiven mann laiye Cheema saab
Sant ka neendak maha hatyara, Sant ka neendak parmesar mara,
Sant Baba Attar singh Mastuany Ji Maharaj Dhan ho ji
ਪਰੋਫੈਸਰ ਸਾਹਿਬ ਤੁਸੀ ਕਿਹੜਾ ਭੱਠਾ ਖੜ੍ਹਾ ਕਰ ਦਿਤਾ । ਪਹਿਲਾਂ ਦਾੜ੍ਹੀ ਰੰਗਣੀ ਤਾਂ ਛਡੋ
Ehnu dalhey nu professor pata nahi keehne bana ditta . Eh ta dihadi lijaan vala vi hai nahi
😂😂😂😂
ਸੰਤਾਂ ਦੀ ਗਤ , ਸੰਤ ਹੀ ਜਾਣੈ।।
ਸੰਤ ਮਤਿ ਨੂੰ ਸੱਚਾ ਸੇਵਕ ਹੀ ਸੱਮਝ ਅਤੇ ਬਿਆਨ ਕਰ ਸਕਦਾ ਹੈ, ਜਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ, ਬਾਬਾ ਬੁੱਢਾ ਜੀ ਨੇ ਜਾਣਿਆ ਅਤੇ ਸੇਵਿਆ।
ਧੰਨ ਬਾਬਾ ਅਤਰ ਸਿੰਘ ਜੀ ,, ਧੰਨ ਹੈ ਓਹਨਾਂ ਦੀ ਭਗਤੀ।
ਬਾਕੀ, ਸਿਆਣੇ ਕਾਂ, ਪਾਥੀਆਂ ਹੀ ਠੁੰਗਦੇ ਹਨ ਅਤੇ ਭਰਮ ਨੂੰ ਪ੍ਰਾਪਤ ਹੁੰਦੇ ਹਨ।
अब तो ऐसे लगने लग गया है की वाहेगुरु जी भी इन्हें सद्बुद्धि बक्शने में असमर्थ हैं दया बोलने वाले पर नहीं बल्कि सुनने वालों पर आ रही है कि इस मुर्ख का भाषण सुन कौन सकता है
तुम्हें कौन देगा सद्बुद्धि
ਭਾਈ ਅਤੇ ਵੀਰੋ ਗਹਿਰਾਈ ਤੱਕ ਸੋਚੋ ਕੋਈ ਤਾਂ ਸਚਿਆਈ ਹੋਵੇਗੀ ਖੋਜਕਾਰ ਗੱਲ ਵਿੱਚ
ਧੰਨਵਾਦ ਜੀ
ਸਚ ਆ ਇਹ ਗਲ ਸਾਧਾ ਨੇ ਰਬ ਗੁਰੂ ਡੋਬਿਆ ਲੋਕਾ ਦਾ ਆਪ ਰਬ ਬਣ ਕੇ ਬਹਿ ਗੇ।ਢਡਰੀ ਵਾਲੇ ਨੇ ਵੀ ਵਾਰ ਵਾਰ ਸਾਡਾ ਗੁਰੂ ਡੋਬਿਆ।ਦੁਨੀਆ ਨੂ ਧਰਮ ਤੋ ਭਰਮ ਵਲ ਤਾ ਤੋਰਦੇ ਇਹਨਾ ਨੂ ਮਂਨਣਾ ਨੀ ਕਿਸੇ ਨੇ।ਸੰਤ ਸਿਰਫ ਉਹਨਾ ਜਿਸ ਨੂ ਮੰਨਣ ਨਾਲ ਗੁਰੂ ਨਾਲ ਜੁੜਦੇ ਅਸੀ।ਅਸੀ ਕੀ ਗੁਰੂ ਜੀ ਨੇ ਖੁਦ ਕਿਹਾ ਐਸੇ ਸਾਧ ਨੇ ਜੋ ਆਪਦੇ ਸੰਤਾ ਗੁਰੂ ਡੋਬਦੇ ਨੇ।ਸਭ ਝੂਠੇ ਨੇ।ਸਚ ਇਹ ਖੁਦ ਈਸ਼ਰ ਸਿਘ ਬਾਬਾ ਜੀ ।ਨੰਦ ਸਿਘ ਬਾਬਾ ਜੀ ਕਹਿਦੇ ਗੁਰੂ ਨੂ ਮੰਨੋ ਰਬ ਗੁਰੂ ਸਭ ਦਾ।
The plan God has for man to be saved from the punishment of sin is greater than anything man can think of. Says, God's riches are so great!the things he knows and his wisdom are so deep. No one can understand his thoughts. No one can understand his ways.
Sikh panth Da Berha Katarh Sikha ne Bhitha he ji Dhan Guru Ravidas ji maharaj
ਸੱਚ ਕਹਿਣ ਵਿਚ ਕੋਈ ਹਰਜ਼ ਨਹੀਂ। ਇਤਿਹਾਸ ਬਾਰੇ ਜਾਣਕਾਰੀ ਅਗਲੀ ਪੀੜ੍ਹੀ ਨੂੰ ਕਿਸ ਤਰ੍ਹਾਂ ਮਿਲੇਗੀ ਜੇਕਰ ਉਹ ਸੱਚ ਹੈ ਉਸ ਦੀ ਜਾਣਕਾਰੀ ਦੇਣਾ ਇਤਿਹਾਸਕਾਰ ਦਾ ਫਰਜ਼ ਹੈ
@@kesarsingh8527 ਵੀਰਜੀ ਸਹੀ ਕਿਹਾ ਤੁਸੀ ਇਹਨਾਂ ਤੋ ਡਰਨ ਦੀ ਲੋੜ ਨਹੀਂ ਨਵੀਂ ਪੀੜ੍ਹੀ ਨੂੰ ਪਤਾ ਲੱਗੇ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿੰਨੇ ਮਹਾਨ ਨੇ ਇਹ ਕਲ ਦੇ ਬਾਬਿਆ ਨੇ ਆਪਣਾ ਇਤਿਹਾਸ ਆਪ ਹੀ ਲਿਖ ਲਿਆ ਝੂਠ ਮੂਠ ਦੀਆ ਕਹਾਣੀਆ ਬਣਾ ਲਈਆਂ
You,Tell,A,Lie,
ਜ਼ਿਆਦਾ ਪੜ੍ਹ ਲਿਖ ਕੇ ਲੋਕ ਪਾਗ਼ਲ ਹੋ ਜਾਂਦੇ ਹਨ।
ਧੰਨ ਧੰਨ 20ਵੀ ਸਦੀ ਦੇ ਮਹਾਨ ਅਵਤਾਰ ਸ਼੍ਰੀਮਾਨ ੧੧੧ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀਓ ਸ਼੍ਰੀ ਗੁਰੂ ਸਾਗਰ ਮਸਤੂਆਣਾ ਸਾਹਿਬ ਜੀ। ਮੇਰੇ ਪਿਆਰੇ ਮਹਾਰਾਜ ਜੀਓ ਤੁਸੀਂ ਆਪ ਹੀ ਆਪਣੀ ਕਿਰਪਾ ਨਾਲ ਇੰਨ੍ਹਾਂ ਦੀਆਂ ਅੱਖਾਂ ਖੋਲ੍ਹ ਦਿਓ ਜੀ 🙏
Ghor Kalyug... Guru Maharaaj inu sumat bakshe...
ਇਹ ਜੋ ਭੌਕਣ ਵਾਲਾ ਵੱਡਾ ਵਿਦਵਾਨ ਗਿਆਨ ਦੇ ਰਿਹਾ ਆ, ਇਹ ਇਕ ਨਫਰਤੀ ਕੀੜਾ ਆ ਅਕਸਰ ਸਨਾਤਨ ਬਾਰੇ ਜਹਿਰ ਉਗਲਦਾ ਰਹਿੰਦਾ ਆ । ਪਖੰਡਵਾਦ ਇਕ ਅਲਗ ਅਤੇ ਸਨਾਤਨ ਅਲਗ ਗੱਲ ਆ
apne dharam bare te apni history bare gall karni jehar ugalna kado to ho hegea. jo hoyea o das reha. fer e v mano ram mandir banona v nafrat falona c. baki snatan te pakhandvaad iko hi a. pakhandvaad nu khatam karn lai hi sikh dharm banea c. sikhi val ao nafrat na karo.
ਏਹ ਭੌਂਕਣ ਦਾ ਨਹੀਂ ਤੁਹਾਡੀਆਂ ਕਰਤੂਤਾਂ ਤੇ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਿਹਾ
@ਪੰਜਾਬ-punjab ਬੇੇਕੂੂਫਾ ਅਸੀ ਸਿੱਖੀ ਨੂੰ ਨਫਰਤ ਕਰਨ ਬਾਰੇ ਕਦੇ ਸੋਚ ਵੀ ਨਹੀ ਸਕਦੇ । ਕਿਉਕਿ ਸਿੱਖੀ ਦਾ ਬੂਟਾ ਸਾਡੇ ਪੂਰਵਜਾ ਨੇ ਲਾਇਆ। ਸਨਾਤਨੀ ਬਾਪੂ ਖੱਤਰੀ ਕਲਿਆਣ 'ਦਾਸ' ਮਹਿਤਾ ਅਤੇ ਮਾਤਾ ਤ੍ਰਿਪਤਾ 'ਦੇਵੀ' ਦੇ ਘਰ ਜਨਮੇ ਗੁਰੂ ਨਾਨਕ ਦੇਵ ਜੀ ਨੇ ਮੁਗਲਾਂ ਦੇ ਚੱਲ ਰਹੇ ਦੌਰ ਵਿਚ ਪਖੰਡਵਾਦ ਵਿਰੁਧ ਲਹਿਰ ਚਲਾ ਕੇ ਸਹੀ ਮਾਰਗ ਦੀ ਸੇਧ ਦਿਤੀ ਨਾ ਕਿ ਕਿਸੇ ਧਰਮ ਬਾਰੇ ਨਫਰਤ ਕਰਨਾ ਸਿਖਾਇਆ। ਅਫਸੋਸ ਨਾਲ ਜੋ ਪਖੰਡਵਾਦ ਅੱਜ ਸਿੱਖੀ ਵਿਚ ਵੀ ਜੋਰਾਂ ਤੇ ਆ। ਫਿਰ ਦਸਵੇ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਅਵਾਜ ਤੇ ਪੂਰੇ ਹਿੰਦੋਸਤਾਨ ਦੇ ਕੋਨੇ ਕੋਨੇ ਵਿਚੋ ਸਾਡੇ ਸਨਾਤਨੀ ਪੂਰਵਜ ਆਏ ਤੇ ਸਿੰਘ ਸੱਜੇ। ਹੁਣ ਆ ਜੋ ਪੰਜਾਬ ਵਿਚ ਸਿੱਖੀ ਦੇ ਵੱਡੇ ਢੇਕੇਦਾਰ ਬਣੇ ਬੈਠੇ ਆ ਤੇ ਸਾਨੂੰ ਸਿੱਖੀ ਦਾ ਗਿਆਨ ਦੇਦੇਂ ਆ ਇਨਾਂ ਤਾ ਗੁਰੂ ਨੂੰ ਬਦਾਵੇ ਦਿਤੇ ਤੇ ਘੋੜਿਆ ਦੀਆ ਲਗਾਂਮਾ ਫੜ ਕੇ ਤਨਖਾਹਾਂ ਮੰਗੀਆਂ ਤੇ ਗੁਰੂ ਦੇ ਨਾਂ ਤੇ ਗੋਲਕਾਂ ਲੱਟ ਰਹੇ ਆ। ਇਨਾਂ ਗੋਲਕ ਚੋਰਾਂ ਨੇ ਸਨਾਤਨ ਨਾਲ ਨਫਰਤ ਕਰਕੇ ਵੱਧਦੀ ਸਿੱਖੀ ਦੀ ਫੁਲਵਾੜੀ ਤੇ ਰੋਕ ਲਾਈ ਤੇ ਗਰੀਬ ਦਾ ਮੂੰਹ ਵਾਲੀ ਗੁਰੂ ਦੀ ਗੋਲਕ ਨੂੰ ਲਁਟ ਕੇ ਸਿੱਖਾਂ ਨੂੰ ਈਸਾਈ ਬਨਣ ਤੇ ਮਜਬੂਰ ਕੀਤਾ।
@ਪੰਜਾਬ-punjab ਵੀਰ ਸੋ ਸਾਡਾ ਤਾਂ ਸਿੱਖੀ ਨਾਲ ਨਫਰਤ ਕਰਨ ਦਾ ਕੋਈ ਲੋਜਕ ਹੀ ਨਹੀ ਬਣਦਾ। ਤੁਸੀ ਖੁਦ ਸਿੱਖੀ ਦੇ ਢੇਕੇਦਾਰ ਹੀ ਸਿੱਖੀ ਨੂੰ ਖੋਖਲਾ ਤੇ ਧੁੰਦਲਾ ਕਰ ਰਹੇ ਹੋ। ਕਿਉਕਿ ਤੇਰੇ ਤੇ ਦਰਸ਼ਨ ਸਿੰਘ ਵਰਗੇ ਵਿਦਵਾਨ ਸਨਾਨਤ ਖਿਲਾਫ ਨਫਰਤ ਦੇ ਟੀਕੇ ਲਾ ਰਹੇ ਆ ਤੇ ਉਧਰ ਈਸਾਈ ਸਿੱਖੀ ਵਿਚ ਵੱਡੀ ਸੰਨ ਲਾਈ ਬੈਠੇ ਆ। ਆਕੰੜੇ ਦਸਦੇ ਆ ਪੰਜਾਬ ਚ 2 ਸਾਲ ਵਿਚ ਸਾਢੇ ਤਿੰਨ ਲੱਖ ਸਿੱਖ ਈਸਾਈ ਬਣ ਚੁੱਕਾ ਆ। ਜਦੋ ਆਪਣੇ ਹੀ ਪੂਰਵਜਾਂ ਮੁੱਢ ਨੂੰ ਨਫਰਤੀ ਕੁਹਾੜੇ ਨਾਲ ਵੱਡਾਂਗੇ ਤੇ ਦੋਹਾ ਹੱਥਾਂ ਨਾਲ ਗੋਲਕਾਂ ਲੱਟਾਂ ਕੇ ਪਖੰਡਵਾਦ ਵੀ ਕਰਾਂਗੇ ਇਹ ਆਪਣੇ ਘਰ ਵਿਚ ਖੁਦ ਸੰਨ ਲਾਉਣ ਦਾ ਮੋਕਾ ਦੇਣਾ ਹੁੰਦਾ ਆ। ਹੋਸ਼ ਤੋਂ ਕੰਮ ਲੈਣ ਦੀ ਕੋਸ਼ਿਸ਼ ਕਰੋ।
@ atar singh hi rub ho gea thode lai.
Pandit Madan Mohan Malwia went to Hyderabad Nizam for seeking donation for Hindu University.
Very dedicated towards Hinduism🕉️.
Beg money from Muslim Nizaam too.
Pt. M M Malwiya belong to Poor family, means NOT a Political or Royal Family.
Try to understand this Pandit ji RULED the minds of KINGS and Nizaam.
See the Fun, without GUN.
ਅੰਗਰੇਜ਼ਾਂ ਨੇ 7 ਸੰਤ ਭੇਜੇ ਸੀ ਸਿੱਖ ਧਰਮ ਦੇ ਅਸੂਲ ਬਦਲਣ ਲਈ। ਇਹ ਵੀ ਓਹਨਾਂ ਚ ਇੱਕ ਸੀ
It is good to be given an insight into someone’s past but unfortunately not everyone is willing to accept it. There can not be so many Sants as Guru sahib ji states
Koton meh Nanak kooo Narain jeh cheet ( they are very few who keep the lord in their consciousness , but we have so many babas and Sants in the Sikh community ???? Which does not fall in line with Guru ji teachings according to the above line .
1984 de bad Punjab vicho Sikhi di Pehchaan ghatti Jattbad de karan Jatt Munde Bedesha Vich chale gye. kai Gengster banne kai Singer banne.
Waheguru tuhanu sumat bakhsey.Santa di ninda nahi karidi.Sant ka nindak parmeshar mara.
Good
Thank you Dr shab
Sadh di ninda chugli nahi kari di hundi jnab .
Me video nahi dekhi tuhadi bas comment kar k chaliya va.
Khurapati dimag
Baru Sahib v Baba g di khog hਤੁਸੀ ਤੱਰਕੀ ਵਿਚ ਹਿੱਸਾ ਪਾਉ🙏🙏🙏
ਜੇ ਬੋਲਨ ਦਾ ਚੱਜ ਚਾਰ ਨਾ ਹੋਵੇ ਤਾਂ ਬੋਲਨਾ ਨੀ ਚਾਹੀਦਾ
ਤੂੰ ਕਰਦੇ ਫਾਇਦਾ ਲੋਕਾ ਦਾ
Bipar bahot hi chalaak han... uhnaane ehni chalaaki naal sikh kaum nu... punjabi sube nu... atey aaj desh de 100 karod bandeyaan nu bhed banaayaa hoyaa hai...
ਕਿਉਂ ਪਾਪ ਕੱਠੇ ਕਰੀ ਜਾਂਦੇ ਹੋ ਵਿਦਵਾਨ ਸਿੰਘ ਜੀ? ਕਿਉਂ ਆਬਦੀ ਜਾਨ ਨੂੰ ਰੱਸੇ ਵੱਟੀ ਜਾ ਰਹੇ ਹੋ?
Dere te Gurudwara wale sabh lotu aa ji
ਦੁੱਖ ਇਸ ਗਿੱਲ ਦਾ ਹੈ ਕਿ ਸੰਤ ਸ਼ੈਤਾਨ ਦੀ ਚਾਲ ਨਹੀਂ ਸਮਝ ਸਕੇ
Starting from last I understand thst it is sacrilege in Sikhism to worship any Sant. Our Guru Sahibs have clearly guided us to The only " One ". We have command to respect Sants and learned and other religions.
Our Guru Sahibs have through their living guided us and we stand as Enlightened Enterprising Unique as Community .
As far as I know it was initially British ruling India who conspired to dissuade Sikhs from their identity as born Soldier of Guru and tried restrainiing them as only a hardworking labourer community in ever thankful mode by keeping "Mala Simrana " and many a Saints were promoted utilised for purpose. Malviya was a Hindu Mahasabha Leader and he had different convictions during Freedom movement leaning more towards British and may have been used by British in their cause.
History is a tool of Winners and any question on same is taken as "Himakat" and in present times newer theories are being promoted a history .
But protests and objections shouldn't restrain presenting facts of history in free Democracy. Peaceful Acceptance and Denial is part of freedom of expression (Guru Arjan Dev ji martydom) and freedom of professing Religion (Martydom of Guru Teg Bahadar ji)
ਮਸਤੂਆਣੇ ਤਾਂ ਪੁਰਾਣੀ ਗੱਲ ਅੱਜ ਸਟੇਜ ਲਾਵੋ ਸੰਤ ਸੇਵੀ ਤੇ ਚੁਫੇਰੇ ਗੜੀਆਂ ਦੀ ਮੈਂਬਰ ਕਾਉਂਟਿੰਗ ਕਿਸੇ ਜੱਜ ਤੋਂ ਕਰਾਓ ਸੰਤ ਤਾਂ ਇੱਕ ਸਟੇਜ ਤੇ ਬੈਠ ਜਾਣਗੇ ਪਰ ਚਫੇਰ ਗੜੀਆਂ ਨੇ ਯਾਦਵ ਕੁੱਲ ਦਾ ਇਤਹਾਸ ਦੁਹਰਾ ਦੇਣਾ
Political compulsion hai. But common people go to Darbar Sahib only. So don't keep worrying
Dhan Sant Attar Singh ji Mastuana Sahib
Bhai sab eda na bolo madi gall hai
Not only attar singh but countless other sants damaged sikhi...by removing sikh sighns of resistance and history...like original structures at sirhind..and muktsar etc..by building marble structures without any life in them...bec they work on the behest of people like malviya
Aisey vadde Sant nu Nind Riha tera bhla ni hona kdey
2027 vich a rahe han mahapursh dubara
ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ। ਇਹ ਬਚਨ ਸਤਿਗੁਰ ਜੀ ਦੇ ਕਾਫੀ ਹਨ। ਨਿੰਦਕੁ ਕਦੇ ਸੱਚ ਦੀ ਖੋਜ ਨਹੀਂ ਕਰ ਸਕਦਾ ਜੀ ਧੰਨਵਾਦ।।ਕਿੳਕੀ ੳਹ ਜੀਵ ਸਚ ਤੋਂ ਬਹੂਤ ਦੂਰ ਹੈ ਜੀ ਧੰਨਵਾਦ।।
eh sant nhi sn eh angreza walo varosaye pakhandi sn .
je sant bhalna hai ta aapanay ander sant paida kr sant ik soch hai na kay koi bhekh.
सन्त की परिभाषा करो पहले
Dhan sant Baba ather Singh ji maharaj mastauana sahib vale
Sant ji ne ta utterpardesh de devband ch muslam di sB to wadi university vi banwai c hun tu khe ga ke ohna ne Muslim dharm da parchar kita c 😊
ਦਿੰਦੀਆਂ ਨਹੀਂ ਚੱਕ ਵੱਢ ਦੀ ਸਚਾਈ ।
Jatwad v/s brahmanvad ki fark ha ji
ਇਸ bande nu ਸੁਣਦੇ bande ਖੁਦ ਇਸ ਦੇ ਬਰਾਬਰ ਦੇ ਹੱਕਦਾਰ ਨੇ ਪਾਪ ਦੇ ਇਕ ਇਨਸਾਨ ਰੱਬ nu ਮਾੜਾ ਆਖੇ ਕਿਓੰਕੇ ਸੰਤ ਤੇ ਰੱਬ ch ਭੇਦ ਨਈ
Dhan dhan sant atar singh ji maharaj r great sant
ਇਹ ਵਿਦਵਾਨ ਬਹੁਤ ਘਟੀਆ ਕਿਸਮ ਦਾ ਹੈ।
ਚਾਰ ਅਤਰ ਸਿੰਘ ਸੀ ਜੋ ਚਤਰ ਸਿੰਘ ਬਣੇ ਜੀ
ਧੰਨ ਧੰਨ ਸ੍ਰੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ।
ਸੰਤ ਅਤਰ ਸਿੰਘ ਜੀ ਬ੍ਰਹਮ ਗਿਆਨੀ ਮਹਾਤਪੱਸਵੀ ਸੂਰਮੇ ਸੰਤ ਸਿਪਾਹੀ ਸਨ ਮਾੜਾ ਨਹੀਂ ਬੋਲਣਾ ਚਾਹੀਦਾ
ਖਾਲਸਾ ਕਾਲਜ, ਯੂਨੀਵਰਸਿਟੀ ਗਾਂਧੀਵਾਦੀ ਸਿਖਾਂ ਦੀ ਬਦੌਲਤ ਨਹੀਂ ਬਣੀ। ਜਿਹੜੇ ਪ੍ਰਿੰਸ ਦੀ ਗਡੀ ਅਗੇ ਲੇਟ ਗਏ ਸੀ, ਜਦੋਂ ਉਹ ਖਾਲਸਾ ਕਾਲਜ ਆਇਆ ਸੀ। ਅਖੌਤੀ ਇਤਿਹਾਸਕਾਰ ਦੇ ਸੰਤ ਅਤਰ ਸਿੰਘ ਬਾਰੇ ਕੁਬੋਲ ਉਸ ਬਿਰਤੀ ਦੀ ਪੈਦਾਇਸ਼ ਨੇ ਜਿਹੜੀ ਸਮੁਚੇ ਵਰਤਾਰੇ ਦੀ ਥਾਂ ਕਿਸੇ ਇਕ ਘਟਨਾ ਦੀ ਮਰਜੀ ਨਾਲ ਵਿਆਖਿਆ ਕਰਨ ਵਾਲੀ ਹੁੰਦੀ ਹੈ। ਵੈਸੇ ਜਿਹੜਾ ਵਡੀ ਉਮਰ ਚ ਵੀ ਜਵਾਨ ਲਗਣ ਦੀ ਮਨਮੁਖੀ ਬਿਰਤੀ ਦਾ ਧਾਰਨੀ ਹੋਵੇ, ਉਹਦੀ ਗਲਬਾਤ ਵੀ ਇਹੋ ਜਿਹੀ ਹੀ ਹੋਵੇਗੀ।
🙏🙏🙏🌹🌹
EH AA MOOH KALA KARN VALA DHILLON .CHANDI DI VAAR VI PARDA .CHARITROPAKHIAN VI APNE GHAR PARIVAAR VICH PAR KE SUNAOUNDA OUCHI OUCHI .FER OUS DI MAINA VI KADH KE DASDA ..BAHUT HI PAREA .HAI 80 SAL DI AGE TAK MOOH KALA KARDA DYE LA KE RAKHDA KITE LOK BUDHA NA SAMJAN ..SIRE DA ANDVISHVASI BANDA .MULLEAN DA PAKKA YAAR .ROJE VI RAKHDA ..OUHNA DE NAL ..
ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜ਼ੋ ਸੰਤ ਜੀ ਤੇ ਉਂਗਲ ਚੁੱਕ ਰਹੇ ਨੇ
ਵਾਹਿਗੁਰੂ ਹੈ ਜੀ ਵੇਖਦਾ
ਸੰਤਾਂ ਦੀ ਨਿੰਦਿਆ ਨੀ ਕਰੀਦੀ ਬਈ13ਨੰ਼ਅਸਟਪਦੀ ਲਾਗੂ ਹੋ ਜਾਂਦੀ ਹੈ