ਦਾਗ਼ੀ ਲੀਡਰਾਂ ਲਈ Akal Takht Sahib ਤੋਂ ਆਏ ਹੁਕਮਾਂ ਦਾ ਕੀ ਪਵੇਗਾ ਪ੍ਰਭਾਵ ?

แชร์
ฝัง
  • เผยแพร่เมื่อ 11 ธ.ค. 2024

ความคิดเห็น • 87

  • @mahindersingh7136
    @mahindersingh7136 8 วันที่ผ่านมา +30

    ਅਕਾਲੀ ਦਲ ਜਦੋਂ ਵੀ ਸੱਤਾ ਚੋਂ ਬਾਹਰ ਹੋਏ ਤਾਂ ਉਨ੍ਹਾਂ ਨੇ ਇੱਕ ਹੀ ਅਲਾਪ ਰਚਿਆ ਕਿ ਅਕਾਲੀ ਦਲ ਖ਼ਤਰੇ ਵਿਚ ਹੈ ਆਉ ਸੰਘਰਸ਼ ਵਿਢੀਏ ਹੁਣ ਬਾਦਲ ਦਲ ਫੇਲ੍ਹ ਹੋ ਚੁੱਕਾ ਹੈ

    • @cheemastudio4617
      @cheemastudio4617 7 วันที่ผ่านมา +2

      ਬੀਜੇਪੀ ਦੀ ਸੈਂਟਰ ਤੇ ਕੲਈ ਸੂਬਿਆਂ ਵਿੱਚ ਰਾਜ ਏ ਉਹ ਵੀ ਕਹਿੰਦੇ ਨੇ ਹਿੰਦੂ ਖ਼ਤਰੇ ਵਿੱਚ ਏ , ਲੁਧਿਆਣੇ ਦੀ ਘਟਨਾ ਤੋਂ ਤੁਹਾਨੂੰ ਨਹੀਂ ਲੱਗਦਾ ਪੰਜਾਬ ਖ਼ਤਰੇ ਵਿੱਚ ਏ

    • @sawindersingh3276
      @sawindersingh3276 7 วันที่ผ่านมา

      ❤😊😊p

  • @JaswantSingh-du6yf
    @JaswantSingh-du6yf 7 วันที่ผ่านมา +9

    ਮਾਲੀ ਸਾਹਿਬ ਵਰਗਾ ਸੂਝਵਾਨ ਇਨਸਾਨ ਨੂੰ ਜਥੇਦਾਰ ਸਾਹਿਬਾਨ ਨੂੰ ਫੈਸਲਾ ਲਿਖਣ ਸਮੇ ਨਾਲ ਰੱਖਣਾ ਚਾਹੀਦਾ ਸੀ, ਬੇ - ਸ਼ਕ ਉਹ ਅੰਮਿਰਤ ਧਾਰੀ ਨਾ ਹੋਣ!

  • @bahadursingh2006
    @bahadursingh2006 8 วันที่ผ่านมา +3

    ਬਿਲਕੁਲ ਸਹੀ ਗੱਲ ਹੈ ਮਾਲੀ ਸਾਹਬ ਜੀ ਹੁਣ ਜੱਥੇਦਾਰ ਸਿੰਘ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਜਿਹੜੇ ਸਿੱਖ ਕੌਮ ਦੇ ਜਖਮ ਅੱਜ ਨਸੂਰ ਬਣ ਚੁੱਕੇ ਹਨ ਉਨ੍ਹਾਂ ਦਾ ਵੀ ਹੱਲ ਕੀਤਾ ਜਾਵੇ ਸਰਬੱਤ ਖਾਲਸਾ ਨੂੰ ਸੱਦਾ ਦੇ ਕੇ ਸਾਰਿਆਂ ਦੇ ਦੁੱਖ ਸੁਣ ਕੇ ਉਨ੍ਹਾਂ ਦਾ ਹੱਲ ਲੱਭਿਆ ਜਾਵੇ ਬਾਕੀ ਜੋ ਸੁਖਬੀਰ ਬਾਦਲ ਤੇ ਹਮਲਾ ਬਹੁਤ ਮੰਦਭਾਗੀ ਘਟਨਾ ਹੈ ਇਸ ਭਰਾ ਮਾਰੂ ਜੰਗ ਨੂੰ ਰੋਕਿਆ ਜਾਵੇ ਤੇ ਪੰਥ ਦੀ ਏਕਤਾ ਕੀਤੀ ਜਾਵੇ ਧੰਨਵਾਦ

  • @zaildarcheema106
    @zaildarcheema106 8 วันที่ผ่านมา +11

    ਬਿਲਕੁੱਲ ਸੱਚ ਕਿਹਾ ਮਾਲੀ ਜੀ

  • @makhansingh3058
    @makhansingh3058 7 วันที่ผ่านมา +4

    ਜਥੇਦਾਰ‌ ਸਾਹਿਬ ਨੇ ਠੀਕ ਫੈਸਲਾ ਕੀਤਾ ਹੁਣ ਲੋਕ ਅ੍ਗੇ ਆ ਕਿ ਇਨਾਂ ਨੂੰ ਪਛਾਨਣ ਇਹ ਹੁਣ ਪੰਥ ਦਾ ਫਰਜ਼ ਹੈ ਲੋਕ ਪੰਥ ਹਨ ਇਕੱਲੇ ਲੀਡਰ ਨਹੀ

  • @jagirsinghsinghjagir4842
    @jagirsinghsinghjagir4842 8 วันที่ผ่านมา +18

    ਇਹ ਸੇਵਾ ਤਾਂ ਲੋਕ ਰੋਜ ਕਰਦੇ ਤੁਸੀਂ ਇਸ ਨੂੰ ਸਜਾ ਕਹਿੰਦੇ ਹੋ ਵਾ ਜੀ ਵਾ

  • @navisingh2284
    @navisingh2284 8 วันที่ผ่านมา +6

    ਜਧੈਦਾਰ ਦਾਰ ਟੈਂਪੂ ਦਾ ਮਤਲਬ ਸਮਝ ਜੋ

  • @SukhdeepSingh-bj2xo
    @SukhdeepSingh-bj2xo 7 วันที่ผ่านมา +3

    ਮਾਲੀ ਸਾਹਿਬ ਰੌਲਾ ਇਹ ਆ ਕਿ ਸਾਨੂੰ ਦੁਨਿਆਵੀ ਅਦਾਲਤਾਂ ਚੋਂ ਇਨਸਾਫ ਹੁਣ ਤੱਕ ਨਹੀਂ ਮਿਲਿਆ ਤੇ ਫਿਰ ਸਾਡੇ ਅਕਾਲ ਤਖਤ ਤੇ ਸਾਨੂੰ ਆਸ ਰਹਿ ਜਾਂਦੀ ਆ ਉਥੋਂ ਵੀ ਭਾਂਡਿਆਂ ਦੀ ਜੋੜਿਆਂ ਦੀ ਬਾਥਰੂਮਾਂ ਦੀ ਸੇਵਾ ਲਾਈ ਜਾਂਦੀ ਆ ਤੇ ਉਹਨੂੰ ਸਜ਼ਾ ਦਾ ਰੂਪ ਦਿੱਤਾ ਜਾਂਦਾ ਆ ਤੁਸੀਂ ਆਪ ਹਿਸਾਬ ਲਾਓ ਕਿੰਨਾ ਕੁ ਇਨਸਾਫ ਹੋਇਆ ਸੀ ਸਿੱਖਾਂ ਨਾਲ ਇਦਾਂ ਦਾ ਵਰਤਾਰਾ ਹੋਣਾ ਸੰਭਾਵਿਕ ਹੁੰਦਾ ਆ ਜਦੋਂ ਕੌਮਾਂ ਚ ਦੁਚਿਤੀ ਪੈਦਾ ਹੋ ਜੇ

  • @manpreetsingh-ht9vc
    @manpreetsingh-ht9vc 7 วันที่ผ่านมา +1

    ਬਿਲਕੁਲ ਮਾਲੀ ਸਾਬ ਦੀਆਂ ਗੱਲਾਂ ਸਹੀ ਹੈ ਜੀ,,

  • @parjeshkumar3240
    @parjeshkumar3240 7 วันที่ผ่านมา +1

    ਦਰਬਾਰ ਸਾਹਿਬ ਵਿੱਚ ਹਮਲਾ ਨਿੰਦਨ ਯੋਗ

  • @KalaSerron
    @KalaSerron 8 วันที่ผ่านมา +14

    ਚੋੜਾ ਸਾਬ ਲਵ ਯੂ ਬਾਦਲ ਗ਼ਦਾਰ

    • @DaljitSingh-u3l
      @DaljitSingh-u3l 7 วันที่ผ่านมา

      ਇਤਿਹਾਸ ਦੇਖੋ ਭਾਈ ਨਰਾਇਣ ਸਿੰਘ ਚੌੜਾ ਦਾ u tub te

  • @GurjinderDeol-td7lj
    @GurjinderDeol-td7lj 8 วันที่ผ่านมา +5

    ਵਾਹਿਗੁਰੂ ਤੇਰਾ ਸ਼ੁਕਰ ਹੈ ❤❤

  • @Kiranpal-Singh
    @Kiranpal-Singh 8 วันที่ผ่านมา +3

    *ਸੁਖਬੀਰ ਬਾਦਲ ਨੂੰ ਸਜਾ ਵੱਧ ਮਿਲਣੀ ਚਾਹੀਦੀ ਸੀ* … ਬਾਦਲ ਪਰਿਵਾਰ ਦੀ ਤਾਨਾਸ਼ਾਹੀ-ਨਿੱਜ ਪ੍ਰੱਸਤੀ ਕਰਕੇ ਵੱਡੇ ਗੁਨਾਹ ਹੋਏ-ਸਾਥੀ ਆਗੂਆਂ ਨੇ ਸਮੇਂ ਸਿਰ ਆਵਾਜ਼ ਨਹੀਂ ਉਠਾਈ !

  • @KalaSerron
    @KalaSerron 8 วันที่ผ่านมา +19

    ਨਰੈਣ ਸਿੰਘ ਚੋੜਾ ਸਹੀ ਹੈ ਪਰ ਬਾਦਲ ਕੰਜਰ ਹੈ

    • @amarjitpaswalsinghfarm9895
      @amarjitpaswalsinghfarm9895 7 วันที่ผ่านมา

      ਪਰ ਕਿਸੇ ਨੂੰ ਮਾਰਨਾ ਜਾਂ ਧੱਕੇ ਨਾਲ ਚੁੱਪ ਕਰਵਾਉਣਾ ਸਹੀ ਨੀ

  • @KalaSerron
    @KalaSerron 8 วันที่ผ่านมา +9

    ਮਾਲਵਿੰਦਰ ਸਿੰਘ ਮਾਲੀ ਦੀ ਸਹੀ ਗੱਲ ਹੈ ਲਵ ਯੂ ਪਰ ਬਾਦਲ ਗ਼ਦਾਰ ਮੁਰਦਾਬਾਦ

  • @baldevsinghgill6557
    @baldevsinghgill6557 7 วันที่ผ่านมา +2

    ਮਾਲੀ ਜੀ ਦੀ ਬੁਲੰਦ ਆਵਾਜ਼ ਨੂੰ ਸਲਾਮ

  • @gurbhejsingh1670
    @gurbhejsingh1670 8 วันที่ผ่านมา +1

    ਠੀਕ ਹੈ

    • @jeetsingh6642
      @jeetsingh6642 8 วันที่ผ่านมา

      Jitsingh❤🎉😂😅

  • @kamaldeepsingh3988
    @kamaldeepsingh3988 7 วันที่ผ่านมา +1

    ਮਾਲੀ ਮੁਤਾਬਿਕ ਕੋਡੇ ਹੋਕੇ ਗੱਲ ਬਾਤ ਕਰਨੀ ਚਾਹੀਦੀ ਆ.. ਰਾਜੀਵ ਲੌਂਗੋਵਾਲ ਸਮਝੌਤਾ ਸਬੂਤ ਆਂ ਵੀ ਹਰ ਪ੍ਰਕਾਰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਸਿੱਖ ਸਮਾਜ ਨੇ... ਅਖੀਰ ਤੇ ਗੁਰੂ ਗੋਬਿੰਦ ਸਿੰਘ ਵਾਲਾ ਦੱਸਿਆ ਰਾਹ ਹੀ ਹੱਲ ਆ... ਸਮਾ ਆਉਣ ਦਿਓ ਸੂਝਵਾਨ ਤੇ ਦੂਰਅੰਦੇਸ਼ੀ ਲੀਡਰ ਵੀ ਮਿਲ ਜਾਊ... ਬਾਹਮਣਵਾਦੀ ਨਿਜ਼ਾਮ ਗੱਲਬਾਤ ਵਾਲਾ ਰਵਾ ਤਾਂ ਹੈਨੀ...

  • @pashorasingh3251
    @pashorasingh3251 8 วันที่ผ่านมา +4

    Good vichar ji

  • @kanwalpreets1181
    @kanwalpreets1181 8 วันที่ผ่านมา +6

    ਬਿਰਤਾਂਤ ਬਿਰਤਾਂਤ ਜਾ ਪੈੱਗ ਲਾ ਜਾ ਕੇ ਜ਼ੱਦਾਂ ਬਿਰਤਾਂਤ ਦਾ😂

  • @RanjodhSingh-ue2me
    @RanjodhSingh-ue2me 7 วันที่ผ่านมา

    Satnam waheguru 🙏

  • @hardipsingh8324
    @hardipsingh8324 7 วันที่ผ่านมา +1

    ਬਾਬਾ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੱਸ 🎉

  • @harjindersingh-rk2bt
    @harjindersingh-rk2bt 8 วันที่ผ่านมา +1

    True

  • @charanjitkhangura6097
    @charanjitkhangura6097 7 วันที่ผ่านมา

    V.v.nice.

  • @GurmeetSingh-yd6zn
    @GurmeetSingh-yd6zn 7 วันที่ผ่านมา

    ❤❤❤❤❤❤❤❤❤❤

  • @ramanmurti2159
    @ramanmurti2159 7 วันที่ผ่านมา

    🙏🙏🙏🙏

  • @rajuarora3163
    @rajuarora3163 7 วันที่ผ่านมา +3

    ਅਸੀਂ ਹਮਲੇ ਦੀ ਨਿੰਦਾ ਕਰਦੇ ਆ 👎

  • @Evishu1
    @Evishu1 7 วันที่ผ่านมา

    Good thoughts from malli Saab...thanks

  • @sukhpalsingh1757
    @sukhpalsingh1757 8 วันที่ผ่านมา +2

    Malwinder Singh Maali ji tusi great ho ji, tuhade naal kise da koyi muqabla nahi ji.Malwinder ji main hinsa de khilaaf haa'n pr auj chauthe di gull dekhke mainu lageya ke aaoun wale time vich Sukhbir ji khatam ho jaang.

    • @sukhdevbrar965
      @sukhdevbrar965 7 วันที่ผ่านมา

      ਪੱਕਾ ਕਾਮਰੇਡ ਹੈ ਗੱਲ ਕਰਨੀ ਆਉਂਦੀ ਹੈ , ਗੱਲ ਗੋਲ ਕਰਦੈ ਸਪਸ਼ਟ ਨਹੀ

  • @hakamsinghbrar6014
    @hakamsinghbrar6014 7 วันที่ผ่านมา

    Tnkhah layi aa hun ehna nu tnkhah milia kru

  • @Gurtej321
    @Gurtej321 8 วันที่ผ่านมา +4

    ਨਰੈਣ ਸਿੰਘ ਕੌਮ ਦਾ ਹੀਰਾ

  • @nirmaljitsingh537
    @nirmaljitsingh537 7 วันที่ผ่านมา +1

    ਸਲਾਹਕਾਰ ਮਹਿਕਮੇਂ ਦੇ ਨਿਰਦੇਸ਼ਕ ਸਾਹਬ ਜੀ, ਤੁਸੀਂ ਆਪ ਵੀ ਕਿਸੇ ਨੂੰ ਬਲੌਕ ਕਰਨ ਦੀ ਥਾ ਕਾਟਵੀਂਆਂ ਦਲੀਲਾਂ ਨੂੰ ਬਰਦਾਸ਼ਤ ਕਰਿਆ ਕਰੋ

  • @balwinderkumar3984
    @balwinderkumar3984 8 วันที่ผ่านมา +1

    Good luck 🎉

  • @harbhajandhaliwal4966
    @harbhajandhaliwal4966 8 วันที่ผ่านมา

    Thanks

  • @KamaljitSingh-go6ir
    @KamaljitSingh-go6ir 6 วันที่ผ่านมา

    You are great mr mali

  • @vishavdeepsingh3918
    @vishavdeepsingh3918 8 วันที่ผ่านมา

    Good 👍👍

  • @CharnjitSingh-b1y
    @CharnjitSingh-b1y 7 วันที่ผ่านมา

    ਬਾਬੇ ਨਾਨਕ ਦਾ ਫਲਸਫਾ ਬਹੁਤ ਉੱਚਾ ਪਰ ਸੁੱਖਾ ਤੇ ਸਾਰੀ ਸਿਆਸਤ ਜੁੰਡਲੀ ਦੇ ਬਜਰ ਗੁਨਾਹ ਮਾਫੀ ਕਾਬਲ ਨਹੀਂ

  • @gurpartapsingh4365
    @gurpartapsingh4365 7 วันที่ผ่านมา

    ਭਾਵੇਂ ਗ਼ਲਤ ਹੀ ਹੈ, ਪਰ ਗੋਲੀ ਵਾਲ਼ੀ ਘਟਨਾ ਨੇ ਵੀਲ ਚੇਅਰ ਦਾ ਪਖੰਡ ਤਾਂ ਉਜਾਗਰ ਕਰ ਹੀ ਦਿੱਤਾ

  • @Punjzaabi_guy_
    @Punjzaabi_guy_ 8 วันที่ผ่านมา +2

    Badal jo marji hove prrr eh hamla darbar sahib vikhe akal takhat sahib de ditte hukma nu nibhaunde hoye hamle nu saanu nindna chahida... darbar sahib punjab di sabtoh zayada safe place honi chahidi hai naake ikk airport vaangu checkposts waali jagaah

  • @paramjitkaur3931
    @paramjitkaur3931 7 วันที่ผ่านมา

    Mali sahib tusi sahi kiha

  • @tajindersinghsidhu86
    @tajindersinghsidhu86 7 วันที่ผ่านมา +1

    Maliwal aap taan congress da supporter aa. Eh Banda kithon de sakda akal den wala.

  • @Ranglapunjab103
    @Ranglapunjab103 8 วันที่ผ่านมา +6

    ਗੋਲ਼ੀ ਨਾਲ ਕੋਈ ਮਸਲਾ ਹੱਲ ਨਹੀਂ ਹੋ ਸਕਦਾ।ਇਹ ਨਹੀਂ ਭੁਲਣਾ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਨੇ ਭਾਈ ਕਨ੍ਹੱਈਏ ਨੂੰ ਦੁਸ਼ਮਣ ਦੇ ਸਿਪਾਹੀਆਂ ਨੂੰ ਪਾਣੀ ਪਿਆਉਂਦੇ ਨੂੰ ਸ਼ਵਾਸ਼ ਦਿਤੀ ਸੀ।ਜਿਸਦਾ ਅਰਥ ਸੀ ਕਿ ਉਹਨਾਂ ਦੀ ਲੜਾਈ ਬਦੀ ਖਿਲਾਫ ਸੀ ਨਾ ਕਿ ਕਿਸੇ ਵਿਅੱਕਤੀ ਖਿਲਾਫ।

    • @KalaSerron
      @KalaSerron 8 วันที่ผ่านมา +3

      ਭਾਈ ਸਾਬ ਗੁਰੂ ਨੇ ਤੇਗ ਕਿਉ ਚੱਕੀ ਫੇਰ ਆਇ ਹੱਲ ਕਰ ਲਾਦੇ

    • @Hardeep1984sing
      @Hardeep1984sing 8 วันที่ผ่านมา +2

      ਜੇਕਰ ਭਾਈ ਘੱਨਈਆ ਪਾਣੀ ਦੀ ਸੇਵਾ ਕਰਦੇ ਸੀ ਪਰ ਨਾਲਦੇ ਸਿੰਘ ਛਿੱਤਰ ਦੀ ਸੇਵਾ ਵੀ ਚੰਗੀ ਤਰਾਂ ਕਰ ਰਹੇ ਸੀ ।

    • @Ranglapunjab103
      @Ranglapunjab103 8 วันที่ผ่านมา +1

      @@Hardeep1984sing ਪਰ ਗੁਰੂ ਸਾਹਿਬ ਨੇ ਕਹਿੰਦੇ ਨਾਲ ਮਲ਼ਮ ਵੀ ਦਿਤੀ ਸੀ ਕਿ ਭਾਈ ਜਖਮਾਂ ਦਾ ਇਲਾਜ ਵੀ ਕਰੋ।

    • @Ranglapunjab103
      @Ranglapunjab103 8 วันที่ผ่านมา +1

      @@KalaSerron ਤੇਗ ਜੁਲਮ ਦੇ ਖਿਲਾਫ ਚੁੱਕੀ ਸੀ।ਪਰ ਨਾਲ ਉਹ ਇਹ ਵੀ ਸਮਝਦੇ ਸਨ ਕਿ ਜੋ ਮੁਗਲਾਂ ਨੇ ਫੌਜੀ ਭਰਤੀ ਕੀਤੇ ਹੋਏ ਆ ਉਹ ਵਿਚਾਰੇ ਪੇਟ ਦੀ ਖਾਤਰ ਭਰਤੀ ਹੋਇਓ ਸਨ, ਗੁਰੂ ਸਾਹਿਬ ਨਾਲ ਉਹਨਾਂ ਗਰੀਬਾਂ ਦੀਕੋਈ ਦੁਸ਼ਮਣੀ ਨਹੀਂ ਸੀ।

    • @Hardeep1984sing
      @Hardeep1984sing 8 วันที่ผ่านมา

      @@Ranglapunjab103 ਪਰ ਛਿੱਤਰ ਵੀ ਤਾਂ ਫੇਰਿਆ ਸੀ।

  • @tejibenipal8972
    @tejibenipal8972 7 วันที่ผ่านมา

    ਆਮ ਵਰਤਾਰੇ ਚ ਮਨੁੱਖੀ ਮੰਨ ਸਯਦ ਹੀ ਮੁਆਫ ਕਰ ਪਾਵੇ ਕਿਉੇ ਕਿ ਬੀਤੇ ਸਮੇਂ ਚ ਬਹੁਤ ਕੁਝ ਗ਼ਲਤ ਹੋ ਚੁੱਕਿਆ

  • @ajabsingh2610
    @ajabsingh2610 7 วันที่ผ่านมา

    ਸੁਖਬੀਰ ਨੇ ਹੁਣ ਗਾਤਰਾ ਜੀ ਉਪਰ ਦੀ ਪਾਇਆ ਪਹਿਲਾਂ ਪਤਾ ਨਹੀਂ ਪਾਇਆ ਕਿ ਨਹੀਂ ਪਾਇਆ

  • @DaljitSingh-u3l
    @DaljitSingh-u3l 7 วันที่ผ่านมา

    ਭਾਈ ਨਰਾਇਣ ਸਿੰਘ ਚੌੜਾ ਕੌਮੀ ਯੋਦੇ ਨੇ ਪਤਾ ਕਰੋ ਯੂ ਟਿਊਬ ਤੋ ਕੌਣ ਸਨ ਭਾਈ ਨਰਾਇਣ ਸਿੰਘ ਚੌੜਾ ਬਾਦਲ ਹੁਣੀ ਕਾਤਲ ਤੇ ਦੋਸ਼ੀ ਨੇ ਓਨਾ ਦੀ ਸੇਵਾ ਨਈ ਸਜ਼ਾ ਬਣਦੀ ਹੈ

  • @JoginderRiali
    @JoginderRiali 8 วันที่ผ่านมา

    Good DISCUSSION

  • @charanjitsingh375
    @charanjitsingh375 3 วันที่ผ่านมา

    ਮਾਲੀ ਸਾਹਿਬ ਇਹ ਕਾਲੀ ਹੰਕਾਰ ਤੇ ਲੂੰਬੜ ਚਾਲਾਂ ਨਹੀਂ ਛੱਡ ਸਕਦੇ।

  • @bsinghdhillon-dr5db
    @bsinghdhillon-dr5db 7 วันที่ผ่านมา

    ਜਥੇਦਾਰ ਰਣਜੀਤ ਸਿੰਘ ਵਰਗੇ ਕੁਰਬਾਨੀ ਵਾਲੇ ਸਿੰਘ ਨੂੰ ਜਲੀਲ ਕਰਨਾ ਕੀ ਇਹਨਾ ਵਾਸਤੇ ਸਹੀ ਸੀ

  • @harbanslal7287
    @harbanslal7287 8 วันที่ผ่านมา +1

    Punjab ch koi nvi lahr aavegi

  • @raijs7842
    @raijs7842 8 วันที่ผ่านมา

    Innocent people killed by police and political parties... when they raise voice... now time to kurbani... leaders self sacrifice... people of Punjab especially Sikhs should not be give power to BAD party..., It's dharm punishment... future possibilities in hands of public 🙏🙏

  • @MukhtarsinghKairon
    @MukhtarsinghKairon 6 วันที่ผ่านมา +1

    ਧਾਦੇ ਆਤੇ ਮੰਦ ਭਾਗੀ ਹੋ ਸਕਦੀ ਹੈ ਪਰ ਨਰਾਇਣ ਸਿੰਘ ਚੌੜਾ ਵਾਸਤੇ ਜਿਹੜਾ ਨੇ 40 ਸਾਲ ਸੰਘਰਸ਼ ਕੀਤਾ ਜਿਨਾਂ ਨੇ ਦੋ ਸਾਲ ਦਾ ਕੋਰਸ ਕੀਤਾ ਜਿਹੜਾ ਉਹਦੇ ਅੰਦਰ ਗਿਆਨ ਆ ਉਹ ਇਹ ਗੱਲ ਕਹਿੰਦਾ ਕਿ ਇਹਨੇ ਸਾਡੇ ਪਿਓ ਦੀ ਪੱਗ ਲਾਈ ਆ ਤੇਰੀ ਸਜ਼ਾ ਇਹ ਨਹੀਂ ਹੋ ਸਕਦੀ ਪੰਜ ਦਿਨ ਦੀ ਜੇ ਨਰਾਇਣ ਸਿੰਘ ਚੌੜਾ ਤੋਂ ਬਚ ਗਿਆ ਨਾ ਤੇ ਹੋਰ ਵੀ ਕੋਈ ਤੇ ਗੱਲ ਪੈ ਸਕਦਾ ਇਥੇ ਕਈ ਨਰਾਇਣ ਸਿੰਘ ਚੌੜਾ

  • @daljitsingh6221
    @daljitsingh6221 8 วันที่ผ่านมา

    Kush ni keh sakde yarr badal v rabb bhula baitha c apni sarkaar wele

  • @harbanslal7287
    @harbanslal7287 8 วันที่ผ่านมา

    Hun Ghar bhaithan dee need hai ihna nu

  • @harbanslal7287
    @harbanslal7287 8 วันที่ผ่านมา

    Dekho nve leaders dee need hai

  • @sikhworld1214
    @sikhworld1214 8 วันที่ผ่านมา +1

    Es var v ehna jathedara ne akal takhat sahib ji di niradri kiti,oh jitna ku aap sangta nu nazar aunda aa oh sbh drama c

  • @KumarRajesh-v8n
    @KumarRajesh-v8n 7 วันที่ผ่านมา

    G

  • @makhansingh3058
    @makhansingh3058 7 วันที่ผ่านมา

    ਕੀ ਤੁਸੀਂ ਇਨਾ੍ਹ ਤੋਂ ਸੁਧਰਣ ਦੀ ਉਮੀਦ ਰਖਦਿਉ ਕੀ ਅਕਾਲੀ ਅਨੰਦਪੁਰ ਦੇ ਮਤੇ ਤੇ ਸਗੰਰਛ ਕਰਣਗੇ

  • @HarjinderSingh-nz6uq
    @HarjinderSingh-nz6uq 5 วันที่ผ่านมา

    ਅਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਦਲ ਖਾਲਸਾ ਵਾਲਿਆਂ ਨੇ ਚਲਾਈ ਫਿਰ ਦਲ ਖਾਲਸਾ ਵਾਲੇ ਉਸ ਨੂੰ ਸਪੋਰਟ ਵੀ ਕਰ ਰਹੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਤੂੰ ਹੀ AAP ਦੇ ਉੱਤੇ ਜਾਂ ਗੌਰਮੈਂਟ ਦੇ ਉੱਤੇ ਕਿਵੇਂ ਬਲੇਮ ਕਰ ਸਕਦੇ ਆਂ ਤੁਸੀਂ ਮਹਾਂ ਮੂਰਖ ਲੋਕ ਹੋ ਲੋਕਾਂ ਨੂੰ ਭੜਕਾ ਰਹੇ ਔਰ ਦਰਬਾਰ ਸਾਹਿਬ ਦੀ ਡਿਊੜੀ ਤੇ ਗੋਲੀ ਲੱਗੀ ਸ਼ਰਮ ਕਰੋ ਮੂਰਖੋ ਬੋਲਣ ਤੋ ਪਹਿਲਾ ਕੁਛ ਬੈਠਕੇ ਸਲਾਹ ਕਰ ਲਵੋ ਕੇ ਕਹਿਣਾ ਕੀ ਹੈ

  • @KalaSerron
    @KalaSerron 8 วันที่ผ่านมา +3

    ਉਏ ਲੋਕੋ ਜਾਗੋ ਗੁਰੂ ਨੇ ਆਪ ਸਿੰਘ ਭੇਜ ਦਿੱਤਾ ਸੀ ਬਾਦਲ ਗ਼ਦਾਰ ਦੀ ਸੇਵਾ ਸਫਲ ਕਰਨ ਲਈ

  • @jagtarsinghgoldy3575
    @jagtarsinghgoldy3575 7 วันที่ผ่านมา

    Hathyar band sanghrshi bndya nu tusi galt nahi keh skde apni jgha thik si oho har jit apni jgha hundi jive kal hoya goli lag vi sakdi si nahi lagi sukhbir di vadhi si

  • @movielike601
    @movielike601 8 วันที่ผ่านมา

    Ji apne aap ko samajhta hai ki main bujurg Ho Gaya to bahut tagada vidwan hun lekin main Bata dun isko tinka Matra bhi kisi baat ka pata nahin hota sirf aur sirf apna ghatiya Gyan bantane logon Ko lag jata hai isko pata hi nahin Badal Parivar vah Badal Parivar hai jo itni gandi rajniti karta hai ki puri se kam ko barbad karke rakh Diya usne Aaj Sikh Dharm ki halat aisi hai ki thode sal aur thahar jo Sikh Dharm ko koi bacha nahin Sakta

  • @movielike601
    @movielike601 8 วันที่ผ่านมา

    Apne aap mein vidwan ban raha hai lekin isko tinka Mata bhi akl nahin hai😂😂😂