🛑Live🛑:- Sukhbir ਨੂੰ ਪੰਥ ਚੋਂ ਛੇਕਣ ਦੀ ਤਿਆਰੀ!

แชร์
ฝัง
  • เผยแพร่เมื่อ 26 ส.ค. 2024
  • 🛑Live🛑:- Sukhbir ਨੂੰ ਪੰਥ ਚੋਂ ਛੇਕਣ ਦੀ ਤਿਆਰੀ!
    ਬਾਦਲ ਪਰਿਵਾਰ ਨੂੰ ਪਈਆਂ ਭਾਜੜਾਂ!
    ਸੁਣੋ ਹੋਰ ਕੀ-ਕੀ ਸ.ਜ਼ਾ ਮਿਲੇਗੀ?
    ਸੁਣੋ ਕਿਸ ਦੇ ਹੱਥ ਲੱਗੇਗੀ
    ਪ੍ਰਧਾਨ ਦੀ ਕੁਰਸੀ?
    #latestpunjabinews #breakingnews #punjabupdates #nidarpunjabimedia
    ------------------------------------------------------------------
    ਨਿਡਰ ਪੰਜਾਬੀ ਮੀਡੀਆ ਖਬਰਾਂ ਤੋਂ ਇਲਾਵਾ ਉਹਨਾਂ ਲੋਕਾਂ, ਕਲਾਕਾਰਾਂ ਤੇ ਨੌਜਵਾਨਾਂ ਨੂੰ ਤੁਹਾਡੇ ਸਾਹਮਣੇ ਲਿਆਉਣ `ਚ ਵਚਨਬੱਧ ਹੈ ਜੋ ਆਪਣੀ ਕਲਾ ਨੂੰ ਤੁਹਾਡੇ ਤੱਕ ਪਹੁੰਚਾਉਣ `ਚ ਅਜੇ ਕਾਮਯਾਬ ਨਹੀਂ ਹੋਏ ।ਨਾਲ ਹੀ ਤੁਹਾਡਾ ਹਰਮਨ ਪਿਆਰਾ ਇਹ ਚੈਨਲ ਤੁਹਾਡੀ ਸੋਚ ਨੂੰ ਅੱਗੇ ਲਿਜਾਣ `ਚ ਸਹਾਈ ਹੋਵੇਗਾ।
    ------------------------------------------------------------------
    Nider Punjabi media presents all kinds of news. It is the only channel in Punjab that seeks the truth in depth from every subject. And we are fully committed to bringing the truth to the people through our channel.

ความคิดเห็น • 5

  • @mohanaujlainfotainmentlive7422
    @mohanaujlainfotainmentlive7422 หลายเดือนก่อน +1

    1996 ਵਿੱਚ ਬਸਪਾ ਨੂੰ ਧੌਖਾ ਦੇ ਅਟੱਲ ਬਿਹਾਰੀ ਵਾਜਪਾਈ ਸਰਕਾਰ ਨੂੰ ਬਿਨਾਂ ਸ਼ਰਤ ਸਪੌਰਟ ਦੇਣਾ ਬਜ਼ਰ ਗਲਤੀ ਹੀ ਨਹੀਂ ਸੀ ਸਗੋਂ ਸਿੱਖ ਸਾਇਕੀ ਤੇ ਪੰਜਾਬ ਨਾਲ ਇੱਕ ਵੱਡਾ ਧਰੌਹ ਸੀ।
    ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਸੀ।
    ਜੌਂ ਅੱਜ ਤੱਕ ਵੀ ਲੀਹ ਤੇ ਨਹੀਂ ਆਇਆ।
    ਪਾਣੀਆਂ ਦੇ ਮਸਲੇ ਬੰਦੀ ਸਿੰਘਾਂ ਦੀ ਰਿਹਾਈ ਤੇ ਭਾਖੜਾ ਡੈਮ ਤੇ ਪੰਜਾਬੀ ਬੌਲਦੇ ਇਲਾਕੇ ਵੀ ਇਹ ਮਸੰਦ ਵਿਸਾਰ ਗਏ।

  • @mohanaujlainfotainmentlive7422
    @mohanaujlainfotainmentlive7422 หลายเดือนก่อน

    ਇਤਿਹਾਸਕ ਸਜ਼ਾ ਦੇ ਕਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮਿਸਾਲ ਕਾਇਮ ਕਰਨੀ ਚਾਹੀਦੀ ਆ

  • @JaswirSinghSarao
    @JaswirSinghSarao หลายเดือนก่อน

    Kuri marna vee maryada wich aunda hai shayad is mahan sikh lai?????