Sangtar bhaji tusi v Sangeet de os deep tak Jaa chuke o jithe ponchna bht vadhi gal aa rab kre kdi tuhade darshan hoye ta tuhade Charan choo lwa main 🙏🙏💓💓
SANGTAR VEERAI BAHUT KHOOBSURAT GALBAAT KARDAI USTAAD TAFU JI BAAKAMAL NAI PATA NAHI LAGA KADO INTERVIEW SAMAPTI HO GAI❤❤❤KHUDA SALAMAT RAKHAI APPKO JI❤❤❤❤❤❤
sangtar veer ji mei tafo khan sahib noon mei ik wari nei so wari samney beh key sunyaan mei ik asey ustad nal behan uthan see key jinhoon tafo khan sahib bithakey uhdi khidmat kar key tey uhda tabla sondey tey sikhdey vi san agar tafo khan parhan tey man jaan gey key meri gal sachi aey oss bandey da naan c ustad sado khan jafar kotiya merey sehar da c wazirabad da dojhi gal ah c keh tafo khan sahib dey ik bhai harmuniyam wajandey c ohna da naan bagh c oh wajey noon galaan krandey c mujrah geet ohna toon bagair sajda nei c khizar chughtai wazirabad pakistan
USTAD TAFU KHANS SB TALENT AND KNOWLEDGE IS LIKE THE DEEP SEA. IT'S UNLIMITED AND CAN NEBER BE MEASURED . HIS OUR NATIONAL AND INTERNATIONAL TREASURE. SALAM TO USTAD TAFU KHAN SB. MAASHAALLAH 🙏🏼
cmon Sangtar saab ,, western musicians also understand and can play our system ,,, if they r paid rite ,,, western musician r also great ,,,it’s just those forks give us so much respect ,,, and we always keep ego afloat in our mind ,,, ur a great singer sir
ay hega ty ustad aa per aj kal aida demag hilleya wa " ay her paasy apni he tareefan karda renda " mehdi hasan nu v maara changa bolta " sari zindagi waddy lokaan voch guzaaran tu baad v aidy andron "Main" nai mukki
ਉਸਤਾਦ ਤਾਫੂ ਖ਼ਾਨ ਅੱਜ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਹੋ ਗਏ ਹਨ.... ਪ੍ਰਮਾਤਮਾ ਓਹਨਾਂ ਦੀ ਰੂਹ ਨੂੰ ਆਪਣੇ ਚਰਨੀਂ ਲਾਵੇ 🙏
Ustad Tafu is a gem of my country.
Mera salam Ustad Tafu khan sb ji ki.
Allah Ta'ala inko sehat wali lambi zindaji dai. Aameen
HE IS SO PRECIOUS TO OUR INDUSTRY AND ART. MAASHAALLAH
ਧੰਨਵਾਦ ਐਡੇ ਵੱਡੇ ਮਹਾਨ ਕਲਾਕਾਰ ਦੇ ਦਰਸ਼ਨ ਕਰਵਾਉਣ ਲਈ ਜੀ
ਸੰਗਤਾਰ ਭਾਜੀ ਬਹੁਤ ਧੰਨਵਾਦ ਇਸ ਓਪੀਡੀ ਨੂੰ ਪੇਸ਼ ਕਰਨ ਦਾ
ਕਦੇ ਰਾਹਤ ਫਤਹਿ ਅਲੀ ਖਾਨ ਜੀ ਹੁਰਾਂ ਨਾਲ ਕਰੋ ਮੁਲਾਕਾਤ ਸੰਗਤਾਰ ਜੀ . ਬੁਹਤ ਸੋਹਣਾ ਪ੍ਰੋਗਰਾਮ ਹੈ ਜੀ ਤੁਹਾਡਾ .. ਜੀਓੰਦੇ ਵਸਦੇ ਰਹੋ ਸੰਗਤਾਰ ਜੀ
ਉਸਤਾਦ ਸੰਗਤਾਰ ਜੀ ਇੱਕ ਬੇਨਤੀ ਕਬੂਲ ਕਰਿਓ
ਉਸਤਾਦ ਜਨਾਬ ਸੰਗੀਤ ਸਮਰਾਟ ਚਰਨਜੀਤ ਅਹੂਜਾ ਜੀ ਨਾਲ ਪੋਡਕਾਸਟ ਕਰੋ ਜੀ 🙏🙏🙏🙏🙏🙏🙏🙏🙏🙏🙏ਤੁਹਾਡੀ ਬਹੁਤ ਮੇਹਰਬਾਨੀ
ਰੱਬ ਚੜਦੀ ਕਲਾ ਵਿੱਚ ਰੱਖੇ ।। ਬਹੁਤ ਵਧੀਆ ਉਪਰਾਲਾ ਸੰਗਤਾਰ ਵੀਰੇ ,
Rest In Peace Ustaad ji !!! We lost a gem today
ਵਾਹ!ਉਸਤਾਦ ਤਾਫੂ ਖ਼ਾਨ ਜੀ !!!
Ustaad Tafu Khan a legend. I can listen to his tabla 24/7. Thank you for this gift of an interview!!
bahut vadiya sangtar g swad aa gya ustad g da jo experience ♥️ ❤️ 💖
ਬਹੁ ਵਧੀਆ ਪੋਡਕਾਸਟ ਭਾਜੀ, ਸੰਗੀਤ ਪ੍ਰੇਮੀਆਂ ਲਈ ਇਸੇ ਤਰ੍ਹਾਂ ਉਸਤਾਦ ਸ਼ਖ਼ਸੀਅਤਾਂ ਰੂਬਰੂ ਕਰਦੇ ਰਹੋ।
ਬਹੁਤ ਬਹੁਤ ਸ਼ੁਕਰੀਆ ਸੰਗਤਾਰ ਭਾਜੀ, ਸੰਗੀਤ ਜਗਤ ਦੀ ਦੁਨੀਆਂ ਨਾਲ ਰੂਹ ਬ ਰੂਹ ਕਰਵਾਉਣ ਲਈ, ਤੁਹਾਡੀ ਸੰਗੀਤ ਜਗਤ ਨੂੰ ਬਹੁਤ ਵੱਡੀ ਦੇਣ ਹੈ ਭਾਜੀ, ਦਿਲੋਂ ਪਿਆਰ ਸਤਿਕਾਰ ਤੁਹਾਡੇ ਲਈ,, ਮਨਮੋਹਨ ਭਾਜੀ, ਕਮਲ ਭਾਜੀ ਤੇ ਤੁਹਾਨੂੰ ਤਹਿ ਦਿਲੋਂ ਪਿਆਰ ਜੀ 💕💖💕
ਸੰਗਤਾਰ ਜੀ ਤੁਸੀ ਉਕ ਗਏ... ਜਦੋ ਤਾਫੂ ਸਾਹਬ ਨੇ ਕਿਹਾ ਨ " ਮਿਹਨਤ ਮਜਾਕ ਨੀ ਹੋਣ ਦਿੰਦੀ ... ਉਦੋਂ ਉਹ ਤੁਹਾਡੇ ਕੋਲੋਂ ਦਾਦ ਚਾਹੁੰਦੇ ਸਨ .... ਤਾਂ ਹੀ ਉਨ੍ਹਾਂ ਨੇ ਕਿਹਾ... ਦੇਖਿਆ ਕੈਸੀ ਗੱਲ ਕੀਤੀ ਮੈਂ ??
ਬਰੀਕ ਗੱਲ ਸੀ ਇਹ...
ਵਾਹ!! ਜੀਓ ਸੰਗਤਾਰ ਭਾਜੀ॥
I'm waiting..
Sangtar bhaji tusi v Sangeet de os deep tak Jaa chuke o jithe ponchna bht vadhi gal aa rab kre kdi tuhade darshan hoye ta tuhade Charan choo lwa main 🙏🙏💓💓
مہان شخصیت ، طافو خان ۔ سُپر اسپیشل، خاص خاص سُپر خاص ۔
watched full episode because it is in PUNJABI.
Multitalented Ustad Tafu khan sb ji. 🏆
Bahut wadiya lagha sangtar paji tuhadiya galaa sunke te tafu Khan sahab ji di yaad gar galaa sunke rooh khushi hoyi ji
SANGTAR VEERAI BAHUT KHOOBSURAT GALBAAT KARDAI USTAAD TAFU JI BAAKAMAL NAI PATA NAHI LAGA KADO INTERVIEW SAMAPTI HO GAI❤❤❤KHUDA SALAMAT RAKHAI APPKO JI❤❤❤❤❤❤
Dil v lagge. Kya baat hai. Sahi ji
ਸੰਗਤਾਰ ਭਾਜੀ ਜੀ ਓਸ੍ਤਾਦ ਜੀ ਦਾ ਕੀ ਹਾਲ ਜੀ,,,
Very nice. Acha lgia ustad ji nu dekh ke.
ਸੰਗਤਾਰ ਜੀ ਸਤਿ ਸ਼੍ਰੀ ਅਕਾਲ ਜੀਓ,
ਤੁਸੀਂ ਹੀਰਿਆਂ ਦੇ ਪਹਾੜ ਦਾ ਇੱਕ ਛੋਟਾ ਜਿਹਾ ਟੁੱਕੜਾ ਝਾੜ ਕੇ ਛੱਡ ਦਿੱਤਾ,,ਅੰਦਰਲੀ ਚਮਕ, ਆਕਰਸ਼ਣ ਤਾਂ ਸ਼ੁਰੂ ਵੀ ਨਾ ਸੀ ਹੋਈ,,,,ਮੈਨੂੰ ਭਾਵੇਂ ਗੀਤ ਸੰਗੀਤ ਦੇ ਇੱਲ ਤੇ ਕੁੱਕੜ ਚ ਫ਼ਰਕ ਵੀ ਨੀ ਕਰ ਸਕਦਾ ਫਿਰ ਵੀ,,ਅੰਦਾਜ਼ੇ ਬਿਆਂ, ਗੱਲਾਂ ਬਾਤਾਂ ਕਰਨ ਦਾ ਲਹਿਜ਼ਾ ਬੜਾ ਅੰਨਦ ਪੂਰਨ ਹੁੰਦਾ,,,ਬਹੁਤ ਬਹੁਤ ਸਤਿਕਾਰ ਜੀਓ ।🙏👌👍
ਉਸਤਾਦ ਤਫੂ ਖਾਨ ਸੰਗੀਤ ਦਾ ਇੱਕ ਬੋਹਤ ਵੱਡਾ ਮੁਜਸਮਾਂ ਹਨ 👌🙏
God bless you brother
& Love you my Ustad ji Ustad Tafu ji my great teacher
sangtar ji it’s great to have pakistan artists no boundaries
There is only One Ustad Tafu khan sb ji.
None like him.❗️
MaashAllah
Tafu sahib ustadoon ka ustad hae g mulazam Hussain Rajput from Pakistan
SUBHANALLAH.
USTAD TAFU KHAN SB JI IS ON ANOTHER LEVEL .
ALLAH TA'ALA HAS BLESSED HIM WITH SO MUCH TALENT AND KNOW HOW. MAASHAALLAH
Wonderful legacy ❤
بہت پیاری اور سچی بات کہی کہ ہم مسافر ہیں بلکل اس میں کوئی شک نہی👍
Ustad tari and tafu khan is legends 👏 🙌
Interviewees and interviewers both are music intellectuals RIP Tafu Sahab .
sangtar veer ji mei tafo khan sahib noon mei ik wari nei so wari samney beh key sunyaan mei ik asey ustad nal behan uthan see
key jinhoon tafo khan sahib bithakey uhdi khidmat kar key tey uhda tabla sondey tey sikhdey vi san agar tafo khan parhan tey man jaan gey key meri gal sachi aey oss bandey da naan c ustad sado khan jafar kotiya merey sehar da c wazirabad da
dojhi gal ah c keh tafo khan sahib dey ik bhai harmuniyam wajandey c ohna da naan bagh c oh wajey
noon galaan krandey c mujrah
geet ohna toon bagair sajda nei c
khizar chughtai wazirabad pakistan
USTAD TAFU KHAN SB KO MEA SALAM PHAASH KARTA HUN. 🙏🏼
Bre log hmarr buzurg mola seht tndrusti de.zeeshan ali aqeel..
ਇਹਨਾ ਗੱਲਾਂ ਨੂੰ ਉਹੀ ਸਮਜ ਸਕਦਾ ਜੌ ਇਹਨਾ ਗੱਲਾਂ ਨਾਲ ਪਿਆਰ ਕਰਦਾ ਸੁਣਦੇ ਸੁਣਦੇ ਕਦੋਂ ਵੀਡਿਓ ਖਤਮ ਹੋ ਗਈ ਪਤਾ ਹੀ ਨਹੀਂ ਲੱਗਾ।🙏❤️❤️
Thank you for bringing Ustad Tafu khan sb ji.
USTAD TAFU KHANS SB TALENT AND KNOWLEDGE IS LIKE THE DEEP SEA. IT'S UNLIMITED AND CAN NEBER BE MEASURED . HIS OUR NATIONAL AND INTERNATIONAL TREASURE. SALAM TO USTAD TAFU KHAN SB. MAASHAALLAH 🙏🏼
You can just keep listening to his story, everyone of them is a gem.
Wah wa Kya bat Usatd jee 😌🙏🙏
Best tabla tafu Khan sahab
Ustad g love you 🙏
ਸੰਗਤਾਰ ਭਾਜੀ ਮੈੰ ਨੇ ਇਸ ਵੀਡੀਓ ਦਾ ਬੜਾ ਇੰਤਜ਼ਾਰ ਕੀਤਾ, ਪਰ ਤੁਸੀਂ ਇਸ ਖੁਸ਼ੀ ਨੂੰ ਪੈਰੀ ਕਰ ਬੈਠੇ ਹੋ. ਜੀਓ ਸੰਗਤਾਰ ਜੀ!
ਕੋਸ਼ਿਸ਼ ਕਰੋ ਸਾਈੰ ਜ਼ਹੂਰ ਨਾਲ ਗੱਲਬਾਤ ਕਰੋ. ਬਹੁਤ ਧੰਨਵਾਦ
Very good 22 ਜੀ 🙏🌹❤️
Wah ji wah sangtar paji
Mashallah usatd ji ❤❤❤❤❤
Wah g wah ❤❤❤
Great Tafu the musician 🎉🎉🎉🎉🎉🎉🎉
Good paji
ਵਾਹ ਪਾਜੀ
Ustad Tafu Khan. ❤️❤️❤️❤️❤️❤️
Wawa Ustad G ❤
Jug-Jug-Jio...SangtaarVeer
ਸੰਗਤਾਰ ਜੀ ਇੱਕ ਕਾਮਯਾਬ ਸੰਗੀਤ ਡਾਇਰੈਕਟਰ ਬਣਨ ਲਈ ਕੀ ਕਰਨਾ ਪੈਂਦਾ ਹੈ I mean Education Plz video banayiye ji es concept Te 🙏🙏
ਬੇਸ਼ੱਕ ਜੀ
Ssa bro, i have subscribed your pod cast today but i m listening this for many days, i like this very much
His association with madam noorjehan is legendary for pakistani punjabi movies.
cmon Sangtar saab ,, western musicians also understand and can play our system ,,, if they r paid rite ,,, western musician r also great ,,,it’s just those forks give us so much respect ,,, and we always keep ego afloat in our mind ,,, ur a great singer sir
ਭਾਜੀ ਮੈਂ ਹੁਸ਼ਿਆਰਪੁਰ ਤੋਂ ਹਾਂ ਜੀ ਉਸਤਾਦ ਸ਼੍ਰੀ ਕਾਕਾ ਜੋਗੀ ਜੀ ਦਾ ਬੇਟਾ, ਅਤੇ ਉਸਤਾਦ ਸ਼੍ਰੀ ਕਾਲਾ ਰਾਮ ਜੀ ਮੇਰੇ ਦਾਦਾ ਗੁਰੂ ਜੀ ਨੇ,
ਅਤੇ ਮੈਂ ਤਾਫੁ ਖਾਂ ਸਾਹਿਬ ਜੀ ਅਤੇ ਉਨ੍ਹਾਂ ਦੇ ਬੇਟਾ ਸਾਹਿਬ ਨੂੰ ਅਕਸਰ ਸੁਣਦਾ ਹੈ
good interview
GOD BLESS YOU usatd jee 😌🙏❤️
ਭਾਜੀ,, Please IInd. Parts.
Legend fankar tafu khan sab ❤
Amazing interview… thank you Bhaji
Bahut khoob … Waah
مجرےواجائے چھاتو کہوایا کیا کہنے
Very good sir ji
Please interview with Ustad dildar hussain tabla nawaz
Bilkul Ustad dildar Hussain ji da interview lo jehde kmm wale lok ne
Program bahut Sona Laga Bai ji 🌹🌹
Wonderful talk💐
Waah g waah ❤
ਸੰਗਤਾਰ ਬਾਈ ਜੀ ਇਹਨਾਂ ਨੂੰ ਨਸੀਬੋ ਲਾਲ ਨਾਲ ਵੇਖਿਆ ਸੀ
Love you dear bro 🙏🙏🙏🙏🙏🙏🙏🙏🙏🙏🙏🙏🙏
Tnx a lot . ❤😂🎉 MAZA AA GYA JI❤😂🎉🎉😂❤❤😂🎉😂❤❤
Wah kamàal
This is unfair... Please give English subtitle for non Punjabi people.
Waah Ji
Tusi ah bahut vadi gall likhi ay comment ch
Great work veer g
Intelligent question , profestionel interview.. ❤😂🎉😂❤😂🎉😂❤❤
ਸਾਨੂੰ ਮਾਣ ਹੈ ਕਿ ਸਾਹਮਣੇ ਵਾਲੇ ਉਸਤਾਦ ਨਾਲ ਉਸੇ ਵਜ਼ਨ ਵਿਚ ਤੁਸੀ ਗੱਲ ਕੀਤੀ ਕਈਆ ਨੂੰ ਤਾਂ ਸਮਝ ਨਹੀ ਆਉਂਦੀ ਜੁਗ ਜੁਗ ਜੁਗ ਜੀਵਉ (ਸੰਗਤਾਰ
ਜੀ)
And please interview with ustad Tati khan sahib too
ਹਾਂ ਜੀ ਬਹੁਤ ਜਲਦੀ
ਭਾਈ ਸੰਗਤਾਰ ਜਲਦ ਹੀ ਫਿਰ ਤੋਂ ਉਸਤਾਦ ਜੀ ਨਾਲ ਦੂਸਰੀ ਵੀਡਿਓ ਕਰੋ ਪਲੀਜ 🙏
ਸੰਗਤਾਰ! ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਉਸਤਾਦ ਫਤਿਹ ਅਲੀ ਖਾਨ ਸਾਹਿਬ, ਸਲਾਮਤ ਅਲੀ ਖਾਨ ਸਾਹਿਬ, ਤਾਫੂ ਖਾਨ ਸਾਹਿਬ ਦੇ ਫੌਰਨ ਦੇ ਟੂ, ਇੰਡੀਆ ਟੂਰ ਵਗੈਰਾ ਸਾਰੇ ਵਿਸ਼ਿਆਂ ਤੇ ਗੱਲ ਕਰਿਓ।
ਸਤ ਸ੍ਰੀ ਅਕਾਲ ਜੀ। ਤੁਹਾਡੇ ਪੋਡਕਾਸਟ ਦੀ ਹਮੇਸ਼ਾ ਉਡੀਕ ਰਹਿੰਦੀ ਏ ਜੀ। ਕਿਰਪਾ ਕਰਕੇ ਇਕ ਹਫ਼ਤੇ ਚ ੨-੩ ਪੋਡਕਾਸਟ ਸ਼ੇਅਰ ਕਰਿਆ ਕਰੋ ਜੀ ਤੇ ਪੋਡਕਾਸਟ ਦਾ ਥੋੜ੍ਹਾ ਜਿਹਾ ਸਮਾਂ ਹੋਰ ਵਧਾ ਦਿਉ ਜੀ | ਤੁਹਾਡੇ ਪਵਿੱਤਰ ਚਰਨਾਂ ਚ ਮੇਰਾ ਨਮਨ ਸਵਿਕਾਰ ਕਰਨਾ ਜੀ। ਧੰਨਵਾਦ 👣🙇🏻♂️🌺
2-3 ਪੋਡਕਾਸਟ ਇੱਕ ਹਫ਼ਤੇ ਦਾ ਬਹੁਤ ਜ਼ਿਆਦਾ ਹੈ
@@idioticmonkey okay ji podcast da time bd jaye te bohat bdia hou
ਸੰਗਤਾਰ ਬਾਈ ਸਤਿ ਸ੍ਰੀ ਆਕਾਲ ਉਸਤਾਦ ਜੀ ਆਪਣੇ ਚੜਦੇ ਪੰਜਾਬ ਤੋਂ ਨੇ ਜਾ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਆ
ਲਹੌਰ ਤੋਂ 🙏
Sangtar Bhaji
Any possibility of interview with Deepak Khazanchi Ji in future?
please one podcast with Rahat Fateh Ali Khan. Khansaab Ustad Nusrat Sahib ki Yaadoun keliye
Ustaad Charan Ajit ahuja best in Punjabi industry
🎉
King of Tabla Ustad G
Yes sir 🌷
ਜਿਸ ਬੰਦੇ ਦੇ ਫਨ ਦੀ ਤਾਰੀਫ਼ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਬ ਵੀ ਪੂਰੇ ਖੁੱਲ੍ਹੇ ਲਫ਼ਜ਼ਾਂ ਵਿਚ ਕਰਦੇ ਰਹੇ ਹੋਣ, ਤੁਸੀ ਖੁਦ ਹੀ ਸੋਚ ਸਕਦੇ ਹੋ ਕਿ ਉਹ ਕਿੰਨੀ ਉਚਾਈ ਵਾਲਾ ਫ਼ਨਕਾਰ ਹੈ
ay hega ty ustad aa per aj kal aida demag hilleya wa " ay her paasy apni he tareefan karda renda " mehdi hasan nu v maara changa bolta " sari zindagi waddy lokaan voch guzaaran tu baad v aidy andron "Main" nai mukki
Very nice bhaji
ਇੱਕ ਪੋਡਕਾਸਟ ਵੀਤ ਬਲਜੀਤ ਨਾਲ ਵੀ ਜਰੂਰ ਕਰੋ ਸੰਗਤਾਰ ਜੀ❤
Sat shri akal Bai ji 🌹🌹
Nice
Please invite ustad shafqat ali khan on your podcast.
Ustaad de naal dujee video ban gay see ?
ਸੰਗਤਾਰ ਭਾਜੀ ਵੀਤ ਬਲਜੀਤ ਹੁਣਾ ਨਾਲ ਗੱਲ-ਬਾਤ ਕਰੋ । ਧੰਨਵਾਦ ਜੀ
Bhaji harmonium solo de ustad Prof Shahbaz Ali ji nal v program karo. Je kaho ta ma number de sakda 🙏🙏🙏🙏🙏🙏